Тёмный

Sidhu MooseWala ਦੇ ਪਿਤਾ ਨੇ ਰੋ ਰੋ ਕੀਤਾ ਪੁੱਤ ਨੂੰ ਯਾਦ - ਭਾਵੁਕ ਸਪੀਚ ਨੇ ਸਾਰਿਆਂ ਨੂੰ ਝਿੰਜੋੜ ਕੇ ਰੱਖਤਾ 

Prime Asia TV
Подписаться 2,3 млн
Просмотров 131 тыс.
50% 1

#PrimeAsiaTV #SidhuMooseWala #BalkaurSinghSidhu #CharanKaur #SidhuFatherSpeech #SidhuMooseWalaMother #BalkaurSinghEmotionalVideo #SidhuMooseWalaBhog #AntimArdaas
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 278   
@joban_
@joban_ 2 года назад
ਦਿਲੋ ਸਿਰ ਝੁਕਦਾ ਹੈ ਇਹਨਾਂ ਰੱਬ ਵਰਗੇ ਮਾਪਿਆ ਨੂੰ। ਸਿੱਧੂ ਦੇ ਪਿਤਾ ਵਿੱਚ ਸਿੱਧੂ ਦੀ ਆਪਣੀ ਝਲਕ ਦਿਖਾਈ ਦਿੰਦੀ ਹੈ।🙏🏻
@gurjantsingh-se3ll
@gurjantsingh-se3ll 2 года назад
bilkulsach
@sharansandhu7158
@sharansandhu7158 2 года назад
ਸਹੀ ਕਿਹਾ ਵੀਰ
@joban_
@joban_ 2 года назад
@@sharansandhu7158 ਅਗਲਾ ਤੇਰਾ ਨੰਬਰ ਆ
@sharansandhu7158
@sharansandhu7158 2 года назад
@@joban_ ਐੱਨੀ ਜਲਦੀ ਨੀ ਮਰਦਾ ਜੱਟ
@sharansandhu7158
@sharansandhu7158 2 года назад
@@joban_ ਹੁਣ ਮੈਂ ਪਾਠ ਕਰਦਾ ਹੁਨਾ।
@BhupinderSingh-oo8nx
@BhupinderSingh-oo8nx 2 года назад
ਬਹੁਤ ਦੁੱਖ ਹੋਇਆ ਬਾਈ ਜੀ ਦੀ ਅਤੇ ਭੈਣ ਜੀ ਦੀ ਸਪੀਚ ਸੁਣ ਕੇ ਵਾਹਿਗੁਰੂ ਜੀ ਇਹਨਾਂ ਮਾਪਿਆਂ ਨੂੰ ਬੱਲ ਬੱਖਛਿਓ 😭😭🙏🙏
@karanbal9269
@karanbal9269 2 года назад
ਮੈਂ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਇਸ ਸਪੀਚ ਨੂੰ ਆਪਣੀ ਜ਼ਿੰਦਗੀ ਸਭ ਤੋਂ ਕੀਮਤੀ ਸਪੀਚ ਸਮਝਦਾ ਹਾਂ ਓਏ ਰਾਜਨੀਤੀ ਕਰਨ ਅਤੇ ਗੈਂਗਸਟਰ ਪਾਲਣ ਵਾਲਿਓ ਜੇ ਇਹ ਸੁਣ ਕੇ ਵੀ ਤੁਹਾਨੂੰ ਅਕਲ ਨਾਂ ਆਈ ਤਾਂ ਤੁਹਾਨੂੰ ਸਾਰੇ ਜਹਾਨ ਲਾਹਨਤਾਂ। ਰਹਿਣਾਂ ਕੱਖ ਨਹੀ ਓਹਨਾਂ ਲੀਡਰਾਂ ਦਾ ਜਿਨ੍ਹਾਂ ਨੇ ਇਹ ਗੈਂਗਸਟਰ ਪਾਲ ਕੇ ਪੰਜਾਬ ਨੂੰ ਅੱਗ ਲਾਈ ਇਸੇ ਅੱਗ ਨੇ ਇਹਨਾਂ ਦਾ ਸਰਵਨਾਸ਼ ਕਰਨਾ ਹੈ।
@paulj9200
@paulj9200 2 года назад
ਦਿਲ ਨੂੰ ਵਿੰਨ੍ਹਣ ਵਾਲਾ, ਬਹਾਦਰ, ਨਿਮਰ, ਸਭ ਤੋਂ ਵਧੀਆ ਭਾਸ਼ਣ, ਪ੍ਰਮਾਤਮਾ ਉਨ੍ਹਾਂ ਦੇ ਦਿਲ ਨੂੰ ਦਿਲਾਸਾ ਦੇਵੇ
@jantawarriors4719
@jantawarriors4719 2 года назад
Dil de ehsas bhasan nahi hunde
@sandeepbhangu9423
@sandeepbhangu9423 2 года назад
@@jantawarriors4719 Z
@karmjitsinghgill3323
@karmjitsinghgill3323 2 года назад
ਮਹਾਨ ਹੋ ਤੁਸੀਂ ਤੇ ਤੁਹਾਡਾ ਬੱਚਾ
@chahatveersingh1991
@chahatveersingh1991 2 года назад
ਬਲਕੌਰ ਸਿੰਘ ਸਿੱਧੂ ਨੇ ਹਰ ਸਚਾਈ ਲੋਕਾਂ ਨੂੰ ਭਾਸ਼ਣ ਵਿਚ ਪਰੋਅ ਕੇ ਸੁਣਾਈ ਹੈ ਪਿਤਾ ਦਾ ਭਾਸ਼ਨ ਤੋ ਪਤਾ ਲਗਦਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਸਾਰੇ ਗੁਣ ਪਿਤਾ ਜੀ ਰਾਹੀਂ ਵਿਰਸੇ ਵਿਚ ਹੀ ਜੱਦੀ ਮਿਲੇ ਸਨ! ਮਹਾਨ ਪਿਤਾ ਮਾਤਾ!
@anjalirai3815
@anjalirai3815 2 года назад
Bdi himmat hai mata pita di yar hat's off
@jaswindersidhu7632
@jaswindersidhu7632 2 года назад
ਦੁਨੀਆਂ ਦਾ ਹੜ ਆ ਗਿਆ।। ਮਰਿਆ ਸਿੱਧੂ ਨਹੀਂ ਮਰੇ ਉਹਦੇ ਦੁਸ਼ਮਣ ਹਨ।।ਜਦ ਤਕ ਦੁਨੀਆਂ ਰਹੇਗੀ ਉਦੋਂ ਤੱਕ ਸਿੱਧੂ ਦੁਨੀਆਂ ਤੇ ਜਿਉਂਦਾ ਰਹੇਗਾ 🥰💖😘❣️
@ajsingh8104
@ajsingh8104 2 года назад
😭😭 ਏਸ ਤਰ੍ਹਾਂ ਕਿਸੇ ਹੋਰ ਨਾਲ ਨਾ ਹੋਵੇ, ਵਾਹਿਗੁਰੂ ਜੀ ਬਚਾ ਲਉ ਪੰਜਾਬ ਨੂੰ 🙏🙏
@harsimransingh4012
@harsimransingh4012 2 года назад
Baapu ji 5,10 saal nai jindgi de aakhri saha tak sidhu 22 jinda rahuga 🙏🙏🙏
@manjeetdevi543
@manjeetdevi543 2 года назад
ਧੰਨ ਇਹ ਮਾਂ ਬਾਪ 😭😭🙏
@diljitsingh7596
@diljitsingh7596 2 года назад
dhan o uncle g tusi 🙏🏻🙏🏻😢😢😢
@jaswindersongh2941
@jaswindersongh2941 2 года назад
ਮੰਨ ਤਾਂ ਇੰਜ ਕਰ ਰਿਹਾ ਹੈ ਕਿ ਤੇਰਾ ਸਾਰਾ ਦੁੱਖ ਦੂਰ ਕਰ ਦੇਵਾਂ ਬਾਪੂ ਜੀ apke shubdeep ਨੂੰ ਵਾਪਿਸ ਮੋੜ k ਦੇ ਦੇਵਾ ਥੋਨੂੰ ਬਾਪੂ ਜੀ 😭😭😭😭😭😭😭😭😭
@Thealtafmalik_
@Thealtafmalik_ 2 года назад
Miss you sidhu moose wala 😭😭😭😭😭😭😭
@ranjeetsinghsandhu8635
@ranjeetsinghsandhu8635 2 года назад
ਬੜੇ ਉੱਚੇ ਖ਼ਿਆਲਾਂ ਦਾ ਸੀ ਬਾਈ ਸਿੰਧੂ 🙏🙏🙏🌹🌹🌹🌹🌹🌹
@user-rg2pu1ye5n
@user-rg2pu1ye5n 2 года назад
ਸਤਿਨਾਮ ਵਾਹਿਗੁਰ ਵਾਹਿਗੁਰ ਜੀ ਐਹੋ ਜਿਹਾ ਸਮਾ ਕਿਸੇ ਤੇ ਨਾ ਆਵੇ ਬੇਸ਼ਕ ਮਸਹੂਰ ਘੱਟ ਹੋ ਜੇ ਪੁਤਰ
@nahalsaab7705
@nahalsaab7705 2 года назад
ਯਾਰ ਕਾਲਜਾ ਮੂੰਹ ਨੂੰ ਆਉਂਦਾ ਜਦ ਆਨੀ ਗੱਲ ਇਕ ਬਾਪ ਕਹੇ ਕੇ ਬੇਟੇ ਦੀ ਅੰਤਿਮ ਅਰਦਾਸ ਆ
@RajakunwarSinghaRollno
@RajakunwarSinghaRollno 2 года назад
😭😭😭
@gurigill8109
@gurigill8109 2 года назад
Rona e ni band ho reha mera ta😭 sza milni chahidi a jldi to jldi katila nu
@SimranKaur-rc2gb
@SimranKaur-rc2gb 2 года назад
😭😭sachii
@gurleenkaur615
@gurleenkaur615 2 года назад
Main v bohut ro rehi ha hr gl uncle de dil cho nikli
@punjabilover9186
@punjabilover9186 2 года назад
Mera v
@Jasveermehanger
@Jasveermehanger 2 года назад
Salute you uncle 😭
@sonukalra7321
@sonukalra7321 2 года назад
ਬਹੁਤ ਨਿਮਰਤਾ ਵਾਲੇ ਵਿਚਾਰ ਰੱਖੇ ਬਾਪੂ ਜੀ ਨੇ,,
@aonedeepsingh9480
@aonedeepsingh9480 2 года назад
😭😭😭😭😭😭😭😭😭😭ਮੋੜਦੇ ਰੱਬਾ ਪੁੱਤ ਕਿਵੇਂ ਰਹਿਣਗੇ ਮਾਪੇ🙏🙏🙏🙏
@yuvrajGrewal536
@yuvrajGrewal536 2 года назад
🙏🙏🙏😭😭😭😭😭😭😭😭
@ranjitkuwait9888
@ranjitkuwait9888 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@myworld6536
@myworld6536 2 года назад
How simple life sidu bhai lived🥺 love from Pakistan
@royaltyagi2017
@royaltyagi2017 2 года назад
Proud of you father saab 🙏
@amansran3264
@amansran3264 2 года назад
Honsla rakh baapu tera putt amar ho gya Nhi ethe bde ture firde aye te gye Rip sidhu 🙏🏻
@iqbalsingh2302
@iqbalsingh2302 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@harshdeep9752
@harshdeep9752 2 года назад
bai ji father sab de speech son k kasam waheguru de meri aatma tak ro paye
@brarjagwindersingh3900
@brarjagwindersingh3900 2 года назад
ਸਤਿਨਾਮ ਵਾਹਿਗੁਰੂ ਸਾਹਿਬ ਜੀ
@sandhuvlogs6110
@sandhuvlogs6110 2 года назад
😭😭😭😭😭💔 bass kus ni kehn nu hun. Miss you y 😭😭😭😭😭😭😭
@jagdevsinghsran1113
@jagdevsinghsran1113 2 года назад
ਵੀਰ ਜੀ ਦਸ ਦਿਨ ਹੋ ਗਏ ਹਰ ਦਿਨ ਸੁਲੀ ਵਰਗਾ ਲਗਦਾ ਸੁਭਦੀਪ ਸਾਡਾ ਪੁੱਤਰ ਹੋਵੇ
@harkaranbhullar3863
@harkaranbhullar3863 2 года назад
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਵੀ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ
@jassieesekhon4152
@jassieesekhon4152 2 года назад
ਬਹੁਤ ਨਰਮ ਸੁਭਾਅ ਦੇ ਬਾਪੂ ਜੀ 😰❤️
@lakhwindersidhu6472
@lakhwindersidhu6472 2 года назад
ਪ੍ਰਮਾਤਮਾ ਕਦੇ ਵੀ ਕਿਸੇ ਨਾਲ ਏਨੀ ਮਾੜੀ ਨਾ ਕਰੇ।
@manjeetdevi543
@manjeetdevi543 2 года назад
ਹੋਣੀ ਸੀ ਉਸ ਦੀ ਵੀਰਾ ਤੁਸੀਂ ਕਿਵੇਂ ਕੋਲ਼ ਹੁੰਦੇ 😭
@monikaverma5447
@monikaverma5447 2 года назад
Great Father of the Legend🔥👏
@DilbagSingh-vn7nw
@DilbagSingh-vn7nw 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭
@nambernamberdar1198
@nambernamberdar1198 2 года назад
ਨੀ ਮਾਏ,ਤੇਰੇ 28ਅਾ ਸਾਲਾ ਦੇ ਪੁੱਤ ਦੀ ਅੱਜ ਦੁਨੀਅਾ ਜੁਦਾਈ ਸਹਿੰਦੀ ਨਾ🙏🤗🤗
@belikebhangu77
@belikebhangu77 2 года назад
Oh my god. Only sidhu's dad can talk like that.
@baggakheri2652
@baggakheri2652 2 года назад
ਬਹੁਤ ਜ਼ਿਆਦਾ ਦੁੱਖ ਹੋਇਆ
@Enthusiastic0811
@Enthusiastic0811 2 года назад
Essi speech me kdi be nhi suni itni himmat wa o Rabba is saksh nu Mera lakhan bar be parnam thora 🙏
@manvirsekhon6598
@manvirsekhon6598 2 года назад
ਪਰਮਾਤਮਾ ਸਦਾ ਤੁਹਾਡੀ ਨਾਲ ਸਹਾੲੀ ਹੈ।
@sandhusaan6819
@sandhusaan6819 2 года назад
Babu g thudhe ghar rabb aap aya si oh putt rabbi rooh si veer😭😭😭🙏🙏🙏
@starrose7068
@starrose7068 2 года назад
sidhu is legend of such great parents ❤😢
@jagatkamboj9975
@jagatkamboj9975 2 года назад
Waheguru Mehar kre Dukh di iss ghrhi vich Sidhu family de seer te Mehar bhariya hath rakhan ge.....🙏🙏🙏🙏🙏💚💚🙏🙏
@ravipartap9693
@ravipartap9693 2 года назад
waheguru waheguru ji 🌺 🌺🌺🌺🇮🇹🇮🇹
@ayushikashyap1341
@ayushikashyap1341 2 года назад
My tears didn’t stop during whole video
@malhishab4563
@malhishab4563 2 года назад
ਵਾਹਿਗੁਰੂ🙏
@ManpreetKaur-fi9ql
@ManpreetKaur-fi9ql 2 года назад
Waheguru ji mehar karna meinu khud rona a gya😭
@garikharrygarikharry949
@garikharrygarikharry949 2 года назад
Waheguru mehar kare
@gurpalsingh2412
@gurpalsingh2412 2 года назад
Waheguru Ji 🙏🏿🙏🏿🙏🏿🙏🏿🙏🏿
@narinderpalsingh
@narinderpalsingh 2 года назад
Dil da ni madda sidhu mosse wala 😔😔😔😔
@inderpreet9298
@inderpreet9298 2 года назад
Waheguru 😭😭😭
@SurinderSingh-wd4ni
@SurinderSingh-wd4ni 2 года назад
ਵਾਹਿਗੁਰੂ ਜੀ
@sarbjitkaur8670
@sarbjitkaur8670 2 года назад
Mera ta roona ni Ruk reha 😭 baba ji hmesha tndrusti bakshan 🙏 Parivar nu
@travelwithoutborders2037
@travelwithoutborders2037 2 года назад
R I P ...... Sidhu Paa Jee you live in our hearts forever and ever .......I wish i be there to attend this ...loads of respect & love from PAKISTAN .
@HardeepSingh-jy2ln
@HardeepSingh-jy2ln 2 года назад
ਪੰਜਾਬ ਸਰਕਾਰ ਗੈਂਗਸਟਰ ਨੂੰ ਖ਼ਤਮ ਕਰੇ ਇਨਾਂ ਦੇ Encounter ਜ਼ਰੂਰੀ ਨੇ ਅਕਾਲੀਆਂ-ਕਾਂਗਰਸੀਆਂ ਨੇ 75 ਸਾਲ ਕੱਖ ਨੀ ਕੀਤਾ ਹਰ ਪਿੰਡ, ਹਰ ਸ਼ਹਿਰ, ਹਰ ਕਾਲਜ਼, ਹਰ ਯੂਨੀਵਰਸਿਟੀ ਗੈਂਗਸਟਰ ਪੈਦਾ ਕੀਤੇ ਨੇ ਤੇ ਇਨ੍ਹਾਂ ਜ਼ਰੀਏ ਨਸ਼ਾ ਪੱਤਾ ਤੇ ਹਰ ਤਰ੍ਹਾਂ ਦੀ ਸਮੱਗਲਿੰਗ ਕੀਤੀ ਆ। ਬਸ ਗੈਂਗਸਟਰਾਂ ਤੇ ਚਿੱਟਾ ਵੇਚਣ ਵਾਲਿਆਂ ਦਾ ਇੱਕੋ ਇੱਕ ਹੱਲ Encounter ਹੁਣ ਮਨੁੱਖੀ ਅਧਿਕਾਰਾਂ ਵਾਲੇ ਰੌਲਾ ਨਾ ਪਾਉਣ ਗੈਂਗਸਟਰਾਂ ਤੇ ਚਿੱਟਾ ਵੇਚਣ ਆਲਿਆਂ ਨੂੰ ਸਮਝਿਆ ਨੀ ਜਾ ਸਕਦਾ ਸਿਰਫ Encounter ਆ ਇਨ੍ਹਾਂ ਦਾ ਹੱਲ ਜੇਲਾਂ ਚ ਰੱਖਣਾ ਵੀ ਗਲਤ ਆ ਇਨ੍ਹਾਂ ਨੂੰ
@m.goodengumman3941
@m.goodengumman3941 2 года назад
Saagish ha, RSS da haath, Punjab nu daab dana nashaa ta gang, school, college ta university wich.
@gurjantsingh-se3ll
@gurjantsingh-se3ll 2 года назад
bilkulsach. baiji.sare.gangstra.nu.mere.hawale.karo.fer.dekho.ehna.da.ki.hal.karu.kutiaa.da.ehna.kanjra.ne.iko.ik.put.marta.mabap.da.ghar.oujadta
@HardeepSingh-jy2ln
@HardeepSingh-jy2ln 2 года назад
@@m.goodengumman3941 ਬਾਈ ਜੀ ਕੱਲੀ RSS ਨੀ ਅਕਾਲੀ-ਕਾਂਗਰਸ ਤੇ ਪੰਜਾਬ ਦੀ ਅਫ਼ਸਰਸ਼ਾਹੀ ਦੀ ਸਮੱਗਲਿੰਗ ਗੈਂਗਸਟਰਾਂ ਜ਼ਰੀੲੇ RSS ਤੋਂ ਕਿਤੇ ਜ਼ਿਆਦਾ ਹੈ। ਪਿੰਡਾਂ 'ਚ RSS ਨੀ ਆਉਂਦੀ ਪਿੰਡਾਂ ਚ ਥੜੇਬੰਦੀਆਂ, ਬਦਮਾਸ਼ੀਆਂ ਤੇ ਗੁੰਡਾਗਰਦੀਆਂ ਇਨ੍ਹਾਂ ਦੋ ਪਾਰਟੀਆਂ ਅਕਾਲੀ-ਕਾਂਗਰਸ ਤੋਂ ਬਿਨਾਂ ਦਿਖਾਵੋ ਕਿਤੇ ਜਾਕੇ‌। ਬਾਈ ਜੀ ਪਰੈਕਟੀਕਲੀ ਅੱਖਾਂ ਨਾਲ ਦੇਖਦਿਆਂ ਰੋਜ਼ ਐਵੇਂ ਹਵਾ ਚ ਗੱਲਾਂ ਨੀ ਕਰਦੇ। ਸਿਰਫ ਦੋ ਪਾਰਟੀਆਂ ਅਕਾਲੀ-ਕਾਂਗਰਸ ਤੇ ਇਨ੍ਹਾਂ ਨਾਲ ਜੁੜੀ ਅਫਸਾਹੀ ਦੀ ਦੇਣ ਆਂ ਪੰਜਾਬ ਦਾ ਸਾਰਾ ਗੈਂਗਸਟਰ ਕਲਚਰ ਤੇ ਨਸ਼ਾ
@sukhrai4197
@sukhrai4197 2 года назад
Shi aa rrs ne ehna nuksan ni kita aje punjab da jina apneya ne krta
@m.goodengumman3941
@m.goodengumman3941 2 года назад
@@HardeepSingh-jy2ln very bad, youth Guru kar lagho gian vidhia zaroori.
@Gurjinder181
@Gurjinder181 2 года назад
Dhan Dhan Sahib Shri Guru Gobind Singh Ji Maharaaj Parivaar Nu Bhaana Manan DI Shakti Dena Ji
@foodzone500
@foodzone500 2 года назад
Bht dukh mae hain allah pak zalimoun ko pochy from pakistan
@gurbanigyan4235
@gurbanigyan4235 2 года назад
Waheguru....
@naveentiwari757
@naveentiwari757 2 года назад
No words 😔 Bas hun Dil Nahi karda punjab aan nu
@gavybhullarbhullargavy9220
@gavybhullarbhullargavy9220 2 года назад
Mere kolo ta sunea ni janda kuj. Oooooooooo rabbba kuj ta sochda es baap vichre da😰😰😰😰😰😰😰😰
@bskhosla9747
@bskhosla9747 2 года назад
Wahe Guru app sub nu shakti den. 🙏
@atnerio
@atnerio 2 года назад
Waheguru 🙏😭
@ramansidhu1088
@ramansidhu1088 2 года назад
Great parents 😢
@ampm1822
@ampm1822 2 года назад
Love from Pakist🇵🇰
@manpreet9931
@manpreet9931 2 года назад
ਵਾਹਿਗੁਰੂ ਜੀ ਭਲਾ ਕਰ ਸਾਬ ਦਾ 😭😭😭😭😭
@RiyaSharma-fd6oq
@RiyaSharma-fd6oq 2 года назад
😭😭🙏🙏🙏
@baljindersinghsaggi1038
@baljindersinghsaggi1038 2 года назад
Bahut jyada jigara hai bapu ji aap mein Sidhu bhai hamesha hamare Dil mein rahega Bapuji
@Gorkhi921
@Gorkhi921 2 года назад
bahut Dukh lagia is incident nal.. Bahut pyare c sidhu y te usde song always dil ch rehn ge. I hope that he will come soon again in life. 🙏🏻😥😰
@luckychahal17
@luckychahal17 2 года назад
Waheguru Sache patshah ene saaf dil bande nu kyu le gya eni chheti. Kyu dukhan da pahar khada karta ena mata pita di zindagi ch.
@enlightenedbeings1999
@enlightenedbeings1999 2 года назад
Ajj tak Asi sirf sunde hi si ke is duniya vich sb to aukhi ate mandhbhagi cheej a hai ke jdo ik pio wllo apne put nu apne modhe te rak ke shamshan tak shad ke aounda hai par hun is cheez nu Asi akhan naal vekh vi lya. Dil bahut roya andro. Waheguru ji ahna mata pita te apna mehr bharya hatt rakhna
@gkflowerasr7016
@gkflowerasr7016 2 года назад
Wahe guru thuhade te mehar bhariya hath rakhan
@kulvindersinghdullat59
@kulvindersinghdullat59 2 года назад
waheguru ji
@baljindersampla4814
@baljindersampla4814 2 года назад
It’s very unfortunate and bad days it’s duty of C M to control law and order situation P M and G M should take it seriously and control and finish it and protect the people from Gangsters R I P Sidhu Moosewala
@danishdhillon8291
@danishdhillon8291 2 года назад
Dhan oo tusi
@arshpreetkaur2643
@arshpreetkaur2643 2 года назад
ਸਚਮੁਚ ਉਹ ਸੰਤ ਸਿਪਾਈ ਬੀਬਾ ਤੇ ਬਹਾਦਰ ਅਣਖੀ ਬੇਟਾ ਸੀ
@sarus62
@sarus62 2 года назад
🙏🙏🙏waheguru tuhanu himat bakshan
@punjabilover9186
@punjabilover9186 2 года назад
Sidhu Moosewala warga banda poori dunia che nai aauna
@Enthusiastic0811
@Enthusiastic0811 2 года назад
Veer sidu ji de pita ji no mera lakh bar parnnam parnnam 🙏🙏🙏🙏🙏🙏🙏🙏pita ji aap ji nu mera lakh bar parnnam 🙏🙏
@rajivagnihotri104
@rajivagnihotri104 2 года назад
Guru patshah ji Meher karn 🙏🙏waheguru ji 🙏🙏
@amrindersingh0965
@amrindersingh0965 2 года назад
Sahi gal aa bapu g je sidhu ne kise da bura kita hunda te osnu kise da Darr hunda ta ohh os din bina security na janda,par ki pata c ke ohh vapis hi nhi auga kade 💔
@GagandeepSingh-tv5nq
@GagandeepSingh-tv5nq 2 года назад
🙏Waheguru Ji 🙏
@shabigujjar134
@shabigujjar134 2 года назад
Very difficult to listen these words 😭😭
@dilrajsingh400
@dilrajsingh400 2 года назад
Waheguru Ji
@hinalatif225
@hinalatif225 2 года назад
😭😭😭😭😭Allah sabr de in maa baap ko 🤲or insaf mile buhat hi dukh hoa ha in ka dukh buht bara ha buht zulam hoa ha in pe🥺buht hi sadi or simpl family ha Zalmo me buht zulam kiya ha in k 😭bas insaf milna chahiye in ko 🙏🇵🇰
@surendersingh8419
@surendersingh8419 2 года назад
Very nice speech by god 🙏🙏🙏🙏🙏
@aajaaj164
@aajaaj164 2 года назад
Great father 👍😭😭😭😭😭
@kaurjasdeepdeep1204
@kaurjasdeepdeep1204 2 года назад
Veer ji ate bhanji tuhada dukh bot vda jis tan lge ohi Jane veer ji tusi loka nu sfaiya na deo tuhadiya spicha sunde dekhde kaleja muuh nu auda waheguru ji tuhanu sehat te bhane vich rahan da bal bakshan kahna sokha par fr v waheguru ji mehar kareyo🙏
@faysaliftikhar8123
@faysaliftikhar8123 2 года назад
Yr 😭 😭 sidhu 😭😭😭😭ardaas from 🇵🇰 🇵🇰 Pakistan
@harmansandhu2901
@harmansandhu2901 2 года назад
Waheguru ji kirpa karo
@gurmeetkaur-ox1nl
@gurmeetkaur-ox1nl 2 года назад
Very nice speech
@ravidhanesar2372
@ravidhanesar2372 2 года назад
So 😭😭😭 sad
@mdhassanullah502
@mdhassanullah502 2 года назад
Really felt the pain of a father..killing an innocent and feeling proud just shows how coward they're..They must be punished
@puresoch3756
@puresoch3756 2 года назад
Waheguru sache patshah parents nu sehan da bal bakshe Bhut dukh hoea
@kingpunjab3829
@kingpunjab3829 2 года назад
Waheguru
@shivdevkler4186
@shivdevkler4186 2 года назад
Very heart touching words ,so emotional,Waheguruji please give strength to bear this irreparable loss 🙏
@PuranSingh-kl5ho
@PuranSingh-kl5ho Год назад
No forgot Sidhu mussevalla
@Jaspreetsingh_20
@Jaspreetsingh_20 2 года назад
ਵਾਹਿਗੁਰੂ ਮੇਹਰ ਕਰੀ !
@SachinKumar-zz9dq
@SachinKumar-zz9dq 2 года назад
Kuch log eho jihe halat vich rabb nu v gaala kadan lagg pende Fir v tuc waheguru de agge jhuk k jeen di gall kiti, waheguru da bhana Manya, tuhanu satguru zaroor bukal ch rakhange hamesha
@armanverma8115
@armanverma8115 2 года назад
waheguru g🙏🙏
@kalakang5755
@kalakang5755 2 года назад
Waheguru ji mehr rako sade bir sanu tere te man ha
@jasdhaliwal1590
@jasdhaliwal1590 2 года назад
Waheguru Maher kare🙏
Далее
Bike Challenge
00:20
Просмотров 12 млн
Starman🫡
00:18
Просмотров 4,3 млн
Bike Challenge
00:20
Просмотров 12 млн