Тёмный
No video :(

Show with Bapu Balkaur Singh | Political | EP 417 | Talk with Rattan 

Talk with Rattan
Подписаться 204 тыс.
Просмотров 14 тыс.
50% 1

#excisepolicy #talkwithrattan #balkaursingh
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 37   
@Shazzvillagefoodsecrets
@Shazzvillagefoodsecrets 5 месяцев назад
ਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਣਾ ਰੱਬ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏❤🌹😍👍🙏🙏
@angrejparmar6637
@angrejparmar6637 5 месяцев назад
ਸੰਗਰੂਰ ਜਾਵਾਂਗੇ ਸੇਖੋਂ ਜਾਤਾਵਾਂਗੇ
@realsujansingh
@realsujansingh 5 месяцев назад
Good good very good bai g sbh shi boliyaa
@pamajawadha5325
@pamajawadha5325 5 месяцев назад
Sahi gala kita bapu ji n bapu s balkor singh ji sat shri akal ji
@ranasidhu3219
@ranasidhu3219 5 месяцев назад
19 mint bhut Ghar c 1 hour di galbaat honi chidi c bapu g nal
@GurdeepKaur-jf2sy
@GurdeepKaur-jf2sy 5 месяцев назад
🌷🙏🏻🌷SAT SHRI AKAAL JI🌷🙏🏻🌷Babu ji 🌷Love you ❤Babu ji❤️🫡❤️🇺🇸❤️ Take care ji🌷👏🏻🌷
@avtarsingh1141
@avtarsingh1141 5 месяцев назад
V good information ji
@sukhbirsingh7003
@sukhbirsingh7003 5 месяцев назад
Very good interview ❤
@rakeshdhalla9007
@rakeshdhalla9007 5 месяцев назад
Sat Sri akal ji
@parasdeepsingh3896
@parasdeepsingh3896 4 месяца назад
ਸਰਦਾਰ ਸਿਮਰਨਜੀਤ ਸਿੰਘ ਮਾਨ
@bahadursingh9718
@bahadursingh9718 4 месяца назад
ਪੱਤਰਕਾਰ ਵੀਰੇ ਇਸ ਬੰਦੇ ਨੇ ਗੱਲ ਉਲਟੀ ਕਰਨੀ ਹੈ ਜੋਂ ਕੰਮ ਅਕਾਲੀ ਸਰਕਾਰ ਕਰ ਗ਼ਈਂ ਓਹ ਹੋਰ ਕੋਈ ਵੀ ਨਹੀਂ ਸੀ ਕਰ ਸਕਦਾ ਧੰਨਵਾਦ
@harnetchoudhary1782
@harnetchoudhary1782 4 месяца назад
ਸਹੀ ਗੱਲ ਹੈ ਵੀਰ ਜੀ ਹਰ ਇੱਕ ਪਿੰਡ ਵਿੱਚ ਹਰ ਇੱਕ ਪਿੰਡ ਦੀ ਸੱਥ ਵਿੱਚ ਇਹੀ ਚਰਚਾ ਚੱਲ ਰਹੀ ਹੈ ਜਿੰਨਾ ਕੰਮ ਅਕਾਲੀ ਦਲ ਨੇ ਕੀਤਾ ਹੈ ਏਨਾ ਕਿਸੇ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਰਵਨੀਤ ਸਿੰਘ ਬਿੱਟੂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਅਕਾਲੀਆਂ ਨੇ ਕਰਜ਼ਾ ਬਹੁਤ ਜ਼ਿਆਦਾ ਚੱਕੀਆ ਸੀ ਆਪਣੀ ਸਰਕਾਰ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਖਾਦਾ ਵੀ ਹੈ ਪਰ ਪੰਜਾਬ ਵਿੱਚ ਕੰਮ ਕੀਤੇ ਹਨ, ਫੇਰ ਕੈਪਟਨ ਦੀ ਸਰਕਾਰ ਵਿੱਚ ਕਰਜ਼ਾ ਚੱਕੀਆਂ ਗਿਆ ਹੈ ਪਰ ਆਪ ਖਾਦਾ ਹੈ ਪਰ ਪੰਜਾਬ ਚ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਹੈ ਇਹੀ ਕੰਮ ਮੋਜੂਦਾ ਸਰਕਾਰ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ ਕਰਜੇ ਤੇ ਕਰਜ਼ਾ ਚੁੱਕ ਰਹੇ ਹਨ ਪਰ ਆਪ ਖਾ ਰਹੇ ਹਨ ਪੰਜਾਬ ਚ ਇੱਕ ਪੈਸੇ ਦਾ ਕੰਮ ਇਹਨਾਂ ਨੇ ਵੀ ਨਹੀਂ ਕੀਤਾ ਹੈ
@sidhusidhu3333
@sidhusidhu3333 4 месяца назад
ਗੈਂਗਸਟਰ ਵਾਦ ਨਸ਼ਾ ਬਾਅ ਜਥੇਦਾਰ ਕੌਂਕੇ ਲਗਭਗ ਸਰਕਾਰ ਕੋਈ ਵੀ ਠੀਕ ਨਹੀਂ ਹੋ ਸਕਦੀ ਜਦੋਂ ਤੱਕ ਦੇਖਿਆ ਗਿਆ ਆਮ ਲੋਕ ਠੀਕ ਹੋ ਸਕਦੇ ਹੈ ਜੇ ਠੀਕ ਰਹਿਣ ਤਾਂ ਆਮ ਲੋਕਾਂ ਵਿੱਚੋਂ ਕੋਈ ਸਮਝ ਰੱਖਣ ਵਾਲਾ ਕੋਈ ਮੰਤਰੀ ਬਣਨਾ ਚਾਹੀਦਾ
@user-wp3eu7jm5k
@user-wp3eu7jm5k 4 месяца назад
ਬਹੁਤ ਕੰਮ ਕੀਤਾ ਅਕਾਲੀ ਪਾਰਟੀ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਪਰ ਅਫਸੋਸ ਬਾਦਲ ਵਾਲਾ ਅਕਾਲੀ ਦਲ ਉਹ ਅਕਾਲੀ ਪਾਰਟੀ ਨਹੀਂ ਰਹੀ ਪੰਥ ਦੇ ਨਾਂਮ ਉਪਰ ਬਹੁਤ ਵੋਟਾਂ ਮੰਗੀਆਂ ਪਰ ਜਿਸ ਪਾਰਟੀ ਤੋਂ ਉਮੀਦ ਸੀ ਕਿ ਪੰਥ ਦਰਦੀ ਏ ਪਰ ਹੋਇਆ ਉਲਟਾ ਪੰਥ ਉਪਰ ਕਾਬਜ਼ ਹੋ ਗਏ ਜਥੇਦਾਰ ਕੌਮ ਦਾ ਸੁਪਰੀਮੋ ਏ ਅਕਾਲ ਤਖ਼ਤ ਸਾਹਿਬ ਸਾਰੀਆਂ ਦੁਨੀਆਂ ਨੂੰ ਸੇਧ ਦਿੰਦਾ ਹੈ ਪਰ ਬਾਦਲ ਜਥੇਦਾਰ ਵੀ ਆਪਣੇ ਪ੍ਰੇਸ਼ਰ ਹੇਠ ਰੱਖੇ ਹਨ ਕੰਮ ਸੁਖਬੀਰ ਦੇ ਚਿੱਟਾ ਪੰਜਾਬ ਵਿੱਚ ਲੈਣ ਕੇ ਆਏ, ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ, ਸੌਦਾ ਸਾਧ ਨੂੰ ਪੋਸ਼ਾਕ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ,ਸੁਖ ਵੀਲਾਸ, ਵਾਲਾ ਸਰ ਵਾਲੀ ਨਹਿਰ, ਪੰਜਾਬ ਦੀ ਟਰਾਂਸਪੋਰਟ ਆਪਣੇ ਹੱਥ ਕੀਤੀ,ਬੰਦੀ ਸਿੰਘਾਂ ਖਿਲਾਫ ਏ ਲਿਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਾ ਭੇਜਿਆ ਜਾਵੇ ਕਿਉਂਕਿ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਏ ਔਨ ਦਾ ਰਿਕਾਰਡ ਏ 10 ਸਾਲ ਕੇਂਦਰ ਨਾਲ ਭਾਈ ਵਾਲ ਰਹੇ ਪਰ ਕਦੀ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਚੁੱਕਿਆ ਤੇ ਹੁਣ ਯਾਦ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀ, ਬਗਰਾੜੀ ਕਾਢ ਨੋਕਰੀਆ ਦਾ ਮੁੱਲ ਪਾਇਆ ਤੇ ਚਹੇਤਿਆਂ ਨੂੰ ਬੇਟੀਆਂ , ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਫ੍ਰੀ ਬਿਜਲੀ ਦਿੱਤੀ ਤਾਂ ਜੋਂ ਧਰਤੀ ਹੇਠਲੇ ਪਾਣੀ ਨੂੰ ਹੀ ਵਰਤਨ ਨਹਿਰੀ ਪਾਣੀ ਤੋਂ ਧਿਆਨ ਹੀ ਬਦਲ ਦਿੱਤਾ ਵੇਖਲੋ ਕਿੰਨੇ ਕ ਨਹਿਰੀ ਪਾਣੀ ਦੇ ਖਾਲ ਜਾਂ ਮੋਘੇ ਰਹਿ ਗੲਏ ਪੰਜਾਬ ਵਿੱਚ ਤੇ ਨਹਿਰ ਘਢਵਾਈ ਦੇਵੀਲਾਲ ਨਾਲ ਦੋਸਤੀ ਨਿਭਾਓਣ ਬਦਲੇ ਹਜ਼ਾਰਾਂ ਏਕੜ ਜ਼ਮੀਨ ਮਿਲੀ ਹਾ ਦਿੱਤਾ ਪੰਜਾਬ ਨੂੰ ਬਾਦਲ ਨੇ ਉਹ ਏ ਧੋਖਾ
@rajuambo
@rajuambo 4 месяца назад
Air conditioners should not be allowed in rooms of public servants who has field jobs. Apply this to yourself and see if you would like to go out in intense summer heat if sitting inside AC room!!
@GORAWALIA
@GORAWALIA 5 месяцев назад
Air conditioners are not allowed in government offices but officers and government are a nexus and this nexus is a force which runs air conditioners .
@realsujansingh
@realsujansingh 5 месяцев назад
Police nu 13 mhine dee tnkhaah mildi hai te oh v oh jmaa hee rkhde hn te 2n0 de crruption de paise naal hee family nu palde ne te hor arbaa khrbaa dee properties bnaaea hn. Bhaaven tusi chek krvaa lvo
@JaspalSingh-kz8lp
@JaspalSingh-kz8lp 5 месяцев назад
Very nice interview
@jagjitsingh283
@jagjitsingh283 5 месяцев назад
🎉🎉🎉🎉🎉😮😮😮😮
@user-ts4es6bp8w
@user-ts4es6bp8w 5 месяцев назад
Good
@hardeepgeetu50
@hardeepgeetu50 5 месяцев назад
❤❤❤
@nachattargill2643
@nachattargill2643 5 месяцев назад
❤❤🙏🏻🙏🏻
@realsujansingh
@realsujansingh 5 месяцев назад
2no dee 1no dee 3no dee 4no dee 5no dee te 6no dee shraab drug afim chitta sbh de vde vde vpaaria nu Pb police te politician dee pkki protection mili hai te ih hee vde smugglers to hissa laide hn
@Sukhpal.Giddarbaha
@Sukhpal.Giddarbaha 5 месяцев назад
🙏
@SunnySingh-ug8uq
@SunnySingh-ug8uq 2 месяца назад
Weeygod
@realsujansingh
@realsujansingh 5 месяцев назад
Pb srkar v delhi te nct dee srkar vangu pb srkar v kaani ho chukki hai
@surjitgill6411
@surjitgill6411 5 месяцев назад
11:04 ਕਿਹੜੀਆਂ ਗੱਲਾਂ ਕਰਦੇ ਹੋ ਮੈਂ 40 ਸਾਲ ਨੌਕਰੀ ਕੀਤੀ ਹੈ ਦਫ਼ਤਰ ਵਿੱਚ। ਹੁਣ ਤਾਂ ਦਫ਼ਤਰਾਂ ਵਿਚ ਵੀ ਚਾਰ ਚਾਰ ਏਸੀ ਲੱਗਦੇ ਆ ਜਿਹੜੇ ਕੲਈ ਬਾਰ ਛੁੱਟੀ ਵਾਲੇ ਦਿਨ ਵੀ ਚੱਲਦੇ ਰਹਿੰਦੇ ਨੇ। ਕੋਈ ਸਮਾਂ ਸੀ ਜਦੋਂ ਮਾਰਚ ਤੋਂ ਪਹਿਲਾਂ ਅਤੇ ਸਤੰਬਰ ਤੋਂ ਬਾਅਦ ਪੱਖਾ ਚਲਾਉਣ ਤੇ ਵੀ ਮਨਾਹੀ ਸੀ।
@navreetkaur8151
@navreetkaur8151 13 дней назад
😊
@Mnisharma7193
@Mnisharma7193 5 месяцев назад
Jassi jasraj de interview
@gulabsingh7497
@gulabsingh7497 4 месяца назад
ਬਾਪੂ ਚਾਚਾ ਤਾਇਆ ਆਖਕੇ ਸਾਥੋਂ ਡੱਬਿਆਂ ਚ ਵੋਟਾਂ ਨੇ ਪਵਾਂਉਦੇ ਜਦੋਂ ਸਾਂਭ ਲੈਂਦੇ ਗੱਦੀਆਂ ਪਿਛੋਂ ਪੁੱਤ ਵੀ ਕਹਿਣ ਨਾ ਆਂਉਦੇ
@rajdhanju3547
@rajdhanju3547 5 месяцев назад
Eh budde nu bahut gian hai hun es nu cm baneio
@manjitmann9659
@manjitmann9659 5 месяцев назад
Sach sunna aukha Anne bhagto
@jassbrar4534
@jassbrar4534 5 месяцев назад
Kinu kinu eh banda tempu typ ja lagda
@manjitmann9659
@manjitmann9659 5 месяцев назад
Mnu ta tu lgda jo sach ni sun skda
@baljinderdhaliwal5232
@baljinderdhaliwal5232 5 месяцев назад
Sharm kro
Далее
Wife habit 😂 #shorts
00:16
Просмотров 58 млн
Show with Amitoj Mann | EP 486 | Talk with Rattan
39:37