Тёмный

Show with Ranjit Singh Kuki Gill | Political | EP 393 | Talk with Rattan 

Talk with Rattan
Подписаться 208 тыс.
Просмотров 43 тыс.
50% 1

#kukigill #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 171   
@jarnailsingh1731
@jarnailsingh1731 8 месяцев назад
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਰਤਨ ਜੀ ਤੇ ਕੁਕੀ ਗਿੱਲ ਜੀ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ।
@jaspalrai1378
@jaspalrai1378 8 месяцев назад
ਵਾਹ ਰਤਨ ਸਾਹਿਬ ਬੁਹਤ ਘੱਟ ਸਮੇ ਚ ਵਾਜ਼ਿਵ ਸਵਾਲ ਜਵਾਬ ਕਰੇ ਇਕ ਇਕ ਸਬਦ ਕੀਮਤੀ ਚੁਣਿਆ
@Navjotkaur-sd1dv
@Navjotkaur-sd1dv 8 месяцев назад
ਕੁੱਕੀ ਵੀਰ ਲੋਕਾਂ ਦਾ intellectual level ਇੰਨਾ ਨਹੀ ਆ ….ਉਹਨਾਂ ਬੇਕਦਰਿਆਂ ਨੂੰ ਤੁਹਾਡੀਆਂ ਗੱਲਾਂ ਨਹੀ ਸਮਝ ਆਉਣੀ ….You are REAL HERO 🫡
@jaspalrai1378
@jaspalrai1378 8 месяцев назад
ਸੱਚ ਮੰਨਣ ਚ ਕੀ ਹਰਜ ਆ,,, ਮੈਨੂੰ ਖੁਦ ਨੂੰ ਨਹੀਂ ਸੀ ਦੋ ਤਿੰਨ ਸਾਲ ਕਿਤਾਬਾਂ ਪੜ ਕੇ ਥੋੜੀ ਬੁਹਤ ਆਈ ਆ
@jaspalrai1378
@jaspalrai1378 8 месяцев назад
ਅਕਾਲੀ ਦਲ ਚ ਸੇਵਾ ਮੇਰੇ ਦਾਦਾ ਜੀ ਨੇ ਸੇਵਾ ਕਰੀ ਅ ਮਰਦੇ ਦਮ ਤਕ ਸੇਵਾ ਕਰਦੇ ਰਹੇ ਅ ਤੇ ਪੱਕੇ ਅਕਾਲੀ ਹਾਂ ਪਰ ਕਾਲੀ ਦਲ ਨਾਲ ਨਹੀਂ ਖੜਾ ਗੇ,,, ਪੁਰਾਣੇ ਅਕਾਲੀ ਦਲ ਦੀ ਸਿਰਜਣਾ ਕਰੋ ਜੀ ਸਰਦਾਰ ਸਾਹਿਬ,,, ਖ
@vkssinghlamba4226
@vkssinghlamba4226 8 месяцев назад
Tere dada jagdiya zameera wale si tusi bheedan bam gyiya
@singh.pradeep
@singh.pradeep 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻 ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ ਸਾਹਿਬ ਜੀ ਬਹੁਤ ਵਧਿਆ, ਸੱਚੀਆਂ ਗੱਲਾਂ ਕੀਤੀ ਜੋ ਪੰਜਾਬ ਪ੍ਰਦੇਸ਼ ਦੀ ਬਿਹਤਰੀ ਲਈ ਹੈ। ਪੰਜਾਬ ਦੇ ਕਿਸਾਨ ਇਸ ਗੱਲ ਨੂੰ ਧਿਆਨ ਨਾਲ ਸਮਝਣ ਜੋ ਇੱਕ ਸਿੱਧਾ ਅਮਨ ਚੈਨ, ਖੁਸ਼ਹਾਲੀ ਦਾ ਰਾਹ ਹੈ।
@ssingh8393
@ssingh8393 8 месяцев назад
ਮੈਂ ਮੈਂ ਮੈਂ ਕੁੱਕੀ ਗਿੱਲ ਜੱਟ ਜੀ ਖੁਦ ਮੰਨਦਾ ਏ..ਕਿ ਸਿਰਦਾਰ ਮਾਨ ਅਪਣੇ ਸਾਥੀਆਂ ਸਮੇਤ ਮੇਰੇ ਘਰ ਆ ਕੇ ਲੁਧਿਆਣਾ ਤੋਂ ਲੋਕ ਸਭਾ ਲਈ ਉਮੀਦਵਾਰ ਲਈ ਪੇਸ਼ਕਸ਼ ਕੀਤੀ ਸੀ..ਕਿ ਉਦੋਂ ਮੈਨੂੰ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸਤ ਦਾ ਫੋਨ ਆ ਗਿਆ...ਤੇ ਮੈਂ ਸਿਰਦਾਰ ਮਾਨ ਦੀ ਪੇਸ਼ਕਸ਼ ਠੁਕਰਾ ਦਿੱਤੀ ਤੇ ਅੱਜ ਸਿੱਖ ਦੋਖੀ ਸੁਖਬੀਰ ਬਾਦਲ ਤੋਂ ਲੁਧਿਆਣੇ ਤੋਂ ਲੋਕ ਸਭਾ ਚੋਣ ਲਈ ਭੀਖ ਮੰਗ ਰਿਹਾ ..ਵਾਹਿਗੁਰੂ ਦੇ ਰੰਗ ਦੇਖੋ ..
@kbrar4633
@kbrar4633 8 месяцев назад
Mann kehda dhudh dhota , Saun tan Hindustan de sawdhan di chakda, khenda apne app nu Khalstani a , Koi stand ni ehda
@amanboparai6115
@amanboparai6115 8 месяцев назад
Sharam ouni chahide a sade jhodea nu v seat mangni pai rahi a
@pavittarsingh739
@pavittarsingh739 8 месяцев назад
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਵੀਰ ਨੇ। ਕਾਉਂਕੇ ਵਰਗਿਆਂ ਮਸਲਿਆਂ ਕਰਕੇ ਹੀ ਸਰਕਾਰ ਵਿਰੁੱਧ ਰੋਹ ਖੜਾ ਹੋਇਆ ਜੀ। ਰੋਹ ਦੇ ਅਸਲ ਕਾਰਨ ਹੁਣ ਤੱਕ ਦੇ ਸਰਕਾਰੀ ਧੱਕੇ ਹਨ। ਇਮੀਡੇਟ ਇਸ਼ੂ ਹੋਣ ਕਰਕੇ ਸਾਰਾ ਰੋਹ ਇੱਕ ਵੱਡਾ ਇਕੱਠ ਬਣਿਆ। 92 ਦਾ ਬਾਈਕਾਟ ਅਕਾਲੀ ਦਲ ਦੀ ਮਜਬੂਰੀ ਸੀ। ਉਸ ਸਮੇਂ ਲੋਕ ਖਾੜਕੂ ਸਫਾਂ ਨਾਲ ਸਨ। ਰਵਾਇਤੀ ਲੀਡਰਾਂ ਨੂੰ ਵੋਟ ਪਾਉਣੀ ਕਿਹਨੇ ਸੀ। ਜੇ ਖਾੜਕੂ ਸਫਾਂ ਅੱਗੇ ਆ ਜਾਂਦੀਆਂ ਇਹਨਾਂ ਨੂੰ ਪੁੱਛਣਾ ਕਿਸ ਨੇ ਸੀ। ਇਸ ਲਈ ਪੰਜ ਸਾਲ ਸੱਤਾ ਕਿਸੇ ਹੋਰ ਪਾਸੇ ਦੇਣਾ ਤੇ ਖਾੜਕੂ ਸਫਾਂ ਦੇ ਖਾਤਮੇ ਦਾ ਇੰਤਜ਼ਾਰ ਕਰਨਾ ਪੈਣਾ ਸੀ। ਇਹ ਸਿਆਸੀ ਚਾਲ ਕਾਮਯਾਬ ਵੀ ਰਹੀ।
@manjeetdoad1313
@manjeetdoad1313 8 месяцев назад
real Hero kukki gill ਕੋਚ ਸਾਬ
@DharamDhaliwal-dw4hk
@DharamDhaliwal-dw4hk 8 месяцев назад
ਕੁੱਕੀ ਗਿੱਲ ਬੁਹਤ ਵਧੀਆ ਇਨਸਾਨ ਹਨ. ਕੁੱਕੀ ਜੀ ਜਿਹੜੇ ਸ਼ਬਦ ਅੰਗਰੇਜ਼ੀ ਚ ਬੋਲਦੇ ਹੋ ਸਾਨੂੰ ਸਮਜ ਨੀ ਆਉਂਦੇ. ਕਿਰਪਾ ਕਰਕੇ ਪੰਜਾਬੀ ਚ ਬੋਲਣ ਦੀ ਕੋਸਿਸ ਕਰ ਲਿਆ ਕਰੋ ਜੀ. ਧੰਨਵਾਦ ਜੀ
@gagandeepkaursandhu7999
@gagandeepkaursandhu7999 8 месяцев назад
ਹੀਰਾ ਸਿਰਫ ਕਦਰਦਾਨਾਂ ਲਈ ਈ ਹੀਰਾ ਹੁੰਦਾ❤, ਬੇਕਦਰਿਆ ਲਈ ਤਾਂ ਕੱਚ ਹੁੰਦਾ.ਰਣਜੀਤ ਸਿੰਘ ਗਿੱਲ ਆਪਣੇ ਆਪ ਚ ਹੀ ਇੱਕ ਹੀਰਾ ਏ
@hardialsingh1
@hardialsingh1 8 месяцев назад
Gurbani Sikhi da virodhi drinker khaskhasi Dahdi ! Wah 😩 Tuhada Hira ! Khalistan da virodhi !
@gagandeepkaursandhu7999
@gagandeepkaursandhu7999 8 месяцев назад
@@hardialsingh1 ਅੱਛਾ ਜੀ ਤੁਹਾਨੂੰ ਬਹੁਤ ਜਾਣਕਾਰੀ ਆ ਰਣਜੀਤ ਸਿੰਘ ਜੀ ਬਾਰੇ, ਰਣਜੀਤ ਸਿੰਘ ਜੀ ਨੇ ਕਦੋਂ ਕਿਹਾ ਬਈ ਖਾਲਿਸਤਾਨ ਨਾ ਲਵੋ ,ਜਿਨ੍ਹਾਂ ਨੇ ਸਾਰੀ ਜਵਾਨੀ ਪੰਜਾਬ ਤੇ ਪੰਜਾਬੀਆ ਦੇ ਲੇਖੇ ਲਾ ਦਿੱਤੀ ਤੁਹਾਡੇ ਵਰਗੇ ਆਪਣੇ ਹਿਸਾਬ ਨਾਲ ਮੈਡਲ ਦੇ ਦਿੰਦੇ ਆ
@Gillboy1011
@Gillboy1011 8 месяцев назад
ਬਹੁਤ ਜਰੂਰੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ 🙏
@Gurigill-o4z
@Gurigill-o4z 8 месяцев назад
kuki y ji thodi knowledge nu salute a. jo tuc kita sade chete a punjab lai
@mahigill1
@mahigill1 8 месяцев назад
ਪੰਜਾਬ ਸਰਕਾਰ ਤੋ ਅਕਾਲ ਤਖ਼ਤ ਤੇ ਬੈਠੇ ਮਸੰਦਾਂ ਤੋਂ ਆਸ ਕਰਨੀ ਫਜ਼ੂਲ ਆ। ਕਿੰਨਾ ਕ ਚਿਰ ਛਿੱਤਰ ਖਾਣ ਸਿੱਖ ਤੁਸੀ ਖਾੜਕੂ ਸਿੰਘ ਲੜੋ ਗੁਰੂਦੁਆਰੇ ਸਾਂਭੋ।
@Gulfheem7033
@Gulfheem7033 8 месяцев назад
ਅੱਜ ਲੋੜ ਆ ਭਾਈ ਸਾਬ ਵਰਗੇ ਯੋਧਿਆਂ ਦੀ
@harindergrewal535
@harindergrewal535 8 месяцев назад
*ਰਣਜੀਤ ਸਿੰਘ ਕੁੱਕੀ ਗਿੱਲ ਜ਼ਿੰਦਾਬਾਦ!*❤
@Dinfotainmentlive
@Dinfotainmentlive 8 месяцев назад
Bahut wait c thanks kukki bha ji
@daktorSingh
@daktorSingh 8 месяцев назад
ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੀ ਕੁਰਬਾਨੀ ਬਹੁਤ ਵੱਡੀ ਆ। ਪਰ ਪਤਾ ਨੀ ਕੀ ਮਜਬੂਰੀ ਸੀ ਇੰਨਾ ਨੇ ਦੀਪ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਗਲਤ ਬੋਲਿਆ।
@malkitsingh3748
@malkitsingh3748 8 месяцев назад
Sirf mmmm
@CS-hq5ff
@CS-hq5ff 8 месяцев назад
Bhai oss ne rehna Punjab vich te security ve jandee lagnee
@sukhjindersingh1675
@sukhjindersingh1675 8 месяцев назад
Kuki ਨੇ 84 ਦਾ ਟਾਈਮ ਦੇਖਿਆ ਤਾਂ ਅੰਮ੍ਰਿਤਪਾਲ ਦਾ ਸਾਥ ਨਹੀ ਦਿੱਤਾ ਅਜਨਾਲਾ ਕਾਂਡ ਕੁੜੀਆਂ ਪਿੱਛੇ ਹੋਇਆ ਸੀ ਜਿਸ ਲਵਪ੍ਰੀਤ ਤੂਫਾਨ ਕਰ ਕੇ ਅਜਨਾਲਾ ਕਾਂਡ ਹੋਇਆ ਹੁਣ ਉਹ ਤੂਫਾਨ ਕਦੇ ਅੰਮ੍ਰਿਤਪਾਲ ਦੀ ਗੱਲ ਨਹੀ ਕਰਦਾ ਕਦੇ ਦੇਖੀ ਕੋਈ ਤੂਫਾਨ ਦੀ ਵੀਡਿਉ
@RaviKumar-cf4wm
@RaviKumar-cf4wm 8 месяцев назад
He should be cm of Punjab vry educated nd brave person of punjab
@chamkaur_sher_gill
@chamkaur_sher_gill 8 месяцев назад
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@babbujathol143143
@babbujathol143143 8 месяцев назад
ਕੁਕੀ ਜੀ ਇਹ ਗੱਲ ਬੱਚੇ ਬੱਚੇ ਨੂੰ ਪਤਾ ਬਿ ਇੰਡੀਆ ਵੱਡੇ ਘਰਾਣਿਆਂ ਕਰਕੇ ਬਾਰਡਰ ਦਾ ਵਪਾਰ ਨਹੀ ਖੋਲਦਾ ਏਸੇ ਦੀ ਤੇ ਲੜਾਈ ਹੈ ਤੁਸੀ ਵਿ ਕਾਮਰੇਡਾਂ ਵਾਲੀਆਂ ਗੱਲ ਕਰਨ ਲੱਗ ਪਏ ਤੁਹਾਨੂੰ ਲੱਗਦਾ ਸੈਂਟਰ ਨੂੰ ਤੁਸੀ ਲੋਕ ਕਹੋ ਗੇ ਤੇ ਉਹ ਓਪਨ ਕਰ ਦੇਣ ਗੇ ਲੜਾਈ ਤੇ ਹੈ ਹੀ ਏਹੇ ਸਾਨੂੰ ਆਪਣੇ ਅਧਿਕਾਰ ਵਰਤਣ ਦਾ ਰਾਹ ਨਹੀ ਦਿੰਦੇ ਜੇ ਹੱਲ ਹੈ ਨਾਲ ਚਲੋ ਜੇ ਨਹੀ ਫਿਰ ਦੂਜੇ ਸਿੰਘਾਂ ਦਾ ਸਰਕਾਰ ਦਾ ਮੱਥਾ ਲੋਉਣਾ ਵਿ ਸਹੀ ਮਨੋ ਤੁਸੀ ਹੱਥ ਠੋਕੇ ਬਣ ਗਏ ਸਰਕਾਰ ਦੇ
@malkitsingh3748
@malkitsingh3748 8 месяцев назад
Sach kiha
@Baaj1
@Baaj1 8 месяцев назад
Bhai saab border khulan wala hai...tuhanu ki lagda eh jehde hyway ban rahe aa,eh eve hi nai Gujraat nu panjab naal jodiya ja reha.per gal hun panjab di leadership di hai ke oh es nu kive panjab pakhi bana sakdi hai. Ona nu panjab diyan 13 seats nal koi farak nai penda per panjab di bhogolak (geographic) satithi to bahot farak painda hai, jehdi ki bharat nu kashmir te western corridor naal jood da hai!!
@sarbbrar4173
@sarbbrar4173 8 месяцев назад
Sat Shri akal Bai Ranjit Singh Gill Saab ji 🙏🙏
@nirmalmann438
@nirmalmann438 8 месяцев назад
ਗਿੱਲ ਸਾਹਿਬ ਜੇ ਸੁਖਬੀਰ ਵਾਲੇ ਅਕਾਲੀ ਦਲ ਵਿਚ ਜਾਉਗੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ
@JasvinderSinghbajwa-ny7ob
@JasvinderSinghbajwa-ny7ob 8 месяцев назад
Ranjit sukky gill saan14 saal jail katkey saar kush aapney pind te handoun to baad jo kush entervio de rahey esdey vich bahut sachhai hia punjabio sikho te kukki saab da saath dena hi very vell edguce ted parsan kukki sab sangarash karo asi a rahe hain bahut bahut bahut dhanvad
@harpreetmangat-e8n
@harpreetmangat-e8n 8 месяцев назад
ਧੰਨਵਾਦ ਜੀ ਰੰਧਾਵਾ
@kulwantsingh9563
@kulwantsingh9563 8 месяцев назад
Great Going Dear Kuki Gill Veer Ji 🙏🙏
@pwittarghuman6152
@pwittarghuman6152 8 месяцев назад
Kuki gill ji Maharaj tuhade te mehar bharia hath rakhe
@nsdhillon9937
@nsdhillon9937 8 месяцев назад
Bai Gill sahib or Ratan Dhaliwal ji 🎉 🙏 from Talwandi sabo
@balvirslnghsahokesingh7446
@balvirslnghsahokesingh7446 8 месяцев назад
ਗਿੱਲ ਬਾਈ ਜੀ,,,, ਅਸਲ ਵਿੱਚ ਆਪਣੇ ਦੇਸ਼ ਪੰਜਾਬ ਤੋਂ ਬਗ਼ੈਰ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਕਿਉਂਕਿ ਪੰਜਾਬ ਨੂੰ ਹੀ ਵੰਡਿਆ ਗਿਆ ਹੈ ਜੀ। ਘੱਟੋ ਘੱਟ ਆਪਣੇ ਦੇਸ਼ ਪੰਜਾਬ ਤੋਂ ਘੱਟ ਨਹੀਂ ਮੁੱਦਾ ਹੋਣਾ ਚਾਹੀਦਾ।
@Parmindersingh-gi3fk
@Parmindersingh-gi3fk 8 месяцев назад
Gill Sab Nu bohat Jankari a Beybak Jodha Salute
@Ghantshikari
@Ghantshikari 8 месяцев назад
ਏਸ ਦੀ ਸੋਚ ਕਾਮਰੇਡੀ ਆ ਏਹੇ ਪਤਾ ਨੀ ਕਿਮੇ ਸੁੱਖੇ ਜਿੰਦੇ ਨਾਲ ਤੁਰ ਪਿਆ ਨਾਲੇ ਇੱਜਤ ਬਣਾ ਕੇ ਰੱਖਣਾ ਬਹੁਤ ਔਖੀ ਆ
@amrindersingh1965
@amrindersingh1965 8 месяцев назад
ਇਹ ਤਕੜੇ ਘਰ ਦਾ ਅਣਖੀ ਤੇ ਆਕੜਖੋਰ ਅਖੜੂ ਨੌਜਵਾਨ ਸੀ ਤੇ ਅਣਖ ਲਈ ਤੁਰਿਆ ਸੀ ਪਰ ਭਾਈ ਸੁੱਖੇ ਭਾਈ ਜਿੰਦੇ ਵਾਂਗੂੰ ਸਿੰਘ ਨਹੀਂ ਬਣ ਸਕਿਆ। ਜਿਵੇਂ ਸਿੱਖਾਂ ਵਾਸਤੇ 84 ਤੋਂ ਭਾਰਤ ਨਾਲ ਰਿਸ਼ਤਾ ਖਤਮ ਤੇ ਲੜਾਈ ਸ਼ੁਰੂ ਹੋਈ ਪਰ ਇਸ ਲਈ ਇੰਦਰਾ ਤੇ ਨਾਲਦੇ ਫੌਜ ਮੁਖੀ ਤੇ ਮਾਕਨ ਵਰਗੇ ਸੋਧਣ ਤੋਂ ਬਾਅਦ ਬਦਲਾ ਲੈ ਲਿਆ ਗਿਆ ਤੇ ਓਹ ਸਾਰਾ ਵਰਤਾਰਾ ਖਤਮ ਹੋ ਗਿਆ। ਇਹੀ ਫਰਕ ਕਰਕੇ ਇਹ ਐਸ ਤਰਾਂ ਦਾ ਸਟੈਂਡ ਲੈਂਦੈ।
@rajindersingh1486
@rajindersingh1486 8 месяцев назад
Veer turia taa c.sare eko jihe nahi hunde,comred hona koi gunah nahi
@Rajindersingh-qt2gl
@Rajindersingh-qt2gl 8 месяцев назад
ਤੁਸੀਂ ਕੀ ਕੀਤਾ
@jaspalrai1378
@jaspalrai1378 8 месяцев назад
ਜਿਸ ਲੈਵਲ ਦੀ ਤੁਸੀਂ ਸਰਦਾਰ ਸਾਹਿਬ,,, ਇਥੇ ਤੱਕ ਹੁਣ ਵਾਲੇ 100 ਸਾਲ ਨੀਂ ਪੁਹੰਚ ਸਕਦੇ,, ਇਨੀ ਵੱਡੇ ਲੈਵਲ ਦੀ ਇਹਨਾਂ ਨੂੰ ਸਮਝ ਹੀ ਨਹੀਂ
@sukhjindersingh1675
@sukhjindersingh1675 8 месяцев назад
ਬਿਲਕੁੱਲ ਸਹੀ
@harpalsingh8961
@harpalsingh8961 8 месяцев назад
Bahut jankari barbhur sabad gill sahib de
@balrajsingh8901
@balrajsingh8901 8 месяцев назад
ਕੁਕੀ ਸਾਬ ਜੇਕਰ ਰਿਜ਼ਰਵ ਬੈਂਕ ਦਾ ਗਵਰਨਰ ਅਮਰੀਕਾ ਤੋਂ ਲਿਆ ਕੇ ਬਣਾਇਆ ਜਾ ਸਕਦਾ ਹੈ ਤਾਂ ਇਕ ਕੈਬਨਿਟ ਸਲਾਹ ਕਾਰ ਦਿੱਲੀ ਤੋਂ ਪੰਜਾਬ ਕਿਓਂ ਨਹੀਂ ਲਿਆਂਦਾ ਜਾ ਸਕਦਾ!
@JaswantSingh-uu5us
@JaswantSingh-uu5us 8 месяцев назад
ਗਿੱਲ ਸਾਹਿਬ ਤੁਹਾਡੀਆ ਬਹੁਤ ਕੁਰਬਾਨੀਆ ਕਰੋ ਲੋਕ ਤੁਹਾਡਾ ਸਾਥ ਦੇਣਗੇ
@HarbhajanSingh-ii8ej
@HarbhajanSingh-ii8ej 8 месяцев назад
Thank you brother Kiki ji.
@jasvirsingh3274
@jasvirsingh3274 8 месяцев назад
BHAI R.S. KUKKI GILL JI..WGJK KHALSA WAHEGURU JI KEE FATEH.
@GORAWALIA
@GORAWALIA 8 месяцев назад
ਅਕਾਲੀ ਮੋਰਚੇ ਲਾਉਂਦੇ ਹਨ ਅਤੇ ਫੇਰ ਮੋਰਚੇ ਵੇਚਦੇ ਹਨ ।
@nachattargill2643
@nachattargill2643 8 месяцев назад
Thanks Ratandeep 🙏🏻🙏🏻
@jaspalrai1378
@jaspalrai1378 8 месяцев назад
ਸੁਖਵੀਰਾ ਨੂੰ ਛੱਡੋ ਜੀ ਉਹ ਤੇ ਓਹਨਾ ਦੀ ਬੁੱਕਲ ਚ ਬਹਿਣ ਗੇ,,, ਤੁਸੀਂ ਆਪ ਅੱਗੇ ਆਓ ਗਿੱਲ ਸਾਹਿਬ
@kuldipjamus1968
@kuldipjamus1968 8 месяцев назад
ਨਵਜੋਤ ਸਿੰਘ ਸਿਧੂ ਵੀ ਵੋਟਾਂ ਲਈ ਸਿੱਖਾਂ ਦਾ ਦੁਸ਼ਮਣ ਹੈ। ਇਸ ਨੂੰ ਵੋਟ ਨਹੀਂ ਪੈਣਾ ਚਾਹੀਦਾ ਹੈ।।
@paramvirkahlon2788
@paramvirkahlon2788 6 месяцев назад
Bht vadia rattan veer mic noise cancellation wale upgrade krlo please
@AngrejSingh-v7r
@AngrejSingh-v7r Месяц назад
Good 22 ji
@meharsinghgill1734
@meharsinghgill1734 8 месяцев назад
ਕਹਾਂਗੇ ਉਹ ਬਰਾਬਰ ਖੋਲ ਦੇਣਗੇ ਕਿੰਨੀ ਪੋਲੀ ਜਿਹੀ ਕਹਿ ਦਿੱਤਾ। ਮਾਰਨ ਵਾਲੇ ਤੋਂ ਪਾਣੀ ਭਾਲਦਾ
@GORAWALIA
@GORAWALIA 8 месяцев назад
ਜਿੜ੍ਹੇ। ਮਾਰੇ ਗਏ ਹਨ ਉਨ੍ਹਾਂ ਦੇ ਕੇਸਾਂ ਦਾ ਖ਼ਰਚਾ ਗੋਰਮੈਟ ਕਿਉ ਨਹੀ ਦੇਦੀ?
@jasbirsinghpamar1787
@jasbirsinghpamar1787 8 месяцев назад
Kukki ji agri export he ik hul hai punjab layee .Even if 10% of land is reduced from wheat rice cultivation punjab can have a strong position.MSP will not be needed if wheat production is reduced.Only 50 enterpreneurs can handle 10% of land.Donot expect state govt. to indulge into trade.Donot expect western border to be opened.This is begging from centre.Do what you can do without begging from state or centre.jaihind.
@OnlyPunjab-zc3ov
@OnlyPunjab-zc3ov 8 месяцев назад
ਪਹਿਲਾਂ ਵੀ ਸਾਰੇ ਲੀਡਰ ਇਹੀ ਕਹਿੰਦੇ ਰਹੇ ਕਿ ਵੋਟਾਂ ਚ ਜਿੱਤ ਕੇ ਹੀ ਮਸਲੇ ਹੱਲ ਹੁਣੇ, ਪਰ ਕੁਝ ਨਹੀਂ ਹੋਇਆ, 🤔
@gaganchahal8969
@gaganchahal8969 8 месяцев назад
Nice talk
@gagandipsingh7734
@gagandipsingh7734 8 месяцев назад
Nice bhji
@ParminderSingh-n5u
@ParminderSingh-n5u 8 месяцев назад
ਭਾਈ,ਜੀ,ਬਾਰਡਰ,ਤਾਂਹੀ,ਖੁੱਲ੍ਹਣਗੇ, ਜਿ,ਅਸੀਂ,ਖ਼ੁਦਮੁਖ਼ਤਿਆਰ,ਹੋਵਾਂਗੇ,ਸੋ,ਇਸ,ਲਈ,ਧਰਾਤਲ,ਤੇ,ਕੰਮ,ਕਰੋ,ਜੀ
@Gurigill-o4z
@Gurigill-o4z 8 месяцев назад
gyaan cho a gya 😄
@saddu.111
@saddu.111 7 месяцев назад
Sardar ji Punjab kol uriya wali kanak te chone de ilawa hai ki hai trade karne joga. Punjab di kanak te India de dusre state ch Loki Khan nu teyar nahi . Eh main Rajasthan, te UP bich dikh chuiyan
@luckygrewal4421
@luckygrewal4421 8 месяцев назад
Like for Rattan veer
@jeetabinning350
@jeetabinning350 8 месяцев назад
Liking ji 🙏🙏🙏🙏🙏❤❤❤❤❤🌹🌹🌹🌹🌹🙏💖🌹
@kuldipjamus1968
@kuldipjamus1968 8 месяцев назад
ਪੁਲਿਸ ਹੀ ਦਬਾਉਦੀ ਹੋਣੀ ਧਮਕੀਆਂ ਜਾ ਬਿਪਰਵਾਦ ਧਮਕਾਉਦੇ ਹੋਣਗੇ।।
@OnlyPunjab-zc3ov
@OnlyPunjab-zc3ov 8 месяцев назад
ਕੁੱਕੀ ਭਾਈ ਸਾਰੇ ਮਸਲੇ ਅਜ਼ਾਦੀ ਨਾਲ ਹੀ ਹੱਲ ਹੁਣੇ ਏ,
@ikodapasara8143
@ikodapasara8143 8 месяцев назад
ਪੰਜਾਬ ਦੀ ਫ਼ਸਲ ਨੂੰ ਬਾਹਰ ਮਾਰਕਿਟ ਕਰਨ ਦਾ ਕੋਈ business model ਤੇ ਉਸ ਬਾਰੇ ਕੋਈ research ਹੈ ਕਿ ਕਰ ਕੇ ਬਾਦ ਚ ਕਹਿਣਾਂ ਇਹ ਤਾਂ ਫੇਲ ਆ ?
@KaramjitsinghDhillon-bg4ij
@KaramjitsinghDhillon-bg4ij 5 месяцев назад
Ranjit. .Singh.is.good.man
@singhsaab6992
@singhsaab6992 8 месяцев назад
ਨਹੀਂ ਜਾਣਾ ਚਾਹੀਦਾ ਹੁਣ ਦਿੱਲੀ ਨੂੰ democracy ਖ਼ਤਮ ਹੋ ਚੁੱਕੀ
@gurdevramgarhia7210
@gurdevramgarhia7210 8 месяцев назад
ਬਾਈ ਜੀ ਬੋਲਣਾ ਕਿਹਨੇ ਹ ਸਾਰੇ ਤਾਂ ਲੁਟੇਰੇ ਆ ਇਹ ਇਹ ਡਰਦੇ ਆ ਬੀਜੇਪੀ ਤੇ ਕੋਈ ਨਹੀਂ ਬੋਲਦਾ ਸੈਂਟਰ ਤੋਂ ਡਰਦੇ ਆ ਇਹ
@tinkusandhu3565
@tinkusandhu3565 8 месяцев назад
❤❤❤
@novivirkvirk
@novivirkvirk 8 месяцев назад
nhi ehnu banda puchey tu dus desh kevey bna sakdey dus ohda kar laindey va lag aagey latta bar chaldeya va lag
@sonusonu-qv4op
@sonusonu-qv4op 7 месяцев назад
Kanneda migrate kar Jao uthhe aapne aap ban juga thoda jattisthan.
@ramandeepkaur3436
@ramandeepkaur3436 8 месяцев назад
🙏🙏🙏🙏👌👌👌👌
@angrejparmar6637
@angrejparmar6637 8 месяцев назад
ਕੁੱਕੀ ਗਿੱਲ ਜਿੰਦਾਬਾਦ
@AmarjitSingh-p1e9w
@AmarjitSingh-p1e9w 7 месяцев назад
Gill sahib ji dalit bhaichare nu nall jorhan toh binna Sikh Sangharsh kise tann patan nahi lag sakda. Waheguru.
@mandeepsingh-pq8hz
@mandeepsingh-pq8hz 8 месяцев назад
Bai es bande nu eh jroor pushna c v deep bai te Amritpal bai nu ghadar ehi banda keh reha c
@goodjosh3871
@goodjosh3871 7 месяцев назад
ਆਪਣੀ ਨਜ਼ਰ ਚ ਓਹ ਬੰਦਾ ਸਹੀ ਨਹੀਂ ਜੇਹੜੇ ਦੀ ਨਜਰ ਚ ਨਾ ਦੀਪ ਸਿੱਧੂ ਸਹੀ ਸੀ ਨਾ ਸਿੱਧੂ ਮੂਸੇ ਵਾਲਾ ਨਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ।ਬਾਕੀ ਸਭ ਦੀ ਆਪਣੀ ਸੋਚ ਅ।
@OnlyPunjab-zc3ov
@OnlyPunjab-zc3ov 8 месяцев назад
ਇੱਕ ਪਾਸੇ ਕਹਿ ਰਹੇ ਹੋ ਦਿੱਲੀ ਤੋਂ ਅਫਸਰ ਕਿਉਂ ਆਏ,ਪੰਜਾਬ ਕੀ ਕੋਈ ਕਾਬਿਲ ਨਹੀਂ, ਦੂਜੇ ਬੰਨੇ ਖਾਲਿਸਤਾਨ ਦੇ ਨਾਮ ਲੈ ਕੇ ਮੋਕ ਮਾਰੁ ਜਾਨੇ, ਕਿਓ ਜਹਿੜੇ ਇਥੇ ਕਾਬਿਲ ਲੋਕ ਏ ਉਹ ਖਾਲਿਸਤਾਨ ਨਹੀਂ ਚਲਾ ਸਕਦੇ ਕੀ ??🤔
@kamaljeetsidhu3060
@kamaljeetsidhu3060 8 месяцев назад
ਗਿੱਲ ਸਾਹਿਬ ਵੀ ਸਾਝੀ ਭਾਬੀ ਬਣਕੇ ਚਲਦੇ ਹਨ। ਇੱਕ ਪਾਸੇ ਖੜੋਗੇ ਤਾ ਚੰਗਾ ਹੈ।
@khuspreetsingh5508
@khuspreetsingh5508 8 месяцев назад
Y ji jdd india ajaad hoy ohna kol koi aim c koi structure c bkida da hoo sbb ajaadi to baad hi hoya constitution b baad ch likhya fr khalistan bari kio sbb kuj mngia ja riha jdd desh bnn jo fr constitution b bnn jo structure b bnn jo sbb hojjo
@sonusonu-qv4op
@sonusonu-qv4op 7 месяцев назад
😂😂😂😂
@mander2005
@mander2005 8 месяцев назад
ਜੇ ਤੁਹਾਨੂੰ ਲਗਦਾ ਵੀ ਬਾਹਰਲੇ ਸਿੱਖ ਵੋਟਾਂ ਪਾ ਕੇ ਰਿਫਰੈਂਡਮ ਨਾਲ ਕੁਝ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਪੰਜਾਬ ਚ ਸਰਕਾਰ ਬਣਾਕੇ ਵੀ ਆਪਾਂ ਕੁਝ ਨੀ ਕਰ ਸਕਦੇ,ਕੀ 77 ਸਾਲਾਂ ਚ ਇੱਕ ਵੀ ਇਮਾਨਦਾਰ ਆਗੂ ਨੀ ਮਿਲਿਆ ਪੰਜਾਬ ਨੂੰ ਜਿਹੜਾ ਹੁਣ ਮਿਲਜੂ ? ਇਹ ਨੀ ਹੋ ਸਕਦਾ ਬਹੁਤ ਆਗੂ ਮਿਲੇ ਜਿਨਾਂ ਚਿਰ ਅਕਾਲੀ ਦਲ ਪੰਥਕ ਸੁਰ ਚ ਰਿਹਾ ਉਨਾਂ ਨੇ ਕਦੇ 5 ਸਾਲ ਵੀ ਪੂਰੇ ਨੀ ਕੀਤੇ,ਜਦੋਂ ਪੰਥਕ ਹਿੱਤ ਕੁਰਬਾਨ ਕੀਤੇ ਫਿਰ ਚੱਲੀ 15 ਸਾਲ, ਇਹ ਆ ਅਸਲੀਅਤ
@filmsvox
@filmsvox 8 месяцев назад
dukki gill(deep sidhu te Bhai daljeet Singh Bittu te amritpal Singh khilaf bolan wala )
@SACHOSACH659
@SACHOSACH659 8 месяцев назад
ਉਹ ਨੀ ਬੋਲਦੇ ਕਿਸੇ ਖਿਲਾਫ?
@Shadowzhere
@Shadowzhere 8 месяцев назад
Tu taa bai duki vi nahi agle ne kus kita kaum vaste agla avda view rakh skda oh kehda bai bare vdia bol rahe c
@kanwalpreets1181
@kanwalpreets1181 8 месяцев назад
ਤੇਰੇ ਵਰਗੇ ਬੱਸ 295 ਸੁਨਣ
@filmsvox
@filmsvox 8 месяцев назад
@@kanwalpreets1181 agiya dukki diyaan bhedaaaa .mah mah kardiya,koi a muniya jaingiyan cheti hi
@filmsvox
@filmsvox 8 месяцев назад
@@Shadowzhere mah duki banana vi nhi 😂,tenu Mubarak dukkki gilll
@kpbrar4485
@kpbrar4485 8 месяцев назад
Thoda ja kukki bai nu v sochna chahida..sukhbir badal enna nu lgda v 'bnda maada ni'' babbu maan da v kirdar pta hi aa kinna k shi aa...te deep sidhu di ehe kinni jyaade virodta krde aa hun tkk v..
@malkitsingh3748
@malkitsingh3748 8 месяцев назад
Kuki veer jida tusi apni m nahi shad de....uda hee kisan lider apni 😮
@world22ide
@world22ide 8 месяцев назад
ਕਹਿੰਦਾ ਦਿੱਲੀ ਜਾਣਦੀ ਜਗਾ ਪਾਕਿਸਤਾਨ ਆਲੇ ਬਾਡਰ ਤੇ ਜਾਣਾ ਚਾਹੀਦਾ ਬਈ ਉਹ ਖੋਲੋ ਵਿਦਵਾਨ ਸਾਬ ਉਹ ਵੀ ਦਿੱਲੀਓਂ ਹੀ ਖੁੱਲਣਾ ਪਾਕਿਸਤਾਨ ਆਲੇ ਤਾਂ ਖੋਲੀ ਬੈਠੇ ਨੇ ਨਾਲੇ ਸਾਰੇ ਸਾਊਥ ਆਲੇ ਮੁੱਖ ਮੰਤਰੀ ਦਿੱਲੀ ਧਰਨਾ ਲਾਈ ਬੈਠੇ ਨੇ ਕਿ ਸੈਂਟਰ ਪੈਸੇ ਦਵੇ ਸਾਨੂੰ ਮੁੱਖ ਮੰਤਰੀ ਮੰਗਤੇ ਬਣਾਤੇ ਦਿੱਲੀ ਨੇ ਤੁਸੀ ਇੱਕ ਐਮ ਐਲ ਏ ਬਣਕੇ ਕਿਹੜਾ ਤੀਰ ਮਾਰ ਦੇਣਾ ਜੇ ਤੁਸੀ ਹੁਣ ਲੜ ਨੀ ਸਕਦੇ ਅਜਾਦੀ ਲਈ ਜਿਹੜੇ ਲੜਦੇ ਨੇ ਉੱਹਨਾਂ ਦੀਆਂ ਲੱਤਾਂ ਨਾ ਖਿੱਚੋ ਪੰਜਾਬ ਦੇ ਕਿਸੇ ਲੀਡਰ ਨੇ ਚਲ ਰਹੇ ਰੈਫਰੈਂਡਮ ਦੇ ਹੱਕ ਜਾਂ ਵਿਰੋਧ ਚ ਬਿਆਨ ਨੀ ਦਿੱਤਾ ਪਰ ਇਹ ਆਪਣੇ ਆਪ ਨੂੰ ਸੋ ਕਾਲਡ ਖਾੜਕੂ ਤੇ ਪੰਥ ਲਈ ਖੜਨ ਆਲਾ ਕਹਿਣ ਵਾਲਾ ਰੈਫਰੈਂਡਮ ਦੇ ਖਿਲਾਫ ਬਿਆਨ ਦੇ ਰਿਹਾ ਜੇ ਕੋਈ ਨੌਜਵਾਨ ਪੰਜਾਬ ਚ ਆਕੇ ਲੜ ਰਿਹਾ ਇਹ ਉਨਾਂ ਦੇ ਖਿਲਾਫ ਉਨਾਂ ਚਿਰ ਬੋਲਦਾ ਰਿਹਾ ਜਿੰਨੀ ਦੇਰ ਉਹ ਸਟੇਟ ਨੇ ਅੰਦਰ ਨੀ ਕਰਤੇ ਪਹਿਲਾਂ ਇਹਨੇ ਉਨਾਂ ਨੌਜਵਾਨਾਂ ਬਾਰੇ ਬਕਵਾਸ ਕੀਤੀ ਕਿ ਸਰਕਾਰ ਖੁਦ ਸਾਰਾ ਕੁਛ ਕਰਵਾ ਰਹੀ ਆ ਤੇ ਅੰਮਿ੍ਰਤਪਾਲ ਨੂੰ ਸਰਕਾਰ ਨੇ ਅਸਲੇ ਦੇ ਲਾਇਸੰਸ ਬਣਾਕੇ ਦਿੱਤੇ ਨੇ ਹੁਣ ਇਹ ਜਵਾਬ ਦੇਵੇ ਕਿ ਸਰਕਾਰ ਨੇ ਆਪਣੇ ਬੰਦਿਆਂ ਨੂੰ ਹੀ ਐਨ ਐਸ ਏ ਲਾਕੇ ਜੇਲ ਚ ਸਿੱਟਤਾ ? ਪਰ ਇਹਨੂੰ ਪੁੱਛੇ ਕੌਣ ਕਈ ਭੇਡਾਂ ਨੂੰ ਤਾਂ ਇਹ ਇੰਟਲੈਕਚੂਅਲ ਲਗਦਾ ਪਰ ਐਡੀ ਗੱਲ ਕਿਹੜੀ ਕੀਤੀ ਉਹ ਨੀ ਦਸਦੇ
@Maan_
@Maan_ 8 месяцев назад
Bhai Amritpal Singh nu ki bolda c eh yaad rakho samj wartoh hun bhut khush hai eh Bhai shahib nu jail bhejj ke
@ranjitdeol214
@ranjitdeol214 8 месяцев назад
ਕਾਗਰਸ ਦੇ ਨਾਲ ਚੱਲਦਾ ਰਿਹਾ ਕੁੱਕੀ ਗਿੱਲ ਇਹ ਵੀ ਕਲੀਅਰ ਆ
@Devinder_1971
@Devinder_1971 8 месяцев назад
Kuki gill varge shera di lor hi panth nu
@sonnysingh859
@sonnysingh859 8 месяцев назад
Police ਹੀ ਦਮਕੀ ਦਿੰਦੀ ਹੈ ਸਬ ਥਾਂਵਾਂ ਤੇ
@KulwantSingh-fu4bg
@KulwantSingh-fu4bg 8 месяцев назад
ਪੰਜਾਬ ਦੇ ਵਾਡਰਾਂ ਤੇ ਬਹਿਣ ਨਾਲ ਕੇਂਦਰ ਮੰਨ ਜਾਏਗਾ
@jaspalrai1378
@jaspalrai1378 8 месяцев назад
ਤੁਹਾਡੇ ਵਰਗਿਆਂ ਨੌਜਵਾਨ ਪੱਤਰਕਾਰਾਂ ਦੀ ਬੁਹਤ ਲੋੜ ਅ ਪੰਜਾਬ ਨੂੰ ਆਪਣੇ ਵਰਗੇ ਨਵੇਂ ਪੱਤਰਕਾਰ ਖੜੇ ਕਰੋ
@pritpaulkaur9967
@pritpaulkaur9967 8 месяцев назад
ਅਕਾਲੀਆਂ ਵਿੱਚ ਜਾਣ ਦੀ ਗ਼ਲਤੀ ਨਾ ਕਰ ਬੈਠਿਓ ਕਿਤੇ, ਆਪਣੀ ਹੋਂਦ ਹੀ ਗਵਾ ਬੈਠੋਗੇ।
@1618dave
@1618dave 8 месяцев назад
Lagda kuki Saab nu badal wallon ticket mil gayi ya…
@rupindersingh3769
@rupindersingh3769 8 месяцев назад
Ok g ja kuki gill saab name ja sach a Phir a bnde kuki gill nhi a name use kr rha a suru tu interview Vakhde c gla bs Sikh te koj nhi bhut soorma a ja forn tu trade aunde a
@SurinderSingh-jk4er
@SurinderSingh-jk4er 8 месяцев назад
Now that new govt is being made in Pakistan the demand to open border for trade should be highlighted It is likely to be be materialized Those who threat such a person who stood for pb are enemy of humanity
@harbanskaur3639
@harbanskaur3639 8 месяцев назад
Preet Singh saini
@ranjitdeol214
@ranjitdeol214 8 месяцев назад
ਖੇਤਰੀ ਪਾਰਟੀ ਅਕਾਲੀ ਦਲ ਜਿੰਦਾਬਾਦ ਜਿਸਨੇ ਲੱਖਾ ਕੁਰਬਾਨੀਆਂ ਕਰਕੇ ਪੰਜਾਬ ਲਿਆ sgpc ਦਾ ਐਕਟ ਬਣਾਇਆ ਪੰਜਾਬ ਦੇ ਹਰ ਮਸਲੇ ਤੇ ਹਿੱਕਾ ਡਾਹ ਕੇ ਕੁਰਬਾਨੀਆਂ ਕੀਤੀਆ
@harbhajansinghbhullar6859
@harbhajansinghbhullar6859 8 месяцев назад
ਸਿਖੀ ਅਸਲ ਗੁਰੂ ਜੀ ਦੀਬਖਸ਼ੀ ਸਰਕਾਰਾ ਕਦੇ ਬਰਦਾਸ਼ਤ ਨਹੀ ਕਰੇਗੀ।
@LyricsLakhibrargaziana
@LyricsLakhibrargaziana 8 месяцев назад
😂😂😂
@kuljeetbhangu3586
@kuljeetbhangu3586 8 месяцев назад
Bhai sabb sukhbir g nae hun kiha eh boder khole Jan but simranjit Singh Mann kdo de khnde aunde a tc kholu boder but boder kholu kon sakhbir g warge ohna de partner reh but jdo ehno kolo rajj gea fer kiha RU-vid per eh video pyi a sainu crpf dedo ehna nu kutt ke andr wado eh tan real hi but asi kithe jaei Sade uothe bdle jande a asi kihde pr jakken krei sainu hi kuttn de gall krde ajj vota li Sadi gall kri jande a jrur sukhbir badal de interview sunei jdo pehla kisan morcha lghea c ki kehnda eh
@gurvindersaund7466
@gurvindersaund7466 8 месяцев назад
Don’t pu phone 📞 which is not n ur contact list
@KulwinderSingh-uz7fl
@KulwinderSingh-uz7fl 4 месяца назад
He shoud retire from this he done his part he cant do more the khoum is keep moving forward there new genration who is going to carried forward sikh strugle
@SimarGill-q1k
@SimarGill-q1k 8 месяцев назад
Tuhanu dekh sun ke ik umeed jagdi hai
@Harjitsidhu3000
@Harjitsidhu3000 3 месяца назад
ਡਾ ਖੇਮ ਸਿੰਘ ਜੀ ਨੇ ਢਿੱਡ ਭਰ ਨੂੰ ਆਨਾਜ ਦਿੱਦਾ ਸਾਰੀ ਜਿੰਦਗੀ ਲਾਤੀ ਕੌਮ ਨੂੰ ਪੁੱਤ ਦਿੱਤਾ ।ਭੁੱਲੇ ਫਿਰਦੈ ਐ ਕੁਰਬਾਨੀ ਏਹਨਾ ਦੀ ਐਡੇ ਸਿਆਣੇ ਸੁਲਝੇ ਬੰਦੇ ਦੇ ਵਿਚਾਰਾ ਕੀ ਕਦਰ ਕੀਤੀ
@baljindersinghaulakh2610
@baljindersinghaulakh2610 8 месяцев назад
ਧੁਹਾਨੂ ਕੀ ਲਗਦਾ ੧੩ ਤਰੀਕ ਨੂੰ ਠੀਕ ਹੋ ਰਿਹਾਗਾ ? ਹੋਰ ਮਾਮਾ ਗ਼ਲਤ ਹੋਣ ਲੱਗਾ, ਸਵਾਲ ਕੋਈ ਅਕਲ ਦੇ ਕਰਿਆ ਕਰ।
@malkitsingh3748
@malkitsingh3748 8 месяцев назад
Ehne kujh nahi karna........sirf. mmmm
@rantheersingh4308
@rantheersingh4308 8 месяцев назад
PldonotallowBadalfamilytoenterinAkaliDalagain.Enoughisenough.
@Streetrai194
@Streetrai194 8 месяцев назад
ਇਹ ਪੰਥ ਦਾ ਭਗੌੜਾ ਹੈ ਵਾਹਿਗੁਰੂ ਜੀ ਆਪ ਜਾਣੀਜਾਣ ਹਨ। ਆਪਾਂ ਤਾ ਇਹੋ ਆਖਾਂਗੇ ਕਿ "ਜੋ ਭਾਵੇ ਕਰਤਾਰ " ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨਿਆਂ ਕਰਨਗੇ
@sukhjindersingh1675
@sukhjindersingh1675 8 месяцев назад
ਪੰਥ ਕਿਸਨੂੰ ਕਹਿੰਦੇ ਹੋ ਤੁਸੀਂ ਤੇ ਏਹ ਭਗੌੜਾ ਕਿੱਦਾ ਹੈ
@Streetrai194
@Streetrai194 7 месяцев назад
@@sukhjindersingh1675 ਭਗੌੜਾ,ਭੱਜਿਆ ਹੋਇਆ,ਫਰਾਰ ਆਪਣੀ ਹੀ ਸੋਚ ਤੋਂ। ਜੋ ਆਪਣੇ ਕੀਤੇ ਨੂੰ ਗਲਤ ਠਹਿਰਾਵੇ ਤੇ ਕਹੇ ਜੇ ਮੈਂ ਐਂ ਨਾ ਕਰਦਾ ਤਾਂ ਮੈਂ ਅੱਜ ਉਸ ਅਫਸਰ ਤੋਂ ਵੀ ਵੱਡਾ ਅਫਸਰ ਹੋਣਾ ਸੀ,ਮੇਰੀ ਫੈਮਿਲੀ ਰਾਇਲ ਫੈਮਿਲੀ ਹੈ,ਮੈਂ ਗਲਤ ਰਸਤਾ ਚੁਣ ਲਿਆ ਸੀ। ਤੁਸੀਂ ਸਵਾਲ ਪੁੱਛਣ ਤਾਂ ਆਗੇ ਪਰ ਕੁਝ ਦੇਖਣ ਪਰਖਣ ਦਾ ਯਤਨ ਕਰਨ ਤੋਂ ਬਾਅਦ ਆਉਂਦੇ ਤਾਂ ਵਧੀਆ ਹੁੰਦਾ,ਹੁਣ ਤੁਹਾਨੂੰ ਮੁਸ਼ੱਕਤ ਕਰਨੀ ਪਊ ਜਾਣਕਾਰੀ ਕੱਠੀ ਕਰਨ ਲਈ
@bhagsingh5551
@bhagsingh5551 8 месяцев назад
Badala. Da. Byicate
@jagtarsingh9630
@jagtarsingh9630 8 месяцев назад
Apni kurbani ta bari wadi dasda apna tera sikhi sarup kithe gaya
@himmatsingh6903
@himmatsingh6903 8 месяцев назад
Akali bjp gathbandan hi punjab nu bacha sakda hai, CM sukhbir badal to Bina koi hor bne
@jeonaaaaJATT
@jeonaaaaJATT 8 месяцев назад
ratan 22 tu favourite banda c mera but ahh bhana sidhu vala kaand ch tu jo tu narrative bana k sarkar de pakh ch gya sab bekaar te laahnti banda lagan lag gya eda lagda hun tu b bus hot topic chak k view he lena
Далее