Тёмный

Suno Sarpanch Saab: यकीन मानिए यह Punjab का ही Village है 

DainikSavera
Подписаться 2,4 млн
Просмотров 896 тыс.
50% 1

Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
#DainikSavera #SunoSarpanchSaab

Опубликовано:

 

12 авг 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@anikatgunu5157
@anikatgunu5157 5 лет назад
ਇਸ ਪਿੰਡ ਦਾ ਸਰਪੰਚ ਇਮਾਨਦਾਰ ਹੈ ਕਾਸ਼ ਸਾਰੇ ਰਾਜਨੇਤਾ ਪੂਰਾ ਪੈਸਾ ਖਰਚ ਕਰ ਲੋਕਾਂ ਦਾ ਭਲਾ ਕਰਨ ਲਈ ਯਤਨ ਕਰਨ ਤਾਂ ਸਾਰੇ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ
@anikatgunu5157
@anikatgunu5157 5 лет назад
@@samneetkaur3597 ਬਿਲਕੁਲ ਪੰਜਾਬੀ ਵਰਗੀ ਭਾਸ਼ਾ ਵਿੱਚ ਜਵਾਬ ਦਿੱਤਾ ਸਮਨੀਤ ਕੌਰ ਜੀ ਆਪ ਜੀ ਨੇ
@jgillsardulewala2404
@jgillsardulewala2404 5 лет назад
ਗੱਡੀਆ ਤੇ ਲਿਖਾ ਕੇ ਕੋਈ ਸਰਪੰਚ ਨਹੀ ਬਣਦਾ, ਇਹਨੂੰ ਕਹਿੰਦੇ ਆ ਇਮਾਨਦਾਰ ਦੀ ਸਰਪੰਚੀ, ਜਿਉਦਾ ਵੱਸਦਾ ਰਹੇ ਵੱਡੇ ਵੀਰ ਰੱਬ ਹੋਰ ਤਰੱਕੀਆ ਦੇਵੇ ਤੈਨੂੰ ਦਿਲੋ ਪਿਆਰ,👌👌👌👌
@neerajsharma7800
@neerajsharma7800 5 лет назад
Is ton pata lgda kina paisa milda govt walo je koi sahi paase lawage tan ki nahi ban skda
@jasbeerkaur1541
@jasbeerkaur1541 5 лет назад
Yes.well said.
@jgillsardulewala2404
@jgillsardulewala2404 5 лет назад
neeraj sharma Han veer
@jgillsardulewala2404
@jgillsardulewala2404 5 лет назад
Jasbeer Kaur thanks ji
@princelove2556
@princelove2556 5 лет назад
Shi glll a veer
@abduranvi
@abduranvi 5 лет назад
रब ने सुख रखी, अगले साल जब हम Canada से भारत आयें गे, तो इस खूबसूरत गाँव में ज़रूर आयें गे; इस नौजवान सरपँच को salute
@sraasaab7041
@sraasaab7041 5 лет назад
This is real democracy . We feel proud . And salute the sarpanch Saab .
@lovehazran8337
@lovehazran8337 5 лет назад
ਮੁੱਕ ਦੀ ਗੱਲ ਆ ਕਿ ਨੋਜਵਾਨ ਸਰਪੰਚ ਚਣੋ ਬੁਢੇ ਬੰਦੇ ਕੁਝ ਨੀ ਸਵਾਰਦੇ । ਯਂਗ ਸੋਚ ਵਾਲੇ ਨੂੰ ਚਣੋ ਫਿਰ ਭਲਾ ਹੋਉ ਪਿੰਡ ਦਾ । 30% ਪਿੰਡ ਇਹੋ ਜਿਹੇ ਵੀ ਨੇ ਜਿੰਨਾ ਦੇ ਸਰਪੰਚ ਈ ਅਨਪੜ ਨੇ ਉਹ ਕੀ ਵਿਕਾਸ ਕਰੂ । ਲੋਕੋ ਪੈਸੈ ਪਿੱਛੇ ਤੇ ਦਾਰੂ ਪਿਛੇ ਆਪਣੀ ਵੋਟ ਨਾ ਵੇਚੋ ਸਹੀ ਬੰਦੇ ਦੀ ਚੋਣ ਕਰੋ ।।
@jashan004vlog3
@jashan004vlog3 5 лет назад
Sade pind ch ta yong sarpanch chunan de baad v kuch vikaas nahi hoya,ulta uhde faimy ch koi ladeis jents ajeha nahi riha jina nu job na mili hoye
@PK-zp1ne
@PK-zp1ne 5 лет назад
Sade pind sarpanch a jhdaa,,ohnuu sign krne v naee aundeee
@NetworkMarketingBusiness
@NetworkMarketingBusiness 5 лет назад
Right veer
@vipankumar-vs1wc
@vipankumar-vs1wc 5 лет назад
22 eh gal tuhade sahi hai lekin young sarpanch humne bhi chunaa hai lekin yeh congress ki govt bahut galat soch ki hai.bolte hai sarpanch akali hai.or sarpanch ko mla bolta hai humara flag laga kr humare ghar aaau grant dunga nahi ti nahi milege.humare village ke panch bhi galat soch ke 4 akali hai oh 5 congress k.to bhai koi kaam nahi ho raha hai.village ki halat bahut karab hai.
@swtgurnoorbhullar2564
@swtgurnoorbhullar2564 3 года назад
@@jashan004vlog3 helo kulwinder g ik gal krni si tuhde nal koi prsnl ik war krna gal mere nal jaroori aa 6284923624 msg kro whhts ap te
@jaggijawandha333
@jaggijawandha333 5 лет назад
ਸਲਾਮ ਹੈ ਸਰਪੰਚ ਵੀਰ ਜੀ
@surjeetsinghkhalsa7388
@surjeetsinghkhalsa7388 5 лет назад
.
@gurwindersingh-el2xx
@gurwindersingh-el2xx 5 лет назад
ਸੱਚੇ ਮਾਰਗ ਚੱਲਦਿਆ ਉਸਦਦ ਕਰੇ ਜਹਾਨ । ਇਸ ਨੌਜਵਾਨ ਵੀਰ ਨੇ ਬਹੁਤ ਵਧੀਆ ਮਿਸਲ ਪੈਦਾ ਕੀਤੀ ਹੈ। ਉਹਨਾਂ ਇਸ ਕੰਮ ਦੀ ਦਿਲ ਭਰ ਕੇ ਪਸੰਸਾ ਕਰਦਾ ਹਾਂ। ਵਾਹਿਗੁਰੂ ਇਸ ਪਿੰਡ ਨੂੰ ਦਿਨ ਰਾਤ ਤਰੱਕੀ ਬਖਸੇ।
@AmitSingh-88885
@AmitSingh-88885 5 лет назад
अति उत्तम कार्य किया है जी जय हिंद जय भारत माता की वंदेमातरम्
@tejwantsingh1338
@tejwantsingh1338 5 лет назад
ਨੌਜਵਾਨ ਸਰਪੰਚ ਮਿਸਾਲ ਪੈਦਾ ਕਰ ਗਿਆ ਸ਼ਾਬਾਸ਼ ਪੁੱਤ ਸੱਕਾਂਵਾਲੀ ਧਰਤੀ ਦਿਆ
@jagmelsingh2001
@jagmelsingh2001 5 лет назад
Soo niceeeeeee
@shayardildhillon9789
@shayardildhillon9789 5 лет назад
ਵਾਹ ਜੀ ਵਾਹ ਸੱਚੀਂ ਰੂਹ ਖੁਸ਼ ਹੋ ਗਈ ਇਸ ਪਿੰਡ ਦੀ ਖੂਬਸੂਰਤੀ ਤੇ ਵਿਕਾਸ ਹੋਇਆ ਵੇਖ ਕੇ । । ਸਰਪੰਚ ਸਾਬ ਨੂੰ ਤਹਿ ਦਿਲ ਤੋਂ ਪਿਆਰ ਤੇ ਦੁਆਵਾਂ ਜਿੰਨਾ ਦੀ ਨਵੇਕਲੀ ਤੇ ਉੱਚੀ ਨੇਕ ਸੋਚ ਕਾਰਨ ਇਹ ਸਭ ਸੰਭਵ ਹੋ ਸਕਿਆ । ਨਾਲ ਹੀ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਵਧਾਈ ਹੋਵੇ ਜਿੰਨਾ ਇਸ ਸ਼ਲਾਘਾਯੋਗ ਕਦਮ ਵਿਚ ਸਰਪੰਚ ਦਾ ਸਾਥ ਦਿੱਤਾ । ਰੱਬ ਕਰਕੇ ਮੇਰੇ ਪੰਜਾਬ ਦੇ ਸਾਰੇ ਲੋਕ ਹੀ ਇਸ ਸੋਚ ਨਾਲ ਚੱਲਣ ਤੇ ਨਵੇਂ ਨੌਜਵਾਨ ਸਰਪੰਚ ਚੁਣ ਕੇ ਪਿੰਡਾਂ ਦਾ ਹਰ ਪੱਖ ਤੋਂ ਵਿਕਾਸ ਕਰਨ । ਸਰਪੰਚ ਦੀਂ ਨੇਕ ਸੋਚ ਤੇ ਪਿੰਡ ਦਾ ਸਾਥ ਹੀ ਅਜਿਹੇ ਉਦਾਹਰਣ ਦੂਜਿਆ ਲਈ ਪੇਸ਼ ਕਰ ਸਕਦਾ ਹੈ । ਇਕ ਗੱਲ ਹੋਰ ਹੈ ਜਿਨ੍ਹੇ ਵੀ ਵੀਡੀਓ ਨੂੰ ਡਿਸਲਾਇਕ ਹੋਏ ਹਨ ਉਹ ਭ੍ਰਿਸ਼ਟ , ਗੰਦੀ , ਸਾੜੇ ਦੀ ਸੋਚ ਵਾਲੇ ਸਰਪੰਚ ਤੇ ਲੋਕਾਂ ਵਲੋਂ ਹੋਏ ਹਨ । ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਮੁਬਾਰਕ ਜੀ ਜਿੰਨਾ ਇਸ ਸਲਾਹੁਣਯੋਗ ਤੇ ਵੇਖ ਕੇ , ਸਿੱਖ ਕੇ ਅਪਣਾਉਣ ਵਾਲੀ ਉਦਾਹਰਣ ਦਿਖਾਈ ।😍❤👌🙏🙏 ਮੇਰਾ ਵੱਸਦਾ ਰਵੇ ਪੰਜਾਬ ✌
@pindawale2862
@pindawale2862 5 лет назад
Wah ji wah vadia likhia tusi tadi soch v ik changge sarpanch nalo katt ni god bless u veer ji
@shayardildhillon9789
@shayardildhillon9789 5 лет назад
@@pindawale2862 ....thank you so much veer ji..God bless you ❤🙏
@meshimeshi9087
@meshimeshi9087 4 года назад
@@shayardildhillon9789 love u
@shayardildhillon9789
@shayardildhillon9789 4 года назад
@@meshimeshi9087 Love you to Dear God bless you 🙏
@balbirmehmi9746
@balbirmehmi9746 3 года назад
ਵਾਹ ਜੀ ਵਾਹ ਪੰਜਾਬ ਦੇ ਇਸ ਪਿੰਡ ਦੀ ਬਦਲੀ ਨੁਹਾਰ ਨੂੰ ਵੇਖਦੇ ਰੁਹ ਖੁਸ਼ ਹੋ ਗਈ ਹੈ। ਵਸਦਾ ਰਹੇ ਪਿੰਡ ਸਰਪੰਚ ਸਾਹਿਬ ਦੀ ਇਮਾਨਦਾਰੀ ਨੂੰ ਸਲਾਮ ਜਿਹਨਾਂ ਦੇ ਦਿਲ ਵਿੱਚ ਕੁਝ ਅਲੱਗ ਹੀ ਕਰ ਵਿਖਾਉਣ ਦੀ ਚਾਹਤ ਹੁੰਦੀ ਹੈ ਚਾਹਤ।
@sanjeevfanbabbumaan8599
@sanjeevfanbabbumaan8599 5 лет назад
Pind de sarcpanch nu dilo salute love you bhaji Eda de sarcpanch har pind ch Hove👌😘
@krishansingh1314
@krishansingh1314 5 лет назад
ਬਹੁਤ ਵਧੀਆ ਵੀਰ ਜੀ ਜੈ ਬਾਕੀ ਲੀਡਰ ਵੀ ਇਹੋ ਜਿਹੀ ਸੋਚ ਸਭ ਦੀ ਹੋਵੇ ਤਾਂ ਪੰਜਾਬ ਦਾ ਹਰ ਇਕ ਸਰਪੰਚ ਹੋਣਾ ਦਿਲੋਂ ਸਲਾਮ ਜੀ
@lovelytailor951
@lovelytailor951 5 лет назад
ਸਰਪੰਚ ਗੱਡੀਆਂ ਤੇ ਲਿਖਵਾਉਣ ਨਾਲ ਸਰਪੰਚ ਨਹੀਂ ਹੁੰਦੇ ਸਰਪੰਚ ਉਹ ਹੁੰਦੇ ਹਨ ਜੋ ਚੰਗੇ ਕੰਮ ਕਰਨ ਤੇ ਨਾਮ ਕਮਾਉਣ
@deljeetsinghbrar3721
@deljeetsinghbrar3721 5 лет назад
Bokhada pind bhout sona pind aa jila bathinda
@baljindersingh4213
@baljindersingh4213 5 лет назад
har sarpanch ajeha ho. jo imman nal kaam kare.lokanda biswaas jittey,
@unknown-hn1zn
@unknown-hn1zn 5 лет назад
ਪਹਿਲੀ ਵਾਰ ਕਿਸੇ ਸਰਪੰਚ ਦੇ ਮੂੰਹ ਚੋ ਸੁਣਿਆ ਹੈ ਕਿ grant ਸਾਡੇ ਕੋਲ ਬਚ ਗਈ ਸੀ ਤੇ ਇਹ ਵੀ ਫੇਰ ਅਸੀ ਪਿੰਡ ਚ ਹੋਰ ਕੰਮ ਕਰਨ ਲਈ ਖਰਚ ਕੀਤੀ ਬਾਕੀ ਤਾਂ ਲੱਗਭਗ ਸਾਰੇ ਕਹਿੰਦੇ ਨੇ ਕਿ grant ਘੱਟ ਹੀ ਆਇ ਸੀ
@arjansingh4318
@arjansingh4318 5 лет назад
arjan singh ramgarh to g vuhat vidya g yeh ehi sare karan sarkara nu dos na deo g apna apna 100 fut area saf kar lo hindustan appe hi saf ho jawega good
@gagankaur1945
@gagankaur1945 5 лет назад
Bht Sohna Pind ha.. bht Jayada. very niCe...... nd good Thinking of SarpancH..............sahb....👍👍👍👍👍👍👍👍👍👍👍
@swtgurnoorbhullar2564
@swtgurnoorbhullar2564 3 года назад
Gagan pls.meri frend bn jao plss plsss plsss meri Koi gf hani koi frend hani school ch v sangda reha te colleg life ch v sangda reha te hun dil karda kise nal share kraa galla pls bann jao frend mere mai tuhde msg di wait karaga plss tuc jrur msg krna whts app number 6284923624 Amritsar toh me
@ghumansukh388
@ghumansukh388 5 лет назад
ਬਹੁਤ ਵਧੀਆ ਉਪਰਾਲਾ ਕੀਤਾ ਜੀ
@sukhpreetchahalchahal7728
@sukhpreetchahalchahal7728 6 лет назад
wow wonderful and village sarpanch is great
@sukhrajsingh1365
@sukhrajsingh1365 5 лет назад
Saloot sarpunch Veer nu or pind walaya nu jinha sachi Suchi sarpunchi kiti rab sarpunch Veer nu hor taraki bakhshe jugraj Singh from Shri Amritsar
@mjsg8476
@mjsg8476 3 года назад
Great example of how a sarpunch works for the development of his village.
@hargunjyot8283
@hargunjyot8283 5 лет назад
ਸੱਕਾਵਾਲੀ ਮੁਕਤਸਰ ਦਾ ਪਿੰਡ ਅੱਤ ਆ ਜੀ
@kawaljitkaur8771
@kawaljitkaur8771 5 лет назад
very nice ha sarpanch jis ne work kiti ha pind da
@jassmander9522
@jassmander9522 3 года назад
Kehada pind a ji
@jassmander9522
@jassmander9522 3 года назад
Y kini vot aa athe
@Manpreet-brar-dabwali
@Manpreet-brar-dabwali 2 года назад
@@jassmander9522 muktsar kol a ji
@gurdevsingh6507
@gurdevsingh6507 5 лет назад
ਬਹੁਤ ਹੀ ਵਧੀਆਂ ਪਿੰਡ ਬਣਾਇਆਂ ਹੋਇਆ ਇੰਨਾਂ ਨੇ ਤਾਂ ਚੰਡੀਗੜ੍ਹ ਨੂੰ ਵੀ ਪਿੱਛੇ ਛੱਡਿਆ ਹੋਇਆ ਬਹੁਤ ਵਧੀਆਂ ਨੇ ਇਸ ਪਿੰਡ ਦੇ ਸਰਪੰਚ ਸਾਹਿਬ ਇਕ ਸਾਡੇ ਪਿੰਡ ਸਰਪੰਚ ਸਾਹਿਬ ਨੇ ਜਿੰਨਾ ਕੁੱਝ ਕੀਤਾ ਨਹੀਂ ਇੱਟ ਵੀ ਨਹੀਂ ਪੁੱਟੀ
@RajSingh-tk4kx
@RajSingh-tk4kx 5 лет назад
Very good sarpach shab
@PardeepSingh-df5tb
@PardeepSingh-df5tb 5 лет назад
Very nice village.sarpanch sahib great
@sarbjitsinghsidhu6867
@sarbjitsinghsidhu6867 5 лет назад
ਰੱਬ ਸਾਰੇ ਪਿੰਡਾ ਨੂੰ ਇਹੋ ਜਿਹੇ ਸਰਪੰਚ ਦੇਵੇ
@surjitkaur8997
@surjitkaur8997 4 года назад
Jwan Sarpanch hona chahida a Educated. Es Sarpanch Sahb Ji nu dilo Selute🙏🙏🙏🙏🙏Sb to wadia gal k Shamshan ght ek a. Jioda reh Veer Sarpach Sahb.
@priyankanakhwal6060
@priyankanakhwal6060 5 лет назад
Best sarpanch in whole punjab 🙏🙏🙏🙏🙏
@bigproducer4796
@bigproducer4796 5 лет назад
Vdiya bande Vdiya eee hunde ne ji👏👏👏👏✌✌✌🙏🙏
@sikandersingh5439
@sikandersingh5439 5 лет назад
Sarpanch saab da baut dhanvad
@yugwinderbrar9125
@yugwinderbrar9125 2 года назад
Siraa aa sarpanch sahib
@salatialjoy3674
@salatialjoy3674 5 лет назад
He is good person.... salute sir...
@karanvirsingh6070
@karanvirsingh6070 5 лет назад
ਕਿਆ ਬਾਤ ਐ
@kirpalsinghtiwana561
@kirpalsinghtiwana561 3 года назад
kirpal SINGH Tiwana Classic and MARVELOUS village. Keep it up. There should be a Sikh Library. 85560 19480
@vinaysidhu2953
@vinaysidhu2953 5 лет назад
Dil khush ho gya pind dekh ke jio sarpanch saab
@sagarpawar389
@sagarpawar389 5 лет назад
Well done sarpanch Saab good job tusi example set keti aa baki loka li ki kam kave hunde ne
@gagandeepsaroye5805
@gagandeepsaroye5805 5 лет назад
Wah g Sarpanch saab , rabb meher kre
@jasbirkour804
@jasbirkour804 5 лет назад
Sade pind tha sarpunch bi Ena barga hunda bhaut achye shoch ha ji tuhade 👌👍
@masterstroketiraangaindian463
@masterstroketiraangaindian463 5 лет назад
Good Development 😆
@swtgurnoorbhullar2564
@swtgurnoorbhullar2564 3 года назад
Hlo meri gal suno ik jaroori jasbir
@bhanguhomeohall2079
@bhanguhomeohall2079 5 лет назад
Salute hai Eh sarpanch Sahb nu . J Sare punjab de pinda de sarpanch is veer verge hon ta shed kise nu lod ni peni shehar jaan di.
@paramsidhu4649
@paramsidhu4649 5 лет назад
ਜੇ ਕਿਦੱਰੇ ਇਸ ਸਰਪੰਚ ਵੀਰ ਵਰਗੀ ਸੋਚ ਸਾਰੇ ਸਰਪੰਚ ਵੀਰਾਂ ਦੀ ਤੇ ਹੋਰ ਰਾਜਨੈਤਿਕ ਲੀਡਰਾਂ ਦੀ ਹੋਵੇ ਤਾਂ ਪੰਜਾਬ ਅਸਲ ਵਿਚ ਹੀ ਸੋਨੇ ਦੀ ਚਿੜੀ ਬਣ ਜਾਵੇ। ਬਹੁਤ ਵਧੀਆ ਵੀਰ ਜੀ ਪ੍ਮਾਤਮਾ ਤੁਹਾਡੀ ਉਮਰ ਲੰਬੇਰੀ ਕਰੇ।
@Sameersingh-ro7vq
@Sameersingh-ro7vq 5 лет назад
Saday pind da samshanghaat vi road ch aagay
@kaurasingh7911
@kaurasingh7911 5 лет назад
ਸਰਪੰਚ ਸਾਹਿਬ ਨੂੰ ਮੇਰਾ ਸਲੂ ਟ । ਸਰਪੰਚ ਸਾਹਿਬ ਸਾਡੇ ਪਿੰਡਾ ਵਾਲਿਅਾ ਸਰਪੰਚਾਂ ਨੂੰ ਵੀ ਕੁਝ ਅਕਲ ਦੇ ਦਿਓ।
@balvirsingh5113
@balvirsingh5113 6 лет назад
Jeo sarpanch saab
@UniversalSidhu0001
@UniversalSidhu0001 2 года назад
ਚਰਨਜੀਤ ਸਿੰਘ ਸੰਧੂ ਸਾਬ ਮੇਰੇ ਮਾਮਾ ਜੀ ਨੇ। ਬਹੁਤ ਹੀ ਵਧੀਆ ਤਰੀਕੇ ਨਾਲ ਸਰਪੰਚੀ ਨਿਵਾਈ ਮਾਮਾ ਜੀ ਨੇ। ਸਾਡਾ ਪਿੰਡ ਬੰਗੀ ਰੁਲਦੂ ਜਿਲ੍ਹਾ ਬਠਿੰਡਾ ਵੀ ਬਹੁਤ ਸੋਹਣਾ ਬਣਾਇਆ ਸਾਡੇ ਵੱਡੇ ਵੀਰ ਰਮਨਦੀਪ ਹੈਪੀ ਸਰਪੰਚ ਸਾਬ ਨੇ।
@sunainadhiman3104
@sunainadhiman3104 5 лет назад
amazing ....more young leaders should be given chances
@iqbalsingh6505
@iqbalsingh6505 5 лет назад
ਵਾਹੇਗੁਰੁ ਪੰਚਾਇਤ ਨੂੰ ਚੜ੍ਹਦੀ ਕਲਾ ਵਿਚ ਰੱਖੇ
@jasmeenrandhawa6675
@jasmeenrandhawa6675 5 лет назад
Sarpanch sahhb jindabad
@jogawarwal9543
@jogawarwal9543 3 года назад
Very good job sarpanch Saab ji..
@navneetsandhu7242
@navneetsandhu7242 5 лет назад
Nice sarpanch saab rab tuhanu tarakia bakshe
@Binder-ro6sk
@Binder-ro6sk 5 лет назад
very good
@virk7279
@virk7279 5 лет назад
Ludhiana district da chakkar pind bhot sohna baniya es to v sohna hai osnu dekhayo sariya pind valiya di help nl ad NRI veera di help nl os nu v dekhyo
@AK-wt6zm
@AK-wt6zm 5 лет назад
Bhai khud video bna ke apney youtube channel te laao...👍
@harpreetlongowal
@harpreetlongowal 5 лет назад
Wah g wah sarpanch saab...jeonda washda reh mere bdde veer
@gurmailsingh2713
@gurmailsingh2713 5 лет назад
ਸਰਪੰਚ ਇਮਾਨਦਾਰ ਅਤੇ ਚੰਗਾ ਨਾਗਰਿਕ ਹੈ
@mdsarjit6545
@mdsarjit6545 5 лет назад
Fuddu sarpancha Te karwai honi chahidi dso fer like krke krde HUN
@mdsarjit6545
@mdsarjit6545 5 лет назад
Ok👍
@jasseanaclub1773
@jasseanaclub1773 5 лет назад
Veer ess pind mai vi gaya ha eh pind Sade pind toh 7 km hai
@satpal8667
@satpal8667 5 лет назад
Desi Masti Pinda wale no TV
@jasseanaclub1773
@jasseanaclub1773 5 лет назад
Sat Pal ki kaha
@baljeetravidassia5584
@baljeetravidassia5584 3 года назад
ਇਸ ਪਿੰਡ ਦੇ ਸਰਪੰਚ ਨੂੰ ਸਲੂਟ
@hardeepkumar7842
@hardeepkumar7842 5 лет назад
Bahut sohna kabile tarif Kam Kita vadde veer sarpanch Charnjeet ne .jionda rahe pind sakan Vali te etho de Lok
@honeybhuria4081
@honeybhuria4081 5 лет назад
Lgdaa aakaaliyaa daa koi leader jaa frr koi khas bndaa honaa ae es pind da..jehdaa croraa rupey de dite
@sandeepsabharwal5577
@sandeepsabharwal5577 5 лет назад
Ethe gal akali congras Di nhi honsle te imaandari Di aa
@harpritsingh8734
@harpritsingh8734 5 лет назад
Honey Bhuria ji veere j koi glt krda fir tan edan da bolna hi e pr kise ne change km kita fir v tuci shkk kr rhe o veerji Veere grant sbh nu mildi e ji frk bs ena e ki koi sirf aapna sochda te koi doosre da v sochda
@honeybhuria4081
@honeybhuria4081 5 лет назад
Sandeep,,surpreet nd harpreey veer ji mera o mtlb nhi c ,jo tci smj rhe o,,veero mera o mtlb c ki enii jiada grant 50,60 lkh ik time te koi kida de skda ae.o v baar baar..bs mai ess gl te hraani hoyi c...yrr mai ta apni life vch v nhi suniaa kise pind nu enii jiada grant diti hoye...bs mera kehn daa aahi mtlb c..🤔🤔
@kamalkaur1780
@kamalkaur1780 5 лет назад
Bad comments den nalo kuch sikho k apna pind v edan de ho jan party to upper ho ge
@AmanDeep-yr7nk
@AmanDeep-yr7nk 5 лет назад
Kamal Kaur ji sochde ta bht kuch a pind vare pr eh kmm 1kala common person nhi kr skda.Common person kol ta vote hi hundi a pr oh v khooh ch pe jandi a ta dukh hunda bht.Jithe leader hi corrupt hon ta koi kr v ki skda.Only power education can change our system.
@jaswindermahla1979
@jaswindermahla1979 5 лет назад
ਪੰਜਾਬ ਦੇ ਸਾਰੇ ਪਿੰਡਾਂ ਨੂੰ ਵੀ ਇਹੋ ਜਿਹੇ ਹੋਣੇ ਚਾਹੀਦੇ ਹਨ
@kirankaur8442
@kirankaur8442 5 лет назад
Bahut Sohna pind aa ji jeooda raho sarpanch sahib
@amarjitsandhu1327
@amarjitsandhu1327 5 лет назад
ਮੇਰੇ ਪਿੰਡ ਦੇ ਸਰਪੰਚ ਸਰਦਾਰ ਮੇਜਰ ਸਿੰਘ ਜੀ ਦਾ ਅਸੀ ਧੰਨਵਾਦ ਕਰਦੇ ਆ ਮੇਰਾ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਮਾਲਵਾ ਸਰਦਾਰ ਅਜਮੇਰ ਸਿੰਘ ਸਿੱਧੂ ਸਰਦਾਰ ਬਲਦੇਵ ਸਿੰਘ ਸਿੱਧੂ NRI ਅਤੇ ਸਮੂਹ ਨਗਰ ਨਿਵਾਸੀ ਦੀ ਮੇਹਨਤ ਸਦਕਾ ਪਿੰਡ ਚਕਰ ਨੂੰ ਇੱਕ ਨਵੀਂ ਨਕੋਰ ਨੁਹਾਰ ਮਿਲੀ ਆ ਬਿਨਾਂ ਸਰਕਾਰਾਂ ਦੇ ਸਹਿਯੋਗ ਤੋਂ ਬਿਨਾਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀ ਦੇ ਸਹਿਯੋਗ ਸਦਕਾ ਪੂਰੇ ਪਿੰਡ ਚਕਰ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਨੇ ਤਿੰਨ ਛੱਪੜ ਅਜ ਝੀਲਾਂ ਦਾ ਰੂਪ ਧਾਰਨ ਕਰ ਗਏ ਹਨ ਦੂਰ ਦੂਰ ਪਿੰਡਾਂ ਸ਼ਹਿਰਾਂ ਵਿੱਚੋਂ ਲੋਕ ਕਿਸ਼ਤੀਆਂ ਤੇ ਸਵਾਰ ਹੋਣ ਲਈ ਆਉਂਦੇ ਹਨ ਸਾਡੇ ਪੰਜਾਬ ਦੇ ਬਹੁਤ ਪਿੰਡ ਅਜ ਤਰੱਕੀ ਦੇ ਰਾਹ ਤੇ ਹਨ ਪਰ ਗੱਦੀਆਂ ਸਰਕਾਰਾਂ ਤੇ ਗੰਦੀ ਰਾਜਨੀਤੀ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ, ਅਜ ਸਾਨੂੰ ਆਪਣੇ ਫਰਜ਼ ਪਛਾਣਨ ਦੀ ਲੋੜ ਹੈ ਇਹਨਾਂ ਲੀਡਰਾਂ ਤੋਂ ਸਵਾਲ ਪੁਛਿਆ ਕਰੋਂ ਜਦੋਂ ਵੀ ਇਹ ਵੋਟਾਂ ਵੇਲੇ ਆਉਂਦੇ ਨੇ ਕਿ ਜੇ ਪ੍ਰਵਾਸੀ ਪੰਜਾਬੀ ਵੀਰੋ ਪਿੰਡ ਸੁਵਾਰ ਸਕਦੇ ਨੇ ਤਾ ਇਹਨਾਂ ਲੀਡਰਾਂ ਦੇ ਟਿੰਡ ਕਿਉ ਨਹੀ ਭਰਦੇ ਸਾਡੇ ਪੰਜਾਬ ਨੂੰ ਤਵਾਹ ਕਰ ਕੇ ਬਰਵਾਦ ਕਰ ਕੇ ਸਾਨੂੰ ਮਾਣ ਹੈ ਪੰਜਾਬ ਦੇ ਉਹਨਾਂ ਸਰਪੰਚ ਭਰਾਵਾਂ ਤੇ ਜਿੰਨ੍ਹਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਉਪਰਾਲੇ ਕੀਤੇ
@kamaljeetkaurbrar2747
@kamaljeetkaurbrar2747 5 лет назад
Right
@navigaminga2z304
@navigaminga2z304 5 лет назад
ਲਗਦਾ ਸਾਰੇ ਪੰਜਾਬ ਦਾ ਸਾਰਾ ਪੈਸਾ ਅਕਾਲੀਆਂ ਨੇ ਇਹਨਾਂ ਨੂੰ ਦੇ ਦਿੱਤਾ....
@SandeepSharma-um6bb
@SandeepSharma-um6bb 5 лет назад
paisa sab nu dita janda, janab. agle ne lagaya pind ch.
@raghvirsharma4179
@raghvirsharma4179 5 лет назад
Sandeep Sharma jn
@ProPlayer-su9cj
@ProPlayer-su9cj Год назад
ਬਹੁਤ ਵਾਧੀਆ ਲੱਗਾ ਜੀ ਸਰਪੰਚ ਨੂੰ ਸੱਲਮ ਹੈ ❤ਜੀ
@user-lz7hx4ct4j
@user-lz7hx4ct4j 2 года назад
ਬਹੁਤ ਵਧੀਆ ਹੈ ਵੀਰ ਜੀ
@gurbeersingh7351
@gurbeersingh7351 6 лет назад
ave da sarpanch sare pinda ch ni ban sakde har ik sarpanch di soch ave di ni ho sakdi aj da time ch ta sarpanch bs time taponde na ad granta kha jande na apnia kothia banode na bs hor kuj ni kar sakde g
@peoplesvoice9069
@peoplesvoice9069 5 лет назад
Gurbeer Singh paise v suno kine lgge
@JaskaranSingh-cz4zh
@JaskaranSingh-cz4zh 5 лет назад
Good job bahutay sarpanch taa sirf paisay khaan tay kuti chaudhar vaastay banday han iss tarah dey bahut ghat vadhya sarpanch bandey han jiss tarh iss sarpanch saab kam karkay dikhay
@manjitmaan7327
@manjitmaan7327 3 года назад
ਸਰਪੰਚ ਹੋਵੇ ਤਾਂ ਐਹੋ ਜਿਹਾ ਹੋਣਾ ਚਾਹੀਦਾ ਨਹੀਂ ਤਾਂ ਨਾ ਹੋਵੇ ਬਹੁਤ ਸੋਹਣਾ ਪਿੰਡ
@komalpreetkaur1472
@komalpreetkaur1472 3 года назад
Thanks veer g bout badia
@satvirkaur599
@satvirkaur599 5 лет назад
Youth soch a
@mahinderkumar9814
@mahinderkumar9814 5 лет назад
Bhut vadia mere veer g
@babbu8360
@babbu8360 5 лет назад
Hmm Shi keha
@VinodKumar-uc3nf
@VinodKumar-uc3nf 5 лет назад
Satvir Kaur sarpanch is. very. .telented
@gurpreetkuar15
@gurpreetkuar15 5 лет назад
Satvir Kaur r u dalsinghwale tu ho
@jagjeetphotographysivian5933
@jagjeetphotographysivian5933 5 лет назад
ਬਹੁਤ ਸਹੁਣਾ ਕੰਮ ਕੀਤਾ ਵੀਰ ਨੇ ਸੋ ਆਉਣ ਵਾਲੀ ਸਰਪੰਚੀ ਚ ਲੋੜ ਏ ਪਾਰਟੀਬਾਜੀ ਤੋਂ ਉਪਰ ਉਠ ਕੇ ਇਮਾਨਦਾਰ ਸਰਪੰਚ ਚੁਨਣ ਦੀ ਜੇ ਸਾਰੇ ਪਿੰਡ ਏਦਾਂ ਦੇ ਬਨਾਉਣੇ ਨੇ
@YuvrajSingh-fg8sc
@YuvrajSingh-fg8sc 3 года назад
Kammal hogi lagda hi nahi ehh Punjab da pind hai salute hai sarpanch nuu
@sanjeevgora5491
@sanjeevgora5491 5 лет назад
I salute you sarpanch saheb sb pyar ke sath rahte ho
@harpalsandhu7279
@harpalsandhu7279 2 года назад
ਵਾਹ ਸਰਪੰਚ ਸਾਹਬ ਵਾਹ ਕਿਆ ਬਾਤਾ
@jassichahal7340
@jassichahal7340 5 лет назад
Buht vadia sarpunch saab
@satpalsingh-uy9js
@satpalsingh-uy9js 5 лет назад
beautifull village thanx sarpanch saab and village people and thanx danik savera showing this paradise village
@poonambansal9665
@poonambansal9665 5 лет назад
वाकई काविले तारीफ है काश इस देश का हर नेता ऐसा होइतनी तरक्की होने के बावजूद स्कूल नही हे?
@mmani8918
@mmani8918 5 лет назад
Wah g wah kya baat hai Bahut vadhia soch
@ravinderkumar9622
@ravinderkumar9622 5 лет назад
This sarpanch work is simbal of honesty
@dharmveerdhillon4630
@dharmveerdhillon4630 5 лет назад
mere jiju de nanke bhut nyc pind aw chd lgda jva slam aw srpnch saab nu
@Harshtuteja
@Harshtuteja 4 года назад
Boht vadiya
@latestpunjabi7807
@latestpunjabi7807 5 лет назад
bhut sohna pind ਬਣਾਇਆ sarpach ji je edda hi sare pinda de sarpanch karan ta punjab vv ਵਿਦੇਸ਼ੀ counriya vang lage
@Ambarsaria--Jatt
@Ambarsaria--Jatt 6 месяцев назад
ਵਾਹਿਗੁਰੂ ਜੀ
@jagroopsingh3175
@jagroopsingh3175 5 лет назад
Hats off to sarpanch sahab
@balibains5478
@balibains5478 5 лет назад
salute hai sarpanch saab te pind de loka nu? menu lagda hun tak tan pind ch kayi bank te despensary school khol ditte hone ki progress hai pind waliyo.
@yuvijotsinghsingh2347
@yuvijotsinghsingh2347 5 лет назад
ਬਹੁਤ ਹੀ ਖ਼ੂਬਸੂਰਤ
@deepakbawa8346
@deepakbawa8346 3 года назад
Perfect example of good leader je sare leader eve hon apa vahrle mulka to age java ge fer lok v sath dende a saaf rakhan vich
@tango78430
@tango78430 3 года назад
wow salute sarpanch saab
@hardevsinghhardevsingh7422
@hardevsinghhardevsingh7422 5 лет назад
Wah g wah kya baat hai I am very happy sarpanch Saab g and salute to u
@kgapswarrior5065
@kgapswarrior5065 5 лет назад
Good Saranch sahab dil khush kar ditta
@BittuSingh-gb1ip
@BittuSingh-gb1ip 5 лет назад
Rab thanu hor traki deve veer
@simardahiya1325
@simardahiya1325 5 лет назад
Balle o shera ..dhan aa pind jis nu aa banda sarpanch mileya koyi jatpat nai sab kuz khtm krta...salute aa veer ji
@MandeepSingh-zj4bm
@MandeepSingh-zj4bm 5 лет назад
Very nice srpanch saab ji jugg jugg jio
@deepchand6605
@deepchand6605 2 года назад
ਸਿਆਣਾ ਮਨੁੱਖ ਸਰਪੰਚ ਦੇ ਕੀਤੇ ਕੰਮ ਦੇਖ ਕੇ ਵੋਟ ਦੇਦਾ ਹੈ।ਇਹ ਕੀਤੇ ਕੰਮ ਦੇਖ ਦਿਲ ਖੁਸ਼ ਹੋ ਗਿਆ। ਇਹੋ ਜਿਹੇ ਪਿੰਡ ਵੀ ਹਨ,ਜਿਥੇ ਛੱਪੜ ਵੀ ਕੁਝ ਲੋਕਾਂ ਕਬਜਾ ਕੀਤਾ ਹੈ।
@manpreetchahalraju4948
@manpreetchahalraju4948 5 лет назад
very good sarpench saab 👍👍👍👍👏👏👏👏👌👌👌👌
@MandeepSingh-su3zd
@MandeepSingh-su3zd 5 лет назад
Vary vary good sarpanch shab jii
@MHK615
@MHK615 5 лет назад
Sirra Lata veer sarpanch sabb
@manisikhan4529
@manisikhan4529 5 лет назад
bhut vadiya Sarpanch saab
@indervirmusic1637
@indervirmusic1637 5 лет назад
Att a g Sarpanch Saab very nice
@sukhdeepchahal8641
@sukhdeepchahal8641 5 лет назад
Wahh y ehho j sarpanch hon sarrr punjab
@guruguru5447
@guruguru5447 5 лет назад
Very good sarpanch saab
@ohiuranglexxx3143
@ohiuranglexxx3143 5 лет назад
Sarpanch nu salute ae
@sarabjitkour7348
@sarabjitkour7348 5 лет назад
bahut hi sona .......gud job .....👍👍👍
@kuldeepaulakh4725
@kuldeepaulakh4725 5 лет назад
Very nice sarpanch Saab
@Navdeepkaur-zc7zn
@Navdeepkaur-zc7zn 5 лет назад
salute.sarpnch.shaab
@manjinderkaur9697
@manjinderkaur9697 5 лет назад
Wow bhut vdya km va...bhut nic pind
Далее
ПАПА ГАМБУРГЕР
00:13
Просмотров 143 тыс.
Nobody Can Do it🚗❓
00:15
Просмотров 5 млн
ПАПА ГАМБУРГЕР
00:13
Просмотров 143 тыс.