Тёмный

Shahzadi ne Shadi kerne ki Anokhi Shart rakh di | Very Funny Video 2019 by IPPD 

IK Pind Punjab Da ਇੱਕ ਪਿੰਡ ਪੰਜਾਬ ਦਾ
Просмотров 2 млн
50% 1

Ghaffar Raagi's Contact No: +92 301 6020596
20 ਤੱਕ ਗਿਣਤੀ ਗਿਣ ਕੇ ਬੱਕਰੀਆਂ ਚਾਰਣ ਵਾਲਾ ਬਾਦਸ਼ਾਹ ਦੀ ਕੁੜੀ ਵਿਆਹ ਕੇ ਲੈ ਗਿਆ .
A very Funny video,
Viewers must watch this video you never seen that kind of video before this,
#Ganja #Bababomb #Babafaqeeirya

Опубликовано:

 

23 сен 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 955   
@jaspalsinghbukan8543
@jaspalsinghbukan8543 4 года назад
ਬਹੁਤ ਵਦੀਆ ਲੱਗਦਾ ਪੁਰਾਣੀਆਂ ਕਹਾਣੀਆਂ ਸੁਨ ਕੇ ਇੱਕ ਪਿੰਡ ਪੰਜਾਬ ਦੇ ਨੂੰ ਸਲਾਮ ਆ
@agamarjeet
@agamarjeet 3 года назад
Baba ji nu bahut hi vadhiya ate great salutes for old folk story . Waheguru Baba ji nu lambiya umar bakshe 💐🌹👍👌🙏🇮🇳
@baloursingh2382
@baloursingh2382 4 года назад
ਬਾਬਾ ਜੀ ਰੂਹ ਖੁਸ਼ ਕਰਤੀ ਜੁੱਗ ਜੁੱਗ ਜਿਊਦੇ ਰਹੋ ਪੰਜਾਬੀ ਵਿਰਸਾ ਸਭਾਲਿਆ🙏👌🙏
@neesharana8639
@neesharana8639 4 года назад
ਦਿਲ ਦੇ ਕਿਹੜੇ ਕੋਨੇ ਦੇ ਵਿੱਚ ਰੱਖਾਂ ਮੜਕੇ ਸੋਨੇ ਦੇ ਵਿੱਚ ਕਲਮਾਂ ਜਾਂ ਦਵਾਤਾਂ ਦੇ ਵਿੱਚ ਦਾਦੀ ਵਾਲੀਆਂ ਬਾਤਾਂ ਦੇ ਵਿੱਚ ਤੇਰਾ ਹਰ ਅੱਖਰ ਆਦਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਧਰਤੀ ਦੇ ਕਣ ਕਣ ਵਿੱਚ ਡੁੱਲਿਆ ਯੋਧਿਆਂ ਦਾ ਓਹ ਖੂਨ ਪੰਜਾਬੀ ਇਸ ਧਰਤੀ ਤੇ ਹਰ ਕੋਈ ਆਇਆ ਖੁਸ਼ੀ ਨਾਂ ਮਾਣਨ ਜੂਨ ਪੰਜਾਬੀ ਗੁਰ ਪੀਰਾਂ ਦੀ ਪਹਿਲ ਪਲੇਠੀ ਸਾਡੀ ਇਹ ਸ਼ਹਿਜਾਦੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜਨਮ ਤੋਂ ਲੈ ਕੇ ਮਰਨੇ ਤੀਕਰ ਵੇ ਹਮਜਾਂ ਹਰ ਰਸਮ ਪੰਜਾਬੀ ਗੁਰਮੁੱਖੀ ਦਾ ਪਾ ਕੇ ਰੁਤਬਾ ਖਾ ਬੈਠੀ ਇਹ ਕਸਮ ਪੰਜਾਬੀ ਨਿੱਘ ਮਮਤਾਂ ਦਾ ਮਾਣ ਬੇਸ਼ੁਕਰੇ ਭੰਡਗੇ ਬੋਲ ਤੇਜ਼ਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜੇ ਵੱਸ ਚੱਲੇ ਅੰਬਰਾਂ ਦੇ ਵਿੱਚ ਤਾਰਿਆਂ ਦੇ ਨਾਲ ਲਿਖਾਂ ਪੰਜਾਬੀ ਜੰਮਾਂ ਮੈਂ ਇਹਦੀ ਬੁੱਕਲ ਦੇ ਵਿੱਚ ਜੰਮ ਜੰਮਕੇ ਮੈਂ ਮਿਟਾਂ ਪੰਜਾਬੀ ਮੱਥੇ ਚੰਨ ਦੀ ਟਿੱਕੀ ਰੱਖ ਜੋ ਪੂਜਣ ਯੋਗ ਰਬਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀ ਬੱਸ ਸਾਡੀ ਮਾਂ ਪੰਜਾਬੀ ਆ #rammi
@jasvirsahota3647
@jasvirsahota3647 4 года назад
Wah g wah
@HusanpreetSingh-tu6ff
@HusanpreetSingh-tu6ff 4 года назад
ਬਹੁਤ ਵਧੀਆ ਕਵਿਤਾ ਲਿਖੀ ਐ ਜੀ 😍😍
@VijayKumar-eu9po
@VijayKumar-eu9po 4 года назад
ਬਹੁਤ ਖੂਬ
@muktiarahmad7607
@muktiarahmad7607 4 года назад
B
@LokRangPunjabDa
@LokRangPunjabDa 4 года назад
👍
@SukhdevSingh-hg9ki
@SukhdevSingh-hg9ki 4 года назад
ਵਾਹ ਜੀ ਵਾਹ ਮਜਾ ਆ ਗਿਆ ਬਾਬਾ ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ
@avtarsinghraunta3440
@avtarsinghraunta3440 2 года назад
ਬਹੁਤ ਵਧੀਆ ਬਾਬਾ ਜੀ ਜਿਊਂਦਾ ਵਸਦਾ ਰਿਹ ਬਾਬਾ ਸਟੋਰੀ ਬਹੁਤ ਵਧੀਆ ਸੀ ਨਾਸਰ ਵੀਰ ਇਹ ਹੀ ਸਾਡਾ ਪੁਰਾਣਾ ਸਭਿਆਚਾਰ ਆ ਅੱਗੇ ਇਹੋ ਜਿਹੇ ਬੂਜਰਗ ਮੇਲਿਆ ਜਿਹਾ ਤੇ ਆਪਣੇ ਫ਼ਨ ਦਾ ਮੁਜਹਾਰਾ ਕਰਦੇ ਹੁੰਦੇ ਸਨ ਪਰ ਅੱਜਕਲ੍ਹ ਇਹ ਚੀਜ਼ਾਂ ਬੁਹਤ ਦੂਰ ਹੋ ਗੲਈਆ
@RavinderSingh-ns6pf
@RavinderSingh-ns6pf 4 года назад
ਬਹੁਤ ਵਧੀਆ ਜੀ, ਇਹ ਗੱਲਾਂ ਬਜ਼ੁਰਗਾਂ ਤੋਂ ਹੀ ਸਿੱਖਣ ਨੂੰ ਮਿਲਦੀਆਂ ਨੇ.
@harmeshlal7068
@harmeshlal7068 4 года назад
ਮੁਸਲਮਾਨ ਆਰਫਾਂ ਕੋਲੋਂ ਹੀ ਇਹ ਵਣਜੀ ਸੌਦੇ ਮਿਲਦੇ ਹਨ ।ਹਜੂਰ ਸਲਾਮ ਹੈ ਤੁਹਾਨੂੰ ।
@AshwaniKumar-oc1wp
@AshwaniKumar-oc1wp 2 года назад
Bhut best.
@SurajKumar-en7tk
@SurajKumar-en7tk 3 года назад
Eho jihiyan goodiyan gallan kise kise nu hi yaad hundian. Wah ji bahut khoob. Bapu ji jiunde raho
@KirpalSingh-fj4ji
@KirpalSingh-fj4ji 4 года назад
ਇਹ ਗੱਲਾਂ ਕਿਸੇ ਕਿਤਾਬ ਚੋਂ ਨੀ ਲੱਭਣੀਆਂ, ਵਾਹ ਬਾਬੂ
@user-md2mq3ey1x
@user-md2mq3ey1x 4 года назад
ਬਾਬੇ ਨੇ ਪੂਰੇ ਨਜ਼ਾਰੇ ਬੰਨ੍ਹਕੇ ਰੱਖ ਦਿੱਤੇ ਨੇ 20 ਤੱਕ ਗਿਣਤੀ ਸੁਣਾਕੇ👌👍
@maansaab1941
@maansaab1941 4 года назад
S
@user-md2mq3ey1x
@user-md2mq3ey1x 4 года назад
@@maansaab1941 S mean
@SukhwinderSingh-pz2js
@SukhwinderSingh-pz2js 2 года назад
Ppp0
@paramrupal5351
@paramrupal5351 4 года назад
Very nice👌👌👌 ਕਹਾਣੀ ਸੁਣ ਕੇ ਬੜੀ ਵਧੀਆ ਲੱਗੀ ਕਿਸ ਕਿਸ ਨੂੰ ਵਧੀਆ ਲੱਗੀ ਲਾਇਕ ਕਰਕੇ ਦੱਸੋ 😊😊😊👍👍💖🌹🌷🌸
@HappySingh-sk8ls
@HappySingh-sk8ls 4 года назад
ਪੁਰਾਨੀਆ ਯਾਦਾ ਬਾਈ
@OnkarSingh-np4yb
@OnkarSingh-np4yb 4 года назад
ਬਾਬਾ ਜੀ ਇਸ ਤਰ੍ਹਾਂ ਦੀਆਂ ਬਾਤਾਂ ਬਚਪਨ ਵਿੱਚ ਸੁਣਦੇ ਹੁੰਦੇ ਸੀ, ਬਚਪਨ ਯਾਦ ਆ ਗਿਆ।
@gagankailey1497
@gagankailey1497 3 года назад
Bhut vadia kahani
@gauravthakur3550
@gauravthakur3550 4 года назад
Salute to u Baba g , really love the lesson which u hav taught us through this video.this is what new generation is missing to learn from their elders and grand parents( new generation is busy in tik tok ,f.b,what's app don't hv time to listen their elders)Baba g love u and hats off to u guys who made this video with Baba g
@baltajsran9766
@baltajsran9766 4 года назад
ਸਿਰਾ ਲਾਤਾ ਬਾਈ ਨੇ
@gurdevsingh2188
@gurdevsingh2188 4 года назад
Wah ji wah, eh a Punjab da culture jis wich har majhab de gal atte respect hai.
@monupandit3444
@monupandit3444 4 года назад
Ballee balle krwati baba ji waheguru chardi kla ch rakhe
@gursewaksingh-ch6to
@gursewaksingh-ch6to 4 года назад
ਦਿਲ ਖੁਸ਼ ਕਰ ਤਾਂ ਬਾਬਾ ਜੀ
@mianfarmofficial5990
@mianfarmofficial5990 2 года назад
Bade Hi Sohne Tarike Nal Sunayi E Lok Katha... Dhanwaad Ji... 🙏... E Hundiya Ne Asli Lok Kathawa
@SatnamSingh-bn7jy
@SatnamSingh-bn7jy 4 года назад
ਇੱਕ ਪਿੰਡ ਪੰਜਾਬ ਦਾ ਨੁੰ ਸਲਾਮ ਹੈ ਜੀ ek pand punjab da nu salam haa jee
@sukhjindersinghsarai2975
@sukhjindersinghsarai2975 4 года назад
ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਰਾਣੀ ਨੂੰ ਹੰਕਾਰ ਸੀ ਪ੍ਰਮਾਤਮਾ ਹੰਕਾਰ ਤੇ ਵੰਡਿਆ ਵੰਡਿਆ ਦਾ ਲਾਹ ਦਿੰਦਾ ਹੈ
@chandervinayak8769
@chandervinayak8769 2 года назад
Wahhh g wahhh bhut badhia lgda bajurga nu sunn k
@malkitdhami4275
@malkitdhami4275 3 года назад
सलूट है जी बाबा जी नू पुरातन लोग गाथाएं वहुत ही बढ़िया
@sandeepmottan7157
@sandeepmottan7157 4 года назад
Kya baat aa Baba ji ...... good Nasir Kasana ji .... knowledge wali ginti hai 20 tak di
@singhraja62
@singhraja62 4 года назад
Sir maza aa gya bahut vadia laga sun k
@sukhdevsingh5197
@sukhdevsingh5197 3 года назад
ਬਹੁਤ ਹੀ ਘੱਟ ਲੋਕਨੇ ਇਹੋ ਜਿਹਾ ਸਣੌਣ ਵਾਲੇ 🏃‍♂️🕺✌✌🙏🙏
@bittugurdaspuriawriter174
@bittugurdaspuriawriter174 3 года назад
Sacchi baba salamat Tere bolan o maja a gai 💯💯👍👍
@MadeinPanjab1699
@MadeinPanjab1699 4 года назад
Wah Baba Ji Maza aa Giya Love From East Punjab ❤️
@ranjeetsingh3033
@ranjeetsingh3033 3 года назад
ਵਾਹ ਪੲਈ ਵਾਹ ਬਾਪੂ ਤੇਰੇ
@GurdeepSingh-ng9gq
@GurdeepSingh-ng9gq 3 года назад
ਨਜ਼ਾਰਾ ਆ ਗਿਆ ਵੀਰ ਵਿਰਸਾ ਦੇਖ ਕੇ ਅਸਲ ਜ਼ਿੰਦਗੀ ਵਿੱਚ ਜਰਨਲਨੋਲਜ ਹੋਵੇ ਜਾਣਕਾਰੀ ਲਈ ਧੰਨਵਾਦ ਜੀ
@Raman826
@Raman826 4 года назад
Gallan bhot changiyan nee
@mandeepsingh3404
@mandeepsingh3404 3 года назад
Sadaa Punjab te punjabi jindabad
@gobindaman2136
@gobindaman2136 4 года назад
⭐⭐⭐⭐⭐🍰🍰 ਪੂਰੀ ਕਹਾਣੀ ਕਿਨੇ ਕਿਨੇ ਸੁਣੀ ?
@Lucky_Arora.
@Lucky_Arora. 4 года назад
Mai
@shahidalichohanali2500
@shahidalichohanali2500 4 года назад
J
@butasingh718
@butasingh718 4 года назад
M
@parmjotgill4292
@parmjotgill4292 4 года назад
Main
@buntysanhotra2828
@buntysanhotra2828 3 года назад
Mai suni aa puri khaani bhut Sohni aa 👍
@reactiononhai1443
@reactiononhai1443 3 года назад
Hahahaha bht achi story the bht maza aya sun kr or sunan ka tarika b bht acha tha
@shergillpb06wala
@shergillpb06wala 4 года назад
1 ੴ 2 ਚੰਨ ਸੂਰਜ ਭਰਾ 3 ਕੋਲ੍ਹ ਪੀਰ ਸਾਭ ਦੇ 4 ਵੀਰ 5 ਪਾਡੋ 6 ਦਰੋਵਟੀ 7 ਨਰਾਤੇ 8 ਜੋਤ 9 ਨੋਮਣੀ 10 ਦੁਸਾਹਿਰਾ 11 ਗਿਅਾਰਵੀ ਵਾਲਾ ਪੀਰ 12 ਮਹਿਨੇ 13 ਸਰੱਸਤੀ 14 ਸਰਾਅਧ 15 ਨਰੈਣ 16 ਕਲ੍ਹਾ ਸਪੂਰਨ ਸ਼੍ਰੀ ਰਾਮ ਚੱਦਰ ਅਾੲੇ 17 ਮਰਘ ਦੀ 18 ਠਰ੍ਹਾਂ 19 ਤੂੰ 20 ਮੈ
@mickyjassal6117
@mickyjassal6117 4 года назад
7 nrate shabash.9 hunde
@jatinderkang9377
@jatinderkang9377 4 года назад
ਬਾਬਿਓ ਨੌਂ ਨਰਾਤੇ ਹੁੰਦੇ
@sangha7846
@sangha7846 4 года назад
na na baii de pind 7 hunde
@randhirsingh9919
@randhirsingh9919 4 года назад
@@sangha7846 hahaha hahaha
@kapilbanga95
@kapilbanga95 4 года назад
15 sraad
@sarbjeetbrar2106
@sarbjeetbrar2106 4 года назад
Wah g wah.... Kiya baat aa.... 👌
@ramchandtoor3214
@ramchandtoor3214 3 года назад
Sira karta bapu g tanvad
@CricketGravity
@CricketGravity Год назад
Very Nice Baba ji, This stories we miss in today's world, becoz youth is busy in reels & foreign culture. Thank you for sharing this beautiful video
@s.p.singhsidhubrar599
@s.p.singhsidhubrar599 4 года назад
Wah baba ji wah... Mann gye tuhadia gallan nu...
@savethegirlchild1234
@savethegirlchild1234 4 года назад
Poori video nahi vekhi honi tusi
@harchandsingh1718
@harchandsingh1718 4 года назад
ਰਪਪਕ੭ਕ
@rinkuspall6711
@rinkuspall6711 4 года назад
ਬਹੁਤ ਵਧੀਆ ਜੀ
@sukhdevsandhusukhdevsandhu7923
@sukhdevsandhusukhdevsandhu7923 4 года назад
Wah Nasir kasana Saab kya baat ha , Baba bahot ghaint ha , Punjabi ma boli da heera ,lagda waheguru (Allah) ne tuhade duty babe labban te lia ha , Punjab , Punjabi zindabaad zindabaad zindabaad zindabaad zindabaad zindabaad
@sangha7846
@sangha7846 4 года назад
waah oh jatta dil khush krta bapu jiunda basda rah bapu
@Universal_Soldier-AK47
@Universal_Soldier-AK47 4 года назад
Waah ji Waah Bajurgon... Jo kitaabaan wich naa milya sakoon oh tuhadey moonh to bolnay de tareekay naal rooh khush ho gyi...
@merepindmerekhet
@merepindmerekhet 4 года назад
ਰਾਣੀ ਦੀ ਕੌਡੀ ਧੜਕਣ ਲੱਗ ਪਈ 😂😂😂😂😂😂😂
@LokRangPunjabDa
@LokRangPunjabDa 4 года назад
♥️
@danveerbenipal4350
@danveerbenipal4350 4 года назад
Rooh khush ho gai bapu g
@jagdeepsinghgharugharu3850
@jagdeepsinghgharugharu3850 4 года назад
Kya baat aa baba ji siraa kraaata
@harjeetsinghsadhu646
@harjeetsinghsadhu646 4 года назад
Dil khush kerta ji nazarandaaj aa gaya ji buzurgo
@HarjinderSingh-ot4mw
@HarjinderSingh-ot4mw 4 года назад
Very good bahut Sona
@damanpreetkauraujla871
@damanpreetkauraujla871 4 года назад
Meri dadi v suniya karde c ehe .. I was looking for this from 10 years k oo 20 kihre aa . Kionki meri Dadi ki di death hoo gi aa Te I was thinking k manu fr too eh ni Milne . Thank you soo much...
@rajeshsoni2135
@rajeshsoni2135 4 года назад
ਧੰਨ ਬਾਬਾ ਜੀ ਪੇਰੀ ਪੇਦਾਂ
@RajinderKumar-kq9nn
@RajinderKumar-kq9nn 4 года назад
Bachpan di yaaden taza kar ditti tusi baba ji sade pind ya mele bich akhade ch ganje de 20 badi bari sunia si thanks
@NirmalSingh-tj4yz
@NirmalSingh-tj4yz 4 года назад
Very good Bapu ji 😁👌🙏
@Garima-gk2rt
@Garima-gk2rt 4 года назад
Waa v experience 👍
@subhashkatwara3569
@subhashkatwara3569 3 года назад
Very nice bohut badhiya ji sun ke Najara aa giya ji 🙏🙏🙏❤️❤️❤️👍👍👍 Subhash katwara ❤️❤️❤️🙏🙏🙏🙏
@Hardeepsingh-tn1tv
@Hardeepsingh-tn1tv 3 года назад
Waah❤
@Nasirkasanavlogs
@Nasirkasanavlogs 4 года назад
Kamal ker ditti baba g..
@Mandeepsingh-ou2xm
@Mandeepsingh-ou2xm 3 года назад
Sirra lata baba 👌👌👌👌🙏🏻🙏🏻
@ripudamanrana6073
@ripudamanrana6073 4 года назад
Bhut vadia, purane khund purane hi ne.kini soni gal keh ti.......Bale Bale Bsi ji 🙏
@DaljitSingh-bt6ss
@DaljitSingh-bt6ss 4 года назад
Pure Punjabi language ,,Puratan lok kathavas long live baba ji thx to team for Interview
@DivineSoul987
@DivineSoul987 4 года назад
Baba tu ta ganje da v peyo nikaleya.......😁😁😁😆😆😆😆😆😆
@gujjarkijaiho195
@gujjarkijaiho195 4 года назад
Waa Ji waa Bachpan yaad aagya ,mera chacha sunaye krda ye Story, very good thankyou nice channel , good work u and your team .❤️💖💖💖💖
@mohinderjitaujla6245
@mohinderjitaujla6245 4 года назад
PURANAY LOK kinay intelligent hunday sann…20 ginan di niki kahani ch kinya sikhyava mildian hann. Hor ta gallaan shaddo , Bhai Sahib aap da Baat karnay da dhang bhut sohna lagga . Turlay wali pagg naal and muskranday cheharay naal aap hor bhi vadd sohnay lagday ho . Mann khush hoyea…Thanks …Jagtar Singh Aujla USA
@sonupunjabi201
@sonupunjabi201 4 года назад
ਬਹੁਤ ਖੂਬ ਜਨਾਬ, ਜਿਊਂਦੇ ਵੱਸਦੇ ਰਹੋ ਜੀ
@rajchahal1980
@rajchahal1980 4 года назад
Mere dada ji sunde hunde si Sharif raagi ohna ton mainu vi sunan di aadat pai gai. Rabb ehna di lambi umar kare. Distt Nawan Shahr India
@sabargujjar5891
@sabargujjar5891 4 года назад
Nawan sheher main pind maii ditta hamara pind tha g pura pind gujjaron ka e tha
@jagseerkhan2416
@jagseerkhan2416 4 года назад
bahut hi Kmal aa Janab
@MeraPindDhaktana
@MeraPindDhaktana 4 года назад
Wah Ji wah .... Baba Ji ne sira laata.... Anand aa giya.
@jasschander3833
@jasschander3833 4 года назад
Baba sirraaa Kar giya
@anuskansenanuskansen8807
@anuskansenanuskansen8807 3 года назад
Very nice
@randhawasingh6683
@randhawasingh6683 4 года назад
Mere dada g v sunode hunde c sanu bhut good
@ranjitsingh-tb8mv
@ranjitsingh-tb8mv 4 года назад
ਵਾਹ ਜੀ ਵਾਹ ! ਬਹੁਤ ਵਧੀਆ l
@AshaRani-zz8ed
@AshaRani-zz8ed 4 года назад
tusi bhut vadia gal sonai ta sachi gal dasi a ma a gal pala be suni hoi a tomi nal gaon wala tu thuno bhut bhut 100 like
@rajansingh369
@rajansingh369 3 года назад
Wah o wah jee o baba
@jdsingh2293
@jdsingh2293 4 года назад
Bahut vadiya! Hor bazurgaan di vedio record kari. Es piri ton baad sanu kuch ni pata chalna. Vadhiya kam.
@jassibaba8578
@jassibaba8578 3 года назад
ਵਾਹ ਜੀ ਵਾਹ ਕਿਆ ਬਾਤ ਹੈ ਜਨਾਬ
@itzhamirpuria007
@itzhamirpuria007 4 года назад
ਸੀਰਾ ਲਾਤਾ ਬਾਪੁ ਜੀ ਨੇ 😂🤘💪
@user-kz7jt6qv6r
@user-kz7jt6qv6r 4 года назад
ਬੱਲੇ ਬਾਬਾ ਤੇਰੇ 😍
@GautamKumar-tj5eu
@GautamKumar-tj5eu 4 года назад
1 onkar 2 suraj 3 teen lok 4 Bead 5 pandab
@satveersidhu8102
@satveersidhu8102 4 года назад
ਬਹੁਤ ਸੋਹਣਾ ਜੀ
@harsharora7563
@harsharora7563 4 года назад
Superb story 👌👌👌
@ajitsingh-hm1gz
@ajitsingh-hm1gz 2 года назад
Very good story. Congratulations
@jagjitsinghalam2606
@jagjitsinghalam2606 4 года назад
ਬੱਲੇ ਬਾਬਾ ਤੇਰੇ,
@simarjeetsingh6063
@simarjeetsingh6063 4 года назад
Att bapy
@kamaljitsinghkamaljitsingh2262
@kamaljitsinghkamaljitsingh2262 2 года назад
ਸਿਰਾ ਲਾਤਾ ਬਾਬੇ ਨੇ👏👏
@sibgatullahkha8659
@sibgatullahkha8659 3 года назад
Wah jee bahut vadiya kissa sunnaya
@gamechanger7032
@gamechanger7032 3 года назад
ਬਾਬੇ ਨੇ ਬੜੇ ਸਵਾਦ ਨਾਲ ਗੱਲ ਸੁਣਾਈ।
@gursewaksamra8129
@gursewaksamra8129 4 года назад
Wah ji wah rooh khush ho gayi
@baljinderbanipal3438
@baljinderbanipal3438 4 года назад
ਇਹ ਹਨ ਅਸਲੀ ਲੋਕ ਕਥਾਵਾਂ
@LokRangPunjabDa
@LokRangPunjabDa 4 года назад
👍
@InderJeet-kr9wn
@InderJeet-kr9wn 3 года назад
Llllllllllllll llllllllllllllllll
@muhammadnazir8722
@muhammadnazir8722 3 года назад
Xvn
@shehbazmohd5287
@shehbazmohd5287 3 года назад
Sahi A
@chamkurthind7765
@chamkurthind7765 3 года назад
ਬਾਈ। ਜੀ। ਨਜ਼ਾਰਾ। ਆ। ਗਿਆ। ।ਸਤਿ।ਸੀਰ ।ਅਕਾਲ
@adv.61
@adv.61 4 года назад
Kya baat a yar. Old is GOLD
@SurajKumar-kp2nc
@SurajKumar-kp2nc 4 года назад
Att kra ti bhayiya g ne
@rahulsharma-gb2uq
@rahulsharma-gb2uq 4 года назад
Hahaha najara poora 20 gin’ne tak N your efforts to realise we have same blood ‘culture food lifestyle,even every thing same So rise above hate N love humanity
@arslubana9157
@arslubana9157 3 года назад
ਬਹੁਤ ਵਧੀਅਾ ਜੀ 🙏👍👌🌹🌹🌹🌹🌹🙏🙏🙏🙏🙏🙏🙏
@NarinderSingh-fl4py
@NarinderSingh-fl4py 3 года назад
⚘⚘🍀🍀🍀Bahut acha laga ji.🍀🍀⚘⚘
@sohailblouchtv6035
@sohailblouchtv6035 4 года назад
کیا کہانی سی مزہ ہی آگیا
@JaswinderSingh-di4tp
@JaswinderSingh-di4tp 4 года назад
ਦਿਲੋ ਸਲਾਮ ਬਾਬੇ ਨੂੰ
@karanmaankaransingh3167
@karanmaankaransingh3167 4 года назад
ਬਹੁਤ ਵਧੀਆ ਬਾਬੇ ਦੀਆ ਗੱਲਾ
@AshokKumar-oy5wh
@AshokKumar-oy5wh 4 года назад
Old.time.Jammu.ma.khera.tha.bo.beuht.he.acha.sunta.tha.Greta.kalkar.tha
@pawanjeetkaurgurna7753
@pawanjeetkaurgurna7753 4 года назад
This is the sanjha birds of both Punjab s, which we lost after Partition. if people of all religions,talk n come to know good points of other's religion,then hatred can be left behind 🤔
@pawanjeetkaurgurna7753
@pawanjeetkaurgurna7753 4 года назад
sanjha virsa, culture l mean
@bhanjra648
@bhanjra648 4 года назад
But there are powers on both sides of Wagah who don't want Punjabi's to have contact with each other..
@shindauppal8672
@shindauppal8672 4 года назад
Yes
@pawanjeetkaurgurna7753
@pawanjeetkaurgurna7753 4 года назад
shinda uppal ,l mean sanjha virsa
@pawanjeetkaurgurna7753
@pawanjeetkaurgurna7753 4 года назад
sorry to write it again
@gurwindergill4576
@gurwindergill4576 4 года назад
Good
@SukhdevSingh-cw3gm
@SukhdevSingh-cw3gm 3 года назад
ਬਹੁਤ ਵਧੀਆ ਬਾਬਾ ਜੀ ਪਰਮਾਤਮਾਂ ਮੇਹਰ ਕਰੇ ਤੁਹਾਡੇ ਤੇ
@honeytaggar6896
@honeytaggar6896 3 года назад
Ganje da pta nai babe ne siraa krata❤️🙏
Далее
МЕСТЬ МАЛОГО
00:52
Просмотров 118 тыс.
The lightweights ended Round One with a BANG 💪
00:10
Это iPhone 16
00:52
Просмотров 1,1 млн
Zamane Vich Dhol Waj Gaye
14:24
Просмотров 1,8 млн