Тёмный

Sri Hemkund Sahib Yaatra 2018 

Jaspreet Dhillon
Подписаться 18 тыс.
Просмотров 2,2 млн
50% 1

Опубликовано:

 

4 июл 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
@JaspreetDhillon
@JaspreetDhillon 5 лет назад
ਇੱਕ ਨਵੀਂ ਕੋਸ਼ਿਸ਼ ਮੇਰੇ ਵਲੋਂ ਜਰੂਰ ਵੇਖਣਾ ਜੀ ਯਾਤਰਾ ਸ਼੍ਰੀ ਹੇਮਕੁੰਟ ਸਾਹਿਬ. ਇਸ ਵੀਡਿਓ ਵਿੱਚ ਯਾਤਰਾ ਦੌਰਾਨ ਅਾਉਂਦੇ ਹਰ ਪੜਾਅ ਨੂੰ ਦਰਸ਼ਾਇਅਾ ਗਿਅਾ ਹੈ ਅਤੇ ਸੰਗਤਾਂ ਦੇ ਵਿਚਾਰ ਵੀ ਜਾਣੇ ਗਏ ਹਨ ਜਿਸ ਦਾ ਮੁੱਖ ਮਕਸਦ ਲੋਕਾਂ ਵਿੱਚ ਯਾਤਰਾ ਪ੍ਤਿ ਪੈਦਾ ਹੋ ਰਹੇ ਡਰ ਤੇ ਵਹਿਮ ਨੂੰ ਦੂਰ ਕਰਨਾ ਹੈ ਇਸ ਵੀਡਿਓ ਨੂੰ ਵੇਖਣ ਤੋਂ ਬਾਅਦ ਆਪਣਾ ਸੁਝਾਅ ਜਰੂਰ ਦੇਣਾ ਜੀ ਕਿ ਇਹ ਵੀਡਿਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਜੋ ਅੱਗੇ ਤੋਂ ਹੋਰ ਵਧੀਆ ਤਰੀਕੇ ਤੇ ਹੌਂਸਲੇ ਨਾਲ ਵੀਡਿਓ ਬਣਾਈ ਜਾ ਸਕੇ. ਸ਼ੇਅਰ ਅਤੇ ਕੁਮੈਂਟ ਜਰੂਰ ਕਰਨਾ ਜੀ। A new endeavour to show journey of Shri Hemkunt Sahib ji. The main purpose of this video is to remove travelling fear and false rumours among people regarding the journey and the visit of Hemkunth sahib. Each phase of the journey has been shown in the video. Even the views of the sangat have been taken, Please do watch the whole video and share your views in comment section, I will try my level best to make such videos with all my might .Will be making videos like these in future too. Do like share and comment
@deepkhehra1049
@deepkhehra1049 4 года назад
waheguru chardi kala bakhse veer video bnon wali sari team nhi. kdi veer ji darshan nhi kite c hemkund sahib de but thode es video de uprale ne kra ditte aa informative video c vadiya bnayee hor v banao veer ji j kite v gye yatra te.
@amazingworldukusamiddleeas2246
@amazingworldukusamiddleeas2246 4 года назад
Which camera did you use to shoot this video .. must reply..
@goppykaler7855
@goppykaler7855 4 года назад
À
@prabhjotsingh1831
@prabhjotsingh1831 4 года назад
ਬਹੁਤ ਹੀ ਵਧੀਆ ਲੱਗਿਆ ਤੁਹਾਡੀ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ , ਇਸੇ ਤਰ੍ਹਾਂ ਹੋਰ ਵੀ ਵੀਡੀਓਜ਼ ਬਨਾਉਦੇ ਰਿਹੋ ਵੀਰ ਜੀ , ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਹਮੇਸ਼ਾਂ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@AmarjitKaur-pe9cq
@AmarjitKaur-pe9cq 4 года назад
l
@AvtarSingh-uy4lu
@AvtarSingh-uy4lu 5 лет назад
ਵੀਰ ਬੁਹਤ ਬੁਹਤ ਧਨਵਾਦ ਹੁਣ ਅਵੇ ਈ ਲਗਦਾ ਜਿਵੇਂ ਮੈ ਵੀ ਜਾ ਆਇਆ waheguru tanu khush rakhe yaara
@JaspreetDhillon
@JaspreetDhillon 5 лет назад
Boht boht shukriya ji
@Gurdevsingh-ed5qu
@Gurdevsingh-ed5qu 3 года назад
Right brother ji
@preetpreet1677
@preetpreet1677 2 года назад
Haaji bilkul shi keha
@pritamkaur7086
@pritamkaur7086 2 года назад
Waheguru ji waheguru ji waheguru ji waheguru waheguru ji ❤️ 🙏🙏🙏🙏🙏🌹🌹
@Mann251
@Mann251 5 лет назад
ਕਰਮਾਂ ਵਾਲਾ ਪਹੁੰਚਦਾ ਏ ਸ੍ਰੀ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪਰਾਪਤ ਧਰਤੀ , ਸੱਚਖੰਡ ਸ੍ਰੀ਼ ਹੇਮਕੁੰਟ ਸਾਹਿਬ ਤੇ ,ਮੈਂ ਵੀ ਗਿਆ ਸੀ ਵੀਰ ਇੱਕ ਵਾਰ 🙏🙏🙏 ਦੁਨੀਆਂ ਤੇ ਸਵਰਗ ਹੈ ਹੇਮਕੁੰਟ ਸਾਹਿਬ 🙏🙏🙏🤲🤲🤲🤲💙💙💙
@NamasteManish
@NamasteManish 2 года назад
Satnam Shri Waheguru Ji 🙏🕉️🚩 मुझे पिछले साल सितंबर और अक्टूबर में श्री हेमकुंट साहिब गुरुद्वारा जाने का सौभाग्य प्राप्त हुआ था ... बाबा ने बड़ी मेहर करी की मुझे वहाँ बुलाया वो भी एक साल में 2 बार। It was such an amazing experience there ... Kya hi kahun main ... Bahut Bahut Dhanyawad is Video ke liye 🙏😊 Is saal bhi jaane ka planning kar raha hun ... Dekhta hun Baba ne bulaya to jarur jaunga ... Waheguru ji 🙏🕉️🚩
@bholiverma46
@bholiverma46 4 года назад
ਮੇਰੀ ਇਛਾ ਮੇਰੇ ਦਸ਼ਮੇਸ਼ ਪਿਤਾ ਨੇ ੨੦੧੯ ਵਿਚਿ ਪੂਰੀ ਕੀਤੀ ।ਬੜਾ ਆਨੰਦ ਆਇਆ। ਸਾਰਾ ਸੀਨ ਅੱਅੱਖਾਂ ਅਗੇ ਆ ਗਿਆ।
@mrsinghvlogs446
@mrsinghvlogs446 4 года назад
ਜਿਉਂਦਾ ਰਹਿ ਮਿੱਤਰਾ ਮਾਹਾਰਾਜ ਚੜ੍ਹਦੀ ਕਲ੍ਹਾ ਚ ਰੱਖੇ🙏
@rajeevarora3155
@rajeevarora3155 4 года назад
जो बोले सो निहाल सत श्री अकाल जी वाहेगुरु जी का खालसा वाहेगुरु जी की फतेह🙏🙏🙏🙏🙏
@parmeetgill2495
@parmeetgill2495 5 лет назад
22 ਜੀ ਦੋ ਵਾਰੀ ਜਾ ਕੇ ਆਇਆ ਬਾਈਕ ਤੇ ਪਰ ਫਿਰ ਵੀ ਜੀ ਕਰ ਦਾ ਜਾਣ ਨੂੰ ਐਦਕਿ ਵੇਖ ਦੇ ਆ ਬਾਬਾ ਜੀ ਕੀ ਹੁਕਮ ਕਰ ਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਪਰ ਜਾਣ ਬਾਰੇ ਨਾ ਸੋਚੋ ਕੋਈ ਟੈਨਸ਼ਨ ਨਹੀਂ ਸੜਕਾਂ ਬਹੁਤ ਵਾਦੀਆ ਬਨੀਆ ਨੇ ਬਾਬਾ ਜੀ ਨਾਂਮ ਲੇ ਤੁਰ ਪਾਉ🙏🙏🙏🙏🙏🙋‍♂️
@ranjeetsingh3408
@ranjeetsingh3408 5 лет назад
ਅਸੀਂ ਵੀ ਜਾਣਾ ਸੀ ਬਹੁਤ ਮੰਨ ਕਰਦਾ ਏ
@ithink1707
@ithink1707 2 года назад
ru-vid.com/video/%D0%B2%D0%B8%D0%B4%D0%B5%D0%BE-01doWjEKxS8.html. Guru ka lahor
@chintunarang872
@chintunarang872 4 года назад
Dislike karan wale kine bevkoof ne jedi jaga shri hemkunt ji da naam aajay othe dislike nai kari da veeru waheguru waheguru waheguru ji nai risa shri hemkunt ji da Dan guru gobind singh ji aape guru chella dan dan teri sikhi asi hajara janam le ke v guru gobind singh ji da karz nai la sakde waheguru ji apni kirpa sab te banai rakan ji 🙏🙏🙏🙏🙏🙏🙏
@swagpunjabda
@swagpunjabda 5 лет назад
ਕਰਮਾਂ ਵਾਲਿਆਂ ਨੂੰ ਹੀ ਦਰਸ਼ਨ ਹੁੰਦੇ ਆ 🙏🙏
@bikkarsingh9103
@bikkarsingh9103 5 лет назад
Uprala khud karna painda bibi ji
@sohitmahra3202
@sohitmahra3202 5 лет назад
ha ji
@parmeetgill2495
@parmeetgill2495 5 лет назад
ਏ ਤਾ ਸਚ ਹੈ ਜੀ 🙏🙏🙏🙏
@GuruGuru-hu6hr
@GuruGuru-hu6hr 5 лет назад
Hii
@luckymaan1748
@luckymaan1748 5 лет назад
Sahi keha ji karma valea nu hi nseeb hunda a
@hargikaur6713
@hargikaur6713 5 лет назад
Thank you veer ji aap ne sb logo ko Hemkund Sahib Ji ke darshan kra diye Jo ek bar darshan kr ke aata h bar bar uska ka Jane ka mann krta h mere uper mere Waheguru ji ki 5 baar kirpa hui h Jo darshan kr ke aayi hu Waheguru ji ki kirpa hui to fir darshan krne ka mann h ji
@OnkarSingh-sd6gp
@OnkarSingh-sd6gp 5 лет назад
5 waar darshan? Chhoti sis tere te ta bajan wale di bari kirpa hai. Kirpa bani rahe. Waheguru.
@jassjatti4555
@jassjatti4555 4 года назад
assi v same day hi gye c ..yaadan fresh ho gyia sb .waheguru ji mehr krn sbte ..sbdi yatra safal krn 🙏🏻
@sidhumossewala..4723
@sidhumossewala..4723 4 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾ ਤੇ ਜੀ ਨਾਲੇ ਜੋ ਮਨ ਦੇ ਵਿੱਚ ਵਹਿਮ ਹੁੰਦਾ ਔ ਵੀ ਦੂਰ ਕਰਤਾ 🙏🙏🙏🙏
@sarasotisubeti253
@sarasotisubeti253 3 года назад
Wahe Guru ka khalsa ,wahe guru 🙏 ✨ 💖 😅 😄 ki fate,hemkhund sahab dershan kita khushi lagaji,satiricalkal ji.wahe Guru, Jay bhole 👌, 🙏 🙌 😳, hemkud de tapswi nu meri nmskar ji.dhanabayad ji
@Aj-hm4cu
@Aj-hm4cu 3 года назад
Bhut vadiya video bnayi veer ji. I am pregnant and watching video which give me n my child inner peace. Jis jagah te jan da supne ch v ne soch skdi c aj darshan krwa dite. Video dekhde, shabad sunde main apne hanju nai rok payi. Sache patshah ne bhut mehar kr diti 😇😇🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@prabhsandhujattlife3045
@prabhsandhujattlife3045 2 года назад
Mere vi didu eye cho tears aa gye video dekh ke, jan di bhut rej aa hemkund sahib, but ja nhi ske
@Aj-hm4cu
@Aj-hm4cu 2 года назад
@@prabhsandhujattlife3045 jado hanju aa gye samjo ardass kapool hai 😊😊 ohna di deya Mehar nal baby boy di daat bakshi sache patshah ne 🙏🏻🙏🏻🙏🏻🙏🏻🙏🏻🙏🏻
@RajwinderKaur-ym5lz
@RajwinderKaur-ym5lz 5 лет назад
Waheguru g🙇‍♀️🙏 asi v 2 var ja aye pr fr jan nu dil krda bhut skoon milda sara kuch bhull jane a waheguru de ghar ja ke 🙏waheguru sareya te mehr krna sareya nu apne darshn den 🙏😊
@kamalvirk......8071
@kamalvirk......8071 3 года назад
M 8 vaar gea Baar Baar Dil.krda Jaan da
@anshipetlover
@anshipetlover 5 лет назад
Badi tamanna hai yatra but aje tak kar ne paye aaj video dekh ke live ehsaas ho gya shukriya waheguru g
@meghamishra471
@meghamishra471 6 лет назад
Wahe guru da khalsa , Wahe guru di fateh. This vedio makes my memories new and fresh... thanks Who had given dislike to this vedio..👊
@gurdarshankaur4887
@gurdarshankaur4887 3 года назад
ਬਹੁਤ ਬਹੁਤ ਧਨਵਾਦ ਵੀਰ ਜੀ ਤੂਹਡੇ ਕਾਰਨ ਅਸੀ ਭੀ ਸ਼ੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਲੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ
@TejinderSingh-we2yp
@TejinderSingh-we2yp 5 лет назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ. bhot ਵਧੀਆ ਵੀਡੀਓ ਬਣਾਈ.
@Noor-kb4cb
@Noor-kb4cb 3 года назад
वाहेगुरु जी का खालसा,वाहिगुरू जी की फतहि।धंन धंन गुरू गोविन्द सिंह जी बड़े महान बहर शेर हैं संत सिपाही महान योद्धा थे वाहेगुरु जी।
@gaganpreet1528
@gaganpreet1528 6 лет назад
Veergi bhut jayada sohni yaatra hai, Waheguru g ka khalsa Waheguru g ki fatheh
@kamalvirk......8071
@kamalvirk......8071 3 года назад
Bhot Sohni te Ramnik Yatra family nal jao bhot Anand aunda...Last 2 saal ki ni ske bda feel hunda nhi baba ji AAP darshan Krwa dende c...
@mahithandal2378
@mahithandal2378 4 года назад
ਬਹੁਤ ਵਧੀਆ ਜੀ ਵਾਹਿਗੁਰੂ ਜੀਉ🙏ਘਰ ਬੈਠਿਆ ਨੰ ਦਰਸ਼ਨ ਕਰਵਾਤੇ🙏ਧੰਨਵਾਦ ਜੀ
@kamalvirk......8071
@kamalvirk......8071 3 года назад
Tuc gay ni kadi vese mam
@demongamer4708
@demongamer4708 4 года назад
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਮੈਂ ਵੀ ਤਿੰਨ ਵਾਰ ਯਾਤਰਾ ਕੀਤੀ ਹੈ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਵਾਪਿਸ ਆਉਣ ਨੂੰ ਜੀਅ ਨਹੀਂ ਕਰਦਾ ਅਸਲੀ ਸੱਚਖੰਡ ਦੇ ਦਰਸ਼ਨ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ballisandhu6620
@ballisandhu6620 6 лет назад
ਬਹੁਤ ਹੀ ਵਧੀਆ vedio ਆ ਵੀਰੇ ਜਿਹੜੇ ਨਹੀਂ ਜਾਣਦੇ ਓਹਨਾ ਨੂੰ ਪੂਰੀ ਜਾਣਕਾਰੀ ਹੋ ਗੀ ਤੇ ਗੁਰੂ ਘਰ ਦੇ ਦਰਸ਼ਨ ਵੀ ਹੋ ਗੇ
@kulbirkulbir4069
@kulbirkulbir4069 4 года назад
Veer ji bohat bohat dhanwad ji app ji ne sanu Ghar bethe hi Yatra kra diti
@manjeetkaur849
@manjeetkaur849 4 года назад
Very nice 👌👌 waheguru khush rakhn ji 🙏🙏 🙏🙏 🙏🙏 🙏🙏 🙏🙏 🙏
@gillraman7487
@gillraman7487 3 года назад
Bahut sohni video hai. Me 2011 ch gya video dekh k bht vdiya lgya purani yaad a gyi.. 🙏
@pritpalsingh2291
@pritpalsingh2291 5 лет назад
miss u and love U Soo Much Hemkunt Sahib Yatra 2012. Waheguru G Da Khalsa Waheguru G Di Fateh. ☺
@harafangle9473
@harafangle9473 3 года назад
ਵਾਹਿਗੁਰੂ ਜੀ ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ 🙏🙏🙏🙏🙏💐💐💐
@singhsurmey1713
@singhsurmey1713 3 года назад
Waheguru ji Waheguru ji.DHAN GURU PITA GOBIND SINGH JI MAHARAJ🙏🙏🙏🙏🙏Waheguru ji Waheguru ji Maher kro g apney child Ty 🙏🙏😔😔
@riyasatepunjabi
@riyasatepunjabi 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵੀਰ ਜੀ ਉਪਰਾਲਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਭ ਨੂੰ ਗੁਰੂ ਸਿੱਖੀ ਜੀਵਨ ਦੀ ਦਾਤ ਬਕਸਸ ਕਰਨ
@jagrajsandhu8421
@jagrajsandhu8421 5 лет назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@harneksingh9768
@harneksingh9768 5 лет назад
ਵਾਹਿਗੁਰੂ ਜੀ ਧਨਵਾਦ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਨ ਵਿਸਤੇ ਜੀ।
@gurdevsingh6507
@gurdevsingh6507 6 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👏🏻 ਅਸੀਂ ਵੀ 2016 ਵਿੱਚ ਦਰਸ਼ਨ ਕੀਤੇ ਬਹੁਤ ਹੀ ਅਨੰਦ ਆਇਆ ਸੀ ਤੁਸੀਂ ਫਿਰ ਤੋਂ ਦਰਸ਼ਨ ਕਰਵਾਤੇ ਤੁਹਾਡਾ ਬਹੁਤ ਧੰਨਵਾਦ ਫਿਰ ਤੋਂ ਦਿਲ ਕਰਨ ਲੱਗ ਪਿਆਂ ਦਰਸ਼ਨ ਲਈ ਵਾਹਿਗੁਰੂ ਜੀ ਮੇਹਰ ਕਰੋ ਫਿਰ ਤੋਂ ਤੁਹਾਡੇ ਦਰਸ਼ਨ ਕਰੀਏ
@Ekam588
@Ekam588 3 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਹੋ ਗਏ ਜੀ ਵਹਿਗੁਰੂ ਜੀ ਤੁਹਾਨੂੰ ਚੜਦੀ ਬਖ਼ਸ਼ੇ ਜੀ. ik war gaye c Puranian Yaadan Taza Ho Gayian ji
@i.jmalhotra851
@i.jmalhotra851 5 лет назад
Good presentation and collected good material interviews and locations all interesting and inspiring . I was District Judge here in 2002 andvisited on foot and lot of improvements made by Gurudwara management and deserve all appreciation.
@rimpykaur2328
@rimpykaur2328 5 лет назад
Waheguru Ji bht vadia a
@ramandhesi4083
@ramandhesi4083 5 лет назад
Waheguru. This is heaven 🙏🏻
@hbassi5428
@hbassi5428 3 года назад
Dhandhangurugobindsinghji
@jjnijjar8099
@jjnijjar8099 2 года назад
Sri Waghguru je ka Khalsa .. Sri waghguru je ke Fatha ....Toronto Canada
@kaurhardeep9303
@kaurhardeep9303 5 лет назад
ਬਹੁਤ ਬਹੁਤ ਵਧੀਆ ਵਿਡੳ ਬਣਾੲੀ Thanks bro
@JaspreetDhillon
@JaspreetDhillon 5 лет назад
Shukriya ji
@hardipbains3053
@hardipbains3053 4 года назад
💖 Nice Bahut sunder Beautiful video ji💞 Hemkund de subh Darshan 🌷🙏 🌷 satnam sri waheguru sahib ji 🙏
@RohitKumar-ci5jb
@RohitKumar-ci5jb 3 года назад
Krma wali sangat jehdi darshna nu gyi pita guru gobind singh ji de Waheguru ji. Akaal hi akaal🙏🙏🙏
@SantoshSingh-go7kc
@SantoshSingh-go7kc 6 лет назад
Dhan sangats hai jo ki sharda naal guru ji de darshan karan jandiya hun thx for video
@mandeepmandeep2494
@mandeepmandeep2494 4 года назад
Waheguru mehr kri rabba Tuci ta sabde dila diya jandeyo waheguru mehr kreyo 🙏 sarbat da plaa kreyo waheguru 🙏
@built-inflair6852
@built-inflair6852 4 года назад
WMK, Rabb g sab te meher karni g🙏📿🙏
@taranpreetkaur9765
@taranpreetkaur9765 4 года назад
Verre video dekh k yaad taja ho gia thanku for video bahut vadia🙏🙏🤗
@ayushisagoo1089
@ayushisagoo1089 6 лет назад
WAHEGURU ji ka Khalsa waheguru ji ki Fateh
@luckymaan1748
@luckymaan1748 5 лет назад
Waheguru ji waheguru ji bhut hi vadia ji
@jaspalsingh5331
@jaspalsingh5331 6 лет назад
waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar kareo sade gareba te
@balheetahkuwalia5247
@balheetahkuwalia5247 2 года назад
Chalo saare mil k saade itney pavitr asthan te ponchen de rsteyaan nu surakhshit bnaiye taank bacchey, buddey, jawan te physically mjboor Loki vi darshan ker sken. Waheguru ji da Khalsa waheguru ji di fathey.
@manmeetkourkour318
@manmeetkourkour318 6 лет назад
Wahe guru ji ka khalsaa waheguru ji ki fathe
@luckysinghhanslucky5436
@luckysinghhanslucky5436 6 лет назад
Satnam Shri waheguru Ji
@mexig9217
@mexig9217 5 лет назад
waheguru g
@DalbirSingh-dd1si
@DalbirSingh-dd1si 4 года назад
Anushasan
@amrikcheema4758
@amrikcheema4758 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌷🌷🌹🌹🌹🌹🌹🌷🌹🌷🌹🌷🌹🌷🌹🌷🌹
@SimranKaur-nw5cl
@SimranKaur-nw5cl 5 лет назад
satnam Sri Waheguruji 😊
@RanjitKaur-jj3qk
@RanjitKaur-jj3qk 3 года назад
Very nyc brother bhut bhut bhut dhanwad gurudwara Shib ji de Yatra krwaun lai bhut aanad aaya Jida k asi khud jaa aaye waheguru app ji nu chrdi klla bkshn
@HarmanSingh-lj1er
@HarmanSingh-lj1er 4 года назад
2020 vich v Jaana c yrrr waheguru ji mehar karn ki Jaldi Open Hoo jaye🙏🙏
@DeepakKumar-fl1xu
@DeepakKumar-fl1xu 4 года назад
ਬਹੁਤ ਵਧੀਆ ਯਾਤਰਾ 🙏🙏🙏
@holyswordofex-yungmen50yea3
@holyswordofex-yungmen50yea3 5 лет назад
My mom went to sri hemkund sahib with her friends she said she forgot everything she was somewhere lost becuase of peace and harmony present there
@bindersingh4136
@bindersingh4136 4 года назад
Asi v 12-6-2018 nu gye c bike's te. Bhut hi shanti mili c.
@kuljeet1797
@kuljeet1797 6 лет назад
ਬਹੁਤ ਬਹੁਤ ਧੰਨਵਾਦ ਵੀਰ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਹੋ ਗਏ ਜੀ। ਵਹਿਗੁਰੂ ਜੀ ਤੁਹਾਨੂੰ ਚੜਦੀ ਬਖ਼ਸ਼ੇ ਜੀ
@tajindersingh9359
@tajindersingh9359 5 лет назад
Kuljeet
@JaspreetDhillon
@JaspreetDhillon 5 лет назад
shukriya ji
@gaganpjb1233
@gaganpjb1233 5 лет назад
Gjcckvvpg
@manjeetkaur-nz3pv
@manjeetkaur-nz3pv 5 лет назад
waheguru g waheguru g
@weddinglive2443
@weddinglive2443 5 лет назад
Tnx bro
@ranjeetsandhu6595
@ranjeetsandhu6595 4 года назад
Waheguru g...yatra dekh k lagda k main hi yatra kar rha..bahut vadiya veer g.uprala thuhada. . Swarg hai..hemkunt sahib...di yatra
@eastman40
@eastman40 5 лет назад
I did this fourteen years ago, it was tiring but it was an amazing experience to experience heaven on earth...........
@kamalvirk......8071
@kamalvirk......8071 3 года назад
2 saal.toh ja nhi pae bhot mis kr rhe ha......Kudarat Da Natara dekhn nu trs gye ha
@spsingh7584
@spsingh7584 2 года назад
आदि सच जुगादि सच है भी सच नानक होसी भी सच,,सकल धरम महि श्रेसट धरमू हरि को नाम जप निर्मल करमू , जय हिन्द , सतश्रीअकाल 🇮🇳🇳🇵
@GurpreetSingh-el5ob
@GurpreetSingh-el5ob 5 лет назад
Bhut sohni yatra krati vr tuhi bhut bhut tanwad bai ji waheguru mehr kre🙏🙏😊😊
@maaikalsingh1775
@maaikalsingh1775 4 года назад
ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਜਾ ਤਾ ਨਹੀਂ ਸਕੇ ਪਰ ਆਪ ਜੀ ਦੀ ਇਸ ਵਿਡੀਉ ਰਾਹੀਂ ਉਥੋਂ ਦੇ ਦਰਸ਼ਨ ਕਰ ਲਏ 🙏♥️🙏
@parmjeet2381
@parmjeet2381 5 лет назад
waheguru ji tuhanu chaddikla ch rakhe Jao sanu Ghar batheya nu hemkund sahib de darshan krwa dite tqqqqq ji
@ManjitKaur-rd9gi
@ManjitKaur-rd9gi 4 года назад
Asi v June 1994 ch gye c purania zadan tazia ho gyea, veere tu ta ghar bethe Guru Ghar dae darshan kra dite, Waheguru ji teri yatra safl karn, Waheguru ji menu v dubara aoun di himmat, takat te bal bakhshash kro
@manindersingh860
@manindersingh860 6 лет назад
Booht sohne dareshan karwa es veer ji booht dhanwad 🙏🙏🙏🙏🙏
@hargunkaur7045
@hargunkaur7045 6 лет назад
Sahi kha
@JaspreetDhillon
@JaspreetDhillon 5 лет назад
Shukriya ji
@suchasingh2663
@suchasingh2663 2 года назад
Bahut Vadhiya Waheguru ji Waheguru ji Waheguru ji g mehar karan sabh te
@gursewaksidhu5043
@gursewaksidhu5043 4 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji.
@bhaijatindrsinghmajitheval3967
@bhaijatindrsinghmajitheval3967 4 года назад
Waheguru ji das badhbagi aa ji is asthan te kirtn di sewa nibha k aye aa dhanwad guru sahib da
@manvirkaur3923
@manvirkaur3923 4 года назад
Thank you so much for this video. Satnam Waheguru g 🙏🏻
@GurpreetSingh-hz3zj
@GurpreetSingh-hz3zj 3 года назад
Veer ji tusi hemkunt saheb di yatra chete karwa diti bahot changa lagya tuhanu bahot khushiyaan milen
@jsingh3705
@jsingh3705 6 лет назад
thankyou veer ji for this video darshan shri hemkund sahib yaatra
@GsinghG14
@GsinghG14 3 года назад
2018 ਆਪਾ ਵੀ ਗਏ ਹਾ ਵੀ ਬਹੁਤ ਵਧੀਆ ਰਹੇ ਦਰਸ਼ਨ ਗੁਰੂ ਘਰ ਜੀ ਦੇ,
@maanipunjab
@maanipunjab 5 лет назад
ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਸੰਬ ਦੀ ਜਾਤਰਾ ਸਫ਼ਲ ਕਰੇ
@kirandeepsinghkirandeepsin9143
ਧੰਨ ਧੰਨ ਸ਼ੀ੍ ਗੂਰੁ ਗੋਬਿੰਦ ਸਿੰਘ ਜੀ
@anmolsaini661
@anmolsaini661 6 лет назад
Verr ji , Dilo Dhnwaad inna khoobsurat vlog bunnan li te sachkhand sahib de raste te Gurudwara de darshan krwan li....😢🙏😢😍...waheguru ji mehar karn ...
@vkaur8469
@vkaur8469 3 года назад
Main char saal pehla gai c..aaj tusi darshan kra dite..🙏🙏🙏🙏...thank u
@mynanogarden6842
@mynanogarden6842 5 лет назад
Waheguru ji ka khalsa Waheguru ji ki fateh 🌼🌼🌼🙏🙏🙏🌼🌼
@simreetmangat290
@simreetmangat290 5 лет назад
Very nice video waheguru ji ghar bathe darshan krva dite ji
@kulvirsinghsaini3902
@kulvirsinghsaini3902 5 лет назад
Bohat hi sona njar se waheguru ji
@smalllife2105
@smalllife2105 5 лет назад
Satnaam shri waheguru sahib ji 🙏🙏🙏🙏🙏🙏🙏
@surjitdhinjal7689
@surjitdhinjal7689 3 года назад
Satnam waheguru
@sonusachdeva9339
@sonusachdeva9339 4 года назад
Waheguru ji sukh howay naam chit away👃👃🌸🌸🌸🌸
@viraj9673
@viraj9673 4 года назад
The most sacred and beautiful place that I have ever visited in my life.
@malkeitkaur3046
@malkeitkaur3046 3 года назад
Your last name is Kumar are u not hindu?
@amarjeetkaur3935
@amarjeetkaur3935 2 года назад
I visited Hemkunt Sahib Gurudwara in 1991 via bus. This video remind me my experience at that place proud to be Sikh. Waheguru Guru Gobind Singh ji
@kalersingh8122
@kalersingh8122 5 лет назад
ਵੀਰ ਜੀ ਤੁਸੀਂ ਬਹੁਤ ਵਧੀਆਂ ਉਪਰਾਲਾ ਕੀਤਾ ਅਨੰਦ ਆ ਗਿਆ ਵੀਡੀਓ ਦੇਖ ਕੇ ਧੰਨਵਾਦ ਜੀ
@JaspreetDhillon
@JaspreetDhillon 5 лет назад
Shukriya ji
@nirmalsaini7565
@nirmalsaini7565 5 лет назад
Waheguru Ji meher Kari🙏🙏🙏🙏👏👏👏👏
@neetubhagtana
@neetubhagtana 3 года назад
Waheguru.. Yaad tazza ho gyi.. Jive hune nal ja rhe c
@harmanrandhawa4651
@harmanrandhawa4651 6 лет назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@malkeitkaur3046
@malkeitkaur3046 3 года назад
Its holly n sacred place nothing will go wrong god bless everyone.
@rajwantvirk5182
@rajwantvirk5182 5 лет назад
Good video. All walking trail should have railing for safety. Seems like roads are without safety railing also. State Government is getting lot of benefit from pilgrims but not investing in infrastructure.
@dipstar2941
@dipstar2941 4 года назад
Very true, without a railing it can be very dangerous if someone slips
@ranikaur8374
@ranikaur8374 4 года назад
Waheguru ji kerpa karni sab ty ji, very very nice video ji,
@kiranpatialvi8422
@kiranpatialvi8422 6 лет назад
Man khush ho gaya
@ManjeetKaur-bs8dq
@ManjeetKaur-bs8dq 4 года назад
Bouhat vadia uprala kita video bnna ke yadan taza ho gayia
@LovePreet-mx2qq
@LovePreet-mx2qq 5 лет назад
Waheguru mehr kri rabba sariya te🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@hardipsingh6824
@hardipsingh6824 4 года назад
Waheguru waheguru waheguru waheguru waheguru waheguru kirpa karn g sab te Romi Germany
@dilpreetsinghwadhwa237
@dilpreetsinghwadhwa237 5 лет назад
Sat Sri akaal bhaaji. WAHEGURU JI KA KHALSA WAHEGURU JI KI FATEH. Thanvaad darbar sahib ji de darshan karvaan layi.
@bahadursingh8916
@bahadursingh8916 4 года назад
Very verythank you
@karampreetkaurgill9651
@karampreetkaurgill9651 5 лет назад
Thanks dear bht vadia video h Taadi sb darshan ghar baithea hi kra dite tuc thankhu ji
@JaspreetDhillon
@JaspreetDhillon 5 лет назад
Shukriya ji
@karanwarriach2491
@karanwarriach2491 5 лет назад
Waheguru ji kirpa Krio ji 🙏🙏
@gurindersingh5284
@gurindersingh5284 2 года назад
ਮੈ ਵੀ ਹੋ ਕੇ aya ਸੀ ਸ਼੍ਰੀ ਹੇਮਕੁੰਟ ਸਾਹਿਬ ਤੋਂ ..ਜਦੋ ਇੰਡੀਆ ਗਿਅਾ ਫੇਰ ਜਾਵਾਂਗੇ ...ਵਾਹਿਗੁਰੂ ਜੀ
Далее
Средневековый киборг
00:39
Просмотров 493 тыс.
🫢 #tiktok #elsarca
00:11
Просмотров 3,7 млн