Тёмный

The Syringe (PUNJABI SHORT FILM)  

Kabir Records Inc.
Подписаться 6 тыс.
Просмотров 872 тыс.
50% 1

The Syringe Punjabi Short Film | Full Video | Latest Punjabi Short Film 2022
#The Syringe Short Film# Kabir Records Inc
#nooransistersconcert #Film #share #nooransistersallsong #jyotinooran
Film Name - The Syringe
Label- Kabir Records Inc.
Artist-Malkit Rauni, Parminder Gill, Sukbeer Pal Kaur, Harvinder Aujla, Ikattar Singh, Happie Longowal, Parveen Bani, Sajjan Akbarpuri, Aman Johal, Surinder Mahal, Paramjit Bhangoo, Sonminder Batra, Inder Dhillon, Sevi Kang, Aksh, Nanna
Singer - Ritu Nooran
Song Composer and Dubbed By - Ustad Gulshan Meer
Alaap - Gurbaksh Shonki
Music - Harjeet Guddu
Back Ground Music - Vinay Kamal
Lyricist - Happy Sill
Presenting - Kabir Records Inc - Happy Sill
Camera - Kulwinder Somal, Aryan Chopra
Dop - Kulwinder Somal, Aryan Chopra
Makeup Artist- Aman Baggar
Story - Happy Sill
Screen Play _ Happy Sill
Dialogue - Happy Sill
Editor - Anmol
Assistant Director - Samandeep, Deepak Singh
Director -Happy Sill
Online Promotions :
Spl Thanks : Sukhwinder Singh Khalsa, Kuldeep Singh Kang, Smt Swaran kaur, Kuldeep Singh & Natish Sill
Music Consultant & Digital Partner :
All Rights By : Kabir Records Inc.
Facebook: / kabirrecordsinc
Instagram : kabirrecordsinc.
Snapchat: harpreetlohcham
Massenger: harpreetlohcham

Кино

Опубликовано:

 

14 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@gurpreetbrar3284
@gurpreetbrar3284 Год назад
ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ
@jeevanjotsingh1438
@jeevanjotsingh1438 Год назад
ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏
@mahmoodgujjar8507
@mahmoodgujjar8507 10 месяцев назад
یہ ایک سبق ہیں نشہ کرنےوالے کے لئے فلم میں 🤔🇵🇰❤👌👍
@ManinderSingh-yx4ql
@ManinderSingh-yx4ql Год назад
Waahhhh y super massage 🙏
@user-lx3sg1vx8z
@user-lx3sg1vx8z Год назад
ਬਹੁਤ ਵਧੀਆ ਹੈਪੀ ਬਾਈ. ‌🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...
@balwinderrajpura2943
@balwinderrajpura2943 Год назад
Aman johal superb acting 🔥👆💓💓💓👌
@laddiguru7668
@laddiguru7668 Год назад
Yaro Punjab bacho sare veer ral ke
@gurisingh9629
@gurisingh9629 Год назад
ਬਹੁਤ ਵਧੀਆ ਭਰਾਵੋ।
@arshbhairupa5977
@arshbhairupa5977 Год назад
Aman johal Bai di acting superb
@user-oo2sh4cu8e
@user-oo2sh4cu8e Год назад
پاکستان میں اسی آئس ہیروئین پاؤڈر کیوجہ سے کئ گھر اجڑ گئے ہیں
@gurvindersinghbawasran3336
@gurvindersinghbawasran3336 Год назад
ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ
@shivrajludhianavi9601
@shivrajludhianavi9601 Год назад
ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐
@robloxexploitshowcaser8717
@robloxexploitshowcaser8717 Год назад
ਹਾਂ, ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ!
@TejpalSingh-ub9kk
@TejpalSingh-ub9kk Год назад
ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ
@manprinderjassa6067
@manprinderjassa6067 Год назад
Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰
@rameenkaur998
@rameenkaur998 3 месяца назад
ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ
@manprinderjassa6067
@manprinderjassa6067 Год назад
Mumbarkbad inder dhillion good job 👌👌👌❤️❤️❤️
@deep22g13
@deep22g13 4 месяца назад
ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ ਧੰਨਵਾਦ ਸਹਿਤ ਜੀ
@deep22g13
@deep22g13 4 месяца назад
God Bless You All Parsons
@davinderrupnagar9876
@davinderrupnagar9876 Год назад
In a very good way, the story tells the truth about the current situation, the slavery of drugs destroys everything.😢😢
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ
@parvenpannu2542
@parvenpannu2542 7 месяцев назад
पुरी टीम को सलुट ❤❤❤से बहुत अच्छा संदेश दिया ह
@royalfoodz3990
@royalfoodz3990 Год назад
Inder vere di bhut Kaint acting bhut vadia kam Kita bai ne
@royalfoodz3990
@royalfoodz3990 Год назад
Congress all team
@silldeshokeengabru8880
@silldeshokeengabru8880 Год назад
boht vadhia great all team
@glabesingh7255
@glabesingh7255 Год назад
Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏
@freefiremixingplay2073
@freefiremixingplay2073 Год назад
Congratulations🎉 to all team
@musicyard3936
@musicyard3936 Год назад
ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏
@jaswindergill8446
@jaswindergill8446 Год назад
👍👍
@Gursewakbirdi
@Gursewakbirdi Год назад
❤❤❤❤ Bht sohna kmm srri team da Good work Happie brother 😍😘
@freefiremixingplay2073
@freefiremixingplay2073 Год назад
Very imotional 😢😢😢and giving awareness
@manindermaan3701
@manindermaan3701 10 месяцев назад
ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏
@jagdeepkhera1130
@jagdeepkhera1130 Год назад
Inder Dhillon the good acting
@parmjeetkaur6306
@parmjeetkaur6306 Год назад
Very nice movie inder veer ji👌🏻👌🏻
@loveleen3967
@loveleen3967 Год назад
Thnxx dear
@gursewakkang326
@gursewakkang326 Год назад
Great movie
@jagdeepkhera1130
@jagdeepkhera1130 Год назад
All team good work
@rajwindergill1081
@rajwindergill1081 Год назад
Nice movie ,bhot vdia acting kiti happy te baki sari team ne ,😭😭
@loveleen3967
@loveleen3967 Год назад
Good acting inder dhillon...god bless you
@pawanchhabra6122
@pawanchhabra6122 Год назад
Nashyea to bacho Panjabi veero good information sir ji 👌👌👍
@Manprit-mz6kw
@Manprit-mz6kw 11 месяцев назад
Bahoot vadiaa ji waheguru ji tohanu trakiaa bakshe ji 🙏 rona e aa geaàa ji dekh k
@darshansingh8207
@darshansingh8207 4 месяца назад
ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ
@manprinderjassa6067
@manprinderjassa6067 Год назад
God Inder dhillion 👍❤️❤️❤️
@gitikasharma5736
@gitikasharma5736 Год назад
Punjab da aaina......rab sab de putran nu sadbuddi bakhshe.....
@honey_puaar
@honey_puaar Год назад
Pind de munde bhot vdy Acting 🔥
@lalisingh3222
@lalisingh3222 Год назад
Good movie verr
@NarinderSingh-ul5oq
@NarinderSingh-ul5oq 6 дней назад
Very best presentation. Kash sarkara kush sochdiya
@kabirrecordsinc.1738
@kabirrecordsinc.1738 11 часов назад
Thanks for watching
@GurmeetSingh-sc1od
@GurmeetSingh-sc1od Год назад
gurmeet ROMANIEI kurali PB GOOD
@balwinderrajpura2943
@balwinderrajpura2943 Год назад
Very nyc
@harmanuppalvlogs3417
@harmanuppalvlogs3417 Год назад
Waheguru ji 🙏🙏 waheguru ji 🙏🙏 waheguru ji 🙏🙏
@Kaurkaur786
@Kaurkaur786 Год назад
Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.
@kabirrecordsinc.1738
@kabirrecordsinc.1738 Год назад
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ
@DeepakSharma-cu8jr
@DeepakSharma-cu8jr Год назад
Really Wonderful Movie 2 Times Dekhi Maine Keep it up
@sukhmanpreetsingh8022
@sukhmanpreetsingh8022 Год назад
Good acting inder dhillon bro
@user-kc9kh6or4e
@user-kc9kh6or4e 3 месяца назад
Waheguru ji 😢😢
@harjasmundi505
@harjasmundi505 Год назад
🥰🥰
@jasbeersingh4343
@jasbeersingh4343 Год назад
Message ta vdhiya dita pr nsha kerdeya di puri process vikhana koi jada jroori nhi c lgda menu hor vi kyi videoes vekhiya mai jes vi nsha kerde ta vikhande hi aa naal hi pura trika vi dsi jande jes nal menu lgda nvi mndeer nu vi lgda hona asi vi ker ke vekhiye baki mai jada vidvan ta nhi pr nsha vale scene nu thoda hor tra vi shoot ker skde
@kabirrecordsinc.1738
@kabirrecordsinc.1738 Год назад
ਜੀ ਸ਼ੁਕਰੀਆ ਸੂਝਾਅ ਲਈ ਜ਼ਰੂਰ ਕਈ ਕਮੀਆਂ ਰਹਿ ਗਈਆਂ ਨੇ
@tejgaming6508
@tejgaming6508 Год назад
Keep it up
@SukhvinderSingh-hq3ti
@SukhvinderSingh-hq3ti Год назад
Satnam wahe Guru ji sab te mahr Karo ji
@gurijass7117
@gurijass7117 Год назад
Bhot vdiya film
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@DilbagSingh-hz3ml
@DilbagSingh-hz3ml 8 месяцев назад
Waheguru ji Mehar Kari
@user-dx6yk4fx8d
@user-dx6yk4fx8d 10 месяцев назад
Bhoat Soni video veer ji
@davindersingh6300
@davindersingh6300 3 месяца назад
ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ
@sweetpie8233
@sweetpie8233 Год назад
Nice movie nice msg
@prabhdeepkaur3633
@prabhdeepkaur3633 Год назад
ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺
@karamsandhu
@karamsandhu Год назад
ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏
@GuruBakshis
@GuruBakshis 11 месяцев назад
​@@karamsandhuh h 😂y te amo b bbbb b by 🎉
@AkhilSharma-zt9ji
@AkhilSharma-zt9ji 10 месяцев назад
ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢
@panjabiboy4932
@panjabiboy4932 8 месяцев назад
Soch de aa G Tahio Shad Dita ..
@panjabiboy4932
@panjabiboy4932 8 месяцев назад
Yrrr mere naal college ch ahi hoya c
@GoldySingh-nn1ps
@GoldySingh-nn1ps Год назад
❤❤❤
@hassanrazahassanraza2501
@hassanrazahassanraza2501 Год назад
Buhat achi satory
@kabirrecordsinc.1738
@kabirrecordsinc.1738 Год назад
Shukria ji
@childrenblog525
@childrenblog525 Год назад
Best of luck
@user-hs3mh1lj8s
@user-hs3mh1lj8s 4 месяца назад
😢😢 bhut. Vadia. Video a 😭🥹
@raghvirsingh84
@raghvirsingh84 Год назад
Great job 👍
@mrmrsdosanjh6258
@mrmrsdosanjh6258 Год назад
Congratulations all team members waheguru ji mehar krn very nice
@Gurpreetsingh-kt3jm
@Gurpreetsingh-kt3jm 3 месяца назад
ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ
@Gurlalbhangu.100
@Gurlalbhangu.100 4 месяца назад
ਨਸ਼ੇ ਦੇ ਸੌਦਾਗਰ ਕਿਸੇ ਅੱਤਵਾਦੀ ਤੋਂ ਘਟ ਨਹੀਂ
@kiranjitkaur9624
@kiranjitkaur9624 Год назад
Waheguru ji kirpa kro sade Punjab te
@karamsandhu
@karamsandhu Год назад
ਸਵਾਦ ਮਾਰਦਾ ਇਨਸਾ ਨੂੰ 😢😢 ਪਤਾ ਨਹੀਂ ਕਦੋਂ ਸਮਜ ਲਗੁ ਯੂਥ ਨੂੰ 😢😢 ਘਰ ਖਰਬ ਹੋ ਜਾਂਦੇ ਨੇ ਨਸ਼ਾ ਨਾਲ
@user-gs6dw4wm5b
@user-gs6dw4wm5b 6 месяцев назад
Jede nl hunda eh sab ohnu hi pta lgda a.... pehla ni...baad vich pta lgda k asi bhut vdi glti krli c phla
@user-rr7cg5yr2v
@user-rr7cg5yr2v Месяц назад
Waheguru ji
@jagdevsinghbhullar
@jagdevsinghbhullar Год назад
Aa kheo g yari aa video vich jo yar nu nashe te laondi aa
@ranjitsingh_
@ranjitsingh_ Год назад
ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ
@ranjitsingh_
@ranjitsingh_ Год назад
ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ
@ajnabi_youtuber1955
@ajnabi_youtuber1955 Год назад
Nice
@varinderbharaj9779
@varinderbharaj9779 2 месяца назад
Nashe ch dakahl hona sokha bahar mot naal hi aa hunda
@gurdasgurdasmaan3954
@gurdasgurdasmaan3954 Год назад
ਬਾਈ ਓ ਏ ਰਵਤਾ o ਫਿਲਮ ਨੇ 😭
@bobbyshaan-rs8db
@bobbyshaan-rs8db Год назад
👌❤️
@LiveSingleLiveHappy
@LiveSingleLiveHappy 10 месяцев назад
Eh asal Punjab di kahani hai
@asmsangeetstudio8596
@asmsangeetstudio8596 Год назад
ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@user-hb8jq6zi9q
@user-hb8jq6zi9q Год назад
ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ
@MalkitSinghGaidu
@MalkitSinghGaidu Год назад
🎉 सौ त❤🎉 दी भर
@inderjeetbhullar5958
@inderjeetbhullar5958 Год назад
Sari team da bahut vdia km johal vdia km veer bahut hi achha subject rabb kre youth dekh k koi tan Bach skke duban to es daldal vicho
@teonawale2201
@teonawale2201 5 месяцев назад
ਬਾਈ ਜੀ ਪੰਜਾਬ ਦਾ ਬਾਨੂ ਈ😔
@kawaljeetkaur2361
@kawaljeetkaur2361 Год назад
Nice video happy. Veere
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@robloxexploitshowcaser8717
@robloxexploitshowcaser8717 Год назад
47:40 ਉਦਾਸ ਭਾਗ
@gurpinderbrar5333
@gurpinderbrar5333 Год назад
Thanks for creating awareness. 🙏🏻🙏🏻
@SanjeevSharma-jc5be
@SanjeevSharma-jc5be Год назад
Heart touch movie
@vinodkumarvinodkumarsirsa5084
Good job 22 ji
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@gurpreetdeol2071
@gurpreetdeol2071 Год назад
Sirra ji
@SimranjeetKaur-vi2uj
@SimranjeetKaur-vi2uj Год назад
Very gud msg to all well done work to all team 👍👍👍
@kabirrecordsinc.1738
@kabirrecordsinc.1738 Год назад
ਜੀ ਬਹੁਤ ਬਹੁਤ ਧੰਨਵਾਦ ਜੀ
@parminderkumar1384
@parminderkumar1384 Год назад
Punjab nu bcha lyo punjab deo sarkaro
@Itz__fouji09
@Itz__fouji09 Год назад
Very nice acting inder dhillon
@KuldeepSingh-ly5jb
@KuldeepSingh-ly5jb Год назад
Waheguru g
@satnamsinghvirkfitness6030
@satnamsinghvirkfitness6030 Год назад
😢😢😢ਪੰਜਾਬ ਦਾ ਸੱਚ
@kabirrecordsinc.1738
@kabirrecordsinc.1738 Год назад
ਧੰਨਵਾਦ ਜੀ
@kulvindeersingh6893
@kulvindeersingh6893 Год назад
WAHEGURU..JI
@hanumansihag6898
@hanumansihag6898 Год назад
Bagvan ASE burye sa nojav bato ko bacya
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਤੁਸੀਂ ਫਿਲਮ ਨੂੰ ਪਸੰਦ ਕੀਤਾ
@BalwinderSingh-eq5sz
@BalwinderSingh-eq5sz 15 дней назад
🙏🙏🙏🙏
@kawaljeetkaur2361
@kawaljeetkaur2361 Год назад
Nice haapy veer
@jyotijyoti1325
@jyotijyoti1325 10 месяцев назад
Very Very nice movie pr sad
Далее
QVZ PREMYER LIGA
00:18
Просмотров 1,6 млн
Получилось у Миланы?😂
00:13
Просмотров 1 млн
MANNAT (full movie) jimmy shergil'kulraj Randhwa full hd
2:17:07
Bewafa Gharwala | A Short Film | Jaggie Tv
31:47
Просмотров 344 тыс.
ПРОВЕРЬ СВОЙ УРОВЕНЬ💪🏻
0:38
Просмотров 1,6 млн