Тёмный

Sidhu Moosewala ਏਸ ਪਿੰਡ 'ਚ ਅੱਜ ਵੀ ਜ਼ਿੰਦਾ...ਵੇਖੋ Mansa ਦੇ ਪਿੰਡ Moosa ਤੋਂ Ground Report | Punjab Tak 

Punjab Tak
Подписаться 255 тыс.
Просмотров 3,5 тыс.
50% 1

Sidhu Moosewala ਏਸ ਪਿੰਡ 'ਚ ਅੱਜ ਵੀ ਜ਼ਿੰਦਾ...ਵੇਖੋ Mansa ਦੇ ਪਿੰਡ Moosa ਤੋਂ Ground Report | Punjab Tak
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਬੀਤ ਚੁੱਕਾ ਹੈ। ਪਰ ਅੱਜ ਵੀ ਸਿੱਧੂ ਆਪਣੇ ਪਿੰਡ ਮੂਸਾ 'ਚ ਜਿਉਂਦਾ ਹਨ। ਪਿੰਡ ਵਾਸੀ ਦੱਸਦੇ ਹਨ ਕਿ ਸਿੱਧੂ ਦੇ ਜਾਣ ਤੋਂ ਬਾਅਦ ਇਹ ਪਿੰਡ ਉਜਾੜ ਹੋ ਗਿਆ।Punjab Tak ਨੇ ਮੂਸਾ ਪਿੰਡ ਦਾ ਦੌਰਾ ਕਰਕੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਨੂੰ 1 ਸਾਲ ਪੂਰਾ
ਵੇਖੋ ਮੂਸਾ ਪਿੰਡ 'ਚ ਕੀ-ਕੀ ਬਦਲਿਆ...
ਪਿੰਡ ਮੂਸਾ 'ਚ ਮੂਸੇਵਾਲਾ ਅੱਜ ਵੀ ਜ਼ਿੰਦਾ...
ਹਰ ਰੋਜ਼ ਸੈਂਕੜੇ ਲੋਕ ਆਉਂਦੇ ਸ਼ਰਧਾਂਜਲੀ ਭੇਟ ਕਰਨ
#SidhuMoosewala #Mansa #Moosa #Moosewala #295 #TibbeyanDaPutt #JusticeforSidhuMoosewala #Thar
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 5   
@aatishkumar3270
@aatishkumar3270 Год назад
Miss you Sidhu veer 💔😭
@aatishkumar3270
@aatishkumar3270 Год назад
22 nu das k Aude saan c 22 💪🏻💪🏻⚔️⚔️
@aatishkumar3270
@aatishkumar3270 Год назад
#justiceforsidhumoosewala
@BabluGillGill-m6i
@BabluGillGill-m6i Год назад
Sidu ke bude pa batere pasye aa Sanu bi Dede ki karu ga bude itne pasya ka
@HappyHappy-mr3md
@HappyHappy-mr3md Год назад
Sidhu de jeonde jee vi aan hi ekath si hon vi oo hi ekath aa dalleyo
Далее
БЕЛКА РОЖАЕТ? #cat
00:29
Просмотров 154 тыс.
КОСПЛЕЙ НА СЭНДИ ИЗ СПАНЧБОБА
00:57