Тёмный

Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ 

Nirvair Khalsa Jatha UK
Подписаться 407 тыс.
Просмотров 31 млн
50% 1

Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K | Bhai Harinder Singh Ji, Nirvair Khalsa Jatha UK
Original Shabad - • Sukh Tera Ditta Lahiye...
Sung By - Bhai Sarabjit Singh Ji Patna Sahib Wale
Record Label - Amritt Saagar
Please watch and share!
---
KEEP UP TO DATE WITH US:
- RU-vid:
bit.ly/nkjyoutube
- INSTAGRAM:
bit.ly/nkjinstagram
- FACEBOOK:
bit.ly/nkjfacebook
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108
This content is copyright of Nirvair Khalsa Jatha UK ©️ - Nirvair Khalsa Jatha UK 2022. All rights
#NirvairKhalsaJathaUK #BhaiHarinderSinghJi #Dhadrianwale
#BhaiRanjitSinghJi

Опубликовано:

 

26 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11 тыс.   
@user-fv8sq1pb6b
@user-fv8sq1pb6b 6 дней назад
ਏ ਸ਼ਬਦ ਸੁਣਨ ਨਾਲ ਕਿਸ ਕਿਸ ਨੂੰ ਅਰਾਮ ਮਿਲਿਆ ਵਾਹਿਗੁਰੂ ਜੀ
@ChanniNattan
@ChanniNattan 2 месяца назад
Kon kon baar baar Sunda like karke dasso 👇
@user-kr1np6ty6h
@user-kr1np6ty6h 2 месяца назад
Me sundi
@wolfsplays
@wolfsplays Месяц назад
bohot acha SHABAD hai me bhi baar baar sunda ha
@gurindersingh7242
@gurindersingh7242 Месяц назад
Plse koi ds skda ehh video download ni ho rhi ?
@sakshichhabra2905
@sakshichhabra2905 Месяц назад
Me
@RajanSingh-fc9od
@RajanSingh-fc9od Месяц назад
❤​@@gurindersingh7242
@JaspreetKaur-nu9bf
@JaspreetKaur-nu9bf 4 дня назад
ਬਹੁਤ ਸਕੁਨ ਮਿਲਦਾ ਹੈ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏
@sukhdeepbawa6691
@sukhdeepbawa6691 6 дней назад
Dil krda baar baar suni jayeeee waheguru❤
@msgaming1474
@msgaming1474 26 дней назад
Waheguru ji ne ek din sb kuch theek kr dena hai ❤❤❤😊
@S_M_ZAID
@S_M_ZAID Год назад
I'm Indian Muslim but i love to hear this
@Zenvinu
@Zenvinu Год назад
why you need to explain it ? You comment is just irrelevant, it just doesn't add any context . Secondly by mentioning your religion here you are just reinforcing the idea that people of certain religion doesn't enjoy or love these kind of music, it can unintentional here. These type of comments in my view throw an idea to the common people that people of a perticular are not generally fans of that type of music . If you enjoy then enjoy, but don't divide the community. You were maybe unintentional here but we people don't keep throwing comments like this . Instead ask yourself this question why you needed to show this in the first place? 🙏
@LETHALSOORMA
@LETHALSOORMA Год назад
@@Zenvinu because it’s facts that’s why my friend. May allah bless you. The community is already divided. My comment is going to make 0 impact
@AkTraderswholesalersAmritsar
​@@LETHALSOORMA and u also converted to Sikhism as your ancestors were hindus only😊😊
@JaswinderSingh-uz9jl
@JaswinderSingh-uz9jl Год назад
@@AkTraderswholesalersAmritsar If Sikhism was not formed at that time of Mughals, Your ancestors would have been either Muslim or Sikh. No more hindu you will see at present if Sikhism is not formed at that time otherwise Aurangzeb converts all Hindus into Muslims if Sikhism doesn't fight battle and kills him.
@LETHALSOORMA
@LETHALSOORMA Год назад
@@AkTraderswholesalersAmritsar yes you are correct but there was no conversation process involved and there was no forced conversion. We also believe in Sanatan dharam. Deh shiva bar mohe ehe.
@ParmjitKaur-gm6ve
@ParmjitKaur-gm6ve 26 дней назад
Amni vani said waheguru
@Fathersaab-fj7rv
@Fathersaab-fj7rv 12 дней назад
ਵਾਹਿਗੁਰੂ ਜੀ
@prabhjotaulakh8657
@prabhjotaulakh8657 17 дней назад
ਮੈਂ ਇਸਨੂੰ ਸਕੂਲ ਜਾਣ ਵੇਲੇ ਸੁਣਦੀ ਹਾਂ ਅਤੇ ਮੇਰੇ ਸਕੂਲੇ ਵੀ ਆਹੀ ਸ਼ਬਦ ਅਸੈਂਬਲੀ ਵਿੱਚ ਹੁੰਦਾ ਹੈ
@armaansingh1552
@armaansingh1552 8 дней назад
Kihda School thoda bhen
@pihupihu8756
@pihupihu8756 7 дней назад
🎉🎉
@user-oy1sw1wo3g
@user-oy1sw1wo3g 7 дней назад
You school name sis
@ramandeepmahi2933
@ramandeepmahi2933 5 дней назад
​@@user-oy1sw1wo3gMN M mnn m ਬ ਬਭਭਭਬਭਭਭਂਮੱਧਮਹ ਘਣ ਸਸਹਹਙਙਙਣ😅😅😅ਙਙਹ
@kharouddiljot3609
@kharouddiljot3609 5 дней назад
Me also
@ajayabsingh4076
@ajayabsingh4076 Месяц назад
ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ
@ravindersinghyara6041
@ravindersinghyara6041 Месяц назад
Sahi kehya prava mera b dil eh hi karda ❤
@sattasingh7960
@sattasingh7960 Месяц назад
Wahaguru ji
@balbir3672
@balbir3672 Месяц назад
😊
@parneet999
@parneet999 22 дня назад
Ji ha saho hae❤❤❤
@YogeshSharma-ql4nm
@YogeshSharma-ql4nm 16 дней назад
​@@ravindersinghyara6041❤❤
@HarjinderSingh-eq6rk
@HarjinderSingh-eq6rk 2 месяца назад
Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Jack_P984
@Jack_P984 Месяц назад
Jai Babe Ri Jai Shri Krishna ❤🫶🏻😊😊
@KINGOFKILL496
@KINGOFKILL496 Месяц назад
Waheguru ji ❤☝️🚩🙏📿
@kaur___preet008
@kaur___preet008 2 месяца назад
ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏
@amrithanjra167
@amrithanjra167 Месяц назад
Mee to
@tanvijitanviji-qh6dw
@tanvijitanviji-qh6dw Месяц назад
❤ waheguru ji
@3verma746
@3verma746 14 дней назад
Punjabi mein Kaise reply karen
@3verma746
@3verma746 14 дней назад
😂😢🎉❤❤❤❤beautiful song very good song😂
@jashandeepsingh4318
@jashandeepsingh4318 13 дней назад
ਸੁਖ ਤੇਰਾ ਦਿੱਤਾ ਵਾਹਿਗੁਰੂ ਲਈਏ ਇਥੇ ਖਿਲਾ ਰਿਹਾ
@pramodbhosale2589
@pramodbhosale2589 Месяц назад
मी मराठी आहे मला हे भजन खूप आवडत श्री वाहेगुरू जी की फतेह श्री वाहेगुरू जी का खालसा
@SatnamSingh-uy3rg
@SatnamSingh-uy3rg День назад
🙏🙏🙏🙏🙏🙏🙏
@costumeytff9827
@costumeytff9827 Месяц назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karo 😢
@videoeditor786
@videoeditor786 10 дней назад
waheguru ji hmesha apna hath rakhna sab te jo jo eh sabad sun rha or tera name jap rha har ek di manokamna puri krna waheguru ji
@sharmadairy3793
@sharmadairy3793 Месяц назад
Kon kon baar baar sunda like kar kedaso
@deepyusef9227
@deepyusef9227 Месяц назад
Böhat Böhat vidia liiga ❤
@jashanjitsingh9600
@jashanjitsingh9600 Месяц назад
Me
@Gurinder_singh07
@Gurinder_singh07 Год назад
ਵਾਹਿਗੁਰੂ ਜੀ, ਰੂਹ ਨੂੰ ਸਕੂਨ ਮਿਲ ਜਾਂਦਾ 😊😊❤,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@shambhubawa6018
@shambhubawa6018 День назад
Wahe guru ji 🙏 Wahe guru ji 🙏 Wahe guru ji 🙏 Wahe guru ji 🙏 Wahe guru ji 🙏 🙏 👣👣👣 🙏 Wahe guru ji 🙏 Wahe guru ji 🙏 Wahe guru ji 🙏 Wahe guru ji 🙏 Wahe guru ji 🙏 Wahe guru ji 🙏 Wahe guru ji 🙏
@RajinderKaur-ki3bv
@RajinderKaur-ki3bv Месяц назад
Waheguru ji 🙏♥️🥺
@satnamsinghkhalsa6213
@satnamsinghkhalsa6213 Год назад
ਬਹੁਤ ਹੀ ਵਧੀਆ ਗਾਇਆ ਸ਼ਬਦ ਬਾਬਾ ਜੀ ❤ ਵਾਹਿਗੁਰੂ ਮਿਹਰ ਕਰਨ, ਸ਼ਬਦ ਸੁਣ ਕਿ ਐਂ ਲਗਦਾ ਜਿਵੇਂ ਸੱਚੇ ਪਾਤਸ਼ਾਹ ਦੇ ਨਾਲ ਸਿੱਧੇ ਬਚਣ ਕਰਨ ਦਇਂ ਆਂ, ਬਾਬਾ ਜੀ 👏🏻
@adit_dayal4497
@adit_dayal4497 Год назад
ਵਾਹਿਗੁਰੂ ਸਭ ਤੇਰੀ ਦਾਤ ਤੇਰੇ ਬਿਨਾਂ ਮੇਰੀ ਕੀ ਔਕਾਤ ਜੋ ਦੁੱਖ ਮਿਲੇ ਓਹੋ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਓਹੋ ਵਾਹਿਗੁਰੂ ਆਸ਼ੀਰਵਾਦ ਤੇਰਾ 🙇‍♂️🙏
@richachopra782
@richachopra782 11 месяцев назад
Waheguru ji
@sikhtv2237
@sikhtv2237 2 месяца назад
Waheguru ji 🙏🏻 sabb te mehar pareya hath rakhan 🙏🏻🙏🏻
@artandimages353
@artandimages353 Месяц назад
Happy Valsaki ❤ Waheguru Ji 🙏
@anmolmomi3221
@anmolmomi3221 Месяц назад
Satnam Shri Waheguru Jio Karta purkh mehrr kri sabte ❤❤
@karankotguru5361
@karankotguru5361 Год назад
Jo vi ae sabad sun reha ohna te waheguru mehar kre
@JaspalSingh-mg5jr
@JaspalSingh-mg5jr 20 дней назад
ਡਿਊਟੀ ਜਾਣ ਤੋਹ ਪਹਿਲਾ ਇਹ ਸ਼ਬਦ ਸ਼ਰੀਰ ਚ ਜਾਨ ਪਾਂ ਦਿੰਦਾ ਵਾਂ ਬੇਅੰਤ ਕੌਈ ਵੀ ਮੁਸ਼ਕਿਲ ਤੋਹ ਡਰਨਾ ਨਹੀਂ ਚਾਹੀਦਾ
@simreetkaur223
@simreetkaur223 28 дней назад
Waheguru Jii✅🥰🤲✅🤲👍🙏👍🙏☺️☺️☺️☺️☺️☺️☺️☺️☺️😇😇😇😇😇😇😇❤️❤️❤️❤️❤️❤️❤️❤️
@user-hl5ij9ke4t
@user-hl5ij9ke4t 5 месяцев назад
I am Hindu but I love waheguru ❤
@user-ns9np7ou8k
@user-ns9np7ou8k День назад
That's good❤
@user-ns9np7ou8k
@user-ns9np7ou8k День назад
That's good ❤
@user-yg8pz8zz5q
@user-yg8pz8zz5q 10 месяцев назад
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏
@arshiahanda101
@arshiahanda101 Месяц назад
Waheguru ji mehar kro 🙏💐🌺🌸🌻🌼
@Sonupubgshorts
@Sonupubgshorts 5 дней назад
ਵਾਹਿਗੁਰੂ ਜੀ ਅਨੰਦ ਆ ਜੀ ਇਹ ਸ਼ਬਦ ਵਿੱਚ ਰੂਹ ਨੂੰ ਸਕੂਨ ਆ ਜਾਂਦਾ ਮੈਂ ਸੁਬਹ ਡਿਊਟੀ ਜਾਣ ਤੋ ਪਹਿਲਾਂ ਸੁਣ ਦਾ ਹਾਂ ਤੇ ਪੂਰਾ ਦਿਨ ਫੂਲਾਂ ਵਰਗਾ ਨਿਕਲਦਾ ❤waheguru ji❤
@LOFARBAAZDOST
@LOFARBAAZDOST Год назад
Koi bhi singer iss shbad ka mukabla nahi kar sakta jo voice sakoon de wohi sabse bada singer ,aur guru ki kirpa hai awaz mai ❤ kasam se first time aisa feel hua sidhu moose wala ke badh voice mai dum hai ❤ dil k andr aj mera pap kam hogya
@gurmukhsinghgill2699
@gurmukhsinghgill2699 11 месяцев назад
ਅੱਜ ਤੱਕ ਏਨੀ ਪਿਆਰੀ ਅਵਾਜ ਨਹੀਂ ਸੁਣੀ, ਕੀਰਤਨ ਸੁਣਨਾ ਵਧੀਆ ਲਗਦਾ ਪਰ ਜਿੰਦਗੀ ਵਿਚ ਪਹਿਲੀ ਵਾਰੀ ਲੱਗਾ, ਜਿਵੇਂ ਅੱਜ ਸਭ ਤੋਂ ਵੱਧ ਅਨੰਦ ਆਇਆ, ਧੰਨਵਾਦ ਭਾਈ ਸਾਹਿਬ।❤
@satnamsingh-wv3fd
@satnamsingh-wv3fd 11 месяцев назад
😅😊🎉❤😮
@ManpreetSinghkhalsa1
@ManpreetSinghkhalsa1 8 месяцев назад
You should listen Bhai Lakhwinder Singh ji Hajuri Ragi At Darbar Sahib and Bhai Dalbir Singh ji
@surjitsinghsurjitsingh7142
@surjitsinghsurjitsingh7142 8 месяцев назад
Satnam waheguru ji 🙏
@user-lp4nw5id7e
@user-lp4nw5id7e 7 месяцев назад
waheguru ji ❤❤
@ravenstonepostoffice3567
@ravenstonepostoffice3567 7 месяцев назад
Finally something unique and relatable. ❤
@mandeeprattan1293
@mandeeprattan1293 Год назад
ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ ❤️🙏😊 ਵਾਹਿਗੁਰੂ ਜੀ 🙏😊
@HarbhajanSingh-el9me
@HarbhajanSingh-el9me 5 месяцев назад
Kina sohana shabad hai waheguru ji 🙏🙏🙏🙏🙏🙏😊😊
@ChetanDeep-qu5xu
@ChetanDeep-qu5xu 2 дня назад
ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖ਼ਸ਼ੀ ਮਿਹਰ ਭਰਿਆ ਹੱਥ ਰੱਖਿਓ ਆਪਣੀ ਧੀ ਤੇ ।
@indpndntird8423
@indpndntird8423 4 дня назад
Shri Amb Sahib Ji Di Jai Ho
@user-wr7eq5ru9q
@user-wr7eq5ru9q Месяц назад
ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ
@ardaaskaur7419
@ardaaskaur7419 Месяц назад
ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ
@user-ol6qn8km9p
@user-ol6qn8km9p 20 дней назад
ਵਾਹਿਗੁਰੂ 🙏🙏🙏🙏🙏🙏
@shangpu6013
@shangpu6013 Месяц назад
Hari Bol Har Saah naal Hari Bol 🙏🙏
@StrictlyStreetss
@StrictlyStreetss 5 месяцев назад
Gurudware dunia ki ik matra jgha jaha kbhi bhi kisi bhi time chale jao BHAR PEET KHANA Bina bedbhav k khilatey hai.... 🙏🙏🙏🙌🙌 24/7 langar seva ❤❤ Vand Khao khand khao😍😍😍
@PalakdeepkaurPalakdeep
@PalakdeepkaurPalakdeep 13 дней назад
ਬਹੁਤ ਸਕੂਨ ਮਿਲਦਾ ਸਬਦ ਸੁਣ ਕੇ 🙏
@SINGHjeet69
@SINGHjeet69 2 месяца назад
Waheguru kis kis di rooh nu sakoon milliya g daso comments krke🙏
@jotkaur9242
@jotkaur9242 6 месяцев назад
ਇਹ ਸ਼ਬਦ ਸੁਣ ਕੇ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ। ਜਦੋਂ ਮੈਂ ਬਹੁਤ ਦੁਖੀ ਹੁੰਦੀ ਆ ਤਾਂ ਮੈਂ ਇਹ ਸ਼ਬਦ ਸੁਣਦੀ ਆ। ਵਾਹਿਗੁਰੂ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😊🙏💐
@deepakmehta7399
@deepakmehta7399 4 месяца назад
Right ji 🙏 waheguru ji ka Khalsa waheguru ji ki Fateh 🙏
@harmanharman3181
@harmanharman3181 4 месяца назад
VERY GOOD
@Ziddi.rajput8449
@Ziddi.rajput8449 4 месяца назад
Radha Soami Ji 🙏🙏
@gurjeetkaur9862
@gurjeetkaur9862 4 месяца назад
Sirf dukhi ho ke na sunya kro ,sukh ch v sunya kro mam😊
@sehajgocha795
@sehajgocha795 2 месяца назад
Chalo kise tere Jung boys geril parmatma da shaved sun dae nae changi gal nae vale vale hae chalda ga weheguru sariye nu samt vakse
@hussainjunaid82
@hussainjunaid82 7 месяцев назад
As i muslim Alhamdulilah. I have faith My beloved last Prophet peace be upon him. And baba g guru nanak g sarkar was sitting with saints. So our sikh Brothers i love this music so much.. I like to listen its too much. Gteat compose.
@vishalarora5923
@vishalarora5923 2 месяца назад
Waheguru ji mehar karo kaam kar chalyaoo waheguru ji
@RajinderKaur-ki3bv
@RajinderKaur-ki3bv Месяц назад
Dhan dhan baba deep Singh ji 🥺♥️🙏
@jamlytamlyaamly3486
@jamlytamlyaamly3486 10 месяцев назад
Iam hindu karnataka from telangana I love this sabad so much waheguru ji bless all ❤🙏🏻🤗 sukh tera dita layiye waheguru waheguru waheguru ji khalsa waheguru ji ki fateh 😇🥰 .....
@ekamjotsingh2121
@ekamjotsingh2121 6 месяцев назад
So sweet sir wahguru kirpa karan
@hsk23
@hsk23 6 месяцев назад
Sarab Sanji Gurbani ❤.. Gurbani kirtan is for universe❤
@roshanbadgal3330
@roshanbadgal3330 11 месяцев назад
बस आँखें बंद करके इस शबद को दिन को उठने के बाद सुनता हूं और रात को सोने से पहले सुनता हूं । किसी और दुनिया में ले जाता है। बहुत सुकून मिलता है सुनकर ।
@jatinthakur2456
@jatinthakur2456 11 месяцев назад
sahi kha bilkulll
@mariamafzal1235
@mariamafzal1235 2 месяца назад
I'm a Muslim and I love this it's so peaceful sending love ❤️
@AjayKumar-oo5yw
@AjayKumar-oo5yw Месяц назад
Sukh Tera ditha lehaeeai jis ne be gya rab hamesha os nu kush rakhe ❤❤❤❤ sun k Dil nu sukun milda
@musical6364
@musical6364 7 месяцев назад
Mujhe is song ka matlab pata nahi he,lekin aatma ko chhu gaya 😢😢😢
@Ziddi.rajput8449
@Ziddi.rajput8449 4 месяца назад
God 🙏 is.God
@neetubatra536
@neetubatra536 7 месяцев назад
Seriously ਮਨ ਨੂੰ ਸਕੂਨ ਮਿਲਦਾ ਸੁਣ ਕੇ 🙏👍
@ManpreetKaur-kq3ip
@ManpreetKaur-kq3ip 7 месяцев назад
, 🙏🙏🙏👍👍😢
@pinderbestdrive
@pinderbestdrive 2 дня назад
ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏
@costumeytff9827
@costumeytff9827 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@partapsandhu92833
@partapsandhu92833 11 месяцев назад
Amazing...... 👌👌👌ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ....... ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ..... ਵਾਹਿਗੁਰੂ ਮੇਹਰ ਕਰੇ..... 🙏🙏🙏
@monikaNokhwal
@monikaNokhwal 3 месяца назад
ਹਾ ਭਾਈ 😊😊
@xyz-jp1ze
@xyz-jp1ze 7 месяцев назад
ਵਾਹਿਗੁਰੂ ਜੀ।।ਬਹੁਤ ਸੋਹਣਾ ਸ਼ਬਦ।।🙏🏻🙏🏻🙏🏻🙏🏻
@phildunphy6045
@phildunphy6045 Месяц назад
I am a MUSLIM☪️..But I listen to this daily 😇 Bcoz Guru Nanak ji said “Awal Allah Noor Upaya Kudrat ke Sab bande” meaning We all are ONE❤
@SandeepKaur-pb8jo
@SandeepKaur-pb8jo Месяц назад
U r soo kind
@NeeruInsa
@NeeruInsa 8 дней назад
Ji
@harjeetsingh-yq6id
@harjeetsingh-yq6id 5 дней назад
ਵਾਹਿਗੁਰੂ ਜੀ 🙏🙏🤲🤲💖💖🙇🙇
@amritsandhu3817
@amritsandhu3817 Год назад
GURBAANI di Mahimaa Kathi Na Jai Or Kirtan Wale Bhai ji Nu Parnaam❤🙏🙏
@Realtor2023-
@Realtor2023- 2 года назад
I was listening your kirtan (jehrra Malaysia 2018 vich kita c tusi) while driving in the USA and I started crying. Kinna pyar a guru nal. Lucky a oh sangat jo Darbar Sahib ch baith ke kirtan sundi a fer vi pta ni why some people can’t fall in love with Waheguru. This is one of the most beautiful feelings. Bs aive hi Darbar Kirtan lgaunde rho. I wish mainu kde mauka mile tuhada kirtan sunan da . Waheguru 🙏🏼🙏🏼🙏🏼
@jaskarankaur8039
@jaskarankaur8039 Год назад
Waheguru Ji 🙏🙏
@HarryPabla101
@HarryPabla101 Год назад
Can you send link please?
@MajorbirSingh
@MajorbirSingh Год назад
@@HarryPabla101 shyd eh ru-vid.com/video/%D0%B2%D0%B8%D0%B4%D0%B5%D0%BE-0oirgIMFDug.html
@amanshergill9431
@amanshergill9431 Год назад
Waheguru ji 🙏🙏
@kaur6730
@kaur6730 Год назад
Waheguru ji 💕
@ashish_don4777
@ashish_don4777 Месяц назад
Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji. Waheguru ji Waheguru ji Waheguru ji Waheguru ji Waheguru ji Waheguru ji waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji. Waheguru ji Waheguru ji. Waheguru ji Waheguru ji Waheguru ji Waheguru ji. Waheguru ji. Waheguru ji Waheguru ji Waheguru ji Waheguru ji Waheguru ji Waheguru ji. Waheguru ji Waheguru ji. Waheguru ji Waheguru ji. Waheguru ji Waheguru ji Waheguru ji. Waheguru ji Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji. Waheguru ji Waheguru ji Waheguru ji Waheguru ji. Waheguru ji. Waheguru ji. Waheguru ji. Waheguru ji. Waheguru ji Waheguru ji
@HarpreetKaur-tt4np
@HarpreetKaur-tt4np 16 дней назад
ਵਹਿਗੁਰੂ ਜੀ ❤
@randhirsingh5490
@randhirsingh5490 4 месяца назад
DHAN DHAN Baba Deep Singh ji 🙏🙏🙏🙏
@ajayramlay3492
@ajayramlay3492 Год назад
ਮੇਰੇ ਰਾਮ ਰਾਇ ਜਿਉਂ ਰਾਖਹਿ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵਿਹ ਸੁਖੁ ਦਿਤਾ ਲਹੀਐ🙏❤️
@ShabadGuru1
@ShabadGuru1 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harjotsingh1285
@harjotsingh1285 7 дней назад
ਵਾਹਿਗੁਰੂੂ ਜੀ 🙏ਬਹੁਤ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ❤
@rapinderkaurharry4694
@rapinderkaurharry4694 3 месяца назад
ਕਿੰਨੀ ਪਿਆਰੀ ਆਵਾਜ ਬਹੁਤ ਹੀ ਵਧੀਆ ਅਨੰਦ ਆ ਜਾਦਾ ਸੁਣ ਕੇੇ ਵਾਰ ਵਾਰ ਸੁਣ ਨੂੰ ਜੀ ਕਰਦਾ
@dhaiwa6847
@dhaiwa6847 11 месяцев назад
ਸਤਿਨਾਮ ਵਾਹਿਗੁਰੂ ਜੀ। ਜਦੋਂ ਵੀ ਮੈਂ ਉਦਾਸ ਅਤੇ ਮੇਰਾ ਮਨ ਨੀ ਲੱਗਦਾ ਤਾਂ ਮੈਂ ਇਹ ਸੁਣਦੀ ਆ ਤਾਂ ਮੇਰੇ ਮਨ ਨੂੰ ਸਕੂਨ ਮਿਲਦਾ 🙏🙏
@ekamjotsingh2121
@ekamjotsingh2121 6 месяцев назад
@user-dg8fw6tg9u
@user-dg8fw6tg9u 6 месяцев назад
Hanji
@RajinderKaur-ki3bv
@RajinderKaur-ki3bv Месяц назад
Baba Gobind Singh ji 🙏♥️🥺
@BaljinderKaur-bi4pl
@BaljinderKaur-bi4pl 11 дней назад
ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
@ankushdrawinz5413
@ankushdrawinz5413 Год назад
ਸ਼ਬਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ❤🙏🙏🙏🙏
@AjidMeer
@AjidMeer 6 месяцев назад
I am Muslim i feel relax and calm while listening it.
@SatnamSingh-uy3rg
@SatnamSingh-uy3rg 6 месяцев назад
🙏🙏
@the_shivdeep872
@the_shivdeep872 5 месяцев назад
dhan dhan sri guru teg bahadur ji🙏💖
@user-nm5ny7uq1h
@user-nm5ny7uq1h 4 месяца назад
Rabb 1 hi mahraaj 🙏🙏
@naseebsingh4466
@naseebsingh4466 4 месяца назад
🙏🙏🙏🙏
@HarshGarg-sj2li
@HarshGarg-sj2li 2 месяца назад
Convert hojate
@KHOKHARSAAB9
@KHOKHARSAAB9 7 дней назад
ਵਾਹਿਗੁਰੂ ਜੀ 🙏✅
@rajeshkhatri-lx6by
@rajeshkhatri-lx6by 8 дней назад
Satnam Shri waheguru ❤
@LovelyBread-uh7ex
@LovelyBread-uh7ex 4 месяца назад
ਜਦੋਂ ਇਹ ਸ਼ਬਦ ਸੁਣੀਂਦਾ ਤਾਂ ਐਂ ਲੱਗਦਾ ਜਿਵੇਂ ਰੱਬ ਦੇ ਨੇੜੇ ਤੇੜੇ ਹੀ ਆ ਗਏ ਆਂ❤❤
@HorrerAudioStories
@HorrerAudioStories 4 месяца назад
ਏਹੀ ਤਾਂ ਪਾਵਨ ਸ਼ਕਤੀ ਆ ਓਹ ਗੁਰਬਾਣੀ ਹੀ ਕਾਹਦੀ ਜਿਹੜੀ ਰੱਬ ਦੀ ਖਿੱਚ ਨਾ ਪਾਵੇ ❤😊
@LovelyBread-uh7ex
@LovelyBread-uh7ex 4 месяца назад
Sahi kiha veer ji tuci
@mariabrar6290
@mariabrar6290 3 месяца назад
Sab kich Gar meh (all is within you)
@prabhjotsingh-em9hf
@prabhjotsingh-em9hf 3 месяца назад
😊
@ranalahoria9266
@ranalahoria9266 2 месяца назад
iwivemyBaba
@musahibmahla7814
@musahibmahla7814 11 месяцев назад
Waheguru ਓਹਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਵੇ ਜਿਹੜੇ ਵੀਰ ਨੇ upload ਕੀਤਾ ਹੈ ਇਹ ਸ਼ਬਦ ਨੂੰ
@KulwinderSingh-ni3lf
@KulwinderSingh-ni3lf 23 дня назад
🙏🏻🙏🏻🙏🏻🙏🏻🥺🥺🥺🥺❤️❤️❤️❤️😍😍😘😘😘 wahguru ji mehar kro sab te ji 🙏🏻 ♥️
@rahulbeniwal2337
@rahulbeniwal2337 5 дней назад
Majaaaa aaaa gayaa waheguru
@varindersinghgosal92
@varindersinghgosal92 Год назад
ੴ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ ੴ
@bittukaur7053
@bittukaur7053 Год назад
Mine as well😇😇😇it's really soothing
@varindersinghgosal92
@varindersinghgosal92 Год назад
@@bittukaur7053 hnji 🙏🏼😇
@poojamattu8886
@poojamattu8886 Год назад
ਇਹ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਦਾ ❤❤❤ ਵਾਹਿਗੁਰੂ ਜੀ 🙏🙏
@harpreetsinghbhamrahludhia9683
God bless you and your family
@sleepingbics
@sleepingbics 11 месяцев назад
Hopefully, you listen to more shabhads like this, and Waheguru blesses you with Gurmat and Sikhi, so you become a Sikh
@knowngaming4399
@knowngaming4399 2 месяца назад
Maine to100 var sunlea amazing😊😊😊
@simranpreetsingh113
@simranpreetsingh113 9 месяцев назад
ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿਨਾਂ ਆਨੰਦ ਆਉਂਦਾ ਇਹ ਸੁਣ ਕੇ 🙏❤️
@narinderkumar4574
@narinderkumar4574 9 месяцев назад
ਬਾਈ same ਕੋਈ ਸਬਦ ਨਹੀਂ ਕੀ ਕਿੰਨਾ ਸਕੂਣ ਮਿਲਿਆ❤
@simranpreetsingh113
@simranpreetsingh113 9 месяцев назад
@@narinderkumar4574 🙏🙏🙏
@Oldtitleeeeeeee
@Oldtitleeeeeeee 7 месяцев назад
I am Muslim but I love this ❤
@ajayabsingh4076
@ajayabsingh4076 Месяц назад
ਇਹ ਸ਼ਬਦ ਸੁਣ ਕੇ ਦਿਨ ਦੀ ਸਾਰੀ ਟੈਂਨਸ਼ਨ ਦੂਰ ਹੋ ਜਾਂਦੀ ਹੈ 🙏
@hindinewsvala
@hindinewsvala Год назад
भाई दिन में 1 बार तो सुनता ही हु 👌👌👌
@OnlineKalsi
@OnlineKalsi Год назад
Same
@its_goldengirl
@its_goldengirl 2 месяца назад
ਮੇਰੀ ਸਵੇਰ ਹਮੇਸ਼ਾ ਇਸ ਸ਼ਬਦ ਨਾਲ ਹੁੰਦੀ ਐ ਬਹੁਤ ਵਧੀਆ 🙏
@akanshdhingra6476
@akanshdhingra6476 2 месяца назад
Satnam ji Shree ji Waheguru ji ki ji fathe ji Kripa mere Waheguru ji satguru ji shukrna ji Jai ji Har Har Mahadev ji Jai ji
@manishrajan6475
@manishrajan6475 9 дней назад
ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@shivaniraina5611
@shivaniraina5611 4 месяца назад
I'm Kashmiri pandit Girl but I love this shabad toooooooooooooooo much. Daily in morning 4.30 am I listen this to cool my mind for Office hrs. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Thanks those who give us all this fabulous Shabad... 🌼🌼🌼🌼🌼
@naseebsingh4466
@naseebsingh4466 4 месяца назад
🙏🙏🙏
@92Phoenixx
@92Phoenixx 2 месяца назад
Sikhism is a life path of Life Long Learners🍀 Sikhism is Humanistic & Universal 🍀
@madhukosariya9405
@madhukosariya9405 10 месяцев назад
ਵਾਹਿਗੁਰੂ ਜੀ ਹਮ ਸਭ ਆਪਿ ਮੇਹਰ ਬਨਾਏ ਰਾਖੀਏ 😌🙏💝
@Kaurbaltanu
@Kaurbaltanu 2 месяца назад
Waheguru ji mehar Krio sb te. Sb nu sukhi rakhio. 💙🧿🪬🪬❤️🍀🍀🥰🥰🤗🤗🥰🧿💖💕💕❤️🩷🩷🩷🩷🙏🙏🙏
@Atheist996
@Atheist996 Месяц назад
As an ATHEIST who doesn’t follow any religion..I don’t know somehow I find this so soothing😇 My daily jam❤
@gauravmahajan7011
@gauravmahajan7011 Год назад
I am Gaurav Mahajan (Indian Sanatani Hindu). I hear this kirtan first time in temple on 3 April 2023. This kirtan inspiring me from first day and listening at morning daily from first day. I don't know Sikh and Punjabi language but this is peace for my soul 🙏🏻 Love from Maharashtra 🇮🇳 Waheguru ji Jai Shri Ram
@poonammahajan1558
@poonammahajan1558 Год назад
Yea bro
@AmandeepSingh-vx9dh
@AmandeepSingh-vx9dh Год назад
waheguru ji
@abhishekmanhas1861
@abhishekmanhas1861 Год назад
Right bro ❤
@GurjeetSingh-wl2lf
@GurjeetSingh-wl2lf Год назад
@@AmandeepSingh-vx9dh l
@SHERAsangha
@SHERAsangha Год назад
Jai Shri ram ji waheguru ji 🙏
@karamjotkaur7635
@karamjotkaur7635 Год назад
Rooh nu sukun te Shanti mil gai aa shabad sun kee❤️🙏🏻🙏🏻
@sukhveersukhveersingh2960
@sukhveersukhveersingh2960 Год назад
Sachi
@punjabsinghsingh1948
@punjabsinghsingh1948 2 месяца назад
ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ
@IGjazzbati__dil___
@IGjazzbati__dil___ 7 месяцев назад
ਇਹ ਸ਼ਬਦ ਸੋਨਕੇ ਦਿਲ ਨੂੰ ਸੁਕੋਨ ਮਿਲ਼ਦਾ ❤
@Lofiscarmasic555
@Lofiscarmasic555 11 месяцев назад
ਇਸ ਸ਼ਬਦ ਵਿੱਚ ਕਿਸੇ ਵੀ ਧਰਮ ਜਾਂ ਜਾਤ ਦਾ ਜਿਕਰ ਨਹੀਂ ਹੈ ਇਹ ਸਾਰੇ ਸੰਸਾਰ ਲਈ ਸਾਂਝਾ ਹੈ । ਇਸ ਨੂੰ ਸੁਣਕੇ ਰੂਹ ਖੁਸ਼ ਹੋ ਗਈ । ਵਾਹਿਗੁਰੂ ਜੀ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ🙏🙏😇🥰❤
@pb07officalmahilpuria
@pb07officalmahilpuria 8 месяцев назад
Hanji bilkul 👍 🙏🙏❤️
@harjeetsingh-yq6id
@harjeetsingh-yq6id 4 дня назад
🌹Satnam Shri Waheguru Sahib ji 🌹🙏🙏🤲🤲💖💖🙇🙇