Тёмный

Shayed he Tuc eh Gall Jande hovo Ge Bhai Makhan Shah Lubana bare | Dr. Sukhpreet Singh Udhoke | 

Dr.Sukhpreet Singh Udhoke
Подписаться 241 тыс.
Просмотров 28 тыс.
50% 1

#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
books:- gumroad.com/dr...
Instagram :- / drsukhpreet...​
Website:- www.sukhpreets...
E-mail:- DrUdhoke@gmail.com
Whatsapp No.:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Shayed he Tuc eh Gall Jande hovo Ge Bhai Makhan Shah Lubana bare | Dr. Sukhpreet Singh Udhoke |

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 160   
@udhoke
@udhoke 3 года назад
Dharam Da Parchaar | ਧਰਮ ਦਾ ਪ੍ਰਚਾਰ ru-vid.com/video/%D0%B2%D0%B8%D0%B4%D0%B5%D0%BE-LedClPjQgJw.html
@jagirsingh7369
@jagirsingh7369 3 года назад
ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ....................ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
@kaman9107
@kaman9107 3 года назад
Waheguru ji 🌻
@gurukifooj6866
@gurukifooj6866 3 года назад
ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨ੍ਹਾ ਸਭ ਦਲੇ ਮਲੇ ਹੈ ।
@Jupitor6893
@Jupitor6893 3 года назад
ਡਾ: ਸਾਹਿਬ ਆਪ ਇਤਿਹਾਸ ਦੀ ਖੋਜ ਕਰਕੇ ਗਹਿਰਾਈਆਂ ਤਕ ਦੀ ਜਾਣਕਾਰੀ ਦੇ ਕੇ ਬਹੁਤ ਮਹਾਨ ਸੇਵਾ ਨਿਭਾ ਰਹੈ ਹੋ। ਆਪਦੀ ਬਹੁਤ ਇੱਜਤ ਮਾਣ ਹੈ। ਕਿਰਪਾ ਕਰਕੇ ਗੰਦੀ ਸਿਆਸਤ ਵਿਚ ਨਾ ਆਇਓ🙏
@gurukifooj6866
@gurukifooj6866 3 года назад
ਡਾਕਟਰ ਸਾਹਿਬ ਵੀਰ ਜੀ ਮੇਰੇ ਕੋਲ ਸ਼ਬਦ ਨਹੀਂ ਹਨ ਜੋ ਮੈਂ ਸਿਫ਼ਤ ਕਰ ਸਕਾਂ , ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ ।
@punjabsingh4313
@punjabsingh4313 3 года назад
ਵਾਹਿਗੁਰੂ ਜੀ ਹੋਰ ਬਲ ਬਕਸਣ ਡਾਕਟਰ ਸਾਬ ਨੂੰ
@dhantarsingh8401
@dhantarsingh8401 3 года назад
ਵਾਹਿਗੁਰੂ ਸਿੱਖ ਕੌਮ ਦੇ ਨਾਇਕ ਧਰਮ ਪ੍ਰਚਾਰ ਕ ਨੇ ਵੀਰ ਜੀ ਕਿਸਾਨਾਂ ਨੂੰ ਜਿੱਤ ਦੇ ਲਈ ਝੋਲੀ ਚ ਪਾ ਚੁੱਕੇ ਨੇ ਆਗੂਆਂ ਦਾ ਕੂੜ ਪ੍ਰਚਾਰ ਵਾਹਿਗੁਰੂ ਜੀ ਹਰ ਇਨਸਾਨ ਵੀਰ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਅਰਦਾਸ ਕਰੋ
@jaggis4914
@jaggis4914 3 года назад
ਧੰਨਵਾਦ ਡਾਕਟਰ ਸਾਹਬ। ਇਸੇ ਤਰਾਂ ਹੀ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਂਦੇ ਰਹੋ 🙏🏽
@jasbirkaurmalhi4968
@jasbirkaurmalhi4968 3 года назад
Kaum nu maan hai aap ji te WAHEGURU mehar kre 🙏❤️🙏
@happysinghhappysingh5777
@happysinghhappysingh5777 3 года назад
hanji
@money5434
@money5434 3 года назад
What an inspiring scholar of the Sikhs in the 21st century! I wish his art of thinking could be generalised across the Sikhs today. Love you Sir from the bottom of my heart!!!
@avtarfarwaha9297
@avtarfarwaha9297 3 года назад
VERY BEST SERVICES TO ALL HUMAN LOVE ING PEACE WITH UTMOST REQUEST ING WAYS REGARDS DRAVTAR SINGH FARWAHA smart City JABALPUR MP INDIA
@AmrikSingh-ts3nd
@AmrikSingh-ts3nd 3 года назад
@@avtarfarwaha9297 hi
@kirnjeetkaur2750
@kirnjeetkaur2750 3 года назад
ਸਰ ਤੁਹਾਡੇ ਲੈਕਚਰ ਬਹੁਤ ਜ਼ਿਆਦਾ ਵਧੀਆ ਨੇ ਮੇਰੇ ਪਾਪਾ ਜੀ ਤਾਂ ਤੁਹਾਡੇ ਪਹਿਲਾਂ ਸੁਣੇ ਲੈਕਚਰ ਵੀ ਵਾਰ ਵਾਰ ਸੁਣਦੇ ਰਹਿੰਦੇ ਨੇ. ਜਿਹਨਾਂ ਵਿੱਚੋ ਬਹੁਤ ਤਾਂ ਸਾਨੂੰ ਯਾਦ ਵੀ ਹੋ ਗਏ, ਤੁਹਾਡੀ ਆਵਾਜ਼ ਬਹੁਤ ਸਕੂਨ ਦਿੰਦੀ ਹੈ 🙏🙏🙏
@kirnjeetkaur2750
@kirnjeetkaur2750 3 года назад
@@narvir_4966 hor he koi sir de level da daso sun la ge
@kultarsingh9161
@kultarsingh9161 3 года назад
ਬਿਲਕੁਲ ਠੀਕ ਕਿਹਾ ਹੈ ਤੁਸੀ ਕਿਰਨਜੀਤ ਕੌਰ ਜੀ। ਅੱਜ ਦੇ ਦੌਰ ਵਿੱਚ ਵਾਕਈ ਡਾਕਟਰ ਉਦੋਕੇ ਜੀ ਵਰਗਾ ਹੀਰਾ ਇਤਿਹਾਸਕਾਰ ਲੱਭਣਾ ਮੁਸ਼ਕਿਲ ਹੈ ਜੀ ।
@kirnjeetkaur2750
@kirnjeetkaur2750 3 года назад
@@kultarsingh9161 🙏🙏
@happysinghhappysingh5777
@happysinghhappysingh5777 3 года назад
hanji
@HarpalSingh-zx1gv
@HarpalSingh-zx1gv 3 года назад
WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi
@harbanbrar562
@harbanbrar562 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harwindersingh-vq1hi
@harwindersingh-vq1hi 3 года назад
ਡਾਕਟਰ ਸਾਹਿਬ ਅਵਾਜ਼ ਨੀ ਸਾਫ਼ ਆਉਂਦੀ ਉਂਝ ਪਹਿਲਾ ਮੈਂ ਸੁਣੀਆਂ ਤੁਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਉਹ
@HarpalSingh-zx1gv
@HarpalSingh-zx1gv 3 года назад
WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi
@beantlubana8894
@beantlubana8894 3 года назад
Waheguru Ji
@lakhasingh4853
@lakhasingh4853 3 года назад
ਬਹੁਤ ਬਹੁਤ ਧੰਨਵਾਦ ਖਾਲਸਾ ਜੀ ਵਾਹਿਗੁਰੂ ਚੜਦੀ ਕਲ੍ਹਾ ਬਕਸੇ ਅਾਪ ਜੀ ਨੂੰ
@surinderjitsingh6173
@surinderjitsingh6173 3 года назад
🌺🌺🌺🌺🌺🌺🌺🌺🌺🌺 🌺 ਧੰਨ ਧੰਨ ਬਾਬਾ ਨੰਦ ਸਿੰਘ ਜੀ 🌺 🌺🌺🌺🌺🌺🌺🌺🌺🌺🌺
@tarlochanbrar2126
@tarlochanbrar2126 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@JasveerSingh-cg7dr
@JasveerSingh-cg7dr 3 года назад
Dr. Saab ji nice thanks sir ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍🙏🙏🙏🙏🙏🌱🌱🌱🌱🌱🌱🌱
@dhantarsingh8401
@dhantarsingh8401 3 года назад
Waheguru ji kirpa kro Dhan guru Nanak dev ji kripa sikh kom ta
@shergill5477
@shergill5477 3 года назад
Thank you Sukhpreet Singh for educating us with great Sikh lessons. I really appreciate your efforts in educating all of us. 🙏🏼
@ishersingh9446
@ishersingh9446 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@surinderjitsingh6173
@surinderjitsingh6173 3 года назад
🌺🌺🌺🌺🌺🌺🌺🌺🌺🌺🌺🌺 🌺 ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 🌺 🌺🌺🌺🌺🌺🌺🌺🌺🌺🌺🌺🌺
@sansarsinghmiani9316
@sansarsinghmiani9316 3 года назад
ਡਾਕਟਰ ਸਾਹਿਬ ਨਗਰ ਟਾਂਡਾ ਦੇ ਅਨੇਕ ਪਰਿਵਾਰ ਸਹੀ ਸਲਾਮਤ ਨਿਕਲ ਆਏ ਸਨ ਅਤੇ ਇਧਰ ਆ ਵਸੇ ਹੋਏ ਹਨ ਸਾਡੇ ਆਪਣੇ ਪਿੰਡ ਸਿੰਬਲੀ ਟਾਂਡੇ ਅੱਗ ਲਗੀ 21 ਅਗਸਤ ਰਾਤ ਨੰ ਰਾਜ ਪੁਰੇ(ਜਮੂਂ)ਤੋਂ ਵੇਖੀ ਜਿਹੜੇ ਇਕੱਠੇ ਹੋ ਕੇ ਨਿਕਲੇ ਰਿਆਸਤ ਵੱਲੋਂ ਇਧਰ ਪੁਜ ਗਏ ਰਹਿ ਗਏ ਮਾਰੇ ਗਏ ਪਿੰਡਾਂ ਦੇ ਪਿੰਡ ਸਾੜੇ ਉਜਾੜੇ ਗਏ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਅਗਵਾਈ ਹੇਠ ਮੁਕੇਰੀਆ ਤੋਂ ਸੁਭਾਨਪੁਰ ਤਕ ਲੁਬਾਣਾ ਬਰਾਦਰੀ ਵਸੀ ਹੋਈ ਹੈ ਕਾਫੀ ਲੋਕਾਂ ਨੇ ਪੇਹੋਵਾ ਕਰਨਾਲ ਅਦਿ ਜਾ ਕੇ ਬੰਜਰ ਇਲਾਕੇ ਆਬਾਦ ਕੀਤੇ
@jasbirkaurmalhi4968
@jasbirkaurmalhi4968 3 года назад
Kaum da heera 🙏❤️🙏
@ANKIT2144
@ANKIT2144 3 года назад
Anmulla heera
@singhtalks2256
@singhtalks2256 2 года назад
Waheguru, tera bhana meetha laage. Nanak naam chardi kla tere bhane sarbat da bhala
@RanjitSingh-hp3qk
@RanjitSingh-hp3qk 3 года назад
Bravo Bravo Dr. Sahib. Your illustration is excellent.Today, Sikhs need scholars like Dr. Sahib.
@bjsingh9358
@bjsingh9358 3 года назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@balwantsingh5575
@balwantsingh5575 3 года назад
Waheguru ji ka khalsa waheguru ji ki fateh
@punjabpunjab1973
@punjabpunjab1973 3 года назад
waheguru kirpa kre khalistan jldi ban jaave🙏
@nanaknirmalpanth6744
@nanaknirmalpanth6744 3 года назад
I always listen your lecture in morning time
@daljeetsingh5152
@daljeetsingh5152 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਆਪ ਜੀ ਦੁਆਰਾ, ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏
@manjeetsingh7622
@manjeetsingh7622 3 года назад
Kohinoor of Sikhism salute sir
@BaljitSingh-qm2kp
@BaljitSingh-qm2kp 2 года назад
Waheguru ji 🙏
@nirmalkaur7131
@nirmalkaur7131 3 года назад
Waheguruji Waheguruji Aap ji nu sdaa Sachai Patshah Charhadi Klaa wich rakhai 🙏🙏
@BalrajSingh-ou2vi
@BalrajSingh-ou2vi 3 года назад
D R Saab waheguru ji ka khalsa waheguru ji ki fateh ji
@surinderjitsingh6173
@surinderjitsingh6173 3 года назад
🌻🌻🌻🌻🌻🌻🌻🌻 🌻 ਬੋਲੋ ਜੀ ਵਾਹਿਗੁਰੂ ਜੀ 🌻 🌻🌻🌻🌻🌻🌻🌻🌻
@Lakhwinder-vu7ez
@Lakhwinder-vu7ez 3 года назад
Satnam waheguru ji
@AvtarSingh-mm7xw
@AvtarSingh-mm7xw 3 года назад
DhanDhanShriGuruNanakJi
@Handmade_Haven007
@Handmade_Haven007 3 года назад
ਆਹ ਡਿਸਲਾਇਕ ਕਰਨ ਵਾਲੇ ਕਿਹੜੇ ਚਵਲ ਆ..
@jasbirkaurmalhi4968
@jasbirkaurmalhi4968 3 года назад
Gangu ya dhyan dogre di aulad hone koe
@JASPALSINGH-us4kr
@JASPALSINGH-us4kr 3 года назад
BJP vale kotee 🐶
@knowledgeji6587
@knowledgeji6587 3 года назад
Prithvi chand,dhirmal, gangu dia aulada. Te duni chand dhaliwal dia aulaa jina ne dialike kitta. Dhyan chand dogra tah gurusahib de saame toh baad hoya
@manseertsandhu6527
@manseertsandhu6527 3 года назад
ਧੰਨ ਧੰਨ ਬਾਬਾ ਮੱਖਣ ਸ਼ਾਹ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
@bikramjitsingh726
@bikramjitsingh726 27 дней назад
Waheguru ji 🙏🏽📚🖊️ Kirpa krn truthness Cannot b hide always winner's 🙏🏽📚 And Our Quom should realise And respect to all' 🙏🏽
@amriksinghnarange1782
@amriksinghnarange1782 3 года назад
ਵਾਹਿਗੁਰੂ
@SukhdeepSingh-zo7vg
@SukhdeepSingh-zo7vg 3 года назад
Waheguru ji ka khalsa Waheguru ji ki Fateh
@bikramjitsingh726
@bikramjitsingh726 2 месяца назад
Waheguru Ji 🙏🏽📚🖊️
@amanbrar273
@amanbrar273 3 года назад
ਡਾਕਟਰ ਸਾਹਿਬ ਜੀ ਸਦਾ ਚੜਦੀ ਕਲਾ ਵਿੱਚ ਰਹੋ 🙏👏👏👏👏👏
@harmandeep4477
@harmandeep4477 3 года назад
Boht khoob sir tuc kom nu histry nal jod reo dhnwaad🙏🏻🙏🏻🙏🏻
@kulwindersinghbirring2142
@kulwindersinghbirring2142 3 года назад
ਵਾਹਿਗੁਰੂ ਜੀ
@jagatkamboj9975
@jagatkamboj9975 3 года назад
@shahdevsingh7951
@shahdevsingh7951 3 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@jagroopsinghaulakh4229
@jagroopsinghaulakh4229 3 года назад
Vheguru..Ji
@selfbelieve3485
@selfbelieve3485 3 года назад
Waheguru ji dhan guru de sikh sanuu sarya nu okk hona paye ga
@rupindersingh4920
@rupindersingh4920 3 года назад
Thank you for the knowledge singh sir 🙏
@bajinder9334
@bajinder9334 3 года назад
Dr. U. singh ji Tusi bhut achaa tarike naal kam krr rhe ho I have no word🙏🏻Lot of thankyou.......................🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@raillyghuman5563
@raillyghuman5563 3 года назад
ਸਤਿਸ੍ਰੀ ਅਕਾਲ ਜੀ
@gurnamkaurdulat3883
@gurnamkaurdulat3883 3 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ । ਧੰਨ ਧੰਨ ਤੇਰੇ ਸਿੱਖ ਧੰਨ ਤੇਰੇ ਇਤਿਹਾਸਕਾਰ।
@jagroopsinghaulakh4229
@jagroopsinghaulakh4229 3 года назад
Kissan..Majdoor..Ekta..Zindabaad..
@001lubana6
@001lubana6 3 года назад
Wahaguru g
@brindersingh5212
@brindersingh5212 3 года назад
ਸਤਿ ਸ੍ਰੀ ਅਕਾਲ ਵੀਰੇ
@gngraphics6994
@gngraphics6994 3 года назад
THANK'S VIR G, Ur fine anylisation of sikh history via media is more most beautiful, plz make many documanteries of it
@warriorkabir
@warriorkabir 3 года назад
Time well spent, excellent video Veerji Waheguru Ji Ka Khalsa Waheguru Ji Ki Fateh
@KuldeepSingh-rt5ux
@KuldeepSingh-rt5ux 3 года назад
SAT NAM SREE WAHE GURU JI
@luckysinghluckysingh5242
@luckysinghluckysingh5242 3 года назад
Waah jii
@singhjaswinder1517
@singhjaswinder1517 3 года назад
Sikh are doing alot of sewa today but where is the Sikh raj ? No one gives you Raaj, you have to gain it by force.
@harmandeep4477
@harmandeep4477 3 года назад
Koi kisi ko raaj na de hai, jo le hai nij bal se le hai🙏🏻
@singhjaswinder1517
@singhjaswinder1517 3 года назад
@@harmandeep4477 yes brother. I supposedly translated it in English. Thank you
@randhawasngh7272
@randhawasngh7272 3 года назад
Waheguru ji waheguru ji
@Manraj229
@Manraj229 3 года назад
Waheguru ji ka khalsa Waheguru ji ki fateh ji 👏
@GurjotSingh-qr3pw
@GurjotSingh-qr3pw 3 года назад
Waheguru
@harjitgodblessyoubajwa2676
@harjitgodblessyoubajwa2676 3 года назад
Waheguru ji waheguru ji waheguru ji waheguru ji waheguru ji waheguru ji
@harsimratkaur3619
@harsimratkaur3619 3 года назад
Very full of knowledge Great 👍
@happysinghhappysingh5777
@happysinghhappysingh5777 3 года назад
hello g
@sidhugurjant5502
@sidhugurjant5502 3 года назад
Great job Dr Saab ...keep it up.. Love from heart.❤️🙏🙏
@jaswantsingh-bn9zk
@jaswantsingh-bn9zk 3 года назад
ਵਾਹਿਗੁਰੂ ਜੀਉ
@dilktaar2132
@dilktaar2132 3 года назад
🙏
@balkarpannu9729
@balkarpannu9729 3 года назад
Veer g J kade Chandigarh mohali Side auna hoea te jruur daseo asi bohat motivated hoe aw tuhadi video dekh k reply jruur kareo waheguru chardi kla ch rakhe
@amanbrar273
@amanbrar273 3 года назад
🙏👏👏👏👏
@AmarjitSingh-mw5xd
@AmarjitSingh-mw5xd 3 года назад
Great service to the Sikh Nation 🙏🌹
@amarjitkaur5987
@amarjitkaur5987 3 года назад
Waheguru ji app ji nu chardhi kalaha bakhshan ur video s very knowledgeable highly appreciated.🙏🏻🌺🌹🌸🙏🏻
@IqbalSingh-wu9lb
@IqbalSingh-wu9lb 3 года назад
Waheguruji mehar karan. Good to know the facts narrated.
@navideol2644
@navideol2644 3 года назад
ਵਾਹਿਗੁਰੂ।
@navideol2644
@navideol2644 3 года назад
ੴ ਵਾਹਿਗੁਰੂ ੴ
@JaswantSingh-ce8gp
@JaswantSingh-ce8gp 3 года назад
Jai is mahan gursikh di
@user-ny5tk6cd9r
@user-ny5tk6cd9r 3 года назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।। ਪੰਜਾਬ ਦੇ ਸਾਰੇ ਮਸਲਿਆਂ ਦਾ ਇਕੋ ਇੱਕ ਹੱਲ ਅਜਾਦੀ ਰੰਗ ਬਰੰਗੀਆਂ ਝੰਡੀਆਂ ਸੁੱਟੋ ਖਾਲਸੇ ਦੇ ਨਿਸਾਨ ਸਾਹਿਬ ਹੇਠ ਇਕੱਠੇ ਹੋਵੋ ਆਪਣਾ ਦੇਸ਼ ਬਣਾਓ ਸਿੱਖਸ ਫਾਰ ਜਸਟਿਸ ਦਾ ਸਾਥ ਦੇਵੋ ਵੋਟਾਂ ਵੱਧ ਤੋਂ ਵੱਧ ਬਣਾਓ ਜੀ ਪੰਜਾਬ ਦਾ ਪਾਣੀ ਤੇ ਕਿਸਾਨ ਬਚਾਓ ਖਾਲਿਸਤਾਨ ਜਿੰਦਾਬਾਦ।।
@sharangill7119
@sharangill7119 3 года назад
🙏🙏🙏🙏🙏
@MrSingh-mm6kl
@MrSingh-mm6kl 3 года назад
Good experiment with thumbnail Dr. Sahab.
@bachittarsingh1104
@bachittarsingh1104 3 года назад
Ssa ji
@gurwindersingh-us9kg
@gurwindersingh-us9kg 3 года назад
Kisaan Majdoor Ekta Zindabad 💪
@jsdhot4578
@jsdhot4578 3 года назад
🙏🙏🙏🙏🙏❤️👍
@harjotsinghbrar8606
@harjotsinghbrar8606 3 года назад
ਕੌਮੀ ਹੀਰਾ
@sarbjeetjasso997
@sarbjeetjasso997 3 года назад
Thanks veer g Tailor Nabha to
@harmeetsingh8611
@harmeetsingh8611 3 года назад
💓💓💓
@surjitsingh6818
@surjitsingh6818 3 года назад
Very good veer ji
@MohanSingh-mm5kb
@MohanSingh-mm5kb 3 года назад
💐💐💐💐💐
@loveleenkaur5747
@loveleenkaur5747 3 года назад
Plzz dr. Shaib ik video bno k apa apne dharam de maryada vich rh k dujhe dharm nu kida mn skde a..🙏🏻
@pindjaid4832
@pindjaid4832 3 года назад
Sat Sri akal Sariya nu hun sun Lo bhai ji jo jo bol de lubane koin hunde
@khaira4508
@khaira4508 4 месяца назад
Dr saab pr jatt tan kende ne lubana com ne panjab lyi kita ki a
@harwindersingh-vq1hi
@harwindersingh-vq1hi 3 года назад
ਪਤਾ ਕੀ ਆ ਜੀ ਜੋ ਕਿਤਾਬਾਂ ਦੀ ਖੋਜ ਕਰਦਾ ਉਸ ਨੂੰ ਇਸ ਨਾਲ ਮਤਲਬ ਨੀ ਉਸ ਦੀ ਖੋਜ ਵਾਰੇ ਕੋਣ ਕੀ ਸੋਚਦਾ,ਬਸ ਉਸ ਨੂੰ ਆਪਣੇ ਟਿੱਚੇ ਤੇ ਵਿਸ਼ਵਾਸ ਹੋਣਾ ਚਾਹਿਦਾ ਕੋਈ ਉਸ ਵਾਰੇ ਜਾਣੇ ਜਾ ਨਾ ਜਾਣੇ
@jaisalkaurbal8451
@jaisalkaurbal8451 3 года назад
Bhai sahib ji aap ji nu milna hai Kithe ho aap ji is samay🤔
@AmritpalSingh-lp5uu
@AmritpalSingh-lp5uu 3 года назад
Don't open ??
@arunsingeslavt6711
@arunsingeslavt6711 3 года назад
डाक्टर साहब जी आप कुरपया हिंदी मे समजाया करे ताकी जीस बंजारे को पंजाबी समझमे नही आता उन्हे अपना इतिहास हिंदीमे समज संके
@mrsingh6829
@mrsingh6829 3 года назад
better learn punjabi then
@jaswinder1981
@jaswinder1981 3 года назад
ਵੀਰ ਜੀ ਕਿਹੜੇ ਸੋਰਸ ਦੱਸਦੇ ਹਨ ਭਾਈ ਮੱਖਣ ਸ਼ਾਹ ਲੁਬਾਣੇ ਦੀ ਵੰਸ਼ ਬਾਰੇ
@aajadaajad720
@aajadaajad720 3 года назад
ਸੱਚ ਵੀ ਹੋ ਸਕਦੇ ਨੇ ਮਨੋਤਾਂ ਚੌ ਵੀ ਹੋ ਸਕਦੇ ਨੇ ਜ਼ਾ ਫਿਰ ਨਾਗਪੁਰੀਆਂ ਦੀ ਕਿਰਪਾ ਵੀ ਹੋ ਸਕਦੀ ਹੈ ...ਸ਼ੱਚੇ ਪਾਤਸ਼ਾਹ ਹੀ ਜਾਣਦੇ ਨੇ ...
Далее
Дежавю, прескевю и жамевю!
00:59
Просмотров 198 тыс.