Тёмный

'Sukhbir Badal ਨਹੀਂ ਲੜਨਗੇ ਜ਼ਿਮਨੀ ਚੋਣ, ਗਿੱਦੜਬਾਹਾ ਤੋਂ 'ਸਾਡਾ ਉਮੀਦਵਾਰ Dimpy Dhillon' |  

News18 Punjab
Подписаться 8 млн
Просмотров 18 тыс.
50% 1

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@balbirgill9961
@balbirgill9961 18 дней назад
ਜਾਣ ਨੂੰ ਤਾਂ ਵਲਟੋਹਾ ਤੇ ਚੀਮਾਂ ਵੀ ਫਿਰਦੇ ਹਨ ਪਰ ਇਹਨਾਂ ਮਹਾਨ ਮਸੰਦਾਂ ਨੂੰ ਕੋਈ ਵੀ ਪਾਰਟੀ ਆਪਣੀ ਪਾਰਟੀ 'ਚ ਰਲਾਉਣ ਨੂੰ ਤਿਆਰ ਨਹੀ , ਵਿਚਾਰੇ
@punjjaabdesh8659
@punjjaabdesh8659 18 дней назад
😂😂ਬਿਲਕੁਲ ਸਹੀ✔️
@punjjaabdesh8659
@punjjaabdesh8659 18 дней назад
ਇਹ ਪਾਰਟੀ ਚੋਂ ਪੂਰਾ ਜੋਰ ਲਾ ਕੇ ਬੰਦੇ ਬਾਹਰ ਕਢਾ ਰਿਹਾ ਹਾਲੇ ਤਾਂ।
@sandhu3507
@sandhu3507 18 дней назад
ਪ੍ਰੇਮੀ ਦਲਜੀਤ ਚੀਮੇ ਵਰਗੇ ਚਾਪਲੂਸਾਂ ਨੇ ਖ਼ਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ,
@bhagwantsinghbajwa8066
@bhagwantsinghbajwa8066 18 дней назад
ਕਿਸੇ ਦਾ ਕੇਈ ਕਸੂਰ ਨਹੀਂ ਇਹ ਤਾਂ ਬਾਦਲਾਂ ਦੀ ਕੀਤੀ ਹੋਈ ਅਰਦਾਸ ਹਰਮੰਦਿਰ ਸਾਹਿਬ ਵਿਖੇ ਸੱਚ ਹੋ ਰਹੀ ਹੈ ਕਿ ਜਿਸ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰੀ ਹੋਵੇ ਜਾਂ ਕਾਰਵਾਈ ਹੋਵੇ ਉਸ ਦਾ ਕੁਝ ਨਾ ਰਹੇ ਸੱਚ ਹੋ ਰਹੀ ਹੈ। ਬਾਕੀ ਲੋਕ ਸਮਝਣ ਲੱਗ ਪਏ ਹਨ ਹੁਣ ਵੇਲੇ ਨਹੀਂ ਚਲਣੇ।
@MalkeetSingh-pk6sf
@MalkeetSingh-pk6sf 18 дней назад
ਢਿੱਲੋਂ ਬਾਰੇ ਤਾਂ ਤੁਸੀਂ ਫੈਸਲਾ ਲੈ ਸਕਦੇ ਸੁਖਬੀਰ ਸਿੰਘ ਬਾਬਤ ਕਹਿ ਦਿੱਤਾ ਮੈਂ ਇਕਲਾ ਕੁਝ ਨਹੀਂ ਕਹਿ ਸਕਦਾ ਵਾਹ ਚੀਮਾ ਜੀ
@pashorasingh3251
@pashorasingh3251 18 дней назад
ਇਹ ਚਮਚਿਆਂ ਨੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਦਿੱਤਾ ਹੈ
@rajindermalla1613
@rajindermalla1613 18 дней назад
ਬੇੜਾ ਗਰਕ ਕਰਕੇ ਅਕਾਲੀ ਦਲ ਦਾ ਹੁੱਣ ਕਿਵੇ ਮਗਰ ਮੱਛ ਦੇ ਹੰਝੂ ਵਾਹਾਉਦਾ ਚੀਮੂ ਸੁਖਬੀਰ ਸਿਆ ਜੇ ਵਲਟੋਹਿਆ ਚੀਮਿਆ ਨੂੰ ਪਾਸੇ ਕਰ ਦੇਵੇ ਅਕਾਲੀ ਦਲ ਬਚ ਸਕਦਾ ਬਾਦਲ ਸਾਹਬ ਅਜੇ ਵੀ ਡੁੱਲੇ ਬੇਰਾ ਦਾ ਕੁੱਝ ਨਹੀ ਵਿਗੜਿਆ ਇਹ ਦੱਲੇ ਵੀ ਅਕਾਲੀ ਦਲ ਛੱਡਣ ਨੂੰ ਤਿਆਰ
@JarnailMaan-p8m
@JarnailMaan-p8m 18 дней назад
ਹੌਲੀ ਹੌਲੀ ਬੋਲਣ ਵਾਲੇ ਨੇ ਹੌਲੀ ਹੌਲੀ ਕਾਲੀ ਦਲ ਖਤਮ ਕਰ ਦਿੱਤਾ
@LakhwinderSingh-lt5bu
@LakhwinderSingh-lt5bu 16 дней назад
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਜਥੇਦਾਰਾਂ ਵੱਲੋਂ ਮਿਸਾਲੀ ਫ਼ੈਸਲਾ ਕਰਦਿਆਂ ਸਭ ਦੋਸ਼ੀ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦੂਰ ਕਰਕੇ ਗੁਰਮਤਿ ਸਿਧਾਂਤ ਤੇ ਪਹਿਰਾ ਦੇਣ ਵਾਲੀ ਨਵੀਂ ਤੇ ਯੋਗ ਲੀਡਰਸ਼ਿਪ ਦੇ ਹੱਥ ਸੌਂਪਣ ਨਾਲ ਹੀ ਪੰਜਾਬ/ਦੇਸ਼ ਦਾ ਭਲਾ ਮੁੱਢ ਬੱਝੇਗਾ।
@ParneetKaur-or6rr
@ParneetKaur-or6rr 18 дней назад
ਕਾਣਤ ਆਉਂਦੀ ਹੈ ਚੀਮਾਂ ਸਾਹਿਬ ਦੇ ਬਰੇਕਾਂ ਲਾ ਲਾ ਕੇ ਬੋਲਣ ਉੱਤੇ।
@lakhwindergrewal4999
@lakhwindergrewal4999 18 дней назад
ਵਰਕਰ ਵਰਕਰ ਕਰੀ ਜਾਨੇਂ ਉ ਵਰਕਰ ਹੈ ਕਿੱਥੇ ਨੇ ਲੋਕਾਂ ਨੂੰ ਇਹ ਤਾਂ ਦੱਸ ਦਵੋ ਚਮਚਿਉ ਚਮਚਾਗਿਰੀ ਕਰਨੀ ਹੋਏ ਦਲਜੀਤ ਚੀਮਾ,ਵਲਟੋਹਾ,ਭੂੰਦੜ,ਤੋਂ ਸਿੱਖੋ🤣🤣🤣
@gsgrewal9473
@gsgrewal9473 17 дней назад
ਵੀਰ ਜੀ, ਇੱਕ ਸੀਨੀਅਰ ਆਗੂ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦਾ ਨਾਮ ਵੀ ਲਿਖਣਾ ਸੀ
@jaswantsingh2023
@jaswantsingh2023 18 дней назад
ਪਹਿਲਾਂ ਸੁੱਤੇ ਪਏ ਸੀ ਤੁਹਾਨੂੰ ਇਹ ਪਹਿਲਾ ਨਹੀਂ ਦਿੱਸਿਆ ਹੁਣ ਡਰਾਮੇ ਬਾਜ਼ੀਆਂ ਕਰਦੇ ਹੋ ਪੰਜਾਬ ਦੇ ਲੋਕ ਤਾ ਤੁਹਾਨੂੰ ਚੰਗੀ ਤਰਾਂ ਜਾਣਦੇ ਹਨ ਜੀ
@balkardhillon572
@balkardhillon572 18 дней назад
ਇਹਨੂ ਕੰਜਰ ਚਮਚੇ ਨੂੰ ਕਿਉ ਲੈ ਕੇ ਆਉਦੇ ਹੋ
@sukhwindersidhu9105
@sukhwindersidhu9105 17 дней назад
ਵੀਰ ਜੀ ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੋਂ ਦਾ ਹੈ ਅਤੇ ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਹੈ ਦੋਵਾਂ ਵਿੱਚ ਵਿੱਚੋਂ ਕੋਈ ਜਿੱਤ ਜਾਵੇ ਗੱਲ ਇੱਕੋ ਹੀ ਹੈ। ਹੁਣ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇਗਾ ਅਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਜੇਕਰ ਆਮ ਆਦਮੀ ਪਾਰਟੀ ਪੂਰੀ ਵਾਹ ਲਗਾ ਕੇ ਡਿੰਪੀ ਢਿੱਲੋਂ ਨੂੰ ਜਿਤਾਆ ਦਿੰਦ ਹੈ ਤਾ ਜਿੱਤਿਆ ਸੁਖਬੀਰ ਸਿੰਘ ਬਾਦਲ ਹੀ ਹੈ ਕਿਉਂਕਿ ਜਦੋਂ 2027 ਦੀਆਂ ਚੋਣਾਂ ਹੋਣਗੀਆਂ ਤਾ ਡਿੰਪੀ ਢਿੱਲੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਹੋਵੇਗਾ। ਵੀਰ ਜੀ ਇਕੱਲਾ ਡਿੰਪੀ ਢਿੱਲੋ 2027 ਵਿੱਚ ਵਾਪਸ ਨਹੀਂ ਆਵੇਗਾ ਵੱਖ ਵੱਖ ਹਲਕਿਆਂ ਵਿੱਚੋਂ ਇੱਕ ਤਗੜੀ ਟੀਮ ਆਵੇਗੀ ਜੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਹੁਣ ਅਕਾਲੀ ਦਲ ਬਾਦਲ ਦੀ ਪੱਕੀ ਸਾਰਕਾਰ ਬਣੇਗੀ ਅਤੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ। ਵੀਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੁਣ ਕਿੰਨੀ ਕੁ ਪਾਵਰ ਫੁੱਲ ਹੈ ਵੀਰ ਜੀ ਆਮ ਆਦਮੀ ਪਾਰਟੀ ਦਿਨੋ ਦਿਨ ਹੇਠਾਂ ਵੱਲ ਜਾਂ ਰਹੀ ਹੈ ਅਤੇ ਰਹੀ ਗੱਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜ ਕਾਲ ਦਾ ਸਮਾਂ ਵੀ ਲੱਗਭੱਗ 2 ਕੁਝ ਸਾਲ ਰਹਿ ਗਿਆ ਹੈ ਉਸ ਵਿੱਚ ਸਰਪੰਚਾਂ ਦੀਆਂ ਚੋਣਾਂ ਅਤੇ ਸ਼ਹਿਰਾਂ ਦੀਆਂ ਨਿਗਮਾਂ ਦੀਆਂ ਚੋਣਾਂ ਦਾ ਸਮਾਂ ਕੱਢ ਕੇ ਮਸਾ ਡੇਢ ਸਾਲ ਰਹਿ ਗਿਆ ਉਹਦੇ ਵਿੱਚ ਵੀ ਚੋਣਾਂ ਦਾ ਸਮਾਂ ਪਹਿਲਾਂ ਲੰਘ ਜਾਣਾ ਹੈ ਅਤੇ ਉਹਦੇ ਵਿੱਚੋਂ ਮਸਾਂ 6ਕੁ ਮਹੀਨੇ ਅਫ਼ਸਰਸ਼ਾਹੀ ਲੀਡਰਾਂ ਦੀ ਮੰਨਦੀ ਹੁੰਦੀਆਂ ਹੈ ਜਦੋਂ ਚੋਣਾਂ ਵਿੱਚ ਇੱਕ ਸਾਲ ਦਾ ਟਾਇਮ ਰਹਿ ਜਾਂਦਾ ਹੈ ਫਿਰ ਅਫ਼ਸਰਸ਼ਾਹੀ ਅਤੇ ਅਧਿਕਾਰੀ ਸਰਕਾਰੀ ਧਿਰ ਦੇ ਨੇਤਾਵਾਂ ਦੀ ਘੱਟ ਹੀ ਮੰਨਦੇ ਹਨ ਹਾਂ ਜੀ ਹਾਂ ‌ਜੀ ਆਖੀ ਜਾਂਦੇ ਹਨ ਪਰ ਜਿਵੇਂ ਕਹਿੰਦੇ ਹੁੰਦੇ ਆਖਾਂ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਸਗੋਂ ਵਿਰੋਧੀ ਧਿਰ ਦੇ ਆਗੂਆਂ ਅਤੇ ਵਰਕਰਾਂ ਦੇ ਕੰਮ ਕਾਰ ਕਰਨ ਲੱਗ ਪੈਂਦੇ ਹਨ। ਇਸ ਕਰਕੇ ਜੇਕਰ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿੱਚ ਫਾਇਦੇ ਲੈਣ ਜਾਣਾ ਹੁੰਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਚਲਾ ਜਾਂਦਾ ਹੈ। ਇਹ ਸੁਖਬੀਰ ਸਿੰਘ ਬਾਦਲ ਦੀ ਮਿਲੀ ਭੁਗਤ ਨਾਲ ਗਿਆ ਹੈ ਅਤੇ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਤਗੜੀ ਸੰਨ ਲਗਾ ਕੇ 2027 ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਜਾਵੇਗਾ।
@SinghBh-mu8wv
@SinghBh-mu8wv 18 дней назад
ਡਿੰਪੀ ਢਿੱਲੋਂ ਸਾਹਿਬ ਤੁਹਾਡਾ ਕੱਖ ਨਾ ਰਵੇ ਜੇ ਦੁਬਾਰਾ ਬਾਦਲ ਕੀ ਕੁੰਡਲੀ ਵਿੱਚ ਆਏ ਕਿਉਂਕਿ ਬਾਦਲ ਜੁੰਡਲੀ ਪੰਜਾਬ ਪੰਥ ਗ੍ਰੰਥ ਦੀ ਦੋਖੀ ਪਿੱਠ ਦੇ ਵਿੱਚ ਛੁਰਾ ਮਾਰਿਆ ਅਸੀਂ ਬਾਦਲ ਦਲ ਦੇ ਦੋਖੀ ਹੁਣ ਤੁਸੀਂ ਦੇਖ ਲਓ ਪੰਥ ਦੇ ਹੋਣਾ ਜਾਂ ਬਾਦਲ ਕੇ
@gurshansingh9273
@gurshansingh9273 18 дней назад
ਡਿੰਪੀ ਢਿੱਲੋਂ ਗਦਾਰੀ ਕਰ ਗਿਆ
@subhashchander6849
@subhashchander6849 18 дней назад
Jutha ek no da
@BalwinderSingh-qq2qp
@BalwinderSingh-qq2qp 18 дней назад
ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਬਦੀ ਕਰਾਉਣ ਅਤੇ ਡੇਰਾ ਪ੍ਰੇਮੀਆਂ ਦੀ ਰਾਖੀ ਕਰਨ, ਦੀ ਸਜ਼ਾ ਮਿਲ ਰਹੀ ਹੈ ਬਾਦਲ ਦਲ ਤੇ ਚਮਚਿਆਂ ਨੂੰ ਚੀਮਾ, ਭੂੰਦੜ, ਗਰੇਵਾਲ ਸਾਰਿਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।
@rimpeljitsingh751
@rimpeljitsingh751 14 дней назад
ਚੀਮੇ ਵਰਗੇ ਨੇ ਅਕਾਲੀਦਲ ਬਹੁਤ ਨੁਕਸਾਨ ਕੀਤਾ
@SinghBh-mu8wv
@SinghBh-mu8wv 18 дней назад
ਗਿੱਦੜ ਬਹੇ ਵਾਲਿਓ ਜੇ ਤੁਸੀਂ ਬਾਦਲ ਦਲ ਨੂੰ ਵੋਟ ਪਾਓਗੇ ਤੁਹਾਡਾ ਜਮੀਰ ਖਤਮ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਡੇ ਘਰਾਂ ਤੇ ਮਿਹਰ ਨਹੀਂ ਕਰਨੀ ਬਖਸ਼ੇ ਨਹੀਂ ਜਾਉਗੇ 78 ਤੋਂ ਲੈ ਕੇ 2015 ਤੱਕ ਜੋ ਬਾਦਲ ਨੇ ਘਾਣ ਕੀਤਾ ਪੰਜਾਬ ਪੰਥ ਗੁਰਸਿੱਖ ਸਨ ਭਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਮਸੰਦ ਨੇ ਵੀ ਕਦੇ ਇਦਾਂ ਨਹੀਂ ਕੀਤੀ ਹੋਵੇਗੀ ਬਾਦਲ ਨੇ ਸਾਡਾ ਵਿਸ਼ਵਾਸ ਤੋੜਿਆ ਸਾਡੇ ਘਰਾਂ ਦੇ ਵਿੱਚ ਫੋਟੋ ਤੱਕ ਹੁੰਦੀ ਸੀ ਬਾਦਲ ਦੀ ਆਪਦੇ ਵੱਡਿਆਂ ਤਰਾਂ ਸਮਝਦੇ ਸੀ ਕਿ ਪੰਥ ਦੇ ਮੋਢੀ ਨੇ ਇਹਨਾਂ ਨੇ ਤਾਂ ਆਪਦੀ ਸਿਆਸਤ ਖਾਤਰ ਡੇਰਾਵਾਦ ਦਾ ਪਸਾਰਾ ਕਰਕੇ ਸਰਸੇ ਵਾਲੇ ਨੂੰ ਜਵਾਈ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਇੱਕ ਜਰੀਆ ਸਮਝਿਆ ਗੁਰੂ ਰਾਮਦਾਸ ਸਾਹਿਬ ਦੇ ਦਰ ਨੂੰ ਦੁਕਾਨਦਾਰੀ ਬਣਾ ਕੇ ਬੈਠ ਗਏ ਹੁਣ ਤੁਸੀਂ ਵੇਖ ਲਓ ਤੁਹਾਡਾ ਜਮੀਰ ਕੀ ਕਹਿੰਦਾ ਪਹਿਲਾਂ ਬਠਿੰਡੇ ਵਾਲਿਆਂ ਦਾ ਵੀ ਬੇੜਾ ਬੈਠ ਗਿਆ ਪੰਜਾਬ ਦੇ ਵਿੱਚੋਂ ਇੱਕ ਵਾਰ ਬਿਲਕੁਲ ਖਤਮ ਕਰੋ ਇਹਨਾਂ ਨੂੰ ਬਾਰ ਬਾਰ ਨਾ ਇਹਨਾਂ ਨੂੰ ਲਾਲਚ ਦੇ ਕੇ ਵੋਟਾਂ ਨਾਲ ਨਿਵਾਜੋ ਭੌਕਣ ਜੋਗੇ ਰਹਿ ਜਾਂਦੇ ਆ ਇਹ ਇੱਕ ਨਦੀ ਸੀਟ ਜਿੱਤ ਕੇ ਬੁਰਕੀ ਨਾ ਪਾਇਆ ਕਰੋ ਡੰਡੇ ਨਾਲ ਭਜਾਇਆ ਕਰੋ
@JaswinderDhillon-tg3ho
@JaswinderDhillon-tg3ho 18 дней назад
ਡਿੰਪੀ ਢਿੱਲੋਂ ਜਿੰਦਾਬਾਦ
@rupindersodhi6869
@rupindersodhi6869 18 дней назад
Patarkar bada chalu hai. Ehna BJP da agent hai
@hakamsinghbrar6014
@hakamsinghbrar6014 12 дней назад
Ehnu na puchh sah charh ju tension ta pahila hi aa ktl gl paiju
@searchingsoulharinderpalsi1475
@searchingsoulharinderpalsi1475 18 дней назад
ਘਰ ਦੇ ਪਾੜ ਪਾ ਦੇਂਦੇ ਨੇ, ਗਲ ਤੁਹਾਡੀ ਦਰੁਸਤ ਹੈ, ਜਿਵੇਂ ਚੀਮਾ ਸਾਹਿਬ ਤੂਸੀਂ ਤੇ ਲੁਧਿਆਣਾ ਦੇ ਹੀਰੋ ਮਹੇਸ਼ ਗਰੇਵਾਲ ਨੇ ਪੂਰੇ "ਅਕਾਲੀ ਦਲ" ਚ ਪਾੜ ਪਾ ਤਾ। ਜ਼ੀਰੋ ਹੋਂਣ ਜਾ ਰਹੇ ਹੋ ਤੂਸੀਂ ਸਭ ਕੰਧ ਤੇ ਲਿਖਿਆ ਹੈ, ਪੜ ਸਕਦੇ ਹੋ ਤਾਂ ਪੜ ਲਵੋ !!
@cheemasandeep6336
@cheemasandeep6336 16 дней назад
ਚੀਮਾ ਡੇਰਾ ਪ੍ਰੇਮੀ ਹੈ ਇਸ ਦਾ ਹੱਥ ਹੈ ਸਰਸੇ ਵਾਲੇ ਨੂੰ ਮਾਫੀ ਦਿਵਾਉਣ ਵਿੱਚ
@ParmjeetWahla-qg7qe
@ParmjeetWahla-qg7qe 17 дней назад
JITNA AAM ADMI PARTY NE HEE AA BHAA
@BhawansinghAulakh
@BhawansinghAulakh 18 дней назад
ਦਿਨ ਰੋਜ ਮਾੜੇ ਸੁਖਬੀਰ ਬਾਦਲ ਦੇ ਗੁਰੂ ਘਰ ਨਾਲ ਧ੍ਰੋਹ ਕਮਾਉਂਦੇ ਰਹੇ
@punjjaabdesh8659
@punjjaabdesh8659 18 дней назад
ਇਹ ਚੀਮਾ ਸੁਖਬੀਰ ਨੂੰ ਤੇ ਅਕਾਲੀ ਦਲ ਨੂੰ ਬਰਬਾਦ ਕਰ ਕੇ ਹਟੂ।
@lakhwindergrewal4999
@lakhwindergrewal4999 18 дней назад
ਇਹਨੂੰ ਤਾਂ ਵਚਾਰੇ ਨੂੰ ਹੋਰ ਕੋਈ ਕੰਮ ਰਿਹਾ ਨੀ ਜਦੋਂ ਜੁੱਤੀਆਂ ਦਾ ਹਾਰ ਪਵਾਉਣਾ ਹੋਵੇ ਜਾਂ ਲੋਕਾਂ ਤੋਂ ਬੇਇਜਤੀ ਕਰਵਾਉਣੀ ਹੋਵੇ ਆਹ ਚੀਮੇ ਜੇ ਜਾਂ ਵਲਟੋਹੇ ਨੂੰ ਮੂਹਰੇ ਕਰ ਦਿੰਦਾ ਬਾਦਲ ਇੰਨਾਂ ਦੋਨਾ ਤਿੰਨਾਂ ਨੂੰ ਵਚਾਰਿਆ ਨੂੰ ਹੋਰ ਤਾਂ ਕੋਈ ਕੰਮ ਰਿਹਾ ਨੀਂ ਤੜਕੇ ਹੀ ਪੱਗ ਬੰਨਕੇ ਤਿਆਰ ਹੋਕੇ ਕਿਸੇ ਚੈੱਨਲ ਨੂੰ ਦੇਕੇ 10 ਮਿੰਟ ਦੀ ਵੀਡੀਉ ਬਣਵਾਕੇ ਆਪਣਾ ਚਾਅ ਪੂਰਾ ਕਰ ਲੈਂਦੇ ਨੇਂ ਭਗਤਾਂ ਤੇ ਵੈਸੇ ਜਰ ਤਰਸ ਬਹੁਤ ਆਉਦਾ ਬਸ ਇਹ ਵੀ ਇੱਕ ਰੋਂਦੇ ਨੀ ਬਸ ਹੋਰ ਕੋਈ ਕਮੀ ਨੀਂ🤣
@ManpreetSingh-ff7pr
@ManpreetSingh-ff7pr 16 дней назад
Ehna da mushkal hai
@ravichatha
@ravichatha 7 дней назад
Eh niola jiha Gurdaspur tu jutya kha ke gia
@rupindersodhi6869
@rupindersodhi6869 18 дней назад
Eh Bandar SAD (Badal) dafter nuh talha lawa Kai hato
@bootasingh7039
@bootasingh7039 18 дней назад
Harn di jimewari pardhan kion nahi lainda?
@lakhwindergrewal4999
@lakhwindergrewal4999 18 дней назад
ਭਾਈ ਤੂੰ ਰਾਮ ਰਾਮ ਕਰਲਾ ਘਰੇ ਬੈਠਕੇ ਆਹ ਸਦੀ ਵਿੱਚ ਤਾਂ ਤੂੰ MLA ਤਾਂ ਦੂਰ ਪੰਚਾਇਤ ਮੈਂਬਰ ਨੀਂ ਬਣ ਸਕਦਾ ਐਵੇ ਪੈਸੇ ਖਰਾਬ ਕਰਨਾ ਜਾ ਟਾਇਮ ਖਰਾਬ ਕਰਨਾ ਕਰੀ ਜਾ ਵਲਟੋਹਾ,ਚੀਮਾ,ਚੰਦੂਮਾਜਰਾ,ਭੂੰਦੜ ਤੁਸੀ ਤਾ ਮੱਝਾ ਦਾ ਫਾਰਮ ਪਾ ਲਵੋ ਵਧੀਆ ਦੁੱਧ ਦਾ ਰੇਟ ਆ ਕਿਉਕਿ ਚਮਚਿਆ ਨੂੰ ਪੰਜਾਬੀ ਸੱਚੀ ਦੇਖਣਾ ਪਸੰਦ ਨੀਂ ਕਰਦੇ ਬੇਸੱਕ ਤੁਸੀ ਪਾਰਟੀ ਬਦਲ ਲਉ ਤੁਸੀ ਏਸ ਜਨਮ ਕਦੇ ਜਿੱਤਣਾ ਤਾ ਦੂਰ ਹੁਣ ਵਾਂਗੂੰ 20/20000 ਵੋਟ ਨੀ ਪੈਣੀ 👍
@rajindermalla1613
@rajindermalla1613 18 дней назад
ਤੂੰ ਚੀਮੂ ਆਵਦੀ ਗੱਲ ਦੱਸ ਕੇ ਅਕਾਲੀ ਦਲ ਛੱਡ ਤਾ ਗੲੇ ਪਰ ਐ ਦੱਸ ਕੇ ਅਕਾਲੀ ਦਲ ਵਿੱਚ ਸ਼ਾਮਲ ਕਿੰਨੇ ਹੋਏ ਬੇਸ਼ਰਮ ਹੋਰ ਪਾਸੇ ਈ ਗੱਲ ਲੈ ਜਾਦਾ
@swindersingh5661
@swindersingh5661 18 дней назад
Jalandher de umidvar da ki Hal Hoya ehda vi eho karn gye dimpy khatam kar dena carrier a
@Officialpink_sohal
@Officialpink_sohal 18 дней назад
He sukhbir badal chon nahi ladhange ta asi party chad dange
@Honeysingh-xy5kb
@Honeysingh-xy5kb 18 дней назад
Sukhbir badal Naina Devi ja aawe dandot karke bhull hoee hoee a
@RanaSandhu-wu4pf
@RanaSandhu-wu4pf 18 дней назад
Jehra banda mbbs karke siasat .h peje edu gada banda mushkal hai
@lakhbirsidhu3686
@lakhbirsidhu3686 18 дней назад
Hun sukhbir de paar bhi nhi lagne gidherwaha vich
@gurvinderpalsingh679
@gurvinderpalsingh679 18 дней назад
CHEEMA KHACH VIRSA GOHA NE SUKHE NU GUMRAH KEETA
@BalbirSingh-xm2ek
@BalbirSingh-xm2ek 18 дней назад
Cheema v mokk marr gaya kar la sukhbir khrrha
@hardevsinghhardev3904
@hardevsinghhardev3904 16 дней назад
ਦਲਜੀਤ ਇੰਸਾਂ ਇੱਕ ਹੋਰ ਗਰੈਵਾਲ, ਇੱਕ, ਵਲਟੋਹਾ,ਇਹ,ਸੂਖੈ, ਇੰਸਾਂ, ਦੀਆਂ, ਚੱਪਲਾਂ,ਚੱਟਣ, ਵਾਲੇ,ਆ
Далее