Тёмный

TENU CHETE KARDA (Official Video) Simar Dorraha | MixSingh | XL Album 

MixSingh
Подписаться 2,1 млн
Просмотров 21 млн
50% 1

✅ Subscribe! ➜ / mixsingh​
🔔 Click On The Bell + Turn On Notifications.
► MixSingh & Super Artiste Presents "Tenu Chete Karda"
Third Track From The Xtra Large Album
Beautifully Sung & Written By Simar Dorraha,
Music & Project Produced By MixSingh,
A Film By Ballie Singh
Stream Full Audios of 'XL' Album
Spotify - bit.ly/XLspotify
Apple Music - bit.ly/XLmixsingh
🎧 Song Credits:
Title - Tenu Chete Karda
Singer/Lyrics - Simar Dorraha
Music/Mix - MixSingh
Master - Vanila Sound Lab Inc
Video - Ballie singh
Dop - Robin kalra
Associatie- Ban e randhawa
Female Lead - Twinkle Arora
Assistent- Rajan kamboj, Harpreet singh , Harjaspreet singh
Makeup- Honey makeover,manu,neeraj
Stills/making- Jim singh photography
Production- Dosanjh productions
Special thanks- yuvraj thind
Editor/DI Colorist - Karan Singh
Flute - Anurag Rastogi Ji
Project Managed By Jaspreet Singh
___________________________________
All Copyrights Reserved by MixSingh
(On Behalf of Mix it Up Studio - Mohali)
For Enquiries : info@mixsingh.com
www.mixsingh.com

Видеоклипы

Опубликовано:

 

19 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7 тыс.   
@officiallakesh7
@officiallakesh7 3 года назад
ਕੌਣ ਕੌਣ ਇਸ ਗਾਣੇ ਨੂੰ ਸਭ ਤੂੰ ਜ਼ਿਆਦਾ ਪਸੰਦ ਕਰਦਾ ਆ 🍁🍁
@gagandeepsinghgill767
@gagandeepsinghgill767 2 года назад
Siraa
@simranlal4787
@simranlal4787 2 года назад
❤️❤️❤️
@BalrajSingh-xl8be
@BalrajSingh-xl8be 2 года назад
❤️ bhut kaint
@gopirandhawa6752
@gopirandhawa6752 2 года назад
ਬਹੁਤ ਪਸੰਦ ਆ ਗਾਣਾ ਬਹੁਤ ਕੁਜ ਯਾਦ ਆਉਂਦਾ ਸੁਣਕੇ ਗਾਣਾ 😒
@jaskaranpreet4097
@jaskaranpreet4097 2 года назад
Asiqqqq bai😪
@FlopYouTuber
@FlopYouTuber 3 года назад
ਯਾਰ ਇਹਨਾਂ ਜਜ਼ਬਾਤਾਂ ਦੀ ਕੋਈ ਕੀਮਤ‌ ਹੀ ਨਹੀਂ, ਸ਼ਿਮਰਾ‌ ਕਿਤਾਬ‌ ਪਟਿਆਲੇ ਬੱਸ‌ ਸਟੈਂਡ ਤੋ ਮਿਲੀ ਨਹੀਂ,ਬਾਕੀ ਪਿਆਰ ਮੁਹੱਬਤ ਦੁਆਵਾਂ ❤️❤️❤️
@tractorjunction1226
@tractorjunction1226 3 года назад
Madan book depu uni
@balbirsinghnk
@balbirsinghnk 3 года назад
Koi ni kra dinne aa hilla
@BhullarTracker
@BhullarTracker 3 года назад
Bro online kitab ghar te jake order krde
@montytandon9216
@montytandon9216 3 года назад
Veere online buy krlo
@legend.rx1
@legend.rx1 3 года назад
ru-vid.com/video/%D0%B2%D0%B8%D0%B4%D0%B5%D0%BE-SgsoDM77Ijk.html
@onlylove63
@onlylove63 6 месяцев назад
ਕਿਸ ਕਿਸ ਨੂੰ ਸਕੂਲ ਵਾਲਾ ਪਿਆਰ ਯਾਦ ਆਇਆ 😢
@sukhvaishali-jq9wt
@sukhvaishali-jq9wt 3 месяца назад
menu yaad hai miss you relya miss you 😥😥
@n.rshorts6979
@n.rshorts6979 3 месяца назад
Haii
@pardeeprao8616
@pardeeprao8616 2 месяца назад
😅😊😊😊
@WaheguruJi-sv9zx
@WaheguruJi-sv9zx 2 месяца назад
Miss this days
@majorsingh386
@majorsingh386 2 месяца назад
Love you ❤ raman
@sukh9158
@sukh9158 Год назад
ਕਿਦੇ ਕਿਦੇ ਵਿਛੜੇ ਸਜਣ ਯਾਦ ਆਉਦੇ ਨੇ। ਇਹ ਗੀਤ ਸੁਣ ਕੇ ❤❤❤
@badmunda6605
@badmunda6605 11 месяцев назад
Teri bhen yaad aundi pyi mnu ta 😭😭🥲
@JagjitSingh-ig7ll
@JagjitSingh-ig7ll 4 месяца назад
Sab nu e o the va g 😭😭😭😭😭
@user-ol6pf2bc1d
@user-ol6pf2bc1d 4 месяца назад
Mainu yaad vi Onda te Ron vi bcoz ohne kdi support hi nhi kita atlast chd gya te hun viah ohda
@Savleendhillon858
@Savleendhillon858 2 месяца назад
​@@badmunda6605teri v kise nu yadd aundi honi
@BIRRAMGARHIA
@BIRRAMGARHIA 3 года назад
Bumb ❤️❤️
@dhindsajatt4538
@dhindsajatt4538 3 года назад
Yss bro
@mentalmafia3272
@mentalmafia3272 3 года назад
ru-vid.com/video/%D0%B2%D0%B8%D0%B4%D0%B5%D0%BE-Kz7u4CxpvMA.html Tenu chete krda keroke
@armaandeepsingh4645
@armaandeepsingh4645 3 года назад
👍🏻👍🏻 att
@user-tk9vp5sk4p
@user-tk9vp5sk4p 3 года назад
Bhai ramgarh pind aa tera
@AjaySingh-tv2mq
@AjaySingh-tv2mq 3 года назад
ru-vid.com/video/%D0%B2%D0%B8%D0%B4%D0%B5%D0%BE-BVGY3I6p3No.html
@satveersingh8192
@satveersingh8192 2 года назад
ਯਾਰ ਪਹਿਲੀ ਵਾਰ ਸੁਣਿਆ ਅੰਦਰ ਤਕ ਰੂਹ ਹਿੱਲ ਗਈ ਕੋਈ ਸ਼ਬਦ ਨੀ ਕੱਲੀ ਕੱਲੀ ਲਾਈਨ ਦਿਲ ਨੂੰ ਛੂਹ ਗਈ 👍🙏❤️
@amankirat2733
@amankirat2733 2 года назад
❤️❤️
@Yuvisinghgoatchannel
@Yuvisinghgoatchannel 2 года назад
👌👌👌👌😍😍
@mallsaab610
@mallsaab610 2 года назад
@@amankirat2733 ,
@KHAN_DYALPURA_WALA
@KHAN_DYALPURA_WALA 2 года назад
Its very nyc song 💕💕💕💕💕💕💕
@RajputRatho
@RajputRatho 2 года назад
मेने भी पहली बार सुना सॉन्ग फिर लगातार चार पांच बार सुना बहुत अच्छा लगा सॉन्ग , really very nice song 💞
@deepbazzarh895
@deepbazzarh895 Год назад
ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾ ਮੈ ਨੀ ਤੂੰ ਮੁੜ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾ ਮੈ 👌❤️
@user-ol6pf2bc1d
@user-ol6pf2bc1d 4 месяца назад
Jo chd ke chl jnde oo kdi vapis nhi onde hunde
@Savleendhillon858
@Savleendhillon858 2 месяца назад
Hanji je aa v jawe ta muh na hi lagaeya jawe ta changa aa🖖​@@user-ol6pf2bc1d
@user-jb2jf2og8m
@user-jb2jf2og8m 7 месяцев назад
ਨਾ ਜ਼ਖਮ ਭਰੇ,ਨਾ ਸ਼ਰਾਬ ਸਹਾਰਾ ਹੋਈ ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ😢
@newchanneljattda123
@newchanneljattda123 3 месяца назад
@Rohitgds
@Rohitgds 2 месяца назад
@hardevblesar6925
@hardevblesar6925 3 года назад
ਕਿਨੂੰ ਕਿਨੂੰ ਯਾਦ ਆਇਆ ਪੁਰਾਣਾ ਟਾਈਮ ❤️❤️🥺
@RamandeepKaur-sr3lg
@RamandeepKaur-sr3lg 3 года назад
😪
@BuntySingh-rt1iy
@BuntySingh-rt1iy 3 года назад
@@RamandeepKaur-sr3lg 😥
@unitedpunjab.7153
@unitedpunjab.7153 3 года назад
A hi gya pra?
@kaimmy69
@kaimmy69 3 года назад
Sab nu aia hona
@rajveerkaur1106
@rajveerkaur1106 3 года назад
😥
@rohitbadhan9829
@rohitbadhan9829 3 года назад
ਸਕੂਲ ਲਾਈਫ ਯਾਦ ਕਰਾ ਦਿੱਤੀ ਆ ਬਾਈ love u ❤️❤️❤️
@BarkatAli-xb5dr
@BarkatAli-xb5dr 2 года назад
Hlo
@RiasatAli-nm5ql
@RiasatAli-nm5ql 2 года назад
School nu paper pan ja rahi aa eh gana sundi
@sukhjotbhariofficial8534
@sukhjotbhariofficial8534 2 года назад
Yes bro
@jantajanta5526
@jantajanta5526 2 года назад
@@BarkatAli-xb5dr 😍🙏😍💖💖💓🧡💛❤️🥀🌹💐
@JagdeepSingh-wn1wp
@JagdeepSingh-wn1wp 2 года назад
Shi gll aa vrr
@manukaur428
@manukaur428 Год назад
ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਆਂ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ..👬 ❤
@ssdhillongaming_22
@ssdhillongaming_22 Год назад
ਜਿਨ੍ਹਾਂ ਵਾਰ ਸੁਣਦਾ ਹੋਰ ਸੁਣੋ ਨੂੰ ਜੀ ਕਰਦਾ ਦਿਲ ਨੂੰ ਸਕੂਨ ਮਿਲਦਾ ਸਕੂਲ ਟਾਈਮ ਦੀ ਗੱਲ ਹੋਰ ਸੀ ❤️
@sanjivkataria7042
@sanjivkataria7042 2 года назад
ਸਿਮਰ ਦੋਰਾਹਾ 22 ਬਹੁਤ ਵਧੀਆ ਗੀਤਕਾਰ ਅਤੇ ਗਾਇਕ super 🔥🔥🔥🎉 of ❤️❤️❤️
@manpreetkour2425
@manpreetkour2425 2 года назад
Veer ji song bhot vadiya ❤️❤️❤️❤️❤️❤️❤️❤️
@user-qn9nk4po4f
@user-qn9nk4po4f 10 месяцев назад
Nyc song❤
@Sardarnijeet
@Sardarnijeet Год назад
ਹਰ ਇੱਕ ਬੰਦਾ ਜੋ ਕਿਸੇ ਨੂੰ ਪਿਆਰ ਕਰਦਾ ਏ ਉਸਨੂ ਇਹ ਗੀਤ ਸੁਣ ਕੇ ਸਕੂਨ ਤਾਂ ਮਿਲਦਾ ਹੀ ਹੈ ਇਹ ਗੀਤ ਸੁਣ ਕੇ ਸਕੂਲ ਦੀਆਂ ਯਾਦਾਂ ਆਣ ਲੱਗ ਜਾਂਦੀਆਂ।
@dilbaagsingh3909
@dilbaagsingh3909 Год назад
Bilkul g
@BikramSingh-yy4ho
@BikramSingh-yy4ho Год назад
@garrysafri8345
@garrysafri8345 6 месяцев назад
Right 👍 ji UAE Dubai to ji 🙏
@AmritpalSingh-ls5xt
@AmritpalSingh-ls5xt 2 месяца назад
Sahi gal tuhadi
@PradeepParmar-lx6oi
@PradeepParmar-lx6oi 2 месяца назад
100% agree
@dilbaagsingh3909
@dilbaagsingh3909 9 месяцев назад
7 ਸਾਲਾਂ ਦੇ ਪਿਆਰ ਨੂੰ ਯਾਦ ਕਰ ਕੇ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਅੱਜ ਵੀ 😔😔😔😔😔😔😔😔
@Savleendhillon766
@Savleendhillon766 3 месяца назад
Don't worry buddy bhut kuj aa life ch , kuj ta sikha hi ta hona ohne v tahanu
@Savleendhillon766
@Savleendhillon766 3 месяца назад
Move on 😎😎
@rajansahonta8882
@rajansahonta8882 2 месяца назад
😢😢😢😢
@kindakhosa4380
@kindakhosa4380 Год назад
ਨਾ ਜਨਮ ਭਰੇ,ਨਾ ਸਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ PREET
@am_arsh7779
@am_arsh7779 10 месяцев назад
Jkhm Hunda pra jnm Ni😂😂😂
@voiceforstray
@voiceforstray 10 месяцев назад
😢
@user-kk8kp9nb2h
@user-kk8kp9nb2h 3 года назад
ਮੰਨਿਆ ਕਿ ਹਰ ਗਲਤੀ ਤੋਂ ਬਾਅਦ ਈ ਮੁੱਕਰ ਗਿਆ ਆ ਮੈਂ ਹਾਂ ਵਾਪਿਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙃🙃
@harpreetmishal3109
@harpreetmishal3109 2 года назад
Sira y 😭😭😭😭
@sonurai4262
@sonurai4262 2 года назад
😭😭😭😭😭 gaggi
@SushilKumar-xr1lj
@SushilKumar-xr1lj 2 года назад
Meri v
@Prince_5911_
@Prince_5911_ 2 года назад
♥️♥️
@simrat1984_
@simrat1984_ 3 года назад
ਬਚਪਨ ਵਾਲ਼ੇ ਪਿਆਰ ਕਦੇ ਵੀ ਭੁੱਲਦੇ ਹੁੰਦੇ ਨਾ ❤️❤️❤️❤️❤️
@GurpreetSingh-pn8qy
@GurpreetSingh-pn8qy 3 года назад
Good
@amzingeffectword7119
@amzingeffectword7119 2 года назад
shi gall pra
@sumandeepkaur5566
@sumandeepkaur5566 2 года назад
Ryt ji...
@sharrydeep3089
@sharrydeep3089 2 года назад
Miss you sanju
@beantkaur52
@beantkaur52 9 месяцев назад
Ryt
@user-hc7wc7ej8w
@user-hc7wc7ej8w 9 месяцев назад
ਇਹ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ❤❤❤❤❤
@ramansidhu2516
@ramansidhu2516 8 месяцев назад
ਪਿਆਰ ਮੈਥੋਂ ਮੇਰਾ ਵਿਛੜ ਗਿਆ ਸਭ ਰੌਲਾ ਸੀ ਜਾਤਾਂ ਦਾ,, ਮੈਂ ਰੱਬ ਸੀ ਮੰਨਦਾ ਓਹਦੇ ਬੋਲਾਂ ਨੂੰ ਓਹਨੇ ਬਣਾਤਾ ਸੀ ਮਖੌਲ ਮੇਰੇ ਜਜ਼ਬਾਤਾਂ ਦਾ 💔🥺
@jasbir6492
@jasbir6492 5 месяцев назад
😢😢
@ramansidhu2516
@ramansidhu2516 5 месяцев назад
@@jasbir6492 ❤️❤️
@Savleendhillon766
@Savleendhillon766 3 месяца назад
Move on buddy
@ramansidhu2516
@ramansidhu2516 2 месяца назад
@@Savleendhillon766 ☺️,,,,done but bhulda ni ਹੁੰਦਾ ਕੋਈ ,ਜਿਹਨੂੰ ਦਿਲੋ ਚਾਹਿਆ ਹੋਵੇ,,
@Savleendhillon766
@Savleendhillon766 2 месяца назад
@@ramansidhu2516 I'm well aware of this but I've come a long way now 🥲🥲
@amus7571
@amus7571 3 года назад
ਮੰਨਿਆ ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾਂ ਮੈਂ ਨੀ ਮੁੜ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 👌
@pawanjassi3645
@pawanjassi3645 3 года назад
Bai eh cheej m 2020 ch likhaa...te 2018 ch post pai c....j kaho t m proov kr dinaa eh copy kriaa meri post mai proov kr dina sbh 964631417
@wayahead-topic5595
@wayahead-topic5595 2 года назад
@@pawanjassi3645 number ta pure likh denda fake praa
@kingsingh6482
@kingsingh6482 2 года назад
End
@girlisdokhebajspeaciloneca4301
@girlisdokhebajspeaciloneca4301 2 года назад
Yr sab chd jande a sale dokhebaj
@rajniaddiwal1894
@rajniaddiwal1894 Год назад
So nice
@simrat1984_
@simrat1984_ 3 года назад
ਚਲ ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙈❤️
@dalbirsaini961
@dalbirsaini961 3 года назад
Nice line ea yar
@tanjeetsingh9093
@tanjeetsingh9093 3 года назад
Baii sira ♥️
@gurpreetsinghgill6436
@gurpreetsinghgill6436 2 года назад
❤️❤️❤️❤️
@karmakarma6138
@karmakarma6138 Год назад
ਸਹੀ ਗੱਲ ਆ ਯਾਰ ੳ ਸਕੂਲ ਟਾਇਮ ੳ ਗੱਲਾਂ ੳੁਸ ਦੀ ਹਰ ਗੱਲ ਹਰ ਗ਼ਲਤੀ ਸਭ ਯਾਦ ਆ ਗਿਆ ਦਿਲ ਨੂੰ ਛੂਹ ਗਿਆ 😘😭😭😭😭😭
@itstinku8409
@itstinku8409 Год назад
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਦੀ ਏ ਕੇ ਨਈ ( R 💔 🥺 )
@earnandstudytalk4805
@earnandstudytalk4805 3 года назад
ਗੈਰੀ ਸੰਧੂ ਤੇ ਸ਼ੈਰੀ ਮਾਨ ਤੋ ਬਾਅਦ ਬੜੇ ਚਿਰਾਂ ਬਾਅਦ ਗੁਨ ਗੁਨੋਣ ਨੂੰ ਜੀ ਕੀਤਾ ਬਾਈ ਆਹ ਗਾਣਾ ਸੁਣ ਕੇ❤
@karan-pl8mk
@karan-pl8mk 3 года назад
ਬਾਈ ਕੁਲਬੀਰ ਝਿੰਜਰ ਵੀ
@sepicaltvpunjab6963
@sepicaltvpunjab6963 3 года назад
Sahi gal a bai
@jassbrar8845
@jassbrar8845 3 года назад
Pakki gl a y sharry maan di jhalk ji mehsoos hoi a
@legend.rx1
@legend.rx1 3 года назад
ru-vid.com/video/%D0%B2%D0%B8%D0%B4%D0%B5%D0%BE-E3AFv-eN8f4.html
@RiyaSharma-nf2kr
@RiyaSharma-nf2kr 2 года назад
@@karan-pl8mk right
@thetrendingshort
@thetrendingshort 3 года назад
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤
@nehagoswami8647
@nehagoswami8647 2 года назад
Right ✅↔️
@KamalPreet-gg8qq
@KamalPreet-gg8qq 2 года назад
Ryt❤
@gulshanattri9833
@gulshanattri9833 2 года назад
❤️........✈️
@nehagoswami8647
@nehagoswami8647 2 года назад
@@gulshanattri9833 same ✈😔
@gulshanattri9833
@gulshanattri9833 2 года назад
@@nehagoswami8647 ਹੋਸਲਾ 🤷
@amandjramkot5942
@amandjramkot5942 Год назад
ਜਿਸ ਦਿਨ ਆਹ song ਆਇਆ ਸੀ ਮੈਂ ਹਰ ਰੋਜ ਆਹ song ਨੂੰ ਸੁਣ ਕੇ ਸੋਨਾ
@user-ki2dw5ec9h
@user-ki2dw5ec9h Месяц назад
ਕੋਣ ਕੋਣ ਇਸ ਗਾਣੇ ਫੈਨ ਹੈ ❤❤
@kuljeetsingh798
@kuljeetsingh798 3 года назад
Waah!!!!!!!!!!!! Kya baat aw ❤️ ਸੁਧਰ ਗਿਆ ਹਾਂ ਵਾਪਸ ਆ ਜਾ ❤️❤️
@karanaujla8002
@karanaujla8002 2 года назад
Koi na bhi aajo
@user-kk8kp9nb2h
@user-kk8kp9nb2h 3 года назад
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਣੀ ਏ ਕਿ ਨਾ ਉਹ ਗੀਤ ਪਿਆਰਾਂ ਵਾਲੇ ਅੱਜ ਵੀ ਗਾਉਣੀ ਏ ਕਿ ਨਾ❤
@kiranriya238
@kiranriya238 10 месяцев назад
Bahut vadiya song aa jo jo v chad ke gye aa sab de naam yaad aa jande ne 💔💔💔
@baljeetlittran7429
@baljeetlittran7429 3 года назад
ਮੰਨਿਆ ਕੇ ਹਰ ਗ਼ਲਤੀ ਤੋ ਮੁਕਰ ਗਿਆ ਹਾ ਮੈ ਵਾਪਸ ਆਜਾ ਹੁਣ ਜ਼ਿੰਦਗੀ ਵਿੱਚ ਸੁਧਰ ਗਿਆ ਹਾ ਮੈ°..🍂
@karanchahal6212
@karanchahal6212 3 года назад
ਚਲ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈ 😍❤❤
@jassraiinnocent...6839
@jassraiinnocent...6839 Год назад
Bachpan vale pyar kde v bhulde hunde na🙃🥀❤️
@ankitasharma3224
@ankitasharma3224 2 месяца назад
ਸਿਮਰ ਤੁਸੀ ਬਹੁਤ ਸੋਹਣਾ ਗਾਉਂਦੇ ਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਗਾਣੇ ਮੈਨੂੰ ਬਹੁਤ ਰਵਾਉਂਦੇ ਆ ਕਿਉਂਕਿ ਤੁਹਾਡੇ ਗਾਣੇ ਵਿਚ ਮੇਰੇ ਓਧੇ ਤੇ ਓਦ੍ਹੀ ਸੇਹਲੀ ਤੇ ਸੁੱਟ ਕਰਦੇ ਆ ਤੇ ਮੈ ਬਸ ਤੀਸਰੀ ਬਣ ਕੇ ਚੁੱਪ ਚਾਪ ਦੇਖਦੀ ਰਹਿਨੀ ਹਾਂ 😔😔💔💔 God bless you 🎈
@gopytarntarniya4071
@gopytarntarniya4071 3 года назад
ਮੇਰਾ ਪਹਿਲਾ ਪਿਆਰ ਯਾਦ ਆ ਜਾਂਦਾ। ਆ ਸੋੰਗ ਸੁਣ ਕੇ love u simaran ❤️❤️❤️miss u
@karanpauldhaliwal5101
@karanpauldhaliwal5101 3 года назад
Manu y sarabjeet yaad aa jandiaa
@princemaan4725
@princemaan4725 2 года назад
Yes
@ranjhajogi371
@ranjhajogi371 2 года назад
Hun kinva pyar ah y jii 😄😄😄
@jassasidhu728
@jassasidhu728 2 года назад
@@ranjhajogi371 😁😁😂😂
@KaranSingh-ln1kl
@KaranSingh-ln1kl 2 года назад
O veera mera v phala payyar simaran he si
@MixSingh
@MixSingh 3 года назад
Thank You Audio Nu Ehna Pyar Den Lai, Asi 10 Dina Vich Official Video Leke Hazir aa 😇 Share, Support & Channel Subscribe Kar Leo 💯
@Jassa_raikotii
@Jassa_raikotii 3 года назад
ਤੇਰਾ ਉਹਦੇ ਨਾਲ ਵੀ ਦਿਲ ਜਿਹਾ ਡਰਦਾ ਐ ਕਿ ਨਈ? ਹੱਦ ਇਸ਼ਕੇ ਦੀ ਨੱਪਣ ਨੂੰ ਹਾਮੀ ਭਰਦਾ ਐ ਕਿ ਨਈ? ਉਹ ਗੁੱਸਾ ਕਰਜੂ ਗੀਤ ਕੇਈ ਮੇਰਾ ਗਾਈਂ ਨਾ ਤੇਰੇ ਉਤੇ ਸ਼ਾਇਰੀ ਉਹ ਬਣਾਉਂਦਾ ਕਿ ਨਈ? ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਵੀ ਕਿਤੇ ਉਹਦਾ ਚੇਤਾ ਆਉਦਾ ਕਿ ਨਈ? ~ਜੱਸੀ ਰਾਏਕੋਟੀ ਸਿਮਰ ਦੋਰਾਹਾ
@jishooter9
@jishooter9 3 года назад
Video aa gyi
@anshuljamwal1912
@anshuljamwal1912 3 года назад
Toofan gana record kro mix singh bro😘
@Arsh-jb1yk
@Arsh-jb1yk 3 года назад
Pura knt song a veere Congratulations to @simar_doraha @mixsingh And all team
@simrat1984_
@simrat1984_ 3 года назад
Draha ❤️❤️
@officialgaming1474
@officialgaming1474 11 месяцев назад
ਨਾ ਜਖਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ। A ❤
@MukeshKumar-dg2rc
@MukeshKumar-dg2rc Год назад
ਮੇਰਾ ਮਨਪਸੰਦ ਗਾਇਕ ਤੁਹਾਨੂੰ ਪਿਆਰ ਕਰਦਾ ਹੈ ਭਰਾ..❤️
@ranjeetmaan469
@ranjeetmaan469 3 года назад
ਕੁਝ ਲਾਈਨ ਦਾ ਸ਼ਬਦ ਮੇਰਾ ਜਿੰਦਗੀ ਨਾਲ ਇੰਝ ਮੈਚ ਜਿਵੇ ਮੇਰਾ ਜਜ਼ਬਾਤ ਕਾਪੀ ਤੇ ਲਿਖਿਆ ਹੋਣਾ
@jassshah421
@jassshah421 3 года назад
ਯਾਰ ਗਾਣਾ ਕਾਹਦਾ ਸ਼ੱਕਰ ਆ ਵੀਰ luvv uu simAr doraha 🥰❤️
@luvcricket
@luvcricket 9 месяцев назад
ਮੈਨੂ ਅਪਣਾ ਪੁਰਾਣਾ ਟਾਈਮ ਯਾਦ ਆ ਗਿਆ 😢😢l miss you simar
@ShanuBhatti-cy5fc
@ShanuBhatti-cy5fc Год назад
Kaintttttt banda aa doraha velly aa bilkul sade warga
@mahi7781____
@mahi7781____ 3 года назад
ਚੜਾਈਆਂ ਤੇ ਆ ਦੋਰਾਹਾ Ranjha Bullet Tainu chete Karda 👍🏻👍🏻👍🏻👍🏻
@dhillonsa_b
@dhillonsa_b 3 года назад
🔥🔥ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਚੇਤੇ ਆਉਂਦਾ ਕੇ ਨਹੀਂ 🔥🔥🌺
@arshvirsingh9606
@arshvirsingh9606 3 года назад
yes
@user-ws9ue4rk6t
@user-ws9ue4rk6t 10 месяцев назад
ਬੁਹਤ gantttt ਗੀਤ ਸਦਾ ਬਹਾਰ ❤
@_13_nayak__
@_13_nayak__ 10 месяцев назад
Kya gana likhya bai 💥🤩 siraaaaa ,❤
@punjabicraft5297
@punjabicraft5297 3 года назад
ਦਿਲ ਦੇ ਬਹੁਤ ਨੇੜੇ ਆ ਇਹ ਸੌਂਗ ❤️
@AkKumar-lk5zm
@AkKumar-lk5zm 2 года назад
Papu
@AkKumar-lk5zm
@AkKumar-lk5zm 2 года назад
Ok
@AkKumar-lk5zm
@AkKumar-lk5zm 2 года назад
Ha
@gurmansingh4356
@gurmansingh4356 2 года назад
Buhat ydd
@SUKHi_CHAHAL007
@SUKHi_CHAHAL007 3 года назад
ਹੱਸਦੀ - ਹੱਸਦੀ ਜੀ ਛੱਡ ਗਈ ਕੁਝ ਅਣਜਾਣ ਜਾਹ ਹੋ ਗਿਆ ਸੀ ਕਈ ਸਾਲ ਪਹਿਲਾਂ ਇਕ ਮੁੰਡਾ ਇੱਕ ਆਮ ਜੀ ਕੁੜੀ ਪਿੱਛੇ ਲੱਗ ਬਦਨਾਮ ਜਾਹ ਹੋ ਗਿਆ ਸੀ
@gurvindergurigurvindersing8333
@gurvindergurigurvindersing8333 3 года назад
Shi gal aa ji
@channimahinangal5161
@channimahinangal5161 2 года назад
❤💞
@krishandhaliwal9158
@krishandhaliwal9158 2 года назад
6
@anmolcemex195
@anmolcemex195 2 года назад
😞😞😞
@armandeepsingh2253a
@armandeepsingh2253a 2 года назад
❤️❤️
@user-pp9ck1nt5u
@user-pp9ck1nt5u Месяц назад
Very nice song jma dil pa hi lga bhai jii😢😢
@babbujass
@babbujass 2 месяца назад
ਸਾਥ ਬਣ ਕੇ ਨਾ ਮਿਲ਼ੀ ਉਹ ਖ਼ੁਆਬ ਜਿਉਂਣ ਨੂੰ ਜੋਂ ਕੱਠੇ ਦੇਖੇ ਸੀ ਇੱਕ ਜ਼ਿੰਦਗੀ ਬਨਾਉਣ ਨੂੰ ਛੱਡ ਹੁਣ ਤਾਂ ਰੁੱਤਾਂ ਵਾਂਗੂੰ ਬਦਲ ਦਿੱਤਾ ਤਕਦੀਰ ਨੇ ਮਿਲਣਾ ਤਾਂ ਨਹੀਂ ਪਰ ਮਿਲਾਂਗੇ ਜ਼ਰੂਰ ਰੂਹਾਂ ਦੇ ਸਰੀਰ ਨੂੰ ❣️🌪️🌀
@SSC_Aspirant106
@SSC_Aspirant106 3 года назад
People who are watching this comments, l wish there parents still Alive for more than)) 💯+ years, God bless U & U R family 😇❤️
@Ujjwal_Dutta
@Ujjwal_Dutta 3 года назад
Likes ke liye kya kya krte ho tum bhi
@jimjimkidstv8419
@jimjimkidstv8419 2 года назад
ਵਾਰ ਵਾਰ ਰਪੀਟ ਤੇ ਕੌਣ ਕੌਣ ਸੁਣਨ ਡਿਅਾ ਭਾੳੂ 👍
@HarshdeepSingh-kw3ps
@HarshdeepSingh-kw3ps 3 месяца назад
Bhut bdea❤❤
@nitinkashyap7614
@nitinkashyap7614 Год назад
ਛਲ਼ਾ ਤੈਨੂੰ ਦਿੱਤਾ ਸੀ ਤੂੰ ਪਾਉਂਦੀ ਐ ਕੇ ਨਾ ਗੀਤ ਹੁਣ ਵਿ ਪਿਆਰਾ ਵਾਲੇ ਗਾਉਂਦੀ ਐ ਕੇ ਨਾ🥀
@mann234_
@mann234_ 3 года назад
Jehde iss comment nu padh rahe ne Oh life vich bahut uchhe mukam te pahuchan . Ehi dua aa meri uss rabb to 🙏🙏🙏🙏🙏
@mahi7781____
@mahi7781____ 3 года назад
🙏🙏
@Musafiredilll
@Musafiredilll 2 года назад
tnx
@Savleendhillon858
@Savleendhillon858 2 месяца назад
God bless you
@lakhwindersingh6189
@lakhwindersingh6189 2 года назад
ਬਹੁਤ ਸੋਹਣਾ ਗਾਣਾ ਯਰ ❤️❤️
@palikhatak8112
@palikhatak8112 2 года назад
❤️❤️❤️❤️
@user-qs7pc6nd3y
@user-qs7pc6nd3y 8 месяцев назад
ਸਿਮਰ ਵੀਰ ਨੂੰ ਪਿਆਰ ਕਰਦਾ ਵਾ❤
@RavinderSingh-wj6fc
@RavinderSingh-wj6fc 10 месяцев назад
Vire kinne sohna likheya te gaaya a. Reality song💯
@HAMAN_01
@HAMAN_01 3 года назад
Simar Dhroha Fans Like Thoko 💯🔥
@parveenharry6958
@parveenharry6958 3 года назад
ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 😔
@kaurjasvir3670
@kaurjasvir3670 3 года назад
ki gll hogi eda di why r u sad ??
@parveenharry6958
@parveenharry6958 3 года назад
@@kaurjasvir3670 bas ji kise di yaad ah gi
@jass536
@jass536 3 года назад
Right brother time toh bad pata lagde ki khoya 😥😥
@parveenharry6958
@parveenharry6958 3 года назад
@@jass536 sahi gal ah hun kar v ki sakde
@jass536
@jass536 3 года назад
@@parveenharry6958 ਉਹ ਦੇ ਕਰਕੇ ਸੁਧਰ ਗਿਆ ਹਣ ਉਹ ਵਾਪਸ ਨਹੀ ਆਉਦੀ ਮਨ ਆਕ ਜਾਦਾ ਕਦੇ ਕਦੇ
@itshappygillmusic710
@itshappygillmusic710 7 месяцев назад
Main eh song nu roj sunda ajj v ohdi wait kr rea
@GuriSingh-ne6ve
@GuriSingh-ne6ve 2 месяца назад
Aj 4 din hage gane sunde nu ❤❤❤ siraa 👌song
@tanurana7609
@tanurana7609 Год назад
ਸਿਮਰ ਥੋਨੂੰ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ। ਤੁਸੀ ਏਦਾ ਹੀ ਗਾਉਂਦੇ ਰਹੋ। ਥੋਡੇ songs ਦੇ ਇਕ ਇਕ ਬੋਲ ਦਿਲ ਨੂੰ ਛੂੰਦੇ ਨੇ
@amritt777
@amritt777 3 года назад
Je koi wapis aa jawe Rooh nu mehkan la jawe Begani ik saanjh tod ke Apna pyar pa jawe Koi dillo fer chahwe menu Te dil ch vasaawe menu J fer koi door jaawe ta Naal ohde mere saah jawe J koi wapis aa jawe Rooh nu mehkan la jawe....🧡
@gurlalcheema4817
@gurlalcheema4817 3 года назад
Nice bro
@amritt777
@amritt777 3 года назад
@@gurlalcheema4817 mehrbani veer ji🧡
@gurlalcheema4817
@gurlalcheema4817 3 года назад
@@amritt777 veer try karo song likhan di te gaon di
@amritt777
@amritt777 3 года назад
@@gurlalcheema4817 Gall purani yaada taziya karr gyi ae Tenu chete krke rooh jehi thar gyi ae Hass pya c soch k tenu naal mere Yaad haqiqat aayi te akh bhar gyi ae Hona nai c eda galati kisdi c Jo wakh hogye apa bin kasoor ton ni Viah tere te roya c chup krke Doli jandi vekhi c mai door ton ni Wade jhoothe pai gye sath na shadn de Tenu rok na hoya mai majboor ton ni
@amritt777
@amritt777 3 года назад
@@gurlalcheema4817 likhida paji
@GopiGopi-mx3wz
@GopiGopi-mx3wz 10 месяцев назад
ਦਿਲ ਨਹੀ ਲਗਦਾ ...😟 Pleas I really miss you...😭 Pleas come back..💔💔💔
@user-dy2jo9ss4b
@user-dy2jo9ss4b 6 месяцев назад
My favourite song ❤❤❤❤
@rattunaresh8579
@rattunaresh8579 2 года назад
ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ, ਨਾ ਤੂੰ ਮਿੱਲੀ ਨਾ ਮੁਹੱਬਤ ਦੁਬਾਰਾ ਹੋਈ,Rattu
@amankaur9391
@amankaur9391 2 года назад
Wah ji wah nice
@rattunaresh8579
@rattunaresh8579 2 года назад
@@amankaur9391 🙏🙏🙏
@mannakahma
@mannakahma 2 года назад
👌
@ersimranmirock9652
@ersimranmirock9652 Год назад
1a11a
@ersimranmirock9652
@ersimranmirock9652 Год назад
@@amankaur9391 a11a1a111aaa1aa1a1a11a1111
@silentgamer97790
@silentgamer97790 2 года назад
Kon kon aa jo eh song rojj sunda aa baar baar ❣️❣️
@mohitkumar-ix1le
@mohitkumar-ix1le 2 месяца назад
ਜਜ਼ਬਾਤ ਲਿਖੇ ਹੋਏ ਆ ਬਾਈ ਬਹੁਤ ਕੁਝ ਚੇਤੇ ਕਰਵਾ ਦਿੱਤਾ 🥹🥹🥹😘
@user-ir1wg4nd5m
@user-ir1wg4nd5m 25 дней назад
bhut sona song aa veer ❤❤💔💔💔
@nathasingh5879
@nathasingh5879 3 года назад
Simar bai likhda ta hega e knt aa banda v knt lgda mnu insta te follow v kita hoyia y nu Love u bro rabb tnu hor v traki deve god bless you ❤️❤️❤️
@ManpreetKaur-he3du
@ManpreetKaur-he3du 3 года назад
Sachio follow krea k
@jotjot3947
@jotjot3947 3 года назад
@@ManpreetKaur-he3du 😂
@satnamsingh4575
@satnamsingh4575 2 года назад
ਕੌਣ ਕੌਣ ਇਹ ਗਾਣਾ ਹਰ ਰੋਜ਼ ਸੁਣਦਾ 🖤
@swagger_.11
@swagger_.11 4 дня назад
29 Jun 2024 Nu Kehda Kehda Sun Reha Ae.. Ha Vapis Aaja Jindgi Vich Sudhr Gya Ha M ❤
@akhil_0769
@akhil_0769 3 месяца назад
Sira feelings aakhan Rahi bahar nikal diyan ne ❤❤❤
@simrat1984_
@simrat1984_ 3 года назад
Challa tainu dita c tu pauni ae k na geet pyaran wale ajj v gauni aen k naa 🙈❤️
@samdeepsingh7261
@samdeepsingh7261 3 года назад
Challa tainu Dita c Tu pauni ae ke na Geet pyaran wale ajj v gauni aen k naa
@Bains270
@Bains270 Год назад
God Gifted Talent....Simar Doraha..🎤🔥
@only_status.
@only_status. Год назад
Me ਗਾਣੇ ਨੂੰ ਤੇ ਸਿਮਰ ਬਾਈ ਨੂੰ ਬਹੁਤ ਪਿਆਰ ਕਰਦਾ
@WaheguruJi-sv9zx
@WaheguruJi-sv9zx 2 месяца назад
ਬਹੁਤ ਹੀ ਸੋਹਣਾ song
@sahilNeet2025
@sahilNeet2025 3 года назад
Bai mnu bhut pssnd aaya ehe song simar bai ne relate bht chnngi tarah kita 🥺🤧 hor kis. Kis nu pssnd aaya
@sarbbrar367
@sarbbrar367 Год назад
ਨਿਸ਼ਾਨ ਫਿਰ ਵੀ ਰਹਿ ਜਾਂਦੇ ਨੇ ਜਵਾਬ,, ਟੁੱਟ ਕਿ ਜੁੜਣਾ ਸੌਖਾ ਨਹੀਂ ਹੁੰਦਾ।। 😌😌
@user-lc6yg4wf2v
@user-lc6yg4wf2v 10 месяцев назад
Boht sohna geet aaa bai love u pra❤❤❤
@user-ou7qc4nc3v
@user-ou7qc4nc3v 9 месяцев назад
Sira line bachpan Wale pyaar kde bhulde hunde nhi❤
@gaggulikhari3749
@gaggulikhari3749 3 года назад
ਨਵੀ ਜਿਦਗੀ ਦੇਗੇ ਧੋਖੇ ਤੇਰੇ ਕੁੜੀਏ ਨੀ... ਨਹੀਂ ਮੁੰਡਾ ਹੁਣ ਨੂੰ ਕਦੋ ਦਾ ਮਰ ਜਾਂਦਾ✍️✍️😔😔
@sehajsandhu4810
@sehajsandhu4810 Год назад
ਵਾਪਸ ਆਜਾ jaan ਬੁਹਤ ਯਾਦ ਆਉਦੀ ਆ ਤੁਹਾਡੀ❤️😢😢
@ManpreetKaur-nq1fs
@ManpreetKaur-nq1fs 7 месяцев назад
Nic song bhut bhut vadiyaa awaj e bai di
@comdy_wahh
@comdy_wahh Месяц назад
aa gaana bahot sohna aa eh gaana mai daily hi sun di aaa yrrrrrr ❤‍🩹
@mahi7781____
@mahi7781____ 3 года назад
Tainu chete karda munda kinneya saalan ton Tainu vi kade oda cheta aunda ki nahi. Dil te lagdi gal. ♥️♥️♥️♥️♥️♥️♥️♥️
@avijotsingh2085
@avijotsingh2085 3 года назад
ਬਹੁਤ ਸੋਹਣੀ ਵੀਡੀਓ ਬਨਾਈ ਆ ਵੀਰੇ ਵਹਿਗੁਰੂ ਮੇਹਰ ਕਰੇ ਏਦਾਂ ਹੀ ਕੰਮ ਖਿੱਚੀ ਰੱਖ ਦਿਲੋਂ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਤੁਹਾਡੇ ਲਈ ਧੰਨਵਾਦ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵੀ ਮੇਰਾ ਸਹਿਪਾਠੀ ਨੇ ਤਰੱਕੀ ਕੀਤੀ ਤੇ ਸਾਡੇ ਕਾਲਜ ਦਾ ਉਹ ਹੀਰਾ ਚਮਕਦਾ ਬਣਿਆ ਕਿਉਂਕਿ ਮੈਂ ਤੁਹਾਡੇ ਨਾਲ ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਿਆ ਮੈਂ ਬਹੁਤ ਨੇੜੇ ਤੋਂ ਜਾਣਦਾ ਹਾਂ ਸਿਮਰ ਦੁਰਾਹੇ ਨੂੰ ਬਹੁਤ ਬਦੀਆ ਇਨਸਾਨ ਹੈ ਸਿਮਰ
@babbukaransidhu7015
@babbukaransidhu7015 3 года назад
Hnji y dil da nice person aw veera ♥️💞🙏🏻
@ramanbinpalke4505
@ramanbinpalke4505 10 месяцев назад
Boht hi vadia likhat aa veere
@Bdjdjjsjsjsbsb
@Bdjdjjsjsjsbsb Год назад
Patiala bus stand yaad aw reha kise nu ❤🎉
@moosevalafanclub6739
@moosevalafanclub6739 2 года назад
ਆ ਵਾਪਸ ਆਜਾ ਸੁਧਾਰ ਗਿਆ ਮੈਂ 🥺🥺
@karanwaraich1221
@karanwaraich1221 3 года назад
ਬਚਪਨ ਵਾਲੇ ਪਿਆਰ ਕਦੀ ਵੀ ਭੁੱਲਦੇ ਹੁੰਦੇ ਨਹੀਂ❤️😌
@varinderakhara5498
@varinderakhara5498 Год назад
Nyc song ji..miss yuuu jannn p ..kar te yrrr..❤️❤️
@user-kf1kv1kn7e
@user-kf1kv1kn7e 8 месяцев назад
Y last Walia laina Sachi boht vdia lgiaa ❤❤
@Anointed_worship77
@Anointed_worship77 2 года назад
😔 ਇਸ ਗਾਣੇ ਨਾਲ ਬਹੁਤ ਯਾਦਾਂ ਜੁੜੀਆਂ ਨੇ 😔
@kiratpalsingh2488
@kiratpalsingh2488 Год назад
ਸਹੀ ਗੱਲ ਵਾ
@ajaydeepsingh5511
@ajaydeepsingh5511 2 года назад
ਮੈਨੂੰ ਬਹੁਤ ਸੋਨਾ ਲੱਗਾ ਗੀਤ, 🥰😍😍
@rashamsingh819
@rashamsingh819 6 месяцев назад
End pra ❤❤❤
@GuruNeet-nm2sz
@GuruNeet-nm2sz 10 месяцев назад
❤ very nice song
@baljeetlittran7429
@baljeetlittran7429 3 года назад
ਕਈ ਵਾਰੀ ਹਜੇ ਵੀ ਸੁਪਨਿਆ ਵਿੱਚ ਆਉਂਦੀ ਏ 🌺