Тёмный

Talja Sharab Rangiye : Gurveer Sidhu Aman Virk | Desi World Music | 

Gurveer Sidhu, Aman Virk
Подписаться 32 тыс.
Просмотров 3 млн
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@GogiBoparai-os2wh
@GogiBoparai-os2wh 6 месяцев назад
ਵੀਰੇ ਖਿਚ ਕੇ ਰੱਖੋ ਹੁਣ ਰੁਕਣਾ ਨਾ ਤੁਹਾਡੀ ਦੋਵਾ ਦੀ ਆਵਾਜ ਘੈਟ ਆ ❤
@GurveerSidhuSinger
@GurveerSidhuSinger 6 месяцев назад
Thnks veer ji😊🙏
@jassisingh163
@jassisingh163 6 месяцев назад
ਗੀਤ ਤੇ ਅਵਾਜ ਦੋਨੇਂ ਬਹੁਤ ਪਿਆਰੇ ਨੇ ਦਿਲ ਖੁਸ਼ ਹੋ ਗਿਆ ਬਹੁਤ ਸਮੇਂ ਪਿਛੋਂ ਇਹੋ ਜਿਹਾ ਗੀਤ ਸੁਣੀਆਂ 🥰
@GurveerSidhuSinger
@GurveerSidhuSinger 6 месяцев назад
Thnks veer ji😊🙏
@GogiBoparai-os2wh
@GogiBoparai-os2wh 6 месяцев назад
ਅੱਜ ਦੇ ਸਮੇ ਦੀ ਹਿਟ ਜੋੜੀ ਰੱਬ ਜੋੜੀ ਬਣਾਈ ਰੱਖੇ
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@bintubadshah3535
@bintubadshah3535 2 дня назад
ਤਰਜ- ਕੱਚ ਦਾ ਗਲਾਸ 👌
@shindakamboj1
@shindakamboj1 6 месяцев назад
@gurveersidhusinger ਬਹੁਤ ਸੋਹਣਾ ਗਾਇਆ ਬਾਈ ਜੀ .....ਦਾਰੂ ਤਾਂ ਨਾਲ ਜੱਟ ਦੇ ਸੁਰਗਾਂ ਨੂੰ jaogi ....es ਤਰਜ ਤੇ ਗੀਤ ਹੈਗਾ ਆਪਣੇ ਕੋਲ ਬਾਈ ...ਹੋਰ ਵੀ ਕਹੋ ਗੇ ਤਾਂ ਲਿਖ ਦਿਆਂ ਗੇ .....ਪਹਿਲੀ ਵਾਰ ਚਮਕੀਲੇ ਦੇ ਨੇੜੇ ਦਾ ਗਾਉਣ ਵਾਲਾ ਸੁਣਿਆ
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@sonusonusethi2577
@sonusonusethi2577 6 месяцев назад
ਗੁਰਵੀਰ ਸਿੱਧੂ ਬਾਈ ਟਰੱਕ ਵਿੱਚ ਗਾਣਾ ਲਾਇਆ ਨਜ਼ਾਰਾ ਆ ਗਿਆ love you ਬਾਈ ❤❤
@GurveerSidhuSinger
@GurveerSidhuSinger 6 месяцев назад
Thnks 22 ji 😊❤
@OmOm-ku8of
@OmOm-ku8of 6 месяцев назад
ਜਿਉਂਦਾ ਵੱਸਦਾ ਰਹਿ ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਬਾਬਾ ਤੈਨੂੰ ਹੋਰ ਤਰੱਕੀ ਦੇਵੇ
@GurveerSidhuSinger
@GurveerSidhuSinger 6 месяцев назад
Thnk uu 22 ji 😊🙏🏻🙏🏻
@JarnalSaingh
@JarnalSaingh 2 месяца назад
😊😊jnk
@Babbumaanbabbu794
@Babbumaanbabbu794 6 месяцев назад
ਗੀਤਕਾਰ ਕੁੜੀ ਦੀ ਆਵਾਜ਼ ਬਹੁਤ ਪਿਆਰੀ ਆ ਰੱਬ ਇਹਨਾਂ ਦੋਵਾਂ ਨੂੰ ਤਰੱਕੀਆਂ ਬਖਸ਼ੇ🙏🙏🙏🙏
@GurveerSidhuSinger
@GurveerSidhuSinger 6 месяцев назад
Thnks bro 🙏🏻
@HardeepKaur-ev2xo
@HardeepKaur-ev2xo Месяц назад
😂😂😂😂😂😂❤
@ONPRO-qq8qo
@ONPRO-qq8qo Месяц назад
​😢
@dkmetcalf14598
@dkmetcalf14598 26 дней назад
Very nice couple.
@sandraaissi6836
@sandraaissi6836 7 дней назад
❤😊😢
@SonuSingh-zj2fv
@SonuSingh-zj2fv 6 месяцев назад
ਤਰਜ਼ ਅਮਰ ਸਿੰਘ ਚਮਕੀਲੇ ਦੀ ਗੀਤ ਕੱਚ ਦੇ ਗਲਾਸ ਵਿੱਚ ਪਾਈਆਂ ਗੀਟੀਆਂ ਬਹੁਤ ਵਧੀਆ ਬਾਈ ਜੀ ਕੁੜੀ ਦੀ ਅਵਾਜ਼ ਬਹੁਤ ਵਧੀਆ ਜੀ 🎙️🪕🪕🎙️
@GurveerSidhuSinger
@GurveerSidhuSinger 6 месяцев назад
Thnks bai ji
@vijaykajla850
@vijaykajla850 5 месяцев назад
Right
@KaramjitSingh-i6b
@KaramjitSingh-i6b 6 месяцев назад
Sirra.. Njara Aa Gaya geet sun k 👌👌
@GurveerSidhuSinger
@GurveerSidhuSinger 6 месяцев назад
Thnk uu bro 😊
@ranvirsingh4823
@ranvirsingh4823 5 месяцев назад
ਬਾਰ ਬਾਰ ਸੁਨਣ ਨੂੰ ਦਿਲ ਕਰੀ ਜਾਵੇਗਾ....
@GurveerSidhuSinger
@GurveerSidhuSinger 5 месяцев назад
😊😊❤❤
@ਪੇਂਡੂਬੰਦਾ
@ਪੇਂਡੂਬੰਦਾ 6 месяцев назад
ਹੁਣ ਰੱਬ ਮਿਹਰਵਾਨ ਹੋ ਗਿਆ ਏ ਤੁਹਾਡੇ ਤੇ ਬਿਲਕੁਲ ਹੀ ਚਮਕੀਲਾ ਅਮਰਜੋਤ ਦੀ ਕਾਪੀ ਹੀ ਕੀਤੀ ਪ‌ਈ ਆ ਬਾਈ ਜੀ ❤। ਰੱਬ ਹੋਰ ਚੜ੍ਹਾਈਆਂ ਬਖਸ਼ੇ। ਸਾਲਾਂ ਬਾਅਦ ਇਹੋ ਜਿਹੀ ਗੱਲ ਬਾਤ ਦੇਖੀ ਸੁਣੀ ਏ । ਬਸ ਹੁਣ ਏਹੋ ਜਿਹਾ ਲਿਖੀ ਤੇ ਗਾਈ ਚੱਲੋ ਜੀ। ਦੁਆਵਾਂ ❤
@GurveerSidhuSinger
@GurveerSidhuSinger 6 месяцев назад
Thnk u very much bro ji 😊❤🙏🏻
@HARVINDERSINGH-h6q
@HARVINDERSINGH-h6q 6 месяцев назад
Shi gall aa veer g ❤❤
@thanasingh352
@thanasingh352 6 месяцев назад
Hvkpp
@JasanKumar-pk7lj
@JasanKumar-pk7lj 5 месяцев назад
​@@GurveerSidhuSingeruui Ghhhyy8uu8uuu7❤yu8uu888i8u88888y66666667789u788uy88887u78u7u8u8uu89i99j9😊😊ui8999999999i883ey9u89❤❤uuuuu8oi89i8999uu888uu5tyy98ohyyuuoioiuh8i8uhiii9ooi0ik99oi9i9i98o98899888 Jii8i9i8i8iy8iuuii8i8uuui8iu7yuyrruu688889iio88ioi8i8888uutruuuu99iu89o9oii88i8uuuuiuuuuu88i8oi8999oiii9io99i999i9i999878u65rty9t⁹uuuouu8tru8i8oo8o9oo99oio9o9999i88oiooyrreedsadtu788uuoopkko00oi9o9o99o9ii9i99o999o9o9o99o999o99o9ko99utrrrjjjhftrtyuiio999ooi8ooii8❤uui999oo888u888u77uu8888888888888o888oii8888i999999i999899oiii99999889❤yu88888888888888888889uuuuyy6u78888878887uU8zu8uU8zyreeuiy778888888o88u88787777777uu78888878887888898888889ouuuuy78888i787Aaa1qw77y98yuhibhiihoiij5iiiiioiiiiihyfgitthuiiioi9joij❤❤yuuuuuu888uh Huiikujuikiiikiojhi1ojujiiiiyugrfujuiijuuu1ij9jh❤yuu9oiijyiuooiiujij8u9j9j9i8i9❤❤huu9i9i❤ji899iii8ii88888888888888u8oo❤uui89❤u8o9o99o9i9i9i9ijursirdryiu8iioiiiiio❤❤❤❤❤❤❤❤hiji8iu8uu89ij⁹tryiuii9iiuuuuuuuuyh7uuuu8uuiuiojjjiojioufibujijoioiiijijjiokioookikiiuiuki9i9ooiuiiiuyuuhuuuuuuhhuuuuuuhuuuuuuujjuiuiiiiuiu9jjioioiuuuuuuuuuuijujiiiuuuuiijijjik9j9ji❤uuiioj9i99k9j9j9j9jiiojiiiiiii8i8j99i9j9j9htruiiojytr88😮uuiooiooi8ok9i9i9oiok99o9i❤uij9oo9i9oi❤❤❤❤❤❤❤❤❤❤❤❤❤❤❤❤❤❤huuiiiiiiojoj9hdsybbujuiioi9iuuyuu8ji8j88i99i99i889i98ii99iuiuu7788888888888u9❤❤❤❤❤is a great place to work ❤❤❤❤❤❤❤❤❤😂😂😂yii0ko0ooo909ojjbn8bh9ijo09097uu8ii8i8ijoj9ji888i8j09900huju88jjjhu9990uu9i999099😊io99i9099ii8uuuuiujkii8juuu
@agamveerbains6093
@agamveerbains6093 5 месяцев назад
M
@DavinderSingh-tq2ve
@DavinderSingh-tq2ve 6 месяцев назад
ਬਹੁਤ ਸੋਹਣਾ ਗਾਇਆ 👌👌👌👌👌👌
@GurveerSidhuSinger
@GurveerSidhuSinger 6 месяцев назад
Thnks veer ji 🙏🏻😊
@MohanSingh-mm5kb
@MohanSingh-mm5kb 6 месяцев назад
ਬਹੁਤ ਵਧੀਆ ਗੀਤ 💜💙🩵💚💛🧡❤️💜💙🩵💚💛🧡
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@sharandeepsingh5966
@sharandeepsingh5966 6 месяцев назад
ਵਾਹਿਗੁਰ ਜੀ ਚੜਦੀ ਕਲਾ ਵਿਚ ਰਖੇ ਲੰਮੀਆਂ ਉਮਰਾਂ ਬਖਸ਼ੇ ❤❤ਬਹੁਤ ਵਧੀਆ ਜੋੜੀ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰਖੇ ❤❤
@GurveerSidhuSinger
@GurveerSidhuSinger 6 месяцев назад
Thnks veer ji😊🙏
@ParminderSingh-gx9wy
@ParminderSingh-gx9wy 11 дней назад
ਦੁਨੀਆ ਦਾ ਸੱਭ ਤੋਂ ਅਮੀਰ ਸੱਭਿਆਚਾਰ ਪੰਜਾਬੀ ਸੱਭਿਆਚਾਰ❤❤❤❤❤
@GurveerSidhuSinger
@GurveerSidhuSinger 9 дней назад
Thnks bro ji 😊 🙏
@gndpschoolfatehpurmanian34
@gndpschoolfatehpurmanian34 6 месяцев назад
ਸਾਡੇ ਇਲਾਕੇ ਦੀ ਸਾ਼ਨ ਗੁਰਵੀਰ ਵੀਰ ❤❤❤
@GurveerSidhuSinger
@GurveerSidhuSinger 6 месяцев назад
Thnks veer ji 😊🙏🏻
@SurinderpalSingh-br4iz
@SurinderpalSingh-br4iz 6 месяцев назад
ਜੇਕਰ ਗੁਰਵੀਰ ਸਿੱਧੂ ਤੇ ਅਮਨ ਵਿਰਕ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਉਟ ਜੋੜੀ ਵਿਚੋਂ ਚਮਕੀਲਾ ਗਾਇਕੀ ਦੀ ਖੁਸ਼ਬੋ ਸਹਿਜੇ ਹੀ ਆਉਂਦੀ ਹੈ। ਜੇਕਰ ਗੁਰਵੀਰ ਤੇ ਅਮਨ ਨੂੰ ਚਮਕੀਲਾ ਜੋੜੀ ਦਾ ਵਾਰਿਸ ਕਿਹਾ ਜਾਵੇ ਤਾਂ ਕੋਈ ਕਿੰਤੂ ਪ੍ਰੰਤੂ ਦੀ ਲੋੜ ਨਹੀਂ। ਇਨ੍ਹਾਂ ਦਾ ਨਵੀਂ ਰਚਨਾ ਟੱਲਜਾ ਡਿਉਟ ਸੁਣ ਕੇ ਏ ਸੀ ਵਿਚ ਸੋਣ ਜਿਨ੍ਹਾਂ ਨਜਾਰਾ ਆ ਜਾਂਦਾ ਹੈ। ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤਾਂ ਜ਼ੋ ਚਮਕੀਲਾ ਜੋੜੀ ਦੇ ਭਗਤਾਂ ਦੇ ਜ਼ਖਮਾਂ ਨੂੰ ਰਾਹਤ ਮਿਲ ਸਕੇ। ਸਿੱਧੂ ਤੇ ਅਮਨ ਨੂੰ ਇਸ ਗੀਤ ਦੀ ਕਾਮਯਾਬੀ ਲਈ ਮੁਬਾਰਕਬਾਦ ਦੇ ਨਾਲ ਨਾਲ ਢੇਰ ਸਾਰੀਆਂ ਦਵਾਵਾਂ ਅਤੇ ਸ਼ੁਭ ਕਾਮਨਾਵਾਂ। ਧੰਨਵਾਦ ਮੇਹਰਬਾਨੀ।
@GurveerSidhuSinger
@GurveerSidhuSinger 6 месяцев назад
Thnk u so much bai ji 😊😊❤❤🙏🙏
@DesiRakaad
@DesiRakaad 6 месяцев назад
ਬਹੁਤ ਪਿਆਰਾ ਦੋਗਾਣਾ ਹੈ ਜੀ ਬਾਈ ਜੀ ਮੁਬਾਰਕਾਂ ਜੀ।🎉🎉🎉🎉🎉🎉🎉
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@ਪੇਂਡੂਬੰਦਾ
@ਪੇਂਡੂਬੰਦਾ 5 месяцев назад
ਕਮਾਲ ਕਰਤੀ ਇਸ ਜੋੜੀ ਨੇ ਯਾਰ। ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਗਾਇਕ ਬਹੁਤ ਹੀ ਘੱਟ ਹਨ ਜਿਹੜੇ ਗੀਤ ਨੂੰ ਗਾਉਂਦੇ ਹੀ ਨਹੀਂ ਜਿਉਂਦੇ ਹਨ। ਜਿਉਂਦੇ ਰਹੋ ਰੱਬ ਤੁਹਾਨੂੰ ਨਜ਼ਰਾਂ ਤੋਂ ਬਚਾਵੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ❤❤
@GurveerSidhuSinger
@GurveerSidhuSinger 5 месяцев назад
Thnks u so much 22 ji 😊❤
@pinddiawaaj2415
@pinddiawaaj2415 6 месяцев назад
ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗੀਤ ਗਾਇਆ ਜੀ ਤੁਸੀਂ ਨੇ
@GurveerSidhuSinger
@GurveerSidhuSinger 6 месяцев назад
Thnks ji😊
@YouTubeSimran227
@YouTubeSimran227 6 месяцев назад
ਕਿਆ ਬਾਤ ਐ ਚਾਚਾ ਜਾਨ 🥰💯
@GurveerSidhuSinger
@GurveerSidhuSinger 6 месяцев назад
❤🥰🙏🏻
@pawarazad29
@pawarazad29 Месяц назад
Are yar 2024 me yesa master peice muje lagta tha wo purane time wale gane ab nai banege waah yaar ❤❤
@GurveerSidhuSinger
@GurveerSidhuSinger Месяц назад
Thnks bro ji 😊🙏
@manjitmann7943
@manjitmann7943 3 месяца назад
ਹੋਰ ਆਉਣ ਦੇ ਬਾਈ God bless you
@GurveerSidhuSinger
@GurveerSidhuSinger 3 месяца назад
Thanks bro ❤
@GillTelecom-v9s
@GillTelecom-v9s 3 месяца назад
Bhut sohna ganna voice v bhut sohni bhai ji waheguru chardikla vich rakhe 🙏
@GurveerSidhuSinger
@GurveerSidhuSinger 3 месяца назад
Thnks bro 🙏🏻🥰
@GurlaalSingh-pr6tb
@GurlaalSingh-pr6tb Месяц назад
ਘੈਟ ਗੱਲ ਬਾਤ
@GurveerSidhuSinger
@GurveerSidhuSinger Месяц назад
Thnks bai ji 🙏😊
@ndsnewslive2960
@ndsnewslive2960 6 месяцев назад
ਧੰਨਵਾਦ ਗੁਰਵੀਰ ਵੀਰੇ ਬਹੁਤ ਟਾਈਮ ਬਾਅਦ ਕੁੱਛ ਚੰਗਾ ਸੁਣਨ ਨੂੰ ਮਿਲਿਆ ਓ ਵੀ ਬਾਈ ਚਮਕੀਲੇ ਦੀ ਤਰਜ ਚ ਬਸ ਵੀਰੇ ਐਵੇਂ ਹੀ ਖਿੱਚ ਕੇ ਰੱਖ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ
@GurveerSidhuSinger
@GurveerSidhuSinger 6 месяцев назад
Thnks bro ji 😊
@surinderpalsingh4715
@surinderpalsingh4715 6 месяцев назад
ਸਿਰਾ ਹੀ ਲਾ ਤਾ ਸਿੱਧੂ ਸਾਹਿਬ
@GurveerSidhuSinger
@GurveerSidhuSinger 6 месяцев назад
Thnks bro 😊🙏🏻
@harpreetsidhu8436
@harpreetsidhu8436 6 месяцев назад
ਬਾਈ ਨਜ਼ਾਰਾ ਆ ਗਿਆ ਸੱਚੀ ਜਿਉਂਦੇ ਵਸਦੇ ਰਹੋ 🙏🙏
@GurveerSidhuSinger
@GurveerSidhuSinger 6 месяцев назад
Thnk uu 22 ji 😊🙏🏻🙏🏻
@Babbumaanbabbu794
@Babbumaanbabbu794 6 месяцев назад
🙏🙏ਇਹੋ ਜਿਹੇ ਗੀਤ ਨੂੰ ਦਿਲੋਂ ਪਿਆਰ ਆ ਵੀਰ ਜੀ ਬਹੁਤ ਹੀ ਸੋਹਣਾ ਗੀਤ ਗਾਇਆ🙏🙏
@GurveerSidhuSinger
@GurveerSidhuSinger 6 месяцев назад
Thnk uuu 😊
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GurveerSidhuSinger
@GurveerSidhuSinger 6 месяцев назад
Thnks so much ji 😊🙏🏻
@Pargatsingh-ix2se
@Pargatsingh-ix2se 6 месяцев назад
😮😅😅😅😅😅😅
@Pargatsingh-ix2se
@Pargatsingh-ix2se 6 месяцев назад
Bai ji excelent .Bai ji chamkila di yadh taja karwa diti hai.
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@balwinderbhullar9056
@balwinderbhullar9056 2 месяца назад
ਬਹੁਤ ਵਧੀਆ ਗੀਤ
@GurveerSidhuSinger
@GurveerSidhuSinger 2 месяца назад
ਸ਼ੁਕਰੀਆ ਬਾਈ ਜੀ 🙏😊
@pindersandhu8488
@pindersandhu8488 3 месяца назад
ਸਟਾਰ ਜੋੜੀ ਅੱਜ ਦੀ ਵਧੀਆ ਸੌਂਗ ਹੁੰਦੇ ਆ ਬਾਈ ਜੁਗ ਜੁਗ ਜੀਓ 🌹🌹
@GurveerSidhuSinger
@GurveerSidhuSinger 3 месяца назад
Thnks veer ji
@PawanKumaar333
@PawanKumaar333 Месяц назад
ਘੈਂਟ ਗੀਤ
@GurveerSidhuSinger
@GurveerSidhuSinger Месяц назад
Thnks bro😊
@harpreetsidhu8436
@harpreetsidhu8436 6 месяцев назад
ਹੋਰ ਗਾਣੇ ਵੀ ਆਉਣ ਦੋ ਬਾਈ ਜੀ
@GurveerSidhuSinger
@GurveerSidhuSinger 6 месяцев назад
Jroor ji 😊
@PreetBrar-mv9ig
@PreetBrar-mv9ig 5 месяцев назад
​@@GurveerSidhuSinger😊
@JagdeepSingh-hc8zg
@JagdeepSingh-hc8zg 3 месяца назад
❤❤​@@GurveerSidhuSinger
@Pargatsingh-ix2se
@Pargatsingh-ix2se 6 дней назад
Outstanding bai ji
@GurveerSidhuSinger
@GurveerSidhuSinger 5 дней назад
Thnks bro❤
@deepsran-t2x
@deepsran-t2x Месяц назад
ਸੱਤ ਅੱਠ ਵਾਰੀ ਸੁਣ ਲਿਆ ਐਂ ਲਗਦਾ ਵੀ ਇਹ ਗੀਤ ਸਦਾਬਹਾਰ ਰਹੁ
@geetkardarshibabarpuria5880
@geetkardarshibabarpuria5880 18 дней назад
Good vocal ਜੋੜੀ ਦੀ
@GurveerSidhuSinger
@GurveerSidhuSinger 17 дней назад
Thnks ji 😊
@surjittv2796
@surjittv2796 6 месяцев назад
ਬਹੁਤ ਵਧੀਆ ਲਿਖਿਆ ਤੇ ਗਾਇਆ ਚਮਕੀਲਾ ਤੋਂ ਬਾਅਦ ਸਿੱਧੂ ਸਿੱਧੂ ਹੋ ਗਈ।
@GurveerSidhuSinger
@GurveerSidhuSinger 6 месяцев назад
Thnk u so much ji 😊
@AffectionateFlipFlops-ff9id
@AffectionateFlipFlops-ff9id 6 месяцев назад
ਬਹੁਤ ਵਧੀਆ
@GurveerSidhuSinger
@GurveerSidhuSinger 6 месяцев назад
Thnk uu bro 😊
@ਪੇਂਡੂਬੰਦਾ
@ਪੇਂਡੂਬੰਦਾ 6 месяцев назад
ਸਿਰਾ ਈ ਕਰਵਾਇਆ ਪਿਆ ਹੈ ਜੱਟਾ। ਕੀ ਸਿਫ਼ਤਾਂ ਕਰੀਏ ਥੋਡੀਆਂ ਯਾਰ। 💯🔥💥🔥
@GurveerSidhuSinger
@GurveerSidhuSinger 6 месяцев назад
Thnks ji 😊❤
@ਪੇਂਡੂਬੰਦਾ
@ਪੇਂਡੂਬੰਦਾ 5 месяцев назад
ਰੂਹ ਖੁਸ਼ ਕਰ ਦਿੱਤੀ ਇਸ ਗੀਤ ਨੇ ❤❤❤ ਵਾਹ ਕਿਆ ਬਾਤ ਹੈ ਇਹ ਗਾਇਕ ਜੋੜੀ ਦੀ
@GurveerSidhuSinger
@GurveerSidhuSinger 5 месяцев назад
Thnks bro ji😊❤
@JagtarSingh-bk1id
@JagtarSingh-bk1id 7 дней назад
❤❤❤❤❤gurveer. Te. Aman. Bhut. Badiya. Gana. Te. Abaj. Sohni. H. Ji
@GurveerSidhuSinger
@GurveerSidhuSinger 6 дней назад
Thnks ji 🙏🏻🙏🏻
@mohammadyameen7517
@mohammadyameen7517 4 месяца назад
ਸੱਚ ਦੱਸਾਂ ਤਾਂ ਮੈਂਨੂੰ ਬੋਹਤ ਹੀ ਸੁਆਦ ਆ ਰਿਹਾ ਸੁਣ ਕੇ ਵਾਰ ਵਾਰ ਦਿਲ ਕਰੀ ਜਾਂਦਾ ❤
@GurveerSidhuSinger
@GurveerSidhuSinger 4 месяца назад
Thnks ji
@simranarora515
@simranarora515 6 месяцев назад
Siraa song❤🎉
@GurveerSidhuSinger
@GurveerSidhuSinger 6 месяцев назад
Thnks veer ji 🙏🏻😊
@MumtazKhan-f4l
@MumtazKhan-f4l 6 месяцев назад
Aman kya baat aa dil khush ho gea sachi 🤲🤲🤲🤲🤲
@GurveerSidhuSinger
@GurveerSidhuSinger 6 месяцев назад
Thnk uu bro 😊
@JasbirSingh-k5z
@JasbirSingh-k5z 6 месяцев назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ ❤❤🎉
@GurveerSidhuSinger
@GurveerSidhuSinger 5 месяцев назад
Thnks ji
@vakeelbrar3692
@vakeelbrar3692 6 месяцев назад
🔥🔥❤
@GurveerSidhuSinger
@GurveerSidhuSinger 6 месяцев назад
Thnks 🙏🏻😊
@SatnamRagreta-k2w
@SatnamRagreta-k2w 2 месяца назад
ਸਤਿਨਾਮ ਸਿੰਘ ਨਿਹੰਗ ਸਿੰਘ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾਂ ਵਿੱਚ ਰੱਖੇ
@GurveerSidhuSinger
@GurveerSidhuSinger 2 месяца назад
ਸ਼ੁਕਰੀਆ ਬਾਈ ਜੀ🙏😊😊
@RanaSamir-d9j
@RanaSamir-d9j Месяц назад
😮
@anmolstudiokulrian2135
@anmolstudiokulrian2135 2 месяца назад
ਸਵਾਦ ਬਹੁਤ ਆਉਂਦਾ ਆਹ ਗਾਣਾ ਸੁਣਦਾ❤❤❤
@GurveerSidhuSinger
@GurveerSidhuSinger 2 месяца назад
Thnks bai ji 🙏🏻
@mohammadyameen7517
@mohammadyameen7517 4 месяца назад
ਹੁਣ ਰੁਕਣਾ ਨੀ ਦੱਬੀ ਜਾਉ ਕੰਮ ਨੂੰ ਸਾਡੀ ਫੁੱਲ ਸਪੋਰਟ ਆ ਤੁਹਾਨੂੰ ❤
@GurveerSidhuSinger
@GurveerSidhuSinger 4 месяца назад
Thnks veer ji 😊
@Kaladhaliwal82
@Kaladhaliwal82 4 месяца назад
Bahut vadhia sadi jodi waleo rabh bahut tarakia deve tuhanu ji ❤️🥀🙏🏻 Jatt Europe wale 🇮🇹
@GurveerSidhuSinger
@GurveerSidhuSinger 4 месяца назад
Thnks veer ji 😊🙏
@MohanLal-n8r
@MohanLal-n8r 2 месяца назад
1:48 ​@@GurveerSidhuSinger
@sidhuprabjot1741
@sidhuprabjot1741 25 дней назад
Sirra song bai g
@GurveerSidhuSinger
@GurveerSidhuSinger 20 дней назад
Thnks veer ji
@GurveerSidhuSinger
@GurveerSidhuSinger 6 месяцев назад
ਅਸੀਂ ਹਮੇਸ਼ਾ ਰਿਣੀ ਰਹਾਂਗੇ ਦੋਸਤੋ ਤੁਹਾਡੇ ਵੱਲੋਂ ਬਖਸ਼ੇ ਪਿਆਰ ਦੇ । 😊❤🙏🥰
@GurveerSidhuSinger
@GurveerSidhuSinger 4 месяца назад
Thanks bro 😋🙏🏻🙏🏻
@harpinderjitsingh7967
@harpinderjitsingh7967 3 месяца назад
Kal da 10 var song sun laya bhut vadia song awaj vi bhut vadia wmk
@SukhjeetSingh-us5ci
@SukhjeetSingh-us5ci 2 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ I love u tu🎉🎉🎉🎉❤❤❤❤❤❤ 1:21
@SukhjeetSingh-us5ci
@SukhjeetSingh-us5ci Месяц назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉
@peeradejas7537
@peeradejas7537 6 месяцев назад
Bai att song a ji
@GurveerSidhuSinger
@GurveerSidhuSinger 6 месяцев назад
Thnks bro 😊🥰🙏🏻
@jasvirsingh6781
@jasvirsingh6781 6 месяцев назад
ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਗੀਤ ਬਣਿਆ ਹੈ
@GurveerSidhuSinger
@GurveerSidhuSinger 6 месяцев назад
Thnks veer ji 😊🙏🏻
@jagjeetsingh9613
@jagjeetsingh9613 6 месяцев назад
ਸੋਹਣਾ ਲਗਿਆ
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@ParminderChhanna
@ParminderChhanna 6 месяцев назад
ਵਾਈ ਮਸ਼ੀਨ ਤੇ ਸਵੇਰ ਦਾ ਹੀ ਗੀਤ ਚਲਦਾ
@GurveerSidhuSinger
@GurveerSidhuSinger 6 месяцев назад
Thnk uu 22 ji 😊🙏🏻🙏🏻
@kashim.open.lion.
@kashim.open.lion. 6 месяцев назад
Sirrrra song dil khus krta gurveer sidhu G
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@sukhveersingh3880
@sukhveersingh3880 5 месяцев назад
ਸਿਰਾ ਲਾਤਾ ਬਾਈ ਘੈਟ 🎉🎉🎉🎉🎉❤❤❤❤❤❤ਜੋੜੀ
@GurveerSidhuSinger
@GurveerSidhuSinger 5 месяцев назад
Thnks bro 😊
@AditiDevAgnihotri
@AditiDevAgnihotri 17 дней назад
Wah paji love from Himachal❤❤❤❤❤❤❤
@GurveerSidhuSinger
@GurveerSidhuSinger 16 дней назад
Thnks bro 🙏😊
@shonkikisan4818
@shonkikisan4818 6 месяцев назад
ਸਿਰਾ ਹੀ ਕਰਤਾ ਵੀਰੇ ਬਹੁਤ ਸੋਹਣਾ ਗੀਤ
@GurveerSidhuSinger
@GurveerSidhuSinger 6 месяцев назад
Thnks bro 😊🙏🏻
@satwindersingh3420
@satwindersingh3420 6 месяцев назад
Nyc bai
@GurveerSidhuSinger
@GurveerSidhuSinger 6 месяцев назад
Thnks bro
@WatanjitSingh1
@WatanjitSingh1 6 месяцев назад
'ਟਲਜਾ ਸ਼ਰਾਬ ਰੰਗੀਏ' ਗੀਤ ਮੈਨੂੰ ਚਮਕੀਲੇ ਦੇ ਦੋਗਾਣੇ ਵਰਗਾ ਕੜਿੱਲ ਕੱਢ ਜਾਪਿਆ। ਜਦੋਂ ਵੀ ਕਦੇ ਗੁਰਵੀਰ ਤੇ ਅਮਨ ਦੇ ਗਾਇਕੀ ਇਤਿਹਾਸ ਦੀ ਗੱਲ ਹੋਵੇਗੀ ਤਾਂ ਏਸ ਗੀਤ ਦਾ ਵਿਸ਼ੇਸ਼ ਜਿਕਰ ਕੀਤਾ ਜਾਵੇਗਾ। ਪੰਜਾਬੀ ਦੋਗਾਣਾ ਗਾਇਕੀ ਵਿਚ ਅੱਜ ਦੇ ਦੌਰ ਦੀ ਇਹ ਖੂਬਸੂਰਤ ਜੋੜੀ ਟੌਪ 'ਤੇ ਪਹੁੰਚ ਚੁੱਕੀ ਹੈ। ਮੇਰੇ ਕੋਲ ਏਸ ਗੀਤ ਦੀ ਤਰੀਫ਼ ਲਈ ਸ਼ਬਦ ਨਹੀਂ ਮਿਲ ਰਹੇ। ਹਰ ਬੀਟ 'ਤੇ ਗੁਰਵੀਰ ਨੱਚਦਾ ਹੀ ਨਹੀਂ ਸਗੋਂ ਗੀਤ ਨੂੰ ਜਿਉੰਦਾ ਹੈ ਜਿਵੇਂ ਤੂੰਬੀ ਕੱਛ 'ਚ ਰੱਖ ਕੇ ਤਾੜੀ ਮਾਰਨੀ ਪੇੰਡੂ ਕਲਚਰ ਦੀ ਪ੍ਰਸਿੱਧ ਪੇਸ਼ਕਾਰੀ ਹੈ। ਸ਼ਾਲਾ ਇਹ ਦੋਵੇਂ ਸੁਰੀਲੀਆਂ ਆਵਾਜ਼ਾਂ ਰਹਿੰਦੀ ਦੁਨੀਆਂ ਤੱਕ ਕਾਇਮ ਰਹਿਣ। ~ ਗਾਇਕ ਵਤਨਜੀਤ ਸਿੰਘ
@GurveerSidhuSinger
@GurveerSidhuSinger 6 месяцев назад
Thnks watanjeet veer❤🥰🙏🏻
@mrbrar6698
@mrbrar6698 2 месяца назад
ਬਹੁਤ ਸੋਹਣਾ song aa g ਇਸ tu wadiya ਇਨਸਾਨ ਅਤੁਲ ਸੋਨੀ sir han❤ god ਬਲੈੱਸ u sir
@GurveerSidhuSinger
@GurveerSidhuSinger 2 месяца назад
ਸ਼ੁਕਰੀਆ ਬਾਈ ਜੀ🙏😊
@lallybhangu5781
@lallybhangu5781 6 месяцев назад
ਕਯਾ ਬਾਤ ਹੈ ਗੁਰਵੀਰ ਸਿੱਧੂ ਤੇ ਅਮਨ ਵਿਰਕ ਕੋਈ ਲਫ਼ਜ਼ ਨਈ ਤਾਰੀਫ਼ ਲਈ ਵਾਹਿਗੁਰੂ ਮੇਹਰ ਕਰੇ❤❤
@GurveerSidhuSinger
@GurveerSidhuSinger 6 месяцев назад
Thnk uu 22 ji 😊🙏🏻🙏🏻
@a____s_____attwal1432
@a____s_____attwal1432 Месяц назад
Ba kmal jorri ❤
@GurveerSidhuSinger
@GurveerSidhuSinger Месяц назад
🙏🙏🙏😊
@karamjeet-dd5pj
@karamjeet-dd5pj 6 месяцев назад
Pure rajsthan balo lakh lakh mubaraka ji
@GurveerSidhuSinger
@GurveerSidhuSinger 6 месяцев назад
Thnks veer ji 😊🙏🏻
@GurdeepSingh-nq9nu
@GurdeepSingh-nq9nu 6 месяцев назад
End karta ji❤❤❤❤❤
@GurveerSidhuSinger
@GurveerSidhuSinger 6 месяцев назад
Thnk ji
@sukhchainsinghgill.sukhcha4665
@sukhchainsinghgill.sukhcha4665 4 месяца назад
ਤਰਜ਼ ਚਮਕੀਲੇ ਦੀ ਗ਼ਾਣਾ ਕੱਚ ਦੇ ਗਿਲਾਸ ਵਿੱਚ ਬਾਕੀ ਬਹੁਤ ਵਧੀਆ ਗਾਣਾ ਗਾਇਆ 🎉🎉🎉❤❤❤❤❤❤❤
@GurveerSidhuSinger
@GurveerSidhuSinger 4 месяца назад
Thnks 22 ji
@MumtazKhan-f4l
@MumtazKhan-f4l 6 месяцев назад
Aman sira awaz bot soni aa tere👍👍👍
@GurveerSidhuSinger
@GurveerSidhuSinger 6 месяцев назад
Thnk u veer 😊
@SukhmanderSingh-uy3xc
@SukhmanderSingh-uy3xc 6 месяцев назад
ਮੈ ਨਵਾ ਕਲਾਕਾਰ ਦੇਖਿਆ ਤਰਜ ਚਮਕੀਲੇ ਦੇ ਗਾਣੇ ਦੀ ਗੀਤ ਸੁਣ ਕੇ ਮਨ ਖ਼ੁੱਸ ਹੋ ਗਿਆ ਸ ਸ ਬਾਠਿੰਡੇ ਵਾਲੇ 🎉🎉
@GurveerSidhuSinger
@GurveerSidhuSinger 6 месяцев назад
Thnks veer ji 😊🙏🏻
@Sandeepsinghgiana
@Sandeepsinghgiana 6 месяцев назад
Sirra y❤❤
@GurveerSidhuSinger
@GurveerSidhuSinger 6 месяцев назад
Thnks veer ji 🙏🏻😊
@ਪੇਂਡੂਬੰਦਾ
@ਪੇਂਡੂਬੰਦਾ 6 месяцев назад
ਇਹ ਹੁੰਦੀ ਏ ਦੋਗਾਣਿਆਂ ਦੀ ਜੋੜੀ
@GurveerSidhuSinger
@GurveerSidhuSinger 6 месяцев назад
😊❤🙏🙏
@GurtejSingh-br7wv
@GurtejSingh-br7wv 6 месяцев назад
❤❤👌👌
@GurveerSidhuSinger
@GurveerSidhuSinger 6 месяцев назад
Thnks veer ji 🙏🏻😊
@gorabrar518
@gorabrar518 6 месяцев назад
ਅੱਜ ਚਮਕੀਲਾ ਯਾਦ ਆ ਗਿਆ
@GurveerSidhuSinger
@GurveerSidhuSinger 6 месяцев назад
Thnks bro 😊🙏🏻
@india1947100
@india1947100 24 дня назад
Mazza ah ❤gaya. Beautiful song. Beautiful jodi
@GurveerSidhuSinger
@GurveerSidhuSinger 20 дней назад
Thnks bro ji
@nabarbande
@nabarbande 6 месяцев назад
ਖੂਬਸੂਰਤ ਮਿੱਤਰੋ।
@GurveerSidhuSinger
@GurveerSidhuSinger 6 месяцев назад
Thnks bro 😊🙏🏻
@mannilalsingh233
@mannilalsingh233 6 месяцев назад
Hii​@@GurveerSidhuSinger
@santpalgill5198
@santpalgill5198 6 месяцев назад
ਬਹੁਤ ਵਧੀਆ ਵੀਰ 👌💐
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@satpalbhunderbhunder1001
@satpalbhunderbhunder1001 6 месяцев назад
ਬਹੁਤ ਬਹੁਤ ਮੁਬਾਰਕਾਂ ਜੀ ❤❤ ਬਹੁਤ ਸੋਹਣਾ
@GurveerSidhuSinger
@GurveerSidhuSinger 6 месяцев назад
Thnks bro 😊🙏🏻
@mohammadyameen7517
@mohammadyameen7517 4 месяца назад
ਯੂਟਿਊਬ ਹੈਂਗ ਹੋਗੀ 🎉🎉🎉🎉🎉
@GurveerSidhuSinger
@GurveerSidhuSinger 4 месяца назад
🙏🙏😊😊
@shreekrishnacutpiececlothh3775
@shreekrishnacutpiececlothh3775 6 месяцев назад
. ਸੋਹਣਾ ਗਇਆ ਗੀਤ ਵੀਰੇ
@GurveerSidhuSinger
@GurveerSidhuSinger 6 месяцев назад
Thnks veer ji😊
@SleepyBear-de2ze
@SleepyBear-de2ze 6 месяцев назад
Purane time di yaad karva ti veere
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@sukhdeepdhaliwal9570
@sukhdeepdhaliwal9570 6 месяцев назад
ਬਹੁਤ ਵਧੀਆ ਬਾਈ ਗੁਰਵੀਰ ਬਾਈ ਜੀ 👍
@GurveerSidhuSinger
@GurveerSidhuSinger 6 месяцев назад
Thnks bro 😊🙏🏻
@goldysingh3707
@goldysingh3707 2 месяца назад
Supar dupar shong ver ji
@GurveerSidhuSinger
@GurveerSidhuSinger 2 месяца назад
Thnks bro
@jaswindersingh-qc8lx
@jaswindersingh-qc8lx 6 месяцев назад
ਪਿਆਰ ਗੁਰਵੀਰ ਵੀਰ ਜੀ ❤❤
@GurveerSidhuSinger
@GurveerSidhuSinger 6 месяцев назад
Thnks bro 😊🙏🏻
@harwindersingh1657
@harwindersingh1657 6 месяцев назад
Attttt 👍👍👍👍👍
@GurveerSidhuSinger
@GurveerSidhuSinger 6 месяцев назад
Thnks bro😊
@DwinderKaur-c5r
@DwinderKaur-c5r 6 месяцев назад
Pb 31 ਵਾਲੇ ਸਿੱਧੂ ਹੁਣ ਸਿੱਧੂ ਚੱਲਣ 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪ਡਿਪਲ ਖਿਆਲਾਂ ਮਾਨਸਾ
@GurveerSidhuSinger
@GurveerSidhuSinger 6 месяцев назад
Thnks veer 😊
@devaditiagnihotri8728
@devaditiagnihotri8728 3 месяца назад
Bhut search krke mila song naam pta nhi c bhut vadiya song
@GurveerSidhuSinger
@GurveerSidhuSinger 3 месяца назад
Thnks bro ji ❤🙏🏻 plz share ji
@harcharansingh1811
@harcharansingh1811 6 месяцев назад
ਵੈਰੀ ਵੈਰੀ ਗੁੱਡ
@GurveerSidhuSinger
@GurveerSidhuSinger 6 месяцев назад
Thnks 22 ji
@ManinderBrar-zl3tl
@ManinderBrar-zl3tl 6 месяцев назад
Bomb
@GurveerSidhuSinger
@GurveerSidhuSinger 6 месяцев назад
Thnks ji
@RakeshNagpal-dp4cw
@RakeshNagpal-dp4cw 6 месяцев назад
Wah g wah
@GurveerSidhuSinger
@GurveerSidhuSinger 6 месяцев назад
Thnks veer ji 😊🙏🏻
@emandeepkaur1606
@emandeepkaur1606 6 месяцев назад
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ 👌👌
@GurveerSidhuSinger
@GurveerSidhuSinger 6 месяцев назад
Thnk u veer ji 😊🙏😊
@sukpreetsingh886
@sukpreetsingh886 5 месяцев назад
Vadiaa veer ji song Hor pajo ji❤❤❤❤
@GurveerSidhuSinger
@GurveerSidhuSinger 5 месяцев назад
Thnks ji
@ashokkhosla239
@ashokkhosla239 Месяц назад
ਬਾਬੇ yes ਕਰਾਈ ਪਈ ਆ ਗਾਣੇ ਦੀ❤❤❤
@GurveerSidhuSinger
@GurveerSidhuSinger 29 дней назад
Thnks bai ji 😊🙏
@KulvinderKanwal686
@KulvinderKanwal686 6 месяцев назад
ਵਾਹ ਜੀ ਵਾਹ ਬਹੁਤ ਵਧੀਆ ਗੀਤ
@GurveerSidhuSinger
@GurveerSidhuSinger 6 месяцев назад
Thnks 22 ji 😊
@lovisingh403
@lovisingh403 5 месяцев назад
ਆਵਾਜ਼ ਬਹੁਤ ਘੈਂਟ ਆ bhai ਜੀ
@GurveerSidhuSinger
@GurveerSidhuSinger 5 месяцев назад
Thnks ji😊
@nippyrandhawa3787
@nippyrandhawa3787 6 месяцев назад
Song vi sohna and Gaia vi baut sona
@GurveerSidhuSinger
@GurveerSidhuSinger 6 месяцев назад
Thnks ji
@jugmeetbrarbrar9595
@jugmeetbrarbrar9595 5 месяцев назад
ਚਾਚਾ ਜੀ ਜਗਮੀਤ ਮੰਨੀਆ ਵਾਲਾਂ ❤❤❤❤
@GurveerSidhuSinger
@GurveerSidhuSinger 5 месяцев назад
😊🥰🙏
Далее
Rate our flexibility 1-10🔥👯‍♀️😈💖
00:12
SUIT PATIALA SHAHI | ANJUSHA SHARMA | PUNJABI SONG
5:05