Тёмный
No video :(

Sidhu Moosewala ਬਾਰੇ ਖੁੱਲੀਆਂ ਗੱਲਾਂ !! JORA Film Director Amardeep Gill | Sattie | Satrang Celebrity 

Channel Sattrang
Подписаться 434 тыс.
Просмотров 145 тыс.
50% 1

#sidhumoosewala #sattie #satrangcelebrity #deepsidhu #deepsidhuinterview #justiceforsidhumoosewala #justicefordeepsidhu #babbumaan #pollywood #punjab #babbumann #punjabisinger #babbumaanlive #channelsatrang
.
SUBSCRIBE TO : CHANNELSATRANG ‪@OfficialSattie‬ ‪@SidhuMooseWalaOfficial‬ ‪@deepsidhumemories1699‬
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 381   
@amarpreetsidhu5403
@amarpreetsidhu5403 Год назад
ਬਾਈ ਕਿੰਨਾ ਨੇੜੇ ਸੀ ਤੂੰ ਇਹਨਾਂ ਦੋਨਾ ਦੇ, ਤੇਰੀ ਅਵਾਜ਼ ਦੇ ਵਿਰਾਗ ਨੇ ਰੋਣ ਲਾਤਾ, ਬਹੁਤ ਦਰਦ ਲਕੋਈ ਬੈਠਾ ਤੂੰ ਆਪਣੇ ਦਿਲ ਵਿੱਚ ਇਹਨਾਂ ਦੇ ਵਿਛੋੜੇ ਦਾ। ਬਾਈ ਤੂੰ ਇਕ ਖਜਾਨਾ ਸਾਭੀ ਬੈਠਾ ਇਹਨਾ ਨਾਲ ਬਿਤਾਏ ਸਮੇਂ ਦਾ। ਧੰਨਵਾਦ💕
@jatinderpanchhi5954
@jatinderpanchhi5954 Год назад
ਗਿੱਲ ਸਾਹਿਬ ਪਰਮਾਤਮਾਂ ਤੁਹਾਨੂੰ ਲੰਬੀ ਉੱਮਰ ਬਖਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@surindergill8714
@surindergill8714 Год назад
ਵੀਰੇ ਮੈਂ ਕਦੇ ਵੀ ਪੁੱਤਰ ਦੀਪ ਨੂੰ ਭੁੱਲ ਨਹੀਂ ਸਕਦੀ ਹਰ ਰੋਜ ਸਵੇਰੇ ਉੱਠਦੇ ਸਬ ਤੋਂ ਪਹਿਲਾ ਦੀਪ ਦਾ ਹੀ ਚੇਹਰਾ ਹੀ ਦਿਸਦਾ ਵਾਹਿਗੁਰੂ ਉਹਦੀ ਆਂਤਮਾ ਨੂੰ ਸ਼ਾਂਤੀ ਮਿਲੇ 🙏🙏🙏🙏😭😭😭😭
@gurdevsinghaulakh7810
@gurdevsinghaulakh7810 Год назад
ਸਹੀ ਕਿਹਾ ਜੀ ਤੁਸੀਂ,ਦੀਪ ਸਿੱਧੂ ਨੂੰ ਮੈ ਕਦੇ ਵੀ ਨਹੀ ਸੀ ਮਿਲਿਆ ਪਰ ਉਹ ਇਨਸਾਨ ਮੈਨੂੰ ਕਦੇ ਨਹੀਂ ਭੁੱਲਦਾ ,ਉਂਜ ਦੀਪ ਦੇ ਪਿਤਾ ਜੀ ਨਾਲ ਮੇਰਾ ਬਹੁਤ ਪਿਆਰ ਸੀ ,ਦੀਪ ਦੇ ਮਾਤਾ ਜੀ ਭਰਾ ਨਾਲ ਸਾਡੀ ਪਰਿਵਾਰਕ ਨੇੜਤਾ ਹੈ,
@worldwidehit763
@worldwidehit763 Год назад
Tu swere uth ke dekhea kar tenu sidhu v dikhu sidhu moose wala ohh banda pagg nu kithe lai gya
@sahajpalsingh1010
@sahajpalsingh1010 Год назад
Deep te musse wala done punjabian nu jagon Wale bnde c tahi hajm ni hoe
@Snav1990
@Snav1990 Год назад
@@worldwidehit763 .Broo Broo yrrr plzzz Plzzzzz Growwwwuppp yrrr ....Kyooo eve krde Hundee o yrrrr HaR inshan da Appna Appna Soch ,feel ,Thought, Respect, love ,Emotions, like har ek Movements, HappeNs , BaRe Darddd hunda a ...Sooo Ustaad Tuhanu Appny walo likhyaa Hoya reaplyed krdeya 🤔🤔 like k yrrr whoo d hell i m 😏🤔?? Koi 2jaa inshan Kise Nu Appni Soch Muhtabik appna Dukh ,appna Dard Like .........LIKE Ki yrrr ..🤦🤦🤦🤦
@jashpalsingh1875
@jashpalsingh1875 Год назад
ਤੇਰਾ ਘਾਟਾ ਦੀਪ ਸਿਆ ਕਦੀ ਪੂਰਾ ਹੋਣਾ ਨਹੀਂ 😭😭😭😭😭😭😭😭😭😭❤️❤️❤️
@gurdevsinghaulakh7810
@gurdevsinghaulakh7810 Год назад
ਅਮਰਦੀਪ ਸਿੰਘ ਗਿੱਲ ਲੰਮੀ ਉਮਰ ਹੋਵੇ ਬਾਈ ਦੀ ,ਬਹੁਤ ਵਧੀਆ ਗੁਣਾਂ ਦੀ ਗੁੱਥਲੀ ਹੈ ਬਾਈ❤,
@avjindersinghsodha3633
@avjindersinghsodha3633 Год назад
ਮਾਣ ਰਹੂ ਸਦਾ ਦੀਪ ਬਾਈ ਦੇ ਸੰਭੂ ਮੋਰਚੇ ਤੋ ਹੁਣ ਤੱਕ ਨਾਲ ਆ ਆਖਰੀ ਸਾਹ ਤੱਕ ਰਹਾਗੈ।ਮੇਰੇ ਹਰ ਸੁਆਸ ਚ ਵਸਦੇ ਦੀਪ
@jyotisekhon3597
@jyotisekhon3597 Год назад
ਜੋਰਾ ਜੋਰੇ ਵਾਲੀ ਜਿੰਦਗੀ ਜਿਉਕੇ ਗਿਆ ❤❤ ਜੱਟਾ ਸਾਰੀ ਜਿੰਦਗੀ ਨਹੀਂ ਭੁੱਲਦਾ
@samardeepkaur7748
@samardeepkaur7748 Год назад
ਵਾਹਿਗੁਰੂ ਜੀ ਦੀਪ ਵੀਰ ਨੂੰ ਅੱਜ ਪੂਰੇ ਦੱਸ ਮਹੀਨੇ ਹੋ ਗਏ ਹਨ ਪਰ ਅਜੇ ਵੀ ਹੋਲ ਉੱਠਦੇ ਹਨ ਇੰਜ ਲੱਗਦਾ ਹੈ ਅਜੇ ਕੱਲ ਦੀ ਗੱਲ ਹੈ 😭😭😭😭😭😭🙏
@lg7065
@lg7065 Год назад
Deep Sidhu and Sidhu Moosewala I will never forget both of them Both my hero’s 😭😭❤️🙏
@sarassinghjoy9734
@sarassinghjoy9734 Год назад
Really great Legends c Dono Deep Sidhu nd Sidhu Moosewala....Bahut kehr da dukh hoyea Dona da😭😭😭😭 nai bhulde dono...jo v hoyea wevaqtaaa hoyea😭😭😭😭
@nishansinghsandhu442
@nishansinghsandhu442 Год назад
ਬਹੁਤ ਧਾਕੜ ਬੰਦਾ ਸੀ ਸਾਡਾ ਬਾਈ ਦੀਪ💖👌 ਸਿੱਧੂ 💐💐 ਹਮੇਸ਼ਾਂ ਦਿਲਾਂ ਵਿੱਚ ਵਸਦਾ ਰਹੇਂਗਾ ਯਾਰਾ।
@jyotisekhon3597
@jyotisekhon3597 Год назад
ਦੀਪ ਬਾਈ ਯਾਰਾ ਦਾ ਯਾਰ ਸੀ ਪਰ ਕਈ ਯਾਰਾ ਨੇ ਬਹੁਤ ਯਾਰਮਾਰ ਕਰੀ ਉਸ ਨਾਲ। ਬਾਬੇ ਨਾਨਕ ਦਾ ਸ਼ੁੱਕਰ ਆ ਕਿ ਦੀਪ ਬਾਈ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਘੈੱਟ ਬੰਦਾ ਸੀ ❤❤
@ramansidhuramansdeep3373
@ramansidhuramansdeep3373 Год назад
I vvvvvvv Misss you Deep SIDHU Bai ji and SIDHU Moosa Wala Shab JI 😢😭😭😭😭
@ManmeetSandhu-Music
@ManmeetSandhu-Music Год назад
ਬਹੁਤ ਹੀ ਸੂਝਵਾਨ ਨੇਕਦਿਲ ਰੱਬੀ ਰੂਹ ਹਨ ਭਾਜੀ ਅਮਰਦੀਪ ਸਿੰਘ ਗਿੱਲ 🙏❤
@variam__singh
@variam__singh Год назад
ਸ਼ਹੀਦ ਦੀਪ ਸਿੱਧੂ ਵਰਗੀਆਂ ਮਹਾਨ ਰੂਹਾਂ ਨਾਲ਼ ਰਹਿਣ ਵਾਲ਼ੇ ਮਹਾਨ ਇਨਸਾਨ ਸਰਦਾਰ ਅਮਰਦੀਪ ਸਿੰਘ ਗਿੱਲ ਸਾਬ ਜੀ 🙏
@iqbalsukhiofficial
@iqbalsukhiofficial Год назад
ਵਾਹਿਗੁਰੂ ਜੀ ਮੇਰੇ ਉਸਤਾਦ ਅਮਰਦੀਪ ਗਿੱਲ ਜੀ ਦੀ ਉਮਰ ਲੰਮੀਆਂ ਕਰਨ ਤੰਦਰੁਸਤੀਆਂ ਬਖਸਣੀਆਂ #iqbalsukhi
@harpalkaur9600
@harpalkaur9600 Год назад
ਵਾਹਿਗੁਰੂ ਜੀ ਆਪਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ ਦੀਪ ਬੇਟਾ ਜੀ ਨੂੰ ਕਦੇ ਵੀ ਭੁੱਲਾ ਨਹੀ ਸਕਦੇ ਦਿਲਾਂ ਵਿੱਚ ਵਸਦਾ ਹੈ
@sonurajpoot3834
@sonurajpoot3834 Год назад
ਬਾਈ ਪਹਿਲੀ ਵਾਰ ਬਹੁਤ ਧਿਆਨ ਨਾਲ਼ ਇੰਟਰਵਿਊ ਸੁਣਨ ਦਾ ਦਿਲ ਕਿੱਤਾ। ਤੇ ਧਿਆਨ ਨਾਲ਼ ਇੰਟਰਵਿਊ ਸੁਣੀ ਤੇ ਇਹ 50 ਮਿੰਟ ਇੰਟਰਵਿਊ ਚ ਇਕ ਇਕ ਮਿੰਟ ਬਹੁਤ ਵਧੀਆ ਲੱਗਿਆ। ਬਾਕੀ ਲਿਖਣ ਲਈ ਅਲਫ਼ਾਜ਼ ਨਹੀਂ ਮਿਲ ਰਹੇ।
@jattludhianablog9050
@jattludhianablog9050 Год назад
ਦੋਵੇਂ ਵੀਰੇ ਹਰ ਦੂਜੇ ਚੌਥੇ ਦਿਨ ਸੁਪਨੇ ਚ ਆ ਕੇ ਮਿਲ ਜਾਂਦੇ ਆ deep sidhu n shubdeep sidhu
@gaganbaidwan3391
@gaganbaidwan3391 Год назад
Deep sidhu nd sidhumoosewala yakin hi nahi ho reha ke dono duniya ton gaye 😔 #juaticefordonosidhu 🙏🏻😔
@godofcricket8223
@godofcricket8223 Год назад
Justice for tino deep Sidhu Sandeep nangal ambia te deep sidhu
@westrenpenduback1308
@westrenpenduback1308 Год назад
ਵਾਹਿਗੁਰੂ ਜੀ ਪੰਜਾਬ, ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
@RanjitSingh-ms2yu
@RanjitSingh-ms2yu Год назад
ਬਾਈ ਜੀ ਬਹੁਤ ਦੁੱਖ ਦੁਰ ਹੋਇਆ ਦੀਪ ਸਿੱਧੂ ਵੀਰ ਦਿਆ ਪਿਆਰੀਆ ਗੰਲਾ ਸੁਣ ਕੇ ਤੁਹਾਡੀ ਵਾਹਿਗੁਰੂ ਜੀ ਲੰਬੀ ਉਮਰ ਕਰੇ
@jugnudandiwal5073
@jugnudandiwal5073 Год назад
ਮਾਨਸਾ ਤੇ ਬਠਿੰਡੇ ਆਲੇ ਐਵੇਂ ਨੀ ਦਬਦੇ ਜੀ 🙏🏻🙏🏻❣️❣️❣️❣️
@sarbjitgrewal01
@sarbjitgrewal01 Год назад
2022 sab to manhoos saal reha 3 Anmol heere gva le Y deep Sidhu y Sidhu Moose Wala Y Sandeep Nangal Ambiya Y miss u
@Davindergill1313
@Davindergill1313 Год назад
ਮੇਰੇ ਨਾਲ ਦਾ ਪਿੰਡ ਹੈ ਘੋਲੀਆ ਬਾਈ ਅੰਮਰ ਦੀਪ ਦਾ ਬਹੁਤ ਹੀ ਵਧੀਆ ਇਨਸਾਨ ਨੇ ਵਾਹਿਗੁਰੂ ਲੰਬੀ ਉਮਰ ਬਕਸ਼ੇ ਅਮਰਦੀਪ ਨੂੰ
@emanfatima4311
@emanfatima4311 Год назад
Hmre shubh jasa kbi koi ho he ni skta ankle justice for sidhu moose Wala ⚖️⚖️⚖️🇵🇰
@balbirsinghusajapmansadasa1168
ਬਾਈ ਤੁਹਾਡੀ ਅਵਾਜ ਵਿੱਚ ਪਤਾ ਨਹੀਂ ਕਿਹੜਾ ਨਸ਼ਾ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਕੰਨਾ ਰਾਹੀਂ ਰਸ ਮਾਣਦਾਂ।ਦਾਰੋ ਤੇ ਇੱਥੇ ਬਾਈ ਮੈਂ ਵੇਖੀ ਆ ਇੱਥੇ ਸਾਡੇ ਦੋ ਕੁਸੋ ਡਾਲਰ ਦਾਡੱਬਾ ਮਿਲਦਾ ਉੱਥੇ ਛੇਤੀ ਫਿਲਮ ਆ ਜਾਂਦੀ ਆ।😊
@jagjeetchohan9930
@jagjeetchohan9930 Год назад
ਸਤ ਸ੍ਰੀ ਅਕਾਲ ਬਾਈ ਜੀ ਅਮਰਦੀਪ ਗਿੱਲ ਜੀ।mis you legend, Deep sidhu,or sidhu moose Wala.
@FaraattaTv
@FaraattaTv Год назад
Main deep sidhu bai di jora 1 , jora returns done movie’s theatre ch dhekiya , done movie bai meri favourite hun pheli movie siraa c , hale tak main dhek da Han . Deep Sidhu veere tan dil ch Vasda , Sidhu moosa Ala songs always listen karde pheli pasand aa hamesha lyi . Deep sidhu , Sidhu moosa wala 💎
@sonybhullar5920
@sonybhullar5920 Год назад
Sir amardeep singh gill ji di awaaz ch deep sidhu bai and sidhu moosewale bai bare dard bhut dikh rea,,doonga saddma lagga amadeep sir nu luv u sir ,,,,milage jroor ,, me v bathinda to aa
@BaldevSingh-hd7sg
@BaldevSingh-hd7sg Год назад
Miss u deep Sidhu veere 🥲💔
@sidhumoosewalafanpage6531
@sidhumoosewalafanpage6531 Год назад
Uncle nu mai parsonal v janda bhut gud te nice insan ne waheguru ji hamesha chaddikala cha rakhan god bless you ❤❤❤❤
@kamaljeet9687
@kamaljeet9687 Год назад
Sidhu❤❤
@THEGAGUTV
@THEGAGUTV Год назад
Miss you sidhu moose wala
@gaggihambran7175
@gaggihambran7175 Год назад
17:15 te Sidhu mosewala Veer di gal
@gurjeetcingh
@gurjeetcingh Год назад
Thnx
@sukhapurewal1632
@sukhapurewal1632 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਜੀ ਦੀਪ ਸਿੱਧੂ ਅਮਰ ਰਹੇ
@singhdhaliwal6483
@singhdhaliwal6483 Год назад
ਬਾਈ ਦੀ ਗੱਲ-ਬਾਤ ਸੁਣ ਕਿ ਲੱਗਦਾ ਪਤਾ ਨੀ ਕਿੰਨੇ ਕੁ ਸਮੇਂ ਤੋਂ ਜਾਣਦੇ ਹੋਈਏ ਬਾਈ ਨੂੰ ਬਹੁਤ ਇਨੋਸ਼ਨਲ ਆ ਬਾਈ ਪਤਾ ਨੀ ਕੀ ਮਿਲਦਾ ਲੋਕਾਂ ਨੂੰ ਦਿਲ ਦੁੱਖਾ ਕਿ ਬਾਈ ਦਾ ਮਾਫ਼ੀ ਬਾਈ ਜੀ ਲੋਕਾਂ ਵੱਲੋਂ ਤੁਹਾਡਾ ਦਿਲ ਸੱਚੀ ਬਹੁਤ ਵੱਡਾ ਬਾਈ ਜੀ ਬਹੁਤ ਦਰਦ ਆ ਆਵਾਜ਼ ਚ ਦੁੱਖ ਵੀ ਬਹੁਤ ਵੱਡਾ ਲਕੋਈ ਬੈਠਾ ਬਾਈ
@nisha4090
@nisha4090 Год назад
# justice for Sidhu Moose wala 🙏🏻
@AmanSingh-xs3ej
@AmanSingh-xs3ej Год назад
Deep 22 💕
@jagdeepsidhu9106
@jagdeepsidhu9106 Год назад
Miss u Deep Veere
@jasvirmahal7066
@jasvirmahal7066 Год назад
I appreciate the decision of Sidhu to choose political party
@Kaursardarni7702
@Kaursardarni7702 Год назад
Waah Maan sahab 🎉🎉
@singhranjeet8442
@singhranjeet8442 Год назад
Sahi gall sir deep di koe v rees nahi kar sakde deep ta ak hera ha lave❤❤❤you❤❤deep vir ❤❤❤ t😢😢😢waheguru ji deep nu kyo lagyi sade to dur ❤❤❤deep de jaga menu chak lande raba mere umar v vir nu lagaa denda merya malka Ki jarurat pagi se tenu ki dee nu aapne koll bulona pagya
@kripalsinghbasra8563
@kripalsinghbasra8563 Год назад
Sidhu 22 .... Miss you yaaraaaaa
@culprit_but_innocent
@culprit_but_innocent Год назад
Miss u #deepsidhu 22 n #sidhumoosewala
@jindaginama9322
@jindaginama9322 Год назад
ਹੁਣ ਇਸ ਚੈਨਲ ਦੇ ਸਿੱਧੂ ਵਾਰੇ ਕਿਹੋ ਜਿਹੇ ਵਿਚਾਰ ਸਨ???¿?????
@FaraattaTv
@FaraattaTv Год назад
Best director Amardeep Gill sir big respect. Bai ji bahut down to earth
@jalandharwalle1416
@jalandharwalle1416 Год назад
Sidhu never die 5911
@karanbaraich2300
@karanbaraich2300 Год назад
Waheguru ji mehar kare Amardeep Gill te
@gillphotography6068
@gillphotography6068 Год назад
Love u maan saab🥰bm ik brand ✌️
@Gurmukhsony91
@Gurmukhsony91 Год назад
Great personality 👍 Gill saab BATHINDE ALA y
@harjitsingh9107
@harjitsingh9107 Год назад
Satti: you are doing a great job. One feedback: as a host of this show, can you let the guest complete their train of thought without any interruption & before jumping to the next question? Patiently (trahme) naal suno what they have to say. We know you probably have lot to say too or ask many questions.
@ranvirsingh9866
@ranvirsingh9866 Год назад
I Love U And Miss U Forever Sidhu Bai❤️#JusticeForSidhuMoosewala
@AMITSINGH-qy8dc
@AMITSINGH-qy8dc Год назад
Sidhu ❤️❤️
@manibrar2454
@manibrar2454 Год назад
#justice for the legand of sidhu moose wala never dies 🙏🤘🤘🤘🤘
@pps5911
@pps5911 Год назад
Deep sidhu love you 💞 Miss you bahi 😭
@karamjitsinghsalana4648
@karamjitsinghsalana4648 6 месяцев назад
Waheguru ji
@sinrecord2113
@sinrecord2113 Год назад
Ustaad babbu maan ❤❤👌👌❤❤
@BabuLal-sx5vb
@BabuLal-sx5vb Год назад
Long Live Rehna Jaat Dil vich Ni ❣️
@gurinderjeet2090
@gurinderjeet2090 Год назад
Mr Gill.. you speak very well… very logical and your words have deep meaning… very rare personality..,
@kamalpreetsingh3156
@kamalpreetsingh3156 Год назад
ਬਹੁਤ ਸੁਲਝੇ ਹੋਏ ਨੇਕ ਇਨਸਾਨ ਨੇ ਸ. ਅਮਰਦੀਪ ਸਿੰਘ ਬਾਈ ਜੀ
@Anmolnagra_1
@Anmolnagra_1 7 месяцев назад
Waheguru g
@manmindejitsingh245singh
@manmindejitsingh245singh Год назад
Deep Sidhu veere miss u 😭
@loveindersaab8937
@loveindersaab8937 Год назад
Miss u sidhu y 😭💔💔
@berjinderkuar7121
@berjinderkuar7121 Год назад
Bahut bahut hi vdhia interview hai mza aa giya
@JaspreetSingh-pe9bs
@JaspreetSingh-pe9bs Год назад
Bhut hi vdia laga veer ji gill sahab di gallbat sun k shi sache te nek insaan kde mile nhi hunde but apne private da hissa lagde ne God bless you and your family gill sahab
@leaderoffact8138
@leaderoffact8138 Год назад
Rest in power sidhu mosewala
@gurpreetsingh-dc4ec
@gurpreetsingh-dc4ec Год назад
ਬਾਈ ਅਮਰਦੀਪ ਦਾ ਚਿਹਰਾ ਹੀ ਬੋਲਦਾ ਜੋ ਉਹ ਦਿੱਲੋ ਨੇ 🙏
@gurbajgill5022
@gurbajgill5022 Год назад
Miss u deep sidhu veere bhut 🥺🥺🥺🙏🏼
@13babbu
@13babbu Год назад
Rest in power #jattsidhu❤
@BaldevSingh-hd7sg
@BaldevSingh-hd7sg Год назад
Deep Sidhu veere da kad bahut wada hai 🙏
@gurpreetranouta5252
@gurpreetranouta5252 Год назад
ਦੋਨਾਂ ਵੀਰਾਂ ਨੂੰ ਪੰਜਾਬ ਦੇ ਦੁਸ਼ਮਣ ਹੀ ਖਾ ਗਏ
@harbanssingh2258
@harbanssingh2258 10 месяцев назад
❤ very nice Interveow With Amdeep Gill g ❤
@panjabikdil9021
@panjabikdil9021 Год назад
Always sidhu favourite 🙏
@manjitsamra6445
@manjitsamra6445 Год назад
❤️ very nice interview miss you deep Sidhu Son 😭 Sidhu Moose Wala miss you son Gill Bro Nice interview 🙏
@sidhumoosewala9796
@sidhumoosewala9796 Год назад
Miss you sidhu bro 😭😭😭😭😭😭😭😭😭😭💔💔💔💔💔💔💔💔💔💔
@grewalshahpuria270
@grewalshahpuria270 Год назад
Legend ustad sidhu moosewala ❤️
@navijattitude
@navijattitude Год назад
#justiceforsidhumoosewala 🙌
@babbuvirk8600
@babbuvirk8600 Год назад
ਘੈਂਟ ਬੰਦਾ ਗਿੱਲ ਬਾਈ👌
@sukhwinderKaur-be5ug
@sukhwinderKaur-be5ug Год назад
miss you.deep.veer😥😥😥😥😥😥😥😥😥
@ManpreetSingh-ne1un
@ManpreetSingh-ne1un Год назад
#JusticeSidhumoosewala 🥺🥺🥺🥺🙏🙏
@balwinderkaur2840
@balwinderkaur2840 Год назад
Waheguru ji,waheguru ji
@karamjitsinghsalana4648
@karamjitsinghsalana4648 6 месяцев назад
Salute Gill saab
@HappySingh-rz5ei
@HappySingh-rz5ei Год назад
Maan jaan
@prettybrar5195
@prettybrar5195 5 месяцев назад
Amardeep Gill ji Bahot vadiya Gall baat. Bahot Vadiya Nature aa ji Tuhada. Bahot Vadiya Soch .
@bhupi518
@bhupi518 Год назад
Babbu maan Saab zindabad
@thevoiceofstrugglers5739
@thevoiceofstrugglers5739 Год назад
ਜੀਓ ਬਾਬਿਓ love you
@babbumaanfan8555
@babbumaanfan8555 Год назад
Lv u Maan Saab ❤️
@paris5099
@paris5099 Год назад
Babu mann zandabad
@chandangautam9111
@chandangautam9111 Год назад
Sidhumosewala
@amitbishnoi4139
@amitbishnoi4139 Год назад
Love u missss u Sidhu bai 😢
@GurmukhSingh-ct9jo
@GurmukhSingh-ct9jo Месяц назад
Deep.sidhu.bhut.vadiya.banda.c.miss.you.bhai.
@HarvinderSingh-tx9ue
@HarvinderSingh-tx9ue Год назад
I love you and miss you forever Sidhu bai❤ justice for Sidhu moosewala
@gurmeetdhaliwal2757
@gurmeetdhaliwal2757 Год назад
Raj karega khalsa 2024
@swarnsingh2265
@swarnsingh2265 Год назад
ਬਾਈ ਤੁਹਾਡੀ ਗੱਲਬਾਤ ਸੁਣ ਦੋਵੇ ਸਿੱਧੂਆਂ ਦੀ ਯਾਦ ਆ ਗਈ
@Kingt124
@Kingt124 Год назад
Ustaad ji maan Saab ❤❤
@hellxplayz4315
@hellxplayz4315 Год назад
ਵੀਰੇ ਮੈਂ ਅਮਰੀਕਾ ਵਿੱਚ ਬੈਠੀ ਤੁਹਾਨੂੰ ਦੇਖਦੀ ਪਈ ਪੰਜਾਬ ਦੇ ਹੀਰੇ ਪੁੱਤ ਖੋਹ ਲਏ 😭😭
@vikramjeetsingh8679
@vikramjeetsingh8679 Год назад
ਹੀਰੇ ਖੋਹ ਲਏ ਸੱਚੀਂ 😭😭😭
@Jagtarsinghkhas
@Jagtarsinghkhas Год назад
Deep sidhu jindabab
@SurinderSingh-cm4pz
@SurinderSingh-cm4pz Год назад
Babbu maan saab 👌👌👌
@Sam-tp2sf
@Sam-tp2sf Год назад
#JusticeForSidhuMooseWala
Далее