Тёмный

Story of Gakhal Family murders | Punjabi Crime Stories 

Jaskirat Rataul
Подписаться 11 тыс.
Просмотров 482 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 577   
@jaskiratrataul
@jaskiratrataul 5 месяцев назад
Thank you for your support, I did not expect this kind of response on this video. My aim was to raise awareness around Violence against women in our society. I have made videos on Domestic violence from time to time and will continue to do so in future. Please keep supporting!
@Gurjitsingh-r9y
@Gurjitsingh-r9y 5 месяцев назад
Bai g bade he Dukhdayak katna da vivran kita j tusi katna nu sunon da tarika tuhada bohat vadiya c baki katna bohat Mandpaagi c
@gurleenkaurkharoud3691
@gurleenkaurkharoud3691 5 месяцев назад
😊😊😊p😊​@@Gurjitsingh-r9y
@balramrathore2554
@balramrathore2554 5 месяцев назад
Jaskiratratul ਵੀਰੇ ਮੈਂ ਇੱਥੇ 2000 ਵਿੱਚ ਸਰੀ ਰਹਿਣ ਲੱਗ ਗਿਆ ਸੀ , ਓਦੋਂ ਇਹ ਗੱਲ ਕੰਮਾ ਕਾਰਾਂ ਤੇ ਜਦੋ ਲੰਚ ਹੁੰਦਾ ਸੀ , ਅਕਸਰ ਗੱਲ ਕਰਦੇ ਹੁੰਦੇ ਸੀ , ਜੇ ਕਿਸੇ ਦੀ , ਕਿਸੇ ਪਰਿਵਾਰ ਦੀ ਨਾਲ ਤਲਾਕ ਤੇ ਗੱਲ ਚੱਲੀ ਜਾਂਦੀ ਸੀ ਤਾਂ ਲੋਕਾਂ ਦੇ ਮਨਾਂ ਵਿੱਚ ਸਹਿਮ ਹੋਣ ਕਰਕੇ ਲੋਕ ਡਰਦੇ ਕਸਟਿਡੀ ਸ਼ਾਝੀ (Joint custody)ਨਹੀ ਲੈਦੇ ਸੀ , ਜਾਂ ਤਾਂ ਜਵਾਕ ਦੇ ਦਿੰਦੇ ਸੀ ਜਾਂ ਰੱਖ ਲੈਦੇ ਸੀ , ਇਹੋ ਜਿਹੀਆ ਘਟਨਾਵਾਂ ਲੰਮੇ ਸਮੇਂ ਤੱਕ ਲੋਕਾਂ ਦੇ ਜ਼ਿਹਨ ਵਿੱਚ ਅਚੇਤ ਭੈਅ ਦੀਆਂ ਨਾ ਮਿਟਣ ਵਾਲੀਆਂ ਪੈੜਾਂ ਕਰ ਦਿੰਦੀਆਂ ਹਨ , ਜੋ ਸਮੇਂ ਦੇ ਵੇਗ ਨਾਲ ਧੁੰਦਲੀਆਂ ਹੁੰਦੀਆਂ ਹੁੰਦੀਆਂ ਮਿਟ ਜਾਂਦੀਆਂ ਹਨ , ਬਾਕੀ ਸੱਚੀ ਗੱਲ ਇਹ ਆ ਕਿ ਸ਼੍ਰੀ ਅਕਾਲਿ ਪੁਰਖ ਸਾਹਿਬ ਤਰਸ ਕਰੇ ਕਿਤੇ ਵੀ ਇਹੋ ਜਿਹੀ ਘਟਨਾ ਨਾ ਵਾਪਰੇ ,,,
@Husky7766
@Husky7766 4 месяца назад
Veer mein perth toh ha Tusi Kithe ho
@balramrathore2554
@balramrathore2554 4 месяца назад
@@Husky7766 Vancouver , ਸ਼ਹਿਰ ਤੋਂ ਤੀਹ ਮੀਲ ਦੀ ਦੂਰੀ ਤੇ Abbotsford (ਐਬਸਫੌਰਡ) ਤੋਂ ,,,ਬਹੁਤ ਸੋਹਣਾ ਸੀ , ਪਰ ਹੁਣ ਨਹੀ ਰਿਹਾ , jobs ਹੈ ਨੀ ਤੇ expenses ਬਹੁਤ ਆਹ , ਘਰਾਂ ਦੀ ਮੌਰਗੇਜ ਨੂੰ , ਪਲੀਤਾ ਲੱਗਿਆ ਹੋਵੇ, ਹੁਣ ਤਾਂ three Lavelv, countries ਤੋਂ ਵੀ Low aah ,ਬਾਕੀ ਜਿਵੇ ਮਰਜ਼ੀ ਆਹ ਪਰਮਪਰਮਾਤਮਾ ਜੀ
@avtarsinghrana1550
@avtarsinghrana1550 5 месяцев назад
ਇੱਕ ਜਾਗਰੂਕਤਾ ਭਰਪੂਰ ਰਿਪੋਰਟ ਸੀ ਰਿਪੋਰਟਰ ਵੀਰ ਦੀ ।well done bro 👍Keep it up
@Indiakahania
@Indiakahania 4 месяца назад
ਔਰਤ ਹੋਵੇ ਜਾਂ ਮਰਦ ਕਿਸੇ ਨੂੰ ਵੀ ਜ਼ੁਲਮ ਨਹੀਂ ਸਹਿਣਾ ਚਾਹੀਦਾ । ਬਾਹਰਲੇ ਮੁਲਖਾਂ ਵਿੱਚ ਧਮਕੀ ਦੇਣਾ ਬਹੁਤ ਵੱਡਾ ਅਪਰਾਧ ਹੈ । ਕੁੜੀ ਜਦੋਂ RCMP ਕੋਲ ਗਈ ਸੀ ਉਹਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਪੁਲਿਸ ਕੋਈ action ਨਾਂਹ ਲਵੇ । ਜ਼ੁਲਮ ਸਹਿਣਾ ਅਤੇ ਕਰਨਾ ਇੱਕ ਬਰਾਬਰ ਹੈ 🙏🏼
@Raj_chandi
@Raj_chandi 4 месяца назад
Sari galti kudi di va
@harjindersingh4025
@harjindersingh4025 4 месяца назад
Ajj a es cheez nu koi rok nhi skya.......😢
@Balwinderkaur-b8o5o
@Balwinderkaur-b8o5o 4 месяца назад
Acha o kiwe daseo ha jra​@@Raj_chandi
@Deollivegaming
@Deollivegaming 3 месяца назад
ਬਹੁਤ ਦੁਖਦਾਈ ਘਟਨਾ,,,ਕਿਸ ਕੁਲਿਹਣੇ ਮੌਕੇ ਇਹੋ ਜਿਹਾ ਜਵਾਈ ਮਿਲ ਗਿਆ ਸਾਰਾ ਪਰਿਵਾਰ ਖ਼ਤਮ ਕਰਤਾ।
@balramrathore2554
@balramrathore2554 5 месяцев назад
ਦਿਮਾਗੀ ਬਿਮਾਰ ਲੋਕ ਹੁੰਦੇ ਹਨ , ਖੱਸੀ ਸਰਾਪੇ ਹੋਏ ਲੋਕ ਹੁੰਦੇ ਹਨ , ਤੇ ਇਹੋ ਜਿਹੇ ਲੋਕ ਕਦੇ ਹੱਸਦੇ ਨਹੀਂ ਬਹੁਤ ਜ਼ਿਆਦਾ ਚੰਗੇ ਜਵਾਕ ਜਿਹੜੇ ਸ਼ਰਾਰਤ ਨਹੀ ਕਰਦੇ ਗਾਲਾਂ ਨਹੀਂ ਕੱਢਦੇ ਬਹੁਤ ਹੀ ਸਾਊ ਜਾਵਾਕ ਦੇ ਦਿਮਾਗ਼ ਵਿੱਚ ਬਹੁਤ ਉਥਲ ਪੁਥਲ ਹੁੰਦੀ ਆਹ ਨੀਂਦ ਵਿੱਚ ਜਾਗੋ ਮੀਟੇ ਜਿਹੇ ਪਏ ਰਹਿੰਦੇ ਆਹ ਮਿੱਤਰ ਨਹੀ ਬਣਾਉਂਦੇ ਬਹੁਤੇ ਧਾਰਮਿਕ ਵੀ ਹੋ ਜਾਂਦੇ ਹਨ , To much clean is To much dirty, ਕਹਾਵਤ ਕੇ ਜਿਹੜਾ ਬਹੁਤਾ ਹੀ ਸਾਫ ਸੁਥਰਾ ਸਿਰੇ ਦਾ ਗੰਦਾ ਹੁੰਦਾ , ਇੱਕ ਹੋਰ ਗੱਲ ਵੀ ਦੇਖੀ ਗਈ ਇਹੋ ਜਿਹੇ ਬੱਚੇ ਇੱਕਲੇ ਹੁੰਦੇ ਹਨ ਭੈਣ ਭਰਾ ਨਾਲ ਵੀ ਨਹੀ ਲੜਦੇ ਖੇਡਦੇ ਰਵਾਉਂਦੇ ਹਸਾਉਂਦੇ ਨਹੀਂ , ਆਵਦੀ ਗਲਤੀ ਦਿਲੋ ਨਹੀ ਮੰਨਦੇ ਉੱਤੋਂ ਉੱਤੋਂ ਸੋਰੀ ਤੇ ਥੈਂਕਸ ਦਾ ਝੋਲ਼ਾ ਭਰ ਕੇ ਰੱਖਦੇ ਆਹ ਗੱਲ ਗੱਲ ਤੇ ਥੈਕਸ ਜਾ ਸੋਰੀ ਜ਼ਰੂਰ ਕਰਦੇ ਆਹ , ਜਿੰਨੇ ਗੈਗਵਾਰ ਵਿੱਚ ਮੁੰਡੇ ਮਰੇ ਉਹਨਾਂ ਸਾਰਿਆਂ ਵਿੱਚ ਇਹ ਗੱਲਾcommon thing ਇਹੋ ਹੀ ਸੀ ਕੇ ਉਹ ਘੱਟ ਬੋਲਦੇ ਸੀ ਸ਼ਰੀਫ ਬਹੁਤ ਸੀ ਨਾਂਹ ਕਿਸੇ ਕੰਮ ਜਾਂ ਕਿਸੇ ਨੂੰ ਨਾਂਹ ਕਹਿਣ ਜਾਣਦੇ ਨਹੀ ਸੀ ਇਕੱਲੇ ਕੂਮ ਵਿੱਚ ਰਹਿੰਦੇ ਸੀ , ਬਾਕੀ ਵੀਰ ਸਿਰੇ ਦੀ ਗੱਲ ਇਹ ਆਹ ਕੇ ਇਹ ਕਰਮਾ ਦਾ ਲੈਣ ਦੇਣ ਹੁੰਦਾ ਕੌਣ ਚਹੁੰਦਾ ਕੇ ਮਾੜਾ ਰਿਸ਼ਤੇਦਾਰ ਮਿਲੇ ਜਾਂ ਮਾੜਾ ਮੁੰਡਾ ਜਾਂ ਮਾੜੀ ਕੁੜੀ ਨਾਲ ਸਾਕ ਹੌਵੇ ਸਾਰੇ ਚੰਗਾ ਹੀ ਲੱਭਕੇ ਰਿਸ਼ਤਾ ਕਰਦੇ ਆਹ , ਇਹ ਤਾਂ ਮਗਰੋਂ ਬੈਂਗਨੀ ਰੰਗ ਉਗੜਦਾ , ਫੇਰ ਖਿਲਾਰਾ ਪੈਂਦਾ ਜਦੋ ਵਾਹ ਪੈ ਜਾਂਦਾ , ਬੰਦ ਨਾ ਜਿਓਦਿਆ ਵਿੱਚ ਨਾ ਮਰਿਆ ਵਿੱਚ ,ਪਰਮਾਤਮਾ ਅੱਗੇ ਅਰਦਾਸ ਆ ਮਾਲਕਾ ਬੇਸ਼ੱਕ unmarried ਰੱਖ ਲਈ , ਕੱਲੇ ਹੀ ਜਿਉਂ ਕੇ ਜਹਨੋ ਤੁਰ ਜਾਈਏ ਪਰ ਬੁਰਿਆਂ ਦੇ ਨਾਲ ਸਾਕ ਨਾ ਗੰਢੀ , ਬੁਰੇ ਦਾ ਪਰਛਾਵਾ ਵੀ ਬੁਰਾ , ਦੁਸ਼ਟ ਬੁੱਧ ਬਰਬਾਦ ਕਰ ਕੇ ਰੱਖ ਦਿੰਦੀ ਆਹ ,
@exclusivenaf
@exclusivenaf 5 месяцев назад
Maharaj aape mehar karnge, na bohte change ge na nohte maarhe ghar ch rishta laao, apne barabar jihe da sehnda sehnda, siyana partner labho bass aape nikal jandi ai life. Dil saaf rakh k shaadi karo par purane burhiyaan diyaan gallan v dhyaan ch rakho bas khair e ai.
@abhishekchopra9431
@abhishekchopra9431 5 месяцев назад
Sociopath narcissit
@ntss5691
@ntss5691 5 месяцев назад
ਵੰਨ ਸਾਈਡ ਸਟੋਰੀ ਤਾੜੀ ਵੀ ਦੋ ਹੱਥਾਂ ਨਾਲ ਵੱਜਦੀ ਏ ਬਾਕੀ ਜੋ ਹੋਇਆ ਨਹੀ ਸੀ ਹੋਣਾ ਚਾਹੀਦਾ ਕਿਹਦਾ ਜੀ ਕਰਦਾ ਹੱਸਦਾ ਵੱਸਦਾ ਪਰਿਵਾਰ ਤਬਾਹ ਕਰਨ ਨੂੰ
@MayurBedi-i9i
@MayurBedi-i9i 5 месяцев назад
@@ntss5691 what you are saying is right but in this instance the other side of story would be his childhood and upbringing, and how was the domestic situation when he was growing up. Perhaps, the wedding was a trigger to bring out the worst, or he just had a meltdown when he couldn't control things. Typical psychopath behaviour. Nevertheless, unnecessary lives lost and probably caused PTSD to the loved ones left behind
@harpreetkaur5022
@harpreetkaur5022 5 месяцев назад
Yes
@ranjitpossi
@ranjitpossi 4 месяца назад
ਪਹਿਲੀ ਗੱਲ ਰਾਜਵੀਰ ਕੌਰ ਨੂੰ ਸ਼ੁਰੂ ਵਿੱਚ ਹੀ ਆਪਣੇ ਪਤੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਉਣੀ ਚਾਹੀਦੀ ਸੀ । ਦੂਜੀ ਗੱਲ ਕਦੇ ਵੀ ਆਪਣੀ ਧੀਅ ਦਾ ਰਿਸ਼ਤਾ ਕਿਤੇ ਵੀ ਅੱਖਾਂ ਮੀਟ ਕੇ ਨਾ ਕਰੋ ।
@lovebhullar7018
@lovebhullar7018 4 месяца назад
Bilkul sahi pehli report vich hi ehnu sja dewa dendi
@tejvirk3150
@tejvirk3150 5 месяцев назад
ਸੰਨ 1994 ਦੀ ਬਹੁਤ ਦੁਖਦ ਕਹਾਣੀ ਸੀ ਇਹ, ਮੈਂ ਉਸ ਟਾਈਮ 14 ਸਾਲ ਦਾ ਸੀ,ਮੇਰੇ ਤਾਇਆ ਜੀ ਕੋਲ ਅਖ਼ਬਾਰ ਲੱਗੀ ਸੀ ਪੱਕੀ ਅਜੀਤ ਅਖ਼ਬਾਰ,, ਮੈਂ ਉਦੋਂ ਆਪਣੇ ਪਿੰਡ ਹੀ ਮਿਡਲ ਸਕੂਲ ਚ ਹੀ ਪੜ੍ਹਦਾ ਸੀ,, ਮੇਰੇ ਤੋਂ ਮੇਰੇ ਹੈੱਡਮਾਸਟਰ ਜੀ ਹਰ ਰੋਜ ਅਖ਼ਬਾਰ ਮੰਗਵਾਉਂਦੇ ਸੀ,,, ਮੈਂ ਕਦੇ ਅਖ਼ਬਾਰ ਰਸਤੇ ਚ ਨਹੀਂ ਪੜ੍ਹੀ ਸੀ,, ਪਰ ਮੈਨੂੰ ਯਾਦ ਆ ਕਿ ਇਹ ਖ਼ਬਰ ਮੇਨ ਪੇਜ ਤੇ ਸੀ ਮੈਂ ਸਾਰੀ ਪੜ੍ਹੀ ਸੀ,,
@baldevsidhu7719
@baldevsidhu7719 4 месяца назад
@@bahmnologyਤੁਸੀ ਠੀਕ ਕਹਿਆ ਪਰ host ਵੀ 1994 ਕਹਿ ਰਹਿਆ . ਉਪਰ ਵਾਲੇ commenter ਨੂ ਨਹੀ ਵੀ ਯਾਦ ਹੋ ਸਕਦਾ What are you trying to prove ?
@KulwantHundal-q3v
@KulwantHundal-q3v 4 месяца назад
ਭੁਲੇਖਾ ਲੱਗ ਗਿਆ ਹਉਂ ਥੋੜਾ
@lallykaunke9071
@lallykaunke9071 4 месяца назад
ਮਹਾਂ ਫੁੱਦੂ ਕੈਨੇਡਾ ਪੁਲਿਸ ਦੀ ਨਾਕਾਮੀ ਨੂੰ ਬਿਆਨ ਕਰਦੀ ਇਕ ਅਤਿ ਦੁਖਦਾਈ ਘਟਨਾ
@HarpreetSingh-vv1dw
@HarpreetSingh-vv1dw 4 месяца назад
👍👍👍
@rajbirkaur8540
@rajbirkaur8540 4 месяца назад
​@@baldevsidhu7719he's not proving anything he's just sharing his part where he read the same news ...
@Gurmukkh
@Gurmukkh 5 месяцев назад
ਦਿਮਾਗੀ ਬਿਮਾਰੀ ਨਹੀਂ, ਇਹ ਸਮਾਜਿਕ ਬਿਮਾਰੀ ਹੈ।
@shahnazkayani2310
@shahnazkayani2310 5 месяцев назад
Plus Alcohol
@jasveerkaur2061
@jasveerkaur2061 5 месяцев назад
Absolutely
@Deepaulakh720
@Deepaulakh720 4 месяца назад
@@shahnazkayani2310 Alcohol da koi role nhi bas ah kanjara da dimag kharab hunda hai
@savinderlamba9904
@savinderlamba9904 5 месяцев назад
ਬਹੁਤ ਦੁਖਦਾਈ ਖ਼ਬਰ ਹੈ ਜੀ । ਸਾਡੀ ਕਮਿੳਨਿਟੀ ਸਿਰਫ ਤੇ ਸਿਰਫ ਤਮਾਸ਼ਬੀਨ ਹੈ । ਗੁਰਦਵਾਰੇ ਦੇ ਭਾਈਆਂ ਦੀ ਤਾਂ ਗੱਲ ਹੀ ਨ ਕਰੋ ।
@HarryFromTheNorthSide
@HarryFromTheNorthSide 5 месяцев назад
This is so heartbreaking,im born in canada and i never heard of this murder.thanks for sharing
@manjudhiman8098
@manjudhiman8098 2 месяца назад
Wikipedia en.wikipedia.org › wiki › V... Vernon massacre
@sukhgill3800
@sukhgill3800 5 месяцев назад
ਬਹੁਤ ਮਾੜੀ ਖਬਰ ਹੈ ਵਾਹਿਗੁਰ ਜੀ ਇਹਨਾ ਲੋਕਾ ਨੂੰ ਚੰਗੀ ਬੁੱਧ ਬਖਸਣ ਜੋ ਮਾੜਾ ਟਾਈਮ ਟਲ ਸਕੇ ਵਾਹਿਗੁਰ ਜੀ ਕਿਸੇ ਪਰਿਵਾਰ ਤੇ ਇਹ ਟਾਈਮ ਨਾ ਆਵੇ ਵਿਛੜੀਆਂ ਰੂਹਾ ਨੂੰ ਸਾਤੀ ਬਖਸਣ
@lakhveersingh7979
@lakhveersingh7979 Месяц назад
Last te jo dsiya eh sach a veer .. sade sikha vich vade bevkuf lok a jo sach nhi sun skde..
@sukhdevsinghkhalsa1921
@sukhdevsinghkhalsa1921 5 месяцев назад
ਆਇ ਪਰੇ ਧਰਮਰਾਇ ਕੇ ਬੀਚੇ ਧੂਮਾ ਧਾਮ ।ਸਭ ਤੋਂ ਵੱਡੀ ਗੱਲ ਵੀਰ ਜੀ ਬਾਣੀ ਕਹਿੰਦੀ ।।।ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ।।।ਬਿਨ ਨਾਵੈ ਜਗ ਕਮਲਾ ਫਿਰੈ ।।ਇਨ ਮਾਇਆ ਜਗਦੀਸ਼ ਗੁਸਾਂਈ ਤੁਮਰੇ ਚਰਨ ਬਿਸਾਰੇ ।।ਦਾਤਿ ਪਿਆਰੀ ਵਿਸਰਿਆ ਦਾਤਾਰਾ ।।ਦੁਨੀਆਂ ਉਸ ਦਾਤੇ ਨੂੰ ਭੁਲਾ ਕੇ ਹਾਏ ਮਾਇਆ ਹਾਏ ਮਾਇਆ ਕਰਦੀ ਫਿਰਦੀ ਤਾਂ ਹੀ ਲੋਕ ਦੁਖੀ ਹੋ ਰਹੇ ਹਨ। ਹਉਮੈ ਛੱਡੇ ਨ ਕੋਇ।।ਹਉਮੈ ਹੀ ਦੁਖਾਂ ਦਾ ਕਾਰਣ ਹੈ ।ਲੈ ਅੱਜ ਹੀ ਦੁਨੀਆ ਭੁਖੀ ਮਰਨ ਲੱਗ ਪਵੇ ਭਾਵ ਸੀਮਤ ਜਈ ਮਾਇਆ ਗੁਜਾਰੇ ਜੋਗੀ ਮਿਲੇ ਸਾਰਾ ਕੰਮ ਸੈੱਟ ਹੋ ਜਾਣਾ ।ਮਾਇਆ ਨੇ ਦੁਨੀਆਂ ਦੀ ਮਤ ਮਾਰ ਦਿੱਤੀ ਹੈ ।ਮਾਇਆ ਸੁਖ ਰੂਪ ਨਹੀਂ ।ਸੁਖ ਦੇਣ ਵਾਲਾ ਪਰਮਾਤਮਾ ਹੈ ।ਉਸ ਨੂੰ ਸਦਾ ਚੇਤੇ ਰੱਖੋ ਧਨ ਦੌਲਤ ਦੇ ਨਸ਼ੇ ਵਿੱਚ ਉਸ ਨੂੰ ਭੁਲਾਉ ਨ ।ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ ।।ਧੰਨਵਾਦ ਜੀ ।
@BiologywithDrResham
@BiologywithDrResham Месяц назад
Very strong message given by u at the end, ki akkal di fal karna zyada zaroori hai and preachers should behave like social mentors and not anything else. So kyun manda aakhiye??? Is gal di value sadaa rehni chaahidi.
@Harleenkaurdhillon117
@Harleenkaurdhillon117 4 месяца назад
Veere bht vdiya lageya vekh ke that you’re taking a step to aware people about this thing best of luck keep going rabb tuhanu tarakiya bakshn And more power to all the women out there 🙏🏻
@melgill7382
@melgill7382 5 месяцев назад
Heartbreaking - Destroyed dreams of such a beautiful hardworking family. Support is needed.
@HarDeep-bc3hj
@HarDeep-bc3hj 4 месяца назад
ਬਹੁਤ ਹੀ ਦੁਖਦਾਇਕ ਘਟਨਾ, ਮੇਰੇ ਨਾਲ ਵੀ ਬਹੁਤ ਕੁਝ ਹੋਇਆ, ਮੇਰੇ ਤਾਂ ਮਾ ਬਾਪ ਨੇ ਵੀ ਸਪੋਰਟ ਨਹੀਂ ਕੀਤੀ, ਪਤਾ ਨਹੀਂ ਇਹ ਸਭ ਕੁੱਝ ਕਦੋਂ ਖਤਮ ਹੋਊਗਾ😢
@ClassicThreading
@ClassicThreading 3 месяца назад
Koi support ni karda g and don't seek help from anyone. Stand up for yourself. Believe me, you will get stronger. Keep growing.
@motivationalchannel7925
@motivationalchannel7925 Месяц назад
Oh tude nal jo kuj hoia baut he dukh di katna ha tusi apna khyal rhkia kro rab sab thik kro
@Rahul-lk6gb
@Rahul-lk6gb 4 дня назад
Waheguru ji 🙏🌹🌷🙏💯
@AmaEverywhere
@AmaEverywhere 3 месяца назад
Finishing note ਬਹੁਤ ਵਧੀਆ ਵੀਰ ਵੀਡੀਉ ਅਚਾਨਕ ਮਿਲੀ ਬਹੁਤ ਵਧੀਆ ਸਾਦਾ ਢੰਗ ਗੱਲ ਕਹਿਣ ਦਾ 🙏🏼
@sehajbal9155
@sehajbal9155 5 месяцев назад
The gakhal family lived nearby my in-laws house. I still got the goosebumps while I heard the story . it’s a tragedy in our community 😢
@RajwantKaur-se7vm
@RajwantKaur-se7vm 4 месяца назад
Where about g
@babalpreet3414
@babalpreet3414 2 месяца назад
I came over this story recently and now from several days i just came over this post to see picture of beautiful punjabi hardworker family
@NikitaDhot
@NikitaDhot 2 месяца назад
Vernon CITY BRITISH COLUMBIA ​@@RajwantKaur-se7vm
@navjeetrandhawa9759
@navjeetrandhawa9759 5 месяцев назад
Rajwar nu strong action lena chaida,c RCMP b je edi na sunke apne protocol naal work krdi te aj eh family grow krdi hundi!!
@rajkang69
@rajkang69 5 месяцев назад
I Remember this heartbreaking and Painful Shocking tragedy happened in Vernon BC 😢, the whole LowerMainland Fraser Valley Community was in Shock and Devastated by this horrific tragedy and it was like a Shock Wave in whole Canada Specially in the Punjabi community. My Family Friends from Surrey was Hired by Ghakhal Family for making Videos and Photography for the Wedding and Mehndi and Jago that afternoon and Evening and they were heading to Vernon and they got call from RCMP and stopped before or near Merit city and the police told them to please go back to Surrey. It was really sad and very scary Shockwave was in the Punjabi community and the Community at large.
@jaskiratrataul
@jaskiratrataul 5 месяцев назад
Thank you for sharing that Information.🙏
@jaspreetkaurboparai8400
@jaspreetkaurboparai8400 4 месяца назад
But agar rcmp nu pta c ta ohna ne family nu bacahaya kyu ni
@13Romi
@13Romi 5 месяцев назад
Brought tears to my eyes bro .. 😢 such a painful story to listen to .Thank you for raising awareness .. sad to know that such a hardworking traditional family was wiped out in a few minutes by a mental lunatic . His parents should have addressed his behaviour long before this happened.
@preetlyons8018
@preetlyons8018 5 месяцев назад
It's a very sad story, and police actually failed to take action against him before it tragedy took place.
@meesharahi8381
@meesharahi8381 5 месяцев назад
This is the most most heart breaking news. I am totally short of words to say anything.
@jaskiratrataul
@jaskiratrataul 5 месяцев назад
I usually don't make videos on topics like this one but this case really stood out.
@meesharahi8381
@meesharahi8381 5 месяцев назад
@@jaskiratrataul Some people are just evil by birth. Rest in peace Gakhal family.
@jaskiratrataul
@jaskiratrataul 5 месяцев назад
True!
@pritpalsingh7108
@pritpalsingh7108 2 месяца назад
Sensationally explained.
@manvinkahlon786
@manvinkahlon786 2 месяца назад
Well explained ❤
@surinderkaur2100
@surinderkaur2100 5 месяцев назад
ਏਨਾ ਦਿਮਾਗੀ ਬਿਮਾਰ ਕੋਲ ਦੋ ਗੰਨ ਹੈਰਾਨੀਜਨਕ ਉਹ ਧਮਕੀਆਂ ਏਨੀਆ ਦੇਣ ਦੇ ਬਾਵਜੂਦ ਕੋਈ ਐਕਸ਼ਨ ਨਹੀ
@surindervirdee5762
@surindervirdee5762 5 месяцев назад
Rajwar beti was wrong,domestic violence di shruaat hoi,police kol gayi why did she say everytime k complain likh lo koi action na Leo.wow police v changi c k kuch action nahi lia.person guns buy karda tadd v no alert.person thuanu threatening calls karda still wife ne keha no action against him.usne apne parents rishtedaar nu kyo nahi maaria why only wife and her family.sharaabi,mentally disturb person mostly know what they r doing because they already have made plot in their mind.Govt is saying that there is ban on weapon.!!!!.Mark's parents didn't know about their son's behavior.why they didn't tell girl' family.saade sochde k viah kardo sab theek hoju.his parents fault too.
@avtarsinghrana1550
@avtarsinghrana1550 5 месяцев назад
ਬਹੁਤ ਦਰਦਨਾਕ ਘਟਨਾ ਸੀ ਜੇਕਰ ਕੈਨੇਡੀਅਨ ਪੁਲਿਸ ਵਕਤ ਰਹਿੰਦੇ ਐਕਸ਼ਨ ਵਿਚ ਆ ਜਾਂਦੀ ਮਤਲਬ ਪਹਿਲਾ ਹੀ ਮਾਰਕ ਨੂੰ ਅਰੈੱਸਟ ਕਰ ਲੈਂਦੀ ਤਾ ਐਨੀ ਵੱਡੀ ਘਟਨਾ ਨਹੀਂ ਹੋਣੀ ਸੀ
@KainthramandeepSingh
@KainthramandeepSingh 4 месяца назад
Paji dusri story v sunni chahida a. False case
@rajinderkaur1880
@rajinderkaur1880 4 месяца назад
ਅੱਜ ਵੀ ਹਾਲਾਤ ਕੁਛ ਖਾਸ ਵਧੀਆ ਨਹੀ ਨੇ,ਦੇਸ਼ ਹੋਵੇ ਯ ਵਿਦੇਸ਼। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਰੋਪੀ ਕੈਨੇਡਾ ਵਰਗੇ ਦੇਸ਼ ਵਿੱਚ ਜਾ ਕੇ ਵੀ ਆਪਣੀ ਔਰਤਾਂ ਲਈ ਮਾਨਸਿਕਤਾ ਨਹੀਂ ਬਦਲ ਸਕਿਆ।ਅੱਜ ਵੀ ਹਾਲਾਤ ਇਕੋ ਜਹੇ ਹਨ।
@jaskiratrataul
@jaskiratrataul 4 месяца назад
Hanji, Australia wich v bathere aa gay edda de. Desh badal lea par soch bai badli.
@RekhaRajput-g2t
@RekhaRajput-g2t 3 месяца назад
Lekin hai ta Indian na Indian mard Aurta nu kithe age wadan dinde ne😢😢
@babalpreet3414
@babalpreet3414 2 месяца назад
Ehda de loka nu germany auna chahida ..... germany is insane active in these crimes because of mass refugee from ARABLAND​@@jaskiratrataul
@HKGAKHAR
@HKGAKHAR 4 месяца назад
ਬਹੁਤ ਦੁੱਖ ਭਰਿਆ ਦੁਖਾਂਤ
@RenuAhluwalia
@RenuAhluwalia Месяц назад
Very nice video explain by you brother
@kharaksingh486
@kharaksingh486 5 месяцев назад
1994 ਵਿਚ ਇਹ ਬਹੁਤ ਦੁਖਦਾਈ ਘਟਨਾ ਸੀ ਪੰਜਾਬੀ community ਵਿਚ
@hardevsingh5398
@hardevsingh5398 5 месяцев назад
This reminds me of family murdered by guys in London who was very wealthy, tried to take over his pellets business, very sad
@Pavitarsingh-g7i
@Pavitarsingh-g7i 5 месяцев назад
Very bad news rest in peace wahyguru
@MayurBedi-i9i
@MayurBedi-i9i 5 месяцев назад
Very sad story. Waheguru mehr kare Mental health is a curse in every community/region, but south Asians especially brush it off and don't take it seriously 😒
@brinderdhaliwal3570
@brinderdhaliwal3570 5 месяцев назад
Shame on Punjabi community who they shut down that women shelter office in Australia
@amardeepsingh4331
@amardeepsingh4331 5 месяцев назад
Give us more details please.? Where in australia and why it is shut?
@Kamalkamal-nn9ig
@Kamalkamal-nn9ig 4 месяца назад
ਮੇਰਾ ਦਿਲ ਦਹਿਲ ਗਿਆ ਸੁਣ ਕੇ
@amarjeetkaur5686
@amarjeetkaur5686 4 месяца назад
ਮੇਰਾ ਤੇ ਆਪ ਘਰਵਾਲਾ ਇਹੋ ਜਾ ਹੀ ਆ ਮੈਨੂੰ ਤਾਂ ਡਰ ਲੱਗਣ ਲੱਗ ਪਿਆ
@serenity8145
@serenity8145 4 месяца назад
Mark was supposedly mentally ill but had enough sense to meticulously plan murders.
@jaskiratrataul
@jaskiratrataul 4 месяца назад
Hanji It's a red light and vehicle must come to a complete stop. That's why its called accident when someone unintentionally fails to stop.
@jazsidhu61
@jazsidhu61 5 месяцев назад
Sachi bohat hi jiada dukh hoyea aj v eh news dekh ke Waheguru g pls eve na likhiyo kise nal v
@amarjitraju405
@amarjitraju405 3 месяца назад
Very Sad. This incident is unforgettable and effects you deep down in your heart.
@manmindersidhu7936
@manmindersidhu7936 Месяц назад
I came to Canada in 1995 i was 14 years old then. Yes i heard that story. Watching this you tube video now i know the whole story what exactly happened in 1994
@jasminekaurdhillon7640
@jasminekaurdhillon7640 4 месяца назад
Ending bohut hii vdiaa ccc ... Waheguru roohan nu charaan vich niwas deve
@indiannation2117
@indiannation2117 5 месяцев назад
Unfortunately innocent lives were lost..if corrective action taken against the culprit these lives would have been saved..not taking action against the murderer was a grave mistake,poor girl tried to save the family from her lunatic husband and failed...may almighty bring peace to loved once..R.I.P.
@mansiratfamilyvlog
@mansiratfamilyvlog 5 месяцев назад
1996 ਦੀ ਬਹੁਤ ਦੁਖਦਾਈ ਘਟਨਾ ਸੀ😔
@Bali1313
@Bali1313 5 месяцев назад
Eho je de viahun nalo dhee kuwari changi.. kihra kise de mathe te likhya hunda..Waheguru 🙏
@tejvirk3150
@tejvirk3150 5 месяцев назад
ਵਾਹਿਗੁਰੂ ਜੀ
@narender817
@narender817 4 месяца назад
People discussing mental health here i don't know why? That guy mark whatever he was criminal and cold blooded murderer. He planned everything and product of pathetic parenting.
@paalasran9136
@paalasran9136 3 месяца назад
Yea cant be dimaagi bmaar ...its just male ego ....may be somehow he thought that she hurted his male ego and now his acts wl be everybodys word of mouth . Apne aap nu bejti to bchaun de lyi kita ya hor koi reasons ....aina bmaar koi kive hoju ....jihnu pta saara kuchh k kive ki krna rental laike jni kehdi bndook ya pistaul vartna ....i dont think so k oh bimaar hau bss oh gll nu sehan ni kr paya k eda kime hoju te main victim ni te na he bnke rehna ...may be thats the thing .
@simranpreetkaur1267
@simranpreetkaur1267 4 месяца назад
ਦੁੱਖ ਹੋਇਆ ਅੱਜ ਤਾਂ ਸੁਣਦੇ ਸੀ ਪਰ ਉਦੋ ਦੀ ਗੱਲ ਕਿਸੇ ਕਿਸੇ ਨਾਲ ਹੁੰਦੀ ਸੀ ਮਾਰਗ ਦਾ ਪਿੰਡ ਕਹਿਣਾ
@jagdishsangha6903
@jagdishsangha6903 5 месяцев назад
Very very sad te dukh bhari kahani hai ji waheguru bhalha karan
@MandeepSingh-jb1ci
@MandeepSingh-jb1ci 4 месяца назад
Waheguru g 😭😭😭😭😭😭😰😰😰😰😰😰😰😰😰😰😰😭😭😭😭😭😭😭😭😭😭😭😭😭😭😰😰😰😰😰😭😭😭😭😭😭😭
@kaulbhupinder4703
@kaulbhupinder4703 4 месяца назад
So sad Very terrible incident even today the voilence in canada is out of control.
@DVblast05
@DVblast05 5 месяцев назад
Chawal Canadian rules , fudu rules
@countrypanjaab5335
@countrypanjaab5335 4 месяца назад
Rajwar kaur di galti a jine police nu action lain ni ditta
@taztalwar8661
@taztalwar8661 4 месяца назад
Waheguru ji har kise nu Gyan da chanan bakhshan 🙏😢
@winniethepooh3980
@winniethepooh3980 4 месяца назад
Our society is Male dominated This was a heart wrenching murder suicide and it was back in 1996 n it’s still the same in many states of our country India 😢😢 When will our society change ???😢
@tarsemjhuty8203
@tarsemjhuty8203 5 месяцев назад
Bahut best veer ji waheguru bhla kraa aapjeeda waheguru
@Tradingakclub900
@Tradingakclub900 4 месяца назад
Bhout dukh wali gal aa, shyad mein vi suni c hai ghatna bachpan ch.
@KiranjeetKaur-q4h
@KiranjeetKaur-q4h 4 месяца назад
Very sad story. Kise di jaan lain da koi hkk nhi c osnu. Thank you for this informative story Sir
@JaskiratSingh-gu3fy
@JaskiratSingh-gu3fy 4 месяца назад
Bhot bdia kadm a veer
@bobbybath8637
@bobbybath8637 15 дней назад
Thanks
@harjitbariana9268
@harjitbariana9268 5 месяцев назад
Thx bro u remind me old very sad story so heartbreaking time c
@sukhjeetsingh2215
@sukhjeetsingh2215 4 месяца назад
Meri kahani v dukhdai asi kade life ch sukh nhi dekhya sadi khush de pal viah, sagayiya sab kise na kise tra dukh ch badal gya ma 30 saal da ho gya te mennu ajj bilkul umeed nhi k asi KDE sukh dekhunge😢
@jagdevgill1406
@jagdevgill1406 5 месяцев назад
Very sad heartbreaking Punjabi family story. Waheguru ji 23:51 sabh tey apni kirpa banai rakhna please
@bobbybath8637
@bobbybath8637 15 дней назад
Jatinder and his family was from Toronto and he was at Toronto airport when he got this bad news.
@Karmjitkaur-gk1xq
@Karmjitkaur-gk1xq 4 месяца назад
ਬਹੁਤ ਦਰਦ ਭਰੀ ਦਾਸਤਾਨ 😢😢
@ninderpanglia5248
@ninderpanglia5248 2 месяца назад
Fukrapan has ruined Punjab and Sikhi..to the core..Wahegru Mehar Kare..
@jaskiratrataul
@jaskiratrataul 2 месяца назад
100% truth.
@ManojSingh-dv7ir
@ManojSingh-dv7ir 3 месяца назад
23:37 bhaji kathavachka layi bohat changi salah diti aa. Domestic violence layi v jagruk karna chahida.
@jaskiratrataul
@jaskiratrataul 3 месяца назад
Hanji, kyonki apne lok kisse hor de gal sunan bhaven na, kathavachkan de respect aaj v hundi aa te lok onna nu sun de aa.
@Ardaas.16
@Ardaas.16 2 месяца назад
Katal Krn Wale Mark Da Ki Bneya?Oh Arrest Hoyea?
@jaskiratrataul
@jaskiratrataul 2 месяца назад
ohne apne aap nu goli marli, main video wich daseya ehde baray v.
@KamaljeetKaur-zb9mm
@KamaljeetKaur-zb9mm 2 месяца назад
Rajveer's weakness : if you report why you wish no action to take by police , what's the point of reporting him in first place , utterly sad how mental health taken so lightly and such an awful consequence the poor family had to bear , can't imagine those 3 little girls coped and living their life including their grandparents .
@jaskiratrataul
@jaskiratrataul 2 месяца назад
Yes very unfortunate result in the end.
@SukhSahab
@SukhSahab 4 месяца назад
ਕਿਸੇ ਨੂੰ ਏਨਾ ਵੀ ਪਰੇਸ਼ਾਨ ਨੀ ਕਰਨਾ ਚਾਹੀਦਾ ਕਿ ਕੋਈ ਖੌਫਨਾਕ ਕਦਮ ਚੁੱਕ ਲਏ
@dubaimusic123
@dubaimusic123 4 месяца назад
ਉਸ ਨੂੰ ਤਾਂ ਕਿਸੇ ਨੇ ਵੀ ਪੇ੍ਸ਼ਾਨ ਨਹੀਂ ਕੀਤਾ। ਮਾਰਕ ਨੇ ਹੀ ਸਭ ਨੂੰ ਪੇ੍ਸ਼ਾਨ ਕੀਤਾ ਹੋਇਆ ਸੀ ਅਤੇ ਖੌਫ਼ਨਾਕ ਕਦਮ ਚੁੱਕਿਆ।
@jaskiratrataul
@jaskiratrataul 4 месяца назад
Bhaji ethey bilkul Ult scenario he.
@simranbajwa3040
@simranbajwa3040 Месяц назад
Oho gandu nu kise ne ki preshan kita see
@gurjodh465
@gurjodh465 5 месяцев назад
Thank you for sharing
@ravinderpuri7835
@ravinderpuri7835 4 месяца назад
The girl should have taken strong action and avoids the tradegy
@jaskiratrataul
@jaskiratrataul 4 месяца назад
Should have but difficult to say what went through her mind at the time. I would never blame a victim.
@pinderdhaliwal8392
@pinderdhaliwal8392 5 месяцев назад
This was the most tragic and heartbreaking reality we have had in our Punjabi community! 😢😢🙏🙏
@lotus7089
@lotus7089 4 месяца назад
Oh my horrible fate.....one crazy man causes so much pain
@kkaur4782
@kkaur4782 5 месяцев назад
Shreef apne aap nal imandaar v ho skde ,,,,sau clean hearted v ho skde ,,,pr dimagi bimar koi v ho skda
@manigrewal6994
@manigrewal6994 5 месяцев назад
omg very sad 😒🥲 blame na lagau rajvar te mere apani life vich eho jiha insaan dekhea jo life vich bina reason sad hunde ne
@Imarndeep
@Imarndeep 4 месяца назад
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏
@daljitlitt9625
@daljitlitt9625 5 месяцев назад
ਬਹੁਤ ਦੁਖਦਾਈ ਖਬਰ ਹੈ ਜੀ
@garrysandhu201
@garrysandhu201 5 месяцев назад
gakhal pind ch ajj v sab inna nu yaad karde ne lok
@satpalsingh8999
@satpalsingh8999 5 месяцев назад
Gakhal jehrha gilla pind kol
@daizyhans8705
@daizyhans8705 4 месяца назад
Mera pind Gakhal
@Nikkojii
@Nikkojii 5 месяцев назад
Je pta hove sada munda dimagi bimar aa ohda ilaz krai viah ni
@GurpreetKaur-ny9dk
@GurpreetKaur-ny9dk 5 месяцев назад
All her fault that she always saying not to take action. But it’s heartbreaking 💔
@jasvirhayre3694
@jasvirhayre3694 4 месяца назад
Hanjj eh sari sachi ghatna a Darshan Kaur was from our pind kotli Than Singh😢
@SarbjitJohal-v5v
@SarbjitJohal-v5v 4 месяца назад
Yes you are right women need support our society is not supportive
@aramgill603
@aramgill603 5 месяцев назад
Very well described tragedy.
@Lovely-gn6tt
@Lovely-gn6tt 5 месяцев назад
Gussa aun diya ki koi action na lena, eh parivar apni maut aap marya, je ohnu arrest karvaya hunda ta eh kaand hunda hi na
@Lovely-gn6tt
@Lovely-gn6tt 4 месяца назад
@@jagdeeppanag5396 kyomki inho ne action lene mna kiya tha har bar, complaint karte wawt kehti thi koi action mat lena
@surinderpalkaur7117
@surinderpalkaur7117 4 месяца назад
ਮੈਂ ਉਸ ਸਮੇਂ ssp ਦਫਤਰ ਖੰਨਾ ਡਿਊਟੀ ਤੇ ਸੀ ਉੱਥੇ dsp ਸ਼੍ਰੀ ਗਾਖ਼ਲ ਸਾਬ ਸਨ ਉਹਨਾਂ ਦੇ ਭਰਾ ਦਾ ਪਰਿਵਾਰ ਸੀ
@sidhudaman3943
@sidhudaman3943 4 месяца назад
Waheguru oh ta bechare tut gye honey.
@sunnyshubh4032
@sunnyshubh4032 Месяц назад
I m from Gakhal Pind Jalandhar😮
@jazsidhu61
@jazsidhu61 5 месяцев назад
Jini aj domestic violence hundi a Canada ch or aj v koi nhi kuj krda eh aj v ghar ghar di gal a ethey bs sahmne nhi a rhi SAB luko jandey a
@jhankaar_beats_vlogs
@jhankaar_beats_vlogs Месяц назад
Very shocking 😳 nd end was horrible 😞
@gurjeetmalla8528
@gurjeetmalla8528 4 месяца назад
ਬਹੁਤ ਦੁੱਖਦਾਈ ਘਟਨਾ ਹੈ ਵਾਹਿਗੁਰੂ ਜੀ
@jeet915
@jeet915 5 месяцев назад
Eh aa sukhbhari zindagi....waheguru akal bakhse
@jaskiratrataul
@jaskiratrataul 5 месяцев назад
Eh kise naal v, kitte v ho sakda.
@awesomeevents8442
@awesomeevents8442 4 месяца назад
Rajwar Kaur nu Police nu action len toh rokna nahi chahida c
@jaskiratrataul
@jaskiratrataul 4 месяца назад
True!
@rudranshsworld1175
@rudranshsworld1175 4 месяца назад
This was a big mistake committed by girl. She should have taken strong action against her husband and could have saved her and her family member's life...from that bulshit devil..×××××××××
@geetabhalla5768
@geetabhalla5768 5 месяцев назад
Really sad story 😭😭😭.mann bahut dukhi hota
@around-world-style2023
@around-world-style2023 4 месяца назад
I have no words 😢
@Ekamsingh-1313
@Ekamsingh-1313 4 месяца назад
So sad story. Feel so sorry for family.
@kuldeepkaur8909
@kuldeepkaur8909 4 месяца назад
Veer ji tuhada dhanwad ji....
@paramchahal9475
@paramchahal9475 4 месяца назад
Appreciate your effort bro . But they were all silly . Every time she went to police station and tell cops not to do anything . WTF .
@manishar3123
@manishar3123 4 месяца назад
J kudi ny time sr police complaint likha ti hundi ta eh sb na hunda. Canada ja k b punjab valy km kity kudi ny. Aj b domestic violance bhut aam hai punjab vich.
Далее
Ванька пошел!!!! 🥰
00:18
Просмотров 285 тыс.
| Punjabi Stories | Punjabi kahani | Punjabi kahaniya |
26:40