Тёмный

Sri Guru Granth Sahib 'ਤੇ ਨੌਜਵਾਨ ਨੇ 20 ਸਾਲ ਰਿਸਰਚ, ਹਰ ਜਗ੍ਹਾ ਵਾਹਿਗੁਰੂ ਬੋਲਣ ਵਾਲਿਆਂ ਨੂੰ ਦਿੱਤੀ ਮੱਤ ! 

Rozana Spokesman
Подписаться 1,7 млн
Просмотров 153 тыс.
50% 1

#NihangSingh #SriGuruGranthSahib #Sikhism #DasamGranth #rozanaspokesman
A Young man has devoted an astonishing two decades of his life to intensive research on 'Sri Guru Granth Sahib', the sacred scripture of Sikhism. With dedication and unwavering commitment, he delved deep into the profound teachings and wisdom encapsulated within the sacred verses. His extensive study and reflection have allowed him to unravel the essence and intricacies of the spiritual text, offering him profound insights and a deeper understanding of the profound message it imparts. Through his dedicated research, he aims to encourage a deeper connection and reverence for the sacred teachings, advocating for a mindful and transformative approach to spirituality and religious practices. Check out the whole video to know more.
Stay with us for Latest Updates on Punjab and Nation

Опубликовано:

 

2 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 698   
@ParneetKaur-pg8wj
@ParneetKaur-pg8wj 9 месяцев назад
ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤ ਕੋਈ ਨਹੀਂ ਪਾ ਸਕਦਾ ਇਹ ਨਿਰੋਲ ਸਚਖੰਡ ਬਾਣੀ ਹੈ ❤❤ ਨਾ ਹੀ ਕੋਈ ਰਿਸਰਚ ਕਰ ਸਕਦਾ ਹੈ ਜਿਨੀੰ ਵਾਰੀ ਇੱਕ ਤੁਕ ਨੂੰ ਵੀਚਾਰੀਏ ਹਰ ਵਾਰੀ ਨਵਾਂ ਹੀ ਅਰਥ ਨਿਕਲਦਾ ਹੈ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅੰਤ ਹਨ ਇੱਕ ਤੁਕ ਦਾ ਵੀ ਅੰਤ ਨਹੀ ਦਸਿਆ ਜਾ ਸਕਦਾ ਤਾਂ ਭਾਈ ਸਾਹਿਬ ਅਸੀਂ ਗੁਰੂ ਸਾਹਿਬ ਜੀ ਦਾ ਅੰਤ ਕਿਵੇਂ ਪਾ ਸਕਦੇ ਹਾਂ ਜ਼ਰਾ ਗੌਰ ਕਰਿਓ 🙏🙏 ਇਸ ਲਈ
@tajinderkaur8126
@tajinderkaur8126 8 месяцев назад
Right
@NikhilSoni-nl2py
@NikhilSoni-nl2py 8 месяцев назад
yes..gurbani nu koi hath ch band ni kr skda..je koi chave ki m sari gurbani yaad krke smjh ke kabu ch kr lva.nai ho skda.guru mharaj ek trf kuj e duji trf kuj hor keh rhe aa according to condition..eh kisede vs di gll nai..universe di sb ton vddi power nu koi eve research ni kr skda. science nu ho gye saal kine.kai moorakh krn swal kine.
@jagdevsingh3739
@jagdevsingh3739 5 месяцев назад
ਗੁਰਬਾਣੀ ਦਾ ਕੋਈ ਅੰਤ ਨਹੀ ਪਾ ਸਕਦਾ ਜਿੱਥੇ ਸਾਇੰਸ ਦੀ ਆਖੀਰ ਐ ਬਾਣੀ ਦੀ ਵਿਚਾਰ ਉੱਥੋ ਸ਼ੁਰੂ ਹੁੰਦੀ ਐ ਹਾ ਗਿਆਨ ਬਹੁਤ ਹੋ ਸਕਦਾ ਪਰ ਇਹ ਕਹਿ ਦੇਣਾ ਕਿ ਮੈ ਅੰਤ ਪਾ ਲਿਆ ਤਾ ਉਸ ਤੋ ਵੱਡਾ ਮੂਰਖ ਆਦਮੀ ਨਹੀ ਹੋ ਸਕਦਾ
@jagdevsingh3739
@jagdevsingh3739 5 месяцев назад
ਬਿਲਕੁਲ ਬਾਣੀ ਦਾ ਅੰਤ ਨਹੀ ਪਾ ਸਕਦਾ ਜਿਹੜਾ ਕਹਿੰਦਾ ਕਿ ਮੈ ਅੰਤ ਪਾ ਲਿਆ ਉਸ ਤੋ ਵੱਡਾ ਮੂਰਖ ਦੁਨੀਆ ਚ ਨਹੀ ਹੋ ਸਕਦਾ
@jatinderbhandal5520
@jatinderbhandal5520 10 месяцев назад
ਹਰ ਕੋਈ ਬਾਣਾ ਪਾਕੇ ਬਾਣੀ ਦੀਆਂ ਤੁਕਾਂ ਉਚਾਰਕੇ ਚੌਧਰੀ ਬਨਣਾ ਚਾਹੁੰਦਾ ਕਿਸੇ ਦੇ ਪਿੱਛੇ ਨਾ ਲੱਗੋ ਪਰਮਾਤਮਾ ਦਾ ਨਾਮ ਸੁੱਧ ਹਿਰਦੇ ਨਾਲ ਜਪੋ ਆਪਣੇ ਆਪ ਸੇਧ ਮਿਲ ਜਾਵੇਗੀ
@user-ty7ze6nm5o
@user-ty7ze6nm5o 10 месяцев назад
Sahi keha veere. Sara Gyan naam Japan naal hi ho janda hai ...
@BalwinderSingh-sy9bk
@BalwinderSingh-sy9bk 10 месяцев назад
ਤੈਨੂੰ ਮਿਲ ਗਈ ਏ?
@ksingh1560
@ksingh1560 10 месяцев назад
I found him very arrogant he’s not saying anything that people didn’t know before
@yarasingh4040
@yarasingh4040 10 месяцев назад
ਇਸ ਵਿਅਕਤੀ ਦੇ ਦਿਮਾਗ ਵਿੱਚ ਇੱਕ ਢਿੱਲਾ ਪੇਚ ਹੈ, ਪੱਤਰਕਾਰ ਨੂੰ ਬਿਨਾਂ ਪੜਤਾਲ ਦੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ।
@gurpreetsingh-wt9pd
@gurpreetsingh-wt9pd 10 месяцев назад
ਬਾਬਾ ਫ਼ਰੀਦ ਜੀ ਨੇ ਕਿਹਾ ਜਿਤੁ ਪਿੰਜਰੇ ਮੇਰਾ ਸੁਹੁ ਵਸੈ ਮਾਸ ਨਾ ਤਿਦੁ ਖਾਹਿ
@harcharansingh1737
@harcharansingh1737 10 месяцев назад
ਇਹ ਜਰੂਰ ਦਸਣਾ ਵੀ ਬਕਰੇ ਵਿਚ ਰਬ ਨਹੀਂ ਹੁੰਦਾ ਐਵੇਂ ਝੂਠ ਬੋਲ ਰਿਹਾ ਇਸ ਬੰਦੇ ਨੂੰ ਪੰਜੀ ਦਾ ਗਿਆਨ ਨਹੀਂ ਕਿਸੇ ਜੀਵ ਦੀ ਜਾਣ ਬੁਝਕੇ ਹਤਿਆ ਕਰਨ ਦੀ ਗੁਰੂ ਗ੍ਰੰਥ ਸਾਹਿਬ ਜੀ ਕਦੇ ਵੀ ਆਗਿਆ ਨਹੀਂ ਦਿੰਦੇ ਐਵੇਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ
@drsurinderpalsinghbems.mde4726
@drsurinderpalsinghbems.mde4726 9 месяцев назад
Bilkul theek hae veer ji aap ji da jwaab
@AmrikSingh-ec8ge
@AmrikSingh-ec8ge 10 месяцев назад
ਇਹ ਸਿੱਖ ਨੋਜਵਾਨ ਸਿੱਖੀ ਦੀਆਂ ਗੱਲਾਂ ਕਰ ਰਿਹਾ ਮੇਰਾ ਇਸ ਵੀਰ ਨੂੰ ਇੱਕ ਸਵਾਲ ਹੈ ਕਿ ਜੋ ਇਸ ਨੇ ਦਸਤਾਰ ਤੇ ਜੋ ਚਿੰਨ ਲਗਾਏ ਨੇ ਉਹ ਖੰਡਾ ਤੇ ਕਿਰਪਾਨ ਦਾ ਹੈ ਜਾਂ ਤਰਸ਼ੂਲ ਦਾ ਹੈ ਕਿਸੇ ਨੂੰ ਵੀ ਸਿੱਖਾਂ ਦਾ ਠੇਕੇਦਾਰ ਨਾ ਬਣਾਉ।
@mariomuller4316
@mariomuller4316 10 месяцев назад
ਇਹ ਬਹਿਰੂਪੀਆ ਹੈ
@naibsinghhappy6991
@naibsinghhappy6991 10 месяцев назад
ਕਬੀਰ ਜੀਅ ਜੋ ਮਾਰਹਿ ਜੋਰੁ ਕਰਿ ਕਹਤੇ ਹਹਿ ਜੋ ਹਲਾਲ ਦਫਤਰ ਦਈ ਜਬ ਕਾਢਿ ਦੇਇ ਤਬਿ ਹੋਇਗਾ ਕਉਨ ਹਵਾਲ
@yarasingh4040
@yarasingh4040 10 месяцев назад
ਇਸ ਵਿਅਕਤੀ ਦੇ ਦਿਮਾਗ ਵਿੱਚ ਇੱਕ ਢਿੱਲਾ ਪੇਚ ਹੈ, ਪੱਤਰਕਾਰ ਨੂੰ ਬਿਨਾਂ ਪੜਤਾਲ ਦੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ।
@amarpreetkaur7006
@amarpreetkaur7006 10 месяцев назад
Ki glt h
@BALKARGORAYA
@BALKARGORAYA 10 месяцев назад
Eah apne hissab nal e ithass das reha aa Mere hissab nal ta eah galat bol reha hai
@kormandeep-zo3pe
@kormandeep-zo3pe 9 месяцев назад
​@@amarpreetkaur7006sahi ki ae oh ta likho😢😢
@gunindersingh5388
@gunindersingh5388 9 месяцев назад
ਗੁਰੂ ਗ੍ਰੰਥ ਸਾਹਿਬ ਮੁਤਾਬਿਕ ਨਹੀ ਲਗਦਾ ਮੈਨੂੰ ਏਹ, ਇਸਦੇ ਪਰਚਾਰ ਵਿੱਚ ਪੱਤਰਕਾਰ ਇਸਦਾ ਸਾਥ ਦੇ ਰਹੇ ਹਨ, ਪੱਤਰਕਾਰ ਜੀ ਦਸੋ ਕਿ ਤੁਹਾਨੂੰ ਇਸਦੀਆਂ ਗੱਲਾਂ ਵਿੱਚ ਕਿੰਨਾ ਵਿਸ਼ਵਾਸ ਹੈ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਪਤਾ ਹੈ ਜੇ ਹੈ ਤਾਂ ਦਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਕਿਹੜੇ ਪਾਸਿਓਂ ਇਕੋ ਜੇਹੇ ਪ੍ਰਤੀਤ ਹੁੰਦੇ ਹਨ,
@mandeepsingh-rl2vm
@mandeepsingh-rl2vm 8 месяцев назад
Koi vi kasea pech hi nai saarae hi dhillae ne
@AvtarSingh-qj3dr
@AvtarSingh-qj3dr 10 месяцев назад
ਜ਼ਬਲੀਆ ਮਾਰੀ ਜਾਂਦਾ ਚੋਦਿਆ ਰਿਸ਼ਰਚ ਦਾ
@vedsharma2855
@vedsharma2855 10 месяцев назад
I started studying Shri Guru Nanak’s teachings a few years ago. To me there is no spiritual wisdom higher or more profound than Guru Vani.
@komalkaur7669
@komalkaur7669 8 месяцев назад
WAHEGURUJI 😭😭😭😭😭💯💯💯💯💯💯💯💯
@ggkk999
@ggkk999 7 месяцев назад
Immense emotions people are recognisings guru sahib bani..otherwise these days some people are doing propaganda against guru sahibs bani
@baljindersingh1184
@baljindersingh1184 10 месяцев назад
ਸਾਰੀ ਗਲਤ ਬਿਆਨ ਕਰ ਰਿਹਾ ਹੈ।ਕਿਓਂ ਆਪਣੇ ਸਿਰ ਤੇ ਕਤਲ ਦਾ ਪਾਪ ਚੁੱਕ ਰਹੇ ਹੋ।? ਗੁਰੂ ਸਾਹਿਬ ਜੀ ਨੇ ਤਾਂ ( ਕੂੜ ਬੋਲ ਮੁਰਦਾਰ ਖਾਏ) ਲਿਖਿਆ ਹੈ। ਕੂੜ ਬੋਲਣ ਤੋਂ ਵੀ ਵਰਜਿਆ ਹੈ।ਕਿਸੇ ਦੀ ਜਾਨ ਲੈਣਾ ਤਾਂ ਬਹੁਤ ਵੱਡਾ ਪਾਪ ਹੈ। ਤੁਸੀਂ ਆਪਣੇ ਬੱਚੇ ਮਾਰ ਕੇ ਖਾਉ ।ਜਾਨਵਰਾਂ ਦੇ ਬੱਚੇ ਮਾਰਨ ਦੀ ਕਿਸਨੇ ਆਗਿਆ ਦਿੱਤੀ ਹੈ। ਫਿਰ ਪਾਪੀ ਕੌਣ ਹੋਇਆ? ਪਾਪੀ ਪਾਪ ਕਮਾਂਵਦੇ ਕਰਦੇ ਹਾਏ ਹਾਏ। ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ ਜੋ ਟਰਨਗੇ ਸੋ ਭਰਨਗੇ ਤੂੰ ਕਿੳਂ ਭਏਓ ਉਦਾਸ।
@sukhirandhawa3723
@sukhirandhawa3723 10 месяцев назад
Mass mass kr murkh jhgde ee v likhya hoya jisnu chnga lgda khao jisnu nhi chnga lgda na kho
@parshotamsingh3941
@parshotamsingh3941 10 месяцев назад
ਕੂੜ ਬੋਲਿ ਮੁਰਦਾਰ ਖਾਇ
@GurpreetSingh-km8do
@GurpreetSingh-km8do 10 месяцев назад
​@@sukhirandhawa3723Bai g Pura sabad pad k dakhooo..
@ragipartapsinghji
@ragipartapsinghji 10 месяцев назад
ਵੀਰਜੀ ਤੁਸੀਂ ਪੀ ਐਚ ਡੀ ਤਾਂ ਕਰ ਲਈ ਹੈ ਪਰ ਤੁਸੀਂ ਪਹਿਲੇ ਅੱਖਰ ਤੋਂ ਹੀ ਗਲਤ ਹੋ ਗਏ ਹੋ। ਗੁਰੂ ਗਰੰਥ ਸਾਹਿਬ ਗਿਣਤੀ ਵਾਲੇ ਇੱਕ ਤੋਂ ਸ਼ੁਰੂ ਹੁੰਦਾ ਹੈ ਉਸਤੋਂ ਬਾਅਦ ਓਅੰਕਾਰ ਹੈ।
@fanda2753
@fanda2753 10 месяцев назад
ਪੱਤਰਕਾਰ ਵੀ ਜਣੇ ਖਣੇ ਮੂਹਰੇ ਮਾਈਕ ਲੈਕੇ ਬੈਠ ਜਾਦੇ ਆ ਵਾਹਿਗੁਰੂ ਜੀ ਦੀ ਵਿਆਖਿਆ ਗਲਤ ਕਰ ਰਹੇ ਆ ਜੀ, ਜੇ ਹਿੰਦੂ ਦੇਵੀ ਦੇਵਤਿਆ ਦੇ ਨਾਮ ਹੀ ਲੈਣੇ ਸੀ, ਤਾ ਉਹਨਾਂ ਦਾ ਮੰਤਰ ਓਮ ਹੀ ਲਿਖ ਸਕਦੇ ਸੀ । ਇਹਦਾ ਮਤਲਬ ਤੁਸੀ ਅਸਿਧੇ ਤੌਰ ਇਹ ਕਹਿ ਰਹੇ ਇਹ ਹਿੰਦੂ ਧਰਮ ਹੈ, ਜਿਹੜਾ ਵਿਸ਼ਨੂ ਹਰੀ ਗੋਬਿੰਦ ਰਾਮ ਦੀ ਪੂਜਾ ਕਰਾ ਰਿਹਾ ਹੈ ,ਗੁਰੂ ਨਾਨਕ ਨੇ ਤਾ ਅਕਾਲ ਪੁਰਖ ਨੂੰ ਮਨੰਣ ਲਈ ਕਿਹਾ।।ਉਸ ਤਰਾ ਦੇ ਲੋਕ ਆ ਜਿਹਨਾ ਕੁਮੈਂਟ ਚ ਗੁਡ ਜੋਬ ਲਿਖਿਆ,
@drsurinderpalsinghbems.mde4726
@drsurinderpalsinghbems.mde4726 9 месяцев назад
Bilkul shi jwaab hae bhaai sahib ji da
@charanjitsingh314
@charanjitsingh314 10 месяцев назад
ਚੈਨਲਾਂ ਵਾਲੇ ਹੀ ਸਕਾਲਰ ਬਣਾਈ ਜਾਂਦੇ ਨੇ
@harmindersinghpammu553
@harmindersinghpammu553 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏 ਜੀਵ ਹਤਿਆ ਪਾਪ ਹੈ ਜੀ 🌹🙏
@realisbest3263
@realisbest3263 10 месяцев назад
ਬਹੁਤ ਵਡੀ ,canfusion ,ਹੈ। ਇਨਸਾਨੀਅਤ ਧਰਮ ਤੇ ਸਿੱਧਾ ਧਰਮ ਹੈ, ਪਤਰਕਾਰ ਤੇਰਾ ਵੀਰ ਕੁਝ ਨਹੀ ਹੋ ਸਕਦਾ
@GurjeetKaur-mx1ts
@GurjeetKaur-mx1ts 10 месяцев назад
੧ ਓਅੰਕਾਰਿ ਆਦਿ। ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਰੇ। ਇਸ ਤਰ੍ਹਾਂ ਲਗ ਰਿਹਾ ਹੈ ਕਿ ਭੁੱਲੜ ਸਿੱਖ ਨਿਹੰਗੀ ਬਾਣਾ ਪਹਿਨ ਕੇ ਵੀਡੀਓ ਦੇਖਣ ਵਾਲਿਆਂ ਨੂੰ ਕੋਈ ਨਵੀਂ ਜਾਣਕਾਰੀ ਦੇ ਰਿਹਾ ਲੇਕਿਨ ਇਹ ਸ਼ਖਸ ਸਬ ਜਵਲੀਆਂ ਮਾਰੀ ਜਾ ਰਿਹਾ ਹੈ। ਗਪਾਂ ਤੋਂ ਇਲਾਵਾ ਬਾਕੀ ਕੁਛ ਵੀ ਨਹੀਂ ਹੈ ਜੀ ਇਸ ਮੂਰਖ ਨੂੰ ਇਹਿ ਬੀ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਭਾਸ਼ਾ " ਗੁਰਮੁਖੀ " ਹੈ ਜੀ। ਅੰਗਰੇਜ਼ੀ ਭਾਸ਼ਾ ਐਵੇਂ ਵਿਚ ਘਸੋੜੀ ਜਾ ਰਿਹਾ ਹੈ ਜੀ। ਬਕਰੇ ਦੀ " ਮੈਂ " ਨੂੰ ਮਾਰਨ ਵਾਸਤੇ ਉਸ ਨੂੰ ਕਤਲ ਕਰ ਕੇ ਉਸ ਦਾ ਮਾਸ ਖਾਣਾ ਆਪਣਾ ਹੱਕ ਸਮਝਦਾ ਹੈ ਅਤੇ ਇਹ ਆਪ ਦਿਹਾੜੀ ਵਿਚ ਕਿਨੇ ਵਾਰੀ " ਮੇਰੀ ਮੇਰੀ, ਮੈਂ ਮੈਂ " ਕਰਕੇ ਕੁਤੇ ਵਾਂਗੂੰ ਭਾਉਂਕ ਰਹਿੰਦਾ ਹੈ ਜੀ। ਅਗਰ ਇਹਦੇ ਬੋਲਣ ਅਨੁਸਾਰ " ਮਾਸ ਖਾਣਾ " ਜਾਇਜ਼ ਹੈ ਤਾਂ ਫਿਰ ਝਟਕੇ ਦੇ ਹਾਮੀ ਅਤੇ ਹਲਾਲ ਦੇ ਹਾਮੀ, ਕਿਸੇ ਸ਼ੇਰ, ਚੀਤੇ ਨੂੰ ਝਟਕਾ ਕੇ ਹਲਾਲ ਕਰਕੇ ਦੁਨੀਆ ਦਸਣ ਕਿ ਅਸੀਂ ਅਸੂਲ ਦੇ ਪੱਕੇ ਹਾਂ। ਇਹਦੀ body language ਤੋਂ ਪਤਾ ਲੱਗਦਾ ਹੈ ਕਿ ਇਹ ਕੋਈ RSS BJP party and other like minded parties such as VHP BD HSS ਦਾ ਪਲਾਂਟ ਕੀਤਾ ਗਿਆ ਸਿੱਖ ਭੇਸ ਵਿੱਚ ਕੋਈ ਜਸੂਸ ਹੈ ਜੀ ਇਸ ਨਾਲ ਗਲਬਾਤ ਕਰਨ ਤੋਂ ਪਰਹੇਜ਼ ਕੀਤਾ ਜਾਵੇ ਜੀ ਅਤੇ ਇਸ ਦਾ ਬਾਣਾ ਦੇਖ ਕੇ ਭ੍ਰਮਿਤ ਨ ਹੋਇਆ ਜਾਵੇ ਜੀ ਅਤੇ ਸੰਗਤ ਵਿਚ ਨ ਬੋਲਣ ਦਿੱਤਾ ਜਾਵੇ ਜੀ। ਸਿੱਖ ਕੌਮ ਐਸੇ ਬਹਿਰੂਪੀਏ ਤੋਂ ਸੁਚੇਤ ਰਹਿਣ ਜੀ। ਆਦਰ ਸਹਿਤ ਐਸ ਐਸ।
@kewaldasjaito1622
@kewaldasjaito1622 7 месяцев назад
"ਤੁਹਾਡਾ ਗਿਆਨ ਅਧੂਰਾ ਹੈ ਵੀਰ ਜੀ"
@Dhurkibaniaayi13
@Dhurkibaniaayi13 9 месяцев назад
ਵਾਹਿਗੁਰੂ ਜੀ ਦੀ ਪਾਵਨ ਬਾਣੀ ਦਾ ਅੱਤ ਕੋਈ ਜੀਵ ਨਹੀ ਪਾ ਸਕਦਾ
@kewaldasjaito1622
@kewaldasjaito1622 7 месяцев назад
"ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਸ਼ਾਸਤਰਾਂ ਦਾ ਗੂੜ੍ਹ ਰਹੱਸ ਨਹੀਂ ਮਿਲ ਸਕਦਾ ਬੰਦਾ ਅਗਿਆਨੀ ਹੀ ਰਹੇਗਾ ਬਾਕੀ ਮਾਸ ਖਾਣ ਵਾਲਾ ਬੰਦਾ ਪਰਮਾਤਮਾ ਨੇ ਰਾਕਸ਼ਸ਼ ਦਸਿਆ"
@AvtarSingh-gz8bj
@AvtarSingh-gz8bj 10 месяцев назад
ਸਿੰਘ ਸਾਬ ਗੁਰੂ ਗ੍ਰੰਥ ਸਾਹਿਬ ਜੀ ੧ਓ ਤੋਂ ਸ਼ੁਰੂ ਆ ਜੀ ਸਤਿਨਾਮ ਤੋਂ ਤਾ ਹੋਰ ਬਹੁਤ ਲੋਕਾਂ ਦੀਆਂ ਕਿਤਾਬਾਂ ਵਿਚ ਪੜ੍ਹਿਆ ਜਾ ਸਕਦਾ ਆ ਕਿਉਂਕਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਜੇਹੜਾ ੧ ਲਾਇਆ ਆ ੳਹ ਬਹੁਤ ਮੈਨਾਂ ਰੱਖਦਾ ਜੀ
@vardaantv542
@vardaantv542 10 месяцев назад
BILKUL BHAI SAAB IK ONKAR HI SAHIB SHRI GURU GRANTH SAHIB JI DA PEHLA SHABAD HAI , KYI BNDIAN NU VAKHRI HI GAL KRN DI AADAT HUNDI HAI ,EH VI PIO VALE ARTH KR RIHA .VICHBL HI HNDUISM DA GYAAN GHOTI JANDA SIRF APNI VIDVTA DA PARBHAV PAUN LYI
@ashokklair2629
@ashokklair2629 10 месяцев назад
ਬਹੁਤ ਵਧੀਆ, ਅਵਤਾਤ ਸਿੰਘ ਜੀ! ਬਿਲਕੁਲ ਸਹੀ ਜੀ! ਕਿਉਕਿ (੧) ਇਕ ਹਸਤੀ ਜਾਂ ਸ੍ਵਰੂਪ ਹੈ, ਜੋ ਇਨਫਿਨਿਟੀ (Infinite) ਹੈ।
@vardaantv542
@vardaantv542 10 месяцев назад
@@ashokklair2629 ASHOK KLAIR BHAI SAAB SAT SRI AKAL JI BHAJI TUCI MAGHDE BOL TV JO KE BHAI SUKHDEV SINGH JI VALA HAI ,OHDE VI REGULAR SROTE HO NA BHAJI ,JE AAP JI OH HI HO TAN KI PLEASE DUS SKDE HO KE HUN MAGHDE BOL PROGRAM KYON NHI AUNDA ?
@ksingh1560
@ksingh1560 10 месяцев назад
So true
@yarasingh4040
@yarasingh4040 10 месяцев назад
ਇਸ ਵਿਅਕਤੀ ਦੇ ਦਿਮਾਗ ਵਿੱਚ ਇੱਕ ਢਿੱਲਾ ਪੇਚ ਹੈ, ਪੱਤਰਕਾਰ ਨੂੰ ਬਿਨਾਂ ਪੜਤਾਲ ਦੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ।
@ashokklair2629
@ashokklair2629 9 месяцев назад
ਓ ਭਾਈ ਸਾ: ਜੀ! ‌ ਬਕਰਾ, ਮੈ -ਮੈ , ਮੈ ਮੈ ।।ਨਹੀ ਕਹਿਦਾ, ਇਹ ਤੇਰੀ ਸੋਚ ਬਹੁਤ ਜਿਆਦਾ ਗਲਤ ਹੈ। ਕਿਉਕਿ, ਬਕਰੇ ਦੀ ਬੋਲੀ, ਹੋਰ ਬਕਰੀਆ ਬਕਰੇ ਜਾਣਦੇ ਹਨ ਕਿ ਓਹ ਕੀ ਗੱਲਾ ਕਰਦੈ। ਜਾਂ ਪੂਰਨ ਪੁਰਸ, ਜਾਨਵਰਾ ਪੰਛੀਆ ਦੀਆ ਬੋਲੀ ਜਾਣਦੇ ਹਨ। ਕਿ ਗੱਲਾ ਕਰਦੇ ਹਨ। ਸੋ ਭਾ਼ਈ ਸਾ ਜੀ ਜੇ ਬਕਰੇ ਦੀ ਬੋਲੀ ਸਮਝਣੀ ਹੀ ਹੈ, ਤਾ, ਸਧਨਾ ਭਗਤ ਵਾਂਗੂ ,ਭਗਤੀ ਕਰ। ਤੇ ਬਕਰੇ ਵਢਣੇ ਛੱਡ, ਮੀਟ ਖਾਣਾ ਛੱਡ। ਜਿਵੇ ਸਧਨਾ ਭਾਵੇ ਕਸਾਈ ਸੀ, ਜੋ ਬਕਰੇ ਵਢਦਾ ਸੀ। ਤੇ ਜਿਸ ਦਿਨ, ਚਾਰ ਬਾਣੀਆ ਵਿਚੋ ਚੌਥੀ ਬਾਣੀ: ਪਰ੍ਹਾ ਬਾਣੀ ਵਿਚ ਸਧਨਾ ਕਸਾਈ ਨੂੰ ਬਕਰੇ ਦੁ ਬੋਲੀ ਸਮਝ ਆਈ, ਤਸ ਬਕਰੇ ਵਢਣੇ ਛੱਡ ਦਿਤੇ, ਤੇ ਮੀਟ ਖਾਣਾ ਛੱਡ ਦਿਤਾ ਸੀ। ਤੇ ਭਗਤੀ ਕਰਕੇ ਭਗਤ ਬਣ ਗਿਆ,ਤੇ ਧੁਰੋ ਬਾਣੀ ਆਉਣ ਲਗੀ। ਤੇ ਭਗਤ ਸਧਨਾ ਦੀ ਬਾਣੀ ਨੂੰ, ਗੁਰੂ ਅਰਜਣ ਦੇਵ ਜੀ ਨੇ, *ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ* ਵਿਚ ਦਰਜ ਕਰ ਦਿਤਾ।
@tinaaunti4065
@tinaaunti4065 9 месяцев назад
Very wise and beautiful explain all and we understand more about Sikhism Waheguru ji bless all 🙏
@user-do7jj6cd4b
@user-do7jj6cd4b 9 месяцев назад
ਤੂੰ ਤੇ ਵਾਹਿਗੁਰੂ ਦੀ ਵਿਆਖਿਆ ਵੀ ਅੱਧੀ ਕੀਤੀ ਹੈ॥ ਨਾਲੇ ਗਲਤ ਵੀ॥ ਪਹਿਲਾਂ ਪੂਰਾ ਸ਼ਬਦ ਤੇ ਪੜ ਲੈ ਕੀ ਹੈ ਫੇਰ ਦੱਸੀ॥ ਪਹਿਲਾ ਹਿੰਦਵਾਦ ਦਾ ਜੋਰ ਸੀ ਹੁਣ ਨਵਾ ਸ਼ੋਸ਼ਾ ਸਨਾਤਨੀ ਦਾ ਤੁਰ ਪਿਆ ਹੈ॥ ਪਤਾ ਨਈ ਕਿੱਥੋ ਆ ਜਾਂਦੇ ਨੇ ਤੇਰੇ ਵਰਗੇ॥
@punjaab1001
@punjaab1001 10 месяцев назад
ਅਕਲ ਦਾ ਜਨਾਜ਼ਾ ਹਰੇਕ ਜਗ੍ਹਾ ਕਢਣੋ ਨਾ ਹਟਿਓ
@ashokdhawan1006
@ashokdhawan1006 10 месяцев назад
😂😂sahi gll
@mandeepsingh-rl2vm
@mandeepsingh-rl2vm 8 месяцев назад
Jma hi swaah uda ditti
@user-ns8mt8br8r
@user-ns8mt8br8r 10 месяцев назад
ਬਸ ਜਬਲੀਆ ਈ ਨੇ , ਅਖੇ ਜੀ ਤੂ ਕੋਣ ! ਮੈ ਖਾਹਮਖਾਹ ਵੱਡਾ ਆਇਆ ਕਾਗਜੀ ਵਿਦਵਾਨ
@RawaabDelRey
@RawaabDelRey 7 месяцев назад
ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ There are worlds upon worlds of His Creation. As He commands, so they exist. ਭਾਵ ਆਪਾ ਨੂੰ ਓਹੀ ਵਸਤੂ ਦਿਖਾਈ ਦਿੰਦੀ ਹੈ ਜਿਸਤੇ ਰੋਸ਼ਨੀ ਪਵੇ, ਤੇ ਪਰਮਾਤਮਾ ਦੀ ਰਚਨਾ ਹਰ ਪਾਸੇ ਹੈ ਤੇ ਬੇਅੰਤ ਹੈ ਹਰ ਪਾਸੇ ਉਸਦਾ ਆਕਾਰ ਹੈ। ਉਸਦਾ ਹੁਕਮ ਹੈ ਤਾਂਹੀ ਓ ਹੋਂਦ ਵਿਚ ਨੇ ।
@SurjitSingh-np2sw
@SurjitSingh-np2sw 10 месяцев назад
ਵਾਹ !ਐਸੇ ਝੰਡੂ ਵੀ ਹੈਗੇ ਨੇ ਦੁਨੀਆ ਤੇ।ਬੱਸ ਇਸ ਲਾਹਨਤੀ ਦੀ ਕਮੀ ਸੀ।
@Nothing-pp3zo
@Nothing-pp3zo 10 месяцев назад
Tere ki lun vdgya moorkha jine kde kitaab na chki hove oh eda hi ignorance ch apni zindagi khrab krje mrr jande tere wrge
@vardaantv542
@vardaantv542 10 месяцев назад
SAHI GAL HAI VEERE ,ESS TON VADH BAKWAS KIVE HO SKDI JDO EH KEHNDA KE BAKRA MAI MAI KRDA ESS LYI JHATKAUNA CHAHIDA,EHNU PUCHHE KOI KE MOORKHA BAKRA KI HANKAR VICH MAI MAI KRDA ,YA OHNU PUNJABI BHASHA AUNDI HAI ,KYON KE 'MAI' TAN HINDI YA PUNJABI BHASHA DA SHABAD HAI .EH IK PASSE KAHI JANDA GURBANI VICH ENGLISH DE SHABAD USE KITE GYE TE NALE KAHI JANDA KE ENGLISH SHAITAAN DI BHASHA HAI ,BUT MAI EH SOCH RIHA KE EHNA CHANNEL VALIA NU EDA DE BNDE HI KYON LBHDE GURBANI BARE VICHAR KRN LYI ?LGDA PAISE DE KE INTERVIEW KRAYI ESS NKLI VIDVAAN NE .....
@bnnn9859
@bnnn9859 10 месяцев назад
ਬਾਬਾ ਜੀ ਤੀਰ ਕਮਾਨ ਪਾਕੇ ਤੇ ਸਰੀਰ ਤੇ ਰੱਖਸਾਕੱਬਜ ਪਾਕੇ ਕਿਹੜਾ ਯੁੱਧ ਲੱੜਣ ਚੱਲੇ ਓ ਨਾਲੇ ਕਹਿਦੇ ਉ ਜੀਵ ਹੱਤਿਆ ਪਾਪ ਹੈ ਫਿਰ ਤੀਰ ਕਮਾਨ ਕਿਸ ਵਾਸਤੇ ਪਾਈਆਂ ਤੀਰ ਕਮਾਨ ਤੇ ਰੱਖਸਾਕੱਬਜ ਤਾਂ ਇਜ ਪਾਈਆਂ ਜਿਵੇਂ 16 ਵੀਂ ਸਦੀ ਵਿੱਚ ਫਿਰਦੇ ਹੋਵੋ ਬਾਬਾ ਜੀ ਜੇ ਗੁਰੂ ਦੇ ਲੱੜ ਲੱਗੇ ਓ ਤੇ ਗੁਰਬਾਣੀ ਪੱੜਦੇ ਓ ਤਾਂ ਸਾਦਾ ਬਾਣਾ ਪਾਕੇ ਸਿੱਖੀ ਦਾਂ ਪਰਚਾਰ ਕਰੋ ਜੀਵ ਹੱਤਿਆ ਪਾਪ ਹੈ ਚਾਹੇ ਉਹ ਝੱਟਕਾ ਹੋਵੇ ਮਾਲਕ ਨੇ ਸੰਬਨਾ ਵਿੱਚ ਜਾਨ ਪਾਈ ਹੈ ਜਿਉਣ ਦਾ ਹੱਕ ਹਰੇਕ ਨੂੰ ਹੈ ਜਾਨ ਲੈਣ ਦਾ ਹੱਕ ਸਿਰਫ ਮਾਲਕ ਨੂੰ ਹੈ
@kormandeep-zo3pe
@kormandeep-zo3pe 9 месяцев назад
Pakhandi ae koi.
@parminderhariyan
@parminderhariyan 9 месяцев назад
Veer tera bhanda chhota e. Tere khanne ch eh galla nhi behniya. Tu kha-pee te anand lai.😅 Minnu nhi lagda tetho 5th tak di vi koi class de kisi ik subjuct book yaad hoi honi, eh GuruGranth sahib/4 Ved, Baibal hor kai grantha di gall dass rahe ne, teri surt ohnda de te tiki e😅
@RVC08
@RVC08 8 месяцев назад
ਲੋਕ ਦਿਖਾਵਾ ਵੀ ਕਰਨਾ ਇਹੇ ਕੁੱਝ ਪਾਕੇ ਇਹਨੇ
@gurpritsingh9301
@gurpritsingh9301 9 месяцев назад
ਵਾਹਿਗੁਰੂ ਕਿਸੇ ਵਿਸ਼ਨੂੰ ਹਰੀ ਰਾਮ ਗੋਬਿੰਦ ਤੋਂ ਨਹੀਂ ਬਣਿਆਂ l ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਭਾਈ ਵੀਰ ਸਿੰਘ ਨੇ ਇਹ ਲਿਖਿਆ ਹੈ ਕਿ ਕ਼ਈ ਲੋਕਾਂ ਦਾ ਮੰਨਣਾ ਹੈ ਕਿ.. ਵਾਹਿਗੁਰੂ ਸ਼ਬਦ ਏਦਾਂ ਬਣਿਆ ਹੈ ਗਲਤ ਹੈ ll ਇਹੋ ਜਿਹੀਆਂ ਵਰਦੀਆਂ ਪਾ ਕੇ ਸਿੱਖਾਂ ਨੂੰ ਹਿੰਦੂ ਬਣਾਉਣ ਦਾ ਇਹ ਕੋਝਾ ਯਤਨ ਹੈ ll ਸਾਵਧਾਨ ਇਹਨਾਂ ਲੋਕਾਂ ਤੋਂ l
@gen-z-india
@gen-z-india 8 месяцев назад
Kive ? Sikkh add kive hoge?
@BalwinderSingh-sv7hp
@BalwinderSingh-sv7hp 10 месяцев назад
ਐਵੇਂ ਆਪਣਾ ਸਮਾਂ ਖਰਾਬ ਕਰਨਾ ਹੈ ਇਸ ਦੀਆਂ ਗੱਲਾਂ ਸੁਣਨ ਵਿੱਚ। ਆਪ ਬਾਣੀ ਪੜ੍ਹ ਕੇ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਐਵੇਂ ਭੰਬਲਭੂਸੇ ਵਿੱਚ ਪਾਉਣ ਲਗਾ ਹੋਇਆ ਹੈ
@aman-fg5ny
@aman-fg5ny 10 месяцев назад
ਨਾਮ ਨੂੰ ਬੁੱਝਣਾ ਜਿਸ ਰਾਹੀਂ ਸਾਰੀ ਕੁਦਰਤ ਹੋਦ ਵਿਚ ਆਈ।ਨਾਮ ਕੇ ਧਾਰੇ ਖੰਡ ਬ੍ਰਹਮੰਡ
@gurbanigavehbhaiRajbirSingh
@gurbanigavehbhaiRajbirSingh 10 месяцев назад
ਗੁਰਬਾਣੀ ਦੇ ਗਲਤ ਅਰਥ ਕਰ ਰਿਹਾ। ਇੰਗਲਿਸ਼ ਰਲਾ ਕੇ। ਹੁਣ ਤੱਕ ਜਿੰਨੇ ਵੀ ਸਿੱਖ ਵਿਦਵਾਨ ਜਾਂ ਮਹਾਂਪੁਰਖ ਹੋਏ ਹਨ‌, ਉਨ੍ਹਾਂ ਕਦੇ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੰਗਲਿਸ਼ ਹੈ
@avtar1043
@avtar1043 10 месяцев назад
ਅਹਜੇ ਲੋਕਾਂ ਨੇ ਸਿੱਖ ਕੌਮ ਮਾਸਾਹਾਰੀ ਬਣਾ ਤੀ
@gagandeepsinghsoavtarsingh4989
@gagandeepsinghsoavtarsingh4989 10 месяцев назад
😂 history pardho ji baba banda singh bahadur de fr pta lgu
@kormandeep-zo3pe
@kormandeep-zo3pe 9 месяцев назад
​@@gagandeepsinghsoavtarsingh4989ha dasso ki ae, pao chanan kujh khaas Sabda te. Asi v dekhie ki Alag te khaas hai thode Kol jehra itihas hai
@SukhchainSingh-yf9yx
@SukhchainSingh-yf9yx 10 месяцев назад
ਇਹ ਕਿਹੜੀ ਰਿਸਰਚ ਹੈ ਸਰਲ ਪੰਜਾਬੀ ਨੂੰਇੰਗਲਿਸ਼ ਬਣਾ ਕੇ ਦੱਸ ਰਹੋ ਨੇ ਉਹ ਵੀ ਪੱਛਮੀ ਭਾਸ਼ਾ ਜਦੋਂ ਕਿ ਉਦੋਂ ਉਪ ਭਰਤ ਹੀ ਨਹੀਂ ਸੀ ਤੇ ਨਾ ਹੀ ਗੁਰੂ ਸਾਹਿਬ ਪੱਛਮ ਵਿੱਚ ਗਏ ਸਨ ਤੇ ਤੀਜੀ ਜੰਗ ਜੋ ਨਿਕੁਲਿਆਈ ਹਥਿਆਰਾਂ ਨਾਲ ਹੋ ਸਕਦੀ ਏ ਤੀਰ ਕਾਮਨਾ ਦਿਖਾਈ ਜਾਂਦੈ ਚਾਹੀਦਾ ਇਸ ਕਿ ਜੰਗ ਰੋਕਣ ਲਈ ਸ਼ਾਂਤੀ ਦਾ ਪੈਗਾਮ ਦਿਤਾ ਜਾਵੇ
@gurbanigavehbhaiRajbirSingh
@gurbanigavehbhaiRajbirSingh 10 месяцев назад
ਸ੍ਰੀ ਗੁਰੂ ਗ੍ਰੰਥ ਸਾਹਿਬ ੧ ਤੋਂ ਸ਼ੁਰੂ ਹੁੰਦੇ ਹਨ ਨਾ ਕਿ ਸ ਤੋਂ
@user-up2rw1dp2p
@user-up2rw1dp2p 10 месяцев назад
एक राम दशरथ का बेटा,एक राम घट घट में लेटा...........कबीर साहब
@learntolive2319
@learntolive2319 10 месяцев назад
Aur tu youtube pe lapeta, jaahil aulaad
@gagandeep3903
@gagandeep3903 10 месяцев назад
😂
@sukhvindersingh2167
@sukhvindersingh2167 9 месяцев назад
ਵਾਹਿਗੁਰੂ ਜੀ ‌ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਸ ਖਾਣ ਲਈ ਸਾਫ ਮਨਾ ਹੈ । ਗੁਰੂ ਨਾਨਕ ਦਾ ਸਿੱਖ ਮਾਸਾਹਾਰੀ ਨਹੀਂ ਹੋ ਸਕਦਾ।ਅਸੰਖ ਪਾਪੀ ਪਾਪੁ ਕਰ ਜਾਹਿ।।
@aman-fg5ny
@aman-fg5ny 10 месяцев назад
ਗੁਰਬਾਣੀ ਪੜ੍ਹ ਕੇ ਵਿਚਾਰ ਕੇ ਹਰਿ ਨੂੰ ਮਿਲਣਾ ਹੁੰਦਾ। ਪ੍ਰਕਾਸ਼ ਰੂਪ ਪ੍ਰਮਾਤਮਾ ਨੂੰ।ਜੋਂ ਹਰ ਥਾਂ ਹੈ। ਹਜੂਰ ਹੈ।
@ashokklair2629
@ashokklair2629 10 месяцев назад
ਪਰ ਇਹ ਪ੍ਰਕਾਸ ਤੱਕ ਪਹਿਲਾ ਸਰੀਰ ਅੰਦਰ ਪਹੁੰਚਣੈ, ਬਾਹਰ ਨਹੀ। 👉🏿ਸਰੀਰਹੁ ਭਾਲਣਿ ਕੋ ਬਾਹਰਿ ਜਾਇ।। ਨਾਮੁ ਨ ਲਹੈ, ਬਹੁਤੁ ਵੇਗਾਰ ਦੁਖ ਪਾਇ।।
@aman-fg5ny
@aman-fg5ny 10 месяцев назад
ਵਾਹਿਗੁਰੂ ਜੀ 9 ਦਰਾ ਤੇ ਕੁਝ ਨਹੀ। ਮਾਇਆ ਹੈ। ਪ੍ਰਕਾਸ਼ ਦਸਮੇ ਵਿਚ ਹੈ। ਜਿੱਥੇ ਮਾਲਿਕ ਵਸਦਾ ਜੋਂ ਹਰ ਥਾਂ ਹੈ
@aman-fg5ny
@aman-fg5ny 10 месяцев назад
ਸਾਰੀ ਦੁਨੀਆਂ ਸਰੀਰ ਮਾਇਆ ਵਿੱਚ ਨੂੰ ਆ ਰਹੀ।ਗੁਰਬਾਣੀ ਗੁਰੂ ਆਕਾਰ ਤੋਂ ਨਿਰੰਕਾਰ ਵੱਲ ਹੁਕਮ ਕਰਦੇ
@aman-fg5ny
@aman-fg5ny 10 месяцев назад
ਸੁੰਨ ਸਮਾਧਿ ਸੱਚਾ ਘਰਬਾਰਾ
@deepbaliofficial4723
@deepbaliofficial4723 7 месяцев назад
Waheguru waheguru waheguru ekomkar sat naam shree waheguru Bhot bhadiya bataya ji aap ne
@DDSOfficial-
@DDSOfficial- 10 месяцев назад
ਤੇਰੇ ਅੱਗੇ ਮੇਰੇ ਦੋਨੋ ਹੱਥ ਜੁੜੇ ...ਰਹਿਣ ਦੇ ਤੇਰੇ ਗਿਆਨ ਨੂੰ ਹੁਣ 😂
@jarnailsingh5042
@jarnailsingh5042 9 месяцев назад
ਵਿੱਚੋਂ ਕੁਝ ਹੋਰ ਹੀ ਨਿਕਲਾ ਹੈਂ ਸ਼ੁਰੂ ਵਿੱਚ ੴ
@swsingsingh1958
@swsingsingh1958 10 месяцев назад
ਇਹ ਤਾਂ ਫਿਰ : "ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ॥ ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ ॥੫੬॥" (ਦੋਹਰਾ ॥)(ਬਚਿਤ੍ਰ ... ਇੰਨਾ ਤਾਮ ਝਾਮ : ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ (ਅੰਗ 476)
@ashokklair2629
@ashokklair2629 10 месяцев назад
ਨਿਹੰਗ ਸਿੰਘ ਨੌਜੁਆਨ ਜੀ! ਲੱਖ ਪਾਤਾਲ, ਲਖ ਆਗਾਸ, ਗੁਰੂ ਨਾਨਕ ਜੀ ਨਹੀ ਕਹਿ ਰਹੈ। ਗੁਰੂ ਨਾਨਕ ਜੀ ਤਾ ਇਹ ਕਹਿ ਰਹੇ ਹਨ ਕਿ,ਬੇਦ ਕਹਿਦੇ ਹਨ ਕਿ ਲੱਖ ਪਤਾਲ, ਲਖ ਆਗਾਸ।( ਬੇਦਾ ਕਹਿਨ ਇਕ ਬਾਤ) ਗੁਰੂ ਨਾਨਕ ਜੀ ਨੇ ਤਾ ਇਹ ਕਿਹੈ:- ਪਤਾਲਾ ਆਗਾਸਾ ਦਾ ਅੰਤ ਹੀ ਨਹੀ। ਕੋਈ ਲੇਖਾ ਜਾ ਗਿਣਤੀ ਨਹੀ।
@satnamsandhu383
@satnamsandhu383 10 месяцев назад
ਸਨਾਤਨ ਤੇਰੇ ਕਿਹੜੇ ਫੁੱਫੜ ਨੇ ਬਣਾਇਆ ਉਹ ਵੀ ਰੱਬ ਨੇ ਬਣਾਇਆ ਤੇ ਸੋਝੀ ਵੀ ਰੱਬ ਨੇ ਬਖਸ਼ੀ ਅਖੇ ਸਨਾਤਨ ਨੇ ਰਿਸ਼ਤੇਦਾਰੀਆਂ ਦਿੱਤੀਆਂ
@lakhvirsingh9492
@lakhvirsingh9492 10 месяцев назад
Bhai sahib ji gurbani bicth ,Ab man sanatan ulat piya, shabad hai., matlab Jo parkash energy parmatma Bal jah riha Sanatan hai
@punjaab1001
@punjaab1001 10 месяцев назад
ਬੱਕਰੀ ਪਾਤੀ ਖਾਤ ਹੈ ਤਾਕੀ ਕਾਢਿ ਖਾਲ ਜੋ ਬੱਕਰੀ ਕੋ ਖਾਤ ਹੈ ਤਾਕਾ ਕੌਣ ਹਵਾਲ ਜੀਵ ਹੱਤਿਆ ਕਿਸੇ ਵੀ ਤਰੀਕੇ ਕੀਤੀ ਜਾਵੇ ਗਲਤ ਹੀ ਹੈ
@sukhjindersingh1675
@sukhjindersingh1675 9 месяцев назад
ਇਸਦਾ ਅਰਥ ਕੀ ਹੈ
@punjaab1001
@punjaab1001 9 месяцев назад
@@sukhjindersingh1675 ਇਸਦਾ ਅਰਥ ਹੈ ਜੀ ਕਿ ਬੱਕਰੀ ਸਿਰਫ ਘਾਹ ਪੱਤੇ ਜਿਹੜੇ ਕਿ ਨਿਰਜੀਵ ਜਾਪਦੇ ਨੇ ਉਹ ਹੀ ਖਾਂਦੀ ਆ, ਪਰ ਫੇਰ ਵੀ ਉਸਦੀ ਖੱਲ ਲਾਹ ਲਈ ਜਾਂਦੀ ਆ ਅਤੇ ਜਿਹੜੇ ਉਸ ਜ਼ਿੰਦਾ ਬੱਕਰੀ ਨੂੰ ਹੀ ਖਾਣਗੇ ਉਹਨਾਂ ਦਾ ਹਾਲ ਕੀ ਹੋਵੇਗਾ
@sukhjindersingh1675
@sukhjindersingh1675 9 месяцев назад
@@punjaab1001 ਧੰਨਵਾਦ ਜੀ ਇਹ ਗੁਰਬਾਣੀ ਦੀ ਪੰਕਤੀ ਹੈ ਜਾਂ ਨਹੀਂ
@johnjones-zq2uf
@johnjones-zq2uf 9 месяцев назад
Not gurbani
@sukhjindersingh1675
@sukhjindersingh1675 9 месяцев назад
@@johnjones-zq2uf ok g
@JagjitSingh-lw8fm
@JagjitSingh-lw8fm 10 месяцев назад
ਗੁਰੂ ਗ੍ਰੰਥ ਸਾਹਿਬ ਕੋਈ ਰੀਸਰਚ ਨੀ ਕਰ ਸਕਦਾ ਕਿਂਉਕੇ ਇਹ ਧੁਰ ਕੀ ਬਾਣੀ ਐ , ਜਿਹੜਾ ਇਹ ਬਾਣੇ ਥੱਲੇ ਲੁਕਿਆ ਪਾਖੰਡੀ ਇੱਕ ਵੀ ਅਰਥ ਠੀਕ ਨਹੀ , ਇਨਾ ਲੂਬੜਾਂ ਨੇ ਲੋਕਾਂ ਨੂੰ ਭੰਬਲਭੂਸੇ ਚ ਪਾਇਆ ,ਪੱਤਰਕਾਰ ਵੀ ਪਾਪਾਂ ਦਾ ਭਾਗੀ ਬਣਿਆ। ਸਿੰਘਾਂ ਨੂੰ ਅਜਿਹਿਆਂ ਦੀ ਸਾਰ ਜਰੂਰ ਲੈਣੀ ਚਾਹੀਦੀ ਐ ਤਾਂ ਕਿ ਅੱੱਗੇ ਤੋਂ ਅੰਗਰੇਜੀ ਨਾਲ ਅਰਥ ਨਾ ਜੋੜਨ
@jatinderbhandal5520
@jatinderbhandal5520 10 месяцев назад
100% right brother
@sunnysidhu6779
@sunnysidhu6779 10 месяцев назад
ਫੁੱਲ ਜੱਬਲੀਆਂ,,, ਡਾਟਾ ਵੇਸਟ, ਟਾਈਮ ਵੇਸਟ,,, ਥੋਡਾ ਐਂਕਰ v ਝੁੱਡੂ। ਇਸਦੇ ਅਨੁਸਾਰ ਗੁਰੂ ਸਾਹਿਬ ਨੇ ਅੰਗਰੇਜਾਂ ਤੋ ਸ਼ਬਦ ਲਏ ਪਰ ਇਹਨੂੰ ਪੁੱਛੋ ਇਹ ਸ਼ਬਦ ਤਾਂ ਪਹਿਲਾਂ ਹੀ ਲੋਕ ਬੋਲਦੇ ਸੀ ਝੁੱਡੂਆ 😂😂😂
@jatinderbhandal5520
@jatinderbhandal5520 10 месяцев назад
ਬਿਲਕੁਲ ਸਹੀ ਕਿਹਾ ਬਾਈ ਜੀ ਇਹੋ ਜਿਹੇ ਗੰਦ ਨੇ ਜਵਾਨੀ ਨੂੰ ਕੁਰਾਹੇ ਪਾਇਆ ਹੋਇਆ ਪਰਮਾਤਮਾ ਦਾ ਨਾਮ ਸੁੱਧ ਹਿਰਦੇ ਨਾਲ ਜਪੋ ਆਪਣੇ ਆਪ ਸੇਧ ਮਿਲ ਜਾਵੇਗੀ
@Nothing-pp3zo
@Nothing-pp3zo 10 месяцев назад
Ghoosyo kde kitaab chki hove tn pta hove thonu dukhi awdi jindgi to hune tuc ethe a jane cmnta ch gussa kdn dmaag naam di chij diti rabb ne sab nu shayad thonu ignore krta hove v ehna kehda vartna
@kormandeep-zo3pe
@kormandeep-zo3pe 9 месяцев назад
​@@Nothing-pp3zotusi kinnia ku kitaba Parh layia oh ta bhasha hi Das Rahi, ungal krn to pehla aap Wal v thora vichaar kr laina c.
@kewaldasjaito1622
@kewaldasjaito1622 7 месяцев назад
"ਪੂਰਨ ਪਰਮਾਤਮਾ ਦੀ ਕੋਈ ਪਤਨੀ ਨਹੀਂ ਹੁੰਦੀ ਇਕ ਮਾਈ ਜਗਤ ਵਿਆਈ ਤਿੰਨ ਚੇਲੇ ਪ੍ਰਮਾਣ ਇਕ ਮਾਈ ਦੂਰਗਾ ਮਾਤਾ ਜੀ ਹਨ ਤੇ ਬ੍ਰਹਮ ਨਾਲ ਵਿਆਹ ਕਰਵਾ ਕੇ ਤਿੰਨ ਬੱਚੇ ਆਪਣੇ ਪੇਦਾ ਕੀਤੇ ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਸ਼੍ਰਸਟੀ ਰਚਨਾ ਕੀਤੀ ਬ੍ਰਹਮ ਨਾਸ਼ਵਾਨ ਭਗਵਾਨ ਹੈ।
@ranbirbasra173
@ranbirbasra173 10 месяцев назад
ਗੁਰਬਖਸ਼। ਸਿਘ ਖਾਲਸਾ। ਜੀ। ਗੁਰੂ ਗ੍ਰੰਥ ਸਹਿਬ ਚ। ਬਾਣੀ। ਦਾ ਅਰੰਭ ੴ ਤੋ। ਸ਼ੁਰੂ ਹੁੰਦਾ ਹੈ। ਨਾ। ਕੇ। ਸਤਿਨਾਮ। ਤੋ
@GenVonWay
@GenVonWay 10 месяцев назад
ਭਾਈ ਸਾਹਬ ਕਿਹੜਾ ਨਸ਼ਾ ਕਰਦੇ ਜੇ ਤੁਸੀਂ ਭਰਾਵਾ ਖਾਧਾ ਤਾਂ ਮੈਂ ਵੀ ਬਥੇਰਾ ਕੁਛ ਆ ਪਰ ਤੂੰ ਤਾਂ ਸਿਰਾ ਹੀ ਲਾਈ ਜਾਨੈਂ ਆਦਿ ਸਚੁ,, ਦਾ ਮਤਲਬ such ਵਾਲਾ ਨਹੀ ਹੈ,,ਆਦਿ ਸਚੁ ਮਤਲਬ ਸ਼ੁਰੂਆਤੀ ਸੱਚ ਓਹ ਸੱਚ ਜੋ ਇਸ ਸੰਸਾਰ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਸੱਚ ਸੀ ਅਤੇ ਹਮੇਸ਼ਾਂ ਰਹੇਗਾ।। ਓਰ ਵਾਚੈ ਜਿਸ ਨੂੰ ਆਪ ਜੀ ਨੇ English da word bna dita..ਤਾਂ ਦੱਸ ਦੇਵਾਂ watchey.ਦਾ.English ਵਿੱਚ ਕੋਈ ਮਤਲਬ ਨਹੀ ਨਿੱਕਲਦਾ।।..watchman ਹੁੰਦਾ ਚੌਕੀਦਾਰ।। ਵਾਚੈ ਗੁਰਮੁੱਖੀ ਦਾ ਸ਼ਬਦ ਹੈ,,ਜਿਸਦਾ ਅਰਥ ਹੈ ਵਾਚਣਾਂ,,ਮਤਲਬ ਦੇਖਣਾਂ,, ਓਹ ਦੇਖ ਰਿਹਾ,,ਚੌਕੀਦਾਰ ਨਹੀ ਹੈ।।ਭਰਾਵਾ ਨਸ਼ਾ ਘੱਟ ਕਰ।।
@aman-fg5ny
@aman-fg5ny 10 месяцев назад
Hnji ਬਿਲਕੁੱਲ ਸਹੀ
@NirmalSinghDhami
@NirmalSinghDhami 9 месяцев назад
ਅਮ੍ਰਿਤ ਛਕ ਕੇ ਜੀਵਾਂ ਤੇ ਜ਼ੁਲਮ ਕਰਨਾ ਮੰਨ ਮਤ ਹੈ ਕਿਸੇ ਦੇ ਹੱਥ ਵਿਚ ਨਹੀਂ ਮੁਕਤੀ ਕਰਨੀ ਸਭ ਵਾਹਿਗੁਰੂ ਜੀ ਦੇ ਹਥ ਵਿਚ ਹੈ
@SMoneyT
@SMoneyT 5 месяцев назад
Amrit hai ki ?? Jungla ch singha ne mann mat kitti c jinni der fasey rahey?? Othey ki khada ohna ne?? Chlo eh mann Lao v Amrit nhi shakya par 90% lokan ne ni shakya fer oh Sikh giney Jaan ge k nhi???
@DeepSingh-uz6yg
@DeepSingh-uz6yg 7 месяцев назад
ਗੁਰਬਾਣੀ ਨੂੰ ਪੜ੍ਹਨ ਤੇ ਹੀ ਜੋਰ ਲਾਇਆ ਹੋਇਆ ਗੁਰਬਾਣੀ ਕਿਸ ਗੱਲ ਵੱਲ ਇਸ਼ਾਰਾ ਕਰ ਰਹੀ ਆ ਜਾਂ ਕਿ ਪ੍ਰੇਰਨਾ ਦੇ ਰਹੀ ਆ ਉਸ ਵੱਲ ਕੋਈ ਜਾਣਾ ਨਹੀਂ ਚਾਉਂਦਾ
@SohanSingh-yt2pn
@SohanSingh-yt2pn 9 месяцев назад
ਬਾਬਾ ਜੀ ਦੁਨੀ ਚੰਦ ਦੇ ਪਿਉ ਮੱਛੀ ਬਿਲਕੁਲ ਨਹੀ ਖਾਧੀ ਉਸਨੂੰ ਅੰਤਲੇ ਟਾਈਮ ਮੀਟ ਦੀ ਮਹਿਕ ਜੋ ਗੁਆਢੀ ਬਣਾ ਰਹੇ ਸੀ ।ਅੰਤ ਟਾਈਮ ਕਰਕੇ ਧਿਆਨ ਮੀਟ ਪਾਸੇ ਹੈਣ ਕਰਕੇ ਬਘਿਆੜ ਦੀ ਜੂਨ ਮਿਲੀ ।।ਅੰਤ ਕਾਲ ਜੋ ਲੱਛਮੀ ਸਿਮਰੇ,ਅਐਸੀ ਚਿੰਤਾ ਮਹਿ ਜੋ ਮਰੇ ਸਰਪ ਜੋਨ ਵਲ ਵਲ ਅਉਤਰੇ ਅੰਤ ਕਾਲ ਜੋ ਮੰਦਰ ਸਿਮਰੇ ਪ੍ਰੇਤ ਜੋਨ,,,ਅਉਤਰੇ।ਅੰਤ ਕਾਲ ਜੋ ਲੜਕੇ ਸਿਮਰੇ ਅਐਸੀ,,,,,,,ਮਰੇ,ਸੂਰ ਜੂਨ ਵਲ ਵਲ,,,,,,ਅਉਤਰੇ।ਅੰਤ ਕਾਲ ਜੋ ਇਸਤਰੀ ਸਿਮਰੇ ,,,,,,,ਵੇਸਵਾ ਜੂੰਨ ਵਲ ਵਲ ਅਉਤਰੈ।।ਅੰਤ ਕਾਲ ਜੋ ਨਰਾਇਣ ਸਿਮਰੈ ,,,ਪੀਤੰਬਰ ਤਾ ਕੇ ਰਿਧੇ ਬਸੇ।।।
@Handsomeguy12
@Handsomeguy12 10 месяцев назад
ਜਾ ਕੰਮ ਕਰ ਕਰਲਾ ਕੋਈ ਐਵੇ ਛੱਡੀ ਜਾਨਾ ਲੋਕ ਸਭ ਜਾਣਦੇ ਨੇ ਭਾਟੜਾ ਜਿਹਾ 😂😂
@Nothing-pp3zo
@Nothing-pp3zo 10 месяцев назад
Tuv krla kamm fr ethe cmnta ch awdi life da gussa kadan agya sala thode warge cmnt krde jo mnu taras onda thode budyan ne awde sperm hi waste kite os raat
@Handsomeguy12
@Handsomeguy12 10 месяцев назад
@@Nothing-pp3zo ਤਰਸ ਨੂੰ ਤੂੰ ਰਿਸ਼ਤਾ ਦਿੱਤਾ ਨਿੱਕੀ ਦਾ
@Handsomeguy12
@Handsomeguy12 10 месяцев назад
ਜਿਸ ਹਿਸਾਬ ਨਾਲ ਤੂੰ ਰਿੰਗੀ ਜਾਨਾ ਤੇਰਾ ਭਾਪਾ ਲੱਗਦਾ @@Nothing-pp3zo
@harcharansingh1737
@harcharansingh1737 10 месяцев назад
ਵਾਕਿਆ ਹੀ ਇਸਨੂੰ ਭਾਟੜਾ ਕਿਹਾ ਜਾਵੇ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂ ਕਿ ਇਹ ਪਕਾ ਭਾਟੜਾ ਹੈ ਸਾਲਾ ਆਪਣਾ ਹੀ ਗਿਆਨ ਬਣਾਈ ਫਿਰਦਾ ਤੁਸੀਂ ਸਭ ਸਿੱਖੀ ਦੇ ਲਿਬਾਸ ਵਿਚ ਬਹਿਰੂਪੀਏ ਇਕੱਠੇ ਹੋਏ ਹੋ
@user-eh2jc7bp1p
@user-eh2jc7bp1p 10 месяцев назад
Sahi keha tusi menu vi a bharta lagda
@user-eh2jc7bp1p
@user-eh2jc7bp1p 10 месяцев назад
Bharta a pura😂
@sukhdeepsingh-ku3fc
@sukhdeepsingh-ku3fc 10 месяцев назад
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਸੇ ਵੀ ਪੰਗਤੀ ਚ ਜ਼ਿਕਰ ਨਹੀਂ ਹੈਗਾ ਕੇ ਬੱਕਰਾ ਖਾਓ 🙏! ਇਹਨਾਂ ਮੂਰਖਾ ਨੇ ਇਤਿਹਾਸ ਹੀ ਬਦਲ ਦਿੱਤਾ! ਜਾਂ ਤਾਂ ਇਹ ਸੱਚੇ ਨੇ ਜਾਂ ਫਿਰ.....
@naviii949
@naviii949 9 месяцев назад
ਇਹਨੇ 20 ਸਾਲ ਦੀ ਮਿਹਨਤ ਖਰਾਬ ਕਰ ਲਈ। ਸਾਰੀ ਗੱਲ ਕਰਕੇ ਮੀਟ ਖਾ ਲਵੋ ਕਹਿੰਦਾ।
@ramansharma6990
@ramansharma6990 8 месяцев назад
​@@naviii949jhatka meat is not forbidden in Sikhism
@naviii949
@naviii949 8 месяцев назад
Anything regarding meat eating, whether its jhatka or whatever is not allowed in sikhism . God never allow to kill any specie to eat its meat.
@rabbnaaljurho8921
@rabbnaaljurho8921 8 месяцев назад
Waheguru sabb nu AKL deve waheguru
@satnamwaheguru314
@satnamwaheguru314 10 месяцев назад
**Addhuraa Gyyan.** ..... Waheguru ji.. Duvidha bna rhe ji..
@JoginderSingh-nq9pj
@JoginderSingh-nq9pj 9 месяцев назад
ਮਾਹਾ ਅਗਿਆਨੀ ਖੋਜੀ🎉ਨ
@singhnavdeepchandi4139
@singhnavdeepchandi4139 7 месяцев назад
ਹੁਣ ਜਦ ਗੁਰੂ ਸਾਹਿਬ ਜੀ ਸ਼ਿਕਾਰ ਕਰਦੇ ਸੀ ਕੀ ਓਹ ਜਾਨਵਰ ਮਾਰ ਕੇ ਸੁੱਟ ਦਿੰਦੇ ਸੀ?? ਔਰ ਕੀ ਗੁਰੂ ਸਾਹਿਬਾਨਾਂ ਤੇ ਐਡੇ ਵੱਡੇ ਸਿੱਖ ਜਰਨੈਲਾਂ ਨੇ ਜੰਗਾਂ ਆਲੂ ਮਟਰ ਖਾ ਕੇ ਲੜੀਆਂ ਹੋਣਗੀਆਂ?? ਇਹ ਵੀ ਇਕ ਸਵਾਲ ਹੈ
@user-mp7us2ej4k
@user-mp7us2ej4k 9 месяцев назад
ਜੀਹਨੇ ਉਸਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਉਸਦਾ ਆਪਣਾ ਅੰਤ ਹੋ ਗਿਆ
@BalbirSingh-mw8ec
@BalbirSingh-mw8ec 8 месяцев назад
Sat name ji... Very good explanation great
@user-fb8lq1kh1f
@user-fb8lq1kh1f 9 месяцев назад
ਸੁਆਮੀ ਦੀ ਪਛਾਣ।ਸੇਵਾ ਕਰਤ ਹੋਇ ਨਿਹਕਾਮੀ ।।ਤਿਸੁ ਕੋ ਹੋਤਿ ਪਰਾਪਤਿ ਸੁਆਮੀ।।
@kalauli_News24
@kalauli_News24 7 месяцев назад
ਬੱਕਰਾ ਜਾਂ ਕੋਈ ਹੋਰ ਜੀਵ ਮਾਰਨਾ ਗ਼ਲਤ ਹੈ। ਕਿਉ ਕਿ ਸਿੱਖ ਧਰਮ 'ਚ ਮੰਨਿਆ ਜਾਂਦਾ ਹੈ, ਕਿ ਸਾਰਾ ਕੁਝ ਵਾਹਿਗੁਰੂ ਜੀ ਨੇ ਬਣਾਇਆ ਹੈ ਤੇ ਉਨ੍ਹਾਂ ਦੇ ਹੁਕਮ ਅੰਦਰ ਹੀ ਚੱਲਦਾ ਹੈ। ਉਨ੍ਹਾ ਦੀ ਬਣਾਈ ਹੋਈ ਹਰੇਕ ਚੀਜ਼ ਤੇ ਜੀਵ ਨਾਲ ਅਪਣਾ ਪਿਆਰ ਤੇ ਉਨ੍ਹਾਂ ਦਾ ਸਤਿਕਾਰ ਦਿਖਾਣ ਲਈ ਉਨ੍ਹਾਂ ਨੂੰ ਨਹੀਂ ਮਾਰਨਾ ਹੈ ਹੀ ਉਚਿਤ ਹੈ।
@charanjeetgill1708
@charanjeetgill1708 9 месяцев назад
ਬਾਬਾ ਜੀ ਸਹੀ ਗੱਲਾਂ ਨੇ ਹਰੇਕ ਦੇ ਬੱਸ ਦੀਆਂ ਗੱਲਾਂ ਨੀ ਵਾਹਿਗੁਰੂ ਜੀ ਨੇ ਬਹੁਤ ਮੇਹਰ ਕਰੀ ਜੀ 🙏
@hardeepsinghsohal6639
@hardeepsinghsohal6639 8 месяцев назад
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-kq4xv5wj2p
@user-kq4xv5wj2p 10 месяцев назад
Jalii baba
@kormandeep-zo3pe
@kormandeep-zo3pe 9 месяцев назад
Jalli ta theek aa par baba ni. Nautanki kaho.😂😂😂
@ashokklair2629
@ashokklair2629 10 месяцев назад
ਨਿਹੰਗ ਸਿੰਘ ਨੌਜੁਆਨ ਜੀ! ਲੱਖ ਪਾਤਾਲ, ਲਖ ਆਗਾਸ, ਗੁਰੂ ਨਾਨਕ ਜੀ ਨਹੀ ਕਹਿ ਰਹੇ । ਗੁਰੂ ਨਾਨਕ ਜੀ ਤਾ ਇਹ ਕਹਿ ਰਹੇ ਹਨ ਕਿ,ਬੇਦ ਕਹਿਦੇ ਹਨ ਕਿ ਲੱਖ ਪਤਾਲ, ਲਖ ਆਗਾਸ ਹਨ। ਓੜਕ ਓੜਕ ਭਾ਼ਲ ਥਕੇ, ਬੇਦ ਕਹਿਨ ਇਕ ਬਾਤ।। ਗੁਰੂ ਨਾਨਕ ਜੀ ਨੇ ਤਾ ਇਹ ਕਿਹੈ:- ਲੇਖਾ ਹੋਇ ਤ ਲਿਖੀਐ, ਲੇਖਾ ਹੋਇ ਵਿਣਾਸੁ।। ਭਾਵ ਕਿ ਪਤਾਲਾ ਆਗਾਸਾ, ਖੰਡ ਮੰਡਲ ਬ੍ਰਹਮੰਡਾ ਦਾ ਅੰਤ ਹੀ ਨਹੀ। ਕੋਈ ਲੇਖਾ ਜਾ ਗਿਣਤੀ ਨਹੀ।‌ ‌‌ 👉🏿---ਤਿਥੈ ਖੰਡ ਮੰਡਲ ਵਰਭੰਡ।। ਜੇ ਕੋ ਕਹੈ, ਤ ਅੰ ਤ ਨ ਅੰਤ।।
@balwantsingh4283
@balwantsingh4283 10 месяцев назад
BED KAHAN IK BAAT IS THE NEXT LINE JI
@KulwinderSingh-pc5js
@KulwinderSingh-pc5js 9 месяцев назад
Bhai ji guru granth sahib ji ta ik onkar to suru hundi a veer ji
@BossA466
@BossA466 7 месяцев назад
Guru Granth sahib da Phela akhar ik to Suru Hunda veer ji
@user-fb8lq1kh1f
@user-fb8lq1kh1f 9 месяцев назад
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ।।ਅਛੇਦ ਅਭੇਦ ਪ੍ਰਭ ਐਸੇ ਭਗਵਾਨ।।ਬਾਣੀ ਨਿਰਮਲ ਮਨਿ ਨਾਲ ਨਿਰਮਲ ਕਰਮ ਕਰਨ ਨੂੰ ਭਗਵਾਨ ਮੰਨਦੀ ਹੈ ਸਾਰੇ ਜਪ ਤਪ ਕਿਰਿਆ ਕਰਮ ਦਾ ਇਹ ਸੂਖਮ ਰੂਪ ਹੈ ਹੈਰਾਨੀਜਨਕ। ਸਭ ਸਤ ਸਭ ਤਪ ਸਭ ਚੰਗਿਆਈਆ ।।
@balwantsingh4283
@balwantsingh4283 10 месяцев назад
Gurbani is perfect Punjabi because the lagan matran in SGGS vich has different meaning. Punjabi is changed since then. If we have original Punjabi then it will be very easy to understand Gurbani.
@satinderpalsingh6055
@satinderpalsingh6055 10 месяцев назад
Waheguru ji 👏👏👏👏👏
@krishansingh5201
@krishansingh5201 10 месяцев назад
ਭਾਈ ਬਾਲਾ ਜੀ ਵਾਲੀ ਸਭ ਤੋਂ ਵੱਡੀ ਤੇ ਪੁਰਾਣੀ ਜਨਮ ਸਾਖੀ ਵਿੱਚ ਪ੍ਰਮਾਣ ਹੈ।(1)ਅਗੇ ਕੁਰਖੰਡ ਕੋ ਗਏ,ਇਸ ਸਾਖੀ ਵਿੱਚ ਦਰਜ ਕੀ ਹੈ।ਪੁਰਨ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ ਗਾ।
@vardaantv542
@vardaantv542 10 месяцев назад
MAHA MOORAKH NALE KEH RIHA GURU SAHIB JI NE ENGLISH WORD VI USE KITE ,NALE KEH RIHA KE ENGLSH SHAITAAN DI BHASHA HAI ,HOR DSO MOORAKH KI HUNDA ?
@GurjeetKaur-mx1ts
@GurjeetKaur-mx1ts 10 месяцев назад
ਇਹੀ ਨਿਸ਼ਾਨੀ ਹੈ ਭੇਖੀ ਮੂਰਖ ਸਿਖਾਂ ਦੀ ।
@vardaantv542
@vardaantv542 10 месяцев назад
@@GurjeetKaur-mx1ts EXACTLY
@sidaksandhu9239
@sidaksandhu9239 7 месяцев назад
Bilkul Sahi Veer Ji Sikh Dharm nai aa Khalsa Path aa Asal Garnth Saskirt Ch Na ki Punjabi ch Aa Tah Uss Sadi de Nakli Bane Guruya Babeya te Saduya de Bune Hoye Jaal ne Jis Ch Duniya ajj tak Fasi Hui aa Rukh Puode V Sah Lade ne Uhna nu V Har Koi Khanda aa 🙏✍️Insaniat Jindabaad Guru Sahib Ji Ki Foaj Jindabaad Khalistan Jindabaad Kul Kaiynat Jindabaad Sajha Punjab Jindabaad Khalistan Jindabaad 🙏 ✍️ ♥️ 👑👑
@JaspreetKaur-mw4bh
@JaspreetKaur-mw4bh 9 месяцев назад
🙏🏻😊🌹ਨਿਤਾਣਿਆ ਦਾ ਤਾਣ ਗੁਰੂ, ਨਿਮਾਣਿਆ ਦਾ ਮਾਣ ਗੁਰੂ, himmat chahidi hai ajkal de samech sach bolandi,kalyugch sach bolne wale nu jung larni pehndi hai te GuruGobind Singh ji ne taeyaar vi sikha nu us kar ke kita , aapni te sach bolan , sachcha naam japan walya di rakhya layi🙏🏻😊.Guru Nanak dev ji ne koi vakhra marag nahi dasya,Har ka marag hi dasya ,Har Har naam , Raam naam hi japan nu akhya hai shabda rahi, par sada man inna deeth ho gya hai hor Raam naam japan walya nu Hindu , khuda japan wale nu muslim te Waheguru japan walya nu sikh manda hai . Guru sahib de ik shabad naal ki poori bani de shabad vi sun ke naam nu nahi man rya. Par sab de andar ik o hi karta purakh (Har Purakh niranjan)vart rya hai , aapne karma anusaar tor rya hai .ਓ nu khud Khuda aakho ya Aapeene Aap sajyo , Aapeene rachyo Nau , dui kudrat saaj ke kar aasan ditho chau , data karta Aap tu , tus deve kare pasao, tu janoi sabhse de laise jind kawao , kar aasan ditho chao.Waho waho Satguruji❤ , waho Waho 🙏🏻 😇💫✨
@surindersinghsidhamerimathohri
@surindersinghsidhamerimathohri 10 месяцев назад
ਇਹ ਦਸਮ ਗੰਦ ਗ੍ਰੰਥ ਦੀ ਗੱਲ ਕਰ ਰਿਹਾਅ ਹੈ? ਦਸਮ ਗੰਦ ਗ੍ਰੰਥ ਗੰਦ ਨਾਲ ਭਰਿਆ ਹੋਇਆ ਹੈ। ਇਸ ਵਿਚ ਇਕ ਚਰਿੱਤਰ ਵਿਚ ਭੈਣ ਭੇਸ ਬਦਲ ਕੇ ਆਪਣੇ ਭਰਾ ਨਾਲ ਮੂੰਹ ਕਾਲਾ ਕਰਦੀ ਹੈ। ਤੇ ਭਰਾ ਪਹਿਚਾਣਦਾ ਨਹੀ ਤੇ ਮੂੰਹ ਕਾਲਾ ਕਰਦਾ ਹੈ। ਇਕ ਚੰਗਾ ਸਿੱਖ ਕਿਸੇ ਵੀ ਗੇਰ ਔਰਤ ਨਾਲ ਗੰਦ ਨਹੀ ਘੋਲਦਾ, ਇਥੇ ਉਹ ਆਪਣੀ ਭੈਣ ਨਾਲ ਬਲਾਤਕਾਰ ਕਰ ਰਿਹਾ ਹੈ। ਕੀ ਜਦੋ ਭੈਣ ਭਰਾ ਜੱਫੀ ਪਾ ਕੇ ਘੱਟ ਤੋ ਘੱਟ ਥੱਲੇ ਵਾਲੇ ਕਪੜੇ ਲਾਹਦੇ ਹਨ ਮੂੰਹ ਕਾਲਾ ਕਰਨ ਵਾਸਤੇ, ਇਸ ਦੋਰਾਨ ਇਕ ਦੂਜੇ ਨੂੰ ਕਿਉ ਨਹੀ ਪਹਿਚਾਣਦੇ?? ਕੀ ਦਸਮ ਗੰਦ ਗ੍ਰੰਥੀਏ (ਗੰਦ ਨੂੰ ਮੰਨਣ ਵਾਲੇ) ਇਹ ਸਿੱਖਿਆ ਆਪਣੇ ਤੇ ਵਰਤ ਸਕਦੇ ਹਨ। ਕਿਉ ਕੀ ਸਿੱਖਿਆ ਤੇ ਜੀਵਨ ਵਿਚ ਵਰਤਣ ਵਾਸਤੇ ਹਨ। ਇਸ ਨੇ 20 ਸਾਲ ਵਿਚ ਕੀ ਕੀਤਾ? ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਹੈ ਹੀ ਨ੍ਹੀ ਇਸ ਨੂੰ ਇਹ ਜਿਆਦਾਤਰ ਬੇਵਕੂਫੀਆ ਮਾਰਨ ਲੱਗਿਆ ਹੋਇਆ ਹੈ?
@baljeetsinghkamboj2769
@baljeetsinghkamboj2769 9 месяцев назад
ਪੜਿ ਪੜਿ ਗਡੀ ਲਦੀਅਹਿ ਇਸ ਵੀਰ ਕੋਲ ਸਿਰਫ਼ ਕਿਤਾਬੀ ਗਿਆਨ ਹੈ, ਗੁਰਬਾਣੀ ਚ ਇੰਗਲਿਸ਼ ਨਾਮ ਦਾ ਇੱਕ ਵੀ ਸ਼ਬਦ ਨਹੀਂ ਹੈ। ਬਾਕੀ ਗੁਰਬਾਣੀ ੧ ਤੋਂ ਆਰੰਭ ਹੁੰਦੀ ਹੈ। ਪਾਤਾਲਾ ਪਾਤਾਲ ਵਾਲੀ ਪਉੜੀ ਨੂੰ ਪੂਰੀ ਤਰ੍ਹਾਂ ਸਮਝ ਕੇ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਨੇ ਕਿਹਾ ਕੀ ਹੈ।
@gurnaaz3848
@gurnaaz3848 7 месяцев назад
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ਬਾਣੀ ਤਾਂ e ਕਹਿ ਰਹੀ ਆ ਭਾਈ ਸਾਬ ਜੀਅ ਦਯਾ ਕਰੋ। ਘਰ ਬੈਠੇ ਹੀ ਸਾਰੇ ਤੀਰਥਾ ਦੇ ਪੁੰਨ ਮਿਲ ਜਾਣਗੇ ਫੇਰ ਕਿਦਾ ਬੱਕਰੇ ਚਟਕਾ ਸਕਦੇ ਕੇ o jee nai ਜ਼ਰਾ ਸਮਜਾਓਗੇ ਮਹਾਨ ਇਨਸਾਨ
@indervlog434
@indervlog434 8 месяцев назад
ਗੁਰੂ ਸਾਹਿਬ ਜੀ ਨੇ ਤਾਂ ਇਹ ਦੱਸਿਆ ਹੈ ਕਿ ਇਨਸਾਨ ਦੀ 84 ਲੱਖ ਜੂਨ ਹੈ ਜਿਸ ਵਿੱਚ ਉਸ ਨੂੰ ਬੱਕਰਾ ਵੀ ਬਾਨਾ ਪੈਂਦਾ ਹੈ ਹੁਣ ਅਸੀਂ ਗੁਰੂ ਦੀ ਗੱਲ ਨੂੰ ਸੱਚ ਮੰਨੀਏ ਜਾਂ ਇਸ ਬਾਬੇ ਦੀ ਗੱਲ ਨੂੰ
@swaransingh1412
@swaransingh1412 10 месяцев назад
ਦਸਤਾਰ ਵਿੱਚ ਮੋਰ ਖੰਭ ਕਿਉਂ ਟੰਗਿਆ ਇਸ ਨੇ ਗੁਰਮਤਿ ਨਾਲ ਇਸ ਦਾ ਕੀ ਸਭੰਧ ?
@avtarsingh4833
@avtarsingh4833 9 месяцев назад
ਕਿਤਾਬੀ ਗਿਆਨ ਬਹੁਤ ਹੈ।ਹਰ ਧਰਮ ਦੇ ਗ੍ਰੰਥ ਪੜਨੇ ਚਾਹੀਦੇ ਹਨ ਪਰ ਇਨ੍ਹਾਂ ਦਾ ਗਿਆਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਠੀਕ ਨਹੀਂ ਲੱਗਿਆ। ਜਿਸਤਰ੍ਹਾਂ ਇਨ੍ਹਾਂ ਨੇ ਬੱਕਰਾ ਝਟਕਾਉਣਾ ਜਾਇਜ਼ ਦੱਸਿਆ ਹੈ ਕੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤਰਾਂ ਦੀ ਇਜਾਜ਼ਤ ਦਿੰਦੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ। ਹੱਤਿਆ ਕਿਸੇ ਵੀ ਰੂਪ ਵਿੱਚ ਕੀਤੀ ਜਾਵੇ ਜਾਇਜ਼ ਨਹੀਂ ਕਿਹਾ ਜਾ ਸਕਦਾ। ਕਿਤਾਬੀ ਗਿਆਨ ਹੀ ਕਾਫੀ ਨਹੀਂ ਹੈ। ਇਨ੍ਹਾਂ ਨੂੰ ਕਿਸੇ ਸਿੱਖ ਵਿਦਵਾਨ ਤੋਂ ਮਾਰਗ ਦਰਸ਼ਨ ਲੈਣਾ ਚਾਹੀਦਾ ਹੈ।
@nirmalkaur5570
@nirmalkaur5570 10 месяцев назад
ਅਜ ਕਿਸੇ ਨੂੰ ਵੀ ਅਪਨੇ ਧਰਮ ਅਨੁਸਾਰ ਰਸਿਨੀ ਬਹਿਨੀ ਨਹੀਂ ਰਖਨੀ ਆਉਂਦੀ ਕਿਉਂ ਕਿ ਗੁਰੂ ਘਰਾਂ ਵਿਚ ਵੀ ਪੂਰਨ ਰਹਿਨੀ ਬਹਿਨੀ ਹੋਵੇ ਔਰ ਸਿਖਾਂ ਨੂੰ ਸਿਖ ਰਹਿਨੀ ਬਹਿਨੀ ਰਖਨ ਉਹ ਕੋਈ ਕਟੜਤਾ ਨਹੀਂ ਦਸ਼ਮੇਸ਼ ਪਿਤਾ ਜੀ ਸਮਝਾਂਦੇ ਹਨ ਰਹਿਣੀ ਰਹੇ ਸੋਈ ਸਿਖ ਮੇਰਾ।ਅਜ ਕਿਸੇ ਕੋਲ ਪੂਰਨ ਸਿਖ ਰਹਿਣੀ ਬਹਿਣੀ ਨਹੀਂ ਔਰ ਕਟੜ ਕਟੜ ਆਖੀ ਜਾਂਦੇ ਹੋਰ ਕੋਈ ਗਲ ਨਹੀਂ ਆਉਂਦੀ ਸਭ ਧਰਮਾਂ ਵਿਚ ਔਰ ਰਿਸ਼ਤਿਆਂ ਵਿਚ ਮਿਲਗੋਬਾ ਬਨਾ ਦਿਤਾ ਵਾਹਿਗੁਰੂ ਜੀ ਸਭ ਨੂੰ ਭੁਲਾਂ ਸਦਾ ਲਈ ਮਾਫ ਕਰਕੇ ਅਪਨੇ ਅਪਨੇ ਧਰਮ ਅਨੁਸਾਰ ਰਹਿਨੀ ਬਹਿਨ ਰਖਨ ਦੀ ਅਕਲ ਦੇਨ।ਮੰਨੂਵਾਦ ਕਰਮ ਕਾਂਡ ਬਿਪਰਨ ਦੀ ਰੀਤ ਤੋਂ ਬਚਾਉ ਵਾਹਿਗੁਰੂ ਜੀ ਸਤਿਨਾਮੁ ਜੀ ।
@RanjodhSingh-yr5zu
@RanjodhSingh-yr5zu 7 месяцев назад
ਬਾਬਾ ਜੀ ਇਨਸਾਨ ਦਾ ਵਾਰ ਵਾਰ ਜਨਮ ਮੈ ਕਾਰਨ ਹੀ ਹੁੰਦਾ ਹੈ। ਹਰ ਇਨਸਾਨ ਮੈ ਮੈ ਕਰਕੇ ਹਰ ਕੰਮ ਕਰਦਾ ਹੈ ਤਾ ਫੇਰ ਤੁਹਾਡੇ ਹਿਸਾਬ ਨਾਲ ਸਭ ਨੂੰ ਮਾਰ ਦੇਣਾ ਚਾਹੀਦਾ ਹੈ।
@subhashgarg3102
@subhashgarg3102 9 месяцев назад
I feel excellent knowledgeable talk.
@ParvinderSingh-qh3yr
@ParvinderSingh-qh3yr 7 месяцев назад
ਬਲੀ ਦਾ ਮਤਲਬ ਹੁੰਦਾ, ਬੰਦੇ ਦੇ ਅੰਦਰਲੇ ਜਾਨਵਰ ਦੀ ਬਲੀ ਦੇਣਾ (ਮੱਤਲਬ, ਮੂਲਾਧਾਰ ਅਤੇ ਸਵਾਦਿਸਤਾਨ ਚੱਕਰਾਂ ਨੂੰ ਵਿੰਨਣਾ), ਨਾ ਕੀ ਅਸਲੀ ਬੱਕਰੇ ਦੀ ਬਲੀ ਦੇਣਾ। ਇਹ ੨ ਚੱਕਰ ਵਾਸਨਾਵਾਂ ਪੈਦਾ ਕਰਦੇ ਹਨ। ਰਿਗ ਵੇਦ ਵਿੱਚ ਤਾਂ ਬੰਦੇ ਦੀ ਬਲੀ ਦਾ ਵੀ ਜ਼ਿਕਰ ਹੈ, ਜੇ ਇਸ ਭਾਈ ਸਾਹਿਬ ਦਾ ਕੋਈ ਗਲਾ ਵੱਢ ਦਵੇ, ਬਿਨਾ ਦੱਸੇ, ਫਿਰ ਉਹ ਹਲਾਲ ਹੋਏਗਾ ਯਾ ਹਰਾਮ? ਬੰਦੇ ਦੀ ਬਲੀ ਦਾ ਅਸਲੀ ਮਤਲਬ ਹੈ, ਮਣੀਪੁਰ, ਅਨਹਦ ਅਤੇ ਵਿੱਸ਼ੁੱਦੀ ਚੱਕਰਾਂ ਨੂੰ ਵਿੰਨਣਾ, ਨਾ ਕੀ ਅਸਲੀ ਬੰਦੇ ਦੀ ਬਲੀ ਦੇਣੀ। ਇਹ ੩ ਚੱਕਰ ਰਾਜਸਿਕ ਸਵਭਾਵ ਪੈਦਾ ਕਰਦੇ ਹਨ। ਇਸਤੋਂ ਉਪਰ ਵਾਲੇ ਦੋ ਚੱਕਰਾਂ (ਆਗਿਆ ਅਤੇ ਸਹਸਰਾਰ) ਨੂੰ ਵਿੰਨ ਕੇ ਬੰਦਾ ੧੦੦% ਖੁਦ ਨੂੰ ਵਾਹਿਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ। ਇਹ ੨ ਚੱਕਰ ਸਾਤਵਿਕ ਸੁਭਾਅ ਨੂੰ ਪੈਦਾ ਕਰਦੇ ਹਨ।
@raghbirsingh4959
@raghbirsingh4959 9 месяцев назад
ਸਿੱਖ ਮਾਸ ਮੱਛੀ ਪਿੱਛੇ ਹੀ ਬਹਿਸੀ ਜਾ ਰਹੇ ਹਨ। ਹੁਣ ਇੱਕ ਕੋਈ ਵਿੱਕੀ ਥੋਮਸ ਆ ਗਿਆ ਕਲ ਦੀ ਭੂਤਨੀ ਸਿਵਿਆਂ ਚ ਅੱਧ ਏਹੋ ਜਿਹੇ ਪਲਾਂਟਡ ਬੰਦੇ ਨੂੰ ਏਨੀ ਐਹਮੀਅਤ ਕਿਉਂ ਦੇ ਰਹੇ ਹੋ ? ਮਛਲੀ ਹਲਾਲ ਕਿਵੇਂ ਮੰਨ ਲਈ ਉਸ ਨੂੰ ਮੁਰਦਾਰ ਕਹਿ ਸਕਦੇ ਹਾਂ ਹਲਾਲ ਉਸ ਨੂੰ ਕਹਿਣਾ ਚਾਹੀਦਾ ਜਿਸ ਨੂੰ ਕੋਈ ਮੁਸਲਿਮ ਕਲਮਾ ਪੜ੍ਹ ਕੇ ਕੋਹ ਕੇ ਮਾਰੇ
@mohitsekhon6961
@mohitsekhon6961 10 месяцев назад
ਮੀਟ ਖਾਣਾ ਪਾਪ ਹੈ
@GurjeetKaur-mx1ts
@GurjeetKaur-mx1ts 10 месяцев назад
ਮੀਟ ਯਾ ਮਾਸ ਖਾਣਾ ਬਜਰ ਪਾਪ ਹੈ।
@AvtarSingh-gz8bj
@AvtarSingh-gz8bj 10 месяцев назад
ਬੀਬਾ ਜੀ ਕਿੱਥੇ ਲਿਖਿਆ ਦੱਸੋਂ ਗੇ
@MalkeetSingh-pk6sf
@MalkeetSingh-pk6sf 10 месяцев назад
ਰਿਸਰਚ ਸਾਹਿਬ ਸਿੰਘ ਨੇ ਕੀਤੀ ਜਾਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਕੀਤੀ
@gagandeepmajevalepaau
@gagandeepmajevalepaau 10 месяцев назад
ਕਦੋ ੲੇ ਮੀਟ ਵਾਲਾ ਸਿਅਾਪਾ ਖਤਮ ਹੋਣਾ
@kuldipkaurcheema1465
@kuldipkaurcheema1465 9 месяцев назад
Beta Very good resurch gave very good information look after yourself wahaygru rakhia kray please try to tell how to be a good nitamie x. Respect the gurbani Thanks love you live long with good health and welth Look after yourself
@jaspreetsinghkalkajaspreet9103
@jaspreetsinghkalkajaspreet9103 6 месяцев назад
Bilkul vadiya bai g ne eh 🙏🏻🙏🏻
@ManjotGill-xk4ed
@ManjotGill-xk4ed 7 месяцев назад
Waheguru ji waheguru ji waheguru ji 🙏🙏🙏🙏
@gurnaaz3848
@gurnaaz3848 7 месяцев назад
Guru Gobind singh ji keh rahe ਚੰਡੀ ਦੀ ਵਾਰ ਚ ਕਿਨੀ ਤੇਰਾ ਅੰਤ ਨਾ ਪਾਇਆ ਵਡੇ ਵਡੇ ਮੁਨ ਦੇਵਤੇ ਕਈ ਜਗ ਤਿਨਿ ਤਨ ਪਾਇਆ ਫੇਰ ਏਦਾ ਨੇ ਕਿਦਾ ਖੋਜ ਕਰ ਲਈ ਮਹਾਰਾਜ ਤਾਂ ਬੋਲ ਗਏ ਕੋਈ ਰਿਸ਼ੀਆ ਮੁਨੀਆ ਨੂੰ ਜੱਗ ਬੀਤ ਗਏ ਪਰ ਅੰਤ nai ਪਾ sake japji sahib pado ode c v ahi likhya ke ਗੁਰੂ ਦਾ ਕੋਈ ਅੰਤ ਨਈ ਪਾ ਸਕਦਾ
@user-yl2db3mh6p
@user-yl2db3mh6p 7 месяцев назад
Bahut badhiajisn
@sukhdeepsingh-ku3fc
@sukhdeepsingh-ku3fc 10 месяцев назад
ਆਹ ਕਿਹੜਾ ਗਿਆਨੀ ਆ ਗਿਆ, ਦਿਮਾਗੀ ਹਾਲਤ ਠੀਕ ਨਹੀਂ ਇਹਦੀ! ਮੱਛੀ ਖਾਣਾ ਪਾਪ ਏ ਤੇ ਬੱਕਰਾ ਖਾਣਾ, ਮਰਿਆਦਾ 😂😂!
@kormandeep-zo3pe
@kormandeep-zo3pe 9 месяцев назад
Gyani namaste kaho esnu, gyaniaa d izzat da khyaal kro kujh.😂😂😂😂
@sukhdeepsingh-ku3fc
@sukhdeepsingh-ku3fc 9 месяцев назад
@@kormandeep-zo3pe ਇੱਜ਼ਤ ਬੰਦੇ ਦੀ ਕੰਮ ਨਾਲ਼ ਹੁੰਦੀ ਏ ਨਾ ਕੇ ਕੱਪੜੇ ਤੇ ਸ਼ਕਲ ਨਾਲ਼ 🙏!
@satnamaujla688
@satnamaujla688 9 месяцев назад
ਸਭ ਗਲਤ ਬੋਲ ਰਹੇ ਹੋ ਬਾਬਾ ਜੀ , ਪਹਿਲਾਂ ਜਾਣਕਾਰੀ ਪੂਰੀ ਚਾਹੀਦੀ ਹੈ ਅਧੂਰੀ ਜਾਣਕਾਰੀ ਮੁਤਾਬਕ ਬੋਲਣਾ ਨੁਕਸਾਨ ਦਾਇਕ ਹੈ। ਕੁੱਝ ਸਹੀ ਵੀ ਹੈਂ।ਪਰ ਸਭ ਸਹੀ ਨਹੀਂ ਹੈ,ਏਕਾ ਮਾਈ ਜੁਗਤਿ ਵਿਆਈ,ਇਹ ਸਬਜੈਕਟ ਅਲਗ ਹੈ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫੁਰਮਾਨ ਕਰਦੇ,ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ।। ਪਰਮਾਤਮਾ ਦੇ ਘਰ ਗੰਦਗੀ ਨਹੀਂ ਨਿਰਮਲਤਾਈ ਹੈ ।ਹੋਰ ਖੋਜ ਕਰੋ ਇਸ ਤੋ ਅੱਗੇ ਅਜੇ ਬਹੁਤ ਕੁੱਝ ਹੈ ਫਿਰ ਇਸ ਸਬਜੇਕਟ ਨੂੰ ਹੱਥ ਪਾਇਓ ਵੀਰ ਜੀ।। ਗੁਰੂ ਗ੍ਰੰਥ ਸਾਹਿਬ ਜੀ ੧ ਤੋ ਸ਼ੁਰੂ ਹੈ ਤੇ ਉਹਨਾਂ ਨੇ ਗਿਣਤੀ ਵਾਲਾ ੧ ਹੀ ਕਿਓ ਲਾਇਆ ? ਵੀਰ ਜੀ ਵੀਹ ਸਾਲ ਹੋਰ ਵੀ ਲੱਗੇ ਰਹੋਂ ਤਾਂ ਵੀ ਖੋਜ ਮੁਸ਼ਕਿਲ ਹੈ ਗੁਰਬਾਣੀ ਨੂੰ ਕੋਡ ਲੱਗੇ ਹਨ ਇਹ ਜਿਨ੍ਹਾਂ ਲਿਖੀ ਹੈ ਉਹਨਾਂ ਦੇ ਤਰਲੇ ਮਿੰਨਤਾਂ ਤੇ ਰੂਹਾਨੀਅਤ ਵਿਚ ਮਿਹਨਤਾਂ ਕਰਨੀਆਂ ਪੈਣਗੀਆਂ ਇਹ ਮਾਮਲਾ ਸਤਿ ਸ੍ਰੀ ਆਕਾਲ ਪੁਰਖ ਜੀ ਦੀ ਰਹਿਮਤ ਤੋ ਬਿਨਾਂ ਅਧੂਰਾ ਹੈ । ਸਤਿ ਸ੍ਰੀ ਅਕਾਲ ਜੀ।।
@jagjeetjassal9132
@jagjeetjassal9132 10 месяцев назад
ਤਿਆਰ ਹੋ ਕੇ ਤਾਂ ਆਏ ਆਇਆ ਜਿਵੇ 18ਵੀ ਸਦੀ ਦਾ ਹੁੰਦਾ 😂😂
@NarinderKaur-lo5vv
@NarinderKaur-lo5vv 9 месяцев назад
Menu te patarkar veer te bhut tars jiha aaya.... Eda vidwan ehna kitho le ke aanda....
@billhothi7313
@billhothi7313 9 месяцев назад
ਨੀਮ ਹਕੀਮ ਖ਼ਤਰਾ ਏ ਜਾਨ ਨੀਮ ਮੁੱਲਾ ਖ਼ਤਰਾ ਏ ਈਮਾਨ
@rikhisingh6133
@rikhisingh6133 9 месяцев назад
सतनाम श्री वाहेगुरु 🙏🙏🙏🙏🙏
Далее
ТЫ С ДРУГОМ В ДЕТСТВЕ😂#shorts
01:00