Тёмный

Today weather punjab forcast 25 July 2024 ਅੱਜ ਪੰਜਾਬ ਦੇ ਮੌਸਮ ਦਾ ਹਾਲ 

Weather Updates Today
Подписаться 24 тыс.
Просмотров 16 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@NsreshKumar-d2g
@NsreshKumar-d2g 2 месяца назад
ਸਵੇਰੇ ਮੀਂਹ ਪਿਆ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ
@ManjitKaur-bf2jw
@ManjitKaur-bf2jw 2 месяца назад
ਮਾਲੇਰਕੋਟਲਾ ਮੀਂਹ ਨਹੀ ਪਿਆ
@GurdialSingh-yn9tq
@GurdialSingh-yn9tq 2 месяца назад
ਦਰੱਖਤ ਕੱਟ ਕੱਟ ਬੁੱਚੜ ਕਿਸਮ ਦੇ ਲੋਕ ਬੈੱਡਰੂਮ ਹੀ ਭਰੀ ਜਾ ਰਹੇ ਨੇ
@FatehSingh-mi1pm
@FatehSingh-mi1pm 2 месяца назад
ਭਰਾ ਜੀ ਬੂਟੇ ਲਾਏ ਸੀ ਪਰ ਕਿਸੇ ਨੇ ਪੱਟ ਦਿੱਤੇ
@JashanPreet-s4b
@JashanPreet-s4b 2 месяца назад
ਸੋਚੋ ਤੇ ਵਿਚਾਰੋ ਰੁੱਖ ਕਿਨੇ ਜ਼ਰੁਰੀ ਨੇ
@manijawanda445
@manijawanda445 2 месяца назад
ਜਿਲਾੁ ਲੁਧਿਆਣਾ ਤਹਿ ਜਗਰਾਉ ਪਿੰਡ ਪੋਨਾ ਮੀਂਹ ਪਿਆ 🙏🙏🌧🌧
@jasbirsonu8225
@jasbirsonu8225 2 месяца назад
ਲੋਕਾਂ ਨੂੰ ਪੈਸੇ ਦਾ ਲਾਲਚ ਹੈ ਦਰੱਖਤ ਤੇ ਵੱਢਣ ਗੇ ਹੀ ਵੀਰ ਲਾਉਂਦਾ ਕੋਈ ਨਹੀਂ ਆ
@manpreetsinghgill1914
@manpreetsinghgill1914 2 месяца назад
ਮਲੋਦ ( ਲੁਧਿਆਣਾ ) ਅੱਜ ਸਵੇਰੇ 4:30 ਕਿਣਮਿਣ ਹੋਈਆ ਤੇ ਠੰਢੀ ਆ ਹਵਾਵਾਂ ਚੱਲੀ ਆ ਨੇ।
@AmarjitKhabara
@AmarjitKhabara 2 месяца назад
ਕੁਦਰਤ ਤੋਂ ਕੋਈ ਵੱਡਾ ਨਹੀਂ ਏਂ ਤੁਸੀਂ ਖੁਦ ਰੱਬ ਬਣੀ ਬੈਠੇ ਓ
@parmindersingh2081
@parmindersingh2081 2 месяца назад
ਬਾਈ ਇਸ ਬਦਲਵਾਈ ਅਨੁਸਾਰ ਤਾਂ ਸਾਡਾ ਇਲਾਕਾ ਵਿੱਚ ਆਉਂਦਾ ਹੈ ਪਰ ਅਜੇ ਤੱਕ ਕਣੀ ਵੀ ਨਹੀਂ ਆਈ ਮੋਦੀ ਦੀਆਂ ਚੌੜੀਆਂ ਸੜਕਾਂ ਨੇ 5% ਜੰਗਲ ਅਜਿਹਾ ਖਤਮ ਕੀਤਾ ਹੈ ਜਿਹੜਾ ਪਿਛਲੇ ਸੌ ਸਾਲ ਤੋਂ ਮੌਜੂਦ ਸੀ ਬੂਟੇ ਲਗਦੇ ਤਾਂ ਬਹੁਤ ਹਨ ਪਰ ਸੰਭਾਲ ਨਹੀਂ ਹੁੰਦੀ ਬੂਟਿਆਂ ਦੀ ਸੰਭਾਲ ਕਰਨ ਦੀ ਮੁਹਿੰਮ ਚਲਾਉਣ ਦੀ ਲੋੜ ਹੈ ਜੀ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਤੱਕ ਸੜਕ ਚੌੜੀ ਹੋ ਰਹੀ ਆ ਉਥੇ ਸੌ ਸੌ ਸਾਲ ਪੁਰਾਣੇ ਵੱਡੇ ਛੋਟੇ ਅੱਠ ਹਜ਼ਾਰ ਦਰਖ਼ਤ ਪੁਟ ਦਿੱਤੇ ਸਰਕਾਰ ਕਹਿੰਦੀ ਆ ਕੇ ਇਹ ਕਮੀਂ ਅਸੀਂ ਹੁਸ਼ਿਆਰਪੁਰ ਇਲਾਕੇ ਵਿੱਚ ਪੂਰੀ ਕਰਾਂਗੇ ਪਰ ਹੋਣਾ ਕੁੱਝ ਵੀ ਨਹੀਂ ਨਵੀਆਂ ਸੜਕਾਂ ਨੇ ਜੰਗਲਾਂ ਦੀ ਬਰਬਾਦੀ ਕਰ ਦਿੱਤੀ ਹੈ ਜੀ
@jassmalhi1200
@jassmalhi1200 2 месяца назад
Jagroan moga halki rain 7 vje hoi 10 20 mint bt tej c
@Jobanpreet618
@Jobanpreet618 2 месяца назад
Heavy rain in hoshiarpur
@JashanPreet-s4b
@JashanPreet-s4b 2 месяца назад
ਉਨੀ ਸੌ ਨਵੇਂ ਵਿਚ ਐਨੇ ਸਾਰੇ ਰੁੱਖਾਂ ਸੀ ਪਰ ਹੁਣ ਰੁਖ਼ ਸਾਰੇ ਰੁੱਖਾਂ ਜਿਵੀ ਦਾਰਾ ਨੇ ਵੱਡ ਤੇ ਹੁਣ ਪੇਲੀਆ ਵਿਚ ਬਹੁਤ ਰੁਖ਼ ਕੱਟ ਤੇ ਨੇ
@Baltejsidhu-fz8rl
@Baltejsidhu-fz8rl 2 месяца назад
ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ😂😂😂
@SahilKhan-xb6zd
@SahilKhan-xb6zd 2 месяца назад
Good morning 🙏
@Mausam_the.weather
@Mausam_the.weather 2 месяца назад
Ludhiana de near pind walipur kalan satluj dreya de kol hi aa meeh pe reha hun
@GurmeetSingh-ud1dv
@GurmeetSingh-ud1dv 2 месяца назад
ਜ਼ਿਲ੍ਹਾ ਸਿਰਸਾ ਜ਼ਿਲ੍ਹੇ ਬਠਿੰਡਾ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਹਿੱਸਾਰ ਵੀ ਕਨੀ ਵੀ ਨਹੀਂ ਵੀਰ ਜੀ
@santokhsingh3199
@santokhsingh3199 2 месяца назад
Verka amritsar koi mih nhi.
@jaswindersaini6097
@jaswindersaini6097 2 месяца назад
Ropar vich be aj morning ho gya g
@ਮਨਪ੍ਰੀਤਔਲਖ
@ਮਨਪ੍ਰੀਤਔਲਖ 2 месяца назад
Ropar. Nurpur bedi Raat vadiyaa meh piya ji
@RahulVerma-ng5lv
@RahulVerma-ng5lv 2 месяца назад
Ropar aaj meh peya ji savere 3 bje ton 4 bje tak 😊😊
@AbcdAbcd-rm5no
@AbcdAbcd-rm5no 2 месяца назад
Veer ji jo mousam vare dasda oh anjan na hove paisey de k pass hoya Huna pl note
@SandhuJoban-vd2lr
@SandhuJoban-vd2lr 2 месяца назад
No rain Ferozepur guruharsahia
@GurmeetSingh-uj3wc
@GurmeetSingh-uj3wc 2 месяца назад
One hour barish hoi Ropar 2 vaje tu
@ramangautam7460
@ramangautam7460 2 месяца назад
Heavy rain 🌧 jalandhar nakodar 5am to start
@RupinderKaur-df9lt
@RupinderKaur-df9lt 2 месяца назад
Sare jalandhar ch barish ni hoyi
@ramangautam7460
@ramangautam7460 2 месяца назад
@@RupinderKaur-df9lt g bulkul asi ta uggi pind jalandhar side to tuci
@Jobanpreet618
@Jobanpreet618 2 месяца назад
Rain in hoshiarpur 🎉😊
@gurmeetgurmeet9492
@gurmeetgurmeet9492 2 месяца назад
Nangal anandpur Raat chnga meeh pea
@narusingh4440
@narusingh4440 2 месяца назад
Panjab de kisana to dukhi hai RAB . they are cutting Trees largely
@JashankharoudKharoud-ig2wn
@JashankharoudKharoud-ig2wn 2 месяца назад
Patiala ☁️
@jagdeepsidhu3238
@jagdeepsidhu3238 2 месяца назад
Jalalabad v nyi hega
@Davinder-fr7eb
@Davinder-fr7eb 2 месяца назад
Mohali meeha nai pa reha
@bhaikag6563
@bhaikag6563 2 месяца назад
ਸਿਰਫ ਕਿਸਾਨ ਹੀ ਜੁੰਮੇਵਾਰ ਆ ਰੁੱਖਾਂ ਲਈ ਤੂੰ ਕਹਿ ਰਿਹਾ ਏ ਕਿਸਾਨਾਂ ਨੇ ਘਰਾਂ ਵਿੱਚੋ ਰੁੱਖ ਪਟਾ ਦਿੱਤੇ ਨੇ ਸ਼ਰਮ ਕਰੋ ਮਾੜੀ ਮੋਟੀ ਜਿਸਦਾ ਦਿਲ ਕਰਦਾ ਆ ਕੇ ਕਿਸਾਨ ਦੇ ਸੰਦ ਤੇ ਚੜ ਜਾਂਦਾ
@WeatherUpdatesToday
@WeatherUpdatesToday 2 месяца назад
ਮੈਂ ਖੁਦ ਕਿਸਾਨ ਹਾਂ, ਕਿਸੀ ਨੌਕਰੀ ਪੇਸ਼ੇ ਵਾਲੇ ਨੂੰ ਅਗਰ ਕਹੀਏ ਫੇਰ ਉਹ ਕਿੰਨੀ ਕਦਰ ਕਰੂ ਇਸ ਗੱਲ ਦੀ ? ਕਿਸਾਨ ਦੀ ਬਹੁਤ ਵੱਡੀ ਦੇਣ ਆ ਇਸ ਸੰਸਾਰ ਨੂੰ ਜੇ ਅਸੀਂ ਵਾਤਾਵਰਨ ਨੂੰ ਜਹਿਰੀਲੀਆਂ ਖਾਦਾਂ ਦੇ ਸਕਦੇ ਆ ਫੇਰ ਇੱਕ ਬੂਟਾ ਲਗਾ ਕੇ ਪੁੰਨ ਵੀ ਤੇ ਖੱਟ ਸਕਦੇ ਆ , ਤੁਸੀ ਬੇਸ਼ੱਕ ਮੇਰੇ ਤੋਂ ਉਮਰ ਚ ਵੱਡੇ ਹੋ ਸਕਦੇ ਹੋ ਪਰ ਆਪਣੇ ਨਾਲ ਆਪਣੇ ਦੋਸਤ ਕਿਸਾਨ ਵੀਰਾਂ ਦੇ ਖੇਤ ਚ ਬੂਟੇ ਲਗਾਉਣ ਦੀ ਕਿਰਪਾ ਕਰੀਓ ਜੀ
@bhaikag6563
@bhaikag6563 2 месяца назад
@@WeatherUpdatesToday ਵੀਰ ਤੁਸੀਂ ਮੋਟਰ ਦੇਖੀ ਆ ਕੋਈ ਜਿਸ ਉੱਪਰ ਕਈ ਰੁੱਖ ਨਾ ਹੋਣ ਪਿੰਡਾਂ ਵਿੱਚ 99 ਪਰਸੈਂਟ ਲੱਗੇ ਰੁੱਖ ਕਿਸਾਨ ਹੀ ਲਾਉਂਦੇ ਆ
@Angelisa621
@Angelisa621 2 месяца назад
Rat badel aya per meeh nahi Piya raba Nawanshahr Walia na ki ver aa 😢
@Angelisa621
@Angelisa621 2 месяца назад
Is war ik vi changa meeh nahi Piya last year flood aya si mein ta 4 tree lagane ne home ch
@MamtaRani-np3cn
@MamtaRani-np3cn 2 месяца назад
Hoshiarpur vich mih pai riha
@balvirkaur2303
@balvirkaur2303 2 месяца назад
Hnji
@labhsingh5929
@labhsingh5929 2 месяца назад
ਦਰਖਤ ਤਾਂ ਬਾਦਲ ਕੇ ਖਾਗੇ ਦੋਸ ਕਿਸਾਨਾਂ ਨੂੰ ਬਾਕੀ ਮੋਟਰਾਂ ਦੇ ਕਨੈਸਨ ਪਹਿਲਾਂ ਨਹੀਂ ਮਿਲਦੇ ਤੁਸੀਂ ਹੋਰ ਹੀ ਬੰਜ ਖੜਾ ਕਰੀ ਜਾਂਦੇ ਹੋ
@SubDeep-nq9bk
@SubDeep-nq9bk 2 месяца назад
Jbd. Swere,. Sharate. Dar. Meeh. Piya
@gurdeepbrargurdeepsingh6311
@gurdeepbrargurdeepsingh6311 2 месяца назад
Meeh nahe aea Kaoni Muktsar sahib
@ManpreetSingh-g2s2h
@ManpreetSingh-g2s2h 2 месяца назад
Fake information 🚫🚫🚫
@sahibdeepsingh2763
@sahibdeepsingh2763 2 месяца назад
meeh nhi paina
@safipaljohal6872
@safipaljohal6872 2 месяца назад
Bura hall a
@Mankਸਿੰਘ
@Mankਸਿੰਘ 2 месяца назад
ਜ਼ਿਲਾ ਫਿਰੋਜਪੁਰ ਦੇ ਹਲਕਾ ਗੁਰੂ ਹਰ ਸਹਾਏ ਦੇ ਪਿੰਡਾਂ ਵਿੱਚ ਇੱਕ ਵੀ ਕਣੀ ਨਹੀਂ ਡਿੱਗੀ ਮਾਨਸੂਨ ਅਜੇ ਤੱਕ ਨਹੀਂ ਪੁੱਜਾ ਦੱਸੋ ਸਾਡੇ ਹਲਕੇ ਚ ਮੀਹ ਕਦੋਂ ਆਵੇਗਾ 😮😢
@SandhuJoban-vd2lr
@SandhuJoban-vd2lr 2 месяца назад
Shi gll a ikla badal eh aa meeh nhi onda 😊
@RavinderSingh-vl1vf
@RavinderSingh-vl1vf 2 месяца назад
Fake information
@shivshaktikarayanastore42
@shivshaktikarayanastore42 2 месяца назад
Sab jhut
Далее