Тёмный
No video :(

Sikhism and the Universe: The Guru Granth Sahib, Cosmos, and Force | ਸਿੱਖੀ ਅਤੇ ਬ੍ਰਾਹਮੰਡ 

RED FM CANADA
Подписаться 264 тыс.
Просмотров 90 тыс.
50% 1

ਸਿੱਖੀ ਅਤੇ ਬ੍ਰਾਹਮੰਡ
Sikhism and the Universe: A discussion about the Guru Granth Sahib, Cosmos, and Force
Guest: Harinder Singh | Senior Fellow, Research & Policy | Sikh Research Institute
Host: Harjinder Thind | RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada #sikh #sikhism

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 289   
@gurpartapsinghvirk1342
@gurpartapsinghvirk1342 Год назад
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥ ਅਰਥ: ਪੀਪਾ ਬੇਨਤੀ ਕਰਦਾ ਹੈ-ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ (ਅੰਦਰ ਹੀ) ਦਰਸ਼ਨ ਕਰਾ ਦੇਂਦਾ ਹੈ।
@premsinghduggal7528
@premsinghduggal7528 2 года назад
ਹਰਿੰਦਰ ਸਿੰਘ ਜੀ ਦੇ ਗੁਰਬਾਣੀ ਬਾਰੇ ਵਿਚਾਰ ਬਹੁਤ ਵਧੀਆ ਲੱਗੇ । ਇਹ ਅਥਾਹ ਸਮੁੰਦਰ ਹੈ । ਰਤਨਾਂ ਨਾਲ ਨਕਾ ਨਕ ਭਰਿਆ ਪਿਆ ਹੈ । ਕਾਫੀ ਹੱਦ ਤੱਕ ਚੁੱਭੀ ਮਾਰੀ ਲਗਦੀ ਹੈ । ਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ । ਗੁਰੂ ਰਾਖਾ ਹੈ ਜੀ ਸਭ ਨੂੰ ਅਦਬ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ।
@balkourdhillon5402
@balkourdhillon5402 Год назад
ਡਾਕਟਰ ਥਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਇਹਜੋ ਤੁਸੀਂ ਗੁਰੂਫਤਿਹ ਬੁਲਾ ਕੇ ਪਰੋਗਰਾਮ ਸੁਰੂ ਕੀਤਾ ਗੁਰੂ ਜੀ ਦੁਵਾਰਾ ਪੂਰੀ ਫਤਹਿ ਬੁਲਾਏ ਜਾਣ ਵਾਰੇ ਦਸਣਾ ਜੀ ਧੰਨਵਾਦ।
@vikramjitkaur2171
@vikramjitkaur2171 Год назад
ਬਹੁਤ ਹੀ ਵਧੀਆ ਬਾਤਚੀਤ ਹੈ।ਕਾਫੀ ਗਿਆਨ ਮਿਲ ਰਿਹਾ ਹੈ। ‌। ਅਵਲ ਅਲੀ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
@vikramjitkaur2171
@vikramjitkaur2171 Год назад
ਅਲਹ
@ManinderSingh-kp7ct
@ManinderSingh-kp7ct Год назад
That type people we need to bring Sikhism forward. Beautiful explanation ❤
@galaxynote2488
@galaxynote2488 Год назад
We need to share these videos as much as we can
@sadhusinghbhullar7339
@sadhusinghbhullar7339 5 месяцев назад
ਬਹੁੱਤ ਹੀ ਵਧੀਆ ਪਰੋਗਰਾਮ ਬਹੁੱਤ ਸੱਕੂਨ ,ਅਨੰਦ ਮਿਲਿਆ ਇਹੋ ਜਿਹੇ ਹੋਰ ਪਰੋਗਰਾਮ ਦਿਓ ਅਸੀ ਰੀਝ ਨਾਲ ਮਨ ਲਾ ਕੇ ਸੁਣਾ ਗੇ ਦੇਖਾਂਗੇ ਵੇਖਦੇ ਰਹਾਂਗੇ,ਤੁਹਾਡਾ ਸੱਭ ਦਾ ਧੰਨਵਾਦ,
@Ammybussowal
@Ammybussowal Год назад
ੴ॥ਸਤਿਨਾਮ ਵਾਹਿਗੁਰੂ॥
@bestcpr
@bestcpr Год назад
Mera satguru poora 🙏
@mukhtarsingh2251
@mukhtarsingh2251 Год назад
Bahut badhiya WaheGuru Ji ka Khalsa WaheGuru Ji ki Fateh
@user-xv4sb1rh6o
@user-xv4sb1rh6o 7 месяцев назад
Knowledgeable discussion
@bittujeee
@bittujeee 2 года назад
ਸਿੰਘ ਸਾਹਿਬ ਆਪ ਜੀ ਦਾ ਇਕ ਲਿੰਕ ਮਿਲਿਆ ਪ੍ਰੋਗਰਾਮ ਦਾ ।ਬਹੁਤ ਹੀ ਵਧੀਆ ਪ੍ਰੋਗਰਾਮ ਸੀ ।ਜਿਸਦਾ ਟਾਈਟਲ ਤੁਸੀ ਰੱਖਿਆ ਹੋਇਆ ਸੀ ਸਿੱਖੀ ਅਤੇ ਬ੍ਰਹਮੰਡ ਤੇ ਜਿਹੜੇ ਵਿਚਾਰਕ ਅਤੇ guest ਤੁਸੀ ਬੁਲਾਏ ਸੀ ਬੇਹਤਰੀਨ ਸੀ ਉਂਹਨਾ ਦੀ ਜਾਣਕਾਰੀ ਬਾ- ਕਮਾਲ । ਸਾਡੀ ਵੀ ਜਾਣਕਾਰੀ ਵਿੱਚ ਉਹਨਾਂ ਦੇ ਵਿਚਾਰਾਂ ਨੇ ਬਹੁਤ ਹੀ ਵਾਧਾ ਕੀਤਾ ।ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ । Actually ਮੈਂ ਕਦੀ ਤੁਹਾਡਾ ਚੈਨਲ ਪਹਿਲਾ ਕਦੀ ਦੇਖਿਆ ਨਹੀਂ ਸੀ। ਪਰ ਉਸ ਤੋਂ ਬਾਅਦ ਮੈ ਤੁਹਾਡੀਆਂ ਕਾਫੀ ਵੀਡਿਓ ਦੇਖਿਆ ਬਹੁਤ ਵਧੀਆ ਲੱਗਿਆ ਤੁਸੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ।ਤੁਹਾਨੂੰ ਬਹੁਤ ਜਿਆਦਾ appreciation।but ਇਸ ਪ੍ਰੋਗਰਾਮ ਅੰਦਰ ਤੁਸੀ ਦੋ - ਤਿੰਨ ਬਾਰੀ ਜ਼ਿਕਰ ਕੀਤਾ astrology da। ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਦੋ ਤੁਸੀ ਕਿਸੀ ਚੀਜ਼ ਨੂੰ defame ਕਰ ਰਹੇ ਹੋ ਤਾਂ ਉਸ ਦਾ counter ਕਰਨ ਲਈ ਤੁਹਾਡੇ ਕੋਲ ਕੋਈ ਉਸਦਾ ਜਾਣੂ ਜਾ ਜਾਣਕਾਰ ਜਾ ਉਸ ਵਿਸ਼ੇ ਉੱਤੇ ਪੜਾਈ ਕੀਤਾ ਬੰਦਾ ਵੀ ਤੁਹਾਡੇ ਨਾਲ ਬੈਠਿਆ ਹੋਵੇ ।ਤੁਸੀ ਇਕ ਤਰਫਾ ਫੈਸਲਾ ਨਾ ਸੁਣਾਓ। ਕੀ ਇਹ ਚੀਜ਼ ਗ਼ਲਤ ਹੈ ਜਾ ਸਹੀ ਹੈ ।ਇਹੀ ਮੇਰੇ ਖਿਆਲ ਵਿੱਚ ਪਤਰਕਾਰਿਤਾ ਦਾ ਧਰਮ ਹੈ । ਬਈ ਆਪਾ ਫੈਸਲਾ ਸੁਣਾਉਣ ਲਈ ਨਹੀਂ ਬੈਠੇ ।ਤੁਹਾਨੂੰ ਉਸ counter ਚ ਉਸਨੂੰ protect ਕਰਨ ਲਈ ਜਾਣਕਾਰ ਬੰਦਾ ਚਾਹੀਦਾ ਹੈ । ਹਾਲਾਂਕਿ ਸਿੱਖੀ ਤੇ ਬ੍ਰਹਮੰਡ ਵਿੱਚ astrology ਦਾ ਕੋਈ ਲੈਣ ਦੇਣ ਨਹੀਂ ਸੀ,ਇਸ title ਦੇ ਅੰਦਰ ਵੀ astrology ਬਾਰੇ ਕੋਈ ਗੱਲ ਕੀਤੀ ਜਾਵੇ ਪਰ ਤੁਸੀਂ ਸ਼ਾਇਦ ਇਸ ਚਰਚਾ ਨੂੰ ਸ਼ਾਮਿਲ ਕਰਨਾ ਚਾਹ ਰਹੇ ਸੀ।ਪਰ ਤੁਹਾਡੇ guest ਸਾਹਿਬ ਨੇ ਇਸਨੂੰ ਜ਼ਿਆਦਾ ਲੰਬਾ ਨਹੀਂ ਵਧਾਇਆ। ਫੇਰ ਵੀ ਮੈਂ ਤੁਹਾਡੀ ਜਾਣਕਾਰੀ ਦਰੁਸਤ ਕਰਨਾ c
@GurmeetSingh-kb7qm
@GurmeetSingh-kb7qm 11 месяцев назад
Singh saab, tusi bilkol sach bolya waheguru ji mehr karn app te
@Tejinder_Singh1216
@Tejinder_Singh1216 Год назад
Rig ved came from panjab Ram punished a shudra because he was listening Rig ved's Shlok. Should we transfer knowledge to a person who don't value a human life?
@gurinderkhosa6215
@gurinderkhosa6215 Год назад
Sikhs do not understand or know the vastness and truth of the SGGS and have been unable to share its truth and knowledge to the rest of the world.. One day the humanity will know the great teachings and vision of the prophet of the prophets, true Sat Guru Nanak!! ❤
@bhajansinghriar7020
@bhajansinghriar7020 24 дня назад
Guru Granth ji is above and beyond. Inclusive "All".
@bhajansinghriar7020
@bhajansinghriar7020 Год назад
ਥਿੰਦ ਸਾਹਿਬ ਬਹੁਤ ਖੂਬ ਮਜਮੂਨ ਤੇ ਗਲਬਾਤ ਕਰ ਰਹੇ ੳ।ਧਨਵਾਦ
@GurwinderBhola-dm7sg
@GurwinderBhola-dm7sg Год назад
🙏🙏🙏🙏🙏🆗
@Alpha6max
@Alpha6max 2 года назад
Thank you Mr Thind for bringing these people to us!
@parnamsaini4751
@parnamsaini4751 Год назад
Most welcome
@bhajansinghriar7020
@bhajansinghriar7020 24 дня назад
Very important talk.Guru Nanak's realization is above and beyond the so called "scientific".
@whitercat2302
@whitercat2302 Год назад
Sikhism is spirituality not a religion . Everything in our Guru Granth is spiritual and divine.
@avatarsingh1015
@avatarsingh1015 10 месяцев назад
It's truth in philosophical way, and it's about two things one is satguru(true enlightener) and learner (sikh) , sikh is considered as a religion but it's beyond religion, Guru Sahib is beyond religion, any identity they are not sikh Gurus but Only satguru,
@mohiniberi2269
@mohiniberi2269 4 месяца назад
Guru Granth Sahib ji di sari bani Spiritual hai ji. Nirol Bhagti , Prem , Sewa. Teh sucha Shabad Vichaar. Sabar, Santokh da sach simran , layee Gur paih Ardas kar. 🙏🏻🙏🏻🙏🏻🙏🏻🙏🏻🙏🏻
@BalbirSingh-yb7hf
@BalbirSingh-yb7hf 2 года назад
ਥਿੰਦ ਸਾਹਿਬ ਜੀ ਧੰਨਵਾਦ ਤੁਹਾਡਾ ਤੁਸੀਂ ਨਵੀਂ ਨਵੀਂ ਦਿਲਚਸਪ ਜਾਣਕਾਰੀ ਮੁੱਹਈਆ ਕਰਾਉਂਦੇ ਹੋ 🙏
@jogindersaini7200
@jogindersaini7200 Год назад
Harjinder Thind ji never mind .Youself is a Sikh person. A Sikh should never be ashamed of writing his complete name such as "Harjinder Singh Thind". I will be so happy if my proposal is kindly accepted. 🎉❤
@OmkariDevi-un2gk
@OmkariDevi-un2gk 9 месяцев назад
But you yourself not suffixed with your name. 😮😮
@KamalSingh-bh5oo
@KamalSingh-bh5oo Год назад
ਵਾਹਿਗੁਰੂ
@AHUJASS
@AHUJASS Год назад
Sir Harinder Singh ji gurubani vyakaran is a helpful resource for your information about the concepts of gurubani.
@DalwinderSingh-bg7fy
@DalwinderSingh-bg7fy Год назад
ਧੰਨਵਾਦ ਥਿੰਦ‌ ਸਾਹਿਬ ਬੜਾ ਚੰਗਾ ਅਤੇ ਡੂੰਘੇ ਵਿਸੇ ਤੇ ਚ ਗੱਲ ਕਰਨ ਲਈ❤
@charanjivsingh4776
@charanjivsingh4776 2 месяца назад
Satnam siri wahaguru ji
@bhajansinghriar7020
@bhajansinghriar7020 24 дня назад
Intelligent,Guru based talk.
@MrChsingh
@MrChsingh Год назад
ਅਗਰ ਤੁਹਾਡੀ ਸਮਝ ਬਣ ਗਈ ਮਤਲੱਬ ਉਹੀ ਠੀਕ ਆ।ਰਹਿਨੁ ਦੇ ਭਰਾ।ਉਹ ਵੀ ਸਪਰ ਨੈਚਰਲ ਸਾਇੰਸ ਏ।ਗਿਆਨ ਅਤੇ ਵਿਗਿਆਨ ਇਕ ਦੂਜੇ ਦੇ ਪੂਰਕ ਨੇ
@mohiniberi2269
@mohiniberi2269 4 месяца назад
Eiko Pasauo Eiko Kavauo Tiss Tei Hoye Lakh Dareyauo. Kudarat Kavan Kaha Vichar Warya Na Java Eik Vaar. 🙏🏻🙏🏻🙏🏻🙏🏻🙏🏻🙏🏻
@charutagore9665
@charutagore9665 2 года назад
Very deep discussion of guru Granth Sahib ji
@asg914
@asg914 6 месяцев назад
ahh meri soch de bbachn sunke anad aya asi soch nu slam
@balwindermundi3146
@balwindermundi3146 Год назад
ਬਹੁਤ ਵਧੀਆ ਬਾਈ ਜੀ
@user-pn2ew8fe8i
@user-pn2ew8fe8i Месяц назад
🙏🏼 what an amazing show. Thanks
@surjitsingh7032
@surjitsingh7032 11 месяцев назад
❤🎉ਧੰਨਵਾਦ ਜੀ ਬਹੁਤ ਚੰਗਾ ਲੱਗਿਆ ਹੈ ਆਪ ਦਾ 🎆💐💯🙏👍✅
@kanavsood777
@kanavsood777 Год назад
GUR FATEH
@user-fb8lq1kh1f
@user-fb8lq1kh1f 6 месяцев назад
ਕਹੁ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ(ਕੁ) ,, , ,ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖ ਲੇਹੁ।।ਅਵਰੁ ਦਿਵਾਜੇ ਦੁਨੀ ਕੈ ਝੂਠੇ ਅਮਲ ਕਰੇਹੁ।।ਬਹੁਤ ਵਧੀਆ ਵੀਚਾਰ।
@JaswinderSingh-kt9yc
@JaswinderSingh-kt9yc 11 месяцев назад
ਵਾਹਿਗੁਰੂ ਜੀ
@sikhjosan5878
@sikhjosan5878 Год назад
The best POSSIBLE immaculate analysis of infinite divine, omnipresent, omnipotent, omnificent, omniscient, omnicompetent .............Almighty. ਜੌ ਬ੍ਰਹਮੰਡੇ ਸੋਈ ਪਿੰਡੇ ਜੌ ਖੋਜੈ ਸੋ ਪਾਵੈ।।
@ssingh650
@ssingh650 2 года назад
Harinder had used the word TRUTH as adjactive throughout his life .
@19cp1
@19cp1 Год назад
I love the ending. I’m also an aerospace engineer from Texas and I had the honor of meeting Charles duke. He was the youngest astronaut on the moon. And even after doing that, he wasn’t happy and became religious. It’s so true that you have to find happiness within.
@sarbjitsingh52
@sarbjitsingh52 Год назад
A communication between two people from Scientific World. One the Encyclopedia of Sikhi has traveled beyond the limited Scope of Science and dived in to the limitless ONENESS & Universe. INFACT SCIENCE IS EXPLORING ONENESS THROUGH ENVIRONMENT & UNIVERSE, WHERE AS GURBANI IS THE BLUE PRINT OF ONENESS/UNIVERSE AND READILY AVAILABLE FOR ANY COMMON MAN BUT TRTHFULL STUDENT/SIKH.
@neelusingh12992
@neelusingh12992 Год назад
Hukam apara--inner and outer journey to be synch--what a wonderful explanation
@linconjeet7061
@linconjeet7061 Год назад
Very Informative harjinder Singh ji
@manrajsingh1317
@manrajsingh1317 2 года назад
What a interview 🙏🏻.. My one of the best I can say🙏🏻🙏🏻🙏🏻🙏🏻🙏🏻🙏🏻
@harkiratsingh6275
@harkiratsingh6275 Год назад
Good topics and highly professional guest speakers. More such discussions are requested. Prof Harkirat Singh
@pardeeppassi8385
@pardeeppassi8385 Год назад
िਥੰਦ ਸਾिਹਬ ਬਰੁਤ ਧੰਨਵਾਦ.
@dulaisk
@dulaisk Год назад
Very informative of the vastness of Guru Granth Sahib and the divine knowledge of our gurus 🙏
@deepamehrotra6712
@deepamehrotra6712 Год назад
Thanks to both of You for beautiful discussions . Please spread these kind knowledge more , world will be better place to live for our future generations , Thanks
@user-zz9ew3fl1v
@user-zz9ew3fl1v Год назад
Thind sahib. Guru nanak sahib.bless you.
@s.premsingh9895
@s.premsingh9895 7 месяцев назад
Thannks very interesting & knowledgable
@JaspalSingh-hb8em
@JaspalSingh-hb8em Год назад
Weldon Bh Harinder Singh ji
@harpreetahuja5191
@harpreetahuja5191 Год назад
Amazing fab. Very good representation of Guru ananak Dev Sahib ji's message and core depth of sikhism
@bhajansinghriar7020
@bhajansinghriar7020 Год назад
Great Gurbani based "truth" talk by Harinder Singh ji.Beyond #science" or anything else.
@thankmelater8358
@thankmelater8358 2 года назад
Very very good Thind Saab ji.
@mt211971
@mt211971 Год назад
very informative talk. This is the need of hour so that we can tell our young generation about Shri Guru Granth Sahib Ji.
@vikramjitkaur2171
@vikramjitkaur2171 Год назад
ਅਲਹ
@malkiatsingh5143
@malkiatsingh5143 Год назад
ਜੋ ਕੁਝ ਨਵਾਂ ਜਾਣਿਆਂ ਜਾ ਸਕਦਾ ਕੇਵਲ ਵਿਗਿਆਨ ਰਾਹੀਂ ਹੀ ਜਾਣਿਆਂ ਜਾ ਸਕਦਾ, ਕਿਸੇ ਧਰਮ ( ਰੱਬ) ਰਾਹੀਂ ਨਹੀਂ।
@sharandeeprishman_
@sharandeeprishman_ Год назад
ਗਿਆਨ ਉਹੀ ਲੱਭ ਰਿਹੈ ਜੋ ਪਹਿਲਾਂ ਤੋਂ ਹੋਂਦ ਚ ਹੈ , ਕੀ ਵਿਗਿਆਨ ਕੁਝ ਨਵਾਂ ਸਾਹਮਣੇ ਲਿਆ ਰਿਹਾ? 80 ਫੀਸਦੀ ਨਹੀਂ, ਸਭ ਕੁਝ ਪਹਿਲਾਂ ਤੋਂ ਹੀ ਐ। ਮੈਂ ਆਪ ਵਿਗਿਆਨ ਦਾ ਵਿਦਿਆਰਥੀ ਆ।
@sharandeeprishman_
@sharandeeprishman_ Год назад
ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ ਕਰੋ
@whitercat2302
@whitercat2302 Год назад
Guru Sahib also said.Antt naa paravaar, and science believe Universe is expanding .and on the other hand if everything is under that Supreme power then science also comes under that Supreme Power.
@ssingh650
@ssingh650 2 года назад
Sat Shri Akal Sat=Truth Shri= Mr. Akal= timeless ( infinite laws of science don't change with time) Name of God is Mr. Truth
@pradeepbajaj7513
@pradeepbajaj7513 Год назад
Shri in itself at time is used as the name of Wahe Guru.
@karamjitgrewal8445
@karamjitgrewal8445 Год назад
Why the word God. It's confusing.
@ssingh650
@ssingh650 Год назад
@@pradeepbajaj7513 waheguru word was made after Guru Gobind Singh Ji, to confuse the Sikhs. Real name of Bhagwan is Sach{Truth}
@ssingh650
@ssingh650 Год назад
@@karamjitgrewal8445 Nanak renamed God as Truth. Truth = Infinite LAWS of nature.
@raghbirdhaliwal3599
@raghbirdhaliwal3599 Год назад
Very educative and thought provoking talk.
@dilshadkaur6457
@dilshadkaur6457 Год назад
This was a very enlightening talk. What an explanation...just amazing
@davinderkaur5095
@davinderkaur5095 Год назад
ਭਾਈ ਸਾਹਿਬ ਜੀ ਇਸ ਅਨਭਵੀ ਗਿਆਨ ਨੂੰਕਿਸੇ ਵੀ ਤਰੀਕੇ ਨਾਲ ਛੋਟੇ ਛੋਟੇ ਲੇਖ ਲੜੀਵਾਰ ਵਿਚ ਲੋਕਾਂ ਤਕ ਪਹੁੰਚਾਉ ਦੂਸਜੀਆਂ language ਵਿਚ ਛਪਵਾਕੇ ਗੁਰੂਦਵਾਰੇ ਸਾਹਿਬਾਨਾ ਨਗਰ ਕੀਰਤਨਾਂ ਵਿਚ ਵੰਡੋ ਜੀ ਬਹੁਤ ਮੰਨ ਖੂਸ਼ ਹੋਇਆ ਆਪਦੇ ਵਿਚਾਰ ਸੁਣਕੇ please ਅਗੋਂ ਆਵਣ ਵਾਲੇ ਸਮੇਂ ਵਿਚ ਵੀ ਆਪਦੇ ਵਿਚਾਰ ਸੁਣਨਾ ਤੇ ਅਮਲ ਕਰਨਾ ਚਾਹੁੰਦੇ ਹਾਂ ਜੀ ਧੰਨਵਾਦ😊😊😊
@hardeeptamana9083
@hardeeptamana9083 2 года назад
Fantastic translations and exploration of the depth of SGGS
@ssingh650
@ssingh650 2 года назад
Truth is something that do not change at any moment or any place through out the universe. God=Truth= A set of infinite, unchangeable & flawless LAWS of nature ( science).
@davesingh6168
@davesingh6168 Год назад
I FULLY AREE AND APPLAUD THE SPEAKER (HARINDER) FOR CLARIFYING THE COFUSION ABOU SIKH BEING SCIENTIFIC RELIGION AND RELIGION IS BEING MISUSED FOR PERSONAL GAIN
@sangeetabocki
@sangeetabocki Год назад
Interesting.
@rituraj6269
@rituraj6269 Год назад
100% True Value
@ChilayKalan
@ChilayKalan Год назад
Gurubani is finest crystallisation of Cosmis knowledge from Vedas and entire wisdom across world
@Sikhiseeker
@Sikhiseeker Год назад
Who told you it’s knowledge from Veda ??? It’s dhur ki bani where does it say it’s from Veda ?? Do Veda says kete kaan mahesh ???
@ChilayKalan
@ChilayKalan Год назад
@@Sikhiseeker tussi aaape padlo
@Sikhiseeker
@Sikhiseeker Год назад
@@ChilayKalan Ashi ta parde ah Santhya vi lahi Tusi kirpa karro Karo guide
@user-uf6wc2zf6r
@user-uf6wc2zf6r 5 месяцев назад
gurbani and gurus reject vedas and upanishads
@ssingh650
@ssingh650 2 года назад
A set of Infinite, unchangeable & flawless LAWS of science had created universe and evolving universe.
@tajindersingh2627
@tajindersingh2627 Год назад
Great. This is an added feather in the turban of Sikhs
@JaswantSingh-er7di
@JaswantSingh-er7di Год назад
Bahut Anand aaya veer Ji
@ssingh650
@ssingh650 2 года назад
Javed waada kahea tevaad waada hoe More we describe the account of Truth, more bigger the account become. More and more scientists are needed to explore the account of Truth (laws of nature)
@laaljotsingh6141
@laaljotsingh6141 Год назад
THANKS GOD BLESS
@FALCON-us5yk
@FALCON-us5yk Год назад
Amazing 🦅🙏
@ranjitsinghbansal8247
@ranjitsinghbansal8247 Год назад
Lovely and intelligent talk
@amangill1995
@amangill1995 Год назад
S hsingh Sahib good jankari you are delivering to huminety as our guru g described in Gurbany jo brehmandey so pindey jo khoje so pave ple describe as per your thoughts gurnam kaoni Muktsar
@kesarsingh7440
@kesarsingh7440 5 месяцев назад
ਹਰਿਮੰਦਰ ਜੀ ਆਪਣੀ ਕੋਈ ਇਸ ਵਿਗਿਆਨ ਸਬੰਧੀਕੋਈ ਕਿਤਾਬ ਹੈ ਤਾਂ ਦੱਸਣਾ ਜੀਖਰੀਦ ਸਕਾਂ
@jaswindersinghsraa9435
@jaswindersinghsraa9435 11 месяцев назад
in his awe ,sun is travelling millions and millions of endless distance , with no end ,,, so Guru Nanak dev knew all that before even the galileo could substantiate to the world that the earth is not the centre ,,,however gurudev’s message was not to be scientific, but the great guru sublimed and touched the science in the praise of vaheguru ,,,he already said that his is beyond limits and , infinite ,, so basically he emphasized in naam simran ,,, so keep them separate as guru said all that in praise of the almighty
@ssingh650
@ssingh650 2 года назад
LAWS of science is Preet palak, meaning, sustainer and evolver.
@ChilayKalan
@ChilayKalan Год назад
Brilliant eloquence ... Sikhs must embibe this intellectualism and other Hindus joins budhist follow suit. Orientalism is different ... and that is based on Debate Discussion and aggregate conclusions
@malkeitkaur3046
@malkeitkaur3046 2 года назад
Good interview.
@mannysingh4217
@mannysingh4217 2 года назад
Very good information ji 🙏🏻thanks
@deepamehrotra6712
@deepamehrotra6712 Год назад
Great discussion
@kelloggole5458
@kelloggole5458 Год назад
Much thanks 🙏
@charanjeetsingh252
@charanjeetsingh252 Год назад
Good veer je
@brettkaushal
@brettkaushal 2 года назад
Vedas are base for all this knowledge. Never forget the roots.
@kuldipjamus1968
@kuldipjamus1968 2 года назад
Vedas has no knowledge. Karmkand
@brettkaushal
@brettkaushal 2 года назад
@@kuldipjamus1968 Gurbani is driven by Vedic knowledge
@romysekhon8254
@romysekhon8254 2 года назад
Read Vedantic text in depth, it is full of mythology nothing else , only the Santani Keshdhari ( half Brahminical mind set up will interpret the Guru Granth Sahib in a Santani way . Guru Granth Sahib has so many Hymns denouncing the Priest Brahminical system or a Qazi’s practices and the Vedantic practices of water God or Sun God etc . So humanity equality and the onenesses of every human being stay in Hukam is the core of the Guru Granth Sahib
@siddave549
@siddave549 Год назад
@@romysekhon8254 The Guru granth sahib says that the moon has its own light which is scientifically wrong. All religions are man made including Sikhism.
@gaganajeetsingh6223
@gaganajeetsingh6223 Год назад
@@brettkaushallol explain me a single thing vedas said rather then being a cult
@AGS-nu1nm
@AGS-nu1nm Год назад
In the beginning was the "word" the "word" was God and the "word" was God.. bani ch b ehi keha aa guru ji ne " utpat prlo shabde hove shabde hi fr upt hove. shabad jan word hi Hukam hai
@lavies907
@lavies907 Год назад
Gospel of John
@toonice3494
@toonice3494 Год назад
​@@lavies907There were no xtians in punjab at the time of guru sahib
@AGS-nu1nm
@AGS-nu1nm Год назад
@@toonice3494 yes there was no. but their teachings are same because All saints come from one place and they show the same way to go .
@DrAujla
@DrAujla Год назад
Refreshing!
@sweetysweety9269
@sweetysweety9269 Год назад
wahaGaru ji
@paramkaur2587
@paramkaur2587 Год назад
Enlightenment talk.❤❤
@gurveersinghmann0550
@gurveersinghmann0550 Год назад
Want to learn from him bring this sir in a series thanks
@parnamsaini4751
@parnamsaini4751 Год назад
Can. No problem.
@12345678967090
@12345678967090 Год назад
ਵਦੀਆਂ 👍👍👍👍👍
@adsinghmalh
@adsinghmalh Год назад
Someone is running the show… the greatest showman……..Nature
@PreetSingh-dj4un
@PreetSingh-dj4un Год назад
Infinite Unchangeable & Flawless Laws of Science = Mr.Truth = Shri .SACH = Shri Akal. Lack of Gyan, causes Fear.
@jasbirsingh-kj9ql
@jasbirsingh-kj9ql Год назад
Waheguru g ❤❤
@parmjitsingh1539
@parmjitsingh1539 2 года назад
🙏🙏🙏
@Satbirsingh-bb3es
@Satbirsingh-bb3es Год назад
Great job
@Gurvinderromana007
@Gurvinderromana007 6 месяцев назад
what a wonderful discussion 🙏🙏❤️
@gurdee13
@gurdee13 Год назад
ਧਰਣਿ ਨ ਗਗਨਾ ਹੁਕਮੁ ਅਪਾਰਾ ॥ AG - 1035 It has to be read like this. “Pavan n Gagan n (atey n hi) Hukam apaara” Hukam vi nahin si. Ik si (~singularity) - aakaar vi nahin si.
@ssingh650
@ssingh650 2 года назад
Laws of biochemistry working in a human is infinite, and this part of laws is a fraction of all the infinite laws of science.
@sevasocialite5265
@sevasocialite5265 Год назад
Epic video. Damn Singh!
Далее
Moto Trial vs Moto acrobática 🏁
00:29
Просмотров 2,6 млн
A Minecraft Movie | Teaser
01:20
Просмотров 23 млн