Тёмный

THARKI BABAA 146 || ਠਰਕੀ ਬਾਬਾ 146 || SEASON 02 || 2024 || Bakhipaad || Producerdxx 

Producer Dxxx
Подписаться 1,2 млн
Просмотров 92 тыс.
50% 1

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, Sony , kalo , jassi ,sweeti ,kato ,
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 498   
@JagveerSingh-d5j
@JagveerSingh-d5j 8 часов назад
ਸਾਰਾ episode ਹੁਣ skip ਕਰ ਕਰ ਦੇਖਣਾ ਪੈਂਦਾ ਜਵਾ ਬੇਕਾਰ ਆ ਹੁਣ ta ਯਰ 😢
@dhaipifarmers5325
@dhaipifarmers5325 11 часов назад
Skip karke ਦੇਖੋ ਸਮਾਂ ਬਚ ਜਾਂਦਾ ਹੈ 😂😂
@manpree376
@manpree376 15 часов назад
kon kon skip kar ke vakh da😅
@sonyverma9660
@sonyverma9660 15 часов назад
ਮੈ ਵੀ ਵਾਈ
@JaswantSingh-df7pb
@JaswantSingh-df7pb 14 часов назад
🙋
@Lockdown-ri4cm
@Lockdown-ri4cm 12 часов назад
Sara skip krna pya
@HarjinderSingh-bo2ig
@HarjinderSingh-bo2ig 9 часов назад
ਹੁਣ ਪਹਿਲਾਂ ਵਾਲੀ ਗੱਲ ਨਹੀਂ ਬਣਦੀ।
@parweenparmar4988
@parweenparmar4988 8 часов назад
🤚
@harjotmaan1493
@harjotmaan1493 15 часов назад
ਜਾ ਤਾ ਮੱਘਰ ਨੂੰ ਠੀਕ ਕਰੋ ਜਾ ਖਤਮ ਕਰਦੋ
@HarwinderBugga-io7hi
@HarwinderBugga-io7hi 13 часов назад
Right
@gurvindervaner
@gurvindervaner 13 часов назад
Ehe yr krde ni sahi ohnu
@VishalVerma-ix8ub
@VishalVerma-ix8ub 13 часов назад
Hor yr
@mandeepkhaira6567
@mandeepkhaira6567 12 часов назад
Right 👍
@harjotsingh6270
@harjotsingh6270 12 часов назад
Bilkul bro
@Guri_khurd_
@Guri_khurd_ 14 часов назад
ਨਹੀਂ ਹੁਣ ਤਾਂ ਬੱਸ ਇਹ ਵੀ ਬੋਰ ਜਾ ਕਰਨ ਲੱਗ ਗਏ ਹੁਣ ਨੀ ਹੈਗੀ ਗੱਲਬਾਤ ਧੱਕੇ ਜੇ ਨਾਲ਼ ਨਗ਼ ਪੂਰਾ ਕਰਦੇ ਐ
@SurinderPal-kb8tn
@SurinderPal-kb8tn 14 часов назад
😄😄ਛਿੰਦਰ ਹੈਣੀ ਹੁਣ ਇਸ ਕਰਕੇ ਉਸ ਨੂੰ ਖਤਮ ਕਰਤਾ👍
@manjotdhindsa4070
@manjotdhindsa4070 6 часов назад
Ki hogea y , ehdi acting tn sira c yr
@singhsekhon4148
@singhsekhon4148 14 часов назад
ਹੁਣ ਨੀ ਦੇਖਣਾਂ ਕਦੇ 🙏🏼🙏🏼🙏🏼
@nagindersingh6787
@nagindersingh6787 9 часов назад
ਮੈਂ ਬਹੁਤ ਧੰਨਵਾਦ ਕਰਦਾ ਪਡਿਊਸਰ ਸਾਹਬ ਤੇਰਾ ਜਿਹੜਾ ਤੂੰ ਟਾਰਜਨ ਬਾਈ ਹਮੀਰਗੜ ਦੀ ਐਟਰੀ ਦੁਆਰਾ ਕਰਾ ਦਿਤੀ ਹੁਣ ਭੂਪਾ ਬੱਗੀ ਤੇ ਗੁਰਵਿਦਰ ਗਿੱਲ ਤੇਜਗਤਾਰ ਦਿਉਲ ਨੂੰ ਵਾਪਸ ਲਿਆਉ❤❤❤❤❤
@Ramanishyari
@Ramanishyari 5 часов назад
Hai ❤ tarjan nu bal lo❤
@sonyverma9660
@sonyverma9660 15 часов назад
ਟਾਰਜਨ ਵਾਈ ਨੂੰ ਦੇਖ ਕੇ❤ ਖੁਸ਼ ਹੋ ਗਿਆ
@DeEpJaLuRiA1993
@DeEpJaLuRiA1993 12 часов назад
Sahi gal aa bai hun ayu nzara❤️❤️
@PalaAULAKH
@PalaAULAKH 15 часов назад
ਮੱਘਰਾ ਹੋਜਾ ਠੀਕ ਵੀਡੀਓ ਦੇਖਣ ਦਾ ਸਵਾਦ ਨੀ ਆਉਂਦਾ ਨਾਲੇ ਹੁਣ ਤਾਂ 46 ਪਾਰਟ ਹੋ ਗਏ ਹੁਣ ਤਾਂ ਕਿਸੇ ਦੀ ਵੱਖੀ ਪਾੜਦੇ ਜੇ ਕੋਈ ਹੋਰ ਨੀ ਲੋਟ ਆਉਦੀ ਤਾਂ ਮੂਰਤੀ ਦੇ ਗੋਡੇ ਗਲੀਸ ਕਰਦੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@Manu-kj1zb
@Manu-kj1zb 12 часов назад
ਸਿੰਧੂ ਨੂੰ ਅਟੈਕ ਕਿੰਨੀ ਹੋਇਆ ਗੱਲ ਦੱਬਿਆ ਉਹਨੇ
@Manu-kj1zb
@Manu-kj1zb 12 часов назад
ਨਾਲੇ ਦੇ ਘਰ ਵਾਲੀ ਨੇ ਗੱਲ ਦੱਬਿਆ
@InderjitSingh-oi3gp
@InderjitSingh-oi3gp 5 часов назад
ਰੱਲਾ ਵੀ ਆ ਹੀ ਗਿਆ, ਮਸਾਂ ਹੀ ਮੁੜਿਆ ❤❤😂😂❤❤
@Aman-09828
@Aman-09828 13 часов назад
ਬਸ ਹੁਣ ਤਾਂ ਐਵੇਂ ਖਿੱਚੀ ਜਾਂਦੇ ਆ ਹੁਣ ਨੀ ਸਵਾਦ ਅਉਂਦਾ ਦੇਖਣ ਦਾ। ਹੁਣ ਜਾ ਤਾਂ ਮਘਰ ਠੀਕ ਕਰੋ ਜਾ ਖਤਮ ਕਰੋ ਬਸ।
@karanmander19
@karanmander19 4 часа назад
ਛਿੰਦਰ ਨੂੰ ਮੋੜ ਕੇ ਲਿਆਵੋ ਚਾਹੇ ਸਿਵਿਆ ਚੋ ਲਿਆਓ, ਇਹਦੇ ਬਿਨਾਂ ਘੈਂਟ ਨੀ ਰਹਿਣਾ episode
@dramaofficialshorts
@dramaofficialshorts 3 часа назад
ਸਿੰਦਰ ਨੂੰ ਮਾਰਨ ਦੀ ਕੋਈ ਤੁਕ ਨੀ ਬਣੀ ......
@DeepchahalSingh-z9q
@DeepchahalSingh-z9q 15 часов назад
Hun ਤਾਂ ਘੂਸੀਆਂ ਭੋਰਨ ਲਾਗੇ 😂😂tharki babe vich
@KABADDI_PUNJAB
@KABADDI_PUNJAB 12 часов назад
ਵੀਡਿਓ ਦੇ ਸੀਨ ਗਲਤ ਲਾਏ ਪਏ ਨੇ ਪਹਿਲਾ ਤਾਂ ਮੱਘਰ ਦੀ ਪਰਿਵਾਰ ਓਥੇ ਬੈਠ ਕੇ ਰੋਂਦਾ ਦੇਖ ਤਾਂ ਫਰ ਮਗਰੋਂ ਫ਼ੀਟਰ ਰੇੜੇ ਚੋ ਉੱਤਰੇ ਨੇ 😂😂😂😂😂😂😂😂
@NawabKhan-ne4kd
@NawabKhan-ne4kd 12 часов назад
ਆ ਕਾਲਟੋ ਜੀ ਵਾਲੀ ਉਵਰ ਐਕਟਿੰਗ ਕਰਦੀ
@navinderrurka
@navinderrurka 15 часов назад
ਮੱਗਰ hoja ਸਹੀ ਹੁਣ bai ❤😂
@tiktiktime6083
@tiktiktime6083 13 часов назад
148 part hovo ga
@Manu-kj1zb
@Manu-kj1zb 12 часов назад
Hi🎉🎉🎉🎉iloveyou
@Manu-kj1zb
@Manu-kj1zb 12 часов назад
ਹੈਲੋ ਤੇਰਾ ਨੰਬਰ ਦੇ ਦੇ
@HONEYSINGH-o5t
@HONEYSINGH-o5t 14 часов назад
ਠੀਕ ਕਰੋ ਯਾਰ ਵੱਖੀਪਾੜ ਨੂੰ 😔😔
@har_man_jot5556.
@har_man_jot5556. 15 часов назад
32mnt da 14 mnt ch dekh lyaa😂😂
@ManpreetSingh-qi1oj
@ManpreetSingh-qi1oj 15 часов назад
ਮੈਂ 5 ਮਿੰਟਾਂ ਚ 😅
@mandeepsandhu9690
@mandeepsandhu9690 15 часов назад
Sahi gall aa
@jagseerbrar2365
@jagseerbrar2365 14 часов назад
13mnt ch
@funfun4997
@funfun4997 14 часов назад
5 min ch dekh liya sara episode 😂😂
@amandhalio6511
@amandhalio6511 14 часов назад
Ryt... Phla wali gall nhi hun
@jasskarn318
@jasskarn318 15 часов назад
ਮੱਘਰ ਨੂੰ ਸਾਡੇ ਪਿੰਡ ਲੈ ਕੇ ਆਇਓ ਚੰਗਾ ਡਾਕਟਰ ਹੈ ਇਹਨੂੰ ਟੀਕਾ ਲਵੇਗਾ ਤੇ ਜਲਦੀ ਠੀਕ ਹੋ ਜਾਵੇਗਾ😂
@SukhwinderSingh-wq5ip
@SukhwinderSingh-wq5ip 13 часов назад
ਸੋਹਣੀ ਵੀਡੀਓ ਸੋਹਣੀ ਐਕਟਿੰਗ
@gagguphotography2260
@gagguphotography2260 13 часов назад
ਬਣਦੀੇ ਨੀ ਗੱਲ ਜੀ ਪਹਿਲਾ ਵਾਲੀ
@manpreetmehta9501
@manpreetmehta9501 6 часов назад
27:13 ਕੋਈ ਨੀ ਹੋਰ ਹੈਗੀ ਆ ਤੇਰੇ ਕੋਲ 😂😂😂
@CHAHAL-SAAB
@CHAHAL-SAAB 15 часов назад
ਮਗਰ ਬਸ ਕਰ ਬਾਈ ਹੁਣ ਸਹੀ ਕਰੋ ਮੱਘਰ ਨੂੰ ਹੁਣ ਬਾਕੀ ❤
@likharinaruana
@likharinaruana 4 часа назад
ਕਾਲੇ ਆਲੀ ਗੋਰੀ ਮੱਘਰ ਆਲੀ ਕਾਲੀ ਠਰਕੀ ਬਾਬਾ ਇੱਕ ਸੌ ਛਿਆਲੀ
@sukhmanderchahal5200
@sukhmanderchahal5200 15 часов назад
Finally tarzen dharne toh mudd ayia😂😂
@newchandigarhtaxistand539
@newchandigarhtaxistand539 3 часа назад
ਦੇਖਿਓ ਕਿਤੇ ਸ਼ਿੰਦਰ ਨੂੰ ਭੂਤ ਬਣਾ ਕੇ ਦੁਬਾਰਾ ਐਂਟਰੀ ਨਾ ਦੇ ਦੇਣ 😂😂
@safideenkumar1016
@safideenkumar1016 6 часов назад
O a giya ustad ji ❤
@monaangel9346
@monaangel9346 15 часов назад
Carry on jatta😂😂
@kulwinderdhaliwale8814
@kulwinderdhaliwale8814 14 часов назад
Sweeti di acting best... Sinder v best
@kuldeepsinghsardarji8892
@kuldeepsinghsardarji8892 4 часа назад
ਅਜ ਤਾ ਐਵੇਂ ਹੀ ਲੰਮਾ ਖਿੱਚੀ ਗਏ, ਮੱਘਰ ਸਿਆਂ ਅਜ ਗਲ਼ ਨਹੀਂ ਬਣੀ
@Manpreetsingh-wf3xc
@Manpreetsingh-wf3xc 10 часов назад
ਮੈਂ ਤਾਂ ਸਾਰੀ ਵੀਡੀਓ ਸਕਿਪ ਕਰਕੇ ਹੀ ਦੇਖੀ ਪਹਿਲਾਂ ਵਾਲੀ ਗੱਲਬਾਤ ਨਹੀਂ ਸਿਰਫ ਟਾਈਮ ਪਾਸ ਹੀ ਕਰੀ ਜਾਂਦੇ ਹਨ
@usernarinder
@usernarinder 4 часа назад
ਮੱਘਰ ਨੂੰ ਠੀਕ ਕਰ ਦਵੋ❤😢
@Ramanishyari
@Ramanishyari 5 часов назад
26:04 hun aao gya swaad ❤ baba ❤
@jasveersidhu5559
@jasveersidhu5559 13 часов назад
ਖਤਮ ਟਾਟਾ ਬਾਏ ਬਾਏ 😂
@mrharpreet152
@mrharpreet152 10 часов назад
32 ਮਿੰਟ ਦਾ episode 32 second ch dekhea
@RajveerDhiman-pi3zy
@RajveerDhiman-pi3zy 11 часов назад
Yaar shinder ajj tk tuhade nal c i missssss u plzz awe na karo shinder nu lalo vapas 😢
@JagdeepSingh-fh3um
@JagdeepSingh-fh3um 8 часов назад
ਮੱਗਰ ਬੱਖੀ ਪਾੜ ਦੇ ਜਿਹੜਾ ਉਂਗਲਾਂ ਜੀਆਂ ਤਾਹਾਂ ਕਰਦੇ ਨਾ ਬਾਲੇ ਘੈਂਟ ਐਕਸ਼ਨ ਨੇ ਬਾਈ ਤੱਕ ਪਾਈ ਜਾਂਦੇ ਆ ਵੀਡੀਓ ਬਹੁਤ ਸੋਹਣੀ ਆ❤❤❤❤❤❤
@fanmannsabde4623
@fanmannsabde4623 5 часов назад
Paudi too uter di pata tw marn ali da seen sira😂😂
@kewalsinghbhatti1532
@kewalsinghbhatti1532 4 часа назад
Bai hun ta Tharki Baba Flop Hon te aa gya . Phla Khush hunde si dekh ke 😊😀 hun eihi v dukhi karan wale lachnna te aa gaye 😕😣😢😢
@Ashu_kalwanu
@Ashu_kalwanu 7 часов назад
ਉ ਮਾਸੀ ਵੀ ਹੁਣ ਤਾਂ ਯਾਰ ਐਪੀਸੋਡ ਛੱਡ ਗਈ😢
@bahadardhaliwal7171
@bahadardhaliwal7171 15 часов назад
ਆ ਗਿਆ ਮੱਗਰ
@Ramanishyari
@Ramanishyari 5 часов назад
Sirra Baba ji 😂
@sonysaini1817
@sonysaini1817 3 часа назад
ਇਸ ਭਾਗ ਦਾ ਤੇ ਜਮਾਂ ਹੀ ਨਾਸ਼ ਮਾਰਤਾ ਹੁਣ ਤੇ ਐਂਡੀ ਗੱਲ ਬਾਤ ਨਹੀਂ ਰਹੀ ਮੱਘਰਾ
@Xmazail001
@Xmazail001 2 часа назад
ਅੱਜ ਤਾਂ ਸਾਰਾ ਅਪਿਸੋਡ ਸਕੀਪ ਕਰਕੇ ਦੇਖਿਆ ਕੋਈ ਸਵਾਦ ਨਿ ਆਈਆ
@manpreetmehta9501
@manpreetmehta9501 6 часов назад
ਹਰੀ ਚੁੰਨੀ ਆਲਾ ਤੇਲੂ ਰਾਮ ਸੇਠ 😂😂😂
@Parminder__singh
@Parminder__singh 14 часов назад
Massad di entry😂
@sarbjeetmehto6989
@sarbjeetmehto6989 14 часов назад
ਠੱਪ ਆ ਹੁਣ ਤਾਂ ਬਸ
@Gurpreet_singh007
@Gurpreet_singh007 11 часов назад
ਸ਼ਿੰਦਰ ਕਿਊ ਮਾਰਤੀ ?
@sandhupreetvlogs
@sandhupreetvlogs 12 часов назад
ਬਾਈ ਤੇਰਾ ਪਿੰਡ ਵੀ ਤੇਰੇ ਤੇ ਹੱਸਦਾ ਹੋਣਾ ਇਹ ਕੀ ਬੱਣੀਆਂ ਫਿਰਦਾ
@RavinderSingh-ur9cp
@RavinderSingh-ur9cp 3 часа назад
ਮੱਘਰ ਠੀਕ ਕਰੋ ਨਹੀਂ ਤਾਂ ਵੇਖਨਾ ਬੰਦ
@gkshoraya
@gkshoraya 14 часов назад
Shinder acting vidya kardi c
@karandeepsanghu4954
@karandeepsanghu4954 15 часов назад
Hun shinder da roll v khatam ho gya
@pooniarajsthan8916
@pooniarajsthan8916 13 часов назад
Tarzan di vapsi very nice
@jattjameson7704
@jattjameson7704 4 часа назад
ਮੱਘਰਾ ਹੁਣ ਤਾਂ ਲੰਘਾ। ਲੰਘਾ ਕੇ ਦੇਖਣਾ ਪੈਂਦਾ 😢😢
@buttisandhu1717
@buttisandhu1717 4 часа назад
ਹੁਣ ਓ ਗੱਲ਼ ਨਹੀ
@HarmanjotsinghGill-b7n
@HarmanjotsinghGill-b7n 14 часов назад
Hayeee shindro Massiyeeeeee🧌🧌🧌🧌🧌
@KuldevsinghSidhu-u7q
@KuldevsinghSidhu-u7q 13 часов назад
ਅੱਜ ਵਾਲੀ ਵਿਡਾਉ ਜਮਾਂ ਬੇਕਾਰ ਸੀ
@jagseersingh9519
@jagseersingh9519 6 часов назад
@varindersingh7675
@varindersingh7675 11 часов назад
ਏਸ ਸਾਬ ਨਾਲ ਮੱਘਰ ਅੱਸੂ ਕੱਢ ਜੇ ਤਾਂ ਤਕੜਾ ਈ ਆ
@DeEpJaLuRiA1993
@DeEpJaLuRiA1993 12 часов назад
Welcome back tarzan bai hun ayu nzara tarzan bai aa gya vapis ❤️❤️❤️🔥🔥
@Preetk764
@Preetk764 15 часов назад
Khichi rkho kam nu bro full support a bro 👍👍❤️❤️
@SatnamWalia0676
@SatnamWalia0676 5 часов назад
Bakhi paad ena lama time bimar na howo pls koi nami melan leke ajao swaaddd ni aa rea bakipaad pls ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sidhu-wb9um
@sidhu-wb9um 5 часов назад
ਕੀ ਯਰ ਜਵਾਂ ਲੱਸੀ ਵਿਚ ________ ਘੋਲਣ ਵਾਲੀ ਗੱਲ ਆ
@punjabiinjapan4890
@punjabiinjapan4890 14 часов назад
Hu oo gaal nahi bandi pae Sara episode hi roon pitin Wala
@MandeepPawar-l4v
@MandeepPawar-l4v 15 часов назад
Tarzan bai vaps ha gaya ke ❤
@Rajdeepsivia413
@Rajdeepsivia413 12 часов назад
Sari video 2 mint ch vekhli 🫤
@safideenkumar1016
@safideenkumar1016 6 часов назад
A giya ਮਾਸਡ ❤❤
@kuldeepchand4218
@kuldeepchand4218 13 часов назад
ਹੁਣ ਨਹੀਂ ਗੱਲ ਬਣਦੀ ਦੇਖਣ ਨੂੰ ਹੁਣ ਨਹੀਂ ਦਿਲ ਕਰਦਾ
@sukhdeepsinghsukh1535
@sukhdeepsinghsukh1535 11 часов назад
Sindar te kallo di ladai nu yaad karange hun asi 😢😢
@JeewankumarSharma
@JeewankumarSharma 15 часов назад
Good morning 🌅🌅
@Parminder__singh
@Parminder__singh 14 часов назад
Massi shuttia te gayi goa😂😂😂😂
@harwindersingh7699
@harwindersingh7699 8 часов назад
End ta kalo huni hassi ਜਾਂਦੀਆਂ
@JassDeep-n8d
@JassDeep-n8d 14 часов назад
Agea tarzan😂😂😂😂
@RajveerDhiman-pi3zy
@RajveerDhiman-pi3zy 15 часов назад
Jina karke Dil lagda tuci bahar kari jande o Shinder Bina Dil ni lagna yaar😢
@simerjeetsingh9324
@simerjeetsingh9324 10 часов назад
ਅਸਲ ਦੇ ਵਿੱਚ ਜਿਹੜੀਆਂ ਇਹ ਹੁਣ ਵੀਡੀਓ ਬਣਾ ਰਿਹਾ ਇਸ ਦਾ ਲੋਜਿਕ ਹੈ , ਇਹ ਅੱਜ ਦੇ ਟਾਈਮ ਦੀ ਇੱਕ ਸੱਚਾਈ ਹੈ ਦੁਨੀਆਂਦਾਰੀ ਦੀ ,,
@HarveerbenipalHarveerbenipal
@HarveerbenipalHarveerbenipal 12 часов назад
Hor a passe lege story nu yrr tuc
@FRESHY_PICTURE
@FRESHY_PICTURE 15 часов назад
7 min Ch Sara Dekh Lya Yr Bhori Jnde Aw Jama Nhi Udeek Rehndi c Dono Dina Di 😢😢
@mrlndlanhacker5911
@mrlndlanhacker5911 6 часов назад
Nice video ji 147
@championmotorcycle0385
@championmotorcycle0385 4 часа назад
ਕਿਸੇ ਕੰਮ ਦੇ ਨਹੀਂ ਹੁਣ ਐਪੀਸੋਡ ........(ਮੂੰਹ ਨਾ ਮੱਥਾ .......)
@lovekainth23
@lovekainth23 3 часа назад
ਭੋਰਨ ਲੱਗ ਗਏ ਹੁਣ ਤਾਂ ਬਸ ਵੋਟਾਂ ਤੋਂ ਬਾਅਦ
@Ch.Asad.Hussain.jatt2753
@Ch.Asad.Hussain.jatt2753 14 часов назад
i love you dxxxx ❤❤❤❤ from pakistan
@surindersingh535
@surindersingh535 10 часов назад
Ik chaj d roll Karan wali shinder v mukaati 😢😢
@OfficalRoyalking-n3l
@OfficalRoyalking-n3l 14 часов назад
Ahe ta dekhn nu v dil ne krda gol gape wala vadya c
@iqbalfouji9929
@iqbalfouji9929 14 часов назад
ਮੱਗਰ ਹੁਣ ਤਾਂ ਸਵਾਦ ਨਹੀਂ ਆਉਂਦਾ ਯਾਰ ਟਾਈਮ ਪਾਸ ਹੀ ਆ
@gurditsingh5479
@gurditsingh5479 15 часов назад
Wa tarzan agya 😂
@sukhmanderchahal5200
@sukhmanderchahal5200 15 часов назад
😂😂
@parkashsingh4272
@parkashsingh4272 15 часов назад
Bakhipad ageya fair 😊😊😊😊😊😊😅😅😅😅
@ManpreetSingh-cb7wb
@ManpreetSingh-cb7wb 3 часа назад
Episode pure krn te jor dita 😂
@gurpiarsingh3962
@gurpiarsingh3962 4 часа назад
ਜਵਾਂ ਸਵਾਦ ਨੀ ਆਇਆ ਦੇਖਣ ਦਾ 😢
@Love567-x1k
@Love567-x1k 14 часов назад
ਅੱਧਾ ਗੰਜਾ ਟਾਰਜਨ ਫਿਰ ਆਗਿਆ ਮਨੂਸ ਕਿਸੇ ਥਾਂ ਦਾ😂😂
@amankhara4056
@amankhara4056 6 часов назад
Aaj vale ch ta bus Rona dhona hi ci.
@lovejeet1837
@lovejeet1837 8 часов назад
Tarzen bai ehni late kyu aaya hun jawi na bai ❤
@burger5640
@burger5640 4 часа назад
Aiho ja Ron Don dekhau ta aapi khatam ho ju... Aa manoranzan aa yr...
@daljitclaire7749
@daljitclaire7749 14 часов назад
Bai tenu pta huna chaida bhut channel aa gye aa hun, teri video saare e 10-12 mint ch skip krke dekhde aa. So please be careful. Hje v ni uthya ta fir kde v ni uth huna.
@SagarAttwalAttwal
@SagarAttwalAttwal 10 часов назад
ਪਹਿਲਾ ਵਾਲੀ ਗੱਲ ਨਹੀਂ ਹੁਣ😢
@babbudhuri8994
@babbudhuri8994 13 часов назад
ਬਸ ਕਰੋ ਜਰ ਹੁਣ ਹੋਰ ਕਿੰਨੀ ਕ ਘੁਸੀ ਭੁਰੋ ਗੇ😂
@JASSAL-s8u
@JASSAL-s8u 7 часов назад
Maghar bai utth hun Parde bakkhi
@X_GABBAR
@X_GABBAR 13 часов назад
Haye papa😂
@harmansaini6334
@harmansaini6334 14 часов назад
Prawo eda ki ehnu hogya ehnu krlo thik hun vota e haarya ewe khico na 🙏
Далее
Сделка 😂
00:27
Просмотров 196 тыс.