Тёмный

Subclinical hypothyroidism! ਕੀ ਤੁਸੀਂ ਬੇਲੋੜੀ ਥਾਇਰਾਇਡ ਦੀ ਦਵਾਈ ਤਾਂ ਨਹੀਂ ਖਾ ਰਹੇ ?(157) 

DR. HARSHINDER KAUR PATIALA
Подписаться 91 тыс.
Просмотров 44 тыс.
50% 1

This is copyright property of Dr harshinder Kaur patiala RU-vid channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
#health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #hypothyroidism #diet #subclinicalhypothyroidism #labtests #tsh #t3 #t4

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 377   
@dr.paramjitsinghsumra179
@dr.paramjitsinghsumra179 26 дней назад
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਪ੍ਰੋਫੈਸਰ ਡਾਕਟਰ ਜੋੜੀ ਦਾ ਥਾਈਰਾਈਡ ਬਾਰੇ ਖੋਜ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ।
@drharshinder
@drharshinder 26 дней назад
@@dr.paramjitsinghsumra179 God bless you
@ts.joshveerji422
@ts.joshveerji422 22 дня назад
ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਸਹਿਰਡ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ ਦਾਸ ਤਜਿੰਦਰ ਸਿੰਘ ਬੋਲ ਰਿਹਾ ਤੇ ਪਿਛਲੇ 40 ਸਾਲਾਂ ਤੋਂ ਮੈਂ ਖਾ ਰਿਹਾ ਅਲਟਰੋਕਸੀਮ ਥਾਇਰਾਇਡ ਦੀ ਤੇ ਕਦੀ 25% ਵਾਲੀ ਖਾ ਰਿਹਾ ਜਾਂ 50% ਵਾਲੀ ਖਾ ਰਹੇ ਆਂ ਸਾਲ ਚ ਇੱਕ ਦੋ ਵਾਰੀ ਮੈਂ ਟੈਸਟ ਕਰਾਦਾ ਵਾਂ ਤੇ ਬਾਕੀ ਕਾਫੀ ਸਿਮਟਨ ਮੈਨੂੰ ਆਪਣੇ ਆਪ ਨੂੰ ਪਤਾ ਲੱਗ ਜਾਂਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਗੋਲੀ ਖਾਂਦੇ ਰਹਿਣਾ ਚਾਹੀਦਾ ਨਹੀਂ ਖਾਣ ਨਹੀਂ ਖਾਵਾਂਗੇ ਛੱਡ ਦਾਂਗੇ ਤੇ ਕੋਈ ਨੁਕਸਾਨ ਹੈ ਤੇ ਜਿਹੜੇ ਇਸ ਤਰ੍ਹਾਂ ਲੰਬੇ ਟਾਈਮ ਤੋਂ ਗੋਲੀ ਖਾ ਰਹੇ ਨੇ ਉਹਨਾਂ ਲਈ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਜਰੂਰ ਦੱਸਿਓ ਜੀ
@manjitkaur8762
@manjitkaur8762 26 дней назад
Sat sri Akaal ji ...Mein bot ਸਾਲਾਂ ਤੋ Thyriod di mdc le rhi a ji ...Ajj to bnd kr ditti..Bot wadia jaankari lye ਦਿਲ ਤੋ ਧੰਨਵਾਦ ਜੀ।
@drharshinder
@drharshinder 26 дней назад
Very good
@kiranjitkaur5578
@kiranjitkaur5578 26 дней назад
@@drharshinderdr sahib matlab medicine leni hi ni ??
@narinderkaur7612
@narinderkaur7612 22 дня назад
ਡਾਕਟਰ ਸਾਹਿਬ ਜੀ ਸਤਿ ਸੀ ਅਕਾਲ ਜੀ ਬਹੁਤ ਵਧਾਇਆ ਜਾਣਕਾਰੀ ਧੰਨਵਾਦ ਜੀ 🎉
@Ramn439
@Ramn439 26 дней назад
ਸਤ ਸ੍ਰੀ ਅਕਾਲ ਡਾ ਹਰਸਿਦਰ ਕੌਰ ਜੀ ਤੇ ਡਾ ਗੁਰਪਾਲ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ❤ਧਨਵਾਦ❤
@drharshinder
@drharshinder 26 дней назад
@@Ramn439 God bless you
@singhsardar8992
@singhsardar8992 День назад
Great knowledge ❤
@jasmankaur4270
@jasmankaur4270 12 дней назад
ਸਤਿ ਸ਼੍ਰੀ ਅਕਾਲ ਮੈਡਮ ਜੀ. ਮੈਨੂੰ 10 ਸਾਲ ਹੋ ਗਏ thyroid ਦੀ ਦਵਾਈ ਖਾਂਦੀ ਨੂੰ ਹੁਣ ਮੇਰੀ ਗੋਲੀ 112.5 mg ਦੀ ਚੱਲ ਰਹੀ ਹੈ ਮੇਰਾ thyroid ਕਦੇ normal ਹੋ ਜਾਂਦਾ ਤੇ ਕਦੇ ਵੱਧ ਜਾਂਦਾ..ਮੇਰੀ ਉਮਰ 32 ਸਾਲ ਦੀ ਹੈ
@harwinderkaur184
@harwinderkaur184 5 дней назад
ਧੰਨਵਾਦ ਮੈਡਮ ਜੀ ਅਤੇ ਸਰ ਜੀ❤
@harmeetkaur8770
@harmeetkaur8770 19 дней назад
Wonderful information provided by you.plz give information about hypothyroidism in children also.
@ts.joshveerji422
@ts.joshveerji422 22 дня назад
ਡਾਕਟਰ ਸਾਹਿਬ ਜਿਹੜੇ ਸਿਮਟਨ ਤੁਸੀਂ ਦੱਸ ਰਹੇ ਹੋ ਥੈਰਿਡ ਦੇ ਬਿਲਕੁਲ ਠੀਕ ਹੈ ਇਹ ਇਹੀ ਸਿਮਟਨ ਮੈਨੂੰ ਵੀ ਮੇਰੀ ਬੋਡੀ ਵੀ ਜਿੰਨਾ ਚਿਰ ਆਉਂਦੇ ਨੇ ਅਗਰ ਜੇ ਇਹ ਥਰੋਕਸੀਜਨ ਨਾਲ ਨਹੀਂ ਠੀਕ ਹੋਣੇ ਗੋਲੀ ਖਾਣ ਨਾਲ ਤੇ ਫਿਰ ਇਹ ਜਿਹੜੇ ਸਿਮਟਨ ਨੇ ਇਹ ਕਿਵੇਂ ਦੂਰ ਕੀਤੇ ਜਾ ਸਕਦੇ ਨੇ ਇਹ ਜੋ ਸਰੀਰ ਥਕਾਵਟ ਰਹਿਣੀ ਹ ਆਵਾਜ਼ ਭਾਰੀ ਹੋ ਜਾਣੀ ਹ ਜਾਂ ਹੋਰ ਸਿਮਟਨ ਨੇ ਫਿਰ ਬਿਨਾਂ ਗੋਲੀ ਖਾਣ ਤੋਂ ਇਹ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਜੇ ਗੋਲੀ ਖਾਣੀ ਛੱਡ ਦਈਏ ਆਪਾਂ ਮੇਰਾ ਜਾਂ ਪੰਜ ਰੰਦਾ ਜਾਂ ਚਾਰ ਰੰਦਾ ਜੀ ਪੰਜ ਤੋਂ ਥੱਲੇ ਆ ਜਾਂਦਾ ਉੱਪਰ ਨਹੀਂ ਜਾਂਦਾ ਮੇਰਾ ਤੇ ਟੀਐਸ ਜਿਹੜਾ ਪੰਜ ਤੋਂ ਥੱਲੇ ਰਹਿੰਦਾ ਤੇ ਇਹ ਵੀ ਜਰੂਰ ਦੱਸੋ ਕਿ ਜੇ ਇਦਾਂ ਦੇ ਸਿਮਟਨ ਨੇ ਗੋਲੀ ਖਾਣ ਨਾਲ ਨਹੀਂ ਠੀਕ ਹੋਣੇ ਤੇ ਇਹ ਸਿਮਟਨ ਕਿਵੇਂ ਠੀਕ ਹੋਣਗੇ ਇਹਨਾਂ ਦੀ ਹੋਰ ਆਪਾਂ ਕੀ ਟ੍ਰੀਟਮੈਂਟ ਕਰ ਸਕਦੇ ਆਂ ਇਹਦੇ ਬਾਰੇ ਵੀ ਜਰੂਰ ਜਾਣਕਾਰੀ ਆਪ ਜੀ ਦਿਓ ਜੀ
@RajwinderKaur-kr5vw
@RajwinderKaur-kr5vw 26 дней назад
🙏🏻🙏🏻❤️ਬਹੁਤ ਵਧੀਆ ਜਾਣਕਾਰੀ ।🙏🏻
@gursharanshergill4055
@gursharanshergill4055 26 дней назад
Sat shri akal Dr. Sahib ji. Thanks super duper information. God bless you always from the bottom of my heart ♥
@drharshinder
@drharshinder 26 дней назад
So nice of you
@Pardeep-go6bi
@Pardeep-go6bi 25 дней назад
ਸਤਿ ਸ੍ਰੀ ਅਕਾਲ ਜੀ। ਇਕ ਪ੍ਰੋਗਰਾਮ IVF ਦੇ TREATMENT ਬਾਰੇ ਜਰੂਰ ਬਣਾਓ ਜੀ।
@Unknown73522
@Unknown73522 26 дней назад
Thankyou mam Mai tuhadi video bohat share kr ti ji
@manjitkaur-ul2ml
@manjitkaur-ul2ml 21 день назад
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਂ ਪਿਛਲੇ 10 ਸਾਲਾਂ ਤੋਂ ਮੈਡੀਸਿਨ ਥਾਇਰਾਇਡ ਹੈ ਤੇ ਮੇਰੀ ਉਮਰ 46 ਸਾਲ ਹੈ T3 T4 ਬਿਲਕੁਲ ਨਾਰਮਲ ਹੈ ਜੀ ਤੇ ਟੀ ਐਸ ਐਚ 5.52 ਹੈ। ਮੈਂ 75 mg ਮੈਡੀਸਨ ਲੈ ਰਹੀ ਹਾਂ ਜੀ ਦੱਸੋ ਮੈਂ ਇਸਨੂੰ ਬੰਦ ਕਰਾਂ ਜਾਂ ਨਾ ਕਰਾਂ ਜੀ।
@harjitdhaliwal3881
@harjitdhaliwal3881 26 дней назад
I love ❤️ your program !!! Can you give us any information about Parkinson ? Please please 🙏
@roopkaur5484
@roopkaur5484 26 дней назад
Good morning Dr sahib ji
@parveenpunia2730
@parveenpunia2730 23 дня назад
SSA JI thank you for this good information 🙏
@harpalkaurgulati2228
@harpalkaurgulati2228 24 дня назад
Ssa ji bhut vadhia jaankari diti hai ji 63 saal di han thriod di medicine lendi si 7 din phele test ton baad theek aya medicine lyee ya nhi ? Jeende rho khush raho
@harpalrana4042
@harpalrana4042 26 дней назад
Thankyou very good Informationen 👍👌
@gurmeetkaur9773
@gurmeetkaur9773 26 дней назад
Satshree akaal ji 🙏 wonderful information thanks ji 🎉❤
@joginderkaursingh6884
@joginderkaursingh6884 25 дней назад
S s akal ji very nice information god bless you
@KulwinderKaur-po1vn
@KulwinderKaur-po1vn 25 дней назад
Thanks 👍🏻
@GerryGhuman
@GerryGhuman 25 дней назад
Bhut vadhiya jankari de rahe o gi
@divyasharma8046
@divyasharma8046 26 дней назад
God bless you always sister 🙏🙏
@mkeducation483
@mkeducation483 3 дня назад
Madamji Sat Sri Akal I am taking thyroid medicine since 2011. Now taking 75 mg. Tablet. I am 60 years old but not overweight. TSH is within level. Can I stop or reduce this medicine
@shivdevkler4186
@shivdevkler4186 14 дней назад
Thank you ,regards
@preetkaur-qh2dq
@preetkaur-qh2dq 18 дней назад
Mera thyroid ( TSH) 398 mIU/L h aur mera T3 below normal range hai (0.6pmol/L) Eh sb mera aftee baby ayea and meri medicine v chl rhi … Is bare tuc kuj ds skde oo ji Thank you 🙏🏻
@pritpalkaur9046
@pritpalkaur9046 26 дней назад
Bhut wadia imfamasn dasde ho ji thanks 👌👌👍👍🙏🙏Ajj sab to wadia imfamasn ❤❤❤i love you jug jug jio khush Raho wheguru maher kare me thudi Har video like kardi hai te share kardi hai ji 🥰🥰🥰🥰🥰🌹🌹🌹🌹
@GurdevSingh-tk8zi
@GurdevSingh-tk8zi 12 дней назад
Mam 8 yers hu ge hai report normal chal rehe hai 5 mg new micarzole le reha hai par eh medicine bend nahi nahi plz reply dena ji ap ke information bhout vadiya honde hai
@cheematubewells9028
@cheematubewells9028 25 дней назад
Good knowledge je sat shri akal
@ranveergrover1
@ranveergrover1 5 дней назад
Thank you ma'am g
@DaljitKaur-l9u
@DaljitKaur-l9u 19 дней назад
Dr jore nu sat siri akal g mera 6 h Tsh
@rooparani509
@rooparani509 24 дня назад
Thanks a lot doctor sahib
@JaswinderKaur-kp4xp
@JaswinderKaur-kp4xp 23 дня назад
ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਮੇਰਾ T3 0.93 ਹੈ T48.14 Tsh2.63 ਹੈ ਮੈਨੂੰ 12.5 ਦੀ ਗੋਲੀ ਲੱਗੀ ਹੈ ਪਿਛਲੇ ਸੱਤ ਸਾਲ ਤੋਂ ਮੈਂ ਗੋਲੀ ਲੈ ਰਹੀ ਹਾਂ ਕਿਰਪਾ ਕਰਕੇ ਮੈਨੂੰ ਸਲਾਹ ਦੇਵੋ ਮੇਰੀ ਉਮਰ 62 ਸਾਲ ਹੈ
@Harkawal-fp1ex
@Harkawal-fp1ex 24 дня назад
Hello mam i am from canada I’m 3 months pregnant.. my TSH suddenly get high 8.94 and i was taking 75 mcg tablets and now doctor increase my dose to 100 mcg I’m worried about sudden increase in thyroid during 3 month.. is there any effect of TSH on my baby brain development or any intellectual issues in my baby during third month.. plz must answer Thanku
@GurbinderKaur-y7t
@GurbinderKaur-y7t 26 дней назад
Awesome information 🎉
@harinkaur6900
@harinkaur6900 26 дней назад
I have Hypothyroidism for the last 20years . Now I will be more careful. Thanks ji ❤❤🙏🏻🙏🏻
@drharshinder
@drharshinder 26 дней назад
All the best
@parwinderkahlon2500
@parwinderkahlon2500 25 дней назад
Ssaji good information ji
@Youtuber-fw8cx
@Youtuber-fw8cx 11 дней назад
Dr.sahib kidney renal cyst tah video bnoo small cyst ha treatment dso medicane de need ha
@SukhveerKaur-q1t
@SukhveerKaur-q1t 4 дня назад
Mam TSH 3,4 ਕਦੇ 10 ਕਦੇ ਵੱਧ ਜਾਂਦੇ ਹਨ ਪਰ ਲੱਛਣ ਉਹ ਹੀ ਸੱਤ ਸਾਲ ਤੋਂ ਚਲਦੇ ਆ ਰਹੇ ਹਨ 125mg ਦੀ ਗੋਲੀ ਲੈ ਰਹੀ ਹਾਂ। ਉਮਰ 45 ਸਾਲ ਹੈ । ਗੋਲੀ ਬੰਦ ਕਰ ਸਕਦੀ ਹਾਂ।
@rajbalamberramana7256
@rajbalamberramana7256 26 дней назад
ਮੈਡਮ ਸਤਿ ਸ਼੍ਰੀ ਅਕਾਲ ਮੈਡਮ 2015 ਵਿੱਚ ਥਾਇਰਾਇਡ ਦਾ ਆਪਰੇਸ਼ਨ ਹੋਇਆ ਹੈ ਜੀ ਹੁਣ 125 ਐਮਸੀ ਜੀ ਦੀ ਗੋਲੀ ਖਾ ਰਿਹਾ ਹਾਂ ਹੁਣ ਟੀਐਸ ਐਚ 0.22 ਆ ਗਿਆ ਹੈ ਗੋਲੀ ਕਿੰਨਾ ਚਿਰ ਬੰਦ ਰੱਖਣੀ ਹੈ ਜੀ
@drharshinder
@drharshinder 26 дней назад
@@rajbalamberramana7256 ਹਾਲੇ ਬੰਦ ਰੱਖੋ | ਫਿਰ ਤਿੰਨ ਮਹੀਨੇ ਬਾਅਦ ਟੈਸਟ ਕਰਵਾਓ
@SurinderKaur-i8d
@SurinderKaur-i8d 26 дней назад
Lab technician surinder kaur hoshiarpur bairampur to ssaji mam and sir ji ssaji
@simrandeepbrar3549
@simrandeepbrar3549 25 дней назад
Mam please young age ch dasso j TSH high aa.Ki 3 month dawai chad k dekhi jaye?
@drharshinder
@drharshinder 25 дней назад
Report ki hai
@jugrajsingh7325
@jugrajsingh7325 21 день назад
100 saal umra aam hundia c mere nana nani dada dadi sab 90 plus hour nani last year gye 93-94 year di age ch so age vadh rhi ajkl medical science krke
@Korwala
@Korwala 23 дня назад
Dr.shib ji present time tusi ji kithe ho
@RajwinderKaur-kr5vw
@RajwinderKaur-kr5vw 26 дней назад
🙏🏻❤️ਮੇਰੇ ਬੀਜੀ ਦੇ ਯੂਰੀਅਨ ਵਿੱਚ ਪਸੱ ਹੈ ਤੇ ਪੱਟਾਂ ਤੇ ਖਾਰਿਸ਼ ਬਹੁੱਤ ਹੁੰਦੀ ਹੈ ਇਲਾਜ ਦੱਸੋ।
@ajmer.singhsidhu225
@ajmer.singhsidhu225 25 дней назад
Thanks.🌹🌹🌹🌹🌹🙏🙏
@sukhpreetkaur3842
@sukhpreetkaur3842 26 дней назад
Mam mai medicine tyroid continue lu for normal value or protect pregnancy
@drharshinder
@drharshinder 26 дней назад
Don't treat yourself on RU-vid only. Come and get yourself checked please
@kiranjitkaur5578
@kiranjitkaur5578 26 дней назад
Symptoms v hunde ne g,, weight vadd janda,, bp increase hunda,, kapre e dass dinde ne
@jasdeepsandhu5537
@jasdeepsandhu5537 26 дней назад
ਡਾਕਟਰ ਸਾਹਿਬ, ਮੇਰੇ ਬੇਟੇ ਦੀ ਉਮਰ ਪੰਦਰਾਂ ਸਾਲ ਹੈ ਅਤੇ TSH 7.28 ਹੈ ਅਤੇ ਭਾਰ 82 ਕਿ. ਗ । ਉਸਨੂੰ ਦਵਾਈ ਲੈਣੀ ਚਾਹੀਦੀ ਹੈ ਜਾਂ ਨਹੀਂ?
@drharshinder
@drharshinder 26 дней назад
No, but get diet chart made by doctor
@Ashu-c2o
@Ashu-c2o 20 дней назад
​@@drharshinderMera 8hai main to le rhi hu khakr normal aata hai
@dakshlakhanpal387
@dakshlakhanpal387 23 дня назад
Madem g menu ta bhuk hi bhut lagdi hai thyroid bic mai 75mg de medicine la Rahi hain
@kulwantaujla7828
@kulwantaujla7828 23 дня назад
SSA Madamji I am taking medicine many years first 100 then 75 now. Two years ago I started desi medicine and left Thyroid medicine for month or two in India I felt very weak and down. I came back to UK and tested here doctor put me on 200mg first for month then 100 for month now 75 How can I leave the medicine I am 70 plus age I am not taking any other medicine I feel lot better now So I think body need medicine please explain thanks
@GurmeetSingh-yd6zn
@GurmeetSingh-yd6zn 26 дней назад
Sat shire akal bhan ji ta Bhan ji
@JasvirKaur-lc5mr
@JasvirKaur-lc5mr 26 дней назад
ਮੈਡਮ ਜੀ ਮੈਨੂੰ ਨਾ ਸ਼ੂਗਰ ਹੈ ਨਾ ਵੀ ਪੀ ਹੈ ਪਰ ਟੀ.ਐਸ ਐਸ਼ ਐਚ ਵਧਦਾ ਹੈ ਜੀ ਫਿਰ ਕੀ ਕਰਾਂ ਹਾਈਪੋ ਥਾਇਆਰਾਈਡ ਹੈ ਕੀ ਕਰਾਂ?
@drharshinder
@drharshinder 26 дней назад
No worries
@harbanssingh4523
@harbanssingh4523 26 дней назад
Opd time ta das dio Ene bahane mil la ge thonu Nale kujh advice le la ge Ferozepur distt to ha mai
@indusaini6665
@indusaini6665 17 дней назад
Sat shri akal g... Meri age 26 hai te m uk ch aa ik saal to hypothyroidism diagnoses hoya aa te mera TSH level 732 iu/ml ... Please mnu suggest kroo ki m medicine continue kra ... Please reply jroor kreo ... Thank you so much 😊
@jasbirsingh2047
@jasbirsingh2047 25 дней назад
Good after noon. Dr sahib I am 88 plus. Dr at cavery Hospital has prescribed be thyro,zin. What should I do?.
@drharshinder
@drharshinder 25 дней назад
What is your report???
@ANMOLSINGH-br3vj
@ANMOLSINGH-br3vj 26 дней назад
ਸਤਿ ਸ੍ਰੀ ਆਕਾਲ ਭੈਣ ਜੀ ਮੇਰੀ ਓਮਰ40ਹੋਗੀ ਏ ਜੀ ਮੈਂਨੂੰ ਵੀ ਡਾਕਟਰ ਨੇ ਅੱਜ ਤੋਂ 6ਸਾਲ ਪਹਿਲਾਂ 25ਐਮ ਜ ਦੀ ਗੋਲੀ ਲਾ ਦਿੱਤੀ ਸੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਗੋਲੀ ਨਾ ਖਾਵਾਂ
@simrandeepbrar3549
@simrandeepbrar3549 24 дня назад
Hello madam my age is 38 yr.I am on synthyroid 50mcg daily from 2010.My recent reports are done 6 months ago TSH 4.65, free T3 5.1 and Free T4 16.I dont remember whether i had any symptoms before i started the med as it was 14 year ago.Please guide me.Thank You.
@paramjitkaur8122
@paramjitkaur8122 23 дня назад
Sat shri akal ji
@arwinderkaur4011
@arwinderkaur4011 26 дней назад
ਮੈਡਮ ਜੀ ਮੇਰਾ t4 3'93 ਹੈ ਅਤੇ tsh46'51
@HardishKaur-e4l
@HardishKaur-e4l 26 дней назад
Please tell me something for high platelets any medicine
@hazoorsingh7096
@hazoorsingh7096 20 дней назад
Dear Dr's. at so I'm taking uricare tablet everyday. .my l evf is 40.also telma 20 mg.had byepass 12 yrs ago. Pl advise. With all regards. Hazoor Singh Mohali
@drharshinder
@drharshinder 20 дней назад
Can’t advise without examining
@dalbirkaur2835
@dalbirkaur2835 25 дней назад
Meri heart beat low ho jandi a dr ji n space Maker ly keha so daso medicine 100 de lva k nhi
@SukhwinderSingh-lx6cv
@SukhwinderSingh-lx6cv 26 дней назад
Waheguru ji lammi umar krn
@KuldeepKaur-fq8ss
@KuldeepKaur-fq8ss 24 дня назад
Dr sahib ji ਮੇਰਾ ਟੀ ਐਸ ਐਚ 16 ਹੈ 75 ਦੀ ਗੋਲੀ ਖਾਂਦੀ ਹਾਂ ਵਜ਼ਨ ਘੱਟ ਜਾਂਦਾ ਹੈ 5 ਮਹੀਨੇ ਹੋ ਗਿਆ ਗੋਲੀ ਖਾਂਦੀ ਨੂੰ ਜੋੜਾਂ ਵਿੱਚ ਦਰਦਾਂ ਨੇ ਦੱਸੋ ਡਾਕਟਰ ਸਾਹਿਬ ਗੋਲੀ ਖਾ ਲਵਾ ਕਿ ਨਹੀਂ
@pargatsinghlopoke
@pargatsinghlopoke 10 дней назад
Dr. Ji T S H 0. 187 down hai?
@divyasharma8046
@divyasharma8046 26 дней назад
Koi Desi nuksa ds deo Mam ji 🙏🙏🙏
@gurjeetkaur5615
@gurjeetkaur5615 5 дней назад
Mam meri 39 ae menu thyroid 12 saal tu ae mera hun tsh is bar 3.78 aaya ki menu dawai khani chahidi ae daso mam
@gurvinderkaur1834
@gurvinderkaur1834 16 дней назад
Dr sahib iron medicine naal v countinue lan naal v ho skda thyroid
@Vicky-ny2wv
@Vicky-ny2wv 15 дней назад
Sat shree akal mam age 37 t3 t4 normal ae tsh 36,5 medicine lva ja nahi
@HardishKaur-e4l
@HardishKaur-e4l 26 дней назад
Anyone know about high platelets any medicine
@kaurrose7754
@kaurrose7754 22 дня назад
Hji mam sat Sri akaal g mam aap ik question puchna chundi jaa
@AmandeepKaur-ni1lj
@AmandeepKaur-ni1lj 23 дня назад
Ssa ji . good information.Thank you so much. Mery age 45year a menu hypothiroid hei .mei 8year ton eutriox di tablet leirehi a per mera thiroid kise vele 0.25ton leke vad ton vad 2tak aunda a.meri medicine4day50 te 3day75 di tablet chaldi a .mei Italia vich rehndi a .menu sari life tablet khan nu kiha gia a.mei medicine shadna chaundi a. Please advice me. Thankyou
@balvindarkur9803
@balvindarkur9803 22 дня назад
Koi elaj upae dso ji
@harindersinghkhalsa-1313
@harindersinghkhalsa-1313 19 дней назад
Mera TSH minor jada cccc but Anti TPO is 974 normal value is 15 .... what i do??? Dr had started medication named Thyroxine 50 mg ,,,,,
@DsV-gf3df
@DsV-gf3df 25 дней назад
Ssa g🙏🏻 inr da test kive staibel a skda a g
@paramjitkaur3866
@paramjitkaur3866 21 день назад
Mam mai 26 saal to Thyronorm 112mg lay rahi ha age 61 hai Tsh t3 t4 zadatar normal he hundy hai medicine chod k tsh increase ho janda hai fir ki karay last report 3 March 2024 nu karwai c t3 t4 normal range rangech c per tsh 7.5 c TPO 8 .94 c duso medicine keway chodia ja suckda hai
@HelloPunjabKnowledge
@HelloPunjabKnowledge 19 дней назад
Madam mere brother di age 26 saal hai ohdi report T3 157.00/T4 7.58/ TSH 8.254.. goli 80mg di lagi hoi a ki aa thik a ji ?
@paramrandhawa5319
@paramrandhawa5319 11 дней назад
Mam main 2years to tablet kha rhi aa 50mg di phr main homoeopathic medicine v lai 1year phr ohna ne anti otp test karvaya ta 215ayaa dr keh rhe k tuhnu tablet khani peni aa but main chadna chani aa plz reply mam
@parveenkaur8293
@parveenkaur8293 15 дней назад
Mam ki thyroid hon nal weight gain na hon ch v problem aa jadi aa ji mera weight gain nhi hunda ji doctor ne mera thyroid da test krvaya ji
@BalberKuar-c9x
@BalberKuar-c9x 18 дней назад
Mam main 14 saal ho gye.baby bini ho reha.
@raghbirsingh6630
@raghbirsingh6630 26 дней назад
No sound
@drharshinder
@drharshinder 26 дней назад
Restart your phone. Voice is very clear
@sunshine-ve8kd
@sunshine-ve8kd 8 дней назад
Hlo mam Je aap se personally baat krna chahe to kya kr skte hai??
@seemakataria8814
@seemakataria8814 20 дней назад
Hlo mam mere periods abnormal c doctor ne thirod test karvya g me 25mg di tablet kah rahi a but hun report nai a raha g tabet band kar diye g
@sukhpinderkaur3616
@sukhpinderkaur3616 25 дней назад
Mam mera TSH 7 he Me 25 mg di goli 3 sal to lenidi haa Ki me goli shad deva
@drharshinder
@drharshinder 25 дней назад
Yes
@manjusangha6590
@manjusangha6590 25 дней назад
@daljitsingh-xb6bg
@daljitsingh-xb6bg 26 дней назад
Dr Gurpal Singh ji nu mil sakde ha ji? ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ।
@drharshinder
@drharshinder 25 дней назад
28, Preet Nagar Lower Mall Road opposite Budda dal public school patiala
@daljitsingh-xb6bg
@daljitsingh-xb6bg 25 дней назад
@@drharshinder ਧੰਨਵਾਦ ਜੀ।
@balvindarkur9803
@balvindarkur9803 22 дня назад
Mai TEST v krae c te koì v DR.shi nàl nhi dasda dvai vàda dende han ja kta dende han dvai ji puri RIPOT shi nhi dasda h ji
@jattgaming4034
@jattgaming4034 26 дней назад
Agar tsh ght jaye ta ki kriye
@drharshinder
@drharshinder 26 дней назад
Get checked by doctor
@cheematubewells9028
@cheematubewells9028 20 дней назад
My T4 1.2 and THS 2.6 aya je mai eh appisod sunan to bad test karvae ne DRSahib manu daso mai.75 MG goli le riha Chad deva je mai.US witch rehna je par Patila.da he Rehn wala please manu jroor Repli.dena je my age 57 Mai har ek appisod Pura dayan nal.sunda ha je thannu.Salout hai je jo Society le Serve kar rehe ho je
@YuvrajSingh-u5t4x
@YuvrajSingh-u5t4x 25 дней назад
Goly na Leae tan gla ch resa ho janda
@dalbirkaur2835
@dalbirkaur2835 25 дней назад
Mam mere age 74 h ji m 34 years to medicine le rhi ha 100 de tb le rahi ha report v normal h daso ji medicine band kr deva
@drharshinder
@drharshinder 25 дней назад
Reports????
@drharshinder
@drharshinder 25 дней назад
Can be stopped after seeing reports
@PrabhjitpalSingh
@PrabhjitpalSingh 26 дней назад
🙏🙏
@balvindarkur9803
@balvindarkur9803 22 дня назад
Me u KUSH v samj nhi aandi kAMJORI H kam nhi hunda thakavat hundi h yaad nhi rehnda kabaj THAND lagdi h
@surjitkaur4415
@surjitkaur4415 7 дней назад
❤❤❤,
@balvindarkur9803
@balvindarkur9803 22 дня назад
Mai Boht kahdi c dvai pr har vaar kush na kuah test likh dende c mai hun nhi khandi ha ji ki kra te gathìa bai v h ji
@raiGurbir
@raiGurbir 26 дней назад
Hanji mam j t3 t4 normal hoie tsh 1.97 hoie ta ki medicine lani chahidi ??
@familyvlogger07
@familyvlogger07 25 дней назад
Mam meri thyroid repot 17 hai meri age 39 year hai mera whait 42 to 36 ho gya hai mai goli lvan ja nhi 50 mg di goli lai rhi ha
@karamjeetkaur1458
@karamjeetkaur1458 22 дня назад
Hello han ji mam 12.05
@HardishKaur-e4l
@HardishKaur-e4l 26 дней назад
Please I need a help
Далее
11 ming dollarlik uzum
00:43
Просмотров 391 тыс.
КАК БОМЖУ ЗАРАБОТАТЬ НА ТАЧКУ
1:36:32
11 ming dollarlik uzum
00:43
Просмотров 391 тыс.