Тёмный

Sukhpal Khaira ਵੱਲੋਂ Kejriwal ਦੇ ਝੂਠ ਦਾ ਪਰਦਾਫਾਸ਼ | TV PUNJAB 

TV Punjab
Подписаться 1,5 млн
Просмотров 4,1 тыс.
50% 1

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@shivdevsingh4287
@shivdevsingh4287 4 часа назад
ਸੁਖਪਾਲ ਸਿੰਘ ਖਹਿਰਾ ਤਾਂ ਜਿਹੜੀ ਵੀ ਗੱਲ ਕਰਦੇ ਹਨ ਉਹ ਪੂਰੀ ਤਰਾਂ ਤੱਥਾਂ ਤੇ ਅਧਾਰਤ ਹੁੰਦੀ ਹੈ।
@martinamorgenstern4002
@martinamorgenstern4002 4 часа назад
ਖੈਰਾ ਸਾਹਿਬ ਜ਼ਿੰਦਾਬਾਦ
@bb-vi5db
@bb-vi5db 4 часа назад
ਖਹਿਰਾ ਜੀ ਬਰਬਾਦੀ ਤੋ ਸਿਵਾਏ ਕੁਝ ਨਹੀ ਕੇਜਰੀ ਵਾਲ ਨੇ ਲੁਟਣ ਵਾਸਤੇ 2,3 I R S ਹੋਰ ਪੰਜਾਬ ਲੁਟਣ ਲੲਈ ਲੈਆਦੇ ਪੰਜਾਬ ਵਿਚ ਕ੍ਰਿਸ਼ਨ ਕੁਮਾਰ I A S ਇਕੱਲਾ ਹੀ ਪੁਰੀ ਤਾਕਤ ਦੇ ਕੇ ਛਡਿਆ ਜਾਵੇ ਪੰਜਾਬ ਕਰਜਾ ਮੁਕਤ ਹੋ ਜਾਵੇ ਗਾ ਪਰ ਜੋ ਦਿਲੀ ਤੋ ਲਾਏ ਨੇ ਕਰਜਾ ਹੋਰ ਚਾੜਣ ਗੇ ਮਾਨ ਤਾ ਕੁਰਸੀ ਚਾਹੀਦੀ ਹੇ ਭਾਵੇ 18 ਹੋਰ ਦਿਲੀ ਤੋ ਆ ਜਾਣ ਕਰਜਾ ਹੀ ਚਾੜਨਾ ਹੈ ਪੰਜਾਬ ਸਿਰ ਅਜੇ ਵੀ ਖਹਿਰਾ ਤੇ ਸਿਧੁ ਲਾਏ ਜਾਣ ਕਰਜਾ ਲੱਥ ਸਕਦਾ ਪਰ ਬਾਣੀਏ ਨੇ ਬਰਬਾਦੀ ਕਰਨੀ ਹੈ ਪਗੜੀ ਦੇ ਖਿਲਾਫ ਹੈ ਬਾਣੀਆ
@BalwinderSingh-md4is
@BalwinderSingh-md4is 2 часа назад
ਸ਼ੇਰ ਬੰਦਾ ਖੈਰਾ ਸਾਹਿਬ।
@charanjitsinghgumtala2232
@charanjitsinghgumtala2232 3 часа назад
Kherha is right I request him to also speak against Liquor mafia and unnecessary expenditure on unnecessary advertisements against Punjab and Centre Government No where in other countries like USA Canada UK etc such advertisements
@majorsinghsandhu2469
@majorsinghsandhu2469 4 часа назад
ਖਹਿਰਾ ਜੀ ਸੁਣੋ --- 10 ਸਾਲ ਤੋ ਆਮ ਆਦਮੀ ਪਾਰਟੀ ਦੀ ਜੀਅ ਜਾਨ ਨਾਲ ਮੱਦਦ ਕਰ ਰਹੋ ਹਾਂ । ਪਰ ਮਿਲੀ ਸਿਰਫ ਨਿਰਾਸ਼ਾ । ਆਹ ਪੰਚਾਇਤਾ ਦਾ ਇਲੈਕਸ਼ਨ ਹੀ ਦੇਖ ਲਵੋ MLA ਨਾਦਰਸ਼ਾਹ ਬਣੇ ਬੈਠੇ ਨੇ 92 + 62 =154 ਝਾੜੂਬਰਦਾਰ ਤਾ ਸਾਫ ਸਮਝੋ । ਹੋਰ ਕੀ ਬਣੇਗਾ ਪਤਾ ਨਹੀ ।। ਦਿਲੀ ਦੀ ਗਿਣਤੀ ਪੂਰਾ ਨਹੀ ਪਤਾ ।
@RajanVadehra
@RajanVadehra 4 часа назад
One man party...PAP
@lucariohitsmario2811
@lucariohitsmario2811 23 минуты назад
ਖਹਿਰਾ ਪੰਜਾਬ ਦਾ ਭਲਾ ਨਹੀਂ ਚਾਹੁੰਦਾ ਆਪਣਾ ਹੀ ਭਲਾ ਚਹੁੰਦਾ ਹੈ
@snehadhn6526
@snehadhn6526 4 часа назад
Kejriwal day 1 toh fraud lagda si mainu but log mannde nahi si! Esdi awaz hee vaishat hundi aa
@BALWINDERSINGH-gw5ei
@BALWINDERSINGH-gw5ei 32 минуты назад
ਖਹਿਰਾ ਸਾਬ ਤੁਸੀ ਵੀ ਪੰਜਾਬੀ ਹੋ ਪਰ ਕੇਜਰੀਵਾਲ ਕੋਣ ਹੁੰਦਾ ਪੰਜਾਬ ਦਾ ਭਲਾ ਕਰਨ ਵਾਲਾ ਹਰਿਆਣਾ ਨੇ ਇਸ ਨੂੰ ਸਟੇਟ ਤੋ ਬਾਹਰ ਕੱਢਿਆ ਸੀ ਪੰਜਾਬ ਦਾ ਭਲਾ ਪੰਜਾਬੀ ਕਰਨ ਬਾਈ ਜੀ
@BalwinderSingh-md4is
@BalwinderSingh-md4is 2 часа назад
ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ, ਬਟਾਲਾ ਤੇ ਕੁਝ ਹੋਰ ਸ਼ਹਿਰਾਂ ਦੇ ਬਾਹਰ ਨਾਕੇ ਲਗਾ ਕੇ GST ਚੋਰੀ ਰੋਕੀ ਜਾਵੇ, ਤਾਂ ਹੀ ਆਮਦਨ ਵਧ ਸਕਦੀ ਹੈ।
@RanjitSingh-zx5dx
@RanjitSingh-zx5dx 4 часа назад
Kheria sahib jindabad jindabad Good Comment and job
@SurinderSingh-gq5cs
@SurinderSingh-gq5cs 3 часа назад
Good job
@Karnsandhey
@Karnsandhey 3 часа назад
ਪੰਜਾਬ ਬਰਬਾਦ ਕਰਤਾ ਇਨ੍ਹਾਂ ਨੇ,🤔
@DIGGERSDATA
@DIGGERSDATA 4 часа назад
kejriwal lut k khaju puniab nu delhi votan ch bchjao bai banke
@dr.paramjitsinghsumra179
@dr.paramjitsinghsumra179 4 часа назад
ਮੱਕੀ ਦੀ ਮਿਆਰੀ ਬੀਜ ਵਾਲੀ ਫਸਲ ਬੀਜਣ ਲਈ ਅਧਿਕਾਰੀਆਂ ਨੇ ਵਪਾਰੀਆਂ ਨਾਲ ਮਿਲਕੇ ਆਮ ਕਿਸਾਨ ਦੇ ਖੇਤਾਂ ਵਿੱਚ ਕੇਵਲ 4 ਏਕੜ ਅਤੇ 1315 ਏਕੜ ਫਸਲ ਆਪਣੇ ਅਤੇ ਵਪਾਰੀਆਂ ਦੇ ਖੇਤਾਂ ਵਿੱਚ ਹੀ ਬੀਜ ਲਈ। ਕਿਸਾਨ ਦੇ ਨਾਮ ਤੇ ਮਿਲਣ ਵਾਲੀ ਮਾਇਆ ਆਪ ਹੜੱਪ ਕਰ ਲਈ। ਕਾਗਜਾਂ ਵਿੱਚ ਕੋਈ ਫਸਲ ਬੀਜਣ ਦਾ ਕੰਮ ਨਹੀਂ ਕੀਤਾ।
@RajanVadehra
@RajanVadehra 4 часа назад
Capital expenditure punjab 4800 cr haryana 3times 14500 cr.. this should be eye opener for Punjabis..
@mohindersinghparhar3729
@mohindersinghparhar3729 4 часа назад
You have focused on absolutely correct issue Open loot in Sand mining and liquor trade is apparent it is generally percieved that money collected through corruption is being spent on other states to build up Kejriwal/ AAP mage Large funds are being wasted on a advertising achievements which are yet to be achieved So as long as this government continues do not expect any betterment
@mohansingh7538
@mohansingh7538 2 часа назад
Bhai Sahib lok kisnu lai k oun .Ki in system hi galt nahi.kise do jawabdehi nahi.
@karnailsingh2372
@karnailsingh2372 3 часа назад
S s khaira ne fer akhan kholtian Punjab di
@shrawanpathania5817
@shrawanpathania5817 36 минут назад
sal ki 20000 crore ki bijli sabsidy per kharch ho raha 54000 me 20000 crore to bachaye
@harwinder2601
@harwinder2601 4 часа назад
He is talking of corruption , almost proved that corruption hasn't stopped .
@karnailsingh2372
@karnailsingh2372 4 часа назад
Kesriwal di gall karke apne app nu sarminda Karen Bali gall
@navinansal7879
@navinansal7879 2 часа назад
Punjab people are like pigeons who have closed their eyes hoping the problem will pass
@OzzieSkippy
@OzzieSkippy 5 часов назад
ਖਹਿਰਾ ਸਾਹਿਬ , ਤੁਸੀਂ ਵੀ ਇੱਕ ਨੰਬਰ ਦੇ ਪਲਟੂਰਾਮ ਹੋ ਜੀ
@Mannsingh-mv3un
@Mannsingh-mv3un 4 часа назад
ਇਹ ਖਹਿਰਾ ਨਹੀਂ ਚਾਹੁੰਦਾ ਕਿ ਪੰਜਾਬ ਦੀ ਜਨਤਾ ਦਾ ਭਲਾ ਹੋਵੇ। ਇੰਨਾਂ ਲੀਡਰਾਂ ਨੇ ਇਤਨੀ ਕਮਾਈ ਪੰਜਾਬ ਲੁਟ ਕੇ ਕੀਤੀ ,ਇੰਨਾਂ ਨੂੰ ਕਈ ਕਈ ਪੀੜ੍ਹੀਆਂ ਕੰਮ ਕਰਨ ਦੀ ਲੋੜ ਨਹੀਂ। ਇਹ ਪੰਜਾਬ ਦੀ ਜਨਤਾ ਨਾਲ ਧੋਖਾ ਕਰਦੇ ਰਹੇ। ਹੁਣ ਜਦੋਂ ਜਨਤਾ ਨੇ ਇੰਨਾਂ ਭੁੱਖੇ ਲੀਡਰਾਂ ਦਾ ਵਿਰੋਧ ਕੀਤਾ, ਹੁਣ ਇਹ ਸ਼ੋਸ਼ਲ ਮੀਡੀਆ ਤੇ ਆਪਣਾ ਗੁਣਗਾਨ,ਅਤੇ ਮੌਜੂਦਾ ਸਰਕਾਰ ਨੂੰ ਬਿੰਨਾਂ ਕਿਸੇ ਕਾਰਨ ਨਿੰਦ ਰਹੇ ਹਨ।
@shrawanpathania5817
@shrawanpathania5817 46 минут назад
ek bat to joot bolgay khera sahib pandu vikas keliye center ne rural fund rok diya hai .
@shrawanpathania5817
@shrawanpathania5817 41 минуту назад
dusra joot jail kat lee to chor hogai , ek pase ki recovery nahi hui , jabardasti jail dalogay to kaun kya karega. kam se kam idea to hai
@shrawanpathania5817
@shrawanpathania5817 37 минут назад
sal ki 20000 crore ki bijli sabsidy per kharch ho raha 54000 me 20000 crore to bachaey
Далее
ДИАНА в ТАНЦЕ #дистори
00:14
Просмотров 220 тыс.
🕊️Valera🕊️
00:34
Просмотров 2,4 млн