Тёмный

Taro Vanjaran Gaddian wali Part 3/ ਤਾਰੋ ਵਣਜਾਰਨ ਗੱਡੀਆਂ ਵਾਲੀ/Harmeet jassi, D gill punjabi movie 2024 

Putt Punjab Da
Подписаться 109 тыс.
Просмотров 521 тыс.
50% 1

Taro Vanjaran Gaddian wali // ਤਾਰੋ ਵਣਜਾਰਨ ਗੱਡੀਆਂ ਵਾਲੀ,Harmeet jassi, D gill punjabi movie,
Kuldeep Kaur, Veerpal Kaur, Gurlala Tandian
About This Video - Taro Vanzarn Ikk Bhadar Kudi Hai . Ma Vari Dhee Da Dukhant Hai . Kappati Sass din Kartutan dekho . Do Gharwlian Di Khani Alagg Khani Hai . Saukan Saukna da Tmasha vekho. Thnx So Mutch
music : D Gill
Video : D Gill
Writer : D Gill
www.facebook.c...

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@billag9878
@billag9878 6 месяцев назад
ਕਹਾਣੀ ਤਾਂ ਬੜੀ ਸੋਨੀ ਬਣਾਈ ਆ ਪਰ ਤਰੋ ਨੇ ਬੜਾ ਵਦੀਆ ਕੰਮ ਕੀਤਾ ਤੇ ਵੱਡੀ ਨੋਹ ਦਾ ਵੀ ਰੋਲ ਬੜਾ ਵਦੀਆ ਹੈ ਪਰ ਸੱਸ ਬੜੀ ਆ ਬਾਪੂ ਨਾ ਹੋਵੇ ਤਾਂ ਵਿਚਾਰੀ ਦਾ ਹੋਰ ਵੀ ਬੁਰਾ ਹਾਲ ਹੋਣਾਂ ਸੀ ਰੱਬ ਹਰ ਇਕ ਦਾ ਭਲਾ ਕਰੇ ਧਨਵਾਦ
@jaspreetmann1
@jaspreetmann1 4 месяца назад
Amlle gaa
@JaswinderKaur-fc7wy
@JaswinderKaur-fc7wy 6 месяцев назад
ਤੇਰੇ ਵਰਗਿਆਂ ਅਣਪੜ੍ਹ ਅੱਜ ਵੀ ਨੇਂ ਕਿਉਂ ਪੜ੍ਹਾਈ ਜਾਂਦੇ ਓ ਵਸ ਲੈਣ ਦਿਉ ਕਿਸ਼ੇ ਦੀ ਧੀ ਨੂੰ ਤੁਸੀਂ ਤਾਂ ਟੈਮ ਪਾਸ ਕੀਤਾ ਸੋਨੂੰ ਦੇਖ ਕੇ ਕੋਈ ਧੀ ਦਾ ਘਰ ਉਜੜ ਜਾਉ ਗੁੱਸਾ ਨਾਂ ਕਰਿਉ ਇਹ ਗੱਲ ਸਹੀ ਆ ਬਹੁਤ ਹੋਗੀਆਂ ਅੱਜ ਦੇ ਜ਼ਮਾਨੇ ਵਿਚ ਵੀ ਪੁੱਤ ਦਾ ਘਰ ਜਾੜਨ ਵਾਲ਼ੀਆਂ
@JaswinderKaur-fc7wy
@JaswinderKaur-fc7wy 6 месяцев назад
ਜੇ ਬਾਪੂ ਜੀ ਵਾਲੀ ਸੋਚ ਹੋਵੇ ਤਾਂ ਸਾਰੀਆਂ ਧੀਆਂ ਸੌਖੀਆਂ ਵਸਣ ਕੋਈ ਧੀ ਦੁਖੀ ਨਾਂ ਹੋਵੇ
@swaranjitkaur-vw2kq
@swaranjitkaur-vw2kq 6 месяцев назад
ਜਦੋ ਥੋਡੀ ਧੀ ਭੈਣ ਨਾਲ ਹੋਵੇ ਫੇਰ ਪਤਾ ਲੱਗੇ ਇਸ ਕਰਕੇ ਲੋਕ ਧੀਆਂ ਜੰਮਣ ਤੋ ਡਰਦੇ ਨੇ ਕੋਈ ਚਜ ਦੀ ਸਿਖਿਆ ਦੇਵੋ ਇਹੋ ਜਿਹਾ ਤਾਂ ਪਹਿਲਾਂ ਹੀ। ਧੀਆਂ ਨਾਲ ਹੁੰਦਾ
@deepsainideep28
@deepsainideep28 6 месяцев назад
Absolutely right
@gurinderaulakh7570
@gurinderaulakh7570 6 месяцев назад
Very nice ਇਹ ਪੁਰਾਣੀਆਂ ਅੱਨਪਾੜ ਸੱਸਾਂ ਦੀਆਂ ਕਰਤੂਤਾਂ ਸੀ ਪਰ ਹੁਣ ਦੀ ਸੱਸ ਸੱਸ ਨਹੀਂ ਰਹੀ ਮਾਂ ਦਾ ਰੋਲ ਕਰਦੀਂ ਹੈ
@GuradabsinghCIS
@GuradabsinghCIS 6 месяцев назад
Bhulekha e aw ajj baut ne
@simphnyackumar7967
@simphnyackumar7967 4 месяца назад
Qp੧੭a​@@GuradabsinghCIS
@mcgzcco0dcusvgyshcghsvxctu880
@mcgzcco0dcusvgyshcghsvxctu880 6 месяцев назад
ਵਾਹਿਗੁਰੂ ਬਾਪੂ ਜੀ ਤੇਰੀ ਲੰਮੀ ਉਮਰ ਹੋਵੇ
@anmolpreetsinghmaan270
@anmolpreetsinghmaan270 6 месяцев назад
Bhut vdhia lgya bapu ji da veerpal bhain da pakh laina....jihdi tayi mili c veerpal bhain de bhra nu bhut sohni gll baat kiti lgda ni c v video bna rhe ne normal jihi gllbaat kiti very nice ❤❤
@PritamSingh-js6ok
@PritamSingh-js6ok 5 месяцев назад
ਬਹੁਤ ਬਹੁਤ ਹੀ ਵਧੀਆ ਕਹਾਣੀ 👍👍
@amarjitdhillon1584
@amarjitdhillon1584 5 месяцев назад
🙏💯
@JaspalKaur-ts5xz
@JaspalKaur-ts5xz 6 месяцев назад
ਤਾਰੋਂ,ਧੀਏ, ਬਹੁਤ, ਵਧੀਆ, ਰੋਲ, ਕੀਤਾ, ਹੈ
@harmeetjassi7491
@harmeetjassi7491 6 месяцев назад
ਸ਼ੁਕਰੀਆ ਜੀ।
@geetohri2127
@geetohri2127 4 месяца назад
ਗੱਡਸਟਰੀ
@mcgzcco0dcusvgyshcghsvxctu880
@mcgzcco0dcusvgyshcghsvxctu880 6 месяцев назад
ਭੇਡੇ ਜੇ ਤੇਰੇ ਧੀ ਹੁੰਦੀ ਫਿਰ ਪਤਾ ਲਗਦਾ
@mandeepgarcha6662
@mandeepgarcha6662 6 месяцев назад
ਬਾਪੂ ਬੁੜੀ ਦੇ ਡੰਡਾ ਫੇਰ ਫਿਰ ਠੀਕ ਹੋਊ ਪੂਰੀ ਬੈਲਣ ਤੀਵੀ ਆ
@pannusarwan610
@pannusarwan610 6 месяцев назад
ਸਹੀ ਗੱਲ ਵੀਰ ਜੀ ਧੀ ਸ਼ੋਖ਼ੀ ਤੇ ਪੂਰੀ ਦੁਨਿਆਂ ਸ਼ੋਖ਼ੀ ❤
@ankubasra9220
@ankubasra9220 6 месяцев назад
Very nice good video Raj veer bahut badea rol very good❤❤
@3dstarflax20
@3dstarflax20 6 месяцев назад
veer ji movie bhout shoni a tuc veerpal nu na kuto oh tan vechari phela hi dukhi a ek bhai a osde veerpal di acting bout shoni a sachi movie dekh k rona awa gya good job bhain 😢😢
@harmeetjassi7491
@harmeetjassi7491 6 месяцев назад
ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਜਿਉਂਦੇ ਵੱਸਦੇ ਰਹੋ।
@boharsingh7725
@boharsingh7725 6 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@Rajwinderkaurbmis
@Rajwinderkaurbmis 5 месяцев назад
Bhut vdye msg dita video cho
@gaganpb0482
@gaganpb0482 5 месяцев назад
Bhut vadiya story
@cheemalaksh1947
@cheemalaksh1947 5 месяцев назад
Bht bdia lgi video
@Maa-s6t
@Maa-s6t 3 месяца назад
Bhut vdia ji
@RamanRetyyGurtejsinghTeji
@RamanRetyyGurtejsinghTeji 5 месяцев назад
Nice
@BalwinderBhullar-oq4de
@BalwinderBhullar-oq4de 6 месяцев назад
ਜੀਤੇ.ਕਿੰਨੇ ਕੁ ਕਤਲ ਕੀਤੇ ਨੇ ਚਵਲ ਜਮਾਨੇ ਦਾ ਕਿਨੇ ਕੁ ਬੰਦਿਆ ਦੀਂਆ ਤੋੜੀਂਆ ਜਾਨ ਵਿੱਚ ਨਹੀ ਗਲਾ.ਕਰਦਾ ਲਤਾ.ਤੋੜਨ ਦੀਆਂ ਤੁਰੇ ਜਾਦੇ ਭਾਵੇ ਜਾਨ ਨਿਕਲ ਜਾਵੇ
@gurukaur8173
@gurukaur8173 6 месяцев назад
V nice video ❤
@ankubasra9220
@ankubasra9220 6 месяцев назад
Sorry'ਵੀਰ ਪਾਲ ਗ਼ਲਤ ਲਿਖ ਹੋ ਗਿਆ ਰਾਜ ਵੀਰ very nice good video putró
@Rajwinderkaurbmis
@Rajwinderkaurbmis 5 месяцев назад
Video bhut vdye
@DeepSingh-xd1xs
@DeepSingh-xd1xs 6 месяцев назад
Viry nice di 😅😅
@somabhatti7387
@somabhatti7387 5 месяцев назад
Very nice video ❤
@AngelGill-r2f
@AngelGill-r2f 6 месяцев назад
ਬਹੁਤ ਵਧੀਆ ਮੈਸਜ ਦਿੱਤਾ ਪਰ ਅੱਜ ਕੱਲ ਦੀਆਂ ਕੁਂਝ ਕੁ ਸੱਸਾਂ ਦਾ ਇਹੀ ਹਾਲ ਆ ਪਰ ਸੱਪ ਨੂੰ ਇਕ ਸ ਲੱਗਦਾ ਸੱਸ ਨੂੰ ਦੋ ਸੱਸੇ ਸੱਪ ਤੋਂ ਦੁਗਣਾਂ ਜਹਿਰ ਹੁੰਦਾਂ ਸੱਪ ਦਾ ਡੰਗਿਆ ਬਚ ਜੂ ਪਰ ਦਾ ਡੰਗਿਆ ਨੀ ਬਚਦਾ
@BalbirSingh-kb2in
@BalbirSingh-kb2in 6 месяцев назад
Very. Good
@ParmjeetKaur-lz8tb
@ParmjeetKaur-lz8tb 3 месяца назад
❤❤👍👍👌👌🙌🙌
@lovekiratkamboj1
@lovekiratkamboj1 6 месяцев назад
Very nice vedio
@vijaykumari3183
@vijaykumari3183 6 месяцев назад
Jassi.sister.ki.job.very.nice👍👍very.ni e.msg.gbu.aal.team👌👌🥰 radhe radhe Ambala
@swaranjitkaur-vw2kq
@swaranjitkaur-vw2kq 6 месяцев назад
ਜਿਹੜੀ ਕੋਲ ਆ ਬੈਠੀ ਉਹਦੀ ਮਟੀ ਬਣਾਉਣੀ ਆ ਦੀਵਾ ਬਾਲ ਕੇ ਰੱਖ
@darsansingh1327
@darsansingh1327 6 месяцев назад
😅😊😊
@LaddisauLaddisau
@LaddisauLaddisau 5 месяцев назад
​1 no
@SukhBawa-t7p
@SukhBawa-t7p 6 месяцев назад
Nice episode ❤
@a_s2801
@a_s2801 6 месяцев назад
Sat sari aakal all team members
@JagsirSingh-g3u
@JagsirSingh-g3u 6 месяцев назад
Very nice sister
@wiskyk2863
@wiskyk2863 6 месяцев назад
Very Very nice story Amber canada karmjit parinaaz canada
@harmeetjassi7491
@harmeetjassi7491 6 месяцев назад
ਬਹੁਤ ਬਹੁਤ ਸ਼ੁਕਰੀਆ ਜੀ
@charanjitkaurcheema2136
@charanjitkaurcheema2136 6 месяцев назад
Very nice putt❤❤👍👍
@NirmlaBali
@NirmlaBali 6 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdassingh7360
@gurdassingh7360 6 месяцев назад
Nice video 🎉🎉🎉🎉🎉
@SIMRANKAUR-lv2bs
@SIMRANKAUR-lv2bs 6 месяцев назад
Very nice sister ❤❤
@sarabjeetkaur2066
@sarabjeetkaur2066 6 месяцев назад
Very nice video ji God bless you ❤️
@mandeepgarcha6662
@mandeepgarcha6662 6 месяцев назад
ਬੁੜੀ ਪੂਰੀ ਹਰਾਮਬੜ ਆ
@PreetUK00
@PreetUK00 6 месяцев назад
😂😂😂
@GursewakSingh-h8d
@GursewakSingh-h8d 6 месяцев назад
Very nice
@GurpreetKaur-yx7uv
@GurpreetKaur-yx7uv 6 месяцев назад
Very nice emotional
@pushpinderkaur97
@pushpinderkaur97 6 месяцев назад
Aah Jo sas hai is tra da roll kr k tan duniya Dian sas v badnam ho jandian hn Duja isda Munda kamal k aj kl is tra kon hn Teeji pagal soukan Bs ik bjurg hn bhut hi ziada vadhia roll Taro da roll the best
@MangatKumar-ke1lh
@MangatKumar-ke1lh 6 месяцев назад
So nice movie
@Harrygill_887
@Harrygill_887 6 месяцев назад
Nice movie
@satwinderkaur4367
@satwinderkaur4367 6 месяцев назад
Very nice video ji and beautiful very nice 👍 👌
@kahlon899
@kahlon899 2 месяца назад
@vmix-ki3zs
@vmix-ki3zs 6 месяцев назад
Nice vedio g
@TarsemSingh-q8s4l
@TarsemSingh-q8s4l 6 месяцев назад
Very.nice.good.sister.and.taro. God.bless.you.🎉
@KulwinderKaur-us1uw
@KulwinderKaur-us1uw 5 месяцев назад
ਕਹਾਣੀ ਵਧੀਆ,,, ਰੋਲ ਵੀ ਵਧੀਆ ਨੇ ਸਭ ਦੇ,,, ਪਰ ਲਮਕਾ ਜ਼ਿਆਦਾ ਹੋ ਗਿਆ,,, ਇੱਕ ਗੱਲ ਵਾਰ ਵਾਰ ਦੁਰਹਾਈ ਜਾਂਦੀ ਆ,,, ਕਦੀ ਮਾਂ ਵਲੋਂ ਕਦੀ ਪੁੱਤ ਵਲੋਂ,,, ਕਈ ਵਾਰ ਦੇਖਣ ਵਾਲਾ ਉਕਤਾ ਵੀ ਜਾਂਦਾ,,, ਬਾਕੀ ਵਧੀਆ ਕੋਸ਼ਿਸ਼ ਆ,,, ਚੰਗਾ ਕਹਿਣ ਵਾਲੇ ਬਹੁਤ ਹੋਣਗੇ,,, ਪਰ ਕਮੀ ਦੱਸਣ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ,,,,
@baljitsidhu6606
@baljitsidhu6606 6 месяцев назад
ਬਾਪੂ ਜੀ ਤੁਹਾਡਾ ਧੰਨਵਾਦ ਵਾਹਿਗੁਰੂ ਤਹਾਨੂੰ ਵੱਡੀ ਉਮਰ ਦੇਣ ਬੇਬੇ ਤੇ ਕੰਨਟਰੋਲ ਕਰਨਾ ਜਰੂਰੀ ਹੈ ਗਊ ਨੂੰਹ ਨੂੰ ਤੰਗ ਨਾ ਕਰੋ
@RavinderSingh-lq4zl
@RavinderSingh-lq4zl 6 месяцев назад
Agla episode jaldi pao
@gursewakgill1321
@gursewakgill1321 6 месяцев назад
Bhut Vadhia ji..
@Gagan12152
@Gagan12152 6 месяцев назад
Very nice Episode Taro very nice accting ❤❤
@satnamdhaliwal184
@satnamdhaliwal184 6 месяцев назад
Nice a
@balbirkaur3940
@balbirkaur3940 6 месяцев назад
good
@kinnidhillon1299
@kinnidhillon1299 6 месяцев назад
Bahut wadia
@mandeepgarcha6662
@mandeepgarcha6662 6 месяцев назад
ਕੰਮ ਤਾ ਪਰਾਣੀ ਨੇ ਹੀ ਅੳਣਾ
@wiskyk2863
@wiskyk2863 6 месяцев назад
So nice story but jassi and her mother in law is very bad Amber canada parinaaz canada karmjit
@SoniyaMehra-od8xj
@SoniyaMehra-od8xj 6 месяцев назад
Veerpal bhut he achi lgti h ❤
@HarmanDeep-ey9sy
@HarmanDeep-ey9sy 5 месяцев назад
Very nice 😊
@HarvinderKaur-tq6nu
@HarvinderKaur-tq6nu 6 месяцев назад
Taro di acting ghaint a 😊
@harmeetjassi7491
@harmeetjassi7491 6 месяцев назад
ਬਹੁਤ ਬਹੁਤ ਧੰਨਵਾਦ ਜੀ।
@harjeetkaur5988
@harjeetkaur5988 6 месяцев назад
👍👍👍
@jinderrai6354
@jinderrai6354 6 месяцев назад
Weheguru ji
@PreetGillGill-wi5uj
@PreetGillGill-wi5uj 6 месяцев назад
Babbu jindabaad god bless you Babbu g❤
@Amarjeetkaur-m1z
@Amarjeetkaur-m1z 6 месяцев назад
❤❤
@satwindersaggu455
@satwindersaggu455 6 месяцев назад
Good
@HasanKhan-kw6of
@HasanKhan-kw6of 5 месяцев назад
Very very very nice ❤
@ranasaifurrehman2074
@ranasaifurrehman2074 6 месяцев назад
😮😊
@Amandeepkaur-sz4ms
@Amandeepkaur-sz4ms 6 месяцев назад
Sister please manu la laye kro video vich
@sidhujatt8793
@sidhujatt8793 6 месяцев назад
kitho ho tuc apna no deo ji sis
@ReenaRai143
@ReenaRai143 6 месяцев назад
Bahut shoni video aa pr baapu di gl hi vkhri aa je schi shoura nuhh de naal eda khde ta kise di dhii naa tng hove te kise da ghr barbad na hove😔
@Noobgamer-o9n
@Noobgamer-o9n 6 месяцев назад
Waheguru ji mehar kardo
@rajinderkaurinsan3019
@rajinderkaurinsan3019 6 месяцев назад
ਇਹ ਤਾ ਤੁਸੀਂ ਗਲਤ ਕਰਦੇ ਹੋ ਲੋਕਾਂ ਨੂੰ ਗਲਤ ਸਿਖਿਆ ਮਿਲਦੀ। ਆ ਕੁਝ ਵਧੀਆ ਦਖਾਓ
@gaganbenipal6488
@gaganbenipal6488 6 месяцев назад
Jassi Wale Khali bebe praothe roti ta tnu ehi deyu o ta Sara din jawak chkii bethi rhendi hor koi km ni ode te vichari te julm kri jne o tusi😮
@komaldhillon1291
@komaldhillon1291 6 месяцев назад
ਉਹ‌‌।।ਮੰਡਿਆ‌ਤੈਨ੍ਹੰ‌‌।।ਬੋਲਣ।ਦਾ।ਪਤਾ।ਨਹੀਂ।ਨਾਟਕ।ਵਾਲੇ।ਨੇ।ਕੁਝ।ਦੇਖਿਆ।ਨਹੀਂ।ਕੋਆਲਟੀ
@paramjeetkaur4230
@paramjeetkaur4230 6 месяцев назад
ਮੂੰਹ ਨਾ ਮੱਥਾ ਮਾਂ ਪੁੱਤਾਂ ਦਾ ਬੂਥੇ ਨਹੀਂ ਚੱਲਦੇ ਗਲ ਤਾਂ ਚੱਜ ਦੀ ਕਰ ਲਿਆ ਕਰੋ
@harpreetgrewal4120
@harpreetgrewal4120 6 месяцев назад
4part jaldi hi paao ji
@SANDEEPSING3
@SANDEEPSING3 6 месяцев назад
SANDEEP
@mandeepgarcha6662
@mandeepgarcha6662 6 месяцев назад
ਜੱਸੀ ਤੋ ਵੀ ਕੋਈ ਕੰਮ ਲੈ ਲੈ ਕੰਮ ਤਾ ਪਹਿਲੀ ਨੇ ਹੀ ਆੳਣਾ
@GagguBrar-im3rw
@GagguBrar-im3rw 6 месяцев назад
Nice video 🎉
@sehajvirsinghdhaliwal8540
@sehajvirsinghdhaliwal8540 6 месяцев назад
Sehajvir p0ĺ​@@GagguBrar-im3rw
@Pardeepsingh-mr6wg
@Pardeepsingh-mr6wg 6 месяцев назад
a😊aqx6s
@paramjeetkaur993
@paramjeetkaur993 6 месяцев назад
​@@GagguBrar-im3rw❤❤❤❤
@avikhan1496
@avikhan1496 6 месяцев назад
War of the 😅❤​@@GagguBrar-im3rw
@parassaini8498
@parassaini8498 6 месяцев назад
Next part dikhao
@a_s2801
@a_s2801 6 месяцев назад
Story change karo ji
@SANDEEPSING3
@SANDEEPSING3 6 месяцев назад
MOHAR SINGH WALA
@Preetkaur-c9k
@Preetkaur-c9k 6 месяцев назад
4th part kdo auna g
@kuldeepsinghpadda2292
@kuldeepsinghpadda2292 6 месяцев назад
Kamlya jinu Buri Jande o Usne Hi Sath Dena j
@a_s2801
@a_s2801 6 месяцев назад
Step mother ka role sahi nahi h
@komaldhillon1291
@komaldhillon1291 6 месяцев назад
Ba
@kailashkaur4337
@kailashkaur4337 6 месяцев назад
nxt part
@pritpalsingh2303
@pritpalsingh2303 6 месяцев назад
Aapney husband nu kanjjar kehandi aa eho sedh de rahey ho samaj nu
@PreetGillGill-wi5uj
@PreetGillGill-wi5uj 6 месяцев назад
Jehda mudda appne piyo da saka nai ho sakda oh ghar wali da ki sath deoo
@Hurjinder
@Hurjinder 6 месяцев назад
😢😢
@AbhiJot-gz8sr
@AbhiJot-gz8sr 6 месяцев назад
Jssi ji sade channel da name le do please watch time pora kra do please please please🙏🙏🙏🙏
@Hurjinder
@Hurjinder 6 месяцев назад
😂😂😂😂😂😂
@FFLover-Wc
@FFLover-Wc 5 месяцев назад
👍🏼👍🏼👍🏼😢👌🫡
@balwindersinghbalwinder2659
@balwindersinghbalwinder2659 6 месяцев назад
4th part kdo auna 22 ji
@gurpreetsingh-rn7hw
@gurpreetsingh-rn7hw 6 месяцев назад
4part nhi malu
@RajinderSingh-bo8ym
@RajinderSingh-bo8ym 6 месяцев назад
ਖੱਚਰੀ,ਬੂੜੀ,ਬਾਕੀ,ਅਜਕਲ,ਔਰਤ,ਹੀ,ਔਰਤ,ਦੀ,ਵੈਰੀ,ਬਨੀ,ਫਿਰਦੀ,ਹੈ,।
@sonyshergill6854
@sonyshergill6854 6 месяцев назад
J tarie kurie nall hoe
Далее