Тёмный

snake in stomatch ਕੋਟਭਾਈ ਦੀ ਸਰਬਜੀਤ ਕੌਰ ਦੇ ਪੇਟ ਵਿੱਚ ਸੱਪ? ਕੀ ਹੈ ਸੱਚ? ਮੱਦਦ ਲਈ ਪਰਿਵਾਰ ਦਾ ਨੰ . 8437685498 

Подписаться
Просмотров 1,6 млн
% 6 603

ਇਹ ਗਰੀਬ ਪਰਿਵਾਰ ਹੈ। ਮੱਦਦ ਲਈ ਸੰਪਰਕ :
ਰਾਜਾ ਸਿੰਘ (ਪਤੀ) ਦਾ ਨੰਬਰ 8437685498 ਹੈ। ਕੋਟਭਾਈ ਪਿੰਡ, ਜਿਲਾ ਮੁਕਤਸਰ

Опубликовано:

 

22 дек 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 502   
@gurdevkaur1209
@gurdevkaur1209 2 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ੋ ਜੀ
@atmasingh5372
@atmasingh5372 3 года назад
ਜਿਸ ਨੂੰ ਬਿਮਾਰੀ ਹੈ ਉਸੇ ਨੂੰ ਦੁਖ ਹੈ ਇਸ ਦੀ ਮਦੱਦ ਕਰ ਓ।ਗੰਦੇ ਕਮੈ ਟ ਨਾ ਕਰੋ।ਬਿਮਾਰ ਤਾਂ ਕੋਈ ਵੀ ਹੋ ਸਕਦਾ।ਰਬਾ ਗਰੀਬ ਨੂੰ ਬਿਮਾਰੀ ਕੋਈ ਨਾ ਲਗੇ।
@sewaksinghpappipappidhurko219
@sewaksinghpappipappidhurko219 5 лет назад
ਸਪ ਕਿਥੋਂ ਅਾ ਗਿਅਾ ਜੀ ,ੲਿਸ ਭੈਣ ਦੇ ਪੇਟ ਵਿਚ ਸੋਜ ਹੋ ਸਕਦੀ ਹੈ, ੳੁਹ ਸੋਜ ਪੇਟ ਦੇ ਕਿੜਿਅਾਂ ਤੋਂ ਵੀ ਹੋ ਸਕਦੀ ਹੈ,ਕਿੳੁਂਕੇ ਕੀੜੇ ਜਦੋਂ ਅੰਤੜੀਅਾਂ ਨੂੰ ਟੁਕਦੇ ਜਾਂ ਖਾਂਦੇ ਹਨ ਤਾਂ ੲਿਸ ਤਰਾਂ ਮਹਿਸੂਸ ਹੁੰਦਾ ਹੈ ,ਜਿਵੇਂ ਕੋੲੀ ਸ਼ਪ ਕਟਦਾ ਹੈ ਜਾਂ ਸੋਜ ਨਾਲ ਹੋੲੀ ਘੁਮਦੀ ਫਿਰਦੀ ਗੈਸ਼ ਨਾਲ ੲਿਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਅੰਦਰ ਕੋੲੀ ਜੀਅ ਗੁੰਜਲੀ ਮਾਰਦਾ ਹੈ, ੲਿਹ ਮੈਂ ਡਾਕਟਰ ਹੋਣ ਦੇ ਨਾਤੇ ਦਸ ਰਿਹਾ ਹਾਂ !ੲਿਸਦਾ ੲਿਲਾਜ ਸੰਭਵ ਹੈ !
@poojagill580
@poojagill580 5 лет назад
Sister g snack ne hai tuhde doctor kolo checkup karwo achi traha
@DNEWSPUNJAB
@DNEWSPUNJAB 5 лет назад
Check up ho giya hai ji... reports and xraw v ho chukya hai
@jagdeepmrara9355
@jagdeepmrara9355 5 лет назад
please tell me how to posible it
@BhupinderSingh-xe4df
@BhupinderSingh-xe4df 5 лет назад
Sewak singh pappi Pappi dhurkot TV.
@SukhdevSingh-vb2sy
@SukhdevSingh-vb2sy 5 лет назад
@@poojagill580 ਸ
@jessijudge3315
@jessijudge3315 2 года назад
ਵਾਹਿਗੁਰੂ ਜੀ ਕਿਰਪਾ ਕਰਨਾ ਇਸ ਭੈਣ ਜੀ ਉੱਤੇ ਸਭਨਾਂ ਉੱਤੇ ਕਿਰਪਾ ਕਰਨਾ ਵਾਹਿਗਰੂ ਜੀ
@ajaysarhali4136
@ajaysarhali4136 5 лет назад
ਸੱਪ ਹੋਵੇ ਜਾ ਨਾ ਹੋਵੇ ਪਰ ਇਸ ਦਾ ਜਿਹੜੇ ਵੀਰ ਮਦਦ ਕਰ ਸੱਕਦੇ ਨੇ ਓਨਾ ਨੂ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਇਹ ਅਪਨਾ ਚੈਕ ਕਰਾ ਕਿ ਇਲਾਜ ਕਰਾ ਸਕੇ
@BittuSingh-qf9pg
@BittuSingh-qf9pg 3 года назад
Kotbhai kithe hai daso ji
@BittuSingh-qf9pg
@BittuSingh-qf9pg 3 года назад
9914159859
@DNEWSPUNJAB
@DNEWSPUNJAB 3 года назад
ਕੋਟਭਾਈ, ਜਿਲ੍ਹਾ ਮੁਕਤਸਰ ਸਾਹਿਬ ਜੀ
@stitchinganddesistyle
@stitchinganddesistyle 2 месяца назад
Gidderbaha to muktsar road. Te pind. Aa
@atmasingh5372
@atmasingh5372 3 года назад
ਇਸ ਕੁੜੀ ਨੂੰ ਡਾਕਟਰੀ ਇਲਾਜ ਦੀ ਲੋੜ ਹੈ।ਲੋਕੋ ਕਿਤੇ ਕਿੰਨੇ ਕਿਉ ਲੱਗਣੇ je ਕਿਸੇ ਦੀ ਜਿੰਦਗੀ ਬਚ ਜਾਵੇ ਤਾਂ ਭਲਾ ਹੈ।
@bhupinderkaur6832
@bhupinderkaur6832 5 лет назад
ਪਲੀਜ਼ ਇਸ ਭੈਣ ਦੀ ਮੱਦਦ ਕਰਨ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਨੇ ਕੋਈ ਮੱਦਦ ਨਹੀਂ ਕਰਨੀ ਹੈ ਸਾਰੇ ਭੈਣ ਭਰਾ ਮਿਲ ਕੇ ਇਸ ਦੀ ਮੱਦਦ ਕਰੋ ਇਹ ਇੱਕ ਗਰੀਬ ਪਰਿਵਾਰ ਹੈ ਇਸ ਦੇ ਛੋਟੇ ਛੋਟੇ ਬੱਚੇ ਹਨ ਜੋ ਕੁਝ ਕਿਸੇ ਤੇ ਸਰਦਾ ਦੇਵੋ ਮੇਰੇ ਐਨਆਰ ਆਈ ਵੀਰਾਂ ਨੇ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ ਕਿਸੇ ਦਾ ਭਲਾ ਹੋ ਜਾਵੇਗਾ ਐਨ ਆਰ ਆਈ ਪੰਜਾਬੀ ਵੀਰ ਬਹੁਤ ਦਲੇਰ ਹਨ ਚੰਗੇ ਕੰਮ ਲਈ ਕਦੇ ਵੀ ਪਿਛੇ ਨਹੀਂ ਹਟਦੇ ਹਨ
@oi8468
@oi8468 5 лет назад
Hanji bilkul theek kha tusi dear...👍
@arsharshdeep1713
@arsharshdeep1713 5 лет назад
Help Karin chadi a as sister de
@gaggirecord4756
@gaggirecord4756 5 лет назад
Dog
@MrJeetghotra
@MrJeetghotra 5 лет назад
dhid vich sap kithon aa giya
@MrJeetghotra
@MrJeetghotra 5 лет назад
kis chees di help ? jo gal manann jog nhi os chees di help keyon . punjab nu kah liya pakhand baji ne
@gurpiarsingh6316
@gurpiarsingh6316 3 года назад
Veer g ho skda a edda v phla ek ghtna hoi c kyi var pani vich v chhota jeha sapp da bacha lngh janda a
@vijaysheikhupuria3013
@vijaysheikhupuria3013 5 лет назад
ਵਾਹਿਗੁਰੂ ਜੀ ਮੇਹਰ ਕਰੂੰ
@rajveermander3217
@rajveermander3217 3 года назад
Waheguru Ji Sabna Te Hamesha Meher Krna Ji God bless Ji Wmk Ji
@aasthamasih5427
@aasthamasih5427 5 лет назад
Jesus Christ son of god. Love u sister ji . Plz church jao Jalhander khambra tv tower de kol . Plz plz plz
@deep_batth_47
@deep_batth_47 5 лет назад
Church jaan wale nu koi problem nhi aundi vr
@deep_batth_47
@deep_batth_47 5 лет назад
Dsi menu jroor
@RanjitSingh-sz1rj
@RanjitSingh-sz1rj 5 лет назад
Shi gll aa yr mnu v dseo Fr m v church to hi ho aau ki pta dukh bhajj jaan sare
@eknoorsingheknoor2801
@eknoorsingheknoor2801 3 года назад
😂😂😂😂😂
@eknoorsingheknoor2801
@eknoorsingheknoor2801 3 года назад
Bimari ilaaz kran nal jani.charach Jan nal nhi.
@karamjitbunty4034
@karamjitbunty4034 5 лет назад
ਪਹਿਲਾਂ ਵਹਿਮ ਭਰਮ ਦੂਰ ਕਰੋ ਜੀ ,ਤੇ ਇਲਾਜ ਕਰਵਾਉ। ਇਨ੍ਹਾਂ ਨੂੰ ਇਲਾਜ ਲਈ ਆਰਥਿਕ ਮਦਦ ਦੀ ਜ਼ਰੂਰਤ ਜ਼ਰੂਰ ਹੈ, ਜੋ ਸੱਪ ਵਾਲੀ ਗੱਲ ਫੈਲਣ ਜਾ ਫੈਲਾ ਕੇ ਮਸਹੂਰੀ ਖੱਟਣ ਦਾ ਕਾਰਨ ਬਣੀ।
@jagdeepmrara9355
@jagdeepmrara9355 5 лет назад
reporter pta nhi ki bhalde aaa bai awe mooh chak ke tur pende aa
@gulabsingh9988
@gulabsingh9988 5 лет назад
karamjit bunty 1
@DNEWSPUNJAB
@DNEWSPUNJAB 5 лет назад
8437685498 ਇਹ ਨੰਬਰ ਹੈ ਜੀ ਪਰਿਵਾਰ ਦਾ, ਸਿੱਧੀ ਗੱਲ ਕਰੋ
@pcpsong
@pcpsong 5 лет назад
ਅਸੀਂ ਰੱਬ ਅੱਗੇ ਅਰਦਾਸ ਕਰਾ ਗੇ ਭੈਣ ਜੀ
@charnjitjahangir9953
@charnjitjahangir9953 5 лет назад
ਬਿਮਾਰੀ ਤਾਂ ਹੈ ਇਸ ਬੀਬੀ ਨੂੰ ਪਰ ਸੱਪ ਸੁੱਪ ਤਾਂ ਵਹਿਮ ਹੈ ਅੰਤੜੀਆਂ ਸੱਪ ਵਾਂਗੂੰ ਹੀ ਹੁੰਦੀਆਂ ਹਨ
@ashokklair811
@ashokklair811 5 лет назад
ਇਹ ਕਈ ਤਰਾ ਦੀ ਬਿਮਾਰੀ ਹੈ, ਕਦੂ ਪੇਟ ਵਿਚ *ਗੋਲ਼ਾ* ਘੁੰਮਦਾ , ਕਦੇ ਸੱਪ ਘੁੰਮਦੈ । ਇਹ ਪੇਟ ਦੀ ਸੋਜ ਜਾਂ ਗੰਢ ਹੀ ਹੈ ਜੀ। ਜੋ ਚੰਗੇ ਮਾਹਰ ਡਾ: ਦੀ ਮਦਦ, ਦਾਨੀਆਂ ਵਲੋ ਮਦਦ ਦੀ ਲੋੜ ਹੈ ਜੀ!
@jaseusihgjaseusihg8413
@jaseusihgjaseusihg8413 Год назад
Es Gareb Parvar help Karni Chai da Dani Veera Nu Banthi Hea kerpa Kar Kea Ehna De Help Karni Chai De A
@NirmalSingh-iv8zk
@NirmalSingh-iv8zk 2 месяца назад
ਵੀਰ ਜੀ ਕੋਈ ਸੰਸਥਾ ਬਣੀ ਹੈ ਪਿੰਡ ਹਸਨਪੁਰ ਲੁਧਿਆਣਾ ਵਿਖੇ ਮੈਨੂੰ ਕਿਸੇ ਵੀਰ ਨੇ ਦੱਸਿਆ ਸੀ ਉਹ ਸੰਸਥਾ ਇਲਾਜ ਕਰਦੀਂ ਹੈ ਬਿਲਕੁਲ ਫਰੀ ਕੋਈ ਪੈਸਾ ਨਹੀਂ ਲੈਂਦੇ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਇਹ ਭੈਣ ਵੀ ਉਥੇ ਪਤਾ ਕਰ ਲਵੇ ਸ਼ਾਇਦ ਇਸ ਦਾ ਭਲਾ ਹੋ ਜਾਵੇ ਮੈਂ ਸੁਣਿਆ ਕਿ ਜੇਕਿਸੇ ਬੰਦੇ ਤੋਂ ਉਥੇ ਨਹੀਂ ਵੀ ਪੁਹੰਚ ਹੁੰਦੀ ਤਾਂ ਉਹ ਘਰੋਂ ਵੀ ਮਰੀਜ਼ ਨੂੰ ਲੈ ਜਾਂਦੇ ਨੇ ਇਲਾਜ ਬਿਲਕੁਲ ਫਰੀ ਹੈ ਜੀ
@MalkitsinghGill-ol6zk
@MalkitsinghGill-ol6zk 3 месяца назад
Eh keedea da jehar hai, ehdi dwai muktsar bhut vdhia doctor hai oh dinda hai, doctor da address hai docotor madan gopal sharma hospital kotakpura road, sahmne shiv mandir, sri muktsar sahib,
@debibai5336
@debibai5336 5 лет назад
ਜਰੂਰ ਮੱਦਦ ਕਰਾਗੇ ਭੈਣ
@JaswinderSingh-go6op
@JaswinderSingh-go6op 5 лет назад
,|
@satpalsatpalsingh7090
@satpalsatpalsingh7090 5 лет назад
bhen ji tusi khambda church jalander jao, othe tohade saare veham dur ho jange. plz. bhen ji Main sochda haa ke tohanu jarur jana chahida hai. sachi tusi jarur theek ho jaoge. mai tohanu es lyi keh reha aa keyoke mai Jeshu masih nu ajmaya hai .pr tohaanu bharosa rakhna pavega. agge tohadi isha.
@aasthamasih5427
@aasthamasih5427 5 лет назад
Sister ji church jao plz pl z. .. Jesus Christ bless u . Jesus Christ love u . Church jao theek ho jao gye . Amen hallelujah
@alwayswithtruth4449
@alwayswithtruth4449 5 лет назад
R u Christian
@jassiheer6742
@jassiheer6742 5 лет назад
Yes
@LoveYou-ex2vn
@LoveYou-ex2vn 5 лет назад
22 ji ehe kuj sapp nhi ehe marlap aw ji mere vi ho gya c mere vi pet vc ho gya c ehe mitti khandi hu anti me dva leli ew ji mere nikal gya c pet de kidee hunde aw
@BalwinderSingh-gm6ec
@BalwinderSingh-gm6ec Год назад
Dhan Dhan Shree Guru Nanak Dev Maharaj Ji Sabh ta.Mehar Kro Ji
@raghvirsingh8510
@raghvirsingh8510 5 лет назад
ਵਾਹਿਗੁਰੂ ਮੇਹਰ ਕਰੇ
@mastermehmood271
@mastermehmood271 3 года назад
ਮਲੱਪ ਹੋ ਸਕਦਾ ਆ । ਥੋੜਾ ਵੱਡਾ ਜ਼ਰੂਰ ਹੋਵੇਗਾ।
@user_ammu
@user_ammu Год назад
Wmk🙏🙏
@ranjeetkaur6746
@ranjeetkaur6746 5 лет назад
ਸੱਪ ਨਹੀਂ ਹੋ ਸਕਦਾ ਕੋਈ ਬਿਮਾਰੀ ਹੋ ਸਕਦੀ ਹੈ। ਸੱਪ ਦੇ ਜ਼ਹਿਰ ਨਾਲ ਤਾਂ ਇਸ ਔਰਤ ਦਾ ਕੋਈ ਨੁਕਸਾਨ ਹੋ ਸਕਦਾ ਸੀ।
@jagdeepmrara9355
@jagdeepmrara9355 5 лет назад
u r ryt
@jagsirsisingh3222
@jagsirsisingh3222 5 лет назад
asa ji tu hanu lagda ni
@ramanjitkaurraman9011
@ramanjitkaurraman9011 5 лет назад
That's right
@saabsingh2504
@saabsingh2504 5 лет назад
right
@jagsirsingh1937
@jagsirsingh1937 5 лет назад
Ranjeet kaur
@aasthamasih5427
@aasthamasih5427 5 лет назад
Church jao .plz koi ena nu deso koi ja ke . Church da khambra church Jalhander phn number 01815207777 cl Kero te pray karwa Paka theek ho Jana in Jesus Christ name
@ਯੰਗਤੁਰਕਸੱਚਬੋਲਦੇ
ਸਪ ਵਾਲੀ ਗਲ ਸਹੀ ਨਹੀਂ ਹੈ। ਕੋਈ ਹੋਰ ਤਕਲੀਫ਼ ਹੋ ਸਕਦੀ ਹੈ। ਦੰਦੀਆਂ ਵਾਲੀ ਤਕਲੀਫ਼ ਮਾਨਸਿਕ ਰੋਗ ਕਾਰਨ ਹੋਵੇਗਾ।
@SandhuSaab-xf3pd
@SandhuSaab-xf3pd 5 лет назад
Un
@MrJeetghotra
@MrJeetghotra 5 лет назад
bro menu te mere hisaab naal es de dhid vich ohi firda jehra es de ghar vale ne feereya ohi dhand vad riha . eh sale pakhandi log ,dosre logan nu v galat sabk dee rhe nee
@anandpursahib1699
@anandpursahib1699 5 лет назад
@@MrJeetghotra yaar gurbani di pangti likhi Hoi aa khalsa Mero Roop Hai khaas Ena gandh dimag vich tere Fer khalsa mero Roop Hai khaas kyo likhea
@charanjitkourjind416
@charanjitkourjind416 2 месяца назад
CT scan ਕਰਾਓ,, ਜਾ MRI report vich sb clear hojega,,, God bless you 🙏 ਭੈਣੇ
@ramanjitkaurraman9011
@ramanjitkaurraman9011 5 лет назад
God bless her
@pavleenbawa6935
@pavleenbawa6935 5 лет назад
Veer j sup hunda ta hun nu dndi vdi hundi ta a sis di death ho jani c jahr nl but eve da waheguru di kirpa nl kuj ni hoya so plz es di help kro ena nu koi bimari ho skdi aa eve da kuj ni hunda didi
@dkmetcalf14598
@dkmetcalf14598 3 года назад
Menu lagda hei kite cancer na hove.ehna di help krni chahidi hei.
@dharambir7484
@dharambir7484 5 лет назад
Veer g vhim ha tano sup kive aandee jaa sakda vaa
@jaspreet3644
@jaspreet3644 5 лет назад
Jarur help krage ji Operation nal theek ho jau
@prabhpalsingh38
@prabhpalsingh38 5 лет назад
Sapp ni veere malapp, huna jo ki pet da keera hunda ohi vadda ho gya huna kaee vaar bchya de v 3,4 inch de nikl de a
@gurwinderrandhawa1706
@gurwinderrandhawa1706 5 лет назад
Har skash de under 1 spp hi ta hai .jo apne mtbl lyi kdi kdi apneya nu v dss didda hai
@deeppindersandhu2795
@deeppindersandhu2795 5 лет назад
Jee mera ik msg laga dao ehh sapp nhi ehh problem mere brother nu v c... ode andro 2 lambhe lambhe arm long sundia niklia fr sanu doctor ne kabila dita c jo dahi nl khana hunda.... ohh khan ton badh with toilet ohh sundia niklia c jinnu milap akhde aa shyad... Pls go to ludhiana for treatment.... Same condition mere brother d jdo ohh 5-6 saal da c...
@paramjitnanrey1716
@paramjitnanrey1716 3 года назад
Veer ji es bhen nubkho k H pylori da test krawe eh khana pchaun wale bectiriya hunde ne jdo oh jada wadh jaan ta eda di problem hundi aa j es da ilaaj time sir na howe tan baad ch aantriyan da cancer bn janda hunda menu eh problem hi chuki aa pr hun bilkul thik aa
@karansidhu9820
@karansidhu9820 Год назад
Waheguru.ji mehr karo ji
@jinderpreet7621
@jinderpreet7621 Год назад
ਪਲਣੇਸ bhanh di skanig karvai jave fir hi pta lagu ji enu vchari nu taklif ha janh k koi ni karda plz wchari dibhalp kiti jave
@navdeepsingh-ft4jc
@navdeepsingh-ft4jc 5 лет назад
Kmlio jdo dr khi janda v soj aa fir sap kiwe hou o ta aultrasond ch pta hi lag janda
@jaspreetsingh1812
@jaspreetsingh1812 5 лет назад
ਕੋਟਭਾਈ ਦੇ ਵਿੱਚ ਬੰਦਾ ਹੈ ਕੋਈ।।। ਪਿੰਡ ਦੇ ਲੋਕਾਂ ਜੋ ਹਨ।।। ਉਹ ਕੀ ਹੈ
@amandhanoa9838
@amandhanoa9838 5 лет назад
veere j kujh ni hega. ta kaala jaadu krya hoya kise ne .. eda da same case mai apni akha nal vekhya
@DrAmandeepsingh-t6j
@DrAmandeepsingh-t6j 3 года назад
ਵੀਰ ਗੱਠੇ ਜਾਣੇ ਕਿ ਪਿਆਜ਼ 2.3 ਕਿਲੋ ਦਾ ਪਾਣੀ ਕੱਢ ਕੇ ਪੀ ਲਉ ਤੇ ਨਾਲ ਦੀ ਨਾਲ ਬਾਹਰ ਕੱਢਿਆ ਜਾਓ
@chahalchahal937
@chahalchahal937 3 года назад
ਮੇਰੇ ਿਢਡ ਿਵਚ ਹਾਥੀ ਅਾ ਮੇਰੀ ਖਬਰ ਵੀ ਲਾ ਦੳੁ
@manpreetbrar2004
@manpreetbrar2004 3 года назад
😂😂😂
@gillzinstitute3113
@gillzinstitute3113 3 года назад
😄😄😄😄😄
@gurkaransingh2643
@gurkaransingh2643 5 лет назад
Me eda di news Hor suni c eda ho skda hai
@shamindersingh7106
@shamindersingh7106 5 лет назад
waheguru Waheguru mehar kari
@sukhwinderrehill9590
@sukhwinderrehill9590 3 года назад
Altrasound che v ajuga ckain krao pta lage
@JasPinder-gx3xs
@JasPinder-gx3xs 3 месяца назад
LOKA DEE KEE HELP LAINEE HAI PUNJ LUKH VALE CARD DEE SHOOLUT NAAL OPRATION KURVA LAIN SUP NHI BHRAVO PU. AUNTRRHEE INFECTION HAI JI RS DHALIWALL FDK ❤WAHE
@amarjitdeol5306
@amarjitdeol5306 2 года назад
Waheguru ji satnam
@Unofficialnumberdar
@Unofficialnumberdar 5 лет назад
Eda nhi ho skda 😮😮 waheguru meher kri
@arshgill5217
@arshgill5217 5 лет назад
ਮਦਦਕਰੋ ਜਰ
@sahildeepsingh2500
@sahildeepsingh2500 5 лет назад
Mlap ho sakda hai
@DharampalSingh-uc6ho
@DharampalSingh-uc6ho 5 лет назад
Dhan Dhan satguru Tera hi Aasra satguru Mehar karan
@AvtarSingh-hx7hj
@AvtarSingh-hx7hj 3 года назад
Waheguru meher karan ji🙏
@pubgloverz3099
@pubgloverz3099 5 лет назад
Saade pind di a veer
@motusaab7946
@motusaab7946 5 лет назад
Neele kard atta daal skeem bala Jo hai hos nall mofat elaaj hai green paribaran daa sister ji
@reenukumari9266
@reenukumari9266 5 лет назад
Pleas chngi thra nal treatment krwao koi bimari huni... Snak ne ho skda
@gurdhiansingh7908
@gurdhiansingh7908 3 года назад
Keede ho sakde han
@Honey-ho2ri
@Honey-ho2ri 5 лет назад
Lok bhoki jande aa j kush kr skde aa help krdo
@kohinoorbrarjapp4973
@kohinoorbrarjapp4973 5 лет назад
saap hunda ta hun tak zahar nall kuch ho jana se.,,saap no never ho he nahi sakda
@sawrooplal8297
@sawrooplal8297 3 года назад
Mom
@armanverma5495
@armanverma5495 5 лет назад
White nalap ho sakda a na ki sap
@HarpreetKaur-hh6be
@HarpreetKaur-hh6be 5 лет назад
Can she go to healing touch hospital jalandhar dr Kanwaljeet he is a very good doctor in gastro
@jassrecords1942
@jassrecords1942 5 лет назад
Waheguru Ji mehar karo ena te
@jagjitkang9668
@jagjitkang9668 5 лет назад
Tu kada paterkar aa ohnu puchya ni v scaning ni karvy ya nahi
@DNEWSPUNJAB
@DNEWSPUNJAB 5 лет назад
ਅਸੀਂ ਨਹੀਂ ਕਹਿੰਦੇ ਕਿ ਸੱਪ ਹੈ ਇਹ ਅਫਵਾਹ ਫੈਲੀ ਸੀ, ਜਿਸਨੂੰ ਅਸੀਂ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ
@jasvindrabrar8781
@jasvindrabrar8781 3 года назад
Sapp kitho aa gya dhid ch? Sist ya aant ch keede ho sakde ne. No, never snake 🐍. 🙏
@pavleenbawa6935
@pavleenbawa6935 5 лет назад
Mere v sis gnd c m v operation krwaya hun thik aa mere v eve hi hunda c drd hunda c eve lgda c koi dndi vd da lakin gnd c te m RP doctr from. Rampura to operation krwaya koi wala khrcha v ni hoya kyo k government hospital to krwaya c
@daljitsidhu4485
@daljitsidhu4485 5 лет назад
dosto help kro majak ma udao kise gareeb da
@pavleenbawa6935
@pavleenbawa6935 5 лет назад
@@daljitsidhu4485 veer asi mzak ni odaya meriyan reports v vekh skde o koi v aa k ok m ohna di help krn lyi hi keha k o eve na drn eve da kuj ni hunda
@JaswantSingh-fv1ex
@JaswantSingh-fv1ex 3 года назад
Satnam Shri waheguru ji kirpa karo ji plz
@simmykaur5185
@simmykaur5185 5 лет назад
Very sad ...help krni chahide e
@oi8468
@oi8468 5 лет назад
RIGHT
@PreetKaur-lj3ve
@PreetKaur-lj3ve 5 лет назад
Sap ni ho skda koi bimari honi plz chnge doc nu dikhao
@Magician123Maanvik
@Magician123Maanvik 5 лет назад
Aapne aap soch k bedhe hoo ki snek h na doctor ne dasyia naa scene ch ayia
@Thebrar84
@Thebrar84 Год назад
Waheguru ji kirpakaroji
@hdmsidhu2912
@hdmsidhu2912 Год назад
Satnam Waheguru ji 🙏
@zankhanasunesara984
@zankhanasunesara984 5 лет назад
happy birthday jisus papa I love u papa ji
@gurinderdhaliwal3299
@gurinderdhaliwal3299 5 лет назад
Zankhana Sunesara St
@noornagpal9413
@noornagpal9413 5 лет назад
Ihna da adress te phn no v send kro veer g j kise mere veer kol hai ta
@VickySingh-lh1dm
@VickySingh-lh1dm 5 лет назад
8437885498 a ona the apana no a bro
@kewalgill9233
@kewalgill9233 5 лет назад
Pritam Singh Kotbhai.MLA . Ohna nu chahida ..Is greeeb di help kro.
@gurnooraman5422
@gurnooraman5422 5 лет назад
veer ji help karo plz
@talvindersingh3006
@talvindersingh3006 5 лет назад
Nn .. ...cr571e leg ldhcec5. C c5ķ Ub pc55q
@neerugill2867
@neerugill2867 3 года назад
Khambra church jao ji sb theek ho javega koi pese v ni lagne god bless you sister
@RajuSingh-ub1ze
@RajuSingh-ub1ze 3 года назад
Praise the Lord God bless you Halleluea Halleluea Halleluea AMEEN AMEEN AMEEN
@manpreetSINGH-yb2zh
@manpreetSINGH-yb2zh 5 лет назад
waheguru ji kro meher sun la bhan di
@taranjitbains9068
@taranjitbains9068 Год назад
ਵਾਹਿਗੁਰੂ ਜੀ ਭਲਾ ਕਰੀਂ ਭੈਣਜੀ ਤੇ
@pritchunagra8656
@pritchunagra8656 5 лет назад
Indoscope krvao g dono fr PTA chal skda
@onlykabaddi9866
@onlykabaddi9866 5 лет назад
ਸਿਧਾ ਕਹੋ ਵੀ help kro Sap da bahana kyon
@JaswantSingh-kb7vg
@JaswantSingh-kb7vg Год назад
Bhai doctori ilaaj krao
@simranjitkaur387
@simranjitkaur387 3 года назад
Ih patarkar kol koi chajj di khabar vaise hi nhi hundi
@amanbatth7429
@amanbatth7429 5 лет назад
Yr saap ni ho sakda jdo dawi nal daard Tik janda a fer te koi bimaryi he aa saap ni ho sakda
@G.singh0001
@G.singh0001 5 лет назад
A ta utris Ch fibroid Di problem hai g....
@charnjeetcharnjeet8683
@charnjeetcharnjeet8683 5 лет назад
Ki mtlab g
@G.singh0001
@G.singh0001 5 лет назад
Bachedani Ch mass wali rasoli hai g...
@princejohn9461
@princejohn9461 5 лет назад
Bai g tusi ik hi gal puchi ja rahe ho.bai g..ho sap ni..interstaine..problm hundi aa..sweeling hoi aa..sap ni bai
@SukhdevSingh-gl7qy
@SukhdevSingh-gl7qy 3 года назад
ਮਲੱਪ ਹੋ ਸਕਦੇ
@user_ammu
@user_ammu Год назад
Waheguru ji kripa Karo
@MandeepKaur-cb4ou
@MandeepKaur-cb4ou 5 лет назад
Waheguru ji tandrusti bakhsho g
@thakursahilsingh7095
@thakursahilsingh7095 5 лет назад
Yr kuch hor bimari ho skdi broo sap ni ho skdaaa...yr 3 mnth hogee yr eda kinj hoya sap a andr ajkl ahho jiya bimariyan bhut nee Sap ni ho skda
@ekamjeetkaur8331
@ekamjeetkaur8331 5 лет назад
ਵਾਹਿਗੂਰੂ ਮਹਿਰ ਕਰੇਈ
@ramandhot7632
@ramandhot7632 5 лет назад
Yrr bai kuj nhi bss painds da opration hovegaa
@naranjansingh4902
@naranjansingh4902 5 лет назад
veer aish bibi di ultrasound krwao sub clear ho jna ki problem aa
@cutebaby-pi7nd
@cutebaby-pi7nd 3 года назад
ਆਪ੍ਰੇਸ਼ਨ ਕਰਵਾ ਲਓ ਸਿਸਟਰ ਦੈਰ ਨਾ ਕਰੋ
@dhaliwalsimar6864
@dhaliwalsimar6864 3 года назад
Nhi g eda kj ni c vse gl boht chli c but hr problem c shyd but a hni c m otho e a meria frnds ena de nede tu c but os tym sare eda e kehnde cc but ea sch nhi c🙏
@gurcharansingh4834
@gurcharansingh4834 5 лет назад
ih weere joon hundy aa Bill kul supp wargy uondy aa aakasre chae
@NK-nt4pz
@NK-nt4pz 5 лет назад
Help to innocent lady plz
@jasvindrabrar8781
@jasvindrabrar8781 3 года назад
Pind kot bhai Gidderbaha ton mukatsar road te hai.
@RahmatAli-hq1pg
@RahmatAli-hq1pg 5 лет назад
ਤੁਹਾਡੇ ਸੱਪ ਤਾਂ ਨਹੀਂ ਹੋ ਸਕਦਾ ਕੋਈ ਜੂਨ ਹੋ ਸਕਦੀ ਆ।
@manpreetkaur-vp5vo
@manpreetkaur-vp5vo 5 лет назад
Bas krte mulle wale gall kuteye
@jagdeepmrara9355
@jagdeepmrara9355 5 лет назад
what ਜੂਨ
@sukhjeetkaur228
@sukhjeetkaur228 5 лет назад
Rahmat Ali... Ys dear I knw u ki kehna chahunde o..... Joon means I think o nikke nikke Kidde jo mitti khan nal pet ch ho jande ne te bhut Bhukh v lggn lg jandi aaa.... Hai na
@RahmatAli-hq1pg
@RahmatAli-hq1pg 5 лет назад
@@sukhjeetkaur228 hnji mam a zyada v grow kr skdia hn may be upto 2 to 3 feet if not taken the proper medical facilities
@sukhjeetkaur228
@sukhjeetkaur228 5 лет назад
Rahmat Ali... Ys dear e v ho skdian ne g jo hauli hauli grow kr Rhian hon... Baki SB o God jaaaaaande ne g
@HarjotSingh-iw6et
@HarjotSingh-iw6et 5 лет назад
ਸੱਪ ਤਾ ਜਰ ਡੰਗ ਮਾਰ ਕੇ ਈ ਮਾਰ ਦਿੰਦਾ
@gurpreetSingh-lc7mr
@gurpreetSingh-lc7mr 3 года назад
Madad kro grib privar di
@MrJeetghotra
@MrJeetghotra 5 лет назад
scan kar ke deekho kite sap di jagha mashli hi na nikal aye...😁😁😁