Тёмный

Show with Tarsem Singh | Political | EP 489 | Talk with Rattan 

Talk with Rattan
Подписаться 206 тыс.
Просмотров 12 тыс.
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@championgamemap6485
@championgamemap6485 14 дней назад
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਬ ਜੀ ❤❤
@Singh-ti
@Singh-ti 13 дней назад
101% Aaj Di Sachai Beyan Kiti Mp Bhai Amritpal Singh Khalsa ji de Bapu ji ne Waheguru Ji Chardikala vich Rakhan Apne Bacheya nu Mehar kran 🙏🙏 joh Khalsa Panth Soch Reha ohi Gal kiti 🙏🙏
@AmandeepSingh-bu4wn
@AmandeepSingh-bu4wn 14 дней назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@KaramjeetSingh-dl3sw
@KaramjeetSingh-dl3sw 14 дней назад
ਬਹੁਤ ਵਧੀਆ ਕੰਮ ਕਰਦੇ ਨੇ ਤੁਸੀਂ ਬਾਈ ਜੀ
@sand305
@sand305 14 дней назад
Waheguru ji bhai amritpal singh nu chardikla vich rakhen 🙏
@KaramveerSingh-po5kn
@KaramveerSingh-po5kn 14 дней назад
Next cm bhai amritpal Singh khalsa
@bhupindersingh5311
@bhupindersingh5311 12 дней назад
Waheyguru chardikala rakhey ❤💪🏽💪🏽💪🏽💪🏽💪🏽🙏🙏
@gurchransingh5674
@gurchransingh5674 14 дней назад
ਭਾਈ ਸਾਹਿਬ ਜਦੋ ਤੁਸੀ ਕਾਗਰਸ ਦਾ ਪ੍ਰਚਾਰ ਕਰਦੇ ਵੋਟਾ ਪਾਉਦੇ ਸੀ ਪਿੰਡ ਕਾਗਰਸ ਦੇ ਬੁਥਾ ਵਿੱਚ ਬੈਠਦੇ ਸੀ ਉਸ ਟਾਈਮ ਪਿੰਡ ਦੀ ਸਾਨ ਉੱਚੀ ਹੁੰਦੀ ਸੀ ਜਿਹੜਾ ਇਨਸਾਨ 34 ਸਾਲ ਜੇਲ੍ਹ ਵਿੱਚ ਬਾਥਰੂਮ ਜਿੰਨੀ ਜਗਾ ਵਿੱਚ ਰਹਿਕੇ ਆਇਆ ਉਸਦੇ ਬੋਲਣ ਨਾਲ ਪਿੰਡ ਦੀ ਸਾਨ ਖਰਾਬ ਹੁੰਦੀ ਹੈ
@kulvirsingh1286
@kulvirsingh1286 14 дней назад
ਵੀਰ ਪ੍ਰੂਫ਼ ਦੇ ਦਿਓ ਕ੍ਰਿਪਾ ਕੜਕੇ
@JaspreetSingh-uo3yt
@JaspreetSingh-uo3yt 14 дней назад
Ohh tan bai bhul ge ehh congress de agent ne ehh
@JaspreetSingh-uo3yt
@JaspreetSingh-uo3yt 14 дней назад
​@@kulvirsingh1286tv te app mnya ehh
@aujlapreet6868
@aujlapreet6868 12 дней назад
@@JaspreetSingh-uo3yt J idan de hunde agent te fer sarea nu edan de agent hona chaida
@JaspreetSingh-uo3yt
@JaspreetSingh-uo3yt 12 дней назад
@@aujlapreet6868 sari umar congress nu vote payi Harmindar shaib de attack ton baad v te hun kheri sikhi jaag gyi
@chamkaursingh744
@chamkaursingh744 11 дней назад
WAHEGURU JI mehar karn
@jaswinderkaur-gu3uw
@jaswinderkaur-gu3uw 13 дней назад
Bhai Amrit pal Singh Ji jindabaad 🙏
@HarpreetSingh-q8b
@HarpreetSingh-q8b 14 дней назад
ਅਕਾਲੀ ਦਲ ਪਾਰਟੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਹੈ ਉਹਨਾਂ ਨੂੰ ਸਹੂਲਤਾਂ ਦਿੱਤੀਆ ਹਨ ਇਹ ਪਾਰਟੀ ਦੀ ਅਸਲੀ ਪਹਿਚਾਣ ਹੁੰਦੀ ਹੈ ।
@BalwantSingh-uh1wl
@BalwantSingh-uh1wl 13 дней назад
Right 👍👍
@Sing-ek2ed
@Sing-ek2ed 14 дней назад
Waheguru mehar kare saade bhraa te
@dilvargill-nw7xo
@dilvargill-nw7xo 14 дней назад
Ssa ji rara sahib to 🙏🙏🙏🙏🙏🏻🙏🏻🙏🏻🙏🏻
@KulwinderSingh-bl9fy
@KulwinderSingh-bl9fy 14 дней назад
Bhai Amritpal singh khalsa❤
@kanwaljitsingh2616
@kanwaljitsingh2616 13 дней назад
Good ji
@user-ci2lh3fu9m
@user-ci2lh3fu9m 11 дней назад
❤❤❤
@kahlon7793
@kahlon7793 9 дней назад
ਵਾਹਿਗੁਰੂ ਸਾਰੇ ਪੰਥ ਦੋਖੀ , ਡੋਗਰੇਆ ਬਾਦਲਾ ਦਾ ਨਾਸ ਕਰੇ ਸ਼ੁਰੂ ਬਾਦਲਾ ਤੋ ਕਰੇ
@SukhwinderSingh-jb2oy
@SukhwinderSingh-jb2oy 14 дней назад
Satnam waheguru
@harmailsingh8109
@harmailsingh8109 14 дней назад
ਤੁਸੀ ਸਤਿਕਾਰ ਜੋਗ ਆਂ ਪਰ ਜੇ ਤੁਸੀ ਮੂੰਹ ਬੰਦ ਕਰਦੇ ,ਚੰਗਾਂ ਹੁੰਦਾ ਜੇ ਤੁਸੀ ਆਪਣੀ ਤਾਕਤ ਦਾ ਪਰਦਰਸਨ ਨਾਂ ਕਰਦੇ ।ਤੁਸੀ ਉਹਦੇ ਵਾਸਤੇ ਹੋਰ ਮੁਛਿਕੁਲਾਂ ਪੈਦਾਕਰਦੇ
@harmailsingh8109
@harmailsingh8109 14 дней назад
ਜਦੋ ਸਾਡੇ ਸਿੱਧੂ ਭਰਾ ਨੂੰ ਮਾਰਿਆ ਕੋਈ ਅੰਮ੍ਰਿਤ ਨੇ ਕੋਈ ਉਵਾਜ ਚੁੱਕੀ ?
@user-sd7dm2zg7b
@user-sd7dm2zg7b 14 дней назад
Amritpal game pa rea poori. Politics ch aa gea
@PUNJABREGIONKHALISTAN
@PUNJABREGIONKHALISTAN 14 дней назад
Sikh community da leader veer Amrirpal Singh ❤❤❤❤❤❤❤❤❤❤❤❤
@SonyJagroop-mx8wf
@SonyJagroop-mx8wf 13 дней назад
ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ
@ekamrandhawa5123
@ekamrandhawa5123 14 дней назад
ਐਸਜੀਪੀਸੀ ਦੀ ਚੋਣ ਜਰੂਰੀ ਹੈ
@Dilsher-t8w
@Dilsher-t8w 13 дней назад
seems like SGPC is just doing the formality of helping Amritpal Singh. They're not really interested in getting him out.
@kindersingh9853
@kindersingh9853 14 дней назад
🙏🏼🙏🏼🙏🏼🙏🏼🙏🏼
@sukhisohi709
@sukhisohi709 14 дней назад
why thr is no other member of the waris punjab de coming forward or thr isn’t anyone ! why only family members coming to the forefront isn’t it responsibility of the entire panth to raise such demands! or thr isn’t any organisation!
@combatx3373
@combatx3373 13 дней назад
Jis din khalsa raaj aw geya mai uss din sukh da saah lva ga ki shukar aw ess dharti hun ensaaf da raaj aya
@HarpreetSingh-q8b
@HarpreetSingh-q8b 14 дней назад
ਪੰਜਾਬ ਦਾ ਮਾਹੌਲ ਕਰਨ ਵਾਲੀ ਸਿਰਫ ਭਗਵੰਤ ਮਾਨ ਦੀ ਸਰਕਾਰ ਹੈ ਪੰਜਾਬ ਦਾ ਵਿਕਾਸ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕਰਕੇ ਹੀ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਇੱਕ ਸੱਚੀ ਪਾਰਟੀ ਹੈ।
@kanwalpreets1181
@kanwalpreets1181 14 дней назад
ਪੁੱਤ ਦਾ ਬਹੁਤ ਫ਼ਿਕਰ ਬਾਕੀ ਜਾਣ ਖੂਹ ਵਿੱਚ ਇਕ ਸਾਲ ਵਿੱਚ ਪਾਟ ਗਈ ਜਵਾਕ ਦੀ ਜੇਲ ਵਿੱਚ 😂 ਸਾਰੀ ਉਮਰ ਕਾਂਗਰਸ ਦੀ ਮਦਦ ਕਰਦਾ ਰਿਹਾ ਹੁਣ ਪੰਥ ਚੁੱਕ ਲਿਆ ਮੋਢਿਆਂ ਤੇ😂 ਲੋਕਾਂ ਦੀ ਫਿਕਸ ਲੱਗਦੀ ਪਰ ਜਵਾਕ ਦਾ ਨਕਲੀ ਢੰਗ ਨਾਲ ਪੇਸ਼ ਹੋਣਾ ਫਿਕਸ ਨਹੀਂ ਜਥੇਬੰਦੀ ਕਿਥੇ ਆ ਪਰਿਵਾਰ ਹੀ ਕਿਉਂ ਅਗੇ😅 ਬਘੇਲੇ ਦੇ IT cell barre v bol😂
@KaramveerSingh-po5kn
@KaramveerSingh-po5kn 14 дней назад
Badal jhadu bhed😅😅
@canada7230
@canada7230 14 дней назад
100 %
@bsr840
@bsr840 14 дней назад
ਜਿੰਨੀ ਦੇਰ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਬੈਠ ਕੇ ਗੱਲਬਾਤ ਨਹੀਂ ਕਰਦੇ, ਮਸਲਾ ਹੱਲ ਨਹੀਂ ਹੋ ਸਕਦਾ।
@sand305
@sand305 14 дней назад
Bhai amritpal singh jindabad
@kulvirsingh1286
@kulvirsingh1286 14 дней назад
ਇੰਟਰਵਿਊ ਵਾਲ਼ੇ ਲੰਡੂ ਨਾ ਤਿੰਨ ਨਾ ਤੇਰਾਂ ਚ।
@avtarsinghdhillon-f2f
@avtarsinghdhillon-f2f 14 дней назад
ਜੇ ਸਹੂਲਤਾਂ ਨਹੀ ਮਿਲਦੀਆਂ ਫਿਰ ਅੱਮਿਰਤਪਾਲ ਦੇ ਘੱਰ ਵਾਲੀ ਇਕੱਲੀ ਉੱਥੇ ਘੱਰ ਲੈਕੇ ਕਿਵੇ ਰਿਹ ਰਹੀ ਹੈ ਸਹੂਲਤ ਤਾਂ ਏਦਾਂ ਲੰਘਦਾ ਬਈ ਟਰੇਨਿਗ ਖੱਤਮ ਹੋਣ ਤੱਕ ਹਰ ਰੋਜ਼ ਘੱਰ ਭੇਜਿਆ ਕਿਉਂ ਪਜਾਬਿਉ ਬੇਵਕੂਫ ਬੱਣ ਰਹੇ ਹੋ ਪੂਰਾ ਟਰੇਡ ਕਰਕੇ ਸਰੋਮਣੌ ਕਮੇਟੀ ਚੋਣਾਂ ਦੇ ਨੇੜੇ ਜਾਕੇ ਅੱਮਿਰਤਪਾਲ ਨੂ ਰਿਹਾ ਕੀਤਾ ਜਾਵੇ ਬਾਪੂ ਨੂੰ ਪੁਰੀ ਤਿਆਰੀ ਵਿਡਣ ਲਈ ਕਿਹਾ ਗਿਆ ਹੈ
@ujjagarsingh36
@ujjagarsingh36 11 дней назад
Boht takka ho reha veer amrat pal Singh naal mp banan ton baad bhi maan sarkar ohna nu bahar ni kad Rahi
@ladpreetkahlon6750
@ladpreetkahlon6750 14 дней назад
Bhai amritpal singh❤
@JagseerSingh-qq2ti
@JagseerSingh-qq2ti 14 дней назад
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@AmandeepSingh-1984
@AmandeepSingh-1984 14 дней назад
Badala nu SGPC cho v 😂
@SumanpreetSingh-b1k
@SumanpreetSingh-b1k 14 дней назад
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸੱਚਾਈ ਦੇ ਰਸਤੇ ਤੇ ਚਲਦਿਆਂ ਹੀ ਲੋਕਾਂ ਦਾ ਭਲਾ ਕੀਤਾ ਹੈ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਹੈ।
@SumanpreetSingh-b1k
@SumanpreetSingh-b1k 14 дней назад
ਸਰਦਾਰ ਸੁਖਬੀਰ ਸਿੰਘ ਬਾਦਲ ਸਿੰਘ ਅਕਾਲ ਤਖਤ ਵਿੱਚ ਜਾ ਕੇ ਸੱਚ ਦਾ ਸਾਥ ਦਿੱਤਾ ਹੈ ਤੇ ਆਪਣਾ ਇਕ ਸੱਚੇ ਪੰਥਕ ਹੋਣ ਦਾ ਸਬੂਤ ਦਿੱਤਾ ਹੈ।
@bsr840
@bsr840 14 дней назад
ਮੁੱਖ ਮੰਤਰੀ ਜੀ ਨਾਲ ਬੈਠ ਕੇ ਗੱਲ ਕਰੋ ਭਾਈ ਸਾਹਿਬ ਜੀ।
@JagseerSingh-qq2ti
@JagseerSingh-qq2ti 14 дней назад
Shiromani akali dal jindabaad
Далее