Тёмный

Sucha Soorma - Babbu Maan | Amitoj Maan | Sumeet Singh | New Punjabi Songs 2024 | Press Conference 

Chaska TV
Подписаться 107 тыс.
Просмотров 38 тыс.
50% 1

Sucha Soorma - Babbu Maan | Amitoj Maan | Sumeet Singh | New Punjabi Songs 2024 | Press Conference
Copyright : Chaska Tv
Follow Us on :
Facebook : / chaskatvofficial
Instagram : / chaskatvofficial

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 243   
@gurjotaulakh5958
@gurjotaulakh5958 13 дней назад
ਉਸਤਾਦ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ ਅੱਜ g 😢😢😢😢
@bakhshishsingh4916
@bakhshishsingh4916 13 дней назад
ਇਹ ਗੱਲ ਸੱਚ ਆ ਕਿ ਇੱਕ ਵਿਅੰਗ ਹੈ?
@DavindersinghChattu
@DavindersinghChattu 13 дней назад
ਬੇਈਮਾਨ ਖੰਟੀਆ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤❤❤ ਸੁੱਚਾ ਸੂਰਮਾ ਦੇਖਾਂ ਗੇ ਭੇਡਾਂ ਦੀਆਂ ਹੱਡੀਆਂ ਸੇਕਾਂ ਗੇ???????????? BeiMaan khantia Evergreen Every Time Every Consept ❤❤❤❤❤❤❤
@balwindersinghshotha50
@balwindersinghshotha50 13 дней назад
❤❤🙏🙏🙏🙏
@SatnamSingh-yu3fu
@SatnamSingh-yu3fu 13 дней назад
Ajj apni ਬਾਹ ਤੇ tetto ਬਨਾਨ ਦਾ ਮਾਣ a mnu ❤❤❤❤❤ sira yrr ❤
@randomstuff0069
@randomstuff0069 13 дней назад
04:08 Why it took so long? 04:46 Have you played the character well? 06:17 Theme song in trending for 4 days. 07:30 Fans. 08:50 How did you make the team? 10:48 Fans. 11:43 Negative role for Babbu Maan. 14:22 Every character is important. 15:35 Priority, songs or movies? 16:41 Is killing the solution to betrayal? 17:58 Babbu & Amitoj Maan. 19:32 Everyone matters. 21:45 Seriousness in romance. 41:25 Controversies. 43:54 Preparations for the movie. 47:22 Babbu Maan on social media. 51:35 Why did you choose this movie? 52:48 Stress, Motivation, Trends. 58:58 About Narayana (character). 01:01:06 Living legend. 01:08:59 Respect for Women/Girls. 01:11:43 Appreciation. 01:13:15 Fav. song from movie? 01:15:15 Old songs. 01:16:30 What was easy or hard?
@GhoosewalaGhoosewala2911
@GhoosewalaGhoosewala2911 13 дней назад
First day first show... Jammu ch❤❤
@tarvindersingh7552
@tarvindersingh7552 13 дней назад
Mein bhi❤
@DavindersinghChattu
@DavindersinghChattu 13 дней назад
Good luck 🤞
@babbuchoudhary3540
@babbuchoudhary3540 13 дней назад
Main b jaamu kcpvr ch dekha ge
@psycho0086
@psycho0086 13 дней назад
ਓਏ ਨਾਂ ਕੈਸਾ ਰੱਖਿਆ ਤੂੰ 🤣🤣🤣
@GhoosewalaGhoosewala2911
@GhoosewalaGhoosewala2911 10 дней назад
@@babbuchoudhary3540 tusi kitho ton contact kro mere naal... Number do apna
@highend6514
@highend6514 13 дней назад
Pheli vari koi poori conference dekhi....❤❤❤❤
@user-co2kf7dj5j
@user-co2kf7dj5j 13 дней назад
Boht sohne interview hai maan ji de 👏👏🙏 Dil karda maan ji diyan gallan suni he jaea matlab dhayan lag janda gallan vich .kali kali gall boht kimati hai 🙏🙏🙏🙏
@kulvirsingh5603
@kulvirsingh5603 13 дней назад
Ajjj mainu Bai di ik mittar mileya jisne ajj sara kujh dusseya mainu Bai di pehli album Neendran us insan kadwai c oh banda keh reha c te Bai diya picture b c us bande kol bahut purania Bai us bande naal usde vivaah vich khurli vich baith k enjoy kar reha, khamano da banda hai oh jisde vivaah di pic vich c Bai sada mai dekheya k Bai ajj b ohi lagda jo 25 saal pehla c, love you Bai ji
@PropertyHelpKapil
@PropertyHelpKapil 13 дней назад
Not interview it's a blessings for youth to listen this. Definitely your personality change. Babbu maanji hatts off
@user-ms7tw9el3y
@user-ms7tw9el3y 13 дней назад
Bhut vadiya love you Maan Saab waheguru mehar kre thunde te 🙏
@sarbjitsingh7753
@sarbjitsingh7753 13 дней назад
ਬਹੁਤ ਸੁਲਝਿਆ ਹੋਇਆ ਇਨਸਾਨ ਆ ਸਾਡਾ ਬਾਈ ❤❤
@Amandeepbuttar-ru4gn
@Amandeepbuttar-ru4gn 13 дней назад
A record breaking Blockbuster hitt💯 Sucha Soorma🍿🎥🎉💪
@karankaka8417
@karankaka8417 13 дней назад
Kya bat Maan Saab 2 4 hor Edda de interview karo ustaad ji ajj dil khush ho geya ❤ sun k
@user-ms7tw9el3y
@user-ms7tw9el3y 13 дней назад
Real legend te Punjab da Maan babbu maan zindabaad ❤️🙏
@kamaldhiman7132
@kamaldhiman7132 13 дней назад
Jine fan une o channel aa sade mann saab ❤❤
@user-co2kf7dj5j
@user-co2kf7dj5j 13 дней назад
Film de sare team boht vadiya hai 🙏🙏.Boht sohne dialogue likhe han Gurpreet Ratol ji ne kamaal kar ditti 🎉👏👏🙏🙏🙏🙏🙏🙏
@Amandeepbuttar-ru4gn
@Amandeepbuttar-ru4gn 13 дней назад
Proud of u Always Amitoj maan😊ji And his Legendary hitt movies Hawayein ,Haani Kaafila ,Mastane etcs now Sucha soorma 🔜🎉
@speechofpunjab5699
@speechofpunjab5699 12 дней назад
ਵੀਰੇ ਹਵਾਏ ਮੂਵੀ ਦਾ ਤੇ ਮਸਤਾਨੇ ਦਾ ਮਸਤਾਨੇ ਦਾ ਚਲੋ ਜੱਸੜ ਬਾਈ ਨੇ ਬਣਾਈ ਸੀ ਉਹ ਵੀ ਫਿਲਮਾਂ ਸੂਣੀ ਸੀ ਪੰਜਾਬੀ ਸਿਨਮਾ ਦੀ ਤੇ ਇਹ ਸੁੱਚਾ ਸੂਰਮਾ ਮੂਵੀ ਆ ਰਹੀ ਆ ਇਹ ਵੀ ਬਹੁਤ ਸੋਹਣੀ ਫਿਲਮ ਆ ਗਈ ਤੇ ਬੱਬੂ ਮਾਨ ਸਾਹਿਬ ਦੀ ਹਾਸਰ ਫਿਲਮ ਨੂੰ ਕਿੰਨੀ ਸੋਹਣੀ ਸੀਗੀ ਹਵਾਏ ਮੂਵੀ ਲਈ ਵੀਰੇ ਤਾਂ ਆਖਿਆ ਵੀ ਅਮਤੋਜ ਮਾਨ ਜੀ ਤੁਸੀਂ ਬਹੁਤ ਸੋਹਣੇ ਫਿਲਮ ਬਣਾਈ ਹ ਹ ਹ ਹ ਹਵਾਏ ਮੰਨਦੇ ਆਂ ਵੀਰੇ ਉਚ ਅਮਤੋਜ ਮਾਨ ਜੀਵੀ ਬਰੋਬਰ ਦੇ ਹੱਕਦਾਰ ਨੇ ਪਰ ਜੇ ਹਵਾਏ ਫਿਲਮ ਦਾ ਮਤਲਬ ਸਪੋਰਟਿੰਗ ਰੋਲ ਬੱਬੂਮਾਨ ਨਾ ਕਰਦਾ ਤਾਂ ਹਵਾਏ ਮੂਵੀ ਕਦੇ ਨਹੀਂ ਬਣਦੀ ਸੀ ਵੀ ਕਿਉਂਕਿ ਇਹੋ ਜਿਹਾ ਕੋਈ ਵੀ ਸਪੋਰਟਿੰਗ ਹੀਰੋ ਨਹੀਂ ਸੀਗਾ ਵੀ ਜਿਹੜਾ ਆਪਦੇ ਲਵੋ ਪੈਸੇ ਲਾਉਣ ਦਾ ਨਾਲੇ ਉਹ ਵੀ ਬੱਬੂ ਮਾਨ ਨੇ 1999 ਵਿੱਚ ਆਇਆ ਸੀ ਤੇ 2003 ਚ ਮੂਵੀ ਬਣਾਈ ਹਵਾਏ ਚੌਥੇ ਸਾਲ ਵਿੱਚ ਫਿਲਮ ਬਣਾਉਣ ਲੱਗੇ ਜਦੋਂ ਜੋ ਮਤਲਬ ਜੱਦੀ ਜਮੀਨ ਛੱਡ ਕੇ ਜੱਦੀ ਕਾਰੋਬਾਰ ਸੱਡ ਕੇ ਜੋ ਆਪਦੀ ਕਮਾਈ ਨਾਲ ਗੱਡੀਆਂ ਖਰੀਦੀਆਂ ਜਾ ਜੋ ਆਪਦੇ ਬੈਂਕ ਬੈਲੈਂਸ ਇਕੱਠਾ ਕਰਿਆ ਹੋਇਆ ਜਾਂ ਕੁਝ ਵੀ ਖਾੜਿਆਂ ਦਾ ਇਹ ਲਵਾ ਦਾ ਬੱਬੂਮਾਨ ਸਾਹਿਬ ਨੇ ਹਵਾਏ ਮੂਵੀ ਤੇ ਸਾਰਾ ਲਾਤਾ ਸੀ ਇਸ ਲਈ ਤਾਂ ਆਖਦੇ ਹਾਂ ਜਿਹੜੇ ਬੰਦੇ ਸਿੱਧੂ ਮੂਸੇ ਵਾਲੇ ਦੇ ਫੈਨ ਹਨ ਫੈਨ ਬਣੋ ਗੀਤ ਸੁਣ ਰੀਲਾਂ ਪਾਉਣੀਆਂ ਪਈਆਂ ਕਰੋਂ ਪਰ ਜਦੋਂ ਬੱਬੂ ਮਾਨ ਸਾਹਿਬ ਕਿਸੇ ਨੂੰ ਕਿਉਂਕਿ ਬੋਲ ਦੇ ਨਹੀਂ ਫਿਰ ਤੁਸੀਂ ਲੋਕਾਂ ਨੂੰ ਵੀ ਉਸ ਨੂੰ ਗਲੱਤ ਬੋਲਣਾ ਨਹੀਂ ਚਾਹੀਦਾ ਠੀਕ ਵੀਰ ਮੇਰੇ ਹਵਾਏ ਮੂਵੀ ਨਾ ਕੱਲਾ ਅਮਤੋਜ ਮਾਨ ਬਣਾ ਸਕਦਾ ਸੀ ਨਾ ਕੱਲਾ ਬੱਬੂਮਾਨ ਬਣਾ ਸਕਦਾ ਸੀ ਇਹ ਦੋਨਾਂ ਨੂੰ ਇੱਕ ਦੂਜੇ ਦੀ ਸਪੋਰਟ ਦੀ 100% ਲੋੜ ਸੀ ਉਸ ਟਾਈਮ ਨੀ ਇੱਕ ਦੂਜੇ ਬਿਨਾ ਜੁੜ ਕੇ ਉਹ ਫਿਲਮ ਨਹੀਂ ਬਣਨੀ ਸੀ ਕਿਉਂਕਿ ਉਸ ਟਾਈਮ ਤਾਂ ਲੋਕ ਖੱਟਾ ਪਰਨਾ ਬੰਨਣ ਤੋਂ ਡਰਦੀ ਦੀ ਇਨੀ ਧੱਕੜ ਸਟੋਰੀ ਤੇ ਸਰਕਾਰ ਦੇ ਵਿਰੁੱਧ ਸਟੋਰੀ ਸਰਕਾਰ ਦੇ ਖਿਲਾਫ ਸਿੱਧਾ ਕੁੱਤਾ ਉੜਾਉਣਾ ਤੇਨੇ ਫਿਲਮ ਬੈਣ ਆਉਣੀ ਸਿੱਧਾ ਵੀਕੇ ਮੇਂ ਟਾਇਰ ਪਾ ਪਾ ਪਾ ਪਾ ਪਾ ਸਾੜੇ ਨੇ ਕਿਵੇਂ ਇੱਜਤਾਂ ਲੁੱਟ ਸਾਰੇ ਇੱਕ ਬੰਦਾ ਨਹੀਂ ਵੀਰੇ ਪੈਸਾ ਲਾਉਂਦਾ ਸੀ ਇਸ ਕਰਕੇ ਦੋਨਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਸੀ ਜੀ ਇਥੋਂ ਪਤਾ ਲੱਗਦਾ ਵੀਰੇ ਬੱਬੂ ਮਾਨ ਤੇ ਅਮਤੋਜ ਮਾਣਾ ਸਿੱਖੀ ਦਾ ਕਿੰਨਾ ਕਰਦੇ ਆ ਤੇ ਕਿੱਡੀ ਕਾਦਰ ਕਰਦੇ ਆ ਤੇ ਕਿਹੜੇ ਟਾਈਮ ਅੱਜ ਫਿਲਮ ਬਣਾਈ ਆ ਠੀਕ ਹ ਵੀ ਉਹ ਦੋਗਲਾ ਨਹੀਂ ਹੈਗਾ ਠੀਕ ਹ ਉਹ ਰੋਇਆ ਜਰੂਰ ਆ ਰੋਣ ਦੇ ਹੋਰ ਕਾਰਨ ਨੇਗੇ ਸਿੱਧੂ ਮੂਸੇ ਵਾਲੇ ਦੀ ਕਿਹੜਾ ਉਹਦੇ ਨਾਲ ਬਣਦੀ ਸੀ ਕੀ ਬੀ ਨਿਸਾਨ ਸਾਹਿਬ ਪੁੱਤ 100 ਕਰਨ ਆਉਂਦੇ ਆ ਇਹ ਤਾਂ ਫਿਰ ਹੁਣ ਉਹਨੇ ਗਾਣਾ ਜੋੜਨਾ ਦੀ ਅੱਖਰ ਜੋੜਨ ਦੀ ਸ਼ਬਦ ਜਿਵੇਂ ਮੈਚ ਹੋਏ ਉਹਨੇ ਮੈਚ ਕਰਤੇ ਉਹਨੇ ਐ ਥੋੜਾ ਹੁੰਦਾ ਵੀਜਾ ਮੰਨਦੇ ਵੀ ਗੱਲਾਂ ਕੁਝ ਸੱਚ ਹੁੰਦੀਆਂ ਨੇ ਵੀ ਸਾਰੀ ਕੁਝ ਸੱਚ ਹੁੰਦਾ ਹੈਗਾ ਵਿੱਚ ਤਾਂ ਮਸਾਲਾ ਵੀ ਲਾਉਣਾ ਪੈਂਦਾ ਵੀਰ ਮੇਰਿਓ
@speechofpunjab5699
@speechofpunjab5699 12 дней назад
ਪਹਿਲਾਂ ਵੀਰੇ ਸਾਨੂੰ ਵੀ ਨਹੀਂ ਲੱਗਦਾ ਸੀ ਵੀ ਬੱਬੂ ਮਾਨ ਤੇ ਸਿੱਧੂ ਮੂਸੇ ਵਾਲੇ ਦੀ ਲੜਾਈ ਬਸ ਇੱਕ ਦਿਨ ਪਹਿਲੇ ਦਿੜਬੇ ਵਾਲੇ ਲਾਈਵ ਸ਼ੋਅ ਕਰਕੇ ਚਲਦੀ ਆ ਤੇ ਬੀਜਾ ਬੱਬੂਮਾਨ ਦੇ ਫੈਨਾਂ ਨੇ ਮਾੜਾ ਬੋਲਿਆ ਵੀ ਉਧਰੋਂ ਸਿੱਧੂ ਨੇ ਬੋਲ ਤਾ ਮਾੜਾ ਵੀ ਆ ਗੱਲਾਂ ਕਰਕੇ ਬੀਫ ਚਲਦਾ ਇਹਨਾਂ ਦਾ ਤੇ ਜਾਂ ਸਿੱਧੂ ਮੂਸੇਵਾਲ ਨੇ ਪਹਿਲਾਂ ਕਿਹਾ ਸੀ ਬੁੜੇ ਹੋ ਕੇ ਮਕਾਮ ਮੇਰਾ ਪਾਉਂਦੇ ਆ ਵੀ ਉਹ ਗੱਲਾਂ ਪਿੱਛੇ ਜਾ ਥਾਪੀ ਤੂੰ ਪੀ ਪਿੱਛੇ ਵੀ ਇਹ ਗੱਲਾਂ ਪਿੱਛੇ ਨਹੀਂ ਵੀਰੇ ਤਾਂ ਛੋਟੀਆਂ ਗੱਲਾਂ ਨੇ ਜੇ ਇਹ ਗੱਲਾਂ ਬਿਸੇ ਇਕ ਦੂਜੇ ਨੂੰ ਤੇ ਬੀਫ ਕਰਦੇ ਹੁੰਦੇ ਤੇ ਡਿਸਕ ਕਰਦਾ ਹੁੰਦਾ ਸਿੱਧੂ ਮੂਸੇਵਲਾ ਵੀ ਹੁਣ ਆਪਸ ਚ ਬਣਦੀ ਨਹੀਂ ਦੀ ਵੀ ਤਾਂ ਕਰਕੇ ਆਪਾਂ ਮੰਨ ਲੈਂਦੇ ਵੀਰੇ ਵੀ ਸਿੱਧੂ ਆਪਦੀ ਜਗ੍ਹਾ ਸਹੀ ਹੋ ਸਕਦਾ ਬੱਬੂਮਾਨ ਨਰ ਦੀ ਜਗਾ ਪਰ ਵੀਰੇ ਜਿਹੜੀ ਉਹਨੇ 2013 ਦੀਆਂ ਚਾਟਾਂ ਸਾਹਮਣੇ ਆ ਰਹੀਆਂ ਨੇ ਸਿੱਧੂ ਮੂਸੇ ਵਾਲੇ ਨੇ ਅਜੀਤ ਚੋ ਕਹਿ ਰਿਹਾ ਤੇ ਪੰਜਾਬੀ ਆਉਂਦੀ ਨਹੀਂ ਸਾਲਾ ਅੰਗਰੇਜ਼ੀ ਨੂੰ ਮੂੰਹ ਮਾਰਦਾ ਉਹ ਜੋ ਰੂਹਾਂ ਨੂੰ ਮਾੜਾ ਚੰਗਾ ਬੋਲ ਰਿਹਾ ਉਦੋਂ ਤਾਂ ਇਹਨਾਂ ਤਿੰਨ ਜਿੰਨਾ 13 ਚ ਨਾ ਡੁੱਲੇ ਹੋਏ ਵੀਰਾਂ ਚ ਨਾ ਕੱਢਿਆ ਰਹੀਆਂ ਚ ਨਾ ਪਲੇਅਰਾਂ ਚ ਨਾ ਸਪੇਰਾ ਚ ਕਿਉਂਕਿ ਨਾ ਤਾਂ ਉਦੋਂ ਇਹਨੇ 2013 ਚ ਲਾਈਸਸ ਗਾਣਾ ਦਿੱਤਾ ਸੀ ਨਾ ਇਹਨੇ ਗਾਇਆ ਦੀ ਅਜੇ ਕੋਈ ਠੀਕ ਹ ਉਸ ਟਾਈਮ ਪੁੱਠਾ ਸਿੱਧਾ ਬੋਲਦਾ ਸੀਗਾ ਤੇ ਇਜ ਫਿਰ ਤੁਸੀਂ ਸਿੱਧੂ ਮੂਸੇ ਵਾਲੇ ਨੂੰ ਕਸੂਰਵਾਰ ਮੰਨਣਾ ਚਾਹੀਦਾ ਬੱਬੂ ਮਾਨ ਕਿੱਥੋਂ ਕਸੂਰਵਾਰ ਹੋ ਗਿਆ ਠੀਕ ਆ ਤੇ ਦੂਜੀ ਗੱਲ ਇਹਨੇ ਕਹਿ ਤਾਂ ਦਿੱਤਾ ਪੰਜਾਬੀ ਆਉਂਦੀ ਨਹੀਂ ਅੰਗਰੇਜ਼ੀ ਨੂੰ ਮੂੰਹ ਮਾਰਦਾ ਬੱਬੂਮਾਨ ਨੇ ਵੀਰੇ ਪੰਜਾਬੀ ਦੀ ਐਮ ਕਰੀ ਹੋਈ ਆ ਪੰਜਾਬੀ ਦੀ ਉਰਦੂ ਦੀ ਮਿਊਜਿਕ ਦੀ ਸਿੱਧੂ ਮੂਸੇ ਵਾਲੇ ਨੇ ਆਪ ਕੀ ਕੀਤਾ ਹੋਇਆ ਕੋਰਸ ਸਿਰਫ ਇੰਜੀਨੀਅਰਿੰਗ ਠੀਕ ਹ ਦੱਸੋ ਬੱਬੂਮਾਨ ਬਧ ਪੜੇ ਹੈਗੇ ਸਿੱਧੂ ਮੂਸੇ ਵਾਲਾ ਨਾਲੇ ਹੁਣ ਪੜ੍ਹਨਾ ਸੌਖਾ ਕਹਿ ਉਦੋਂ ਪੜਨਾ ਸੌਖਾ ਸੀ ਜਦੋਂ ਬੱਬੂਮਾਨ ਉਰੀ ਪੜੇ ਦੀ ਵੀਰੇ ਉਦੋਂ ਤਾਂ ਅੱਠ ਕਲਾਕ੍ਰਿਤੀਆਂ 16 ਵਰਗੀਆਂ ਦੀਆਂ ਪੰਜ ਕਲਾਸਾਂ ਪਲਸ ਟੂ ਦਾ ਮੁਕਾਬਲਾ ਕਰਦੀਆਂ ਇਹਦੀਆਂ ਠੀਕ ਆ ਭਰਾ ਮੇਰਿਓ ਹੱਥ ਬੰਨ ਕੇ ਬੇਨਤੀ ਕਰਦਾ ਠੀਕ ਆ ਫਿਲਮ ਤੇ ਬਈ ਇਹਨਾਂ ਨੇ ਮਿਹਨਤ ਘੇਰੀ ਆਪਦਾ ਪੈਸਾ ਲਾਇਆ ਹੋਇਆ ਚੰਗਾ ਉਹ ਕਰਿਆ ਕਿਸੇ ਨੂੰ ਮਾੜਾ ਚੰਗਾ ਬੋਲਣ ਦੀ ਲੋੜ ਨਹੀਂ ਠੀਕ ਹ ਵੀਰੇ ਤੇ ਮੈਂ ਤਾਂ ਇਹੀ ਗੱਲ ਕਹਿੰਦਾ ਸੀ ਵੀ ਇਕੱਲੇ ਅਮਤੋਜ ਮਾਨ ਜੀਦੇ ਤੁਸੀਂ ਨਾਮ ਲੈ ਰਹੇ ਹੋ ਵੀ ਜੇ ਬੱਬੂਮਾਨ ਨਾਲ ਉਹਦੀ ਜੋੜੀ ਨਾਲ ਬਣੀ ਹੁੰਦੀ ਤਾਂ ਮਤੋਈ ਮਾਨ ਵੀ ਕੁਝ ਨਹੀਂ ਸੀ ਕਿਉਂਕਿ ਆਪਾਂ ਇਸ ਲਈ ਪੈਸਿਆਂ ਦੇ ਤੌਰ ਤੇ ਉਹਨੂੰ ਮਜਬੂਤ ਸ਼ੁਰੂ 'ਚ ਬੱਬੂ ਮਾਨ ਨਹੀਂ ਕਰਿਆ ਸੀਗਾ ਤੇ ਬੱਬੂਮਾਨ ਆਪਦੇ ਖਾੜਿਆਂ ਰਾਹੀਂ ਤੇ ਗਾਣੇ ਵਿਕਣ ਨਾਲ ਮਜਬੂਤ ਹੋਏ ਸੀ ਤੇ ਬੱਬੂਮਾਨ ਨੇ ਕਿਵੇਂ ਮਜਬੂਤ ਕਰਿਆ ਸੀਗਾ ਅਮਤੋਜ ਮਾਨ ਜੀ ਨੂੰ ਉਹ ਏਦਾਂ ਜਿਵੇਂ ਕਬਜਾ ਗਾਣੇ ਦੀ ਵੀਡੀਓ ਡਾਇਰੈਕਟ ਅਮਤੋਜ ਮਾਨ ਨੀ ਕਰੀ ਡਾਰੈਕਟਰ ਹੈਗਾ ਡਾਰੈਕਟਰੀ ਆ ਦਿਲ ਤਾ ਪਾਗਲ ਹੈ ਦੋ ਘੜੀਆਂ ਰੋ ਕੇ ਚੁੱਪ ਕਰਜੂ ਪਿਛਲੀ ਗਲੀ ਵਿੱਚ ਜਾ ਸੋਹਣੇ ਆ ਚੰਦ ਚਾਨਣੀ ਰਾਤ ਮੈਂ ਰਵਾਂ ਤੇ ਉਹ ਵੀ ਜਾਨੇ ਉਹੀ ਰਾਤਾਂ ਤੇ ਸੱਜਣ ਰੁਮਾਲ ਦੇ ਗਿਆ ਤੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਸੌਣ ਦੀ ਚੜੀ ਸਾਰੇ ਗਾਣਿਆਂ ਦੀ ਵੀਰੇ ਵੀਡੀਓ ਆ ਉਹਨੂੰ ਅਮਤੋਜ ਮਾਨ ਜੀ ਨੇ ਬਣਵਾਈਆਂ ਦੀਆਂ ਕਿਉਂਕਿ ਅਮਤੋਜ ਮਾਨ ਜਿਹੀ ਸੋਹਣੀ ਐਕਟਿੰਗ ਬੱਬੂ ਮਾਨ ਤੋਂ ਕਰਵਾ ਲਊਗਾ ਜਿਹਨੇ ਸੋਹਣੀ ਕੋਈ ਡਾਰੈਕਟਰ ਨਹੀਂ ਕਰਵਾ ਸਕਦਾ ਕਿਉਂਕਿ ਇੱਕ ਤਾਂ ਇਹਨਾਂ ਦੀ ਆਪਸ 'ਚ ਬਾਊਂਡ ਬਹੁਤ ਵਧੀਆ ਤੇ ਯਾਰੀ ਦੋਸਤੀ ਬਹੁਤ ਆ ਤੇ ਅਮਤੋਜ ਮਾਨ ਜੇ ਬੱਬੂ ਮਾਨ ਕਹੇ ਵੀ ਇਥੋਂ ਐ ਕਰ ਲੇ ਤੇ ਮੰਨ ਲੈਂਦਾ ਵੀ ਐਵੇਂ ਕਰ ਲੈਦੇ ਆ ਠੀਕ ਰਹੂ ਤੇ ਜੇ ਅਮਤੋਜ ਮਾਨ ਕਹੇ ਨਹੀਂ ਐਵੇਂ ਕਰੇ ਤੂੰ ਕਲਮਾ ਖਰਾਬ ਹੋ ਜੂ ਜਾ ਐਵੇਂ ਬੋਲੇ ਡਾਇਰੀ ਲੋਕ ਖਰਾਬ ਹੋ ਜੂ ਵੀ ਨਹੀਂ ਬੱਬੂ ਐਵੇਂ ਨਹੀਂ ਕਰਨਾ ਵੀ ਜਿਵੇਂ ਮੈਂ ਤੈਨੂੰ ਕਹਿਣਾ ਉਹ ਉਮੀਦ ਕਰ ਤੇ ਜੇ ਕਈ ਵਾਰੀ ਉਦੋਂ ਹੋ ਨਹੀਂ ਰਿਹਾ ਉਹ ਉਹ ਕਰਕੇ ਦਿਖਾ ਦੂਗਾ ਇੱਕ ਵਾਰੀ ਵੀ ਐਵੇਂ ਨਹੀਂ ਐਵੇਂ ਕਰ ਕਰ ਤੇ ਫਿਰ ਬੱਬੂਮਾਨ ਕਰਦੂਗਾ ਉਸਤੋਂ ਬਾਅਦ ਚੋਂ ਉਹਨੇ ਅਮਤੋਜ ਮਾਨ ਨੇ ਹਵਾਏ ਫਿਲਮ ਦੀ ਮਤਲਬ ਇੰਟਰਵਿਊ 'ਚ ਕਿਹਾ ਸੀ ਉਹ ਕਹਿੰਦੇ ਵੀ ਇਹਤੋਂ ਵੀ ਔਖੀ ਤਾਂ ਨਹੀਂ ਲੱਗੀ ਐਕਟਿੰਗ ਕਰਨੀ ਉਹਨੂੰ ਜਾਂ ਹੋਰ ਵੀ ਹਜੇ ਛੋਟੇ ਮਗਰ ਕਰਕੇ ਜਾਂ ਹੋਰ ਉਹ ਕਹਿੰਦਾ ਨਹੀਂ ਕੋਈ ਔਖੀ ਨਹੀਂ ਲੱਗੀ ਇਹਨੂੰ ਕਹਿੰਦਾ ਹਲ ਜਿਹੜੇ ਵੱਡੇ ਆਰਟਿਸਟ ਨੇ ਕਈਜਿਆਦੇ ਟੇਕ ਲੈ ਜਾਂਦੇ ਦੀ ਮੈਂ ਵੀ ਲੈ ਜਾਂਦਾ ਸੀ ਜਿਆਦੇ ਇਹ ਹਾਲ ਕਹਿੰਦਾ ਇੱਕ ਦੋ ਚੀਜ਼ ਕਰ ਜਾਂਦਾ ਸੀ ਛੇਤੀ ਕਹਿੰਦਾ ਵੀ ਇਹਨੂੰ ਐ ਆ ਕੇਰਾਂ ਕਰਕੇ ਦਿਖਾ ਦੇ ਵੀ ਐਵੇਂ ਨਹੀਂ ਇਹ ਐਵੇਂ ਹੀ ਹੋਊਗਾ ਵੀਰ ਡਾਇਲੋਗ ਆ ਐਵੇਂ ਨਹੀਂ ਬੋਲਣਾ ਵੀ ਐਵੇਂ ਬੋਲਣਾ ਵੀ ਇਹਦੀ ਪਾਕਟ ਬਹੁਤ ਅੱਛੀ ਹ ਵੀ ਇੱਕ ਦੋ ਵਾਰੀ ਚ ਇਹ ਗੱਲ ਦਿਮਾਗ 'ਚ ਬਿਠਾ ਲੈਂਦਾ ਵੀ ਉਨੀ ਤੁਰਨ ਦੀ ਉਦੀ ਚਿਹਰਾ ਕਰਨ ਦੀ ਤੇ ਉਦੋਂ ਹੀ ਬੋਲਣ ਦੀ ਵੀ ਮਤਲਬ ਬਹੁਤ ਵਧੀਆ ਉਹ ਕਰ ਲੈਂਦਾ ਇਸ ਕਰਕੇ ਕਹਿਣਾ ਵੀ ਇਹਨਾਂ ਦੀ ਜੋੜੀ ਜੇ ਇਕੱਠੀ ਫਿਲਮ ਮਾਮਲਾ ਹੋਵੇ ਤਾਂ ਟੋਪ ਦੀਆਂ ਫਿਲਮਾਂ ਹੋਣਗੀਆਂ ਜੇ ਹੋਰ ਡਾਇਰੈਕਟਰ ਪ੍ਰੋਡਿਊਸਰ ਨਾਲ ਬੱਬੂ ਮਾਨ ਨਾਲ ਸ਼ਾਇਦ ਆ ਕੰਮ ਨਾ ਵਧੀਆ ਹੋਵੇ ਠੀਕ ਹ ਜੈਜੀ ਬੀ ਨੇ ਲੱਖ ਗਾਣੇ ਬਣਾਏ ਆ ਹੋਰ ਮਿਊਜ਼ਿਕ ਡਾਇਰੈਕਟਰਾਂ ਨਾਲ ਤੇ ਲੱਖ ਬਣਾਵੇ ਚਾਹੇ ਪਰ ਜਿਹੜੀ ਗੱਲ ਗਾਣਿਆਂ ਦੀ ਮਿਊਜਿਕ ਦੀ ਸਰਿੰਦਰ ਸਿੰਘ ਦੇ ਨਾਲ ਬੋਂਡ ਪੈਂਦੀ ਹੈਗੀ ਜੈਜੀ ਬੀ ਦੇ ਗਾਣੇ ਦੀ
@GurpreetSingh-vh3mu
@GurpreetSingh-vh3mu 12 дней назад
8:27 ਤੇ ਬਾਈ ਫੈਨਾਂ ਵਾਰੇ ਬੋਲਕੇ emotional ਹੋ ਗਿਆ ਅੱਖ ਚੋਂ ਪਾਣੀ ਆ ਗਿਆ❤️ ਬਾਈ ਦੇ ਮਾਂ ਪਿਓ ਹੈ ਨੀ , ਭੈਣਾ ਬਾਹਰ ਨੇ , ਬਾਰੀ ਦੇ ਫੈਨ ਹੀ ਨਾਲ ਖੜਦੇ ਨੇ ਸਦਾ
@LovepreetsinghKalsi
@LovepreetsinghKalsi 13 дней назад
Real view King babbu maan saab ❤🫡🤴🏻💪🏻💕
@veeradiladdli3432
@veeradiladdli3432 12 дней назад
Maan Saab Ji conference dekh ke bht Vadiya laga bht vadiya Gallan Kiti aa tusi love you Maan Saab Ji 🫰👌🫰❤️💞🥰
@AmanJoshan-l3f
@AmanJoshan-l3f 13 дней назад
150 crore to par jaogi mann saab di movie sucha soorma
@veerpalgill2308
@veerpalgill2308 13 дней назад
Pkki gl rab tennu sohni ji gf deve
@palksamaon
@palksamaon 13 дней назад
Real story hou ASI samaon ਪਿੰਡ ਜੀ ਬਿਲਕੁਲ ਸੱਚ
@Saadali-fe4qy
@Saadali-fe4qy 13 дней назад
Babbumaan ♥️♥️♥️
@kulvirsingh5603
@kulvirsingh5603 13 дней назад
Bai ji bahut vadiya insan hai te kade kise nu neeva nhi dikhaunda te na kise bare ajj tak Facebook ja kise hor RU-vid te kade live nhi hoya, and eh bande di soch uttho suru hundi hai jithe loka di soch khatm ho jandi hai, Bai ne Ma kiti oh b Urdu vich eh bahut vaddi gl hai, te Bai sade ilaake da hai, mai khant manpur hi education kari hai mai Bai ji nu jado Neendran song Aaya c jalandhar chanel te us time to sun reha par kade darshan nhi kite kol to eh sada bad luck hai, aina kol hunde hoe b nhi mil sake, Bai mai ik greeb ja banda ha par Bai bare koi khuch galt bolde mai nhi sunda chahe koi dost b hove chahe Bai piche dosti ristedaari sab shad dinde ne asi, baki eh insan kade flop nhi ho sakda
@moneysingh9940
@moneysingh9940 13 дней назад
Huge love from Mohali maan saab ❤️❤️❤️❤️❤️❤️❤️❤️❤️❤️❤️❤️🥰🥰🥰🥰🥰🥰🥰🥰🥰
@officialmaan2279
@officialmaan2279 13 дней назад
🌟Ustaad👑 Babbu Maan 🙏❤
@LovepreetsinghKalsi
@LovepreetsinghKalsi 13 дней назад
Babbu maan saab 💪🏻🫡🤴🏻💕😘🥰❤️😍👍🏼🤴🏻King 🤴🏻🫡
@RajandeepSingh-s1g
@RajandeepSingh-s1g 13 дней назад
Love u maan saab....ustaad ne Sara fan nu khush kr rakheya
@LaddiDhaliwal-r3x
@LaddiDhaliwal-r3x 13 дней назад
Love you Maan Saab ji ❤❤❤❤❤
@kakaji1566
@kakaji1566 13 дней назад
Love you ustad Babbu Maan ❤❤❤❤❤❤❤❤❤❤
@fanbabbumaan304
@fanbabbumaan304 13 дней назад
Love you Ustaad jiii❤❤❤❤❤
@HardeepMaan-f6f
@HardeepMaan-f6f 13 дней назад
Love u 22
@SatinderSingh-ql2hv
@SatinderSingh-ql2hv 13 дней назад
Love you ustad ji ❤
@jdkkji3902
@jdkkji3902 13 дней назад
Mann shab jindabad jindabad jindabad only 🎉🎉🎉🎉❤
@DivjotJatt
@DivjotJatt 13 дней назад
My jind and Jaan khant wala maan Saab ji jindabad
@happymallan2358
@happymallan2358 13 дней назад
Jis jis ne full interview suna oh like kro
@gaggimaan7874
@gaggimaan7874 13 дней назад
#babbumaan #suchasoorma ❤❤
@varinderbangerh514
@varinderbangerh514 13 дней назад
Luv u ustaad jiii ❤
@LuckySingh-j3f
@LuckySingh-j3f 13 дней назад
Super babu maan bai ji ❤❤❤❤❤❤❤❤❤❤❤❤❤❤
@ManpreetSingh-qv3eb
@ManpreetSingh-qv3eb 13 дней назад
Love you maan saab
@sattisamrao5422
@sattisamrao5422 13 дней назад
ਮਾਣ ਆ ਮੈਨੂੰ ਟਰੈਕਟਰ ਤੇ ਬਾਈ ਦੀ ਫੋਟੋ ਲਾਈ ਦਾ ❤
@SukhaDhaliwal2-g1c
@SukhaDhaliwal2-g1c 13 дней назад
ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤
@bittubhatti3180
@bittubhatti3180 13 дней назад
Babbu Maan Bai ❤❤
@karmasingh1900
@karmasingh1900 13 дней назад
Love you respected Brother Maan Saab 🦅
@HardevSingh-n8c
@HardevSingh-n8c 13 дней назад
❤MAAN.. SAB. LOVE U❤
@AkashKumar-tk4uk
@AkashKumar-tk4uk 13 дней назад
Babbu Maan ❤❤❤
@amandeepsingh9293
@amandeepsingh9293 13 дней назад
Very nice maan saab ji ❤❤❤
@ishqpureaalamaan5771
@ishqpureaalamaan5771 13 дней назад
Ustaad Babbu Maan 🙏
@ramsinghpb13
@ramsinghpb13 12 дней назад
Very very love you maan saab ji ❤ soch nu very very salam 🫡 wmk 🙏🙏
@HappyBhangu-n5b
@HappyBhangu-n5b 13 дней назад
Love you maan sahab❤❤
@KuljitsinghSoham
@KuljitsinghSoham 13 дней назад
Wow ❤❤❤❤
@ankumalik3351
@ankumalik3351 13 дней назад
❤❤Babbu maan ❤️
@Gillpreet1994
@Gillpreet1994 10 дней назад
Eh gall Sahi kudia di bhut respect krde ne babbu maan sahib ❤❤menu v es trah mile ser te hath rakh k eda feel hoyea jive vadda bhra hove 🙏🏻🫶🏻
@gurnoorsingh2352
@gurnoorsingh2352 13 дней назад
Babbumaan jindabad
@GurmailSingh-g9r
@GurmailSingh-g9r 13 дней назад
Good 👍
@charanjitmahal2073
@charanjitmahal2073 13 дней назад
Ustaad ❤
@BaldevSingh-y8z
@BaldevSingh-y8z 13 дней назад
Ustaad ji💯💯
@dkgjsjsjjsjsj
@dkgjsjsjjsjsj 13 дней назад
Very nice
@Amandeepbuttar-ru4gn
@Amandeepbuttar-ru4gn 13 дней назад
The Legendary Babbu maan❤😊
@AmanJoshan-l3f
@AmanJoshan-l3f 13 дней назад
Mann saab jindabad
@bipanpreet7412
@bipanpreet7412 13 дней назад
Love you y
@samansaab1677
@samansaab1677 13 дней назад
Ustaad g love u jaan ❤❤❤❤❤❤
@HarpreetSingh-sk1ow
@HarpreetSingh-sk1ow 13 дней назад
ਉਸਤਾਦ ਜੀ
@amritlalowalia8319
@amritlalowalia8319 13 дней назад
Bai❤
@GurjeetSingh-wf4jh
@GurjeetSingh-wf4jh 13 дней назад
❤❤❤ Babbu Maan 🎉
@beimaan_sukh
@beimaan_sukh 13 дней назад
jiyoo maan saab🥰
@user-bd4ul2kg7e
@user-bd4ul2kg7e 13 дней назад
BABBU MAAN ZINDABAD 👑💪🏻
@babbusharma5
@babbusharma5 13 дней назад
Meri Jann babbu mann nu dekh ke sali ruh malu malli khush ho jandi h yr❤❤❤❤❤❤❤
@jaskaranpreetsingh5660
@jaskaranpreetsingh5660 13 дней назад
Ustaad g❤
@karmasingh1900
@karmasingh1900 13 дней назад
22 g ne kurta pajama raat ala hi pa liya😂🥰
@harmindersingh5060
@harmindersingh5060 13 дней назад
Nice 👍
@deeplehalmusic
@deeplehalmusic 13 дней назад
ਕਿੰਨੇ ਕਿੰਨੇ ਮੇਰੇ ਵਾਂਗ ਪੂਰੀ ਇੰਟਰਵਿਊ ਸੁਣੀ ਆ
@RajeshKumar-fn1bo
@RajeshKumar-fn1bo 13 дней назад
Lave you maan saab❤❤❤❤
@Sitarrajpuryia
@Sitarrajpuryia 13 дней назад
Babbu 22❤❤❤❤❤❤
@gurjotaulakh5958
@gurjotaulakh5958 13 дней назад
Love you ਬੇਈਮਾਨ ❤❤❤❤❤❤
@gurbindermaan
@gurbindermaan 13 дней назад
Living legend ❤
@ParminderSingh-ln7yd
@ParminderSingh-ln7yd 13 дней назад
living legend maan sahb
@SatbirSingh-hk7rf
@SatbirSingh-hk7rf 13 дней назад
Maan saab love you
@palvinderBuaal
@palvinderBuaal 13 дней назад
Palvinder buaal muzaffarnagar first show movie succha soorma❤❤
@skeducators5058
@skeducators5058 13 дней назад
Thank you!
@satwantsandhu9804
@satwantsandhu9804 12 дней назад
Khutti paini fr es vaar🔥🔥
@MalkeetSingh-langewalia
@MalkeetSingh-langewalia 9 дней назад
ਪਟਿਆਲੇ ਪਹਿਲਾ ਸੋਅ ਦੇਖਣਾਂ ਬਾਈ ਦਾ
@sunnygill3942
@sunnygill3942 13 дней назад
Nice
@GurpreetSingh-n8x5p
@GurpreetSingh-n8x5p 13 дней назад
🎉🎉
@Kingt124
@Kingt124 13 дней назад
Very nice 👍 ❤️
@mampimampy6021
@mampimampy6021 9 дней назад
Maaan saaab maaan saaab aaa koi ni mukable ch ❤❤❤❤
@mrred2728
@mrred2728 13 дней назад
Lub u mamaaaa❤❤❤❤❤
@HarinderSingh-lh7in
@HarinderSingh-lh7in 12 дней назад
It’s gona be big hit
@nindy34
@nindy34 12 дней назад
Babbu mann ....Zindabad....hamesha rahuga.....onne and only babbu mann ❤❤❤❤❤❤
@Kingt124
@Kingt124 13 дней назад
Ustaad ji Babbu maan Saab ❤️❤️❤️❤️❤️
@jaskaranpreetsingh5660
@jaskaranpreetsingh5660 13 дней назад
❤️❤️
@Rohitkumarcomedy12
@Rohitkumarcomedy12 13 дней назад
Love you Mann Saab ji❤❤❤
@raajveermaan6310
@raajveermaan6310 12 дней назад
ਕੱਟੜ ਫੈਨ ਚੈਨਲਾਂ ਵਰਗੇ ਲੋੜ ਨਹੀ ਪ੍ਰਮੋਸ਼ਨ ਦੀ । ਮਾਨ ਸਾਬ੍ਹ ਨੂੰ ਬਾ ਖੂਬੀ ਪਤਾ ਫੈਨਾ ਦਾ ❤
@baljindermaan7835
@baljindermaan7835 13 дней назад
Bubbu Maan zindabad 👌👌
@kewalkanjlasongsofficial7813
@kewalkanjlasongsofficial7813 13 дней назад
ਬਾਪੂ ਤੋਂ ਵੱਡਾ ਸਲਾਹਕਾਰ ਨੀ,, ਬੱਬੂ ਮਾਨ ਵਰਗਾ ਕਲਾਕਾਰ ਨੀ ❤❤
@kusampaul831
@kusampaul831 13 дней назад
❤❤❤❤❤❤ maan
@AjayKumar-ry3jp
@AjayKumar-ry3jp 13 дней назад
Nice maan saab ❤❤
@Preet_bajheri
@Preet_bajheri 13 дней назад
Ustaad ji
@musafir855
@musafir855 13 дней назад
❤🎉❤
@HarinderSingh-lh7in
@HarinderSingh-lh7in 12 дней назад
Interview bhi amazing hundi aa22 di
Далее
@HolyBaam ультанул в конце 🧨
00:34
Просмотров 192 тыс.
Раскрыла секрет дочки!
00:37
Просмотров 355 тыс.