Anhad Gurbani
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥
MAHAN KIRTAN DARBAR - 29 NOVEMBER 2013, GURUDWARA MUKATSAR SAHIB, PUNJAB, INDIA.
KIRTAN JATHA - BHAI GURIQBAL SINGH JI AMRITSAR.
New Gurbani kirtan | Gurbani Kirtan | Keertan | Guru Granth Sahib Ji | New Shabad | Bhai Singh Ji | Raag Kirtan | Classical Kirtan | Kirtan Darbar Live | Kirtan Samagam | Gurmat Samagam | Devotional | Meditational Music | punjabi Devotional Music | Live Gurbani Keertan | Puratan Kirtan | Ragi Jatha | Bhai Singh | Hazoori Ragi Sri Darbar Sahib | Kirtan Sri Amritsar Sahib | Sikh Kirtan | Guru Bani | Guru Baani | Gurbani Katha Vichar | Guru Nanak Dev Ji | Guru Angad Dev Ji | Guru Amar Das Ji | Guru Ramdas Ji | Guru Arjun Dev Ji | Guru Hargobind Sahib Ji | Guru Harrai Sahib Ji | Guru Harkrishan Sahib Ji | Guru Teg Bahadur Ji | Guru Gobind Singh Ji |
#anhadgurbani #gurbanikirtan #kirtan #livegurbani #gurbani
13 май 2024