Тёмный

Supreme 110 ਦਾ ਕੀ result ਰਿਹਾ ਦੇਖੋ, ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਜਾਣਕਾਰੀ | 

Certified Rustic ਸਰਟੀਫਾਈਡ ਰਸਟਿਕ
Просмотров 5 тыс.
50% 1

Supreme 110 ਦਾ ਕੀ result ਰਿਹਾ ਦੇਖੋ, ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਜਾਣਕਾਰੀ |

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@DavinderSingh-gu8rc
@DavinderSingh-gu8rc 11 месяцев назад
ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ ਦੇਣ ਲਈ
@ekamgamer3154
@ekamgamer3154 11 месяцев назад
ਸਾਡੇ 35+ ਹੋਇਆ ਝਾੜ।।ਪਰ ਇਸਨੂੰ ਦੋ problem ਆਈਆਂ।। ਇਕ ਤਾਂ ਸੀਤ ਰੋਡ ਤੇ ਪੱਕਣ ਤੋਂ ਬਾਅਦ ਕਿਤੇ ਕਿਤੇ ਪਰਾਲ ਜੇਹਾ ਬਣ ਗਿਆ।।ਤੇਲਾ v ਦਿਖਾਈ ਨੀ ਦਿੱਤਾ।।
@malwindersinghcertrust
@malwindersinghcertrust 11 месяцев назад
ਜੀ ਵੀਰ ਜੀ 🙏
@amrindergrewal1870
@amrindergrewal1870 11 месяцев назад
Mere 110 da dana bhut daagi hoya...
@kawaldeepsingh639
@kawaldeepsingh639 11 месяцев назад
Bai ji 11*7 di trolly ch kinna jhona painde waa eh
@jarnailsingh5548
@jarnailsingh5548 11 месяцев назад
Veer esda beej ki rate milda bazar ton??
@zindagi5946
@zindagi5946 11 месяцев назад
Ki rate lgga veere eh
@NavdeepSingh-gr7tc
@NavdeepSingh-gr7tc 11 месяцев назад
ਮਿੱਟੀ ਪਾਣੀ ਕਿਦਾਂ ਦਾ ਹੋਵੇ ਬਾਈ
@malwindersinghcertrust
@malwindersinghcertrust 11 месяцев назад
ਕੋਈ ਦਿਕੱਤ ਨਹੀਂ ਸਭ ਚ ਪਾਸ ਆ ਵੀਰ ਜੀ
@buttarrecords6349
@buttarrecords6349 11 месяцев назад
33 Quintal batala
@sikandersingh5248
@sikandersingh5248 11 месяцев назад
Kine din di variety a y
@malwindersinghcertrust
@malwindersinghcertrust 11 месяцев назад
140
@navjitmaan8150
@navjitmaan8150 11 месяцев назад
145
@sandeepnain1770
@sandeepnain1770 11 месяцев назад
Bhai ji sachi batana ,bhut se log jut bhut bolde han ,pichli bar 1847 ke bar me bhut video dali lakin bakar h
@malwindersinghcertrust
@malwindersinghcertrust 11 месяцев назад
Veer ji supreme te kaveri vadia seed ne ji 1847 di main koi promotion nahi kiti main ta sab nu kehna v sirf trail lagaya karo kise de magar lag k na beej lao ji is var kanak ch v eho hona tusi dekh leo ji 🙏
@sandeepnain1770
@sandeepnain1770 11 месяцев назад
@@malwindersinghcertrust main apko nahi kah raha ,kaveri ka konsa acha h
@jagdeepdhillon6793
@jagdeepdhillon6793 11 месяцев назад
Assi 5 saal to lga rahe aa 110 nu
@malwindersinghcertrust
@malwindersinghcertrust 11 месяцев назад
Ji veer ji asi v 3 saal to laga rahe aa ji ki jhad aa reha veer ji daseo ji
@sumeetsingh4525
@sumeetsingh4525 11 месяцев назад
Kila kine knaal da?
@malwindersinghcertrust
@malwindersinghcertrust 11 месяцев назад
8
@pardeeppandher4113
@pardeeppandher4113 11 месяцев назад
ਇਹ ਫੇਰ ਕੀ ਝਾੜ ਆ
@gurwinderoffice3989
@gurwinderoffice3989 11 месяцев назад
ਘਰ ਦਾ ਸੀਡ ਦਾ ਝਾੜ ਤੇ ਫਰਕ ਪੈਂਦਾ
@malwindersinghcertrust
@malwindersinghcertrust 11 месяцев назад
ਜੀ ਵੀਰ ਜੀ ਬਿਲਕੁਲ ਸਹੀਂ ਕਿਹਾ ਤੁਸੀਂ, ਇਹੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜੀ | ਅਸੀਂ ਕਿਸ ਤਰਾਂ ਖ਼ਰਚਾ ਘਟਾ ਸਕਦੇ ਆ ਬੀਜ਼ ਆਪਣਾ ਤਿਆਰ ਕਰਨਾ ਚਾਹੀਦਾ ਹੈ ਬਿਨਾਂ ਸਿਫਾਰਿਸ਼ ਤੇ ਜ਼ਰੂਰਤ ਤੋਂ ਕੁੱਛ ਨਾ ਵਰਤੋ |
@harjitbhullar3018
@harjitbhullar3018 11 месяцев назад
ਜਮਾਂ ਫੂਦੁ ਝੋਨਾਂ 60 ਮਨ ਤੋਂ ਵੱਧ ਨਹੀਂ ਨਿਕਲਦਾ
@malwindersinghcertrust
@malwindersinghcertrust 11 месяцев назад
Veer ji 31-35 q nikal aa 3saal to la rahe aa ji koi problem nahi grpup ch 18 acer lageya hoaya ji
Далее
For my passenger princess ❤️ #tiktok #elsarca
00:24
How to Build a Homemade Bike Using a Barrel
00:21
Просмотров 996 тыс.