Тёмный

Stock Market, ਕਦੋਂ ਖ਼ਰੀਦਣਾ ਅਤੇ ਕਦੋਂ ਵੇਚਣਾ ਸਿੱਖ ਕੇ ਸਫ਼ਲ trader ਬਣੋ 

Anmol Grewal Vlogs
Подписаться 145 тыс.
Просмотров 58 тыс.
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@MrRanjitkalsi
@MrRanjitkalsi 9 месяцев назад
Stock trading is best thing to earn money..no physical hard work only pure study and knowledge..us canada naalo 25 30 lakh laona sirf 8 10 lakh laake mahine de 30 40 hazaar mahine kama sakde..
@YODH22
@YODH22 9 месяцев назад
Easy way to trade RU-vid chanel ਪੰਜਾਬੀ ਵਿੱਚ ਸਿਖਾਓਦਾ ਬਾਈ ਦੋਰਾਹੇ ਤੋ ਬਹੁਤ ਵਧੀਆ ਬੰਦਾ
@HarvinderSingh-gr4hv
@HarvinderSingh-gr4hv 9 месяцев назад
Bai Ji link send kro cahnal da
@manhorsingh6010
@manhorsingh6010 9 месяцев назад
O 22 koi v pale ni pauda Par gala vitch tinu bhut Imandar lagu ga
@bhupindermanesbhupinderman3707
@bhupindermanesbhupinderman3707 7 месяцев назад
.ਮੈਂ marwai dumb ਕੋਈ ਫਾਇਦਾ ਨੀ ਹੁੰਦਾ ,, ਜਿਨ੍ਹਾਂ ਚਿਰ ਤੁਸੀਂ ਏਸ ਚੀਜ਼ ਲਈ ਖੁਦ parpear ni ਹੁੰਦੇ ਜਾਂ ਤੁਹਾਨੂੰ ਏਸ ਚੀਜ਼ ਦਾ ਜਨੂੰਨ ਨੀ ਹੁੰਦਾ ,,,,,
@harvindersingh5994
@harvindersingh5994 3 месяца назад
Stock market is not for trading or intra day or option chain. U have to be patient. First of all get full knowledge spend at least 5-6 months gain knowledge. Analysis ur stock check fundamentals and do technical analysis of a particular stock. First learn and then earn. Invest at least for minimum five years. Try to find undervalued stock good stocks at lower prices. Only then u gonna be successful.
@manjotmanjotsingh-bs5kq
@manjotmanjotsingh-bs5kq 9 месяцев назад
jaankari ta vdia si baki samundar hai ehe ehde ch ta shaal maar ke hi pta lgu bahro ta koi v gahrai naap lainda❤
@GSbhullar0001
@GSbhullar0001 8 месяцев назад
Sub kush chart hi bolda hi candle da kamal hunda trending vich bus...
@chardikalaenterprises
@chardikalaenterprises 9 месяцев назад
im trader since 7yr in forex nd crypto📈
@harvindersinghtanda7950
@harvindersinghtanda7950 9 месяцев назад
Helo bro how can I contact you i m new traider plz help chaedi c
@ghumanfarm3951
@ghumanfarm3951 2 дня назад
Pehlan apni profit loss statement dikhao ji
@JaspreetSingh-pm8qc
@JaspreetSingh-pm8qc 3 месяца назад
Bai ji Mai Canada vich rihna mai kive start kra please reply starting to
@aim4aiims693
@aim4aiims693 4 месяца назад
bahut bahut dhanvaad bai ji
@user-jd5bo3gi4l
@user-jd5bo3gi4l 2 месяца назад
Nice
@lovedeepmann8581
@lovedeepmann8581 9 месяцев назад
Bhout vadia knowledge mili video dekh ke
@h.dteasers5050
@h.dteasers5050 9 месяцев назад
Plz make more videos like this❤
@amritpalpunia4587
@amritpalpunia4587 9 месяцев назад
Canada ch kehda skill sikh k auna chaida
@Tradeszone15
@Tradeszone15 8 месяцев назад
check my videos for trading
@pardeep6768
@pardeep6768 9 месяцев назад
Good answer question ❓ thanks 🙏👍
@GurpreetSingh-2k
@GurpreetSingh-2k 9 месяцев назад
ਸ਼ੇਅਰ ਬਾਜ਼ਾਰ ਵਿੱਚ ਲੋਕ ਉਸ ਮੁੰਡੇ ਵਾਂਗ ਗੋਤੇ ਲਾਉਂਦੇ ਹਨ ਪਰ ਉਹਨਾਂ ਦੇ ਹੱਥ ਕੁੱਝ ਨਹੀਂ ਆਉਂਦਾ ਕਿਸ ਮੁੰਡੇ ਵਾਂਗ ? ਇੱਕ ਮਹਾਂਪੁਰਖ ਗੱਲ ਸੁਣਾਉਂਦੇ ਹਨ ਇੱਕ ਵਾਰ ਦਰਿਆ ਦੇ ਕੰਢੇ ਤੇ ਇੱਕ ਸਾਧੂ ਭਗਤੀ ਕਰ ਰਿਹਾ ਸੀ ਇੱਕ ਮੁੰਡਾ ਦਰਿਆ ਵਿੱਚ ਗੋਤਾ ਮਾਰਦਾ ਤੇ ਫਿਰ ਬਾਹਰ ਆ ਜਾਂਦਾ ਸਾਹੋ ਸਾਹੀ ਹੋਇਆ ਬੌਂਦਲ ਜਾਂਦਾ ਤੇ ਫਿਰ ਛਾਲ ਮਾਰਦਾ ਪਾਣੀ ਵਿੱਚ ਗਹਿਰਾ ਜਾਂਦਾ ਫਿਰ ਬਾਹਰ ਆਉਂਦਾ ਇਸ ਤਰ੍ਹਾਂ ਤਿੰਨ ਚਾਰ= ਵਾਰ ਦੁਹਰਾਉਂਦਾ ਹੈ ਸਾਧੂ ਕਹਿੰਦਾ ਬੱਚੇ ਕੀ ਚਾਹੀਦਾ ਹੈ ਤੈਨੂੰ ਮੁੰਡਾ ਬੋਲਿਆ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਸਾਧੂ ਚੁੱਪ ਹੋ ਜਾਂਦਾ ਹੈ ਤੇ ਫਿਰ ਸਵੇਰ ਤੋਂ ਦੁਪਹਿਰ ਹੋ ਜਾਂਦੀ ਹੈ ਉਹ ਮੁੰਡਾ ਕੁੱਝ ਸਮਾਂ ਰੁਕੇ ਤੇ ਫਿਰ ਉਸੇ ਤਰ੍ਹਾਂ ਹੀ ਛਾਲਾਂ ਮਾਰੀ ਜਾਵੇ ਤੇ ਗੋਤੇ ਖਾ ਕੇ ਬਾਹਰ ਆ ਜਾਵੇ ਦੁਪਹਿਰ ਹੋ ਜਾਂਦੀ ਹੈ ਸਾਧੂ ਨੇ ਫਿਰ ਪੁੱਛਿਆ ਬੱਚੇ ਕਿਉਂ ਛਾਲਾਂ ਮਾਰ ਰਿਹਾਂ ਹੈ ਮੁੰਡੇ ਦਾ ਉਹੀ ਜਵਾਬ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਆਖ਼ਰਕਾਰ ਸ਼ਾਮ ਹੋਈ ਸਾਧੂ ਨੇ ਆਖਿਆ ਮੈਂ ਤੈਨੂੰ ਦੱਸਦਾ ਹਾਂ ਤੂੰ ਕਿਉਂ ਛਾਲਾਂ ਮਾਰ ਰਿਹਾਂ ਹੈਂ ਮੁੰਡੇ ਦਾ ਮੱਥਾ ਠਣਕਿਆ ਦੱਸ ਬਾਬਾ ਸਾਧੂ ਬੋਲਿਆ ਜਿਸ ਸੋਨੇ ਦੇ ਹਾਰ ਨੂੰ ਲੱਭਣ ਵਾਸਤੇ ਤੂੰ ਦਰਿਆ ਵਿੱਚ ਛਾਲਾਂ ਮਾਰ ਰਿਹਾਂ ਹੈਂ ਉਹ ਹਾਰ ਦਰਿਆ ਵਿੱਚ ਨਹੀਂ ਉਹ ਉੱਪਰ ਦੇਖ ਦਰੱਖਤ ਨਾਲ ਲਟਕ ਰਿਹਾ ਹੈ ਦਰਿਆ ਵਿੱਚ ਸਿਰਫ ਇਸ ਦਾ ਪਰਛਾਵਾਂ ਹੈ ਇਸ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਦਰਿਆ ਵਿੱਚ ਗੋਤੇ ਲਾਉਣ ਦੀ ਲੋੜ ਨਹੀਂ ਦਰੱਖਤ ਉੱਪਰ ਚੜ ਤੇ ਇਸ ਨੂੰ ਲੈ ਆ ਸ਼ੇਅਰ ਬਾਜ਼ਾਰ ਵਿਚ ਵੀ ਅਸੀਂ ਪੁੱਠੇ ਪਾਸੇ ਗੋਤੇ ਖਾਂਦੇ ਹਾਂ ਪੁੱਠਾ ਪਾਸਾ ਕੀ ਹੈ ਸ਼ੇਅਰ ਨੂੰ ਖਰੀਦਣਾ ਤੇ ਖਰੀਦਣ ਸਾਰ ਹੀ ਉਸ ਦਾ ਥੱਲੇ ਆ ਜਾਣਾ ਫਿਰ ਆਪਣੇ ਘਾਟੇ ਨੂੰ ਹੋਰ ਵਧਾਉਣਾ ਤੇ ਉਸ ਨੂੰ ਸਾਂਭੀ ਰੱਖਣਾ ਤੇ ਫਿਰ ਅੱਕ ਜਾਣਾ ਨਿਰਾਸ਼ ਹੋਣਾ ਉਸ ਨੂੰ ਵੇਚਣਾ ਤੇ ਉਸ ਦਾ ਫਿਰ ਉੱਪਰ ਚਲੇ ਜਾਣਾ ਫਿਰ ਨਿਰਾਸ਼ ਹੋਣਾ ਅਜਿਹੀ ਗਲਤੀ ਤੋਂ ਬਚਣਾ ਬਹੁਤ ਔਖਾਂ ਹੈ ਪਰ ਸੌਖਾ ਵੀ ਹੈ ਸੌਖਾ ਕਿਵੇਂ ਆਪਣਾ ਸਟੌਪ ਲੌਸ ਰੱਖੋ ਪੌਲ ਟੂਡਰ ਜੌਨ ਪ੍ਰਸਿੱਧ ਟਰੇਡਰ ਆਖਦਾ ਹੈ ਕਿ ਜਿਹੜਾ ਤੁਸੀਂ ਸਟੌਪ ਲੌਸ ਰੱਖਿਆ ਹੈ ਜੇਕਰ ਤੁਸੀਂ ਉਸ ਤੇ ਬਾਹਰ ਨਹੀਂ ਨਿਕਲਦੇ ਤਾਂ ਤੁਹਾਨੂੰ ਆਪਣੀ ਮਾਂ ਦਾ ਕਤਲ ਕਰਨ ਜਿੰਨ੍ਹਾਂ ਪਾਪ ਲੱਗੇਗਾ ਇਸਦੀ ਸਜ਼ਾ ਤੁਹਾਨੂੰ ਮਾਰਕੀਟ ਦੇਵੇਗੀ ਜੋ ਕਿ ਧਰਮ ਰਾਜ ਤੋਂ ਵੀ ਵੱਧ ਗੱਲਬਾਤ ਰੱਖਦੀ ਹੈ ਸਟੌਪ ਲੌਸ ਪ੍ਰਮਾਤਮਾ ਹੈ ਉਸ ਨੂੰ ਮੰਨਣਾ ਪਵੇਗਾ ਜੇ ਤੁਹਾਡੇ ਖਰੀਦਣ ਸਾਰ ਹੀ ਸਟੌਪ ਲੌਸ ਇੱਕ ਦੋ ਦਿਨਾਂ ਵਿੱਚ ਹੋ ਜਾਂਦਾ ਹੈ ਹਰ ਵਾਰ ਅਜਿਹਾ ਹੀ ਹੈ ਤਾਂ ਤੁਹਾਨੂੰ ਆਪਣੀ ਤਕਨੀਕ ਟੈਕਨੀਕਲ ਅਨੈਂਲਸਿੱਸ ਨੂੰ ਹੋਰ ਵਧੇਰੇ ਸਿੱਖਣ ਦੀ ਲੋੜ ਹੈ ਜੇ ਕੰਪਣੀ ਦਾ ਫੰਡਾ ਮੈਂਟਲ ਵਧੀਆ ਹੈ ਫਿਰ ਮੈਂ ਸਟੌਪ ਲੌਸ ਕਿਉਂ ਮੰਨਾ ਹੁਣ ਦੇਖੋ ਸਾਰੇ ਸ਼ੇਅਰ ਆਪਣੇ ਹਾਈ ਤੇ ਹਨ ਕਿਉਂਕਿ ਮਾਰਕੀਟ ਆਪਣੇ ਹਾਈ ਦੇ ਨਜ਼ਦੀਕ ਹੈ ਮੇਰੇ ਸਟੌਪ ਲਾਸਾਂ ਨੇ ਤਾਂ ਮੇਰਾ ਨੁਕਸਾਨ ਕੀਤਾ ਨਾਲੇ ਤੁਸੀਂ ਆਪਣੇ ਦੋਸਤਾ ਨਾਲ ਗੱਲ ਕਰਦੇ ਹੋ ਉਏ ਉਅ ਦੇਖ ਜਿਹੜਾ ਆਪਾ 50 ਤੇ ਖਰੀਦਿਆ ਸੀ ਅੱਜ 200 ਹੋ ਗਿਆ ਪਰ ਇੱਕ ਵਾਰ ਤਾਂ ਇਹ ਤੀਹ ਹੋ ਗਿਆ ਫਿਰ ਸਟੌਪ ਲੌਸ ਸਹੀ ਕਿਵੇਂ ਹੋਇਆ ਇਸਦਾ ਨਿਰਣਾ ਤੁਹਾਨੂੰ ਖਰੀਦਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕਿ ਮੈਂ ਇਨਵੈਸਟਰ ਹਾਂ ਜਾਂ ਟ੍ਰੇਡਰ ਹਾਂ ਨਾਂ ਕਿ ਖਰੀਦ ਕੇ ਜੇ ਖਰੀਦਣ ਤੋਂ ਉੱਪਰ ਗਿਆ ਤਾਂ ਟ੍ਰੇਡਰ ਨਹੀਂ ਤੇ ਇਨਵੈਸਟਰ ਕੌਣ ਜ਼ਿਆਦਾ ਪੈਸੇ ਕਮਾਉਂਦਾ ਹੈ ਟਰੇਡਰ ਜਾਂ ਇਨਵੈਸਟਰ ਇਸ ਦਾ ਫੈਸਲਾ ਕਰਨਾ ਔਖਾਂ ਹੈ ਪਰ ਸੌਖਾ ਹੈ ਉਹ ਕਿਵੇਂ ਆਪਣੇ ਕੁੱਝ ਪੈਸੇ ਨਾਲ ਇੱਕ ਅਕਾਊਂਟ ਵਿੱਚੋਂ ਟਰੇਡਿੰਗ ਕਰੋ ਇੱਕ ਵਿੱਚ ਇਨਵੈਸਟਮੈਂਟ ਪੈਸੇ ਵੰਡ ਕੇ ਲਾ ਲਵੋ ਸਾਲ ਬਾਅਦ ਦੋ ਸਾਲ ਬਾਅਦ ਦੇਖੋ ਕਿੱਧਰ ਜ਼ਿਆਦਾ ਰਿਟੱਰਨ ਹੈ ਉਹ ਦੇਖੋਂ ਜਿੱਸ ਪਾਸੇ ਘੱਟ ਹੈ ਉਸ ਨੂੰ ਸੁਧਾਰੋ ਹੋਰ ਮਿਹਨਤ ਕਰੋਂ ਸਿੱਖੋ ਪੜੋ ਉਹ ਮੁੰਡਾ ਤਾਂ ਗੋਤੇ ਖਾ ਕੇ ਸਟਾਪ ਲੌਸ ਨੂੰ ਮੰਨ ਲੈਂਦਾ ਸੀ ਕਈ ਤਾਂ ਗੋਤਾ ਲਾਉਣ ਗਏ ਹੀ ਡੁੱਬ ਜਾਂਦੇ ਹਨ ਕੱਲ ਇੱਕ ਬਜ਼ੁਰਗ ਨੇ ਮੇਰੇ ਹੱਥ ਮਾਰਕੀਟ ਦੀ ਕਿਤਾਬ ਦੇਖੀ ਕਹਿੰਦਾ ਕਾਕਾ ਮਾਰਕੀਟ ਵਿੱਚ ਕੰਮ ਕਰਦਾ ਮੈਂ ਕਿਹਾ ਹਾਂ ਜੀ ਕਹਿੰਦੇ ਮੈਂ ਟਾਟਾ ਇਲੈਕਸੀ ਦੇ ਸ਼ੇਅਰ ਪੰਜ ਰੁਪਏ ਤੇ ਇੱਕ ਹਜ਼ਾਰ ਲਏ ਸੀ ਸੰਨ ਦੋ ਹਜ਼ਾਰ ਦੋ ਵੇਲੇ ਸੌਹਰੀ ਦੇ ਦੋ ਰੁਪਏ ਤਿੰਨ ਰੁਪਏ ਐਵੇਂ ਖੇਖਣ ਜੇ ਕਰੀ ਗਏ ਮੈਂ ਵੇਚ ਤੇ ਹੋਰ ਵੀ ਮੈਂ ਵਪਾਰ ਕੀਤਾ ਪੈਸਾ ਬਣਾਇਆ ਪਰ ਉਹਨਾਂ ਨਹੀਂ ਜਿੰਨ੍ਹਾਂ ਬਣਾਉਣਾ ਚਾਹੀਦਾ ਸੀ ਕਿਉਂਕਿ ਮੈਂ ਜਲਦੀ ਵੇਚ ਦਿੰਦਾ ਸੀ ਜਦੋਂ ਉਸ ਨੇ ਇਹ ਗੱਲ ਕਹੀ ਮੈਂਨੂੰ ਲੱਗਿਆ ਜਿਵੇਂ ਸਾਡੇ ਸਾਰਿਆ ਵੱਲ ਉਂਗਲ ਕਰ ਰਿਹਾ ਹੈ ਜਦੋਂ ਮੈਂ ਬਾਪੂ ਨੂੰ ਕਿਹਾ ਅੱਜ ਉਸ ਦੀ ਕੀਮਤ ਅੱਠ ਹਜ਼ਾਰ ਦੇ ਆਸ ਪਾਸੇ ਹੈ ਕਹਿੰਦੇ ਉਹ ਤੁਹਾਡਾ ਭਲਾ ਹੋਜੇ ਬਾਪੂ ਤਾਂ ਸੁਣ ਕੇ ਬਚ ਗਿਆ ਆਪਣਾ ਖਿਆਲ ਰੱਖਣਾ,ਲਿਖਤਮ ਗੁਰਪ੍ਰੀਤ ਸਿੰਘ9501451=017 ਤੇ ਮੈਸਿਜ ਕਰ ਸਕਦੇ ਹੋ ਟੈਲੀਗਰਾਮ ਚੈਨਲ ਵਿੱਚ ਸ਼ਾਮਲ ਹੋਣ ਲਈ
@YODH22
@YODH22 9 месяцев назад
telegram chanel name
@GurmeetSingh-ps8pn
@GurmeetSingh-ps8pn 9 месяцев назад
Telegram link?
@harmankalra2127
@harmankalra2127 9 месяцев назад
SBI bank Ujjivan smal finance Bank Nbcc Crisil limited Macroteck developers Chambal fertilizers Jubilant food Eicher motors Next 6 months stocks. But after 15 dec
@karngrewal312
@karngrewal312 9 месяцев назад
Bai bohat paise bande NE bande Ch patience honi chahidi a mainu Aya nu 8 months hoge te trading karde nu 5 years hoge mai Bina video Dekh ke comment Kar reha jehde comments Dekh rahe ne oh Bai jarur lavo paise Indian stock market India da time chal reha focus on defense sector , railway , A.I
@RaviSingh-pc4kf
@RaviSingh-pc4kf 9 месяцев назад
Punjabi Trader, Easy ways to trade , eh 2 RU-vid channel ne Punjabi vich learning te trade karde ne , mai ta ehna nu dekh ke after 7 months baad hun price action market vich samj aun lagee aa ,
@techsecrets9412
@techsecrets9412 9 месяцев назад
Nice brother punjabi vich stock market and option trading ware bhuth ghat videos a..keep it up 👍
@Gagan_singer
@Gagan_singer 9 месяцев назад
3-4 mundean de channel hegea wese je sukhna tan punjabi ch
@sandeepbrar5501
@sandeepbrar5501 7 месяцев назад
Nice information
@noorthind2517
@noorthind2517 7 месяцев назад
detail vedios bna k pa dvo taki hor vdia tra sikh skiye nale e commerce di and affiliate marketing start keve kr skde aa plz inna sb te v vedios pa dyo thank you so much inni help krn li but tuhadi vedios nll kaffi acha smj onda hai ans plz horrr jada vedios pavi te asi hor jada sikh sakiye
@yaartera5321
@yaartera5321 9 месяцев назад
Bro share market 99% loka da loss krdi aw Bach k rahvo esto
@HarpreetSingh-eg3iy
@HarpreetSingh-eg3iy 9 месяцев назад
Be continued
@cssahotacssahota4295
@cssahotacssahota4295 9 месяцев назад
Top video.....
@rozmaraquotes
@rozmaraquotes 9 месяцев назад
Thanku so much sir for this video ,
@_Mr_Pawar
@_Mr_Pawar 9 месяцев назад
good topic 👍✅
@supersingh3652
@supersingh3652 4 месяца назад
Is there any recommended book to get knowledge of buy and sell share.
@jagdevsingh-lk5ur
@jagdevsingh-lk5ur 9 месяцев назад
Very good vedio
@ytp19000
@ytp19000 3 месяца назад
Paise lao te bhul jao.. index fund wich
@user-ul2nq6pd7j
@user-ul2nq6pd7j 4 месяца назад
Yrr koi dasega trading da link kehra hai kitho start hou
@GurpreetSingh-vt4qu
@GurpreetSingh-vt4qu 9 месяцев назад
Good👍🏻
@gurtepanesar8325
@gurtepanesar8325 9 месяцев назад
GOOD
@harkiratsinghchawla1406
@harkiratsinghchawla1406 9 месяцев назад
Investor from day 1. Tried trading but the difficulty level is too much. Won't suggest it to anyone.
@harbhajanbhullar6777
@harbhajanbhullar6777 9 месяцев назад
Hor on do g deep knowledge wali Ma v trading kr reha
@mangatrajveer2392
@mangatrajveer2392 9 месяцев назад
Good job keep it up
@rajvindersandhu6115
@rajvindersandhu6115 7 месяцев назад
Canada wala aap khra bai India Mai grow investment karda c But Mai New invester and Mai Canada hale grow aap te karda plz daso
@gagankelon4014
@gagankelon4014 9 месяцев назад
ਬਾਈ ਬੱਸ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਐਵੇਂ ਦੱਸ ਦਿਉ ਕੀ ਕਿਵੇਂ ਇਨਵੈਸਟ ਕਰੀਏ ਕਿਹੜੀ app ਵਧੀਆ ਬਸ ਇਹਨਾਂ ਕੋ ਦੱਸ ਦਿਉ 🙏🙏
@NavSandhu-saab
@NavSandhu-saab 9 месяцев назад
Dhan app
@NavSandhu-saab
@NavSandhu-saab 9 месяцев назад
Thoda best e Baki sare hi Thik e
@SukhpalSingh-xy8pg
@SukhpalSingh-xy8pg 9 месяцев назад
👌👌
@tarandeepsingh5494
@tarandeepsingh5494 9 месяцев назад
Hnji y ji jrur payea kro
@ludhianakolkatatransportco3180
@ludhianakolkatatransportco3180 9 месяцев назад
Luv u bai
@gurjeetsingh8781
@gurjeetsingh8781 9 месяцев назад
Hnji y app dsso bhrose wali jihde te investment kr skye
@princerandhawa8008
@princerandhawa8008 9 месяцев назад
❤@anmolgrewalvlog paji har wari vdiya topic ta video content baneya Deya ho Tucci hor baneyo is ta videos ❤❤
@sevenriversrummi5763
@sevenriversrummi5763 9 месяцев назад
Sadi te BRO ShiFta lang gyi ❤❤❤❤JaWaNi ❤❤❤❤
@shahbirsingh9799
@shahbirsingh9799 9 месяцев назад
Warren buffet the Richest investor said that to him Day trading is more like a gambling
@dineshgarg8139
@dineshgarg8139 8 месяцев назад
Day trading or long term trading kaise kr skte hai wha konsa option select krna hota hai
@saganrandhawa4499
@saganrandhawa4499 9 месяцев назад
Kyi veera da me commnts read kitte..m video ch keha market timing 9:30 to 4pm oh me US market di timing di gll kitti a ji...9:30 to 3:30 india market da time a
@Keesshhu
@Keesshhu 9 месяцев назад
@hdhdhdur-wn7zc
@hdhdhdur-wn7zc 4 месяца назад
Bai ji stock market da app kirha please reply
@MandeepSingh-fn6dr
@MandeepSingh-fn6dr 9 месяцев назад
Bhau thori hor deep information te video banao same topic te 🙏🏻
@dilpreetchahal2688
@dilpreetchahal2688 9 месяцев назад
If I sell the put option of any stock for the next month like Zee 250 Pe for Jan 2024. The lot size is 3000. And current price is approx 290 1. Can I take the delivery before expiry if stock is ITM. 2. What is the procedure to get physical delivery. This is done by your end or I have to do any exercise ( I will already deposit the remaining margin) 3. How much total amount is required like (250*3000=7,50,000) or more amount. 4. What r the charges or penalty.
@honeyhans-fitness0
@honeyhans-fitness0 5 месяцев назад
Bro invest kime krde hunde a
@noblesinghraina
@noblesinghraina 9 месяцев назад
Excellent ❤️🥰🥰🥰
@gurjeetsingh8781
@gurjeetsingh8781 9 месяцев назад
Jihde ch pta lgge ki Paisa lgda kis hisaab naal aaa te profit kidda hunda
@user-fx8oh4hs4c
@user-fx8oh4hs4c 8 месяцев назад
Ek detail video bno do app bare platform sare charges lgde start krn lii
@life_of_world.
@life_of_world. 6 месяцев назад
Kehri stock app canada ch chldi
@tarunrajput2644
@tarunrajput2644 9 месяцев назад
keep it up bro plss
@saganrandhawa4499
@saganrandhawa4499 9 месяцев назад
❤🎉
@jassiraman4041
@jassiraman4041 8 месяцев назад
Kde v es cho profit ni hunda loss profit dono hunde ne sare yad rkhn
@jaspalsingh8880
@jaspalsingh8880 9 месяцев назад
Markit time 9:15 to 3: 30 Tak hi vir ji
@Sachinbatra14700
@Sachinbatra14700 9 месяцев назад
❤️❤️
@punitkinger2494
@punitkinger2494 8 месяцев назад
Can you please one video make USA share Market
@gurjeetsingh8781
@gurjeetsingh8781 9 месяцев назад
Y ji A to Z information hovey video ch eida di video bnayeo
@JASPREETKAUR-wv8xu
@JASPREETKAUR-wv8xu 9 месяцев назад
Interesting aa topic...❤ hor videos v upload kryo plz..
@Mechanical_Knoweldge
@Mechanical_Knoweldge 9 месяцев назад
Kismat aa sabb
@Mechanical_Knoweldge
@Mechanical_Knoweldge 9 месяцев назад
video dekh k sabb dubb de aa
@sidhusukhdev3669
@sidhusukhdev3669 8 месяцев назад
Start di knowledge kitho miloo veer ? Koi platform daso
@montysingh2598
@montysingh2598 9 месяцев назад
ਜਿਹੜਾ ਸਵਾਲ ਮੈ ਦੇਖਣਾ ਚਾਹੁੰਦਾ ਸੀ ਕੇ ਇਸ ਕੰਮ ਲਈ ਬੇਸਿਕ ਜਾਣਕਾਰੀ ਲਈ ਸਾਨੂੰ ਕੀ ਪੜਨਾ ਚਾਹੀਦਾ ਤੇ ਕੀ ਦੇਖਣਾ ਚਾਹੀਦਾ ਉਹ ਤਾਂ ਕੀਤਾ ਨੀ, ਜਾਣਕਾਰੀ ਕੀ ਮਿਲੀ ਸਾਨੂੰ ਫਿਰ ਇਸ ਚੋਂ?
@GurpreetSandhu-ig9nb
@GurpreetSandhu-ig9nb 9 месяцев назад
Sikhna chahunde ho ta contact kro
@manisidhu1963
@manisidhu1963 9 месяцев назад
Bai contact kvy krea thody nl traninng lyni c bai
@INVESTING-MEN
@INVESTING-MEN 9 месяцев назад
Internet ch sab kuch ha serch karo mil ju ga
@GurpreetSandhu-ig9nb
@GurpreetSandhu-ig9nb 9 месяцев назад
@@INVESTING-MEN jehde 90% loss making ne internet to hi Sikhe ne
@INVESTING-MEN
@INVESTING-MEN 9 месяцев назад
@@GurpreetSandhu-ig9nb bro 90 percent aale taa cahey jitho b sikhe hon loss ch he ne 100 cho zaroori nahi internet to sikhe ne
@sahilarora1976
@sahilarora1976 6 месяцев назад
Risk hai trading ch
@PunjabiJattofficial
@PunjabiJattofficial 9 месяцев назад
trading te hor videos banao detail ch
@SwvetaManjhu
@SwvetaManjhu 9 месяцев назад
Or. Vedio pao bro
@jasmeenkaur7641
@jasmeenkaur7641 9 месяцев назад
Good bro👍
@Lovegalib97
@Lovegalib97 7 месяцев назад
Dropshipping te vedio pao
@honeyhans-fitness0
@honeyhans-fitness0 5 месяцев назад
Bro mera dream a trading krna
@Alfaizmalik_officially
@Alfaizmalik_officially 9 месяцев назад
Kuchh dina layi investment nahi oh v trading hundi aa
@Sukhmxnsidhu
@Sukhmxnsidhu 9 месяцев назад
Dropshipping ty v video bnao
@VinaySingh-fr7tu
@VinaySingh-fr7tu 9 месяцев назад
More videos with same topic please.
@AmritpalSingh-ou7qg
@AmritpalSingh-ou7qg 9 месяцев назад
Make more videos
@buntynanda286
@buntynanda286 9 месяцев назад
IREDA Tata power
@drameaalepictures8115
@drameaalepictures8115 8 месяцев назад
ਬਾਈ ਜੀ ਬੇਸਿਕ ਚੀਜ਼ਾਂ ਬਾਰੇ ਤਾਂ ਦੱਸਦੇ 🙁
@kuldeepbrar7393
@kuldeepbrar7393 9 месяцев назад
Bai ek gl kehni chona main ... Jina da vi tusi. Stock market lai interview leta. Ona to live trading karva ke dekhia jrur kro plz .. India vich bhut froud chli jda veer ... Jine live krke dikhaia Hove fr pta lgda vi bnde ne chnga sikhia hoia ....
@anmolgrewalzz
@anmolgrewalzz 9 месяцев назад
Ok bro
@rajveerkaurakku7675
@rajveerkaurakku7675 9 месяцев назад
ਵੀਰੇ ਇਸ topic ਬਾਰੇ ਕੋਈ ਕਿਤਾਬ ਹੈ ਬੇਸਿਕ ਜਾਣਕਾਰੀ ਬਾਰੇ, ਜਾ ਕੋਈ ਵੈੱਬਸਾਈਟ ਹੈ ਤਾ ਦੱਸੋ
@balkarchatha7562
@balkarchatha7562 9 месяцев назад
Y z buzness chanell vekho continue 01 months
@rajveerkaurakku7675
@rajveerkaurakku7675 9 месяцев назад
@@balkarchatha7562 ok ji
@MrSingh-mm6kl
@MrSingh-mm6kl 9 месяцев назад
ਤੈਰਨਾ ਸਿੱਖਣ ਲਈ ਪਾਣੀ ਚ ਉਤਰਨਾ ਪੈਂਦਾ, ਕਿਤਾਬਾਂ ਦਾ ਇਸ ਚ ਕੋਈ ਕੰਮ ਨਹੀਂ, Free ch ਸਿੱਖਣ ਦੇ ਚੱਕਰ ਚ ਰਹੋਗੇ ਤਾਂ 5 ਸਾਲ ਲੱਗ ਜਾਣੇ ਨਾਲ ਘਾਟੇ ਖਾਓਗੇ ਸੋ ਅਲੱਗ।
@rajveerkaurakku7675
@rajveerkaurakku7675 9 месяцев назад
@@MrSingh-mm6kl ਗੱਲ ਸਹੀ
@rajveerkaurakku7675
@rajveerkaurakku7675 9 месяцев назад
@@MrSingh-mm6kl ਪਰ ਆਨਲਾਈਨ ਕੰਮ ਹੋ ਜਾਣਾ ਸਭ , ਇਸੇ ਕੁਝ ਜਾਣਕਾਰੀ ਹੋਣੀ ਜ਼ਰੂਰੀ,
@ESPANA009
@ESPANA009 9 месяцев назад
90% are in loss trading in f&o retail should avoid and invest only
@amarjeetuppal13
@amarjeetuppal13 9 месяцев назад
Yes bro swing and investing is safe
@1414tv
@1414tv 9 месяцев назад
Learn and practice practice and practice in option trading
@ESPANA009
@ESPANA009 9 месяцев назад
@@1414tv paji success rate is very less in options i am doing better in swing trade and investing and never did options and mainly invest into SME space
@user-fx8oh4hs4c
@user-fx8oh4hs4c 8 месяцев назад
Bai ji platform kehre aa trading start krn li
@amritsingh033
@amritsingh033 9 месяцев назад
Bro want more videos on this topic
@kuldeepsandhu2676
@kuldeepsandhu2676 7 месяцев назад
Intraday tranding ch loss bhut hunda kde na kreo
@hvrpluslite1382
@hvrpluslite1382 9 месяцев назад
Bai stock close hon da time 3:30a
@romsandhu10
@romsandhu10 9 месяцев назад
9:15 am to 3:30 pm close
@ramanpreetsingh-ih2te
@ramanpreetsingh-ih2te 9 месяцев назад
More videos on it
@FARMINGJOB
@FARMINGJOB 9 месяцев назад
More vedios for trading
@harpalkaur408
@harpalkaur408 9 месяцев назад
9.15am to 3.30pm time ha ji
@iqbalsidhu7319
@iqbalsidhu7319 9 месяцев назад
ਅੱਜ ਕਲ ਬੰਧਨ ਬੈਂਕ ਅਤੇ ਵਿਪਰੋ ਅਤੇ ਐਕਸਾਈਡ ਦੇ ਸ਼ੇਅਰ ਲੈਣੇ ਚਾਹੀਦੇ ਐ
@bhupindermanesbhupinderman3707
@bhupindermanesbhupinderman3707 7 месяцев назад
ਕਿਸ ਕਾਰਨ ਕਰਕੇ?
@bhupindermanesbhupinderman3707
@bhupindermanesbhupinderman3707 7 месяцев назад
ਬੰਧਨ ਬੈਂਕ ਖਾਸ ਕਰਕੇ
@singhj9663
@singhj9663 9 месяцев назад
Hor video aoun deyo ❤
@jagminas215
@jagminas215 9 месяцев назад
22 G Canada ch baith k tusi Indian market ch invest and day trading kar skde ho yan nahi?
@Harrydayal5469
@Harrydayal5469 8 месяцев назад
Krr skde aa par canada di market ch layo timing da bht fark aa y
@babalsran06
@babalsran06 9 месяцев назад
my ve cnada ch a mera recomndation ehh forex trading ch trade kroo market 24 hours open and leverage full
@amtitpreetsingh9676
@amtitpreetsingh9676 9 месяцев назад
Apna v portfolio dekha dena c profit wala.. Gallan naal ta bht kuch ho janda..
@user-wv5vv5bd3v
@user-wv5vv5bd3v 8 месяцев назад
Dropshiping
@gurbajsingh4719
@gurbajsingh4719 9 месяцев назад
Pls make few videos on trading technical analysis etc.
@Tradeszone15
@Tradeszone15 8 месяцев назад
check my videos for trading
@theliveshows226
@theliveshows226 9 месяцев назад
Can you also invite someone who do the drop shipping please
@jaani76
@jaani76 9 месяцев назад
Bro same topic te .. intraday te video bnaoo .....
@vishalguptavishal37
@vishalguptavishal37 9 месяцев назад
Try to focus for swing tradind and investment. Don't go for intraday trading...
@Sidhufan155
@Sidhufan155 8 месяцев назад
Sir kis ch treding krdio tusi
@theliveshows226
@theliveshows226 9 месяцев назад
Can you also make video on drop shipping please
@user-op8we6qq4g
@user-op8we6qq4g 9 месяцев назад
Tell about chart read
@funwithchirag8968
@funwithchirag8968 9 месяцев назад
Hnji veere trading bare hor informational videos bnao
@Tradeszone15
@Tradeszone15 8 месяцев назад
check my videos for trading
Далее
Презентация iPhone 16 за 4 минуты
04:00
Cleaning🤣 #shorts #トイキッズ
00:18
Просмотров 8 млн
Презентация iPhone 16 за 4 минуты
04:00