Тёмный

THARKI BABAA 118 || ਠਰਕੀ ਬਾਬਾ 118 || SEASON 02 || 2024 || Bakhipaad || Producerdxx 

Producer Dxxx
Подписаться 1,2 млн
Просмотров 230 тыс.
50% 1

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 409   
@PalaAULAKH
@PalaAULAKH 3 месяца назад
ਜਿਹੜੀ ਜਨਾਨੀ ਪਾਣੀ ਵਾਲਾ ਘੜਾ ਲਈ ਆਉਦੀ ਸੀ ਉਹ ਲਾਲਾ ਤੇਲੂ ਰਾਮ ਸੀ ਜਿੰਨਾ ਵੀਰਾ ਨੂੰ ਪਤਾ ਲੱਗਿਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@Guri_pb29YT
@Guri_pb29YT 3 месяца назад
hnji sahi keha😂😂
@Sunil_rajputtt
@Sunil_rajputtt 3 месяца назад
Blue salwar😂
@GurjinderSingh-g6f
@GurjinderSingh-g6f 3 месяца назад
Hnji bro viceo lale di c
@JassChudhary
@JassChudhary 3 месяца назад
Sare role app kri janda d xxx amli da ve
@GurjinderSingh-qd9xl
@GurjinderSingh-qd9xl 3 месяца назад
Hmm bhi
@AmandeepSingh-ps7co
@AmandeepSingh-ps7co 3 месяца назад
ਮੱਘਰ ਨੀ ਹੱਥ ਆਉਂਦਾ ਮੱਘਰ ਤਾਂ ਪਹਿਲਾਂ ਸੋਨੀ ਤੇ ਚੜ ਕੇ ਫੇਰ ਹੱਥ ਆਉ ❤️💖
@GurjinderSingh-g6f
@GurjinderSingh-g6f 3 месяца назад
Panco pata nhi ki khada mager pakhi pad sala kina paj da hje budda akh de ne
@SonyProducerDXXX
@SonyProducerDXXX 3 месяца назад
😂😂😂😂😂
@its_billa2343
@its_billa2343 3 месяца назад
ਹੋਰ ਤਾਂ ਚਲ ਕੋਇਨੀ, ਸ਼ੁਕਰ ਆ ਮੱਘਰਾ ਤੂੰ ਲੋਕਾਂ ਦੀ ਗੱਲ ਤੇ ਗ਼ੌਰ ਕਰਿਆ ਤੇ ਅਮਲੀਆਂ ਦੇ ਸੀਨ ਨੂੰ ਘੱਟ ਕਰਤਾ , ਪਰ ਕਾਲਾ ਸ਼ਿੰਦੋ ਸੋਨੀ ਤੇ ਪੁਰਾਣੇ ਅਮਲੀ ਜਰੂਰ ਵਾਪਸ ਲੈਕੇ ਆ ਬਾਈ ਬਣ ਕੇ , ਬਾਕੀ ਦਿਲੋ spport ਆ ਤੈਨੂੰ ❤
@mintusardar1290
@mintusardar1290 3 месяца назад
ਪ੍ਰਡਿਊਸਰ ਬਾਈ ਨੂੰ ਬੇਨਤੀ ਕਿ ਲਾਲੇ ਦੀ ਘਰਵਾਲੀ ਪੁਸਪਾ ਦੇ ਵੀ ਦਰਸ਼ਨ ਕਰਾਏ ਜਾਣ😂
@sonukahlon6883
@sonukahlon6883 3 месяца назад
ਬਾਈ ਓਹ ਕਿਹੜਾ ਅਸਲੀ ਤੀਵੀਂ ਹੋਊ ਉਹ ਵੀ ਇਹਨਾਂ ਬਾਕੀਆ ਵਰਗੀ ਹੋਊ 😂😂
@ManiMohali
@ManiMohali 3 месяца назад
ਕਾਲੇ ਤੇਲ ਆਲੇ ਵੀਰ ਲਾਈਕ ਕਰੋ, ❤❤❤ ਮੱਘਰ ਵੱਖੀਪਾੜ ਜ਼ਿੰਦਾਬਾਦ
@Tractor_mehkma-b2z
@Tractor_mehkma-b2z 3 месяца назад
Bai kala teel matlab 😂
@ManiMohali
@ManiMohali 3 месяца назад
@@Tractor_mehkma-b2z jehde kale karname krde aa
@ਮਾਲਵਾਬੈਲਟ-ਣ7ਫ
@ਮਾਲਵਾਬੈਲਟ-ਣ7ਫ 3 месяца назад
ਮੱਗਰ ਕੋ ਪਕੜਨਾ ਮੁਸਕਿਲ ਹੀ ਨਹੀਂ ਨਾ ਮੁਮਕਿਨ ਹੈ ਸਾਰੀ ਟੀਮ ਦਾ ਬੋਹਤ ਚੰਗਾ ਕੰਮ ❤❤❤
@DilveerSingh-o5e
@DilveerSingh-o5e 3 месяца назад
ਮੱਘਰਾ ਹੁਣ ਪਹਿਲਾਂ ਆਲਾ ਕਰੰਟ ਨੀ ਰਿਹਾ…..ਲਾਲੇ ਜੋਗਾ ਹੀ ਰਹਿ ਗਿਆ …. ਸੋਨੀ ਹੋਰੀਆ ਤਾ ਹੁਣ ਤਿਲਕ ਗਿਆ ਲਗਦੀਆ😂
@navpreetsidhu6031
@navpreetsidhu6031 3 месяца назад
ਰੀਠਾ ਤੇ ਹੀਰਾ ਬਾਈ ਲੈ ਆ ਗਿਆਨੀ ਵੀ ਸਿਰਾ ਲਾਉਂਦਾ ਸੀ ਯਰ ❤❤❤❤
@jasanraw4699
@jasanraw4699 3 месяца назад
O gal gg nai Rahi hun ta time vast hi a bas o sawaad nai ga yarr😢😢😢😢😢
@sukhebarber
@sukhebarber 3 месяца назад
ਕਿੱਥੇ ਫੜ ਲੂ ਪੁਲਿਸ ਨੀ ਤੇਰਾ ਯਾਰ ਪੁਰਾਣਾ ਪਾਪੀ ਆ 😂😂
@gavyaujla3459
@gavyaujla3459 3 месяца назад
Very nice video
@ajaypoud5430
@ajaypoud5430 3 месяца назад
ਅਮਲਿਆਂ ਦੇ ਸੀਨ ਬੰਦ ਕਰਦੋ ਸਾਰੇ ਸਕੀਪ ਹੀ ਕਰਦੇ ਨੇ
@surindersingh2233
@surindersingh2233 3 месяца назад
ਤਿੰਨ ਭਾਗ ਹੋ ਗਏ ਤੁਸੀਂ ਗੰਦ ਪਾ ਰਹੇ ਆ ਕੋਈ ਗੱਲ ਨਹੀਂ ਬਣ ਰਹੀ ਸਟੋਰੀ ਦੀ
@Lpakdo
@Lpakdo 3 месяца назад
Tuu jakee pogo vekhh
@Jupiter5752
@Jupiter5752 3 месяца назад
Last 2part Jama bekar 3de last vich thora jiha pulice ne vadiya part bana ditta
@KuldeepSidhu-d8u
@KuldeepSidhu-d8u 3 месяца назад
ਐਕਟਿੰਗ ਸਿਰਾ😅❤❤❤❤❤
@dhaliwal2888
@dhaliwal2888 3 месяца назад
😂😂😂😂gaddi ala scene sirraaaaaaaa
@jivansangha7671
@jivansangha7671 3 месяца назад
ਮੱਘਰ ਬੱਖੀਪਾੜ ਜਿੰਦਾਬਾਦ ❤
@manpreetchahal6894
@manpreetchahal6894 3 месяца назад
ਮੱਘਰਾ ਪੁਛਪਾ ਵੀ ਦਿਖਾਦੇ ਕਦੇ😂😂😂
@mamo9003
@mamo9003 2 месяца назад
❤❤❤
@Rangi302-o7i
@Rangi302-o7i 3 месяца назад
aw ta siraa krta praa ❤❤👍👍👍👍👍👍👍👍👍
@karandeepsanghu4954
@karandeepsanghu4954 3 месяца назад
Hath ni police da aonda ni Tara vakhipade khudaa 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harpreetsingh-tp6oh
@harpreetsingh-tp6oh 3 месяца назад
Last seen attt a
@kamalkhroudkhroud785
@kamalkhroudkhroud785 2 месяца назад
Kaint video y❤🎉
@SukhpalDhaliwal-j1g
@SukhpalDhaliwal-j1g 3 месяца назад
ਘੈਟ ਜੱਟ ਮੱਗਰ ਘੈਟ ਪੰਜਾਬੀ 🙏🏻🙏🏻🙏🏻🙏🏻🌹🌹🌹🌹🚗🚗🚗🚗🚗🚗🚗🌹🌹🌹🌹🌷🌺❤
@HarishSharma-dt5dt
@HarishSharma-dt5dt Месяц назад
Car ch ਪਿੱਛੋਂ ik ਜੁਆਕ ਦੇ ਥੱਲੇ ਪੈਰ ee ni ਲਗੇ 😂😂😂,ਸਿੱਧਾ ਥੱਲੇ ਪਿਆ 😅
@JaspreetSingh-wo4xr
@JaspreetSingh-wo4xr 3 месяца назад
ਬਹੁਤ ਘੈਂਟ ਵੀਡੀਓ ਬਾਈ ਮੱਘਰ ❤❤❤❤❤❤❤❤❤❤❤❤❤
@Jorasandhu-lc5ip
@Jorasandhu-lc5ip 3 месяца назад
ਹਟੀ ਨਾਂ ਜਿਨਾਂ ਟਾਇਮ ਵੱਖੀ ਵਿੱਚ ਲੱਤਾਂ ਨਹੀਂ ਪੈਂਦਿਆਂ ਕੰਜਰਾਂ 😂😂
@permindersinghkhurmi3523
@permindersinghkhurmi3523 3 месяца назад
😂 sirra acting
@diljotji300
@diljotji300 3 месяца назад
ਮੇਰੀ ਸਾਰੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਆ ਲਾਇਕ ਸੇਅਰ ਦੱਬ ਕੇ ਕਾਲੇ ਤੇਲ ਵਾਲੇ ਵੀਰ ਲਾਲੇ ਹੁਰਾ ਦੇ ਤੀਵੀਆ ਵਾਲੇ ਕੱਪੜੇ ਪਵਾ ਰੱਖੇਆ ਅਵਾਜ ਤੋ ਪਤਾ ਲੱਗਦਾ ਜਦੋ ਮੱਘਰ ਭੱਜਦਾ ਭੱਜਦਾ ਘੜਾ ਚੱਕੀ ਖੜੀਆ ਹੁੰਦੀਆ ਨੇ ਸ਼ਿਰ ਤੇ ਉਹਦੇ ਤੇ ਪਤਾ ਲੱਗਦਾ ਗਾ ਵੀ ਲਾਲੇ ਦੀ ਅਵਾਜ ਆ 😂😂 ਫੁੱਲ ਸਪੋਟ ਲਾਲੇ ਦੇ ਉਗਲਾ ਚੱਕੀ ਜਾਦੇ ਟੀਲੇ ਆਲੀਏ ਹੁਰੀ ਕਰਦੇ ਰਹੋ ਸਵਾਦ ਲਿਆਤਾ ਮੱਘਰ ਵੱਖੀਪਾੜ ਨੇ ਵੱਖੀਪਾੜ ਵੱਖੀਪਾੜ ਨੇ ਸਿਰਾ ਕਰਵਾ ਰੱਖੇਆ ਜੀ ❤❤❤ ਕਿਹਨੂੰ WAIT ਰਿਹਦੀ ਆ ਵੱਖੀਪਾੜ ਦੀ ਵੀਡੀਉ ਦੀ ਜਲਦੀ ਜਲਦੀ ਪਾਏਆ ਕਰੋ ਜੀ ਵੀਡੀਉਜ ਜੀ ❤❤❤❤ਮੱਘਰ ਵੱਖੀਪਾੜ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਮੱਘਰ ਵੱਖੀਪਾੜ ਪਾੜਦੇ ਯਰ ਹੁਣ ਤਾ ਵੱਖੀ ਭਿਮੜੇ ਵਾਲੀ ਦੀ ਜਲਦੀ ਜਲਦੀ ਕਰ ❤❤ਵੀਡੀਉ ਭਾਈ ਬਣਕੇ ❤❤ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ਮੱਘਰ ਵੱਖੀਪਾੜ ਬਾਬੇ ਦੀ ਜੈ ❤❤
@mrlndlanhacker5911
@mrlndlanhacker5911 3 месяца назад
Nice video ji 119
@gurpreetddn7848
@gurpreetddn7848 3 месяца назад
End wala seen kaint aa sab to😂😂
@SandipDhillon-PB46Vall
@SandipDhillon-PB46Vall 3 месяца назад
ਬਹੁਤ ਵਧੀਆ ਜੀ
@monaangel9346
@monaangel9346 3 месяца назад
Mja aa geya 😂😂😂😂
@ARSLDHILLON
@ARSLDHILLON 3 месяца назад
Love you from Punjab Pakistan
@amritsingla8603
@amritsingla8603 3 месяца назад
ਮੂਰਤੀ ਵਾਲਾ ਸੀਨ ਖਰਾਬ ਕਰ ਤਾ ਮੂਰਤੀ ਦਾ ਕਮ ਹੋਣਾ ਚਾਹੀਦਾ ਸੀ ਮੱਘਰਾ ਬਾਕੀ ਮੂਰਤੀ ਕਰੈਕਟਰ ਬਹੁਤ ਵਧੀਆ
@pargatmanak9550
@pargatmanak9550 3 месяца назад
Bai attt he kri pai a g 😂😂😂
@sukhwinder3285
@sukhwinder3285 3 месяца назад
Eh ptandar a sirra da eh nahi nahi fad hunda kisa to maghar😂😂
@GaganGill-rp8tc
@GaganGill-rp8tc 3 месяца назад
Sirra 22
@mangusinghjassal5063
@mangusinghjassal5063 3 месяца назад
ਮੱਘਰ bakhipaad ❤️👌🏻💪🏻
@Hrmn_Photography
@Hrmn_Photography 3 месяца назад
Asli gall baat aha part ch bni aa babeooooo dxx team siraa babe knt km aaa eve de part bnaya kro ❤❤❤❤
@supandeeojattana5222
@supandeeojattana5222 3 месяца назад
ਕਝੋਨੇ ਦੇ ਸੀਜਨ ਵਿੱਚ ਕਣਕ ਕਿਵੇਂ 😅😅
@jeetukhokhar6593
@jeetukhokhar6593 3 месяца назад
Bakipaad jatt zindabad ❤😂
@surendersheoran1696
@surendersheoran1696 3 месяца назад
Surender sheoran kheowali sirsa nice video
@KuldeepSingh-sy6kj
@KuldeepSingh-sy6kj 3 месяца назад
Sirra ghall baat aya maghra booht ghant video a police seen end ghall baat ❤❤❤❤
@Jorasandhu-lc5ip
@Jorasandhu-lc5ip 3 месяца назад
Sawd aa gya jatta ❤❤❤😂😂😂😂
@KarajsinghSandhu-kn2im
@KarajsinghSandhu-kn2im 3 месяца назад
Eh episode vdya c bro
@karanveersingh2528
@karanveersingh2528 3 месяца назад
Sirra galbaat dii puri jaan ❤😘❤❤
@guri2283
@guri2283 3 месяца назад
🔥🔥🔥🔥
@chamarking5124
@chamarking5124 3 месяца назад
Swaad aa gya 😃👌
@HappyBajra-sz4vp
@HappyBajra-sz4vp 3 месяца назад
Car wale seen Ch Puri reality kiti siirA krta sari team ne
@Laddi-h7s
@Laddi-h7s 3 месяца назад
Very very nice video love you Bai ji ❤️❤️❤️❤️👍🏻👌🏻👌🏻👌🏻👌🏻
@KuldeepSingh-b9w4n
@KuldeepSingh-b9w4n 3 месяца назад
Full cant acting. Sirra
@Ashveer_s
@Ashveer_s 3 месяца назад
Amli ale seen bnd krdo skip krna penda pehla wale amli vdiya si
@ranjeetsandhu6213
@ranjeetsandhu6213 3 месяца назад
Siraa jttaaa ❤👍🏻
@parmjitsingh937
@parmjitsingh937 3 месяца назад
ਸਿਰਾ ਕਰਵਾ ਦਿੱਤਾ ਮੱਗਰਾ
@arshigill1040
@arshigill1040 3 месяца назад
Very nice
@SimranKour-g4j
@SimranKour-g4j 3 месяца назад
Please g o bhua fufad ala bhi bnao te jaldi pao video ❤
@gurpreetrai-ee6cm
@gurpreetrai-ee6cm 3 месяца назад
Att poori karwi bhji
@chamkaursinghsangar5253
@chamkaursinghsangar5253 3 месяца назад
Siraa part
@Punjabpolicesarao
@Punjabpolicesarao 3 месяца назад
Kitho paalo police ni tera yaar purana paapi aa ( dxx Bai Jindabad) ❤
@HarrySingh-cy7ll
@HarrySingh-cy7ll 3 месяца назад
❤❤❤❤😂😂
@JashanNavu
@JashanNavu 3 месяца назад
Kala( sho)❤❤❤ good veer
@lalygharu4502
@lalygharu4502 3 месяца назад
💥💥💥👌🏻👌🏻👌🏻❤❤❤
@JassiKharoud-n1k
@JassiKharoud-n1k 3 месяца назад
😆Dekhla Lala ji 😜tusi ta 😁fas Gaye 🤣🤣
@Carservice755
@Carservice755 3 месяца назад
ਕੋਈ ਸਵਾਦ ਵਾਲੀ ਗੱਲ ਨੀ ਟਾਈਮ ਪਾਸ ਕਰਨ ਲੱਗੇ
@Dhillonamerica
@Dhillonamerica 3 месяца назад
👍🏻👍🏻👍🏻👍🏻👌👌
@Dharnu806
@Dharnu806 3 месяца назад
ਤੋਤਾ ਅਮਲੀ😂😂❤
@Randeepdeepsingh5062
@Randeepdeepsingh5062 3 месяца назад
Sirra gal bat aa ♥️🥰
@Preetk764
@Preetk764 3 месяца назад
Khichi rkho kam nu bro full support a bro 👍👍❤️❤️
@Ch.Asad.Hussain.jatt2753
@Ch.Asad.Hussain.jatt2753 3 месяца назад
❤❤❤ varri butiful apisod watch for Pakistan ❤❤❤❤
@awaazsrikaranpurki4281
@awaazsrikaranpurki4281 3 месяца назад
bahut badhiya sirra Sri ganganagar Rajasthan
@tirath3116
@tirath3116 3 месяца назад
Nice video❤
@SukhmandersinghWarainch
@SukhmandersinghWarainch 2 месяца назад
ਮੱਘਰਾ ਕਣਕ ਦੀ ਖੈਤੀ ਕਿਧਰੇ ਲੇ ਆਈਆਂ
@Kamalpreet-sq4tt
@Kamalpreet-sq4tt 3 месяца назад
Nice bro
@MANPREETSINGH-yz8ym
@MANPREETSINGH-yz8ym 3 месяца назад
@dhaliwal2888
@dhaliwal2888 3 месяца назад
Police ala scene siraaa c ❤❤
@deesagrewal2687
@deesagrewal2687 3 месяца назад
Kaint video bai
@ਜਗਤਾਰਸਿੰਘ-ਨ6ਞ
@ਜਗਤਾਰਸਿੰਘ-ਨ6ਞ 3 месяца назад
❤❤❤❤❤❤❤❤❤❤❤❤❤❤
@pavynahar6810
@pavynahar6810 3 месяца назад
Siraa kra ti🎉
@harpalsinghsingh3758
@harpalsinghsingh3758 3 месяца назад
Siraaaa video c❤❤❤❤🎉🎉🎉🎉
@gurisharma9633
@gurisharma9633 3 месяца назад
Lale ne budi ala rolll v sira kita
@amritpreetsingh4088
@amritpreetsingh4088 3 месяца назад
Ajj wala part sira❤❤
@sidhumoosewala1376
@sidhumoosewala1376 3 месяца назад
❤❤❤❤😮
@SheepakaileyAndda
@SheepakaileyAndda 3 месяца назад
Sirra gal baat aa 😂😂
@BoharDhillon-hw3uc
@BoharDhillon-hw3uc 3 месяца назад
Very Very nice ji 👌👌👌👌👌 👍👍👍👍👍
@soniuppal161
@soniuppal161 3 месяца назад
Kaint video
@GurdeepAntwal-r2c
@GurdeepAntwal-r2c 3 месяца назад
ਉਹ ਮੱਘਰਾ ਉਹ ਆਮਲੀ ਦੇ ਵਿਅਆਕੇ ਲਿਅਆਦੀ ਜਹਿੜੀ ਖੱਗੇ ਬੋਲ ਆਲੀ ੳਹ ਦਾ ਨੰਬਰ ਦੇਦੇ
@gurcharansingh457
@gurcharansingh457 3 месяца назад
Aa geya 😂😂😂😂
@sonysingh7160
@sonysingh7160 3 месяца назад
Sira lata
@inder411
@inder411 3 месяца назад
Waah ji waah ❤️🙏
@misssweeti2444
@misssweeti2444 3 месяца назад
जबर्दश्त 😂😂😂😂❤❤❤❤🎉🎉🎉
@sukhjitsingh1916
@sukhjitsingh1916 3 месяца назад
ਮੱਗਰ ਵੱਖੀਪਾੜ ਜਿੱਦਾਬਾਦ 👌👌👌
@AmandeepSingh-qm4ix
@AmandeepSingh-qm4ix 3 месяца назад
ਵੱਖੀਪਾੜ❤
@karanveersingh668
@karanveersingh668 3 месяца назад
Very Very Nice videos 22ji 👉💪💪🔥🔥😆🤣😆🤣🤪👌🏻👌🏻👏🏻👏🏻👍🏻🌳
@karanveerkehal6709
@karanveerkehal6709 3 месяца назад
❤❤❤siraaaa
@mandeepsingh5207
@mandeepsingh5207 3 месяца назад
ਕਿੱਥੇ ਫੜ ਲੂ ਪੁਲਿਸ ਨੀ ਤੇਰਾ ਯਾਰ ਪੁਰਾਣਾ ਪਾਪੀ ਆ 😂ਬੱਖੀ ਪਾੜ
@harwindersingh7699
@harwindersingh7699 3 месяца назад
ਮੱਘਰ ta othe ਲੁਕ ਗਿਆ ਜਿੱਥੇ ਸੋਨੀ ਨੂੰ ਜਫ ਲਾਇਆ c
@ManiSingh-lu9kl
@ManiSingh-lu9kl 3 месяца назад
Sirraaa dxxx
@kahlonsaab7933
@kahlonsaab7933 3 месяца назад
C̺a̺m̺p̺ v̺ l̺v̺a̺ i̺d̺a̺ m̺j̺a̺ n̺i̺ o̺n̺d̺a̺
Далее
skibidi toilet 77 (part 3)
04:51
Просмотров 12 млн
A day with Najayaz Bhai | Harsh Beniwal
35:47
Просмотров 9 млн
Dusri Shaadi | Sajid Shahid | Shilpa Khatwani
34:40