Тёмный

Tahar Lakh Data peer ji 

Jai Lakh Data Peer Ji
Подписаться 193 тыс.
Просмотров 152 тыс.
50% 1

Qissa jado peer Lakh Data ji peeran fakiran di mehfil vicho bahar chle ge • Qissa Jado Peer Lakh D...
Sun peera araz meri peera mp3 • Sun Peera Araz Meri Peera
Qissa Daani Jatii all parts • Qissa Daani Jatti Full...
Rudi mata all parts. Jai gouspak peer ji . part 1 part 2 part 3 part 4 • Rudi mata all parts. J...
jai lakh data peer ji
jai sakhi sultan peer ji
Jai peeran di

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 102   
@PrabhpalSMavi
@PrabhpalSMavi Год назад
ਪੀਰਾਂ ਦੀ ਅਰਦਾਸ ਬਿਸਮਿਲਾਹ ਰਹਿਮਾਨਇਰਰਹੀਮ, ਯਾ ਇਮਾਮ ਸ਼ਖੀ ਸੁਲਤਾਨ ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸ਼ਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦਾ ਦਮ ਜਿੰਦਾ ਸ਼ਾਹ ਮਦਾਰ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ ਜਲਾਲ ਤੂੰ ਕੁਦਰਤ ਤੇ ਕਮਾਲ ਤੂੰ ਭਾਰੀ ਪਈ ਦਾ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ ਇੱਲ ਇੱਲਾ ਕਾ ਤੀਰ, ਅੱਲਾ ਮੇਰਾ ਬਾਦਸ਼ਾਹ ਨਵੀ ਹੈ ਵਜੀਰ, ਯਾ ਲੱਖ ਦਾਤਾ ਪੀਰ ਜੀ ਤੋਂੜੋ ਕੁਫ਼ਰ ਤੇ ਜੰਜੀਰ. ਔਖੇ ਵੇਲੇ ਬਹੁੜਦਾ ਮੇਰੇ ਦਿਲ ਦਾ ਪੀਰ ਸ਼ਖੀ ਸੁਲਤਾਨ ਜੀ, ਨਾਮ ਦੀ ਸ਼ਰਨ ਰੱਖਣਾ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗੀਆਂ ਲੇਖੇ ਲਾਇਓ , ਦੇਗਾ ਨਿਆਜਾਂ, ਝੰਡੇ, ਪੁਸ਼ਾਕੇ ਕਬੂਲ ਕਰ ਲੈਣਾ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ ਸੇਵਾ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ ਅੱਲਾ ਦੇ ਨਾਮ, ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ ਪੀਰ ਸਈਅਦ ਅਹਿਮਦ ਸ਼ਖੀ ਸੁਲਤਾਨ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ ਨਿਆ ਕਰਨਾ ਸਈਆਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਦਿਯੋ ਗੋਸ਼ੇ ਨਾਲ ਨਮਾਜ ਦੇ, ਕਾਲੀ ਧਾਰ ਦੇ ਲਾੜਿਆਂ ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸ਼ਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਭਿਸਤਾ ਦੇ ਦਰਵਾਜੇ, ਪੀਰ ਜੀ ਲੈ ਲੋਟਾ ਬਜੂ ਸਾਜੇ. ਪੀਰ ਜੀ ਭੁਲਾਂ ਨੂੰ ਮਾਰਨਾ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰ ਦਾ, ਧੰਨ ਧੰਨ ਸ਼ਖੀ ਸੁਲਤਾਨ ਤੇਰੇ ਘਰ ਘਰ ਬਣੇ ਰੋਜੇ ਤੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਥੌਨੂੰ ਰਾਜੇ ਕਰਨ ਸਲਾਮ, ਪੀਰ ਜੀ ਥੋਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ ਪੀਰ ਜੀ ਥੋਨੂੰ ਸਿਮਰਨ ਕੁੰਟਾ ਚਾਰੇ ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਸਿਮਰਿਆ ਜੰਮੂ ਦੀਆਂ ਰਾਣੀਆਂ ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ ਪੀਰ ਜੀ ਥੋਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ ਮੈਂ ਅਰਜ ਕਰਾਂ ਸੋਹਣੇ ਸੱਚੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਲੱਗੇ. ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ ਤੁਸੀਂ ਬੈੱਠੇ ਗਲੀਚਾ ਮੱਲ ਕੇ ਜਰਾ ਦੇਖਣਾ ਦਫ਼ਤਰ ਠੱਲ ਕੇ ਨਿਆ ਕਰਨਾ ਸੱਚ ਦਾ, ਸੱਚ ਦੀ ਕਮਾਈ ਵਾਲਿਆਂ ਸਈਅਦ ਅਹਿਮਦ ਸ਼ਖੀ ਸੁਲਤਾਨ, ਕਈਆਂ ਨੂੰ ਮਿਲਦਾ ਆਪ ਚੱਲ ਕੇ ਬੇਸਿਦਕ ਦੀ ਬਾਤ ਨਾ ਪੁੱਛਦਾ ਧੱਕੇ ਦੇ ਦਿਨਾ ਗਇਆ ਨੂੰ ਧੁਰ ਦਰਬਾਰ ਚ, ਪੀਰ ਜੀ ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਯੋ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ, ਤੇਰੇ ਜਾਗਦੇ ਦੀਵਾਨ ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ ਭੈਰੋਂ 36 ਪੀਰਾਂ ਦਾ ਗੁਮਾਨ, ਪੀਰ ਜੀ ਤੁਹਾਨੂੰ ਸ਼ਰਨ ਪਯਾ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਪੋਲਾ ਢੋਲਾ ਦੀ ਲਾਜ, ਬੀਬੀਆਂ ਭੈਣਾ ਦੀ ਲਾਜ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਯੋ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਆਪ ਦੇ ਤਨ ਨਾਲ ਲਾ ਕੇ ਨਾ ਮਾਰੀਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ ਜਿਹੜੇ ਕੁਲ ਬਲਾ ਨੂੰ ਜਾਣੇ, ਟਾਲ ਬਲਾਵਾਂ ਮੰਦੀਆਂ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ ਬੇਨਤੀ ਸੁਣੋ ਗਰੀਬ ਨਵਾਜ ਜੀ, ਖਾਣ ਪੀਰ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ ਪਰਿਸ਼ਰਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ ਜਿਹੜਾ ਝਾੜੇ ਰੋਗ ਸ਼ਰੀਰ ਦਾ ਇਮਾਮ ਸੁਲਤਾਨ ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ ਤੂੰ ਬਹੁੜੀ ਨਾਮ ਖੁਦਾ ਦੇ ਤੇਰੇ ਬੱਚੇ ਵਾਜਾ ਮਾਰਦੇ ਸਾਡੇ ਵਿਗੜੇ ਕੰਮ ਸਵਾਰ ਦੇ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਜਿਸਦਾ ਭੂਤ ਜਿਨ ਭਰਦੇ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ ਸਾਡੀ ਫਰਿਆਦ ਤੇਰੇ ਅੱਗੇ ਤਾਰੀ ਸੱਚੀ ਸਰਕਾਰ ਅੱਗੇ ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ ਮੇਰੇ ਪਾਸ ਖਲੋ ਕੇ ਹਾਜਰ ਨਾਜਰ ਹੋ ਕੇ ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ
@gurijhimpadiala7940
@gurijhimpadiala7940 7 месяцев назад
Jai jo dhan ho tuc
@mymymy428
@mymymy428 2 года назад
Jai lakh data peer ji 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@mymymy428
@mymymy428 2 года назад
Jai peera di 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️
@sanjeevkumar-xg2cm
@sanjeevkumar-xg2cm 9 месяцев назад
Jai ho lakh data peer g d mehar karna sab te g d ❤❤❤❤❤❤❤❤
@gursewaksarpanchkuka1259
@gursewaksarpanchkuka1259 4 года назад
🙏🙏🌹🌹🌹🌹🌹ਜੈ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਮਹਾਰਾਜ ਜੀ ਕਿਰਪਾ ਕਰੋ ਮੇਰੇ ਪੀਰ ਬਾਬਾ ਜੀ ਆਪਣੇ ਸੇਵਕ ਤੇ ਅੱਜ ਖੁਸ਼ੀਆ ਦੇਣਾ ਮੇਰੇ ਪੀਰ ਬਾਬਾ ਜੀ ਆਪਣੇ ਸੇਵਕ ਨੂੰ ਅੱਜ ਜੀ 🙏🙏🌹🌹🌹🌹🌹
@sadasingh4686
@sadasingh4686 2 года назад
Pair lakada Teriyan colama
@gursewaksarpanchkuka1259
@gursewaksarpanchkuka1259 3 года назад
🙏🙏🌹🌹🌹🌹🌹ਜੈ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਮਹਾਰਾਜ ਜੀ ਕਿਰਪਾ ਕਰੋ ਮੇਰੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਖੁਸ਼ੀਆ ਦੇਣਾ ਮੇਰੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲਾ ਜੀ ਆਪਣੇ ਸੇਵਕ ਗੁਰਸੇਵਕ ਨੂੰ ਅੱਜ ਜੀ ਜੈ ਪੀਰਾਂ ਦੀ 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@evrajmohammad1688
@evrajmohammad1688 2 года назад
Jai peera Di peer g dua qabool krna 🥺🤲🤲ameen
@GurdeepSingh-ho4sv
@GurdeepSingh-ho4sv 5 лет назад
Jai skhi sultan peer ji ki jai Gouspak pak peer ji ki jai ho hamesha hi👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋
@gogajimaharaj1648
@gogajimaharaj1648 3 года назад
Mera gar vich sab dunia da dukh door kero sukh deo peer g
@AjayKumar-gv1ih
@AjayKumar-gv1ih Месяц назад
❤❤❤❤❤❤
@kulwantkaur3776
@kulwantkaur3776 3 года назад
🙏JAI PEERAN DI 🙏 🙏JAI MASTAN DI 🙏 🙏JAI SAYIAN DI 🙏
@JarnailSingh-ft3lw
@JarnailSingh-ft3lw 3 года назад
Jai Ho Saki Server Sultan Lakh Data Lala Wali Sarkar Ji Di Jai
@gagansohian358
@gagansohian358 3 года назад
Jai lakhan de data peer G(786)
@davinder.gurdaspur9804
@davinder.gurdaspur9804 4 года назад
🌹🌹🌹🌹🌹ਜੈ ਪੀਰਾਂ ਦੀ 🙏🙏🙏🙏🙏🙏🙏🙏🙏🌹🌹🌷🌷🌷🌷
@charanjitsingh-ct7dw
@charanjitsingh-ct7dw 5 лет назад
Jai peer baba Lakh Data Laalan wale peer sai ji di Jai Jai Jai
@jashanpreet9458
@jashanpreet9458 Год назад
Jai lakh data peer di ji 🎉🎉
@mtech6395
@mtech6395 2 месяца назад
Jai lakh data peer ji ❤❤❤
@RajKumar-oz1oy
@RajKumar-oz1oy 2 года назад
Mera sazzda lakh data peer nu
@ranjitkumar1081
@ranjitkumar1081 3 года назад
Jai Lakh Data Peer ji
@786.khushi
@786.khushi Год назад
Lakhdatalalawalisarkar di Tahar di ਲਿਖਤੀ ਰੂਪ ਵਿੱਚ ਵੀਡੀਓ ਪੇਸ਼ ਕੀਤੀ ਜਾਵੇ plz. AS SOON AS POSSIBLE
@deepdhiman8773
@deepdhiman8773 3 года назад
🙏 Jai Peer Baba Lakh Data Ji de 🌹🌹🌹🌹🌹🌹🌹🌹🌹🌹🌹🌹🌹
@gursewaksarpanchkuka1259
@gursewaksarpanchkuka1259 4 года назад
🙏🙏🌹🌹🌹🌹🌹ਜੈ ਸਾਂਈਆਂ ਦੀ ਕਿਰਪਾ ਕਰੋ ਮੇਰੇ ਸਾਈ ਬਾਬਾ ਮੁਰਾਦ ਸ਼ਾਹ ਜੀ ਕਿਰਪਾ ਕਰੋ ਮੇਰੇ ਸਾਈ ਸੱਚੀ ਸਰਕਾਰ ਸਾਈ ਬਾਬਾ ਲਾਡੀ ਸ਼ਾਹ ਜੀ ਕਿਰਪਾ ਕਰੋ ਮੇਰੇ ਸਈ ਜੀ ਆਪਣੇ ਸੇਵਕਾਂ ਤੇ ਅੱਜ ਜੀ ਖੁਸ਼ੀਆ ਦੇਣਾ ਮੇਰੇ ਸਾਈ ਜੀ ਆਪਣੇ ਸੇਵਕ ਨੂੰ ਅੱਜ ਜੀ🙏🙏🌹🌹🌹🌹🌹☘️🍀🍀🌿🍀🌿🍀🍀☘️☘️🍀🍀🌿🍓🍍🍑🍈🍋🍏🍒🍊🍊🥭🍎🍐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@ManpreetSingh-wp8je
@ManpreetSingh-wp8je 2 года назад
🙏Jai peera di 🙏 Jai peera di 🙏 Jai peera di 🙏 Jai peera di 🙏 Jai peera di 🙏 Jai peera di 🙏 Jai peera di 🙏 Jai peera di 🙏🙏🙏
@hdcareerpoint5286
@hdcareerpoint5286 2 года назад
Jai lakh data peer di jai ho🌻🌻🌻⚘🌷🌹🌹🌺🌺
@jashanpreet9458
@jashanpreet9458 Год назад
Jai lakh data peer di ji
@makhansingh8209
@makhansingh8209 8 месяцев назад
ਸਕਰੀਨ ਤੇ ਲਿਖ ਕੇ ਪਾ ਦਿਆ ਕਰੋ ਜੀ ਜੈ ਪੀਰਾਂ ਦੀ 🙏🙏🙏
@parminderladhar8589
@parminderladhar8589 4 года назад
jai peer sakhi sarwar ji di
@gogajimaharaj1648
@gogajimaharaj1648 3 года назад
Jai peera diiiii g
@tinkudhillon9470
@tinkudhillon9470 3 года назад
Jai Baba ji 🙏🙏🙏🙏🙏
@nareshchaudhary8761
@nareshchaudhary8761 5 лет назад
Jai peera di🙏🙏🙏🙏🙏
@gkfans3534
@gkfans3534 5 лет назад
Jai lakh data peer g
@gaggu.sidhu8000
@gaggu.sidhu8000 3 года назад
Jai peer di
@pardeepkumarramkishan2309
@pardeepkumarramkishan2309 2 года назад
Jai peera di 🙏
@ramansahotasadiqpuriya8284
@ramansahotasadiqpuriya8284 3 года назад
Jai Peera Di Jai Masta di
@manjitkaurbhatia4010
@manjitkaurbhatia4010 3 года назад
🙏🙏🙏🙏🙏jai peera di
@gogajimaharaj1648
@gogajimaharaj1648 3 года назад
Mari zindgi apka pyaar jai peera diiiii g
@mohitmahi172
@mohitmahi172 3 года назад
Jai peera di 🙏🙏🙏🙏🙏🙏🙏🤲🤲🤲🤲🤲🤲🤲🤲
@gogajimaharaj1648
@gogajimaharaj1648 3 года назад
Sab apka havala peer g
@romanrange4161
@romanrange4161 Год назад
Jai baba lakh data ji
@SonuSingh-fz7lk
@SonuSingh-fz7lk 5 лет назад
Jai peera di 🙏🙏🙏 🙏🙏🙏
@somnath5841
@somnath5841 4 года назад
Jai peer ji di Jai mastan di
@onlyonethat4187
@onlyonethat4187 2 года назад
Jai peera di
@surindarsandhu2938
@surindarsandhu2938 5 лет назад
JAi peera di
@jordanwale9496
@jordanwale9496 3 года назад
Jai masta di 🙏🙏🌻🌻🙏🙏🌺🌺🙏🙏🌹🌹🙏🙏💐💐🙏🙏⚘⚘🙏🙏🌷🌷🙏🙏🥀🥀🙏🙏
@manjujass6822
@manjujass6822 4 года назад
🙏🙏🙏🙏🙏🙏jai lakh data peer ji di
@sukhpreetsingh3144
@sukhpreetsingh3144 3 года назад
Jai sai ji
@ManjitSingh-mx5py
@ManjitSingh-mx5py 3 года назад
🙏🏼🙏🏼🙏🏼🙏🏼🙏🏼
@mannsabbmannsabb3526
@mannsabbmannsabb3526 4 года назад
🙏🙏🙏Jai Peer Baba Lakh Data Ji🙏🙏🙏🙏👏👏👏👏🙏
@bhupindarsingh3005
@bhupindarsingh3005 4 года назад
Jai peera di mehar krna ji sab te🙏🏼🙏🏼🙏🏼
@harpreetsings4764
@harpreetsings4764 3 года назад
Jai peers di
@harpreetsings4764
@harpreetsings4764 3 года назад
Jai peera di
@Amandeepsingh-nz7ot
@Amandeepsingh-nz7ot 3 года назад
Lakh.data.peer.ji
@shivaniarora4698
@shivaniarora4698 Год назад
Jai lakh data peer baba ji 🙏❤️rasta dikhaao sai jii mujhe mera pyaar dey do sai ji rasta bna do sai jii bhut jada praishaan hu sai ji help me sai ji 🙏
@kunalbrarr7094
@kunalbrarr7094 3 года назад
Ja ali
@paramkumar6448
@paramkumar6448 5 лет назад
jai peera di🙏🙏🙏🙏
@satnamkour4720
@satnamkour4720 5 лет назад
Jai lala Vale dee
@SatnamSingh-zk7oq
@SatnamSingh-zk7oq Год назад
🙏🌹🙏🌹🙏🌹🙏🌹🙏🌹🙏🌹🙏
@balwinderbhari3309
@balwinderbhari3309 5 лет назад
Jai baba je
@gogajimaharaj1648
@gogajimaharaj1648 3 года назад
Sab theek kerdo peer di
@harpreetbangabanga6650
@harpreetbangabanga6650 3 года назад
🙇‍♂️🙇‍♂️🙇‍♂️🙇‍♂️🙏
@gogajimaharaj1648
@gogajimaharaj1648 3 года назад
Peer g kirpa kero g
@satpal3889
@satpal3889 3 года назад
👋👋👋
@bhupindarsingh3005
@bhupindarsingh3005 4 года назад
Baba ji likhti roop vich v likheo🙏🏼🙏🏼🙏🏼🙏🏼🙏🏼
@gogajimaharaj1648
@gogajimaharaj1648 3 года назад
Peer g sab theek kerdo g
@amandeepaman9516
@amandeepaman9516 4 года назад
Baba ji likh ke tahr upload kro
@harpreetsinghjaswal7512
@harpreetsinghjaswal7512 5 лет назад
Veer ji tahar karan da koi time hounda ja jado mrzi karlo
@sunnynagi1865
@sunnynagi1865 5 лет назад
Bro Time da nahi pta but Jado Man kita kar skde oo
@harpreetsinghjaswal7512
@harpreetsinghjaswal7512 5 лет назад
@@sunnynagi1865 Thx brother
@prabhjotsinghprabh8006
@prabhjotsinghprabh8006 Год назад
🤲🤲🤲🤲🤲🤲🌷🌷🌷🌷🌷
@nindergujjar3056
@nindergujjar3056 5 лет назад
🙏🙏🙏🙏🙏🙏🙏🙏
@waheguruekonkar3723
@waheguruekonkar3723 4 года назад
🙏🙏🙏🙏🏼🙏🏼
@chamiduchathuranga369
@chamiduchathuranga369 4 года назад
Can someone explain whos peer ji? What story in english please
@sanjeevkumar-xg2cm
@sanjeevkumar-xg2cm 5 лет назад
Jai ho perra g d
@BhupinderSingh-xu6rm
@BhupinderSingh-xu6rm 3 года назад
Y
@iqbaldhillon786
@iqbaldhillon786 2 года назад
ਦਰੂਦ ਸ਼ਰੀਫ ਪੰਜਾਬੀ ਵਿਚ :-- ru-vid.com/video/%D0%B2%D0%B8%D0%B4%D0%B5%D0%BE-h1bSrVAeVw4.html ਆਇਤੁਲ ਕੁਰਸੀ ਪੰਜਾਬੀ ਵਿਚ :::-- ru-vid.com/video/%D0%B2%D0%B8%D0%B4%D0%B5%D0%BE-JtGh7f_XR_k.html ਚਾਰੇ ਕੁਲ ਪੰਜਾਬੀ ਵਿੱਚ :-- ru-vid.com/video/%D0%B2%D0%B8%D0%B4%D0%B5%D0%BE-98m5iK36uYU.html ਸੁਰਹ ਫ਼ਤਿਹਾ ਪੰਜਾਬੀ ਵਿੱਚ :-- ru-vid.com/video/%D0%B2%D0%B8%D0%B4%D0%B5%D0%BE-das_LE8jIiM.html ਬਿਸਮਿੱਲਾਹ ਦੀ ਕਲਾਮ ਪੰਜਾਬੀ ਵਿਚ ::-- ru-vid.com/video/%D0%B2%D0%B8%D0%B4%D0%B5%D0%BE-Y1NsDz_r-2E.html ਗੌਸਪਾਕ ਸਰਕਾਰ ਦੇ 2 ਅਮਲ ਪੰਜਾਬੀ ਵਿਚ ::-- ru-vid.com/video/%D0%B2%D0%B8%D0%B4%D0%B5%D0%BE-ZWlUXruxiSQ.html ਦਰੂਦ ਏ ਗੌਂਸਿਆ ਪੰਜਾਬੀ ਵਿਚ ::-- ru-vid.com/video/%D0%B2%D0%B8%D0%B4%D0%B5%D0%BE-WW1cMhR3SF0.html ਗੌਸਪਾਕ ਸਰਕਾਰ ਦੀ ਫ਼ਕੀਰੀ ਦੁਆ ਪੰਜਾਬੀ ਵਿੱਚ ::-- ru-vid.com/video/%D0%B2%D0%B8%D0%B4%D0%B5%D0%BE-zpEzaGxJ8Pg.html
@harpreetsingh1480
@harpreetsingh1480 2 года назад
जय लख दाता पिर जी मेरा छोटा भाई मनप्रीत सिंह हरियाणा पुलिस में भर्ती हो जाए,फाइनल लिस्ट में उसका रोल नंबर आ जाए,और भाई ट्रेनिंग पर चला जाए
@kulwantkaur3776
@kulwantkaur3776 3 года назад
🙏JAI PEERAN DI 🙏 🙏JAI MASTAN DI 🙏 🙏JAI SAYIAN DI 🙏
@GopiRai-k6z
@GopiRai-k6z 7 месяцев назад
Jai lakh data peer ❤❤
@gurbchansinghgurbchansingh3806
Jai Peer BaBa ji
@kamaljotkaur6492
@kamaljotkaur6492 3 года назад
Jai peer ji
@salwindersingh9390
@salwindersingh9390 5 лет назад
Jai peera di 🙏🙏🙏
@JagjitSingh-wq9ex
@JagjitSingh-wq9ex 4 года назад
jai peera di lakh data ji peera baba ji
@AtulSharma-lz3ye
@AtulSharma-lz3ye 4 года назад
Jai Lakh Data Ji Ki
@jassilehal3782
@jassilehal3782 3 года назад
Jai peera di
@diljaangilldiljaan794
@diljaangilldiljaan794 5 лет назад
Jai masta Di 🙏🙏🙏🙏🙏🙇🙇
@kunalbrarr7094
@kunalbrarr7094 3 года назад
❤❤❤❤❤❤
@kulwantkaur3776
@kulwantkaur3776 3 года назад
🙏JAI PEERAN DI 🙏 🙏JAI MASTAN DI 🙏 🙏JAI SAYIAN DI 🙏
@lovelyrai1960
@lovelyrai1960 5 лет назад
Jai lakh data peer Ji di🙏🙏🙏🙏
@guriparas7308
@guriparas7308 4 года назад
Jai lakh data peer ji
@kulwantkaur3776
@kulwantkaur3776 3 года назад
🙏JAI PEERAN DI 🙏 🙏JAI MASTAN DI 🙏 🙏JAI SAYIAN DI 🙏
@alkathakur6255
@alkathakur6255 4 года назад
Jai peeran dii
@jagmailsingh7776
@jagmailsingh7776 5 лет назад
Jai peera di ji
@karankaran-ow5bf
@karankaran-ow5bf 5 лет назад
Jai peera di
@nindergujjar3056
@nindergujjar3056 5 лет назад
Jai peera Di
@dalwindersingh6168
@dalwindersingh6168 5 лет назад
Jai peera di
Далее
Flipping Robot vs Heavier And Heavier Objects
00:34
Просмотров 36 млн
PEERA DI TAHAR || NASEEB QWAAL RABBI || MUSIC PEARLS
23:13
Guga jahar peer ki sohla aarti
18:37
Просмотров 1,4 млн
Flipping Robot vs Heavier And Heavier Objects
00:34
Просмотров 36 млн