Тёмный

Sukhdev Mor Interview | Harjeet Bajakhana | Kabaddi Player | Emotional Story | Gurpreet Bal | Kudrat 

Kudrat ਕੁਦਰਤ
Подписаться 115 тыс.
Просмотров 149 тыс.
50% 1

ਲੋਕ ਮਜਵੀ ਮਜਵੀ ਕਹਿਕੇ ਛੇੜਦੇ ਸੀ
ਹਰਜੀਤ ਬਾਜੇਖਾਨੇ ਦੇ ਨਾਲ ਰਿਹਾ ਖੇਡਦਾ
ਸਾਰਾ ਘਰ ਅੱਜ ਵੀ ਕੱਚਾ ਪਿਆ
#SukhdevMor #Harjeetbajakhana #kabaddi
Anchor - Gurpreet Bal
Editor - Navpreet Singh
D.O.P - Tejinder Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 281   
@kudratchannelofficial
@kudratchannelofficial Год назад
ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻
@kudratchannelofficial
@kudratchannelofficial Год назад
@Rajinder kaur number bhejo ji
@gurjotsinghdeol3360
@gurjotsinghdeol3360 Год назад
​@@kudratchannelofficial y sister da interview jarur ker yar
@preetsangergumnaam
@preetsangergumnaam Год назад
​@Rajinder kaur😭
@preetsangergumnaam
@preetsangergumnaam Год назад
​@Rajinder kaur waheguru ji maher kare
@eksaabeksaab2564
@eksaabeksaab2564 Год назад
😊😊😊
@ਗੁਲਾਮੀ
@ਗੁਲਾਮੀ Год назад
ਮੈ ਬਾਹਰਲੇ ਦੇਸਾ ਵਿਚ ਰਹਿੰਦੇ ਮਜਬੀ ਸਿੱਖਾ ਤੇ ਰਾਮਦਾਸੀਆ ਸਿੱਖਾ ਤੇ ਜਟ ਸਿੱਖਾ ਨੂੰ ਨੀਵਾਂ ਹੋ ਕੇ ਬੇਨਤੀ ਕਰਦਾ ਹਾਂ ਸਾਡੇ ਸੁਪਰ ਸਟਾਰ ਕਬੱਡੀ ਮੋਰ ਦੀ ਮਦਦ ਕਰੋ ਅਪੀਲ ਹੈ ਬਾਈ ਜੀ
@bhurj299
@bhurj299 Год назад
Good hnji y
@rickmaan1733
@rickmaan1733 Год назад
Ji brother 🙏
@mannamanpreetshota2224
@mannamanpreetshota2224 Год назад
ਬਾਈ ਗਰੀਬ ਬੰਦੇ ਇਟਰਬੀਉ ਕੋਈ ਨਹੀਂ ਕਰਦਾ ਬਹੁਤ ਧੰਨਵਾਦ ਬਾਈ ਤੇਰਾ
@ਗੁਲਾਮੀ
@ਗੁਲਾਮੀ Год назад
ਮਜਬੀ ਸਿੱਖ ਸੇਰ ਸਾਡਾ 5911 ਸਾਡਾ ਸਾਡੀ ਕੋਮ ਦਾ ਸੁਪਰ ਸਟਾਰ ਕਬੱਡੀ ਖਿਡਾਰੀ ਮੋਰ
@jaggicheema7073
@jaggicheema7073 Год назад
Asa y help karo Morris de
@davindersingh3828
@davindersingh3828 Год назад
Help kro 22 apne sher di
@savetree5583
@savetree5583 Год назад
ਥੋਡਾ ਸ਼ੇਰ ਦਿਹਾੜੀਆਂ ਕਰਦਾ ਫਿਰਦਾ ਕਰੋ ਮੱਦਦ ਉਹਦੀ
@damandeepkohli4526
@damandeepkohli4526 Год назад
Kabaddi da Sher punjab da Sher aa mor bhodipura
@rajindersingh1486
@rajindersingh1486 Год назад
Kabbadi da babber sher
@gurpreetmaan9388
@gurpreetmaan9388 Год назад
ਰੰਘਰੇਟਾ ਗੁਰੂ ਕਾ ਬੇਟਾ
@jagmailsingh548
@jagmailsingh548 Год назад
1991 92 ਚੋ ਤੂਤੀ ਬੋਲ ਦੀ ਸੀ ਬਾਈ ਮੋਰ ਦੀ ਦਹਿਸਤ ਦਾ ਦੂਜਾ ਨਾਮ ਸੀ ਮੋਰ
@jaswinderpalsingh3622
@jaswinderpalsingh3622 Год назад
ਅਫਸੋਸ ਹੈ ਬਾਈ ਜੀ ਕਿ ਏਡੇ ਵੱਡੇ ਹੀਰੇ ਨੂੰ ਅਸੀਂ ਜੇ ਜਾਤੀ ਨੀਵੀਂ ਕਰਕੇ ਅਣਗੋਲਿਆਂ ਕੀਤਾ ਤਾਂ ਬਹੁਤ ਮੰਦਭਾਗੀ ਗੱਲ ਹੈ ਹਜੇ ਵੀ ਬੇਨਤੀ ਹੈ ਕਿ ਬਾਈ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਐ ਨਾਂ ਕਰੀਏ ਯਾਰ
@rbrar3859
@rbrar3859 Год назад
ਵਿਦੇਸ਼ਾਂ ਵਿੱਚ ਰਹਿੰਦੇ ਵੀਰਾਂ ਨੂੰ ਬੇਨਤੀ ਹੈ ਇਸ ਭਰਾ ਦੀ ਸਹਾਇਤਾ ਕਰੋ ਜੀ।
@parmjeetsooch2621
@parmjeetsooch2621 Год назад
ਰੰਘਰੇਟਾ ਗੁਰੂ ਕਾ ਬੇਟਾ 🙏🙏
@HarpalSingh-uv9ko
@HarpalSingh-uv9ko Год назад
ਇਸ ਵੀਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ ਇਸ ਨੇ ਕਬੱਡੀ ਨੂੰ ਇਨਾਂ ਜਿਆਦਾ ਟਾਇਮ ਦਿੱਤਾ। ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਇਸ ਵੀਰ ਦੀ ਦਿਲ ਦੀ ਹਰ ਇੱਛਾ ਪੂਰੀ ਹੋਵੇ ਤੇ ਇਸ ਦਾ ਘਰ ਵੀ ਪੈ ਜਾਵੇ।
@daljitsingh8832
@daljitsingh8832 Год назад
ਖਾਲਸਾ ਏਡ ਰਵੀ ਸਿੰਘ ਜੀਹਨੂੰ ਇਹੋ ਜਿਹੇ ਖਿਡਾਰੀਆਂ ਲਈ ਮਦਦ ਕਰਨੀ ਚਾਹੀਦੀ ਹੈ
@lakhvirsandhu8468
@lakhvirsandhu8468 Год назад
ਮੇਰੇ ਸ਼ਹਿਣੇ ਪਿੰਡ ਭੋਡੀਪੁਰਾ ਕਦੇ ਮੈਚ ਨੀ ਹਾਰੇ ਸੀ
@windersingh9211
@windersingh9211 Год назад
ਅੱਜ ਫੋਕੇ ਫੇਮ ਲਈ ਸਾਡੇ ਲੋਕ ਰੱਜੇ ਨੂੰ ਰਜਾਉਂਦੇ ਨੇ ਪਾਲਾ,ਖੁਸ਼ੀ ਲੁੱਧਰ ਵਰਗੇ ਪਹਿਲਾਂ ਜਾਂ ਹੋਰ ਜਿੰਨੇ ਵੀ ਪਲੇਅਰ ਆ ਉਹ ਸਾਰੇ ਤਕੜੇ ਆ ਬਹੁਤ ਲੋਕ ਉਹਨਾਂ ਨੂੰ ਹੀ ਰਜਾਈ ਜਾਂਦੇ ਆ ਪਰ ਮਾੜੇ ਬੰਦੇ ਦੀ ਕੋਈ ਬਾਂਹ ਨੀ ਫੜਦਾ
@vansh6265
@vansh6265 Год назад
ਮਦਦ ਕਰੋ ਬਾਈ ਦੀ,,,, ਹੱਥ ਜੋੜ ਕੇ ਬੇਨਤੀ 🙏🙏 ਆ ਸਾਰਿਆ ਨੂੰ
@jasssidhuindianarmy4075
@jasssidhuindianarmy4075 11 месяцев назад
ਸਹੀ ਕਿਹਾ ਤੁਸੀਂ ਬਾਈ
@jugrajsangrur
@jugrajsangrur Год назад
ਐਵੇਂ ਹਰਿਆਣੇ ਵਾਲਿਆਂ ਨੂੰ ਪੈਸੇ ਦੇ ਦਿੰਦੇ ਆ ਸਾਡੇ ਪੰਜਾਬ ਦੇ ਇਹੋ ਜਿਹੇ ਖਿਡਾਰੀਆਂ ਦੀ ਮੱਦਦ ਹੋਣੀ ਚਾਹੀਦੀ ਆ
@SandeepSingh-wb1vo
@SandeepSingh-wb1vo Год назад
Bilkul shi Bai.. 🙏
@Gagu001
@Gagu001 Год назад
Veere M V Haryana to ha Bai appa v punjab waleya di help karda wa Thik aa bai Pahla Insayanit hundi aa Sat Sri Akal bai ji
@balcollection3105
@balcollection3105 Год назад
@@Gagu001 Enha nu 2 gallan ch...ek langer bnd kardo duja.. ah state waleya nu...xyz...parr enha nu eh pta nhi ke sewa karn waleya lakha de Sewa karr jaan wale chup chaap.... dujiya statean wale verr we ne
@110MOVIEHD
@110MOVIEHD Год назад
ru-vid.com/video/%D0%B2%D0%B8%D0%B4%D0%B5%D0%BE-kgqWPb2k3Qw.html
@parmindersingh3113
@parmindersingh3113 Год назад
ਪੰਜਾਬੀ ਪ੍ਰਮੋਟਰ ਵੀਰ ਦੀ ਮਦਦ ਕਰਨ ਪੁਰਾਣੇ ਖਿਡਾਰੀਆਂ ਵੱਲ ਵੀ ਨਜਰ ਮਾਰੋ ਜੀ
@gill12345
@gill12345 Год назад
ਬਾਈ ਜੀ ਮੋਰ ਬਾਈ ਕਬੱਡੀ ਦਾ ਸੁਪਰ ਸਟਾਰ ਜਾਫੀ ਸੀ ਮੈ ਖੁਦ ਇਹਨਾਂ ਦੇ ਮੈਚ ਦੇਖੇ ਹਨ
@inderjagraon2806
@inderjagraon2806 Год назад
Ma v deakhaa veer❤❤
@Bunny.isnt.dark69
@Bunny.isnt.dark69 Год назад
RU-vid te hai koi match mor kabaddi player da dso veer
@inderjagraon2806
@inderjagraon2806 Год назад
@@Bunny.isnt.dark69 nhi veer try krda lbka pona veer kush time wait
@kpbth8615
@kpbth8615 Год назад
ਬਾਈ ਨਾਲ ਬਹੁਤ ਮੈਚ ਲੱਗੇ ਸਿਰੀਏ ਵਾਲੇ ਨਾਲ ਬਾਈ ਜਿਉਦਾ ਰਹਿ ਬਾਈ ਪਰਮਾਤਮਾ ਚੜਦੀ ਕਲਾ ਰੱਖੇ
@fankabaddide8768
@fankabaddide8768 Год назад
APNA PIND SIRYE WALA AW BHRA G
@kpbth8615
@kpbth8615 Год назад
@@fankabaddide8768 hanji 22
@kpbth8615
@kpbth8615 Год назад
ਮੇਰੇ ਕੋਲ ਵੀ ਆ ਇਹ ਫੋਟੋ 95,96 ਦੀ ਆ ਇਹ ਫੋਟੋ 62 ਕਿਲੋ ਦਾ ਫਾਇਨਲ ਮੈਚ ਸੀ ਭੋਡੀ ਤੇ ਸਿਰੀਏ ਵਾਲਾ
@kulbirgill8461
@kulbirgill8461 Год назад
ਓਸ ਸਮੇਂ ਹਰ ਘਰ tv ਨਈ ਸਨ। ਬੋਹਤਿਆਂ ਨੂੰ ਕਬੱਡੀ ਖਿਡਾਰੀਆਂ ਦੇ ਨਾਂ ਵੀ ਨਈ ਸੀ ਪਤੇ।ਜਿਨ੍ਹਾਂ ਦੇ ਪਤੇ ਸੀ ਉਹ ਖ਼ਾਸ ਹੀ ਹੋਣ ਗੇ।ਮੋਰ ਬਾਈ ਓਹਨਾ ਵਿੱਚੋਂ ਇੱਕ ਸੀ।ਅਕਸਰ ਖੇਡ ਦੇ ਸਮੇਂ ਸਾਡੇ ਸੀਨੀਅਰ ਖਿਡਾਰੀ ਸਾਨੂੰ ਛੇੜਨ ਲਈ ਆਖ ਦਿੰਦੇ ਹੁੰਦੇ ਸੀ 'vadda ਤੂੰ ਮੋਰ।ਦੇਖਿਆ ਬਾਈ ਨੂੰ ਅੱਜ।ਧੰਨਵਾਦ
@GurmeetSingh-kb1qy
@GurmeetSingh-kb1qy Год назад
ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਸਾਰੇ ਪੰਜਾਬੀ ਵੀਰਾ ਨੂੰ ਹੱਥ ਬੰਨ੍ਹ ਕੇ ਬੇਨਤੀ ਏ ਜਾਤ ਪਾਤ ਤੋ ਉਪਰ ਉਠ ਕੇ ਵੀਰ ਦੀ ਮਦਦ ਕਰੋ ਧੰਨਵਾਦ 🙏🙏
@seeratsidhu8670
@seeratsidhu8670 Год назад
ਮਜ਼ਬੀ ਸਿੱਖ ਕੌਮ 🙏🙏🙏
@balwindersinghjattana5770
@balwindersinghjattana5770 Год назад
ਬਾਈ ਜੀ ਗਰੇਟ
@manjitsighmonu6334
@manjitsighmonu6334 Год назад
ਜਿਉਂਦਾ ਰਹਿ ਸਰਦਾਰਾ ਵਾਹਿਗੁਰੂ ਜੀ ਮਿਹਰ ਕਰਨ
@hpritsingh2971
@hpritsingh2971 Год назад
Mere mama g aa ❤❤❤❤
@mohindersingh4138
@mohindersingh4138 Год назад
ਵਦੇਸਾਂ ਵਾਲੇ ਅਤੇ ਪੰਜਾਬ ਵਾਲਿਆਂ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਇਸ ਗਰੀਬ ਖਿਡਾਰੀ ਦੀ ਜਰੂਰ ਹੈਲਪ ਕਰਨ ਜਿੰਨਾਂ ਦੇ ਪਰਮਾਤਮਾ ਨੇ ਖਜਾਨੇ ਭਰੇ ਹੋਏ ਹਨ ਤਾਂ ਜੋ ਅਜਿਹੇ ਪਲੇਅਰਾਂ ਹੋਂਸਲਾ ਵਧ ਜਾਵੇ ਅਤੇ ਬਚਿਆਂ ਨੂੰ ਖਿਡਾਰੀ ਬਣਾਉਣ ਵਿਚ ਦਿਲਚਸਪੀ ਵਧੇ।
@lakhvirsandhu8468
@lakhvirsandhu8468 Год назад
ਬਾਈ ਅੱਜ ਦੇ ਖਿਡਾਰੀ ਖੁਸ਼ੀ ਦੁੱਗਾਂ ਵਾਲੇ ਵਾਂਗੂ ਮੋਰ ਜੱਫੇ ਲਾਉਦਾ ਸੀ
@harnetchoudhary1782
@harnetchoudhary1782 Год назад
ਵਾਹਿਗੁਰੂ ਜੀ ਵੀਰ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਬੰਦਾ
@guddu12327
@guddu12327 Год назад
Gurpreet ji tuhada bhut thanwad ji
@balwinderkhaira2252
@balwinderkhaira2252 Год назад
Hun hougi change teri kismat bai. dhanvad es paterkar da jo tenu loka sahmne le k aie 🙏🙏🙏🙏🙏
@arnavmann2249
@arnavmann2249 Год назад
Bhut thanwad y gurpreet tuhada jihre tusi purana player de darshan krvai
@jatindersinghsingh5296
@jatindersinghsingh5296 Год назад
ਮੱਦਦ ਜਰੁਰ ਕਰੋ ਬਾਈ ਦੀ ਗਰੀਬ ਦੀ ਰੋਟੀ ਦਾ ਮੱਸਲਾ
@Manpreet2510brar
@Manpreet2510brar Год назад
Asi ardaas krde aw v waheguru ji mehar krn te greebi jaldi door krn... Rai gal bharo help di koi e hunda jo help krda nai ta mai ajtk sirf paise bolde vekhde dinde ni haige
@user-ft1kq4vk6f
@user-ft1kq4vk6f Год назад
❤Waheguru mehr Karen 22 te
@charanjeetsandhu1669
@charanjeetsandhu1669 Год назад
ਬਾਈ ਗਰੀਬ ਬੰਦੇ ਦੀ ਮਦਦ ਜ਼ਰੂਰ ਕਰੋ
@PargatSingh-xx1xi
@PargatSingh-xx1xi Год назад
ਵਾਹਿਗੁਰੂ ਜੀ ਮੇਹਰ ਕਰਨ
@sukhmindersingh7880
@sukhmindersingh7880 Год назад
ਵਾਹਿਗੁਰੂ ਜੀ ਕ੍ਰਿਪਾ ਕਰੋ ਵੀਰ ਦੀ ਗਰੀਬਾਂ ਦੂਰ ਕਰਦੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sarbjeetsidhu9602
@sarbjeetsidhu9602 Год назад
ਬਾਈ ਮੋਰ ਜਿੰਨਾ ਵਧੀਆ ਕਬੱਡੀ ਖੇਡਿਆ ਉਹਨਾਂ ਚੰਗਾ ਸੁਭਾਅ ਵੀ ਹੈ ਬਾਈ ਮੋਰ ਤੇ ਸਾਰੇ ਦੋਸਤਾਂ ਨੂੰ ਮਾਣ ਹੈ ਸਰਬਜੀਤ ਸਿੰਘ ਪੱਪੀ ਭੋਡੀਪੁਰਾ ਯੂ ਕੇ ਨਿਵਾਸੀ
@kamalstudiotallewal7025
@kamalstudiotallewal7025 Год назад
Veer ਸਰਬਜੀਤ ਫਿਰ ਇਹਨਾਂ ਦੀ ਮਦਦ ਕਰੋ
@jasssidhuindianarmy4075
@jasssidhuindianarmy4075 11 месяцев назад
ਬਾਈ ਸਿਰਫ ਮਾਨ ਕਰਨ ਨਾਲ ਕੀ ਹੋਊ ਓਹਦੀ ਹੈਲਪ ਵੀ ਕਰੋ,, ਮੇਰਾ ਪਿੰਡ ਮਹਿਰਾਜ ਆ,, ਮੈਂ army ਚ ਹਾਂ,, ਬਾਈ acc no sand ਕਰੋ ਬਾਈ ਦਾ,, ਜਿੰਨੇ ਜੋਗਾ ਹੋਇਆ ਮੈਂ ਹੈਲਪ ਕਰਨੀ ਚਾਹੁਣਾ
@Dilbagsingh-ww3eh
@Dilbagsingh-ww3eh Год назад
Waheguru Ji Maher kari sab ta
@gurinderpaldeol8657
@gurinderpaldeol8657 Год назад
Waheguru ji Mehar Karan!🙏🙏🙏
@officialbhaisohansingh
@officialbhaisohansingh Год назад
ਵਾਹਿਗੁਰੂ ਜੀ
@gillsaab3350
@gillsaab3350 Год назад
Majabi Sikh Kom ❤
@jagrajsinghdhillon8193
@jagrajsinghdhillon8193 Год назад
So proud
@sharanjitsinghgill7181
@sharanjitsinghgill7181 Год назад
Legend player waheguru ji mehar karnge g god bliss you brother
@happysidhu9605
@happysidhu9605 Год назад
Channel walea tera dhanwad stara diya interview ta bahut channle aale krde ne pr tuc sira pra jeonda reh nhi eho jihe greeb player nu koi ni puchda
@lakhvirsandhu8468
@lakhvirsandhu8468 Год назад
ਸਹੀ ਕਿਹਾ ਮੋਰ ਬਾਈ
@officialboota
@officialboota Год назад
ਬਾਈ ਮੋਰ ਦੀ ਮੱਦਦ ਜ਼ਰੂਰ ਕਰੋ ਬੰਦਾ ਭਗਤ ਬਾਈ
@shivram4703
@shivram4703 Год назад
Mor Bhai nu salute te patarkar bhai nu bhi salute
@gurvindersingh8237
@gurvindersingh8237 Год назад
Great 👍
@anilkumar-hj6qf
@anilkumar-hj6qf Год назад
Eh gal ta sachi aaa yar jdo shoti jata wale munde koi chrayi krde aa ta apne aap uchi jat Wale bhut mach de aa
@SandeepSingh-wb1vo
@SandeepSingh-wb1vo Год назад
Bhut wadiya Bai.. Kudrat channel waleyo dhanwaad tuhada Bhut Bhut.. Es bai nu me Kde khede nu ta nhi dekhya but jini k me khedi a Kabaddi os experience nal gallan to pta lgda a k ghaint player c 💪... Help krage Pkka ghar ja k milke aunga me bai nu
@nirmalsinghnirmalsingh1861
@nirmalsinghnirmalsingh1861 Год назад
Waheguru ji
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ।
@RaviSingh-ue3zy
@RaviSingh-ue3zy Год назад
22 waheguru tare channel nu upar la ke jave ❤
@preetsangergumnaam
@preetsangergumnaam Год назад
Waheguru ji mehar karna ji
@gursewaksingh5459
@gursewaksingh5459 Год назад
Patarkaar vir salute a tuhanu,,jionde vasde raho👍👍
@balvirsingh5624
@balvirsingh5624 Год назад
Waheguru kirpa kre.
@oscar_media
@oscar_media Год назад
ਬਾਈ ਏ ਲਗਦਾ ਜਿਵੇਂ ਗਰਿਬ ਦਾ ਕੋਈ ਨੀ
@sattitaprianwala
@sattitaprianwala Год назад
ਵਾਹਿਗੁਰੂ ਜੀ ਵੀਰ ਤੇ ਓਹਨਾ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ
@sikhpanth96
@sikhpanth96 Год назад
ਵਾਹ ਜੀ ਵਾਹ
@chamkourbhullar9521
@chamkourbhullar9521 Год назад
ਬਾਈ 10 ਰੁਪਏ ਮਦਦ ਕਰੋ ਤਾਂ ਵੀ ਟਾਈਮ ਪਾਸ ਹੋ ਜੂ। ਕਰੋ ਕਿਰਪਾ ਵੀਰੋ ਕੱਲਾ ਵਾਹਿਗੁਰੂ ਕਹਿਣ ਨਾਲ ਜਾ share ਕਰਨ ਨਾਲ ਨੀ ਕੁਝ ਹੁੰਦਾ
@balwindersinghjattana5770
@balwindersinghjattana5770 Год назад
ਕਬੱੱਡੀ ਚ ਪੈਸਾ ਘੱਟ ਤੇ ਲਫਾਫੇ ਬਾਜੀ ਜਿਆਦਾ ਫੋਕੀਆਂ ਅਨਾਉਂਸਮੈਟਾਂ ਇਥੋਂ ਤੱਕ ਕੀ ਟਰੈਕਟਰ ਮੋਟਰ ਸਾਈਕਲ ਕਾਰ ਘੋਡ਼ਆ ਵੀ ਦੇਣ ਦਾ ਡਰਾਮਾ ਕੀਤਾ ਜਾਦਾ
@sewaksingh7226
@sewaksingh7226 Год назад
Very nice g
@user-hv9pe3xh6t
@user-hv9pe3xh6t Год назад
ਗਰੀਬ ਦੇ ਬੱਚਿਆ ਨੂੰ ਤਰੱਕੀਆ ਕਰਦਿਆ ਨੂੰ ਹੁਣ ਵੀ ਮੱਚਦੇ ਨੇ ਪਿੰਡ ਵਾਲੇ।
@jagwantsingh9531
@jagwantsingh9531 Год назад
waheguru ji. ❤
@silversinghsilver2961
@silversinghsilver2961 Год назад
ਬਹੁਤ ਬਹੁਤ ਧੰਨਵਾਦ ਜੀ
@karamvirsinghgathi8961
@karamvirsinghgathi8961 4 месяца назад
ਕੋਈ ਗੱਲ ਨੀ ਵੀਰ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਪਰ ਜਿਹੜੀ ਕਬੱਡੀ ਵਾਲੀ ਕਲਗੀ ਤੇਰੇ ਰੱਬ ਨੇ ਲਾ ਤੀ ਉਹ ਹਰੇਕ ਨੂੰ ਨੀ ਲਗਦੀ ਇਹ ਵੀ ਕੁਦਰਤ ਦੀ ਬਖਸ਼ਿਸ਼ ਹੀ ਹੁੰਦੀ ਆ
@SurjeetSingh-le6ks
@SurjeetSingh-le6ks Год назад
Hari singh nuluaa..ve..Majbi Sikh aa g
@sherapunjab4162
@sherapunjab4162 Год назад
They are not mjbi , instead they are brave people
@baldevbhullar2394
@baldevbhullar2394 Год назад
ਵਾਹਿਗੁਰੂ,,ਹੱਡ,ਬਲ, ਹੁੰਦਾ ਏ,, ਜਿਹਨੂੰ, ਰੱਬ, ਦੇਵੇ,ਦੇ,ਇਕੱਲੀ, ਖੁਰਾਕ,ਚ, ਤਾਕਤ, ਹੋ ਵੇ,, ਮੋਦੀ,ਸਾਥੈ, ਇੰਡੀਆ,ਤੋਂ,, ਤਕੜਾ।। ਹੋ ਵੇ,, ਮਿਹਨਤ, ਕਰਨੀ ਪੈਂਦੀ ਏ,, ਬੱਲ ਨੇ ਬੜਿਆਂ, ਦੀਆਂ, ਜ਼ਿੰਦਗੀਆਂ, ਬਣਾਈਆਂ,, good more,vira
@navdeepbrar2870
@navdeepbrar2870 Год назад
Uppal ja Khroud jattt c
@kulbirsingh-go2xs
@kulbirsingh-go2xs Год назад
VEER NU WAHEGURU CHARDI KLA CH RAKHE
@Haryanawrestler
@Haryanawrestler Год назад
Waheguru ji Meher kre
@Hardwork-eo2jy
@Hardwork-eo2jy Год назад
Waheguru ji mehar kre bai ji te tarkeeya bakshe
@anushpreetkaur4344
@anushpreetkaur4344 Год назад
Greeb bnde di help kro te rabb v app kush ho janda
@PAL-jb2zv
@PAL-jb2zv Год назад
Help na kro duniya far mane maru gye a nu 😂😂😂😂 a sach aa
@arshisran4283
@arshisran4283 Год назад
No 1 patrkar
@DalveerSingh-xe3wm
@DalveerSingh-xe3wm Год назад
Bai God bless you
@hardeepdhillon3963
@hardeepdhillon3963 Год назад
Waheguru ji Mahra karo
@ranjitsinghsraawahegurujis2520
ਜੇੜੇ ਮੜ੍ਹੀਆਂ, ਗੁਰਦਵਾਰੇ, ਅੰਮ੍ਰਿਤ ਦੇ ਬਾੱਟੇ,ਲੰਗਰ ਦੀਆਂ ਪੰਗਤਾਂ ਇੱਕ ਨੀ ਕਰ ਸਕੇ ਉਹ ਕਿਸੇ ਮੱਜਹਬੀ ਸਿੱਖ ਖਿਡਾਰੀ ਦੀ ਮਦਦ ਕਿਵੇਂ ਕਰਨਗੇ।
@RajinderSingh-yl4iu
@RajinderSingh-yl4iu Год назад
Waheguru ji mehr kaer veer t
@damandeepkohli4526
@damandeepkohli4526 Год назад
Bhodipura att krandi appne time ch
@SukhwinderSingh-fh3th
@SukhwinderSingh-fh3th Год назад
Waheguru mehar kare
@MandeepSingh-ye1pw
@MandeepSingh-ye1pw Год назад
Sahi aaa bai di greeb daa munda thakda hoje kethe jarda koi bai di sahi gal aa pind waleya nu edaa hunda har jan dee
@makhansinghmameka4722
@makhansinghmameka4722 Год назад
ਮੈ ਵੀਰ िਖਢਾਰੀ ਤੇ ਮਾਣ ਮिਹਸੂਸ ਕਰਦਾ ਹਾ.🌟🌟🙏🙏
@SukhwinderSingh-ut4nc
@SukhwinderSingh-ut4nc Год назад
ਕਿਸੇ ਵੀਰ ਨੇ ਕਮੈਡ ਕੀਤਾ ਕੀ ਮਜ਼ਬੀ ਸਿੰਘ ਜਾਂ ਕੋਈ ਰਾਮਦਾਸੀਆ ਸਿੰਘ ਹੋਵੇ ਜਾਂ ਕੋਈ ਹੋਰ ਬਰਾਦਰੀ ਦਾ ਹੋਵੇ ਜਾਤਾਂ ਲੋਕਾਂ ਦੀਆਂ ਬਣਾਈਆਂ ਹਨ ਇਸ ਖਿਡਾਰੀ ਦੀ ਹੈਲਪ ਕੀਤੀ ਜਾਵੇ ਬੇਨਤੀ ਹੈ ਬਾਹਰ ਬੈਠੇ ਵੀਰਾਂ ਨੂੰ
@harmansidhu9492
@harmansidhu9492 6 месяцев назад
Wha kea bat h
@dalwindersingh5902
@dalwindersingh5902 Год назад
va jee va ...salute
@prabhjitsingh6716
@prabhjitsingh6716 Год назад
Majbi Sikh Kom Daler c
@AshokKumar-ql8kq
@AshokKumar-ql8kq Год назад
Great kom
@nainkamalsinghsidhu
@nainkamalsinghsidhu Год назад
Nainkamal Aklia b g bhot bhot thank u
@SatnamSingh-fu1fh
@SatnamSingh-fu1fh Год назад
ਮੱਜਬੀ ਸਿੱਖ ਕੌਮ ਦਲੇਰਾ ਦੀ
@babusingh8289
@babusingh8289 Год назад
Good work bro
@satnamsingh4701
@satnamsingh4701 Год назад
Mehar kri prmatma
@SukhdevSingh-xu5fo
@SukhdevSingh-xu5fo Год назад
ਮੋਰ ਵੀਰ ਘੈੰਟ ਜਾਫੀ ਰਿਹਾ
@damandeepkohli4526
@damandeepkohli4526 Год назад
Sirra c veer nime,sube mor varge
@luckydhaliwal6813
@luckydhaliwal6813 Год назад
Ais veer di mand jror karni chi di aa🙏🙏🙏
@starxbgmi475.
@starxbgmi475. Год назад
ਸਾਡੇ ਪਿੰਡ ਦਾ ਜੀ
@ryusketakahashi7646
@ryusketakahashi7646 Год назад
22 g jine joge v hage veer de halp karo keo ke a os da hak a apa v ena nu khed de vekh ke manorajan karde se veer de jaroor madad karo
@harichandkamboj4293
@harichandkamboj4293 Год назад
WAHEGURU ji
@lakhvirsandhu8468
@lakhvirsandhu8468 Год назад
ਬਾਈ ਮੋਰ ਮੈਂ ਵੇਖਿਆ ਖੇਡਦਾ
@bajindersharma6873
@bajindersharma6873 Год назад
Bhaji di help karo sare pra
@HarjinderSingh-eu9le
@HarjinderSingh-eu9le 5 месяцев назад
ਗਰੀਬ.ਪੁੱਤ ਦੀ.ਸਰਕਾਰ ਨਹੀ.ਵਾਹਿਗੁਰੂ.ਮੇਹਰ ਕਰਨ ਜੀ
@amreekpal8119
@amreekpal8119 Год назад
Soo sadd ji 🙏 byji gall sheai a ji
@rajdeepsingh9698
@rajdeepsingh9698 Год назад
Bai ji nu khede dekhea ji bahut saf suthra khed de c aur jaaf bahut takdi c Bai di waheguru ji mehar kare
Далее
Аруси Точики ❤️❤️❤️
00:13
Просмотров 389 тыс.
Я ж идеальный?😂
00:32
Просмотров 96 тыс.