Тёмный

Shaheed Bhai Nirmal Singh Chohla Sahib - Shaheeda Diyan Vaaran 

NeverForget84dotcom
Подписаться 43 тыс.
Просмотров 411 тыс.
50% 1

Kavishri Jatha of Shaheed Shaheed Bhai Nirmal Singh Chohla Sahib

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 307   
@bakhshishsingh5298
@bakhshishsingh5298 4 года назад
ਸਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਜੁਝਾਰੂ ਜੋਧਾਂ ਜਿੰਨੇ ਸਿੱਖਾਂ ਵਾਸਤੇ ਆਪਣੀ ਜ਼ਬਾਨ ਕਟਾਈ ਸੀ🙏🙏🙏🙏🙏
@SUBSCRIBERCHALLENGEINMONTHBRAR
@SUBSCRIBERCHALLENGEINMONTHBRAR 4 года назад
ਮੈਂ ਭਾਈ ਨਿਰਮਲ ਸਿੰਘ ਹੁਰਾਂ ਨੂੰ 1988---89 ਵੇਲੇ ਸੰਗਤਾਂ ਵਿੱਚ ਬੈਠ ਕੇ ਠੱਠੀ ਖਾਰੇ ਸੁਣਿਆ ਕਰਦਾ ਸੀ ਅਤੇ ਉਦੋਂ ਤੋਂ ਅੱਜ ਤੱਕ ਭਾਈ ਸਾਬ ਦਾ ਫ਼ੈਨ ਹਾਂ ਅਤੇ ਆਖਰੀ ਸਾਹ ਤੱਕ ਇਸ ਮਹਾਨ ਸ਼ਹੀਦ ਮਹਾਨ ਕਵੀਸ਼ਰ ਮਹਾਨ ਲਿਖਾਰੀ ਦਾ ਫੈਨ ਰਹਾਂਗਾ
@majorsingh6137
@majorsingh6137 Год назад
Hello
@hardevsingh711
@hardevsingh711 Год назад
ਪਰਣਾਮ ਸ਼ਹੀਦਾ ਨੂੰ
@Shabad-kirtan1313
@Shabad-kirtan1313 Год назад
ਪ੍ਰਣਾਮ ਸ਼ਹੀਦਾਂ ਨੂੰ
@user-um1yp1jp9g
@user-um1yp1jp9g 11 месяцев назад
Mere mere pind to a ji pranam
@Anandpb02
@Anandpb02 10 месяцев назад
Hona v chahida ji wakyaa hi sir jhukda hai ji 🎉
@gurmitsinghgurmitbhullar9121
ਬਹੁਤ ਵਧੀਆ ਭਾਈ ਨਿਰਮਲ ਸਿੰਘ ਸ਼ਹੀਦ ਕੋਇਲ ਦਾ ਖਿਤਾਬ ਦਿੱਤਾ ਸੀ ਬਹੁਤ ਮਿੱਠੀ ਆਵਾਜ਼
@mandeepsinghdhaliwal8559
@mandeepsinghdhaliwal8559 4 года назад
ਇਹ ਇਨਸਾਨ ਜੇ ਕਿਤੇ ਮੈਨੂੰ ਮਿਲ ਜਾਂਦਾ ਦੁਨੀਆ ਦੀ ਹਰ ਸ਼ੈਅ ਵਾਰ ਦਿੰਦਾ
@MandeepSingh-nm2qj
@MandeepSingh-nm2qj Год назад
Waheguru
@GurwinderSingh-wl7xg
@GurwinderSingh-wl7xg 11 месяцев назад
Waheguru aap ji nu chardikla ch rakhe ❤❤❤❤❤❤❤❤
@Anandpb02
@Anandpb02 10 месяцев назад
Bhai sahib oh shaheed hoge per priwaar ta houga ohna uto waar k priwaar nu devo ta hi ta oh apne purkhyaa te maan mehsoos karnge 🙏🏼
@Kang-21081
@Kang-21081 4 года назад
ਬਹੁਤ ਖੂਬ ਜੀ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਨਾਲ ਸਾਡੇ ਬਾਪੂ ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ ਤੇ ਸਾਡੇ ਅੰਕਲ ਭਾਈ ਸੁਲੱਖਣ ਸਿੰਘ ਕੰਗ ਕਲਾ ਵੀ ਹਨ ਇਸ ਕਵੀਸ਼ਰੀ ਵਿੱਚ
@sukhdevsingh2520
@sukhdevsingh2520 4 года назад
Bahut vadhia ji
@GurwinderSingh-wl7xg
@GurwinderSingh-wl7xg 11 месяцев назад
Waheguru ji ka khalsa waheguru ji ki Fateh
@Kang-21081
@Kang-21081 11 месяцев назад
@@GurwinderSingh-wl7xg ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@gurpreetsingh-to7dm
@gurpreetsingh-to7dm 3 месяца назад
Kaum nu den den lyi tuhadr priwar da boht dhanwaad
@jagroopsingh4159
@jagroopsingh4159 3 месяца назад
🙏🙏
@bakhshishsingh5298
@bakhshishsingh5298 4 года назад
ਅਸੀਂ ਅਜੇ ਵੀਰ ਜੀ ਦੇ ਫੈਨ ਆ ਜਦੋਂ ਸਟੇਟ ਤੇ ਆ ਜਾਂਦਾ ਸੀ ਲੋਕ ਸੁਤੇ ਪਏ ਉਠ ਕੇ ਦੀਵਾਨ ਵਿੱਚ ਬੇਠ ਜਾਂਦੇ ਸੀ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਜਝਾਰੂ ਜੋਧਾਂ ਵਾਹਿਗੁਰੂ ਜੀ ਫਤਿਹ ਜੀ 🙏🙏🙏🙏🙏🦁
@rahulkapoor1831
@rahulkapoor1831 3 года назад
#bhaisukhmeetsingh
@sandhusaab8734
@sandhusaab8734 4 года назад
ਕੌਹੇਨੂਰ ਹੀਰਾ ਸਿੱਖ ਕੌਮ ਦਾ ਸ਼ਹੀਦ ਭਾਈ ਨਿਰਮਲ ਸਿੱਘ ਚੋਹਲਾ ਸਹਿਬ । ਵੀਡੀਉ ਡੋਨਲੋਡ ਕਰਨ ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ .......
@jsbatth4886
@jsbatth4886 Год назад
ਪ੍ਰਣਾਮ ਭਾਈ ਮੇਜਰ ਸਿੰਘ ਜੀ ਸ਼ਹੀਦ ਯੂਪੀ 🙏🏻🌹🌹🙏🏻🌹🙏🏻🌹🙏🏻🌹🙏🏻
@Rupinder22
@Rupinder22 Год назад
ਮੇਰੀ ਜਾਣਕਾਰੀ ਮੁਤਾਬਕ ਸ਼ਹੀਦ ਮੇਜਰ ਸਿੰਘ ਪੰਡਿਤ ਭਾਈਚਾਰੇ ਵਿਚੋਂ ਸੀ
@Harjasleen
@Harjasleen 4 года назад
💙 ਕੌਮ ਦੇ ਹੀਰੇ ਸ਼ਹੀਦ ਭਾਈ ਨਿਰਮਲ ਸਿੰਘ ਜੀ 💙🙏🏻ਸਿਰ ਝੁੱਕਦਾ ਆਪ ਜੀਆਂ ਅੱਗੇ
@user-um1yp1jp9g
@user-um1yp1jp9g 11 месяцев назад
Mere pind chola Sahib to aa ji prnaam
@SherGill214
@SherGill214 11 месяцев назад
ਇੱਕੋ ਮਾ ਪੰਜਾਬ ਦੀ , ਜੋ ਕੌਮ ਬਦਲੇ , ਆਪਣੇ ਪੁੱਤ ਵਾਰ ਕੇ ਹੱਸਦੀ ਐ ਵਾਹ ਜੀ ਭਾਈ ਸਾਬ ਬਹੁਤ ਵਧੀਆ 🙏
@nachattarsingh2838
@nachattarsingh2838 5 лет назад
ਮੈਂ ਭਾਈ ਮਹਿਲ ਸਿੰਘ ਕਵੀਸ਼ਰੀ ਜਥੇ ਦਾ ਫੈ਼ਨ ਹਾਂ ਪਰ ਅੱਜ ਭਾਈ ਨਿਰਮਲ ਸਿੰਘ ਨੂੰ ਪਹਿਲੀ ਵਾਰੀ ਸੁਣਿਆ ਤਾਂ ਮਹਿਸੂਸ ਹੋਇਆ ਕੇ ਇਸ ਤੋ ਉਪਰ ਸ਼ਾਇਦ ਹੀ ਕੋਈ ਹੋਵੇ
@sandhusaab8734
@sandhusaab8734 4 года назад
ਵੀਰ ਜੀ ਭਾਈ ਸਹਿਬ ਬੜੀ ਵੱਡੀ ਗੱਲ ਸੀ । ਵਹਿਗੁਰੂ ਜੀ ਦਾ ਭਾਨਾ ਹੈ । ਕੀਤਾ ਕੀ ਜਾਵੇ ਕਹਿਰ ਦੀ ਹਨੇਰੀ ਵਿਚ ਇਹ ਹੀਰਾ ਗਵਾਚ ਗਿਆ । ਬੁੱਚੜ ਪੁਲਸ ਨੇ ਭਾਈ ਸਹਿਬ ਤੇ ਹੱਦੋ ਵੱਧ ਕਹਿਰ ਢਾਇਆ ਸੀ ।
@gurbakhshishkaurkhalsa1817
@gurbakhshishkaurkhalsa1817 3 года назад
ਵੀਰ ਜੀ ਮੈ ਇਹਨਾ ਨੂੰ ਪਹਿਲੀ ਵਾਰ ਸੁਣ ਰਹੀ ਹਾ ਕੀ ਤੁਸੀ ਇਹ ਦਸ ਸਕਦੇ ਹੋ ਇਹਨਾ ਨੂੰ ਸ਼ਹੀਦ ਕਿਉ ਤੇ ਕਿਵੇ ਕੀਤਾ।🙏🙏
@bhindranpurity900
@bhindranpurity900 3 года назад
ਵਾਕਿਆ ਈ ਏਹਨਾਂ ਦਾ ਕੋਈ ਮੁਕਾਬਲਾ ਨਹੀਂ
@lovepreetsidhu1184
@lovepreetsidhu1184 3 года назад
ਭਾਈ ਸਾਹਿਬ ਜੀ ਅੱਖਾਂ ਤੋਂ ਪਰੇ ਵੀ ਦੁਨੀਆਂ ਹੈ ਜੀ
@HeeraSingh-kw5bv
@HeeraSingh-kw5bv 2 года назад
ਵੀਰ ਜੀ ਇਹਨਾਂ ਦਾ ਜੀਵਨ ਅਗਾਂਹ ਦੀ ਗੱਲ ਸੀ
@manjitsingh7838
@manjitsingh7838 5 лет назад
ਬਹੁਤ ਹੀ ਵਧੀਆ ਕਵੀਸ਼ਰੀ ਦੇ ਬਾਦਸ਼ਾਹ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦੇ
@davinder4551
@davinder4551 4 года назад
ਜਾਲਮੋ ਅੱਜ ਅਸੀ ਮਾਣ ਸਤਿਕਾਰ ਅਦਬ ਨਾਲ ਸੁਣਦੈ ਆ ਕ!!ਤੁਸੀ ਦੱਸੋ ਕੀ ਖੱਟਿਆ ਗਾ""ਓ 😊😊😊😊😊😊😊👍👍👍
@SATNAMSINGH-ed2lg
@SATNAMSINGH-ed2lg 4 года назад
ਵੀਰ ਦਵਿੰਦਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਆ
@GurwinderSingh-wl7xg
@GurwinderSingh-wl7xg 11 месяцев назад
Haan ji
@user-mk7kq4hb6f
@user-mk7kq4hb6f 5 лет назад
ਲੱਖ ਨਹੀਂ ਕਰੋੜਾਂ ਵਾਰ ਵੀ ਸਿਫ਼ਤ ਕਰੀਏ,ਤਾਂ ਵੀ ਨਹੀਂ ਕਰ ਸਕਦੇ, ਬੁਲੰਦ ਆਵਾਜ਼ ਦੇ ਮਾਲਿਕ ਸੀ ਨਿਰਮਲ ਸਿੰਘ ਜੀ ਚੋਹਲਾ ਸਾਹਿਬ !!!
@diljaanaulakh8805
@diljaanaulakh8805 3 года назад
ਪ੍ਰਣਾਮ ਸ਼ਹੀਦਾਂ ਨੂੰ
@jarmailsidhu9486
@jarmailsidhu9486 Год назад
ਵਾਹ ਨਿਰਮਲ ਸਿੰਘ ਤੇਰੇ ਵਰਗਾ ਜੋਧਾ ਅਣਖੀਲਾ ਕਵੀਸ਼ਰ ਮਾਂ ਨੇ ਹੋਰ ਕੋਈ ਪੈਦਾ ਨਹੀਂ ਕੀਤਾ ਨਾ ਹੋੲਗਾ
@lakhbirsingh6760
@lakhbirsingh6760 Год назад
ਕਵੀਸ਼ਰੀ ਵਿੱਚ ਕਿੰਨੀ ਮਿਠਾਸ ਕਿੰਨੇ ਉੱਚੇ ਸੁੱਚੇ ਜੀਵਨ ਵਾਲੇ ਹੋਣਗੇ ਸਿੰਘ ਸਾਹਿਬ ਵਾਹਿਗੁਰੂ ਜੀਮੇਹਰ ਕਰਨ ਆਪਣੇ ਪਿਆਰਿਆਂ ਤੇ
@Anandpb02
@Anandpb02 10 месяцев назад
Shaheed ne sade BHAI SAHIB BHAI NIRMAL SINGH JI CHOHLA SAHIB WALE koi mamooli kwisher thori ne Maan NE GURU GOBIND SINGH JI DE WAHEGURU JI WAHEGURU JI WAHEGURU JI WAHEGURU JI WAHEGURU JI 🙏🏼🙏🏼
@SATNAMSINGH-ed2lg
@SATNAMSINGH-ed2lg 4 года назад
ਉਹ ਫੁੱਲ ਜਹਾਨ ਵਿੱਚ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਉਨ੍ਹਾਂ ਉੱਤੋ ਸਿਰ ਵਾਰਨੇ ਕਰੇ ਦੁਨੀਆਂ ਜਿਹੜੇ ਕੌਮ ਲਈ ਆਪਾ ਵਾਰਦੇ ਉਹ ਨਹੀਂ ਕੱਚਿਆਂ ਦੀ ਪ੍ਰਵਾਹ ਕਰਦੇ ਉਹ ਤਾਂ ਘੜਿਆ ਦੇ ਆਸਰੇ ਟੋਹਲ ਦੇ ਨੇ ਜਿਹੜੇ ਵੇਖ ਲੈਂਦਾ ਕੰਢੇ ਪਾਰ ਦੇ ਨੇ ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲੋ ਮੌਤ ਦੀ ਜ਼ੁਲਫ਼ ਸਵਾਰਦੇ ਨੇ ਸਿਰ ਝੁਕਦਾ ਮਹਾਂਨ ਕਵੀਸ਼ਰੀ ਨੂੰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਨੂੰ
@virsasingh1475
@virsasingh1475 4 месяца назад
ਵਾਹਿਗੁਰੂ ਜੀ
@gogisingh3089
@gogisingh3089 11 лет назад
daas ne bhai sab de diwana da anand v mania te bachan bilas v kite han ohana varga soor bir te buland awaz wala ajy tak main nahi sunia
@chanchalsandhu1880
@chanchalsandhu1880 5 лет назад
Bhai nirmal Singh ji jeha koi ni
@GdwGrewal
@GdwGrewal 8 лет назад
Parnaam Baba Ji Tuhade Agge Sirr Jhukda 🙏🏻🙏🏻🙏🏻✌🏻️✌🏻✌🏻
@jaspalsingh2590
@jaspalsingh2590 3 года назад
( ਕੌਮ ਦਾ ਹੀਰਾ ) ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ
@darshansingh3896
@darshansingh3896 4 года назад
ਬਹੁਤ ਹੀ ਵਧੀਆ ਕਵੀਸਰੀ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ
@gurpreetkaursidhu174
@gurpreetkaursidhu174 2 года назад
Om
@gurmeetchana7832
@gurmeetchana7832 8 лет назад
Every time I listen him I got tears in my eyes hope we get our homeland wjk wjkf!
@kabalsingh1444
@kabalsingh1444 5 лет назад
k
@ASingh1699k
@ASingh1699k 2 года назад
Waheguru ji 🙏🏼🦅
@sukhmanisingh1903
@sukhmanisingh1903 Год назад
6 years later
@MandeepSingh-nm2qj
@MandeepSingh-nm2qj Год назад
We will rule whole of india and pakistan iran etc Guru Gobind Singh Ji has given vardaan to Khalsa Ji
@harpreetsinghrana2776
@harpreetsinghrana2776 Год назад
Bai Nirmal Singh ji khalsa ji.Babbar sher khalsa💪🐅💐
@paramjitkaur2304
@paramjitkaur2304 Год назад
Saheed bhai Nirmal singh chohla sahib ji nu kot kot parnaam 🙏❤️❤️❤️❤️❤️❤️
@user-nv7ql9uo1i
@user-nv7ql9uo1i Год назад
ਮੈਵੀ ਸ਼ਹੀਦ ਭਾਈ ਨਿਰਮਲ ਸਿੰਘ ਜੀ ਦਾ ਪੱਕਾ ਫੈਨਹਾਂ ਫ
@avtarsinghchahal5062
@avtarsinghchahal5062 Год назад
ਹੀਰਾ ਕਵੀਸ਼ਰ ਸ਼ਹਿਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ
@Bakhshishsingh-sn6hh
@Bakhshishsingh-sn6hh Месяц назад
Very. Sweet. Voice. Of. Ankhi. Yodhe. Nirmal. Singh. Ji. Chohla. Sahib
@kohar23sarkar-jo9mg
@kohar23sarkar-jo9mg Месяц назад
ਭਾਈ ਨਿਰਮਲ ਸਿੰਘ ਜੀ ਵਰਗੇ ਯੋਧੇ ਬਾਰ ਬਾਰ ਨੀ ਜੰਮਣੇ ਬਿਜਲੀ ਵਰਗੀ ਆਵਾਜ਼ ਸੀ ਯੋਧੇ ਦੀ ਕਿਆ ਬਾਤ ਸੀ ਵੀਰ ਦੀ
@ReshamSingh-g4v
@ReshamSingh-g4v 4 месяца назад
28apl 2024nu kon kon sun reha bhai sahid Nirmal Singh ji nu
@GursewakSingh-qo5gp
@GursewakSingh-qo5gp 11 дней назад
ਜਿੰਨਾ ਸਿੱਖ ਇਤਿਹਾਸ ਸੁਣਨਾ ਹੋਵੇ ਤਾਂ ਉਹ ਕਵੀਸ਼ਰੀ ਅਮਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਢਾਡੀ ਜੱਥਾ ਬਾਪੂ ਸੋਹਣ ਸਿੰਘ ਜੀ ਸੀਤਲ ਤੇ ਉੱਨਾਂ ਦੇ ਚੇਲੇ ਭਾਈ ਕੁਲਵਤ ਸਿੰਘ ਜੀ ਬੀ ਏ ਇਕ ਦਮ ਸੱਚੇ ਹੀਰੇ ਪੰਜਾਬ ਦੇ ਤੇ ਹੁਣ ਵਾਲਿਆਂ ਚੋਂ ਇਕ ਦੋ ਨੂ ਛੱਡ ਬਾਕੀ ਸਾਰੇ ਪੈਸੇ ਦੇ ਪੁਤਲੇ
@gursharankaur9562
@gursharankaur9562 Год назад
ਕਵੀਸ਼ਰੀ ਨੂੰ ਕਵੀਸ਼ਰੀ ਹੋ ਕੇ ਗਾਉਣ ਅਤੇ ਸਿੱਖੀ ਸਿੱਦਕ ਕੌਮ ਦੀ ਸੇਵਾ ਕਿਵੇਂ ਕਰਨੀ ਹੈ, ਇਸਦੀ ਮਿਸਾਲ ਹਨ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਜੀ। ਸਿਜਦੇ🙏🏻
@CODfreak9966871
@CODfreak9966871 11 лет назад
i miss you lot and i love you nirmal veer we never fogot your sweet voice
@deepsandhu2844
@deepsandhu2844 5 лет назад
ਸ਼ਹੀਦ ਭਾਈ ਅਵਤਾਰ ਬ੍ਰਹਮਾ ਇਤਹਾਸ ਵੀ ਪੇਸ਼ ਕੀਤਾ ਜਾਵੇ
@sardarmuhammedsikhmuslimbr96
King of Mand Saheed Baba Avtar singh G Barhma Lakha Karora Slam g🙏⚔️🙏
@gurpreetsingh-to7dm
@gurpreetsingh-to7dm 3 месяца назад
Lakh vaar parnamm bhai sab di ma de charna nj jina ne eho j purkh paida kite❤
@mukhtargill8539
@mukhtargill8539 8 месяцев назад
Sikha da man he nirmal Singh sheed 🙏🏾
@Singh-vu6mf
@Singh-vu6mf 8 лет назад
One of the best individual voice i ever heard shaheed bhai nirmal Singh chohla sahib wale
@gayansinghsingh7495
@gayansinghsingh7495 5 лет назад
🙏🙏🙏🙏👌
@rooprandhawa3488
@rooprandhawa3488 4 года назад
Kuj bht fuddu bnde ne jina ne dislike kita ohna nu pta nhi Singh sahib. 🙏🙏 Nirmal singh ji chola sahib valeya bare Dilo bht sara satkar ji🙏🙏🙏 sahid hamesa kom de dila vich rehnde ne
@sakattarsingh7515
@sakattarsingh7515 11 месяцев назад
Veer. Ji. Dislike. Karn. Valle. Bachne. Papi. Dei. Manan. Valle. Kutteh. Hann
@HarjotSingh-nq5kf
@HarjotSingh-nq5kf 2 года назад
Waheguru g waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
@parmvirkaur6321
@parmvirkaur6321 2 года назад
waheguru ji 🙏🙏🙏🙏
@palwindersingh9669
@palwindersingh9669 7 лет назад
true kvishri jatha 🐅🐅🐅🚩
@thumbsdownize
@thumbsdownize 12 лет назад
inspirational. parnaam shaheedan nu.
@SATNAMSINGH-ed2lg
@SATNAMSINGH-ed2lg 5 лет назад
Punjab di koyel amar shaheed bhi nirmal singh chola sahib
@sunnydhillon4678
@sunnydhillon4678 4 года назад
Waheguru Waheguru ji eni mithi awaaz jodheya di 🙏
@harpreetsinghrana2776
@harpreetsinghrana2776 Год назад
Satnam Shri Waheguru ji 🙏
@paramjitsingh6121
@paramjitsingh6121 4 месяца назад
ਭਾਈ ਸਾਹਿਬ ਮਹਾਨ ਸੀ ਮਹਾਨ ਰਹਿਣਗੇ
@nirmalbrar4378
@nirmalbrar4378 5 лет назад
Jina time saah chalde ne kom de mhaan jodhe bhai nirmal Singh g nu sada hmesha sir jhukda rahuga slaam aa veer g nu
@happigill4347
@happigill4347 8 лет назад
Amar shaheed Bhai Nirmal Singh ji A real Lion of Punjab and people never can forget his great singing and great great voice and also never forgive those Punjab police cruel bastard dogs who killed him in fake encounter
@baldevgill4754
@baldevgill4754 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
@sohal392
@sohal392 12 лет назад
thanx for uploading for d vaar nd d real story of that cruel ppl who gave themm shaeedi wawh ki rasna hai bhai sahib di
@Bakhshishsingh-sn6hh
@Bakhshishsingh-sn6hh Месяц назад
Ankhi. Te. Jujharu. Veer. Nirmal. Singh. Ji. Di. Mithi. Awaz. Si. Te. Mahan. Yodha. Si. Very. Nuce
@kabalsingh2096
@kabalsingh2096 Месяц назад
ਭਾਈ ਨਿਰਮਲ ਸਿੰਘ ਜੀ ਸ਼ਹੀਦ ਭਾਈ ਪ੍ਰੇਮ ਸਿੰਘ ਤੂੜ ਦੇ ਬੋਹੋਤ ਗੁਰਭਾਈ ਤੇ ਦੋਸਤ ਸੀ
@sarvansingh4814
@sarvansingh4814 2 года назад
very cute voice nirmal singh choliya
@majhaflix46
@majhaflix46 5 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏
@satwindersingh8580
@satwindersingh8580 11 лет назад
you can hear some more kavishries of this legend i.e. kavishri bhaai taaru singh, kavishri baba bota singh garja singh. kavishri sukhwinder singh sangha, kavishri saaka akaal takhat (lecture by sulakhan singh pind kallha and also by jagir singh mast) here sulakhan singh is lecturing but all of them are shagirds of jagir singh mast, kavishri satwant beant, kavishri guru hagobind sahib de ghorray(brought back by baba bidhi chand), kavishri jaago
@preetkaur9896
@preetkaur9896 2 года назад
ਵਾਹਿਗੁਰੂ ਜੀ ਬਹੁਤ ਵਧਿਆ ਜੀ ਵੀਰ ਜੀ 🙏🙏🙏🙏🙏🙏
@salwindersingh3316
@salwindersingh3316 7 лет назад
punjab da sher
@GurwinderSingh-ze9zb
@GurwinderSingh-ze9zb 5 лет назад
Parnam saheeda nu
@BaldevSingh-hc1gh
@BaldevSingh-hc1gh Год назад
ਭਾਈ ਨਿਰਮਲ ਸਿੰਘ ਕੌਂਮ ਦੇ ਮਹਾਨ ਸ਼ਹੀਦ ਨੂੰ ਕੋਟਿ ਕੋਟਿ ਪ੍ਰਣਾਮ 🎉
@meradeshmerapunjabsandhu8174
@meradeshmerapunjabsandhu8174 6 лет назад
great kavishri
@MugFilmz
@MugFilmz Год назад
dhan dhan guru k sikh bhai nirmal singh ji saheed
@AvtarSingh-no5lf
@AvtarSingh-no5lf 5 лет назад
Waheguru ji Waheguru ji Waheguru ji Waheguru ji Waheguru 🚩🚩🚩🚩🚩🚩🚩🚩🚩🚩🚩🚩
@kanwarbajsingh6226
@kanwarbajsingh6226 5 лет назад
Chhote hunde nirmal singh nu babot sunia. Giani jagir singh mast .sulakhan singh jarnail singh bahot changa sirlath panthak jatha si.kaom nu waddi den hai jathe di.
@BaljinderSingh-fs9ws
@BaljinderSingh-fs9ws Месяц назад
ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਝੰਡਾ ‌ਸਾਹਿਬਜੋੜਮੇਲੇਤੇਦਰਸ਼ਨ‌‌ਕੀਤੇ,,,
@bakhshishsingh5298
@bakhshishsingh5298 4 года назад
ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਇਕ ਵਖਰਾ ਕਵੀਸ਼ਰ ਸੀ ਜਿਵੇਂ ਸੁਖਮਨ ਚੋਹਲਾ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਖਿਡਾਰੀ ਸੀ🙏🙏
@BaljinderSinghBrar-gc4md
@BaljinderSinghBrar-gc4md Год назад
🙏❤ Very Beautiful Voice Very fantastic Absolutely Greatfull Khalsa Ji Waheguru Ji.Amar Shaheed Bhai Nirmal Singh Nu Apne Charna Vich Niwaas Bakhasho Ji Waheguru Ji Ka Khalsa Waheguru Ji Ki fateh Ji Waheguru Ji ❤👏
@Rupinder22
@Rupinder22 Год назад
ਕਵੀਸ਼ਰੀ ਜਗਤ ਦਾ ਹੀਰਾ ਭਾਈ ਨਿਰਮਲ ਸਿੰਘ
@srai1947
@srai1947 12 лет назад
khalsa akal purkh kee foj .khalsa janmeo parmatm kee moj..
@satwindersingh8580
@satwindersingh8580 11 лет назад
sm of d cassettes were availbl at shop no 31(damadmi taksaal)few years ago, nt sure still shop is thr,i hv got some cassettes, next year going india in december2013, will upload for sure..satwinder(melbourne)
@rasanbhangu
@rasanbhangu 3 года назад
Do you still have those cassettes??
@paramjitsingh1535
@paramjitsingh1535 9 месяцев назад
Waheguru ji Waheguru ji Waheguru ji Waheguru ji Waheguru ji
@Lakhwinder-vu7ez
@Lakhwinder-vu7ez 3 года назад
Satnam waheguru ji
@ronniedhaliwal3821
@ronniedhaliwal3821 5 лет назад
Waheguru ji...bhut payari awjj cc bhai sab di...🙏🙏🙏🙏
@lovepreetsingh-zy4ur
@lovepreetsingh-zy4ur Год назад
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@lionheart7374
@lionheart7374 3 года назад
ਵਾਹਿਗੁਰੂ🙏
@srai1947
@srai1947 11 лет назад
khalsa akal purkh kee foj. khalsa pargito parmatm kee moj.
@rajdeepsingh5168
@rajdeepsingh5168 6 лет назад
Waheguru ji
@ranasandhu5008
@ranasandhu5008 Год назад
very good efforts to save the tradition
@PuranSingh-dq5ym
@PuranSingh-dq5ym Год назад
Taran Taran sahib sangat raat 1 wje uth k diwaan sun de hunde c bhai sahib de awaaj baut ashi c
@PuranSingh-dq5ym
@PuranSingh-dq5ym Год назад
Punjab de kol da khitab c bhai sahib Nirmal singh chohla g
@ajaybirsinghaulakh120
@ajaybirsinghaulakh120 5 лет назад
king of kavisheri
@user-um1yp1jp9g
@user-um1yp1jp9g 11 месяцев назад
Prnaam AA ji love you buraaa prnaam aa
@AmarjitSingh-vd5xg
@AmarjitSingh-vd5xg 8 месяцев назад
Sir jhukda bhai nirmal singh jji chola sab age Akhri var fathe pur 4 chet 1989 vich sunea c Us time bhai sukhwinder singh sanghe di sahidi gai c
@japdeepsandhu4243
@japdeepsandhu4243 10 лет назад
Ahna nu veere 1989 vich saheed kar dita c. Bhai nirmal singh chola sahib, hai Ahna da name.
@iii_xxvii_mcmxc1617
@iii_xxvii_mcmxc1617 4 года назад
Nhi 1992 ch hoye c bro
@tajbirsingh8634
@tajbirsingh8634 4 года назад
ਵਾਹਿਗੁਰੂ ਜੀ
@lovepreetsingh7541
@lovepreetsingh7541 4 года назад
ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ, ਅਮਰ ਨੇ
@LovepreetSingh-io5td
@LovepreetSingh-io5td Год назад
Mahan ne oh log jina je bahi saab nu ru bruu drshn kitte te suniya...
@HarjinderSINGH-nr3fw
@HarjinderSINGH-nr3fw 9 лет назад
Aisee Awaz nu marna , pta nahi kiney janam da paap milega unha jalama (POLICE ) nu..Main es soormey de AWAZ nu vaar - vaar parnam karda haan ..uneducated police could see this was praise of PANJAB...he was singing about panjab and sikhism ...
@drsukhdevsingh9005
@drsukhdevsingh9005 7 лет назад
ਪੰਜਾਬ ਦਾ ਸ਼ੇਰ ਵਾਰ ਵਾਰ ਯਾਦ ਅਾੳੁਂਦਾਂ
@buntysingh8301
@buntysingh8301 5 лет назад
Theotheris
@AvtarSingh-no5lf
@AvtarSingh-no5lf 5 лет назад
Waheguru ji Waheguru ji Waheguru ji
@SurinderSingh-rw2jv
@SurinderSingh-rw2jv 5 лет назад
Oh sada hi amar hai
@pindanwalejatt2224
@pindanwalejatt2224 Год назад
Ja kite mare juban kate jade par। Bhai sab de juban na kate jande
@jaideepsingh5014
@jaideepsingh5014 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ
@jagdevmaan826
@jagdevmaan826 3 года назад
Fan ho gaya mai bai Sahib ji da
@balrajsingh2636
@balrajsingh2636 8 лет назад
satnam shri waheguru ji
@RajinderSingh-yf3mf
@RajinderSingh-yf3mf 7 лет назад
waheguru ji dhan guru dhan guru piyary
@jobanjitsingh8641
@jobanjitsingh8641 9 месяцев назад
ਵਹਿਗੁਰੂ ਜੀ
@garrysrancanada1791
@garrysrancanada1791 5 лет назад
One of them still doing sewa with kavishri
@pardeepsinghsugga5664
@pardeepsinghsugga5664 6 лет назад
davinder singh sandhu (munda pind ) belong to my puya g pind....
@user.DeepBrar
@user.DeepBrar 6 месяцев назад
ਕਿਸੇ ਕੌਮ ਦੀ ਦੇਖਣੀ ਜੇ ਅਣਖ ਲੋਕੋ ਉਸ ਕੌਮ ਵਿੱਚ ਦੇਖੋ ਸ਼ਹੀਦ ਕਿੰਨੇ, ਪੁੱਤ ਵਾਰ ਕੇ ਮਿੱਠਾ ਜਿਹਾ ਹੱਸ ਗਿਆ ਸੀ ਗੋਬਿੰਦ ਸਿੰਘ ਦੇ ਹੋਣੇ ਮੁਰੀਦ ਕਿੰਨੇ ਸ਼ਹੀਦ ਗਿਣ ਲਓ ਸਾਰੀਆਂ ਕੌਮਾਂ ਦੇ ਪਰ ਨਹੀਂ ਗਿਣ ਹੋਣੇ ਸਿੰਘ ਸ਼ਹੀਦ ਕਿੰਨੇ..
@bhattisharan4219
@bhattisharan4219 Год назад
Satnam Shri Waheguru Sahib Ji ❤
@AvtarSingh-ou6dn
@AvtarSingh-ou6dn 2 года назад
Punjab da sher nirmal Singh chohla sahib
@mannubhullar
@mannubhullar 11 лет назад
Punjab di real (Koiell) Bhai sahib ji .... dhanwad Ji upload krn lei kirpa krke Hor je Bhai sahib di koi kavishri hegi ta upload kr duu ji ....
@tharmindersingh897
@tharmindersingh897 4 года назад
Waheguru ji Tuhanu apne charna Cha niwas bakshan
@harshahdeepsingh6062
@harshahdeepsingh6062 9 лет назад
kavishri at its best .............. veer ji je kise nu ehna de itehaas bare kuj pta howe ta daso ji
@shxrn3879
@shxrn3879 6 лет назад
Harshahdeep singh ek sheedan nu te sant ji sewa pejde si singhan naal bhot pear si Bhai avtar singh ji barma bhai nirmal singh ji da pagg vat prah si Police jeeb kut ke sheed kita kionki sheedan dian waran gonde si Hun pishe bhai shib ji de 3 puchangi han Vadda dhadi jatha bna ke enland gea si othe veah ho gea ji Ik shed amrica ha te ik bibi ji kol pind chola shib vich ha es vele ji Thats all i know.
@GursewakSingh-ce6zm
@GursewakSingh-ce6zm 5 лет назад
Jasmine I have a nice weekend
@jugrajsinghjugrajsingh9301
@jugrajsinghjugrajsingh9301 4 года назад
Sada pind da bhai Nirmal singh
Далее
Добрая весть 😂
00:21
Просмотров 536 тыс.
Bhai Mehal Singh Chandigarh Wale | DTV Punjabi Podcost
1:45:04
Bhai Mani Singh Ji Part 1 By Giani Balde Singh Bainka
1:25:13