Тёмный

SSP ਫਰੀਦਕੋਟ ਹਰਜੀਤ ਸਿੰਘ ਦੀ ਸਾਦਗੀ ਦੇ ਤੁਸੀਂ ਵੀ ਹੀ ਜਾਉਂਗੇ ਕਾਇਲ, ਨਾ ਗੰਨਮੈਨਾਂ ਦੀ ਪਾਇਲਟ ਗੱਡੀ 

LOK AWAZ TV
Подписаться 604 тыс.
Просмотров 814 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@BaldevSingh-jv7jp
@BaldevSingh-jv7jp 6 месяцев назад
ਵਾਹਿਗੁਰੂ SSP ਸਰਦਾਰ ਹਰਜੀਤ ਸਿੰਘ ਦੀ ਝੋਲੀ ਵਿੱਚ ਦੁਨੀਆਂ ਦੀ ਹਰ ਖ਼ੁਸ਼ੀ ਤੇ ਸੁੱਖ ਪਾਵੇ
@vickydauniya8021
@vickydauniya8021 Месяц назад
ਵਾਹਿਗੁਰੂ ssp ਵੀਰ ਨੂੰ ਚੜਦੀਕਲਾ ਵਿੱਚ ਰੱਖੇ cm ਮਾਨ ਸਾਬ ਜੀ ਇਹੋ ਜਿਹੇ ਸਾਦਗੀ ਵਾਲੇ ਮੁਲਾਜ਼ਮਾ ਨੂੰ ਅੱਗੇ ਲੈ ਕੇ ਜਰੂਰ ਆਉ ਜੀ❤❤❤
@JARNAILSINGH-vc2mt
@JARNAILSINGH-vc2mt Год назад
ਬਹੁਤ ਹੀ ਇਮਾਨਦਾਰ ਅਤੇ ਸਿੰਪਲ ਰਹਿਣ ਵਾਲੇ ssp ਸਰਦਾਰ ਹਰਜੀਤ ਸਿੰਘ ਜਿਹਨਾ ਦੇ ਮੁਹਤਾਇਤ ਕੰਮ ਕਰਨ ਦਾ ਮੌਕਾ ਮਿਲਿਆ ਹੈ, ਇਹ ਬਹੁਤ ਹੀ ਆਪਣੇ ਕੰਮ ਵਿੱਚ ਨਿਪੁੰਨ, ਅਤੇ ਦ੍ਰਿੜਤਾ ਨਾਲ ਫੈਸਲੇ ਲੈਣ ਵਾਲੇ ਅਫ਼ਸਰ ਹਨ, ਸਲੂਟ ਹੈ ਇਸ ਅਫ਼ਸਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ, ਇੰਸੈਕਟਰ ਜਰਨੈਲ ਸਿੰਘ sho ਸੁਧਾਰ
@sohanmanuke3127
@sohanmanuke3127 Год назад
🙏🙏ਗੁੰਡ
@sohanmanuke3127
@sohanmanuke3127 Год назад
🙏
@sohanmanuke3127
@sohanmanuke3127 Год назад
ਗੁੰਡ
@kamalsingh-dc1vs
@kamalsingh-dc1vs Год назад
Sach da sadh dea karo ji 🙏
@magharsingh7831
@magharsingh7831 Год назад
Very simple committed officer.god bless u ssp sahab
@somasingh997
@somasingh997 4 месяца назад
ਪ੍ਰਮਾਤਮਾ ਇਸ ਇਨਸਾਨ ਨੂੰ ਤਰੱਕੀ ਬਖਸ਼ੀ ਧੰਨਵਾਦ ਜੀ
@jagseersinghwahsgurukjibra9890
🙏🙏ਧੰਨਵਾਦ ਵਾਹਿਗੁਰੂ ਜੀ ਧੰਨਵਾਦ ਐਸ.ਐਸ. ਪੀ.ਸਾਹਿਬ ਜੀ ਫਰੀਦਕੋਟ ਅਜਿਹੇ ਅਫਸਰ ਹਰੇਕ ਜਿਲੇ ਵਿੱਚ ਹੋਣੇ ਚਾਹੀਦੇ ਹਨ ਧੰਨਵਾਦ ਜੀ 🙏🙏🙏🙏🙏
@gurdarshansingh8953
@gurdarshansingh8953 6 месяцев назад
ਵਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ s.s.p.ਸਾਹਿਬ ਜੀ ਨੂੰ ਤੇ ਇਸ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ।
@ravinderpal3175
@ravinderpal3175 Год назад
ਗਰੀਬ ਘਰਾਂ ਵਿਚੋਂ ਚਮਕਿਆ ਕੋਹਿਨੂਰ। ਵਾਹਿਗੁਰੂ ਜੀ ਤੁਹਾਡੇ ਤੇ ਸਰਕਾਰ ਦੀ ਨਜ਼ਰ ਸਵੱਲੀ ਰੱਖਣ।
@reshamsidhu9040
@reshamsidhu9040 Год назад
G00d 0oficer sab mansa ao
@tirathsingh6539
@tirathsingh6539 Год назад
ਬਿਲਕੁਲ ਸਹੀ ਜੀ
@sukhdevsingh3668
@sukhdevsingh3668 Год назад
Good
@ikjottimes8888
@ikjottimes8888 Год назад
ਸਾਡੇ ਜਗਰਾਓਂ ਵੀ ਰਹੇ ਆ ਬਹੁਤ ਵਧੀਆ ਇਨਸਾਨ ਹਨ ਇੱਕ ਵਾਰ ਰਾਏਕੋਟ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਦੌਰਾਨ ਹਾਜਰੀ ਲਗਵਾਈ ਅਤੇ ਆਮ ਪਬਲਿਕ ਵਿੱਚ ਹੀ ਬੈਠੇ ਰਹੇ
@SukhwinderSingh-ch5wr
@SukhwinderSingh-ch5wr Год назад
ਅਜਿਹੇ ਅਫ਼ਸਰਾਂ ਨੂੰ ਅੱਗੇ ਲਿਆਉ ਭਗਵੰਤ ਮਾਨ ਜੀ🙏🙏
@dkkhalsa1551
@dkkhalsa1551 Год назад
Bhana aap ta oho jiha bnje fer hi kise hor nu smjhuu
@babasrichandg1416
@babasrichandg1416 Год назад
Eh gurdaspur v reh ke gye ne ssp saab par ehna nu sheti hi change krta
@khushdhillon3511
@khushdhillon3511 Год назад
ਸੁੱਖਵਿੰਦਰ ਵੀਰ ਜੀ ਭਗਵੰਤ ਭੰਡ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਗਰਿਹ ਮੰਤਰਾਲਾ ਦੇ ਦੇਵੇ ਜੇ ਉਹ ਵੀ ਨਹੀਂ ਤਾਂ ਕੋਈ ਜੇਲ੍ਹ ਮੰਤਰਾਲਾ ਹੀ ਦੇ ਦੇਵੇ ਜੇ ਉਹ ਵੀ ਨਹੀਂ ਤਾਂ ਘੱਟੋ ਘੱਟ ਆਪਣਾਂ ਕਾਨੂੰਨੀ ਸਲਾਹਕਾਰ ਹੀ ਰੱਖ ਲਵੇ ਜੇ ਉਹ ਵੀ ਨਹੀਂ ਤਾਂ ਨਸ਼ਿਆਂ ਨੂੰ ਰੋਕਣ ਵਾਲ਼ੀ ਕਿਸੇ ਟੀਮ ਦਾ ਇੰਚਾਰਜ ਹੀ ਬਣਾਂ ਦੇਵੇ ਤੁਸੀਂ ਵੀਰ ਮੇਰਿਆ ਅਜਿਹੇ ਬੰਦਿਆਂ ਨੂੰ ਉੱਪਰ ਲਿਆਉਣ ਦੀ ਗੱਲ ਕਰ ਰਹੇ ਹੋਂ ਸ਼ੁਕਰ ਏ ਸੋਸ਼ਲ ਮੀਡੀਆ ਦਾ ਜਿਸਨੇ ਅਜਿਹੇ ਭੱਦਰ ਪੁਰਸ਼ ਦੇ ਦਰਸ਼ਨ ਕਰਵਾ ਦਿੱਤੇ
@MrSinghpbx1
@MrSinghpbx1 Год назад
Tu bc bhagwant Maan di bund badja
@diljeet8134
@diljeet8134 Год назад
✅veer
@RamSingh-ub6gv
@RamSingh-ub6gv Год назад
S S P ਸਾਹਬ ਨੂੰ ਪਰਮਾਤਮਾ ਚੜਦੀ ਕਲਾ ਰੱਖੇ 🙏🏽🙏🏽🙏🏽
@ParminderKaur-lw2bd
@ParminderKaur-lw2bd Год назад
ਸਾਦਾ ਜ਼ਿੰਦਗੀ ਹੈ ਗਹਿਣਾ ਇਨਸਾਨਾਂ ਦਾ, ਸ਼ੋਸ਼ੇਬਾਜ਼ੀ ਹੈ ਕੰਮ ਸ਼ੈਤਾਨਾਂ ਦਾ।👌👌👌👌
@jassmaan3286
@jassmaan3286 Год назад
Ryt ji 😊😊😊😊
@mehmasingh8126
@mehmasingh8126 Год назад
ਮੈਡਮ ਇਹ ਉਨ੍ਹਾਂ ਚੋਂ ਨਹੀਂ ਹਨ। ਇਹ ਸੁਰੂ ਤੋਂ ਹੀ ਇਸ ਤਰ੍ਹਾਂ ਦੇ ਹਨ। ਪਰ ਇਹ ਸਿਆਸਤਦਾਨਾਂ ਨੂੰ ਚੰਗੇ ਨਹੀਂ ਲੱਗਦੇ ਇਸ ਕਰਕੇ ਇਹਦੀਆਂ ਬਦਲੀਆਂ ਬਹੁਤ ਹੁੰਦੀਆਂ ਹਨ।
@lohiasaab8059
@lohiasaab8059 Год назад
Good 👍
@rupindersinghpunjabpolice9018
ਬਹੁਤ ਵਧੀਆ ਇਨਸਾਨ ਹਨ SSP ਹਰਜੀਤ ਸਿੰਘ ਜੀ. ਫਾਜਿਲਕਾ ਵੀ SSP ਰਹੇ ਸਨ
@balwantsingh8069
@balwantsingh8069 Год назад
ਬਰਨਾਲਾ ਜ਼ਿਲ੍ਹੇ ਵਿੱਚ ਵੀ SSP ਰਹੇ ਹਨ ਬਿੱਲਕੁਲ ਸਾਦਗੀ ਭਰੇ ਤਰੀਕੇ ਨਾਲ ਆਪਣੇ ਤਿੰਨ ਸਾਲ ਪੂਰੇ ਕਰਕੇ ਗ‌ਏ ਹਨ ਕਦੇ ਵੀ ਕਿਸੇ ਮੁਲਾਜ਼ਮਾਂ ਨੂੰ ਕੋਈ ਵੀ ਤੰਗੀ ਨਹੀਂ ਦਿੱਤੀ। ਸਲੂਟ ਹੈ ਇਨ੍ਹਾਂ ਨੂੰ ਉਮੀਦ ਕਰਦਾ ਹਾਂ ਕਿ ਆਪਣੀ ਰਹਿੰਦੀ ਸਰਵਿਸ ਵੀ ਇਸ ਤਰ੍ਹਾਂ ਪੂਰੀ ਕਰਨਗੇ। ਵਾਹਿਗੁਰੂ ਜੀ ਇਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ।
@LakhveersandhuLakhveersa-li7zu
@LakhveersandhuLakhveersa-li7zu 6 месяцев назад
ਐਸੇ ਪੁਤ ਵਿਰਲੀਆ ਮਾਵਾ ਪੈਦਾ ਕਰਦੀਆਂ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ ਸਚੇਤ ਇਨਸਾਨ
@Asingh0825
@Asingh0825 Год назад
ਸਾਡੇ ਸ਼ਹਿਰ ਵਿੱਚ ssp ਰਹੇ ਸੀ,,, ਬਹੁਤ ਜਿਆਦਾ intelligent , ਇਮਾਨਦਾਰ and ਬਹੁਤ ਹੀ ਮਿੱਠੇ ਅਤੇ ਸ਼ਰੀਫ਼ ਸੁਭਾਹ ਦੇ ਮਾਲਿਕ ਨੇ,,,, ਬਹੁਤ ਕਾਬਲ ਅਫਸਰ ਨੇ,,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
@suneetasandhusandhu9196
@suneetasandhusandhu9196 Год назад
Atttt veer ji🙏🙏🙏🙏🙏🙏
@ranranjit237
@ranranjit237 6 месяцев назад
ਇਹੋ ਜਿਹੇ ਸਾਦਗੀ ਨਿਮਰਤਾ ਵਾਲੇ ਅਫਸਰਾਂ ਨੂੰ ਸਲੂਟ। ਇਹੋ ਜਿਹੇ ਸਾਰੇ ਚਾਹੀਦੇ। ਵਾਹਿਗੁਰੂ ਤਰੱਕੀ ਬਖਸੇ
@wahegurujiwaheguruji4306
@wahegurujiwaheguruji4306 Год назад
🙏🙏🙏🙏🙏 👑👑👑👑👑 ਕਿਸੇ ਵੀ ਚੀਜ ਦਾ ਬੀਜ ਨਾਸ਼ ਨਹੀਂ ਹੁੰਦਾ ਤਾਂ ਹੀ ਤਾਂ ਪੁਲਿਸ ਵਿੱਚ ਵੀ ਏਹੋ ਜਹੀਆਂ ਰੂਹਾਂ ਹਨ ਜੋ ਕਿ ਸਿਰਫ਼ ਨਾਮਾਤਰ ਹੀ ਹੋਣਗੀਆਂ! ਧੰਨ ਹਨ ਹੋ ਮਾਵਾਂ ਜਿਹਨਾਂ ਇਹਨਾਂ ਰੂਹਾਂ ਨੂੰ ਜਨਮ ਦਿੱਤਾ ਜੀ!
@GagandeepThandi
@GagandeepThandi 6 месяцев назад
ਸਲੂਟ ਹੈ ਜੀ। ਇਹ ਸੱਚ ਮੁੱਚ ਇਨਸਾਨ ਭਾਵ ਰੱਬ ਦਾ ਬੰਦਾ ਹੈ। ਅੱਜ ਦੇ ਸਮੇਂ ਵਿਚ ਇਹੋ ਜਿਹੇ ਇਨਸਾਨਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਭਾਵ ਨਾਂਮਾਤਰ ਦੇ ਬਰਾਬਰ ਹੀ ਹੈ। ਪਰਮਾਤਮਾ ਜੀ ਇਹਨਾਂ ਨੂੰ ਲੰਬੀ ਉਮਰ ਬਖਸ਼ਣ ਤਾਂ ਕਿ ਇਹ ਆਮ ਲੋਕਾਂ ਦੇ ਲਈ ਮਸੀਹੇ ਦੇ ਤੌਰ ਤੇ ਲੰਬਾ ਸਮਾਂ ਕੰਮ ਕਰਦੇ ਰਹਿਣ।
@pritamnirmal4342
@pritamnirmal4342 Год назад
सिख धर्म की शान हैं ऐसे बंदे। ऐसे इंसान को हर बंदे देश में कहीं भी रहते हो अच्छा ही कहेंगे। इनको देख कर ऐसा लगता है रिश्वत, ठगी, घोटाले से बहुत दूर है। सही ईमानदार ओर इंसाफ पसंद ओर धार्मिक इंसान लगते हैं। सभी धार्मिक नेता ओर पुलिस ऐसे ही पंजाब की सेवा करे।
@RajinderSingh-ll2zc
@RajinderSingh-ll2zc Год назад
SSP ਸਾਹਬ ਜੀ ਵਾਹਿਗੁਰੂ ਸਾਹਿਬ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ
@raghbirsinghdhindsa3164
@raghbirsinghdhindsa3164 Год назад
ਦਿੱਖ ਹੀ ਬਹੁਤ ਪਰਭਾਵਸ਼ਾਲੀ ਅਤੇ ਦਾਨਸ਼ਵਰਾਂ ਵਾਲੀ ਹੈ।ਅਸਲ ਗੁਰੂ ਨਾਨਕ ਦਾ ਸਿੱਖ !!
@ervarindersinghmann1414
@ervarindersinghmann1414 Год назад
ਜਗਰਾਓਂ ਵੀ ਰਹੇ ਹਨ, SSP ਸਾਹਿਬ, ਬਹੁਤ ਹੀ ਵਧੀਆ ਸ਼ਖ਼ਸੀਅਤ ਹਨ।
@friendscaraccessoriestalwa2272
ਜਿਸਨੇ ਗਰੀਬੀ ਹੰਢਾਈ ਹੋਵੇ ਉਸ ਦੇ ਲਹਿਜੇ ਚ ਕਦੇ ਵੇ ਆਕੜ ਨਹੀ ਹੁੰਦੀ ਸ਼ਰਤ ਇਹ ਕਿ ਬੰਦਾ ਆਪਣੀ ਮਿਹਨਤ ਸਦਕਾ ਸਫਲ ਹੋਇਆ ਹੋਵੇ
@karamjitsinghsalana4648
@karamjitsinghsalana4648 6 месяцев назад
❤❤❤
@goodyk9923
@goodyk9923 Год назад
ਦਿਲੋਂ ਸਲੂਟ ਇਸ ਵੀਰ ਨੂੰ ਰਬ ਚੜ੍ਹਦੀ ਕਲਾ ਵਿੱਚ ਰੱਖੇ
@Daske.WaleSahi
@Daske.WaleSahi Год назад
ਸਰਦਾਰ ਹਰਜੀਤ ਸਿੰਘ ਜੀ ਵਰਗੇ ਅਫਸਰ ਹੋਣੇ ਚਾਹੀਦੇ ਆ ਸਲੂਟ ਆ ਸਰ ਤੁਹਾਨੂੰ
@rustamtoorarustam9942
@rustamtoorarustam9942 6 месяцев назад
ਜਿਵੇੰ ਹੀਰਿਆਂ ਦੇ ਕਦੇ ਢੇਰ ਨਹੀਂ ਲੱਗਦੇ ਓਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਰੱਬ ਰੂਹਾਂ ਦੁਨੀਆਂ ਉੱਪਰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ l ਮਾਲਕ ਮਿਹਰ ਭਰਿਆ ਹੱਥ ਰੱਖੇ ਇਸ SSP ਸਾਹਿਬ 'ਤੇ l
@lohiasaab8059
@lohiasaab8059 Год назад
ਯਹ ਕਾਗਜ਼ੀ ਫੂਲ ਜੈਸੇ ਚਿਹਰੇ ਮਜ਼ਾਕ ਉਡਾਤੇਂ ਹੈ ਆਦਮੀ ਕਾ। ਇਨ੍ਹੇ ਕਾਸ਼ ਕੋਈ ਯਹ ਬਤਾਦੇਂ ਮੁਕਾਮ ਊਚਾ ਹੈ ਸਾਦਗੀ ਕਾ। ਸਰਦਾਰ ਹਰਜੀਤ ਸਿੰਘ ਜੀ ਦੀ ਸਾਦਗੀ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ, ਸਾਰੇ ਅਫਸਰ ਇਹਨਾਂ ਵਰਗੇ ਬਣ ਜਾਣ ਤਾਂ ਸਾਡੇ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਪਰਮਾਤਮਾ ਕਰੇ ਕਿ ਸਰਦਾਰ ਹਰਜੀਤ ਸਿੰਘ ਜੀ ਦੀ ਉਮਰ ਲੰਮੀ ਹੋਵੇ।
@mehmasingh8126
@mehmasingh8126 Год назад
ਇਹ ਸੁਰੂ ਤੋਂ ਹੀ ਇਸ ਤਰ੍ਹਾਂ ਦੇ ਹਨ। ਪਰ ਇਹਨਾਂ ਸਿਆਸਤਦਾਨਾਂ ਨੂੰ ਚੰਗੇ ਨਹੀਂ ਲੱਗਦੇ ਇਸ ਕਰਕੇ ਇਹਨਾਂ ਦੀਆਂ ਬਦਲੀਆਂ ਬਹੁਤ ਹੁੰਦੀਆਂ ਹਨ। ਵਾਹਿਗੁਰੂ ਇਨ੍ਹਾਂ ਨੂੰ ਤੰਦਰੁਸਤ ਰੱਖਣ
@manpreet7788
@manpreet7788 Год назад
🙏🌷🍁🌳🌼🌻ਇਸ ਵੀਰ ਵਰਗਾ ਹਰ ਇਕ ਅਫਸਰ ਹੋਵੇ ਤਾ ਪੰਜਾਬ ਦੇ ਹਾਲਾਤਾਂ ਸੁਦਰ ਸਕਦੇ ਨੇ🙏🍁🌳🌷🌼🌻🌱
@begowalkang-ij7vf
@begowalkang-ij7vf Год назад
Sachi
@kuldeepgill2694
@kuldeepgill2694 6 месяцев назад
Lockdown ਦੇ ਸਮੇਂ ਇਨ੍ਹਾਂ ਦੀ ਡਿਊਟੀ ਫਾਜ਼ਿਲਕਾ ਸੀ। ਮੈਂ ਇਨ੍ਹਾਂ ਨਾਲ ਮਿਲਕੇ COVID ਲਈ ਇੱਕ ਵਲੰਟੀਅਰ ਮੋਬਾਈਲ ਐਪਲੀਕੇਸ਼ਨ ਬਣਾਈ ਸੀ ਫਾਜ਼ਿਲਕਾ ਜ਼ਿਲ੍ਹੇ ਲਈ। ਇਨਾ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਈ। ਬਹੁਤ ਵਧੀਆ ਅਤੇ ਆਧੁਨਿਕ ਸੋਚ ਰੱਖਣ ਵਾਲੇ ਇਨਸਾਨ ਨੇ SSP ਹਰਜੀਤ ਸਿੰਘ ਜੀ।
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ । ਵੈਰੀ ਗੁੱਡ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਅਤੇ ਖ਼ੁਸ਼ ਰਹੋ । ਵਧੀਆ ਕੰਮ ਕਰੋ ।
@jagvirsingh5254
@jagvirsingh5254 6 месяцев назад
ਵਾਹਿਗੁਰੂ ਜੀ ਸਾਦਗੀ ਸਦਾ ਕਾਇਮ ਰੱਖੇ ਚੜਦੀ ਕਲਾ ਚ ਰੱਖੇ
@GurjeetSingh-ue3zd
@GurjeetSingh-ue3zd Год назад
ਵਾਹਿਗੁਰੂ ਉਮਰ ਲੰਬੀ ਕਰੇ ਵੱਲੋਂ ਮਲਕੀਅਤ ਸਿੰਘ ਥਾਂਦੇਵਾਲਾ
@lohiasaab8059
@lohiasaab8059 Год назад
ਭਾਈ ਸਾਹਿਬ ਸਾਧੂ ਸਿੰਘ ਅਤੇ ਦੇਵ ਸਿੰਘ ਥਾਂਦੇਵਾਲਾ ਤੋਂ ਮੇਰੇ ਕਾਲਿਜ ਸਮੇਂ ਦੇ ਜਮਾਤੀ ਹਨ। ਜੈ ਨੇੜੇ ਹੋਣ ਤਾਂ ਮੇਰੀ ਸਤਿ ਸ੍ਰੀ ਆਕਾਲ ਕਹਿਣਾ ਜੀ। ਧੰਨਵਾਦ।
@palwindersingh2210
@palwindersingh2210 Год назад
ਸਾਦਗੀ ਅਤੇ ਉੱਚੀ ਸੋਚ ਦੇ ਮਾਲਕ ਹਨ। ਸਰਦਾਰ ਹਰਜੀਤ ਸਿੰਘ ਜੀ।ਦਿੱਲੋ ਸੈਲੂਉਟ ਹੈ ਜੀ ਸਰਦਾਰ ਸਾਹਿਬ ਜੀ ਨੂੰ। ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ।👌👌👍👍❤️
@kulwantsinghkulwantsingh3329
ਸਲਾਮ ਏ ਇਹੈ ਜਿਹੇ ਅਫਸਰ ਦੀ ਸੋਚ ਦੇ
@virksarkariya2177
@virksarkariya2177 Год назад
ਦਿਲੋਂ ਸਲੂਟ ਸਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ।
@harveersingh8367
@harveersingh8367 Год назад
ਦਿਲੋਂ ਸਲੂਟ ਆ ਐਹੋ ਜੇ ਸਾਦਗੀ ਲਹਿਜੇ ਵਾਲੇ ਅਫਸਰ ਨੂੰ 🙏🙏🌹🙏🙏🙏
@mewasingh4065
@mewasingh4065 Год назад
Waheguru ji Mehar Kare
@Bhangal155
@Bhangal155 Год назад
ਸਾਨੂੰ ਐਸ,ਐਸ,ਪੀ, ਸਾਹਿਬ ਜੀ ਤੋਂ ਇਹ ਸਿਖਿਆ ਲੈਣੀ ਚਾਹੀਦੀ ਹੈ , ਕਿ ਅਸੀ ਆਪਣੀਆਂ ਗੈਰ ਜਰੂਰੀ ਲੋੜਾਂ ਘੱਟ ਕਰੀਏ ,ਨਜਾਇਜ਼ ਖਰਚੇ ਬੰਦ ਕਰਦੈ ਹੋਏ, ਕਿਸੇ ਦੀ ਭਲਾਈ ਲਈ ਖਰਚ ਕਰੀਏ । ਅਬਦੁਲ ਕਲਾਮ ਸਾਹਿਬ , ਲਾਲ ਬਹਾਦਰ ਸ਼ਾਸਤਰੀ ਜੀ ,ਅਟਲ ਬਿਹਾਰੀ ਵਾਜਪਾਈ ਜੀ ਵਰਗੇ ਮਹਾਨ ਲੋਕ ਸਨ ਜਿਹਨਾਂ ਨੇ ਸਾਦਾ ਜੀਵਨ ਉਚ ਵਿਚਾਰ ਵਾਲਾ ਜੀਵਨ ਬਤੀਤ ਕੀਤਾ , ਮਹਾਨ ਵਿਅਕਤੀ ਨਿਮਰਤਾ ਤੇ ਸਾਦਗੀ ਤੋਂ ਪਹਿਚਾਣੇ ਜਾ ਸਕਦੇ ਹਨ ।
@sukhvlogss001
@sukhvlogss001 Год назад
ਵਾਹਿਗੁਰੂ ਜੀ ਆਪਣੇ ਬੱਚੇ ਨੂੰ ਸੇਵਾ ਬਕਸਿਓ ਇਸ ਮਹਿਕਮੇ ਵਿਚ ਅਤੇ ਇਸ sir ਜੀ ਵਰਗਾ ਦਿਲ ਵੀ ਦਿਓ ਜੀ
@baljindersinghbrar1835
@baljindersinghbrar1835 Год назад
ਵਾਹਿਗੂਰੁ ਜੀ ਦੇ ਪਿਆਰੇ ਅਜਿਹੇ ਸਿੱਖ ਅਫਸਰ ਹੁੰਦੇ ਹਨ ਜੀ।ਵਾਹਿਗੁਰੂ ਜੀ ਇਨਾਂ ਤੇ ਆਪਣੀ ਕਿਰਪਾ ਸਦਾ ਕਰਦੇ ਰਹਿਣ ਜੀ। ਸਤਿ ਸਿਰੀ ਅਕਾਲ ਜੀ।
@Kartoon260
@Kartoon260 Год назад
Salute aa sir। ਤੁਹਾਡੀ ਸੋਚ ਤੇ ਸਾਦਗੀ ਨੂੰ ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ
@sikandersinghhundal6735
@sikandersinghhundal6735 Год назад
ਐੱਸ.ਐੱਸ.ਪੀ. ਸਾਹਿਬ ਜੀ, ਦੀ ਸਾਦਗੀ ਨੇ ਲੋਕਾਂ ਵਿੱਚ ਪੁਲਿਸ ਪ੍ਤੀ ਨੇੜਤਾ ਦਾ ਸਬੂਤ ਦਿੱਤਾ ਜੀ, ਮੇਰਾ ਦਿਲੋਂ ਸਲੂਟ ਆ ਐੱਸ.ਐੱਸ.ਪੀ. ਸਾਹਿਬ ਜੀ ਨੂੰ ਸਿਕੰਦਰ ਸਿੰਘ
@mrsmusafirsingh6671
@mrsmusafirsingh6671 Год назад
ਸਲੂਟ ਏ ਐਸੀ ਮਹਾਨ ਰੂਹ ਤੇ ਸਾਦਗੀ ਵਾਲੇ ਅਫ਼ਸਰ ਨੂੰ
@balwantsingh6251
@balwantsingh6251 6 месяцев назад
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੋਰ ਤਰੱਕੀ ਬਖਸ਼ਨ ਜੀ
@mrgufar00
@mrgufar00 6 месяцев назад
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕ ਲਾ ਵਿੰਚ ਰਖੇ
@ParamjitSingh-vu7sf
@ParamjitSingh-vu7sf Год назад
🙏🙏ਗੁਰੂ ਸਾਹਿਬ ਇਨ੍ਹਾਂ ਉਪਰ ਮਿਹਰ ਭਰਿਆ ਹੱਥ ਰੱਖਣ ਅਤੇ ਹਰੇਕ ਕੰਮ ਵਿਚ ਗੁਰੂ ਸਾਹਿਬ ਇਨ੍ਹਾਂ ਨੂੰ ਕਾਮਯਾਬੀ ਦੇਣ।
@gurneksinghkharay5059
@gurneksinghkharay5059 Год назад
ਅਜਿਹੇ ਬੰਦੇ/ਅਫਸਰ ਵਾਹਿਗੁਰੂ ਜੀ ਘਰੋਂ ਆਉਂਦੇ ਨੇ।🙏🏼🙏💚💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️🌹🌹
@jassby4820
@jassby4820 Год назад
SSP ਜਿਉਂਦਾ ਰਹੇ ਭਾਈ ਸਾਹਿਬ ਜੀ ਨੂੰ ਮਾਲਕ ਸਦਾ ਖੁਸ਼ ਰਹੇਂ
@JarnailSingh-iu7cu
@JarnailSingh-iu7cu Год назад
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਹਰਜੀਤ ਸਿੰਘ ਜੀ ਨੂੰ
@sarbjeetsinghkotkapuracity7206
ਸਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🙏🌹🌹🌹🌹🌹🌹🌹🙏
@navi8989
@navi8989 Год назад
ਏਨੇ ਵੱਡੇ ਉਹਦੇ ਤੇ ਹੋ ਕੇ ਵੀ ਐਨੀ ਸਾਦਗੀ ਸਲੂਟ ਆ ਇਹਨਾਂ ਨੂੰ
@anmolbrar3391
@anmolbrar3391 Год назад
ਬਾਈ ਜੀਉ ਆਪ ਜੀ ਦੀ ਇਮਾਨਦਾਰੀ ਨੂੰ ਬਹੁਤ ਸਲਾਮ ਹੈ।ਧੰਨਵਾਦ ਜੀਉ।
@sherepunjabsandhu5656
@sherepunjabsandhu5656 Год назад
ਜੈ ਸਾਰੈ ਆਫੀਸਰ ਏਹੋਜੈ ਹੂੳ ਜਾਣ ਤਾ ਪੰਜਾਬ ਏਥੈ ਹੀ ਸਵਰਗ ਬੰਣ ਜਾਵੈ
@GurpreetSingh-bh3xi
@GurpreetSingh-bh3xi Год назад
ਵਾਹਿਗੁਰੂ ਹੋਰ ਤਰੱਕੀ ਬੱਖਸ਼ਣ
@Nazamsingh-m1y
@Nazamsingh-m1y 6 месяцев назад
ਬਰਨਾਲਾ ਜ਼ਿਲ੍ਹੇ ਵਿੱਚ ਵੀ SSP ਰਹੇ ਬਿਲਕੁਲ ਜੀ ਇਹ ਸਭ ਸੱਚ ਹੈ ਅਸੀਂ ਵੀ ਖੁਦ ਮਿਲ਼ੇ SSP ਸਾਹਬ ਜੀ ਨੂੰ ਅਸੀਂ ਪਿੰਡ ਕੁੜੀਆਂ ਦਾ ਪ੍ਰੋਗਰਾਮ ਕਰਵਾਇਆ ਸੀ ਉਸ ਟਾਈਮ ਮਿਲਣ ਦਾ ਮੌਕਾ ਮਿਲਿਆ ਸੱਦਾ ਪੱਤਰ ਦੇ ਕੇ ਆਏ ਔਰ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੇ ਜੀ ਅਸੀਂ ਵੀ ਬਹੁਤ ਧੰਨਵਾਦੀ ਹਾਂ SSP ਸਾਹਿਬ ਜੀ ਦੇ । ਪ੍ਰਮਾਤਮਾ ਚੜਦੀਆਂ ਕਲਾਂ, ਤੰਦਰੁਸਤੀ, ਅਤੇ ਹੋਰ ਤਰੱਕੀਆਂ ਬਖ਼ਸ਼ਣ ਜੀ।
@manjitmann7943
@manjitmann7943 Год назад
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾ ਨੂੰ
@gkfans3534
@gkfans3534 Год назад
2015- 2016 ਵਿਚ ਜਿਲ੍ਹਾ ਖਜਾਨਾ ਅਫਸਰ ਫਰੀਦਕੋਟ ਵੀ ਇਹਨਾਂ ਵਾਂਗੂੰ ਹੀ ਸਾਦਾ ਜੀਵਨ ਅਤੇ ਨਿਮਰਤਾ ਵਾਲੇ ਅਫ਼ਸਰ ਸਨ, ਪਰਮਾਤਮਾ ਇਹਨਾਂ ਵਰਗੇ ਅਫ਼ਸਰਾਂ ਨੂੰ ਲੰਬੀ ਉਮਰ ਤੇ ਤਰਕੀ ਬਖਸ਼ੇ।
@jasvirsingh4301
@jasvirsingh4301 6 месяцев назад
ਸਾਲ 2015-16 ਜ਼ਿਲ੍ਹਾ ਫ਼ਰੀਦਕੋਟ ਵਿੱਚ ਖਜ਼ਾਨਾ ਅਫ਼ਸਰ ਦੀ ਅਸਾਮੀ ਤੇ ਕੌਣ ਸ਼੍ਰੀਮਾਨ ਜੀ ਸਨ।
@ProPlayer-su9cj
@ProPlayer-su9cj Год назад
ਬਹੁਤ ਵਾਧੀਆ ਜੀ ਵਾਹਿਗੁਰੂ ਜੀ ਚੱੜਕੱਲ ਰੱਖਣਾ❤ ਜੀ ਸਾਦਾ ਜੀਵਨ ਵਿੱਚ ਰਹਿਣ ਬਹੁਤ ਵੱਡਾ💪💪 ਗੂਣ ਹੈ
@satveendersinghkala
@satveendersinghkala Год назад
Dhan Dhan Shri Guru pita Gobind Singh gi mehar Karo gi sab te
@parkashsingh3286
@parkashsingh3286 26 дней назад
ਜੋ ਇਹਨਾ ਦੇ ਚਿਹਰੇ ਤੇ ਖੁਸੀ ਦੇਖੋ ਇਹ ਪੈਸਿਆ ਨਾਲ ਨਹੀ ਮਿਲਦੀ ਵਾਹਿਗੁਰੂ ਜੀ ਦੇ ਹੁਕਮ ਨਾਲ ਚੜਦੀ ਕਲਾ ਵਿੱਚ ਹਨ🎉🎉🎉
@bhindersran2170
@bhindersran2170 Год назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੀਂ ਜੀ ਵੀਰ ਨੂੰ ਬਹੁਤ ਵਧੀਆ ਜੀ
@bachitervirk
@bachitervirk 6 месяцев назад
ਜਿਸ ਬੰਦੇ ਦੀਆਂ ਜਰੂਰਤਾਂ ਘੱਟ ਹੋਣ ਉਹ ਬੰਦਾ ਕਦੇ ਗ਼ਲਤ ਤਰੀਕੇ ਨਾਲ ਪੈਸਾ ਨਹੀਂ ਕਮਾਉਂਦਾ ਇਸਲਈ ਆਪਣੇ ਫਿਜ਼ੂਲ ਦੇ ਖਰਚੇ ਘੱਟ ਕਰੋ ਤੇ ਸੁਖੀ ਰਹੋ।ਆਪਾਂ ਤਾਂ ਆਪ ਕੋਸ਼ਿਸ਼ ਕਰੀ ਦੀ ਆ ਕਿ ਖ਼ਰਚੇ ਘਟਾ ਕੇ ਸੁਖੀ ਜ਼ਿੰਦਗੀ ਜੀ ਸਕੀਏ
@mangaldassbhardwaj7944
@mangaldassbhardwaj7944 Год назад
ਸਾਨੂੰ ਮਾਣ ਤੇ ਗਰਵ ਹੈ ਕਿ ਅਸੀਂ ਇੱਕ ਸੱਚੇ ਸੁੱਚੇ ਅਫ਼ਸਰ ਨਾਲ ਡਿਊਟੀ ਕਰ ਰਹੇ ਹਾਂ
@BalwinderSinghHardeep
@BalwinderSinghHardeep 6 месяцев назад
ਸਾਦਗੀ ਦੇ ਵਿੱਚ ਤਾਂ ਕੋਈ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਸਾਹਬ ਦੀ ਵੀ ਕੋਈ ਰੀਸ ਨਹੀਂ ਕਰ ਸਕਦਾ।
@kulwantsingh8084
@kulwantsingh8084 Год назад
ਇਹੋ ਜਿਹੇ ਅਫਸਰਾਂ ਨੂੰ ਕੋਟ ਕੋਟ ਪ੍ਰਣਾਮ 🙏🙏
@harmeghsingh2399
@harmeghsingh2399 7 месяцев назад
ਮੇਰੀ ਜਾਨ ਪਰਮਾਤਮਾ ਅਜਿਹੇ ਅਫਸਰਾਂ ਨੂੰ ਹਮੇਸ਼ਾ ਰਹਿਮਤ ਬਖਸ਼ੀ ਪਰਮਾਤਮਾ ਅਜਿਹੇ ਅਫਸਰਾਂ ਦੇ ਬੱਚਿਆਂ ਨੂੰ ਵੀ ਸਮੱਤ ਬਖ਼ਸ਼ੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਮੇਰੇ ਪਿਆਰੇ ਪੰਜਾਬ। ਵਿਚ ਅਜਿਹੇ ਅਫਸਰਾਂ ਨੂੰ ਜਨਮ ਦੀ ਜੋ ਪੰਜਾਬ ਦਾ ਤੇ੍ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰਨ ਅਤੇ ਗਰੀਬ ਲੋਕਾਂ ਦੀ ਮੱਦਦ ਕਰਨ ਤੇ ਹਮੇਸ਼ਾਂ ਚੰਗੀ ਸੋਚ ਤੇ ਪਹਿਰਾ ਦੇਣ ਮੈਂ ਦੋਵਾਰਾ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹੇ ਨੇਕ ਅਫ਼ਸਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੀਂ
@dilpreetsingh4916
@dilpreetsingh4916 Год назад
ਵਾਹਿਗੁਰੂ ਦੀ ਮਿਹਰ ਹੈ ਸੱਭ
@piarabajwa1419
@piarabajwa1419 Год назад
ਸਲੂਟ ਹੈ ਸਾਬ ਜੀ ਤੁਹਾਡੇ ਵਰਗੇ ਇਮਾਨਦਾਰ ਅਫ਼ਸਰਾਂ ਦੀ ਲੋੜ ਹੈ ਪੰਜਾਬ ਨੂੰ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀਆਂ ਬਖਸ਼ੇ ਜੀ🙏🙏
@arjansingh2798
@arjansingh2798 Год назад
Salute hai SSP vir ji nu sub police wale tuhade varge hone chide aa ji 🙏🙏🙏🙏🙏🙏
@arshdeepsingh1861
@arshdeepsingh1861 Год назад
ਸਲੂਟ ਹੈ ਅਜਿਹੇ ਆਫਿਸਰ ਨੂੰ
@SonuSonu-ram777
@SonuSonu-ram777 Год назад
ਸਲਾਮ ਹੈ ਇਹੋ ਜਹੀ ਨਿੱਘੀ ਸ਼ਖਸ਼ੀਅਤ ਨੂੰ
@virukainth74
@virukainth74 Год назад
ਵਹਿਗੁਰੂ ਜੀ ਖੁਸ਼ ਰੱਖਣ ਬਾਈ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਜੀ 🙏🙏 ਅਜਿਹੇ ਅਫ਼ਸਰ ਸਹਿਬਾਨਾਂ ਦੀ ਜਰੂਰਤ ਹੈ ਪੰਜਾਬ ਨੂੰ 🙏🙏
@amardeepsinghs8568
@amardeepsinghs8568 Год назад
ਸੱਚਮੁੱਚ , ਮੇਰਾ ਤਾਂ ਇਸ ਇਨਸਾਨ ਦੇ ਪੈਰ ਚੁੰਮਣ ਨੂੰ ਜੀ ਕਰਦੈ”!
@SukhwinderSingh-wq5ip
@SukhwinderSingh-wq5ip Год назад
ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@kuldipsinghdhesi7018
@kuldipsinghdhesi7018 6 месяцев назад
ਸਲੂਟ ਹੈ ਸਰਦਾਰ ਸਾਹਿਬ
@ParminderSingh-ei9mv
@ParminderSingh-ei9mv Год назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ🙏🙏🙏
@raghvirsingh3311
@raghvirsingh3311 Год назад
1 s h o ਹੀ ਦੇਖਲੋ,,, ਕਿੰਨੇ ਗਾਰਡ ਲਈ ਫਿਰਦੇ ਹੁੰਦੇ ਨੇ,,,, ਪਰ ਇਹੋ ਜਿਹੇ ਬੰਦੇ ਦਾ ਜਿਸਦਾ ਕਿੱਡਾ ਰੁਤਬਾ ਹੈ,,,, ਫ਼ਿਰ ਵੀ ਕਿੰਨੀ ਸਾਦਗੀ ਜੀਓ ਜੀਓ ਜੀਓ ਸਰ ਜੀ
@jagdevsingh7524
@jagdevsingh7524 Год назад
ਵਾਹ ਜੀ ਵਾਹ, ਬੜੀ ਖੁਸ਼ੀ ਹੋਈ ਐਸ ਐਸ ਪੀ ਫਰੀਦਕੋਟ ਬਾਰੇ ਸੁਣ ਕੇ। 1987 ਵਿੱਚ ਅਜਿਹੀ ਹੀ ਸ਼ਖ਼ਸੀਅਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਿਟੀ ਕੋਤਵਾਲੀ ਫਰੀਦਕੋਟ ਵਿਖੇ ਤਾਇਨਾਤ ਸਨ ਸ੍ਰ ਗੁਰਕਿਰਪਾਲ ਸਿੰਘ ਏ ਐਸ ਆਈ। ਵਾਹਿਗੁਰੂ ਐਸ ਐਸ ਪੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
@DeepaTarksheel
@DeepaTarksheel 6 месяцев назад
ਬਹੁਤ ਖੁਸ਼ੀ ਮਿਲਦੀ ਆ ਇਹੋ ਜਿਹੇ ਅਫਸਰਾਂ ਨੂੰ ਵੇਖ ਕੇ
@karnailsingh5838
@karnailsingh5838 6 месяцев назад
❤ਵਾਹਿਗੁਰੂ ਸਦਾ ਅੰਗ ਸੰਗ ਰਹਿੰਣ ❤❤❤❤❤❤
@ranjitbrar2449
@ranjitbrar2449 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੰਨਵਾਦ
@GurnamSingh-l3j
@GurnamSingh-l3j 29 дней назад
ਇਹੋ ਜਿਹੇ ਅਫ਼ਸਰਾਂ ਦੀ ਪੰਜਾਬ ਨੂੰ ਲੋੜ ਹੈ। ਤਾਂ ਹੀ ਤਰੱਕੀ ਕਰੂ ਪੰਜਾਬ
@MrSingh-dc1xk
@MrSingh-dc1xk Год назад
ਦਿਲੋ ਸਲੂਟ ਆ ਅਜਿਹੀ ਪੁਲਸ ਮੁਲਾਜ਼ਮ ਤੇ🙏🏿🙏🏿🙏🏿
@hsbhatti2682
@hsbhatti2682 6 месяцев назад
ਵਾਹਿਗੁਰੂ ਇਸ ਤਰ੍ਹਾਂ ਦੇ ਇਮਾਨਦਾਰ ਤੇ ਇਨਸਾਨੀਅਤ ਵਾਲੇ ਅਫਸਰ ਨੂੰ ਚੜਦੀ ਕਲਾ ਵਿਚ ਰੱਖਣਗੇ, ਪੰਜਾਹ ਸਾਲ ਵਿੱਚ ਪਹਿਲੇ ਅਫਸਰ ਇਹ ਵੇਖੇ ਨੇ ❤❤❤❤❤
@kamalpreet6711
@kamalpreet6711 Год назад
ਸ਼ੁਕਰ ਹੈ ਗੁਰੂ ਨਾਨਕ ਸਾਹਿਬ ਦੀ ਬਕਸ਼ੀ ਦਾਤ ਨੂੰ ਆਪ ਜੀ ਨੇ ਸੰਭਾਲ ਕੇ ਰੱਖਿਆ
@happysaraosingh1382
@happysaraosingh1382 Год назад
ਵਾਹਿਗੁਰੂ ਲੰਮੀ ਉਮਰ ਕਰੇ ਸਾਹਿਬ ਦੀ
@ਕਰਤਾਰਸਿੰਘ-ਧ7ਫ
ਸਰਕਾਰਾਂ ਨੂੰ ਇਹੋ ਜਿਹੇ ਸੀਨੀਅਰ ਪੁਲੀਸ ਅਧਿਕਾਰੀ ਅੱਗੇ ਲਿਆਉਣੇ ਚਾਹੀਦੇ ਹਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ
@bigneck
@bigneck Год назад
ਸਰਦਾਰ ਸਾਬ ਨੂੰ ਦਿਲ ਤੋਂ ਸਲੂਟ,
@AmandeepKaur-tk6db
@AmandeepKaur-tk6db Год назад
ਦਿਲੋਂ ਸਤਿਕਾਰ ਜੀ
@Bawarecordsofficial
@Bawarecordsofficial Год назад
ਬਹੁਤ ਬਹੁਤ ਸਤਿਕਾਰ ਸ੍ਰ ਹਰਜੀਤ ਸਿੰਘ ਜੀ
@NirmalSingh-w2y
@NirmalSingh-w2y 5 месяцев назад
ਬਹੁਤਾ ਹੀ ਵਧੀਆ ਬੰਦਾ SSP ਸਰਦਾਰ ਹਰਜੀਤ ਸਿੰਘ ਹਰ ਇਕ ਬੜੇ ਪਿਆਰ ਨਾਲ ਗਲ ਸੁਣ ਦਾ ਵਾਹਿਗੁਰੂ ਭਲਾ ਕਰੇ ਤੇ ਚੜ੍ਹਦੀਕਲਾ ਵਿੱਚ ਰੱਖੇ
@gurpinderkaurbajwa8018
@gurpinderkaurbajwa8018 Год назад
ਵਾਹਿਗੁਰੂ👏 ਜੀ ਚੜਦੀ ਕਲਾ ਕਰਨ ,ਏਹੋ ਜਿਹੇ ਅਫਸਰਾ ਦੀ ਲੋੜ ਆ ਪੰਜਾਬ ਨੂੰ,ਵੇਖਣ ਤੋ ਪਤਾ ਚਲਦਾ,ਕਿੰਨੀ ਸਾਦਗੀ ਆ।
@JarnailSingh-iu7cu
@JarnailSingh-iu7cu Год назад
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
@davindersingh5257
@davindersingh5257 Год назад
ਜੇਕਰ 22 SSP, and DC ਸਾਹਿਬਾਨ ਪੰਜਾਬ ਨੂੰ ਸਰਦਾਰ ਹਰਜੀਤ ਸਿੰਘ ਵਰਗੇ ਮਿਲ ਜਾਣ ਤਾਂ ਪੰਜਾਬ ਅੱਜ ਵੀ ਰੰਗਲਾ ਪੰਜਾਬ ਬਣ ਸਕਦਾ ਹੈ। ਦਿੱਲੋਂ ਸਲੂਟ ਹੈ ਇਮਾਨਦਾਰੀ ਅਤੇ ਸਾਦਗੀ ਦੇ ਮਜੱਸਮੇ ਹਰਜੀਤ ਸਿੰਘ IPS ਨੂੰ,ਪ੍ਰਮਾਤਮਾ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ।
@gamingupdate1322
@gamingupdate1322 6 месяцев назад
ਪਰਮਾਤਮਾ ਸਰ ਨੂੰ ਸਦਾ ਚੜ੍ਹਦੀ ਕਲਾਂ ਵਿਚ ਰੱਖੇ
@ਡਰਾਈਵਰਭਰਾਵਾਂਚੈਨਲ
ਬਹੁਤ ਹੀ ਵਧੀਆ
@user-nk4tv2st7f
@user-nk4tv2st7f 6 месяцев назад
Sh Harjeet Singh S.S.P Sahib ji I salute you for this simplicity. May God bless you live long. I wish you best of luck.O.K.
@BalwinderSingh-st3xr
@BalwinderSingh-st3xr Год назад
ਦੇਵਤਾ ਸਰੂਪ ਸਰਦਾਰ ਹਰਜੀਤ ਸਿੰਘ ਜੀ ਨੂੰ ਦਿਲੋਂ ਪਿਆਰ
@navjotkheri
@navjotkheri Год назад
ਸਹੀ ਗੱਲ ਆ ਬਹੁਤ ਚੰਗੇ ਵਿਅਕਤੀ ਨੇ ਸਰ
@randhirbal9502
@randhirbal9502 Год назад
Dhan ne SSP de mata pita jinna ne eho jehe puttar nu janam ditta 🙏🙏👍👍👍👍
Далее