Тёмный

Show with Gaurav Bhaiya Gilhotra | Sidhu Moosewala | EP 462 | Talk With Rattan 

Talk with Rattan
Подписаться 202 тыс.
Просмотров 23 тыс.
50% 1

#sidhumoosewala #lawerencebishnoi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 143   
@DkDk-js2gp
@DkDk-js2gp 24 дня назад
ਜਿਹਨੇ ਇੰਟਰਵਿਊ ਕੀਤੀ ਜੋਗਿੰਦਰ ਪਟਿਆਲ ਵਰਗੇ ਦੀ ਪਰੋਪ੍ਟੀ ਸੀਲ ਕਰ ਦੇਣੀ ਚਾਹੀਦੀ ਹੈ । ਦੇਸ਼ ਦੋ੍ਹੀ ਦਾ ਕੇਸ ਪਾ ਕੇ ਉਸ ਨੂੰ ਜੇਲ ਸੁੱਟ ਦੇਣਾ ਚਾਹੀਦਾ । #Justiceforsidhumoosewala
@taranvirbains7209
@taranvirbains7209 24 дня назад
Bjp ne kr wai a interview bisnoi nu desh bhagat bna k ehna ne bahar kanda a nale km lauge nale ehnu khada kruge kise seat te election ch Jada ohnu desh bhagat bna k loka nu dasna k eh ta deshbhagat a ehnu ta galt fasaya geya a hun ohnu gujrat lja k rakhya a ohnu kise b state de police remand te ni leya sakdi bjp de godi ch khed riha a Canada ehna de munde ke k 1 2 murder b kra lai
@jot765
@jot765 24 дня назад
Fer patial ne leaders de naam lai dene
@truthisbitter9646
@truthisbitter9646 24 дня назад
@@taranvirbains7209 ਉਹਨੂੰ ਗੁਜਰਾਤ ਪੰਜਾਬ ਪੁਲਿਸ ਪੂਰੀ ਸਕਿਊਰਿਟੀ ਨਾਲ ਬਿਨਾਂ ਹੱਥਕੜੀ ਕਾਲੇ ਚਸ਼ਮੇ ਲਾਕੇ ਹੀਰੋ ਬਣਾ ਕੇ ਛੱਡ ਕੇ ਆਈ ਹੈ।
@sabi-mansa
@sabi-mansa 24 дня назад
AAP 🐒🐒BJP Murdabad A+B ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏
@sattibains4818
@sattibains4818 23 дня назад
💯
@user-ew3ly1vt2u
@user-ew3ly1vt2u 24 дня назад
ਇੱਕ ਦਿਨ ਵੀ ਇਹੋ ਜਿਹਾ ਸੀ ਗਿਆ ਜਦੋ ਸਿੱਧੂ ਨੂੰ ਯਾਦ ਨਾ ਕੀਤਾ ਹੋਵੇ
@avtarsidhu5776
@avtarsidhu5776 24 дня назад
ਸਹੀ ਗੱਲ ਜੀ ਸਿੱਧੂ ਤਾਂ ਸ਼ੇਰ ਸੀ ਇਕੱਲੇ ਤੇ ਨੋ ਜਾਣਿਆ ਨੇ ਹਮਲਾ ਕੀਤਾ ਜੱਟ ਨੂੰ ਦੱਸ ਕੇ ਆਉਂਦੇ
@sandeepkaurjawandha1418
@sandeepkaurjawandha1418 24 дня назад
ਲੈਣ ਗੇ ਰਵੈਨਜ ਆਪੇ ਪਿੱਛੇ ਮੇਰੇ ਬਹੁਤ ਆਆਆ ❤ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ⚖️ ਇਨਸਾਫ 🙏⚖️🙏
@kmldeepramgarhia5899
@kmldeepramgarhia5899 24 дня назад
ਬਾਬਾਜੀ ਸਾਡੇ ਨਿੱਕੇ ਸਿੱਧੂ ਤੇ ਮੇਹਰ ਭਰਿਆ ਹੱਥ ਰਖਣਾ।ਹਿਮਤ ਤੇ ਹਲੀਮੀ ਬਖਸੇ।ਸਾਡੇ ਸਿੱਧੂ bhai ਵਰਗਾ ਹੋਵੇ
@THEGAGUTV
@THEGAGUTV 24 дня назад
ਸਲੂਟ ਆ ਵਕੀਲ ਸਾਬ ਜੀ ਤਹਾਨੂੰ
@rinkuthapa7818
@rinkuthapa7818 24 дня назад
The best line of vakeel sahab is "besharmi naal interview" this was absolutely required for that journalist.
@narindersinghbathlana2811
@narindersinghbathlana2811 24 дня назад
ਭਗਵੰਤ ਮਾਨ ਅਤੇ ਉਸਦਾ ਤੰਤਰ ਇਸ ਲਈ ਜਿੰਮੇਵਾਰ
@satwinder0458
@satwinder0458 24 дня назад
#justiceforsidhumoosewala
@hardeepsinghsandhu8321
@hardeepsinghsandhu8321 24 дня назад
ਬਹੁਤ ਸੂਝਵਾਨ ਨੇ ਵਕੀਲ ਮਲਹੋਤਰਾ ਸਾਬ ਬੜੀ ਬਾਰੀਕੀ ਨਾਲ ਸਪਸ਼ਟ ਕੀਤਾ ਸਭ
@AmandeepSingh-bu4wn
@AmandeepSingh-bu4wn 24 дня назад
ਫੇਲ ਸਰਕਾਰ ਏ
@THEGAGUTV
@THEGAGUTV 24 дня назад
Justice for sidhu moose wala
@nachattargill2643
@nachattargill2643 24 дня назад
Thanks advocate Saab and rattan 22 g🙏🏻🙏🏻
@SASfact1700
@SASfact1700 24 дня назад
ਇਸ ਤਰਾਂ ਦੇ ਵਕੀਲ ਹੋਣੇ ਚਾਹੀਦੇ 🙏
@satwinder0458
@satwinder0458 24 дня назад
Salute Vakeel Saab👏
@jaswinderkaur3696
@jaswinderkaur3696 24 дня назад
justice for sidhu moosewala
@user-zq4fn4gj7r
@user-zq4fn4gj7r 24 дня назад
Highly commendable job sir well done Bravo 👏
@user-zq4fn4gj7r
@user-zq4fn4gj7r 24 дня назад
Justice for Sidhu moosewala
@SandeepArora-f4s
@SandeepArora-f4s 24 дня назад
#Justiceforsidhumoosewala
@npsbrar560
@npsbrar560 24 дня назад
ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਕੌਣ ਕੰਮ ਲੈਣ ਰਿਹਾ ਹੈ ਅਤੇ ਉਸ ਨੂੰ ਅਹਿਮਦਾਬਾਦ ਜੇਲ੍ਹ ਵਿੱਚ ਕਿਸਨੇ ਬਚਾ ਕੇ ਰੱਖਿਆ ਹੋਇਆ ਹੈ ਅਤੇ ਹੁਕਮ ਦਵਾਇਆ ਹੋਇਆ ਹੈ ਕਿ ਉਸਨੂੰ ਕਿਸੇ ਵੀ ਸੂਬੇ ਦੀ ਪੁਲਿਸ ਕਿਸੇ ਕੇਸ ਵਿੱਚ ਲੈਕੇ ਨਹੀਂ ਜਾ ਸਕਦੀ।
@titumehra5482
@titumehra5482 24 дня назад
Bai tusi vi bachya wangu glla krde ho, saaf saaf dikh riha hai ki ehde piche sarkar hai, chahy punjab govt hove ja centre govt hove. Par menu lgda eh dono sarkara miliaa hoyi aa ne
@jot765
@jot765 24 дня назад
Shah hai saare pichhe clear
@truthisbitter9646
@truthisbitter9646 24 дня назад
ਮੁੱਖ ਰੋਲ ਪੰਜਾਬ ਸਰਕਾਰ ਦਾ ਸੈਂਟਰ ਨਾਲ ਮਿਲਿਆ ਹੋਇਆ
@kmldeepramgarhia5899
@kmldeepramgarhia5899 24 дня назад
​@@titumehra5482ryt
@gursharansingh7209
@gursharansingh7209 24 дня назад
Pegwant
@SASfact1700
@SASfact1700 24 дня назад
ਇਥੇ ਲਾਦੇਨ ਬਗਦਾਦੀ ਵਰਗੇ ਮਰੇ ਨੀ ਮਾਰੇ ਗਏ ਆ ਤਾ ਫਿਰ ਇਹ ਕਿਥੇ ਤੱਕ ਭਜੂਗਾ ਸਿੱਧੂ ਨੂੰ ਅਸੀਂ ਭੁਲੇ ਨੀ ਨਾ ਭੁੱਲ ਸਕਦੇ ਸਿੱਧੂ ਸਾਡਾ ਭਰਾ ਆ
@GeetaBeniwal-yo7bq
@GeetaBeniwal-yo7bq 24 дня назад
Justice for sidhu moose wala😢
@avtarsidhu5776
@avtarsidhu5776 24 дня назад
ਮਾੜੀ ਸਰਕਾਰ ਭਗਵੰਤ ਮਾਨ ਸਰਕਾਰ
@user-zj9ti3vj9i
@user-zj9ti3vj9i 24 дня назад
Justice for sidhu Moose wala
@balkarchahal6429
@balkarchahal6429 24 дня назад
Justice for Sidhu y 😢
@ArmaanMaan-qo2po
@ArmaanMaan-qo2po 24 дня назад
I miss you Jatta
@Land-realty
@Land-realty 24 дня назад
#Justice for Sidhu moose wala 😢
@kmldeepramgarhia5899
@kmldeepramgarhia5899 24 дня назад
#justiceforsudhumoosewala😢
@jassaimmortal..6772
@jassaimmortal..6772 24 дня назад
ਜੋ 2 ਬੰਦੇ ਨਾਲ ਸੀ ਸਿਧੂ ਦੇ ਓਹਨਾ ਨੇ ਗਵਾਹੀ ਨਹੀ ਦਿੱਤੀ ਤੈ ਬਾਪੂ ਕੇਹਦਾ ਸੀ ਸਾਡੇ ਆ ਰਿਸ਼ਤੇਦਾਰ ਆ ਓਹਨਾ ਤੈ ਮੈਨੂ ਸ਼ੱਕ ਸੀ ਤੈ ਜਦੋ ਗਵਾਹੀ ਨਾ ਦਿੱਤੀ ਤੈ ਸ਼ੱਕ ਯਕੀਨ ਚ ਬਦਲ ਗਿਆ ਓਹਨਾ ਦੋਵਾ ਨੂ ਸਬ ਪਤਾ ਸ਼ਕਲਾ ਯਾਦ ਆ ਗੋਲ਼ੀ ਓਹਨਾ ਨੂ ਪੁਸ਼ ਕੇ ਸਿਧੂ ਵਲ ਮੁੜ ਗੀ ਪਰ ਓਹ ਬਚ ਗੇ ।।ਕਯੂ ।। ਕੋਈ ਵੀਰ ਭਾਈ ਜੋ ਮੇਰੇ ਵਾਗ ਸੋਚਦਾ ਓਹ ਆਪਣੇ ਦਿਮਾਗ ਨਾਲ ਸੋਚ ਕੇ ਦੱਸੋ ਕੇ ਮੇ ਇਹਨਾ ਦੋਵਾ ਤੈ ਸ਼ੱਕ ਕਯੂ ਨਾ ਕਰਾ ।
@kmldeepramgarhia5899
@kmldeepramgarhia5899 24 дня назад
@@jassaimmortal..6772 ਏਵੇਂ ਲਗਦਾ ਵੀਰ ਜਵਾਂ ਨਾਲ ਬੈਠੇ ।ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ।ਕੰਧਾ ਵਿਚ ਦੀ ਸੁਰਾਖ ਹੋ ਗਏ।ਫੇਰ ਇਹ ਕਿਵੇਂ ਬਚ ਗਏ।ਮੇ ਸ਼ੁਰੂ ਤੋ ਹੀ ਇਹ ਗੱਲ ਸੋਚਦਾ ਹਾ
@jassaimmortal..6772
@jassaimmortal..6772 24 дня назад
@@kmldeepramgarhia5899 ਬਾਈ ਗੋਲ਼ੀ ਨੂ ਪਤਾ ਸੀ ਕੇ ਸਿਧੂ ਦੇ ਵੱਜਨਾ ਜ਼ਾ ਇਹਨਾ ਦੋਵਾ ਨੂ ਪਤਾ ਸੀ ਗੋਲ਼ੀ ਨੇ ਸਿਧੂ ਦੇ ਹੀ ਵੱਜਣਾ 2: ਜੇ ਸਚੇ ਨੇ ਗਵਾਹੀ ਤੈ ਕਯੂ ਨੀ ਆਏ 3 : ਬਾਪੁ ਨੂ ਲਗਦਾ ਕੇ ਸਾਡੇ ਆਵਦਿ ਏਹੋ ਜ਼ਿਆ ਕਮ ਨੀ ਕਰ ਸਕਦੇ ਪਰ ਆਵਦੇ ਹੀ ਕਤਲ ਕ੍ਰਵਾਓਦੇ ਨੇ ਦੂਜਿਆ ਨੂ ਕੀ ਕਿਸੇ ਨਾਲ ।। ਬਲਕੋਰ ਸਿਘ ਨੇ ਕੇਸ ਕਮਜ਼ੋਰ ਕੀਤਾ ਸ਼ੱਕੀ ਲਿਖਾ ਦਿਦਾ ਦੋਵਾ ਨੂ ਪਰ ਵੈਸੇ ਨਾ ਦਸਦਾ ਕਿਸੇ ਨੂ ਕੇਸ ਕਿਨਾ high profile ਆ ਰਿਸ਼ਤੇਦਾਰਾ ਨੇ ਕੀ ਬੋਲਣਾ ਸੀ ।
@kmldeepramgarhia5899
@kmldeepramgarhia5899 24 дня назад
@@jassaimmortal..6772 ryt
@kmldeepramgarhia5899
@kmldeepramgarhia5899 24 дня назад
ਅਕਾਲ ਪੁਰਖ ਵਾਹਿਗੁਰੂ ਜੀ। ਇਨਸਾਫ਼ ਜਰੂਰ ਕਰੀ
@ranveergamingyt1143
@ranveergamingyt1143 24 дня назад
lv u moosewalya th sda saade dila vich zinda rahega veerya
@titumehra5482
@titumehra5482 24 дня назад
DGP saab nu astifa dena chahida hai kyo ki oh jhoote sabit ho gye 👎
@narindersinghbathlana2811
@narindersinghbathlana2811 24 дня назад
Good job Advocate sahib
@ankitmehrda4080
@ankitmehrda4080 24 дня назад
Bapu g ne ta phla he keha c🙏🙏🙏🙏
@charanjitrandhawa6067
@charanjitrandhawa6067 24 дня назад
ਏਹ ਖੇਡ ਸਾਰਿਆਂ ਦੀ ਸਹਿਮਤੀ ਨਾਲ ਖੇਡੀ ਗਈ ਹੈ ਮਤਲਬ sidhu moosewala ਬਾਈ ਨੂੰ ਮਰਵਾਉਣ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਵੱਡੇ ਵੱਡੇ ਗਾਉਣ ਵਾਲਿਆਂ ਦਾ ਵੀ ਹੱਥ ਹੈ. ਪਹਿਲਾ sidhu moosewala ਬਾਈ ਨੂੰ ਮਾਰਨ ਵਸਤੇ ਖੁਲੇਆਮ advanced ਅਸਲਾ ਲੈ ਕੇ ਪੰਜਾਬ ਵਿੱਚ ਆਉਣ ਦਿੱਤਾ ਗਿਆ, ਕਤਲ ਦੇ ਪਿੱਛੋ ਭੱਜਣ ਸਮਾਂ ਦਿੱਤਾ ਗਿਆ. ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ ਸਿੱਧੂ ਬਾਈ ਦੀ ਚੜ੍ਹਾਈ ਓਸੇ ਤਰਾਂ ਹੀ ਬਰਕਰਾਰ ਹੈ ਤਾਂ ਪਤਾ ਕਿੰਨੀ ਵਾਰ ਕਦੇ ਗੋਲਡੀ ਬਰਾੜ ਤੇ ਕਦੇ Lorance Bashnoi ਦੀ ਇੰਟਰਵਿਊ ਨੈਸ਼ਨਲ ਟੀਵੀ ਤੇ social media ਤੇ ਬਿਨਾਂ ਕਿਸੇ ਡਰ ਦੇ ਚਲਾਈ ਗਈ. ਸੋਚੋ ਉਹਨਾ ਮਾਪਿਆਂ ਤੇ ਕੀ ਬੀਤੀ ਹੋਣੀ ਹੈ ਜਿਨਾਂ ਦੇ ਪੁੱਤਰ ਨੂੰ ਬੇਵਜ੍ਹਾ ਗੋਲੀਆਂ ਨਾਲ ਭੰਨਿਆ ਗਿਆ ਤੇ ਮਾਰਨ ਤੋਂ ਬਾਅਦ ਬੇਸ਼ਰਮੀ ਨਾਲ ਭੰਡਿਆ ਗਿਆ. #justiceforsidhumoosewala 28:02 28:02
@kmldeepramgarhia5899
@kmldeepramgarhia5899 23 дня назад
@@charanjitrandhawa6067 ਸਹੀ ਗੱਲ ਹੈ ਭਰਾ
@kmldeepramgarhia5899
@kmldeepramgarhia5899 24 дня назад
ਸਿੱਧੂ ਹਰ ਇਕ ਦੇ ਅੰਦਰ ਰਹੇਗਾ ਕਈਆ ਦਿਲ ਵਿਚ ਨਫਰਤ ਬਣਕੇ😢ਕਈਆ ਦੇ ਦਿਲ ਵਿਚ ਆਪਣਾ ਪਿਆਰਾ ਬਣ ਕੇ😢ਓਹਨੂੰ ਕੋਈ ਨੀ ਭੁੱਲ ਸਕਦਾ
@manpreets1196
@manpreets1196 24 дня назад
Shi gal ver
@EternalMelodies1
@EternalMelodies1 24 дня назад
Salute advocate sir 🙏🏼
@user-fi3we6yc2u
@user-fi3we6yc2u 24 дня назад
Justice for sadhu moose wala
@Parmarth21
@Parmarth21 23 дня назад
Respect for Advocate Gaurav and his team , who is fighting for justice for our beloved SIDHU MOOSEWALA
@sand305
@sand305 24 дня назад
Esh gall tho pta lagda sidhu de katal karn vich punjab sarkar da hath c hun dgp sabb astifa de dena chahida kionke oh punjab de mukh oficer ne oh galt biyan kive de sakde ne
@truthisbitter9646
@truthisbitter9646 24 дня назад
100% true
@charanjitrandhawa6067
@charanjitrandhawa6067 24 дня назад
Absolutely right
@harindersingh2687
@harindersingh2687 24 дня назад
#justiceforsidhumoosewala❤
@GauravK-91
@GauravK-91 23 дня назад
ਚੜਦੀ ਕਲਾ ਤੇਰੀ ਸਿੱਧੂ ਮੂਸੇਵਾਲੇ ਆ ♾️🙏
@sukhvirkaur789
@sukhvirkaur789 24 дня назад
#justiceforsidhmoosewala
@balisingh4960
@balisingh4960 24 дня назад
ਬਾਈ ਜੀ ਮੁੱਖ ਮੰਤਰੀ ਹੀ......ਗੰਗਾਧਰ ਹੀ ਤਾਂ ਨਹੀਂ???
@truthisbitter9646
@truthisbitter9646 24 дня назад
100% True
@gagandeepsidhu6633
@gagandeepsidhu6633 24 дня назад
@Legend_never_die1906
@Legend_never_die1906 24 дня назад
Moose 💯🔥
@user-zj9ti3vj9i
@user-zj9ti3vj9i 24 дня назад
Saloot vakil saab
@sarabjotsinghsingh1452
@sarabjotsinghsingh1452 24 дня назад
Justice for sidhu moosewala 💔 🙏
@user-ld8bd3zr3p
@user-ld8bd3zr3p 22 дня назад
ਪੰਜਾਬ ਸਰਕਾਰ ਮੁਰਦਾਬਾਦ #justiceforsidhumoosewala
@satwinder0458
@satwinder0458 21 день назад
Legend Sidhu moose wala
@sainisaab7917
@sainisaab7917 23 дня назад
Salute hai sir ji apko
@user-zq4fn4gj7r
@user-zq4fn4gj7r 24 дня назад
Criminals should not be glorified at any cost
@amarjitsingh72
@amarjitsingh72 19 дней назад
Waheguru ji mehar kareo
@kanwalpreets1181
@kanwalpreets1181 24 дня назад
ਮੈ ਸਵੇਰੇ ਸ਼ਾਮ ਅਰਦਾਸ ਕਰਦਾ ਕਿ ਬਾਈ ਦਾ ਬਦਲਾ ਲੈਣ ਦੀ ਸੇਵਾ ਪਾਤਸ਼ਾਹ ਮੇਰੇ ਕੋਲੋ ਲਵੇ ਪਿੱਤਲ਼ ਮੂੰਹ ਤੋ ਲੈ ਕੇ ਬੁੰਡ ਤੱਕ ਭਰ ਦਿਆਗਾ
@deepdhaliwal8977
@deepdhaliwal8977 22 дня назад
Justice for sidhu moose wala 🙏
@Lakhidhillonn
@Lakhidhillonn 21 день назад
JusticeforSidhuMoosewala 💔🙏🏻
@SamnKhiva-ob9ux
@SamnKhiva-ob9ux 24 дня назад
#jucticeforsidhumoosewala
@sukhbirsingh7003
@sukhbirsingh7003 24 дня назад
Eh sarkar jhoothi ah😢
@amarjitsingh72
@amarjitsingh72 19 дней назад
Siddu mossewala legend
@deepdhaliwal8977
@deepdhaliwal8977 22 дня назад
Wahaguru insaaf karga papi log da mastermind da ve #Justice for sidhu moose wala 🙏
@Kaursidhu7
@Kaursidhu7 17 дней назад
#justiceforsidhumoosevala ❤❤❤
@user-ew3ly1vt2u
@user-ew3ly1vt2u 24 дня назад
ਅਸੀ ਚਾਹੁੰਦੇ ਹਾ ਕਿ ਸਿੱਧੂ ਨੂੰ ਇੰਨਸਾਫ ਜਰੂਰ ਮਿਲੇ ਅਸੀ ਕਾਤਲਾ ਲਈ ਸਖਤ ਤੋ ਸਖਤ ਸਜਾ ਚਾਹੁੰਦੇ ਹਾ
@Gurtejsingh-ye2el
@Gurtejsingh-ye2el 23 дня назад
Bht vdia gourav y ❤
@HarpalSingh-yv1ni
@HarpalSingh-yv1ni 24 дня назад
❤❤❤❤❤
@Farmer-chad
@Farmer-chad 24 дня назад
DGP astifa dewe
@amarjitsingh72
@amarjitsingh72 19 дней назад
Good job sir
@gagandeepsidhu6633
@gagandeepsidhu6633 24 дня назад
0:38
@kamaldhindsa8953
@kamaldhindsa8953 24 дня назад
💯
@mandeepkalsi2571
@mandeepkalsi2571 23 дня назад
Congratulations for 200k
@kirankaur4504
@kirankaur4504 24 дня назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@ib4216
@ib4216 24 дня назад
Scenario 1- police followed orders from central government and helped to conduct interviews Scenario 2- Punjab government organised interviews Interview was published just before sidhu’s barsi to defame him and to spread the negativity Moreover they arrested amritpal intentionally before barsi so that people couldn’t get together. Either bjp is behind sidhus murder or punjab government and his fellow singers
@truthisbitter9646
@truthisbitter9646 24 дня назад
True punjab govt and singers are involving in this conspiracy center govt helping leaders and singers
@GurmeetSingh-vu4fv
@GurmeetSingh-vu4fv 23 дня назад
ਸੱਭ ਤੋਂ ਪਹਿਲਾਂ ਗੋਦੀ ਮੀਡੀਆਂ ਦੇ ਵਿਕਾਉ ਅਤੇ ਦੇਸ਼ ਧਰੋਹੀ ਪੱਤਰਕਾਰ ਜਗਵਿੰਦਰ ਪਟਿਆਲ ਦੇ ਪੁਲਿਸ ਸੀਆਈ ਸਟਾਫ਼ ਲਿਆ ਕੇ ਇੰਨਟੇਰੋਗੇਟ ਕਰਕੇ ਚਾਰ ਪਟੇ ਚਿੱਤੜਾਂ ਉੱਤੇ ਮਾਰੇ ਸਾਰਾ ਕੁਝ ਦੱਸ ਦੇਵੇਗਾ ਕਿੱਥੇ ਲਾਰੰਸ ਨਾਲ ਇੰਟਰਵਿਊ ਹੋਈ ਕਦੋਂ ਹੋਈ ਕਿਹੜੇ ਮੰਤਰੀ ਕਿਹੜੇ ਪੁਲਿਸ ਆਫੀਸਰ ਨੇ ਕਰਵਾਈ ਜੇ ਨਹੀਂ ਤਾਂ ਪੁਲਿਸ ਸਰਕਾਰ ਲਾਰੈਂਸ ਤੋਂ ਤੇ ਜਗਵਿੰਦਰ ਪਟਿਆਲ ਤੋਂ ਡਰਦੀ ਹੈ
@balkarchahal6429
@balkarchahal6429 24 дня назад
Sara kuj aap aadmi party ne karvaiaa
@Farmer-chad
@Farmer-chad 24 дня назад
22 g intro skip karn di option deya karo
@BSBrar-by2bz
@BSBrar-by2bz 23 дня назад
ਸਭ ਰਲੇ ਮਿਲੇ ਹਨ ਬਿਸ਼ਨੋਈ ਨੂੰ ਦੇਵੋ ਸਤਪਾਲ ਵਰਗੇ ਥਾਣੇਦਾਰ ਕੋਲ ਮਿੰਟ ਵਿਚ ਦਸ ਦੇਵੇਗਾ ਕੇ ਕਿਥੇ ਇੰਟਰਵਿਊ ਦਿਤੀ ਐਵੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
@harpreetsingh.704
@harpreetsingh.704 22 дня назад
DGP ne ta SIDHU DE katal de tym v gang war da nam de ta c jaldi pta nai kiss glll di a PUPPET DGP SAAB NU #justiceforsidhumoosewala
@taranvirbains7209
@taranvirbains7209 24 дня назад
Advocate sab g jado bande ghumde c Sidhu da murder krn lai Punjab sarkar ni b pta c kush Punjab de badde police afsara nu b pta c keo k Sidhu de murder to pehla Manu manna eh aziz khan nu marn gaye c ehna ne ohda ik banda cak leya te ohnu kiha aziz nu bula oh kite dur geya c nhi ohda km ho Jana a badd ch oh bhra accident ch mar geya c manna eh bai nu marina chunda c jehne Kulbir nirbana nu marya pehla yar banya c Kulbir da ok aziz me badde police afsra nu dasya c bande ghumde a
@truthisbitter9646
@truthisbitter9646 24 дня назад
100% true
@sabi-mansa
@sabi-mansa 24 дня назад
AAP 🐒🐒 BJP Murdabad A+B ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏
@surindersinghuppal2892
@surindersinghuppal2892 23 дня назад
ਯਾਰ ਇਕ ਗੱਲ ਦੱਸੋ ਪੱਤਰਕਾਰ ਜੋਗਿੰਦਰ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਓਹ ਆਪੇ ਦਸੁ
@narindersinghbathlana2811
@narindersinghbathlana2811 24 дня назад
Ratan ji v vadai de patar
@India-UAE-Oman-UK
@India-UAE-Oman-UK 20 дней назад
Where is Shaganpreet???? Why no one is talking about him ????
@SamnKhiva-ob9ux
@SamnKhiva-ob9ux 24 дня назад
Bisnoi daddo bnn gya 😂
@ranveergamingyt1143
@ranveergamingyt1143 24 дня назад
sidhi moosevale da qatil jhnda hai jine u SD i security naal compromise kiti keede pen ge jhndya tenu
@user-sd7dm2zg7b
@user-sd7dm2zg7b 22 дня назад
Sukhbir badal ne krvaya eh kam.
@madhvendrasingh806
@madhvendrasingh806 24 дня назад
Bai intro chita rakhiya kro sara susoemse khatam
@SASfact1700
@SASfact1700 24 дня назад
ਸਰਕਾਰ 👎👎👎👎👎👎👎👎👎👎👎👎👎👎👎👎👎👎👎👎
@ramsingh-hv9og
@ramsingh-hv9og 24 дня назад
Bhai is Admi ki publicity lene ki bhukh agal hi level ki hai,
@lakhycheema7566
@lakhycheema7566 24 дня назад
🤣 ਹੁਣ ਝਾੜੂ ਵਾਲ਼ੇ ਕੀ ਕਰਨ ਗੇ
@gurwinderbrar6277
@gurwinderbrar6277 23 дня назад
NSA laggni chahidi a joginder patial te shame on joginder patial
@user-yt9bf9zo2z
@user-yt9bf9zo2z 21 день назад
Ih joginder patial te case hona chahda us kolo pata chal sakda
@EternalMelodies1
@EternalMelodies1 24 дня назад
Doshi Aap party Govt. Flop Aap party
@user-bn3lv2cm4t
@user-bn3lv2cm4t 20 дней назад
Bhaghwant maan khach bnda
@avpatiala5527
@avpatiala5527 23 дня назад
Sire di frod sarkar
@avpatiala5527
@avpatiala5527 23 дня назад
Punjab sarkar murdabad
@SukhDevsingh-v5t
@SukhDevsingh-v5t 15 дней назад
Bhaiya chor bol Raha hai Sara Sara anaconda
@user-ws2yn2no3c
@user-ws2yn2no3c 23 дня назад
bhuchad maan
@AmrinderSingh-nc7ls
@AmrinderSingh-nc7ls 23 дня назад
Puthe side sawal ku kr rhe sida jail cho lya k bisnoi nu push lo kithe ohi interview sb dsdu ga oho sade aley saale aeme tension ly k bathe jail ch bher lya k pusho bisnoi nu bhagwant ny murwayan te aekhir ch bhagwant maan cm hi fasu ga ik do nal hor hona bs kand sara bhagwant maan karwayan
@user-bn3lv2cm4t
@user-bn3lv2cm4t 20 дней назад
Mosewala da katal app sarkar ne karwaya hai main sari zindgi app nu vote nhi pavanga eh sarkar sidhu dee katil e
@PunjabHP
@PunjabHP 24 дня назад
#justiceforsidhumoosewala
@roopgillsingh4038
@roopgillsingh4038 23 дня назад
Justice sidhu moosewala
Далее
Changing Situation in South Asia and the Sikhs
12:29
Просмотров 20 тыс.
Help Barry And Barry Woman Scan Prisoners
00:23
Просмотров 2,4 млн
Бмв сгорела , это нормально?
01:01
Help Barry And Barry Woman Scan Prisoners
00:23
Просмотров 2,4 млн