Тёмный

Tarn Taran News | 'ਮੇਰੇ ਕੀਤੇ ਵਾਅਦੇ ਹੁਣ Amritpal Singh ਕਰੇਗਾ ਪੂਰੇ' | Kulbir Zira | N18V 

News18 Punjab
Подписаться 8 млн
Просмотров 131 тыс.
50% 1

Tarn Taran News | 'ਮੇਰੇ ਕੀਤੇ ਵਾਅਦੇ ਹੁਣ Amritpal Singh ਕਰੇਗਾ ਪੂਰੇ' | Kulbir Zira | N18V
#tarntarannews #news18punjab #kulbirzira #amritpalsingh #khadoorsahib
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 211   
@FreefireMax-fp9hr
@FreefireMax-fp9hr 3 месяца назад
ਧੰਨਵਾਦ ਜੀਰਾ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਗੱਲ ਕਰਨ ਤੇ ਹਰ ਵਿਚਾਰ ਤੁਹਾਡਾ ਬਹੁਤ ਵਧੀਆ ਸੀ
@sherasandhu1983
@sherasandhu1983 3 месяца назад
Fer pehla sath kyo nhi dita
@AngrejSingh-qb7wc
@AngrejSingh-qb7wc 3 месяца назад
Janta de tike da buhat jalde asar ho gaya es nu
@Sunilsingh003
@Sunilsingh003 3 месяца назад
ander kron wale v ahi c hon enna di chalni nhi is krke k bhula panchi bna firda
@Reckless5115Mohie
@Reckless5115Mohie 3 месяца назад
ਲੋਕਾਂ ਨੂੰ ਫ ਬਣਾਈ ਜਾਂਦਾ ਹੁਣ ਦੇ ਇੰਨੀ ਹੀ ਅਕਲ ਸੀ ਫਿਰ ਚੋਣ ਕਿਓਂ ਲੜਿਆ ਖਡੂਰ ਸਾਹਿਬ ਤੋਂ ਵਾਪਸ ਲੈਂਦਾ ਟਿਕਟ ਅੱਜ਼ ਫਿਰ ਸਫ਼ਾਈਆਂ ਦੇਣ ਦੀ ਲੋੜ ਨੀ ਸੀ ਪੈਣੀ ਨਿਰਾ ਝੂਠੇ
@Reckless5115Mohie
@Reckless5115Mohie 3 месяца назад
ਜਾਂ ਅੰਮ੍ਰਿਤਪਾਲ ਸਿੰਘ ਨਾਲ ਖੜੋ ਜਾਂ ਜੀਰੇ ਵੱਲ ਇੱਕ ਪਾਸੇ ਰਹੋ ਇੱਕ ਪਾਸੇ ਟੋਪੀ ਆਲੇ, ਦੂਜੇ ਪਾਸੇ ਪੰਥਕ ਜ਼ਮੀਨ ਅਸਮਾਨ ਦਾ ਅੰਤਰ ਹੈ 💯
@kindalitt9911
@kindalitt9911 3 месяца назад
ਜੀਰਾ ਸਾਬ ਚੰਗੀ ਸੋਚ ਆ ਤੇਰੀ ਪਰ ਚੋਣਾ ਤੋ ਪਹਿਲਾ ਵੀ ਸਾਥ ਦੇਣਾ ਸੀ ਅੰਮ੍ਰਿਤਪਾਲ ਸਿੰਘ ਦਾ
@Sunilsingh003
@Sunilsingh003 3 месяца назад
Ander kron wale eh c brsati daddu
@Reckless5115Mohie
@Reckless5115Mohie 3 месяца назад
Jeera sahab 🐒🤧🤗😆🤣😆
@kulvirsingh1520
@kulvirsingh1520 3 месяца назад
ਫਿਰ ਤੁਸੀਂ ਅੰਮਿ੍ਤਪਾਲ ਦੇ ਹੱਕ ਚ ਬੈਠੇ ਕਿਓ ਨਹੀ
@Reckless5115Mohie
@Reckless5115Mohie 3 месяца назад
ਉਈ ਝੂਠ ਤੇ ਝੂਠ ਬੋਲੀ ਜਾਂਦਾ ਹੁਣ , ਸਫ਼ਾਈਆਂ ਦੇਣ ਦੀ ਨੋਬਤ ਨੀ ਸੀ ਪੈਣੀ ਅੱਜ ਜੇ ਇੰਨੇ ਸੱਚੇ ਹੁੰਦੇ ਇਹ ,13 ਚੋਂ 3 ਤੇ ਆ ਗੲਏ 3 ਸਾਲਾਂ ਚ ਲੱਗਦਾ ਆਪ ਹੀ ਖਤਮ ਕਰਨਗੇ ਪਾਰਟੀ 😂
@HarrySingh-b3c
@HarrySingh-b3c 3 месяца назад
​@@Reckless5115Mohiese hu hu
@Bisaya895
@Bisaya895 3 месяца назад
ਇਹ ਬੜਾ ਗੱਪੀ ਤੇ ਗੁੰਡਾ ਕੰਜਰ ਦੋ ਹਜ਼ਾਰ ਦਰਿਆ ਦੀ ਕੱਚੀ ਜ਼ਮੀਨ ਮੱਲੀ ਇਹਨੇ
@charda-panjab-lehnda-panjab
@charda-panjab-lehnda-panjab 3 месяца назад
ਇੰਨੀ ਹਮਦਰਦੀ ਸੀ ਤਾਂ ਫੇਰ ਭਾਈ ਸਾਹਿਬ ਦੇ ਖਿਲਾਫ ਕਿਉਂ ਖੜਿਆ ਵੋਟਾਂ ਚ ਹੁਣ ਸ਼ਰਮ ਦਾ ਮਾਰਾ ਹੱਕ ਚ ਭੁਗਤਣ ਨੂੰ ਫਿਰਦਾ ਲੋਕੀ ਜਵਾਕ ਨਹੀਂ ਸਭ ਸਮਝਦੇ ਨੇ
@Dhillon_pb46-g4r
@Dhillon_pb46-g4r 3 месяца назад
ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਸੀ ਕਿ ਨਸ਼ਾ ਬੰਦ ਕਰਾਉਣਾ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਸੀ ਬੰਦੀ ਸਿੰਘਾਂ ਦਾ ਤੇ ਬਾਕੀ ਕੰਮ ਤੇ ਬਾਅਦ ਚ ਭਾਈ ਅੰਮ੍ਰਿਤਪਾਲ ਸਿੰਘ ਨੇ ਕਰਨੀ ਆ
@sandhu3507
@sandhu3507 3 месяца назад
ਕੁਲਬੀਰ ਜੀਰੇ ਨੇ ਬਿਲਕੁਲ ਸਹੀ ਬਿਆਨ ਦਿੱਤਾ,
@Reckless5115Mohie
@Reckless5115Mohie 3 месяца назад
😂😂 ਕੁਛ ਨੀ ਹੋ ਸਕਦਾ ਥੋਡਾ ਵੀ
@Reckless5115Mohie
@Reckless5115Mohie 3 месяца назад
ਨੀਂਦ ਚੋਂ ਉਠੋ 😵‍💫😵‍💫😵‍💫
@harpinderbhullar5719
@harpinderbhullar5719 3 месяца назад
ਬਹੁਤ ਵਧੀਆ ਵਿਚਾਰ ਜੀਰਾ ਸਾਹਿਬ ਦੇ
@lakhveerbrar7467
@lakhveerbrar7467 3 месяца назад
ਭਰਾਵਾਂ ਪੰਜਾਬ ਨੂੰ ਲੀਡਰ ਨਹੀਂ ਮਿਲ ਰਿਹਾ ਸੀ ਸਿੱਖ ਕੌਮ ਨੂੰ ਅਕਾਲੀ ਆਗੂ ਨੇ ਤਾ ਪੰਜਾਬ ਨਸੇ ਤੇ ਸਿੱਖੀ ਖ਼ਤਮ ਕੰਢੇ ਕਰ ਦਿੱਤੀ ਜਥੇਦਾਰ ਵੀ ਬਾਦਲ ਅੱਗੇ ਝੁਕਦਾ
@paramjitsingh6295
@paramjitsingh6295 3 месяца назад
ਜ਼ੀਰਾ ਸਾਬ ਜੀ ਤੁਸੀ ਬੀ ਭਾਈ ਸਾਬ ਨਾਲ ਚੱਲੋ ਸਰ ਲੌਕਾ ਦਾ ਭਲਾ ਕਰੌ ਨਸ਼ਾ ਬੱਦ ਕਰੌ
@lakhwindergill9030
@lakhwindergill9030 3 месяца назад
ਜੀਰਾ ਸਾਬ ਨੇ ਬਹੁਤ ਚੰਗਾ ਵਿਚਾਰ ਦਿੱਤੇ ਨੇ
@pinderdhillon7034
@pinderdhillon7034 3 месяца назад
ਧੰਨਵਾਦ ਤੇਰਾ ਜੱਟਾਂ
@tejvinderpalsingh428
@tejvinderpalsingh428 3 месяца назад
Oh ਭਰਾਵਾਂ ਕਾਂਗਰਸੀ vala ਭਾਸ਼ਣ ਨਾ ਦੇ..... ਨਸ਼ਾ ਹੀ ਤੋਹਾਡੇ ਕਾਂਗਰਸ ਦੀ ਦੇਣ ਹੈ... ਤੋਹਾਨੂ ਹੁਣ ਇਹ ਸਬ ਯਾਦ ਆ ਰਿਹਾ.....
@RoopBrar5755
@RoopBrar5755 3 месяца назад
ਵਾਹ ਬਾਈ ਜੀਰਾ ਸਾਹਿਬ ਬਹੁਤ ਵਧੀਆ ਗਲਾਂ ਕੀਤੀਆਂ ਤੁਸੀਂ
@mehalsinghdhadrian9753
@mehalsinghdhadrian9753 3 месяца назад
ਬਹੁਤ ਚੰਗੀ ਸੋਚ ਐ ਵੀਰ 👍
@boharsinghdhillon8619
@boharsinghdhillon8619 3 месяца назад
ਬਹੁਤ ਵਧੀਆ ਵਿਚਾਰ ਵੀਰ ਜੀ
@G.S.Sidhu13
@G.S.Sidhu13 3 месяца назад
ਨਸਾ ਤਹਾਡੇ ਦੇਣ ਸਿਆਸੀ ਗੱਲਾ ਕਰ ਰਿਹਾ ਡਰਾਮੇ ਬਾਜ ਤੇਰੇ ਪਿਛਲੇ MP ਕਾਗਰਸੀ ਨੇ ਕੀ ਕਰਤਾ ਸੀ
@RoopBrar5755
@RoopBrar5755 3 месяца назад
ਬਹੁਤ ਬਹੁਤ ਧੰਨਵਾਦ ਬਾਈ ਜੀਰਾ ਸਾਹਿਬ
@BabalRandhawa-lo8cc
@BabalRandhawa-lo8cc 3 месяца назад
ਧੰਨਵਾਦ ਜੀਰਾ ਸਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਆਹ ਦੀ ਗੱਲ ਕਿਤੀ
@SinghGill7878
@SinghGill7878 3 месяца назад
5 ਸਾਲ MLA ਰਿਹਾ ਓਦੋ ਚਿੱਟਾ ਕਿਉਂ ਨਹੀਂ ਬੰਦ ਕਰਵਾਇਆ ਸਭ ਤੋਂ ਵੱਧ ਡਕੈਤੀਆਂ ਜ਼ੀਰਾ ਚ ਹੋ ਰਹੀਆਂ ਚਿੱਟਾ ਸਭ ਤੋਂ ਵੱਧ ਜ਼ੀਰਾ ਏਰੀਆ ਚ ਵਿਕ ਰਿਹਾ
@KarmjeetSingh-nb1tu
@KarmjeetSingh-nb1tu 3 месяца назад
ਜਿਹੜੀਆਂ ਹੁਣ ਜ਼ਿਮਨੀ ਚੋਣਾਂ ਹੋਣੀਆਂ ਉੱਨਾਂ ਤੇ ਚੰਗੇ ਸ਼ਹੀਦਾਂ ਦੇ ਪਰਵਾਰ ਖੜੇ ਕੀਤੇ ਜਾਣ॥ਤੇ ਉੱਨਾਂ ਦੀ ਫੁੱਲ ਸਪੋਟ ਕੀਤੀ ਜਾਵੇ
@SinghNavjot-bm1qt
@SinghNavjot-bm1qt 3 месяца назад
ਥੋੜਾ ਸਮਾਂ ਪਹਿਲਾਂ ਇਹ ਬੰਦਾ ਕੁਝ ਹੋਰ ਬੋਲਦਾ ਸੀ ਅੱਜ ਕੁਝ ਹੋਰ
@NavdeepSingh-s9o
@NavdeepSingh-s9o 3 месяца назад
Jaldi bahi shab bar ann ga kohki Punjab the janta bahi shab the nal ha
@rajinderkour2896
@rajinderkour2896 3 месяца назад
ਕਾਂਗਰਸ ਪਾਰਟੀ ਵਿੱਚ ਹੋਕੇ ਭਾਈ ਅਮਿਤ੍ਪਾਲ ਸਿੰਘ ਜੀ ਦੀ ਰਿਹਾਈ ਦੀ ਗਲ ਕਰਨੀ ਇਹ ਵੀ ਬਹੁਤ ਵੱਡੀ ਗਲ ਹੈ ਥਹੁਤ ਹੀ ਵਧੀਆ ਗਲ ਕੀਤੀ ਹੈ ਇਹ ਵੀ ਇਕ ਬਹਾਦੁਰੀ ਵਾਲੀ ਗਲ ਹੈ
@ManneSingh-lx2mf
@ManneSingh-lx2mf 3 месяца назад
ਬਹੁਤ ਵਧੀਆ ਞਿਚਾਰ ਜੀਰਾ ਸ਼ਾਬ
@Singh-mj2eq
@Singh-mj2eq 3 месяца назад
ਧੰਨਵਾਦ
@BhaiAmritpalKhalsa
@BhaiAmritpalKhalsa 3 месяца назад
Fir khalota kyo c😂😂😂
@BaldevSingh-dz8cf
@BaldevSingh-dz8cf 3 месяца назад
ਚੰਗਾ ਨਾਟਕ ਕਰ ਰਿਹਾ ਹੈ ਵੋਟਾਂ ਤੋਂ ਪਹਿਲਾਂ ਸਾਲਾਂ ਕੁੰਝ ਹੋਰ ਹੀ ਬਿਆਨ ਬਾਜ਼ੀ ਕਰ ਰਿਹਾ ਸੀ
@NavdeepSingh-s9o
@NavdeepSingh-s9o 3 месяца назад
Wah good jop
@ramankaur3386
@ramankaur3386 3 месяца назад
ਪਹਿਲਾਂ ਕਿਥੇ ਗਏ ਸੀ
@DashmeshElectrical-u6c
@DashmeshElectrical-u6c 3 месяца назад
Bhut vdia jira sahib
@PartapSingh-dc6hv
@PartapSingh-dc6hv 3 месяца назад
Good job 👍
@JaspreetSingh-wq3lc
@JaspreetSingh-wq3lc 3 месяца назад
❤❤
@rajwinder1968
@rajwinder1968 3 месяца назад
ਭਰਾਵਾ ਸਭ ਤੋ ਪਹਿਲਾ ਅਸੀ ਨਸਾ ਬੰਦ ਕਰਾਵਾ ਗੇ
@doabewale940
@doabewale940 3 месяца назад
Very Very Nice SARDAR Kulbeer Singh jeera SAHEB. Tuhadi Soch nu Salut
@harneksingh2966
@harneksingh2966 3 месяца назад
Thanks Jeera saab😊
@kulwinderjitdhillon475
@kulwinderjitdhillon475 3 месяца назад
Vadia hae Jeera Sabh tusse aaj apney loka naal ho 🙏
@daydd3030
@daydd3030 3 месяца назад
ਸੁਆਦ ਤਾਂ ਸੀ ਤੂੰ ਸੀਟ ਛੱਡਦਾ ਹੁਣ ਨਹੀਂ ਕੋਈ ਫਾਇਦਾ ਮਗਰਮੱਛ ਵਾਲੇ ਅੱਥਰੂ ਵਹਾਉਣ ਦਾ
@kapoorsingh884
@kapoorsingh884 3 месяца назад
ਧੰਨਵਾਦ ਵਾਹਿਗੁਰੂ ਜੀ
@JogaSingh-xs9jb
@JogaSingh-xs9jb 3 месяца назад
ਧੰਨਵਾਦ ਜੀਰਾ ਜੀ
@gamer_king4523
@gamer_king4523 3 месяца назад
Sach bol giya ,, vadhian gal a
@Rebel-or-king
@Rebel-or-king 3 месяца назад
Good statement by zira Saab !! Every panjabi should do same help each other to make panjab and panth strong 👏👏
@Balvindersingh-yl7gw
@Balvindersingh-yl7gw 3 месяца назад
ਜ਼ੀਰਾ ਸਾਬ ਮੈਂ ਤੁਹਾਨੂੰ ਟਿਕਟ ਮਿਲਣ ਤੇ ਤੁਹਾਡੀ ਪਹਿਲੀ ਅਪੀਲ ਤੇ ਟਿੱਪਣੀ ਕੀਤੀ ਸੀ ਕਿ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਬੈਠ ਜਾਓ ਪਰ ਤੁਸੀਂ ਫੈਸਲਾ ਨਹੀਂ ਲੈ ਸਕੇ।
@Gurjeet988
@Gurjeet988 3 месяца назад
❤waharguru ji ka waharguru ji ki fatai
@JaspinderGill-i4r
@JaspinderGill-i4r 3 месяца назад
J ਤੇਨੂੰ ਪਤਾ ਸੀ ਲਹਿਰ ਆ ਤਾਂ ਤੂੰ ਉੱਥੇ ਛਿੱਕੂ ਲੇਂ ਗਿਆ ਸੀ 😂
@BalwinderSingh-ov6kt
@BalwinderSingh-ov6kt 3 месяца назад
ਫੇ ਭਾਈ ਸਾਹਿਬ ਦੇ ਹੱਕ ਵਿੱਚ ਬੈਠ ਜਾਂਦਾ ਸਾਰੇ ਪੰਜਾਬ ਦੀ ਵਾਗਡੋਰ ਸੰਭਾਲ ਲੈਣਗੇ ਭਾਈ ਸਾਬ
@gurjotsingh445
@gurjotsingh445 3 месяца назад
Bhai Amritpal singh ji zindabad wmk 🙏
@santokhsinghbenipal8592
@santokhsinghbenipal8592 3 месяца назад
ਜ਼ੀਰਾ ਸਾਹਿਬ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਹਨ
@Creative_art_circle
@Creative_art_circle 3 месяца назад
ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖੜਨਾ ਸੀ ਤੇ ਨਾਲੇ 1984 ਭੁੱਲ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਕਾਰਨ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਕੈਸੇ ਲੋਕ ਤੁਸੀਂ
@SurjitSingh-u7l
@SurjitSingh-u7l 3 месяца назад
ਬਹੁਤ ਵਧੀਆ ਸੋਚ ਆ ਜੇ ਏਸੀ ਸੋਚ ਹਰ ਲੀਡਰ ਦੀ ਹੋਵੇ ਤਾ ਪੰਜਾਬ ਦੜੀ ਰੀਸ ਨਹੀ ਕਰ ਸਕਦਾ ਕੋਈ
@JatinderSingh-zq5yt
@JatinderSingh-zq5yt 3 месяца назад
@ARTMASTER1313
@ARTMASTER1313 3 месяца назад
ਇਹ ਉੱਤੋਂ ਜੌ ਮਰਜੀ ਕਹੀ ਜਾਵੇ, ਅੰਦਰੋਂ ਮਚਿਆ ਪਿਆ ਹੈ, ਧੁਖ ਰਿਹਾ ਹੈ ਪੂਰਾ, ਓਦੋਂ ਤਾਂ ਕਹਿੰਦਾ ਸੀ ਪੰਥਕ ਹੀ ਮੈਂ ਹਾਂ, ਭਾਈ ਅੰਮ੍ਰਿਤਪਾਲ ਸਿੰਘ ਨਹੀਂ
@ballasingh5538
@ballasingh5538 3 месяца назад
❤❤ very good job proud of you stay blessed stay healthy always be happy amritpal singh jindabad jindabad jindabad
@balwantdhillon9449
@balwantdhillon9449 3 месяца назад
ਕਿਉਂ ਝੂਠ ਬੋਲ ਰਿਹਾ, ਪੰਜਾਬ ਦੇ ਲੋਕ ਸੱਚ ਨਾਲ ਹਮੇਸ਼ਾ ਖੜਦੇ ਹਨ,, ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਹਰ ਗੱਲ ਕਰਦਾ
@kuldeeprattu100
@kuldeeprattu100 3 месяца назад
ਸ਼ੁਕਰ ਹੈ ਜਮੀਰ ਜਾਗਦੀ ਹੈ ਜੀਰਾ ਸਾਹਿਬ ਦੀ
@PalwindersinghRandhawa-fm5lj
@PalwindersinghRandhawa-fm5lj 3 месяца назад
Bhot vadia bhai saab g jeera saab dhanwadh ji
@SubhdeepSingh-cr3ix
@SubhdeepSingh-cr3ix 3 месяца назад
ਬਹੁਤ ਵਧੀਆ ਜ਼ੀਰਾ ਸਾਬ, ਨਸ਼ੇ ਦੇ ਖਿਲਾਫ ਲੜੀਏ ਇੱਕ ਹੋਕੇ, ਸਾਨੂੰ ਪੰਜਾਬ ਵਿੱਚ ਇੱਕ ਧਿਰ ਖੜੀ ਕਰਨੀ ਚਾਹੀਦੀ ਏ
@GurmeetSingh-o1e8o
@GurmeetSingh-o1e8o 3 месяца назад
Bhot vdiya ji
@RajwinderSingh-nk2ek
@RajwinderSingh-nk2ek 3 месяца назад
Very good kulbrer singh jeera mla ji❤❤❤❤❤🎉🎉🎉🎉🎉
@JugnuSingh-qx5bl
@JugnuSingh-qx5bl 3 месяца назад
ਚਲੋ ਕਿਵੇਂ ਹੀ ਸਹੀ ਜੀਰਾ ਸਾਹਿਬ ਨੇ ਹਾ ਦਾ ਨਾਹਰਾ ਤਾਂ ਮਾਰਿਆ ਬਾਕੀ 92 ਚੋ ਤਾਂ ਕੋਈ ਬੋਲਿਆ ਹੀ ਨਹੀਂ ਧੰਨਵਾਦ ਜੀਰਾ ਸਾਹਿਬ ਜੀ
@gurdeepmaan3157
@gurdeepmaan3157 3 месяца назад
Bhai bahut bahut dhanyvad ji❤
@ParmjeetKaur-hp9qp
@ParmjeetKaur-hp9qp 3 месяца назад
भाई अमृतपाल सिंह बहुत vadia Banda hai
@harkiratsingh2401
@harkiratsingh2401 3 месяца назад
ਓ ਭਰਾ ਕਾਂਗਰਸ ਤੇ ਆਮ ਆਦਮੀ ਪਾਰਟੀ ਗਠਜੋੜ ਹੈ। ਤੂੰ ਐਮ ਪੀ ਬਣ ਵੀ ਜਾਂਦਾ ਤਾਂ ਸੈਟਰ ਵਿੱਚ ਕੀ ਬੋਲਦਾ ?
@luckysingh-po1gh
@luckysingh-po1gh 3 месяца назад
ਵਾਹਿਗੁਰੂ ਜੀ 🙏🌹 ਪੰਥ ਬਚਾਓ ਪੰਜਾਬ ਬਚਾਓ ਜੀ 🙏🌹 ਨਸੇ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🌹
@RahulKumar-vi8ch
@RahulKumar-vi8ch 3 месяца назад
Waheguru ji Mehar Rakhe ji 🙏 waheguru ji 🙏🙏🙏🙏🙏
@DelightfulRoadCar-vp8zc
@DelightfulRoadCar-vp8zc 3 месяца назад
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@ManpreetKaur-mx8qg
@ManpreetKaur-mx8qg 3 месяца назад
Good speech
@gurlalbhullar2730
@gurlalbhullar2730 3 месяца назад
ਜੀਰਾ ਜੀ ਤੁਹਾਡੀ ਕੋਈ ਵੀਂ ਵੀਡਿਓ ਨਹੀ ਸੁਣੀ ਐਨਾ ਵਾਧੇ ਵਾਲੀ
@charanghotra4822
@charanghotra4822 3 месяца назад
Waheguru g
@gurpreetmaan4526
@gurpreetmaan4526 3 месяца назад
Bhuht vadia jiraa saab
@SurjitSingh-u7l
@SurjitSingh-u7l 3 месяца назад
Very good soch❤️👍
@RajinderKaur-v4z
@RajinderKaur-v4z 3 месяца назад
Jeera sahib jandabad
@luckygrewal4421
@luckygrewal4421 3 месяца назад
Fir phelan hi baith janda..............
@GurjeetKaur-b7g
@GurjeetKaur-b7g 3 месяца назад
Thank you ji
@hardeepsinghsohal6639
@hardeepsinghsohal6639 3 месяца назад
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KulwinderSingh-ui4rq
@KulwinderSingh-ui4rq 3 месяца назад
Good a
@sonykalsi219
@sonykalsi219 3 месяца назад
Good speach
@NavjotSingh-qu1ys
@NavjotSingh-qu1ys 3 месяца назад
NSA qanoon kisne ਬਣਾਇਆ??
@HarbinderSingh-us3vg
@HarbinderSingh-us3vg 3 месяца назад
Very good job
@JaswinderSingh-fu8iw
@JaswinderSingh-fu8iw 3 месяца назад
Good job
@AjitKaur-f6u
@AjitKaur-f6u 3 месяца назад
Good 👍
@eastandwestpunjabisbest2382
@eastandwestpunjabisbest2382 3 месяца назад
❓Only Honest Panjabi Leaders Zindabad❓
@varinderdhaliwal257
@varinderdhaliwal257 3 месяца назад
😂😂
@BaldevSingh-co2sq
@BaldevSingh-co2sq 3 месяца назад
ਉਦੋਂ ਤਾਂ ਕਹਿੰਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਭਾਈ ਸਾਹਿਬ ਨਹੀਂ ਹੈ ਹੁਣ ਦੋਗਲਿਆਂ ਭਾਈ ਸਾਹਿਬ ਭਾਈ ਸਾਹਿਬ ਰੋਟੀ ਜਾਨੇ ਆ ਗਈ ਅਕਲ ਟਿਕਾਣੇ
@padamnabhsharma7149
@padamnabhsharma7149 3 месяца назад
Vedio confrensing nal shapath dilva diti ja sakdi va Rehayi nahi hoye gi jai wich hi rehna pye ga
@GurpreetSingh-d2l4w
@GurpreetSingh-d2l4w 3 месяца назад
❤❤❤❤
@SandeepSinghchandi-o1v
@SandeepSinghchandi-o1v 3 месяца назад
Bhai Amritpal Singh jindabad
@urbantony8870
@urbantony8870 3 месяца назад
Banda eh sach ya
@DSingh-wk5vh
@DSingh-wk5vh 3 месяца назад
oye jhooth blona bandh karr pehla amritpal de khilaf bolda c te hun sikhan nu budhu banayon aa gaya tan k 2027 layee lokkan ch vadhiya bann k dikhava. enna te bharosa na karo sikho
@harpalsingh4103
@harpalsingh4103 3 месяца назад
gud
@hapdhillon4767
@hapdhillon4767 3 месяца назад
Rang e badal gea 😂😂
@STAR-ii5ph
@STAR-ii5ph 3 месяца назад
Dhanwaad jira saab
@BalwinderRandhawaRandhawaB-x6n
@BalwinderRandhawaRandhawaB-x6n 3 месяца назад
ਸਭ ਤੋਂ ਵੱਡੀ ਸਮੱਸਿਆ ਹੈ ਨਸਾ ਹਰ ਪਿੰਡ ਵਿੱਚ ਸ਼ਰੇਆਮ ਚੱਲਦਾ ਦੂਜਾ ਝੋਨਾ ਪਾਣੀ ਦੀ ਬਰਬਾਦੀ ਪੰਜਾਬ ਬੰਜਰ ਹੋਣ ਜਾ ਰਿਹਾ ਸਿੱਖੀ ਵਲ ਨੌਜਵਾਨ ਮੁੜਨ गे ਤਾਂ ਹੱਲ ਹੋਣਾ ਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ही ਕਰ ਸਕਦਾ ਬਾਕੀ ਕਿਸੇ ਤੇ ਉਮੀਦ ਨਾ ਰੱਖਿਓ ਅਕਾਲੀ ਕਰੂ ਆਮ ਆਦਮੀ ਕਰੂ bjp ਜਾ ਕਾਂਗਰਸ ਕਰੂ ਏਨ੍ਹਾ ਨੂੰ ਵੇਖ ਲਿਆ ਗਲੀ ਆ ਨਾਲੀ ਆ ਤੇ ਆਟੇ ਕਣਕ ਨੂੰ ਕੀ ਕਰਨਗੇ ਜੇ ਕੋਈ ਖਾਣ ਵਾਲਾ ਹੀ ਨਾ ਬੱਚਿਆ
@OppoOppo-bs2vk
@OppoOppo-bs2vk 3 месяца назад
Only Amritpal Singh khalsa CM nest panjab
@JasvirSingh-ei4qj
@JasvirSingh-ei4qj 3 месяца назад
ਵੀਰ ਜੀ ਪਬਲਿਕ ਨੂੰ ਪਾਗਲ ਨਾ ਬਣਾਓ ਦਿਲੋ ਤਾਂ ਤੁਸੀ ਦੁਖੀ ਹੋ ਜੇ ਇੰਨੀ ਹੀ ਹਮਦਰਦੀ ਸੀ ਤਾ ਭਾਈ ਸਾਹਿਬ ਦੇ ਹਕ ਵਿੱਚ ਬੈਠ ਜਾਣਾ ਸੀ ਹੁਣ ਜਾਣਕੇ ਹਰ ਗੱਲ ਭਾਈ ਸਾਹਿਬ ਤੇ ਸੁਟ ਰਹੇ ਹੋ ਇਕੱਲੇ ਭਾਈ ਸਾਹਿਬ ਕੀ ਕਰਨ ਬਾਕੀ ਸਰਕਾਰ ਕਿਥੇ ਸੁਤੀ ਪੲਈ ਹੈ
@BaldavSingh-u2l
@BaldavSingh-u2l 3 месяца назад
Very good zera ji
@GurjitSingh-su3vt
@GurjitSingh-su3vt 3 месяца назад
Good
@RajinderKaur-v4z
@RajinderKaur-v4z 3 месяца назад
Dhanwad jeera sahib
@BakhshishSingh-g9r
@BakhshishSingh-g9r 3 месяца назад
ਤੂੰ ਐਵੇ ਨਾ ਭੌਕੀਆ ਕਰ ਮਾਂ ਦੀ ਗਲ ਕਿਉ ਕਰ ਰਿਹਾ ਸਾਰੀ ਸਿੱਖ ਕੌਕ ਭਾਈ ਸਾਬ ਲਈ ਅਰਦਾਸ ਕਰਦੀ ਸੀ ਤੇ ਵਾਹਿਗੂਰੁ ਜੀ ਨੇ ਸੂਣ ਵੀ ਲਈ.ਬਾੀ ਤੇਰਾ ਕਈ ਵਾਆਦਾ ਨੀ ਐਵੇ ਨਾ ਕਮਲ ਕੋਟੀ ਜਾ ਪਹਿਲਾ ਆਪਣੇ ਆਕਾ ਦੇ ਵਾਦੇ ਯਾਦ ਕਰ ਉਨਾ ਨੂੰ ਪਤਾ ਕੇ ਕੀ ਕਰਨਾ ਤੇਰੀ ਸਲਾਹ ਦੀ ਕੋਈ ਲੜ ਨੀ
@kanwarbirsingh4216
@kanwarbirsingh4216 3 месяца назад
@Kulbir Zira ji - Thanks for your kind message. We the Sikhs are one panth and always want peace and prosperity for everyone. Next time, please stand as an Independent candidate because all traditional parties are corrupt.
@DaljitSingh-gq2nf
@DaljitSingh-gq2nf 3 месяца назад
Very good kulbir singh jera ji
@satwinderpanju9049
@satwinderpanju9049 3 месяца назад
ਹੱਥ ਨਾ ਪਹੁੰਚੇ ਤਾਂ ਅੰਗੂਰ ਖੱਟੇ ਹਨ ਪਹਿਲਾਂ ਉਸ ਦੇ ਬਰਾਬਰ ਖੜ ਗਿਆ ਹੁਣ ਹਾਰ ਗਿਆ ਹੁਣ ਨਾਲ ਖੜ ਗਿਆ
@KarmjeetSingh-nb1tu
@KarmjeetSingh-nb1tu 3 месяца назад
ਤੂ ਫ਼ਿਕਰ ਨਾ ਕਰ ਆਪੇ ਕਰਲੂ
Далее