Title: The devotion of Sohina and Mohina. (ਸੋਇਨਾ ਜੀ ਤੇ ਮੋਹਿਨਾ ਜੀ ਦਾ ਬੈਰਾਗ)
Album: Aapnre Girivaan Meh
Artist:- Bhai Gursharan Singh Ji Ludhiana Wale
Label :- Bhai Daya Singh Ji (Nishkam) satsang Sabha(Regd.)
VIEW Hau Paapi Tu Bakshanhaar PART -1 : • Bakhshaun Lai Prabhu A...
VIEW Hau Paapi Tu Bakshanhaar PART 2 : • Sakhi - Soina Ji Te Mo...
Growing unseasonal flowers and singing were the attributes with which this couple was endowed with. They used to prepare a wreath of flowers for Satguru ji and send it through Mata Jeeto ji. Once Satguru ji came to the garden and Bhai Kesar Singh ji told satguru ji about this couple. Satguru ji said," the vibrations of their devotion and love are reaching me but I'm constrained due to the words of that singh". One day a hermit named Roda Jalali came to the garden and was bewitched by the beauty of the flowers and asked for flowers. On prohibiting from taking the flowers he plucked all the flowers during night time. In the morning on seeing the devastated garden Sohina and Mohina got deeply shocked and breathed their last. When Roda Jalali presented those flowers to Satguru ji, Satguru ji said, "Oh sinner! You have taken out the soul of my both the children". Then Satguru ji reached the garden, kept the heads of both the children in his lap and wiped their faces with the handkerchief and they got revivified. Both got delighted by having the vision of darshan of Dasam Patshah ji. In this way Guru Sahib revivified them, gave them amrit and made them singhs.
ਬੇਰੁੱਤੇ ਫੁੱਲ ਉਗਾਉਣੇ ਤੇ ਰਾਗ - ਵਿਦਿਆ ਇਹ ਗੁਣ ਇਸ ਜੋੜੇ ਕੋਲ ਸਨ | ਹਰ ਰੋਜ਼ ਸਤਿਗੁਰ ਜੀ ਲਈ ਫੁੱਲਾਂ ਦਾ ਸਿਹਰਾ ਤਿਆਰ ਕਰਕੇ ਮਾਤਾ ਜੀਤੋ ਜੀ ਹੱਥ ਭੇਜਦੇ | ਇਕ ਵਾਰ ਸਤਿਗੁਰ ਜੀ ਬਾਗ ਵਿੱਚ ਆੲੇ | ਭਾਈ ਕੇਸਰ ਸਿੰਘ ਜੀ ਨੇ ਇਸ ਜੋੜੇ ਬਾਰੇ ਦੱਸਿਆਾ ਆਪ ਨੇ ਕਿਹਾ ਉਹਨਾਂ ਦੇ ਬੈਰਾਗ ਦੀ ਤੜਪ ਸਾਡੇ ਤਕ ਪਹੁੰਚ ਰਹੀ ਹੈ | ਅਸੀਂ ਮਜ਼ਬੂਰ ਹਾਂ ਉਸ ਸਿੰਘ ਦੇ ਬਚਨਾਂ ਕਰਕੇ | ਇਕ ਦਿਨ ਰੋਡਾ ਜਲਾਲੀ ਨਾਮ ਦਾ ਫਕੀਰ ਬਾਗ ਵਿੱਚ ਆਇਆ ਇੰਨੇ ਸੁੰਦਰ ਫੁੱਲ ਦੇਖ ਕੇ ਮੋਹਿਤ ਹੋ ਗਿਆ ਤੇ ਫੁੱਲ ਮੰਗਣ ਲੱਗਾ ਮਨਾ ਕਰਨ ਤੇ ਰਾਤ ਬਗੀਚੀ ਵਿੱਚੋਂ ਸਾਰੇ ਫੁੱਲ ਤੋੜ ਕੇ ਲੈ ਗਿਆ | ਸਵੇਰੇ ਉਜੜੀ ਬਗੀਚੀ ਦੇਖ ਕੇ ਸੋਇਨਾ ਤੇ ਮੋਹਿਨਾ ਜੀ ਨੇ ਪਾਰ੍ਣ ਤਿਆਗ ਦਿੱਤੇ ਤੇ ਜਦ ਰੋਡੇ ਜਲਾਲੀ ਨੇ ਉਹ ਫੁੱਲ ਸਤਿਗੁਰ ਅੱਗੇ ਰੱਖੇ ਤਾਂ ਸਤਿਗੁਰ ਜੀ ਨੇ ਕਿਹਾ , ਓ ਪਾਪੀਆ ਤੂੰ ਫੁੱਲ ਨਹੀਂ ਸਾਡੇ ਦੋ ਬੱਚਿਆ ਦਾ ਦਿਲ ਕੱਢ ਕੇ ਲਿਆਇਆ ਹੈ ਇਹ ਕਹਿ ਪਾਤਸ਼ਾਹ ਬਗੀਚੇ ਵਿੱਚ ਪਹੁੰਚੇ ਦੋਨਾਂ ਬੱਚਿਆ ਦਾ ਸਿਰ ਆਪਣੀ ਗੋਦ ਵਿੱਚ ਰਖਿਆ |
ਆਪਣੇ ਰੁਮਾਲ ਨਾਲ ਮੂੰਹ ਪੂੰਝਿਆ ਤੇ ਉਹਨਾਂ ਦੇ ਪਾਰ੍ਣ ਵਾਪਸ ਆ ਗੲੇ | ਦਰਸ਼ਨ ਕਰਕੇ
ਨਿਹਾਲ ਹੋੲੇ ਇਸ ਤਰਾਂ ਇਕ ਵਾਰ ਪਾਰ੍ਣ ਤਿਆਗਣ ਤੇ ਸਿੰਘ ਦਾ ਬਚਾ ਕੀਤਾ ਦੂਜੀ ਵਾਰ ਪਾਰ੍ਣ ਦੇ ਕੇ ਇਹਨਾਂ ਦੀ ਭਾਵਨਾ ਪੂਰੀ ਕੀਤੀ ਤੇ ਇਨਾਂ ਨੂੰ ਅੰਮਿਰ੍ਤ ਦੀ ਦਾਤ ਦੇ ਕੇ ਸਿੰਘ ਬਣਾਇਆ |
By the grace of Sri Guru Granth Sahib Ji Bhai Gursharan Singh Ji thought of opening charitable institutions for the service of mankind. The charitable hospitals were very much needed because the common man was suffering very badly due to costly treatments given by the hospitals. Bhai Gursharan Singh Ji with the support of Saadh Sangat opened three charitable hospitals in various areas of Ludhiana, which provide best medical treatments affordable to the common man. Also, Bhai Gursharan Singh Ji has opened a Computer Academy equipped with best equipments to provide best and modern computer education and Spoken English courses which are very costly and deficient in the market, to the aspiring youngsters and grownups. This job oriented education will help people in getting employment also. To impart Gurbani Kirtan education, Bhai Gursharan Singh Ji has also opened a Gurmat Sangeet Academy which gives education of Harmonium, Tabla, and other musical instruments in Classical Ragas. All these religious and charitable activities are going on by the grace of Sri Guru Granth Sahib Ji, blessings of Bhai Guriqbal Singh Ji (Gurudwara Bibi Kaulan Ji, Sri Amritsar Sahib) and support of Saadh Sangat Ji.
14 окт 2024