Тёмный

Sunn Yaar Hamaare Sajan | ਸੁਣਿ ਯਾਰ ਹਮਾਰੇ ਸਜਣ | Raag Bhairvi | Manbir Singh 

Bhai Manbir Singh
Подписаться 5 тыс.
Просмотров 27 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 27   
@ksdhaliwal3670
@ksdhaliwal3670 Месяц назад
ਧੰਨ ਗੁਰੂ ਧੰਨ ਗੁਰੂ ਪਿਆਰੇ
@ravinderkour4704
@ravinderkour4704 19 дней назад
Bhai sahib bhai santa singh ji di yaad dilandi eh reet❤
@surindersinghsidhu1662
@surindersinghsidhu1662 8 месяцев назад
ਤਸਰੀ ਮਹਲਾ ੫ ਛੰਤ ਘਰੁ ੧ ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਲੋਕ ॥ ਸਲੋਕ। ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਦਿਨ ਰਾਤ, ਮੈਂ ਪ੍ਰਭੂ ਦੇ ਦੀਦਾਰ ਦੀ ਤਿਹਾਈ ਹਾਂ ਅਤੇ ਹਮੇਸ਼ਾ, ਨਿਤਾਪ੍ਰਤੀ, ਉਸ ਨੂੰ ਯਾਦ ਕਰਦੀ ਹਾਂ। ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਦਿਲ ਦਾ ਦਰਵਾਜਾ ਖੋਲ੍ਹ ਕੇ, ਹੇ ਨਾਨਕ! ਗੁਰਾਂ ਨੇ ਮੈਨੂੰ ਮੇਰੇ ਮਿੱਤ੍ਰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਛੰਤ ॥ ਛੰਤ। ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤੂੰ ਸ੍ਰਵਣ ਕਰ, ਹੇ ਮੇਰੇ ਦਿਲਬਰ ਮਿੱਤ੍ਰ! ਮੈਂ ਇਕ ਪ੍ਰਾਰਥਨਾ ਕਰਦੀ ਹਾਂ। ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਮੈਂ ਉਸ ਆਪਦੇ ਮਨਮੋਹਨੇ ਮਿਠੜੇ ਪ੍ਰੀਤਮ ਨੂੰ ਭਾਲਦੀ ਫਿਰਦੀ ਹਾਂ। ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਮੈਨੂੰ ਉਸ ਪ੍ਰੀਤਮ ਦੀ ਕਣਸੋ ਦਿਓ। ਜੇਕਰ ਉਹ ਇੱਕ ਮੁਹਤ ਲਈ ਭੀ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇ, ਤਾਂ ਮੈਂ ਆਪਦਾ ਸੀਸ ਕੱਟ ਕੇ ਉਸ ਦੇ ਮੁਹਰੇ ਰੱਖ ਦੇਵਾਂਗੀ। ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਮੇਰੇ ਨੇਤ੍ਰ, ਮੇਰੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀਜੇ ਹੋਏ ਹਨ ਅਤੇ ਉਸ ਦੇ ਬਾਝੋਂ ਇਕ ਮੁਹਤ ਭਰ ਭੀ ਆਰਾਮ ਨਹੀਂ ਪਾਉਂਦੇ। ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਮੇਰੀ ਆਤਮਾ ਇਸ ਤਰ੍ਹਾਂ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਤਰ੍ਹਾਂ ਮੱਛੀ ਪਾਣੀ ਨਾਲ, ਅਤੇ ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਲਈ ਪਿਆਸਾ ਹੈ। ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ ਦਾਸ ਨਾਨਕ ਨੇ ਪੂਰਨ ਗੁਰੂ ਜੀ ਪ੍ਰਾਪਤ ਕਰ ਲਏ ਹਨ ਅਤੇ ਉਸ ਦੀ ਸਾਰੀ ਤੇਹ ਨਵਿਰਤ ਹੋ ਗਈ ਹੈ।
@Harjeetpsbajaj
@Harjeetpsbajaj 8 месяцев назад
Waaho waaho re keertaniya 🙏🙏 Rabbi bani sung beautifully 🙏
@ArmaanShergill8
@ArmaanShergill8 11 месяцев назад
So kyo visareh next please paaji 🙏🏼
@NavdeepSingh-id2ep
@NavdeepSingh-id2ep Год назад
ਵਾਹਿਗੁਰੂ ਵਾਹਿਗੁਰੂ 🙏
@harcharansinghsivian9853
@harcharansinghsivian9853 10 месяцев назад
ਵਾਹਿਗੁਰੂ ਜੀ
@mandeepgosal6669
@mandeepgosal6669 Год назад
Shabad is sung in so Beautiful melodious voice that like to listen again and again- May Waheguru ji keep blessings on you full life to sing Shabad guru in your beautiful voice-
@mandarkulkarnikulkarni8794
@mandarkulkarnikulkarni8794 Месяц назад
🙏🙏🙏
@gurdipkaur7567
@gurdipkaur7567 3 месяца назад
Waah..beautiful Shabad❤Melodious...Bhai Manbir Singh❤
@inderishwer
@inderishwer Год назад
Waiting for tempa upload 🙏
@jaswinderahluwalia
@jaswinderahluwalia 4 месяца назад
Puranee bhandish..Bhai Santa Singh Ji di
@RealMe-ur7iv
@RealMe-ur7iv Месяц назад
Waheguru ji
@Gurmeetsingh-uq9gb
@Gurmeetsingh-uq9gb Год назад
Wahkamal ji banddash anandmayi ji,,,,,
@darshankaur1771
@darshankaur1771 Год назад
Waheguruji🙏🏻♥️✨
@RishubhSharma
@RishubhSharma 7 месяцев назад
Jai ho jai ho sur laay taal kamal ha ❤
@MandipSingh-te8dg
@MandipSingh-te8dg 2 месяца назад
Waheguru g taal daso g
@GurlalSingh-ge5sd
@GurlalSingh-ge5sd Год назад
Waah bhaji Bhai Santa singh ji di jhalak aa ji🙏🙏🙏
@jaswinderahluwalia
@jaswinderahluwalia 4 месяца назад
Haan Ji...unh ki mehma kathan na jaye
@sikhlife5729
@sikhlife5729 Год назад
Waheguru chardikala ch rakhe tuhanu❤ Also please release your audio mp3 files will help future generations
@TablaPlayer_30
@TablaPlayer_30 Год назад
Waheguru ji. Looking forward to you coming back to Maryland!
@inderishwer
@inderishwer Год назад
Beautiful as always!
@prabhjitsingh6135
@prabhjitsingh6135 Год назад
I would love all the other shabads that he did in that program and Pittsburgh kirtan :)
@puneetkaur4406
@puneetkaur4406 4 месяца назад
🙏🏻
@pjjs1
@pjjs1 Год назад
Bliss ❤🌸🙏
@masternahal7542
@masternahal7542 8 месяцев назад
Hello sir we want to invite for kirtan
@surjeetkaur351
@surjeetkaur351 3 месяца назад
🙏🙏
Далее
UFC 308: Пресс-конференция
35:18
Просмотров 418 тыс.
Manbir Singh - Kavan Gun Pranpat Milo Meri Mai
6:13
Просмотров 19 тыс.
Saho nede dhan kamaliye- Bhai Maninder Singh j Hajoori
16:57
Sabh Jot Teri Jagjeevna || Gurbani || Har Ke Shabad
9:38