Тёмный

Sidhu moose wala ਦਾ ਦੋਸਤ ਹੀ ਕਿਓ ਹੋ ਗਿਆ ਬਾਪੂ ਬਲਕੌਰ ਸਿੰਘ ਦੇ ਖਿਲਾਫ਼ moose ਦੀ ਸਰਪੰਚੀ ਚ ਖੜਾ, ਦੱਸਿਆ ਸੱਚ 

Jatt Babe Television
Подписаться 456 тыс.
Просмотров 61 тыс.
50% 1

Sidhu moose wala ਦਾ ਦੋਸਤ ਹੀ ਕਿਓ ਹੋ ਗਿਆ ਬਾਪੂ ਬਲਕੌਰ ਸਿੰਘ ਦੇ ਖਿਲਾਫ਼ moose ਦੀ ਸਰਪੰਚੀ ਚ ਖੜਾ, ਦੱਸਿਆ ਸੱਚ
#sidhumoosewala
#moosewala
#balkaursinghsidhu
#moosa
#moosa_sarpanch
#jattbabetelevision

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@dalbirsinghsingh8144
@dalbirsinghsingh8144 День назад
ਸਿੱਧੂ ਬਾਈ ਵਰਗਾ ਕੋਈ ਨਹੀ ਹੋ ਸਕਦਾ
@HardeepSingh-py6ve
@HardeepSingh-py6ve День назад
ਤੁਹਾਡੇ ਪਿੰਡ ਨੂੰ ਹੀਰੇ ਪੁੱਤ ਕਰਕੇ ਜਾਣਦੇ ਨੇ ਸਾਰੇ
@kuldeepkaur1145
@kuldeepkaur1145 День назад
ਤੁਹਾਡੇ ਪਿੰਡ ਨੂੰ ਸਿਰਫ ਤੇ ਸਿਰਫ ਸਿੱਧੂ ਕਰਕੇ ਹੀ ਦੁਨੀਆ ਜਾਣਦੀ ਹੈ ਵਰਨਾ ਨਾ ਪਿੰਡ ਨੂੰ ਨਾ ਪਿੰਡ ਦੇ ਲੋਕਾਂ ਨੂੰ ਕੋਈ ਵੀ ਨੀ ਜਾਣਦਾ ਸੀ ਉਸ ਭਗਤ ਬੰਦੇ ਦੀ ਕਦਰ ਕਰੋ ਸਰਪੰਚੀ ਕੋਈ ਵੱਡੀ ਗੱਲ ਨਹੀਂ
@GurwinderSingh-hu4js
@GurwinderSingh-hu4js День назад
Na pind nu n naa hi mansa nu
@kulvirkaur2154
@kulvirkaur2154 21 час назад
Right
@RupinderKaur-mk3kd
@RupinderKaur-mk3kd День назад
ਬਾਈ ਜੀ ਜਦੋਂ ਵਿਚਾਰਿਆਂ ਦੀ ਜਿੰਦਗੀ ਵਿੱਚ ਹੀ ਤੂਫਾਨ ਆ ਗਿਆ ਤਾਂ ਕੰਮ ਪੂਰੇ ਕਿਵੇਂ ਹੁੰਦੇ ਇਹ ਤਾਂ ਸਾਰੇ ਸਮਝ ਸਕਦੇ ਆ ਉਹਨਾਂ ਦੇ ਤਾਂ ਵਿਚਾਰਿਆਂ ਦੇ ਸਾਰੇ ਸੁਪਨੇ ਵਿਚਾਲੇ ਹੀ ਰਹਿ ਗਏ ਖੁਦ ਹੀ ਦੁਨੀਆ ਹੀ ਉੱਜੜ ਗਈ
@manpreetsingh-ch9mv
@manpreetsingh-ch9mv День назад
Sahi gal as onna da sab kuj Barbad ho geya
@harpalkaursandhu4250
@harpalkaursandhu4250 День назад
ਪੁਰਾਣੀ ਕਹਾਵਤ ਸੱਚ ਸੁਣੀ ਹੋਣੀ ਹੈ .. ਜਿਵੇ ਕਹਿੰਦੇ ਦੁਸ਼ਮਣ ਤੋ ਡਰ ਘੱਟ ਦੋਸਤ ਤੋ ਜ਼ਿਆਦਾ ਕਿਉਂ ਕੇ ਭੇਤੀ ਦੋਸਤ
@Pug_love18
@Pug_love18 День назад
ਚੋਣਾਂ ਚ ਖੜਨ ਦਾ ਅਧਿਕਾਰ ਸਬ ਨੂੰ ਆ ਕਦੇ ਵੀ ਕਿਸੇ ਇੱਕ ਦੇ ਹੱਥ ਚ ਸਤਾ ਨੀ ਦੇਣੀ ਚਾਹੀਦੀ ਸਰਪੰਚ ਉਸ ਨੂੰ ਚੁਣੋ ਜੋ ਪਿੰਡ ਚ ਮੌਜੂਦ ਰਹੇ ਤੇ ਪਿੰਡ ਦਾ ਵਿਕਾਸ ਕਰੇ
@JaswinderSingh-cj7pg
@JaswinderSingh-cj7pg День назад
ਜੱਟ ਬਾਬਾ ਜਿਓਦਾ ਬਸਦਾ ਰਹੈ ਵੀਰੇ ਤੇਰਾ ਬਹੁਤ ਧੰਨਵਾਦ ਸਿੰਧੂ ਬਾਈ ਨਾਲ ਤਾ ਤੇਰਾ ਵੀ ਬਹੁਤ ਪਿਆਰ ਸੀ
@gurmukhsandhujattbabe
@gurmukhsandhujattbabe День назад
❤🙏🏻
@gurmindersingh5862
@gurmindersingh5862 День назад
​@@gurmukhsandhujattbabetu v veere justice de gl kreya kr Sidhu de
@pindercheema2461
@pindercheema2461 День назад
Sidhu legend ❤
@gopijatt4717
@gopijatt4717 День назад
Justice for sidhu moosewala target hona cahida new sarpanch da waheguru ji Waheguru ji Waheguru ji Waheguru ji SBS NAGAR BLC CITY
@sukhmanjotsingh7427
@sukhmanjotsingh7427 День назад
ਵੀਰ ਕਿੱਡਾ ਦੁੱਖ ਸੀ ਕੰਮ ਕਿਥੇ ਕੀ ਕਰਦੇ ਇਹਨਾ ਵੱਡਾ ਦੁੱਖ ਝੱਲਣ ਕਿਤੇ ਸੋਖਾ ਸੀ
@BabarAli-wj6ri
@BabarAli-wj6ri День назад
Pakistan sidhu moose miss you
@jassadhillon6924
@jassadhillon6924 День назад
Thank you y
@RinkuSngh-f4m
@RinkuSngh-f4m День назад
Hlo
@dcsinghsidhumansa9335
@dcsinghsidhumansa9335 19 часов назад
Sidhu moosawela great 👍
@CanadaKD
@CanadaKD 13 часов назад
ਸਿੱਧੂ ਕਰਕੇ ਪਿੰਡ ਨੂੰ ਜਾਣਦੇ ਸੀ ਲੋਕ ਜੇ ਸਿੱਧੂ ਪਿੰਡ ਦਾ ਨਾਮ ਨਾ ਲੈਂਦਾ ਕਿਸੇ ਨੇ ਨਹੀਂ ਸੀ ਪੁੱਛਣਾਂ ਮੂਸੇ ਪਿੰਡ ਨੂੰ ।
@sukhdeepsingh-ku3fc
@sukhdeepsingh-ku3fc День назад
ਯਾਰ ਵੋਟਾਂ ਚ ਖੜਨ ਦਾ ਹਰ ਇੱਕ ਨੂੰ ਅਧਿਕਾਰ ਏ! ਸਭ ਨੂੰ ਮੌਕਾ ਮਿਲਣਾ ਚਾਹੀਦਾ! ਇਹ ਕੋਈ ਗੁਨਾਹ ਥੋੜੀ ਆ! ਆਪਣੇ ਲੋਕਾਂ ਦੀ ਇਸ ਸੋਚ ਕਰਕੇ ਹੀ ਕਾਮਯਾਬ ਨਹੀਂ ਹੁੰਦੇ! ਜੇ ਨਹੀਂ ਪਸੰਦ ਤਾਂ ਤੁਸੀਂ ਵੋਟਾਂ ਨਾਂ ਪਾਵੋ! ਇਹਦੇ ਵਿੱਚ ਧੋਖਾ, ਬਹਿਸ ਵਾਲੀ ਕੋਈ ਗੱਲ ਹੀ ਨਹੀਂ
@GurvinderSingh-jg4nn
@GurvinderSingh-jg4nn День назад
ਚੰਗਾ ਇੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਚੰਗਾ ਕਹਾਉਣ ਲਈ ਮਰਨਾ ਪੈਂਦਾ
@surinderpalsingh4916
@surinderpalsingh4916 День назад
ਦੁਨੀਆ ਮਤਲਬ ਦੀ ਹੈ ਅਤੇ ਜਦੋਂ ਮਤਲਬ ਨਿਕਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ
@GoraNaraesh
@GoraNaraesh День назад
Veera apna pind nu bahot pyar kar da se
@Mnisharma7193
@Mnisharma7193 День назад
ਇਸ ਜਿਲੇ ਨੂ ਕੁਣ ਜਾਣਦਾ sidhu ❤ ਕਰਕੇ ਸਬ ਕੁਜ ਵ ਪਿਡ ਵਾਲੇ ਲੁਕ ਕੁਜ ਸਾਰਮ ਕਾਰਲੋ
@charanjeetsingh7782
@charanjeetsingh7782 День назад
ਸਰਪੰਚੀ ਇਲੈਕਸ਼ਨ ਸਭ ਵੱਡਾ ਹੁੰਦਾ ਹੈ
@manpreetsandhu3586
@manpreetsandhu3586 День назад
Sidhu ਹੁੰਦਾ ਤੇ ਕਿਸੇ ਨੇ ਚੂੰ ਨੀ ਸੀ ਕਰਨੀ
@malkitkaur41
@malkitkaur41 День назад
Bolkor Singh ❤❤❤🎉🎉🎉
@GursewakSingh-yg7bc
@GursewakSingh-yg7bc День назад
ਵੈਰੀ ਬਣ ਗਏ ਨੇੜੇ ਦੇ
@KulwinderKaur-j1g
@KulwinderKaur-j1g 15 часов назад
ਸਿੱਧੂ ਸੁਖਦੀਪ ਸਿੰਘ ਮੂਸੇ ਵਾਲਾ ਜਿੰਦਬਾਦ 🙏🥰
@KakaKaka-ws1xf
@KakaKaka-ws1xf 14 часов назад
Shubdeep c sukhdeep ni 😢
@ninderphuglana5445
@ninderphuglana5445 12 часов назад
ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਕੋਈ ਵੀ ਨਹੀਂ ਜਾਣਦਾ ਸੀ ਸਿੱਧੂ ਵਾਈ ਕਰਕੇ ਜਾਣਦੇ ਨੇ
@PreetGur-dl2dw
@PreetGur-dl2dw День назад
ਪੱਤਰਕਾਰ ਕੀ ,,ਲੈਣ ਜਾਦੇ ਆ ,,ਕਿਸੇ ਦੀ ਲੱਗਦੀ ਹੁੰਦੀਆ ਓਹ ਤਾ ਗਲਤ ਹੀ ਕਹੂ,, ਬਾਕੀ ਇਹ ਸਰਪੰਚ ਤਾ ,ਹੁਣ ਹੀ ,ਦਿੱਖ ਰਿਹਾ ,ਪਿੰਡ ਦੇ ਬੰਦੇ ਆ ਨੂੰ ,,ਹੁਣ ਹੀ ਕਹੀ ਜਾਦਾ ,ਜੋ ,ਬੋਲ ਰਿਹਾ ਮੈ ,ਜਾਣਦਾ ਨੀ ਉਸ ਨੂੰ ਸਰਪੰਚ ਬਣਕੇ ਕਿਹੜੇ ਸੱਚ ਦਾ ਸਾਥ ਦੇਣਾ ਪਤਾ ਲੱਗ ਰਿਹਾ 😢
@sonyele7317
@sonyele7317 День назад
Sudhu mousswala Legend
@karmitakaur3390
@karmitakaur3390 День назад
Miss you Sidhu moose wala 😭😭
@likharipb46
@likharipb46 17 часов назад
Justice for sidhu moose wala ❤️
@jagrajgill6918
@jagrajgill6918 День назад
lok kde v support ni kr skde jo scha hunda , mooseale wrga koi ni aya aj tk punjab ch ja india ch pr fr v lok sle manse d kde ni smj skde , moose de lok v ni smj skde ,, Hd e hogi yr
@ashtec4546
@ashtec4546 День назад
Veere galat kar riho ho mai vi mansa to ha apna veer bahut hi nek insan c usda karke hi moosa and mansa di pehchan bani hai ok veer ❤❤
@SimranjeetSingh-lt7ds
@SimranjeetSingh-lt7ds День назад
Aam aadami party valllo khda kita hoya isnu
@Insightswithshubh
@Insightswithshubh День назад
Asi sidhu di family de nal hhhhh
@malkeetmaan4048
@malkeetmaan4048 День назад
ਅਜਿਹਾ ਨਹੀਂ ਹੋਣਾ ਚਾਹੀਦਾ ਸੀ , ਸਰਪੰਚੀ ਕੋਈ ਵੱਡੀ ਗੱਲ ਨਹੀਂ ਹੈ ਸਿਧੂ ਮੂਸੇਵਾਲਾ ਦੇ ਮੁਕਾਬਲੇ ਕੁਝ ਨਹੀਂ , ਪਿੰਡ ਦੀ ਪਛਾਣ ਸਿਧੂ ਮੂਸੇ ਵਾਲੇ ਕਰਕੇ ਹੋਈ ਹੈ ,ਸਾਰਾ ਪਿੰਡ ਹੀ ਸਰਪੰਚ ਤੋਂ ਵੱਧ ਪਾਵਰ ਰੱਖਦਾ ਹੈ ਸਿਧੂ ਮੂਸੇਵਾਲਾ ਕਰਕੇ
@rj_gamer709
@rj_gamer709 День назад
Love u mata ji or bapu ji
@RakeshKumar-kz7ic
@RakeshKumar-kz7ic День назад
Ludh miss you putt
@GurpreetSingh-g1d5q
@GurpreetSingh-g1d5q День назад
Jitna sidhu de bande ne a yad rhkea
@sukhmansidhu7764
@sukhmansidhu7764 День назад
Teri interview sidhu krke ho rhi a
@taranvirbains7209
@taranvirbains7209 День назад
Sidhu krke pind de loka de b bhut km ta sidhu krke sarkari mulazam ja uda koi hor km lok eda e kr dinde a
@rj_gamer709
@rj_gamer709 День назад
Miss u Sidhu
@parveenkaur4234
@parveenkaur4234 День назад
Pind wale lalchi ho gye. Oh sidhu parivar to ohna di personal property to v aas rakhde ne. Bsnda ona hi kharch kru jini grant augi. Agla palle to kine lauga?
@jagmailsidhu7534
@jagmailsidhu7534 День назад
Mussa pind dae baught loke ghuusa nae
@gurwindersinghsandhu1977
@gurwindersinghsandhu1977 День назад
Moose pind walio tuhadi pahichan sidhu karke bani vekhia je kite lahnta na khatio
@RobandeepSingh-x7b
@RobandeepSingh-x7b День назад
Musse pind de sarre kusse he nikle
@Paramjitkaur-f7m
@Paramjitkaur-f7m 22 часа назад
Miss you sidhu moosewala putter Ji ❤❤❤❤❤❤❤😢😢😢😢😢😢😢😢😢
@parmjeetsingh4650
@parmjeetsingh4650 14 часов назад
ਏ ਪਿਆਰ ਨੀ ਬਾਈ ਏ ਅੱਗ ਆ ਜਿਸ ਵਿਚ ਤੁਸੀ ਸੜਨਾ ਏ ਗੱਲ ਯਾਦ ਰੱਖੋ ok ਕਿਉਕਿ ਜਿਸ ਜਿਸ ਨੇ ਵੀ ਬਾਈ ਸਿੱਧੂ ਨਾਲ ਗਲਤ ਕੀਤਾ ਜਾ ਗਲਤ ਸੋਚ ਰੱਖੀ o na ਨਾਲ waheguru Ji ਇਨਸਾਫ਼ ਕਰਨਗੇ o ਇੱਕ ਹੋਰ ਹੀ ਰੂਹ ਸੀ ਜਿਸ ਦੀ ਪਰਖ ਕਿਸੇ ਕਿਸੇ ਨੇ ਕੀਤੀ ਸੀ ਪਰ ਹੁਣ ਦੁਨੀਆ ਗਵਾ ਏ ਕੋਈ ਰੂਹ ਆਈ ਸੀ
@gurdeepbhathal6058
@gurdeepbhathal6058 День назад
Sarpanchi Da election Vada hunda by g
@rashpalkaur4012
@rashpalkaur4012 День назад
Sidhu Herra c
@harmanbawa1665
@harmanbawa1665 День назад
Sidhumoosewala ustad ji Miss you 🙏🏻🙏🏻
@gurnamsingh3216
@gurnamsingh3216 День назад
ਨਗਰ ਕੀਰਤਨ ਰੋਕਣ ਦਾ ਫ਼ਲ ਮਿਲਿਆ।।
@gagandeepsinghgill6123
@gagandeepsinghgill6123 День назад
ਵੀਰ ਕਿਸਨੇ ਕੀਤਾ ਸੀ ਇਹ ਘਟੀਆ ਕੰਮ??
@parmjeetsingh4650
@parmjeetsingh4650 14 часов назад
Bai Sidhu right 👍 bol da c a lok leera ne
@sonujammuwala2261
@sonujammuwala2261 День назад
Lahanata eho jehe dost te
@kabooter_bazz4953
@kabooter_bazz4953 День назад
ਚੋਣਾਂ ਵਿੱਚ ਖੜਨਾਂ ਚਾਹੀਦਾ ਜਿੱਤ ਹਾਰ ਤਾਂ ਬਣੀ ਹੋਈ ਆ
@parmjeetsingh4650
@parmjeetsingh4650 14 часов назад
ਜੇ ਬਾਈ ਸਿੱਧੂ ਨਾਲ ਪਿਆਰ ਹੁੰਦਾ ਤਾਂ ਏ ਬੋਲ ਨਾ ਬੋਲ ਦਾ
@BabarAli-wj6ri
@BabarAli-wj6ri День назад
Please support sidhu moose wala
@jagmailsidhu7534
@jagmailsidhu7534 День назад
Bolkor singh aun valae time vich cm banuga 💯💯💯💯💯💯💯
@JaspalSingh-fo9hh
@JaspalSingh-fo9hh День назад
Love you beta ❤❤
@bvirk5911
@bvirk5911 18 часов назад
Es pind nu kon jnda c eh a gya hun
@rb.cheema786
@rb.cheema786 21 час назад
#LegendSidhuMooseWala #JusticeForSidhu22
@RoshanSingh-cg3xv
@RoshanSingh-cg3xv 20 часов назад
ਬਾਈ ਸਿੱਧੂ ਨੇ ਕਿਹਾ ਸੀ ਦੱਲੇ ਹੋਮ ਲੈਂਡ ਰਹਿੰਦੇ ,ਤਾਹਿਓਂ ਯਾਰ ਪਿੰਡ ਰਹਿੰਦੇ ਨੇ, ਨੀਂ ਮੈਂ ਉਨ੍ਹਾਂ ਨਾ ਨੀਂ ਬੈਂਦਾ , ਪਰ ਬਾਈ "ਸਿੱਧੂ" ਮੈਨੂੰ ਅਫਸੋਸ ਹੈ ਕਿ ਇਹ ਕਿਥੋਂ ਆ ਗਏ ...................🤔🤔
@mogewala4425
@mogewala4425 День назад
You have to ask them, their son Ghabru has left the world, they are looking for this job.
@karanbaraich2300
@karanbaraich2300 22 часа назад
👍
@RavinderKumar-m7d6h
@RavinderKumar-m7d6h День назад
Sidhu krke pind da naam bneya thanu kaun janda c
@GurpreetSinghGill-f6w
@GurpreetSinghGill-f6w 16 часов назад
ਸਰਮ ਕਰ ਲਓੁ ਮੂਸੇ ਪਿੰਡ ਦੀ ਪਹਿਚਾਣ ਦਿੱਤੀ ਹੈ ਸਾਰੇ ਪੰਜਾਬ ਵਿੱਚ ਬਲਕੋਰ ਸਿੰਘ ਦੀ ਪਾਵਰ ਮੰਤਰੀ ਜਿੰਨੀ ਰੱਖਦਾ ਹੈ ਓੁਹਨਾ ਕੀ ਲੈਣਾ ਸਰਪੰਚੀ ਤੋ
@surindermangat9732
@surindermangat9732 День назад
Moose pind nu koe janda v nahi c sidhu es pind nu sikhran te pahunch giya sher putt c dekho laj rakhio is di pag di nahi ta lok lahnat honge.
@ParmDhillon-dx6kf
@ParmDhillon-dx6kf 13 часов назад
Bai Edi kehdi gal hogi yaar. Sarpanchi da election aa Pher ki ho geya kise nu vi haq aa ladai da
@kuldeepsinghkuldeep853
@kuldeepsinghkuldeep853 День назад
dukh kise nu ni paisa paisa karde aa sare fer ki ho janda j sidhu de peo nu sarpanch bna dinde
@RamgarhiaArsh-z2r
@RamgarhiaArsh-z2r 23 часа назад
Song sahi kita 22nia chacha mama song
@amangrewal2235
@amangrewal2235 День назад
veer eh chodar de pukhay lok kug nahi dekh de eh loka nu koi pind da fikar nahi hunda . na he eh lok pind di improvement vastay sarpanch bann na chounday ah. eh lok da motive sirf apne naam nall tey gadi pishay sarpanch lakhvoun da hunda. eh jo hun chodar punay di pukh punjab vich chaldi ah bus eh nay he sanu maarna tey maar rehi ah .sab tou vadh jaroori appa saray punjab nu ek houn di lodd ah .bihari saday punjab tey kabza kar rehay ah saday punjab de school vich he saday bachiya nu punjabi boln tou rokiya janda tey asi chodra ch oljay hain .bichara Lakha bhai kalpee janda asi kyu osda sath nahi dinday.....
@ArwinderKaurgill
@ArwinderKaurgill 20 часов назад
Moose pind nu koi nhi c jaanda sidhu krje ihna di pehchann bni ina chawla nu kdr nhi c sidhu di
@taranvirbains7209
@taranvirbains7209 День назад
Udai na likh deya kro k sidhu da dost a pind da a udai jande hunde a dost ch fark Hun’da a
@hardeepr9215
@hardeepr9215 День назад
Unj ena ekkath pr Anderson koi ni jarda
@ManpreetSingh-r2p4i
@ManpreetSingh-r2p4i 23 часа назад
Je thonu koi puchhda ya janda sirf sidhu krke hee a
@ninderphuglana5445
@ninderphuglana5445 12 часов назад
ਇਹ ਚੈਨਲਾਂ ਵਾਲੇ ਵੀ ਕਮਾਈ ਖਾਂਦੇ ਨੇ ਸਿੱਧੂ ਦੇ ਨਾਂਮ ਤੇ
@lakhycheema7566
@lakhycheema7566 23 часа назад
Eh vi gal shi nhi vi pind da mshoor bnda hi sarpanch ban skda va sab da haq aa
@PrabhjotSingh-cy5ho
@PrabhjotSingh-cy5ho День назад
Yaar har ik da hak h
@GurwinderK-i1h
@GurwinderK-i1h Час назад
Aa jehde kehnde v sidhu kr k lok moose nu jan de ne fr hun ki loka nu muft ch roti miln lg gi v eh sidhu de pind de ne ..oh aavde vaste kma k gya...moorkho sara chandigarh/ Mumbai vdde vdde loka nal bhrea pya fr ta othe vota e na hon....oh es pind da c eh alg gl e...vota alg ne... balkaur singh dc lgea pind te ...ghtia bnda oh...pind ta janda e hunda v kehda bnda keho ja...sara din ta nind da balkaur singh aavde pind aalea nu....oh ta bhukha bs rajneeti da
@harmilapsinghtoor9572
@harmilapsinghtoor9572 11 часов назад
ਚਲੋ ਇਸ ਨੁ ਹੁਣ ਮਸੁਰੀ ਪੁਰੀ ਮਿਲਗੀ
@KamalDhiman-l7i
@KamalDhiman-l7i 21 час назад
Fer ki hogeya sbnu hkk aa sishu de ghrde rbb thoda ne je ohna ne pind ly kush krna v howe bina srpnchi to v kr skde ne.. Jyda ehna nu hwa dy jandi jnta..
@BaljitHundal-z7m
@BaljitHundal-z7m День назад
ਿੲਹ ਪੱਤਰਕਾਰ ਕੀ ਲੈਣ ਜਾਦੇ ਆ
@Labhsingh1431
@Labhsingh1431 День назад
Mukh Mantri Se Bada action Hota Hai
@FunnyGardeningTools-li2qg
@FunnyGardeningTools-li2qg 9 часов назад
Jehrre pind nu bus nhi jandi c os pind nu gore kale all world ton lol aoun lgg Pye v Punjab de vich Mansa te mansa de vich moosa pind aa oh Sidhu krke hi jande ne tuhanu Sirf kursi hi sbh Kuch nhi Loko Sidhu da virodh krna tuhade te lahnat aa
@NindaSingh-cy5cp
@NindaSingh-cy5cp 16 часов назад
Ghar da bhati Lanka dahe par jaat nu nu nhi hra sakda koi
@harvindersinghdhaliwal8369
@harvindersinghdhaliwal8369 18 часов назад
Sidhu da dost eh hai hi nhi shuru ton..views layi pata nhi kyu ehna jooth bolde ne
@RamgarhiaArsh-z2r
@RamgarhiaArsh-z2r 23 часа назад
Ver nu bhhar rahna chida o ver pind pind karda rahda c aa nia pind wAlay jdo nal hudia c odu 22 karda c
@HatjobansinghmalhaHarjobansing
@HatjobansinghmalhaHarjobansing 4 часа назад
Es bande ne pehla video wich sidhu de papa nu bura pla khiya c
@bikabatth9284
@bikabatth9284 19 часов назад
Eh dhela jeha nambardar ehnu MLA ne khamb Dita hona
@SurenderSingh-p6x
@SurenderSingh-p6x 2 часа назад
Bai Ji Sharam Karo Sidhu Bai Hai Nahi
@sunmukhnagra7620
@sunmukhnagra7620 10 часов назад
Eh sishu de father hun loka nu emotional black mal karde
@Sheepasharma-i4h
@Sheepasharma-i4h День назад
Tenu koi ne jnda na tere pind nu je jande a Sidhu krke a bai Thoda ja dhyian deo eh sarpanchi koi vaddi gall ne pr pind te swaah na paweo bht naam bnia va
@jatindersidhu6212
@jatindersidhu6212 20 часов назад
Balkaur nu hankar bht a es bnde nu lattan fson di lod ni
@GurtejSingh-wd9ji
@GurtejSingh-wd9ji 22 часа назад
Sunu.sudu.mare.duk.nahi.hai
@gurcharansinghkanwar6805
@gurcharansinghkanwar6805 День назад
congress sikh dushman party hai.kise conressi nu vote na pao,koi v howe
@gurwindersinghkharoud8728
@gurwindersinghkharoud8728 День назад
Bjp te aap ne ki kitta hun
@GurwinderSingh-hu4js
@GurwinderSingh-hu4js День назад
Dekho Moose pind waleyo,jealously shado..tusi jo mehna khateya,oh tuhanu le bethuga..ameer banda mehnat karke jado politics kare ta ohde chamce jyaada hunde ki lok bhalaayi kare.
@JaswindersinghRataul
@JaswindersinghRataul День назад
Bhbishan Har jhah huunede
@ManpreetSingh-r2p4i
@ManpreetSingh-r2p4i 23 часа назад
Ehh bnde chawal a sare na ehna to sidhu sabhya gya na hun pind sabhya ya rihea
@vinniesharma4787
@vinniesharma4787 День назад
Moosa Ghoosa
@GoraNaraesh
@GoraNaraesh День назад
Veera apna pind nu bahot pyar kar da se
Далее
ТИПИЧНОЕ ПОВЕДЕНИЕ МАМЫ
00:21
Просмотров 718 тыс.
How many can you smash?🍫 IB : Florin
00:19
Просмотров 2,6 млн
ТИПИЧНОЕ ПОВЕДЕНИЕ МАМЫ
00:21
Просмотров 718 тыс.