Тёмный

TOP 09 NEWS | BIG 09 NEWS | 21 ਅਗਸਤ 2024 | 21 ਅਗਸਤ ਦੀਆਂ 09 ਵੱਡੀਆਂ ਖ਼ਬਰਾਂ | KHALAS TV 

The Khalas TV
Подписаться 1,7 млн
Просмотров 44 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@amardeepsingh8338
@amardeepsingh8338 2 месяца назад
ਘਿਓ ਘਰ ਦਾ ਬਣਿਆ ਹੋਵੇ ਮਿਲਾਵਟ ਕਿਥੋਂ ਆਏਗੀ ਹੋਰ ਜਿਹੜਾ ਇਸ ਵਿਚ ਮਿਲਾਵਟ ਕਰਦਾ ਸਰਕਾਰ ਨੇ ਵੱਗਾ ਦੇ ਵੱਗ ਕਾਹਦੇ ਵਾਸਤੇ ਰੱਖੇ ਉਹ ਚੈਕਿੰਗ ਕਰਨ
@harman7192
@harman7192 2 месяца назад
ਸਰਕਾਰਾਂ ਨੂੰ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਉਮਰ ਕੈਦ ਦੀ ਸਜ਼ਾ ਦਾ ਅਤੇ ਮਿਲਾਵਟ ਖੋਰਾਂ ਨਾਲ ਮਿਲੀ ਭੁਗਤ ਕਰਨ ਵਾਲੇ ਅਫ਼ਸਰਾਂ ਤੇ ਮੰਤਰੀਆਂ ਨੂੰ ਵੀ ਬਰਾਬਰ ਦੀ ਸਜ਼ਾ ਦਾ ਕਨੂੰਨ ਬਣਾਉਣ ਦੀ ਲੋੜ ਹੈ ਨਹੀ ਤਾਂ ਆਮ ਲੋਕਾਂ ਨੂੰ ਜ਼ਹਿਰ ਖਾਣ ਤੋਂ ਕੋਈ ਨਹੀਂ ਬਚਾ ਸਕਦਾ ਧੰਨਵਾਦ ਜੀ
@HelloOppo-mz2br
@HelloOppo-mz2br 2 месяца назад
ਜੋ ਸੁਖਵੀਰ ਤੇ ਨਾਲ ਦੇ ਮੈਂਬਰਾਂ ਨੇ ਕੀਤੀਆ ਨੇ ਉਸ ਤੋਂ ਵੱਧ ਬਜਰ ਕਰੈਹਤ ਹੋ ਨਹੀਂ ਸਕਦੀ ਓਹਨਾਂ ਨੂੰ ਕੀ ਸਜਾ ਦਿਉਗੇ ਸੰਗਤ ਦੇਖੇ
@GurbakashKaur-k2s
@GurbakashKaur-k2s 2 месяца назад
ਗਿਆਨੀ ਨੂੰ ਕੀਤਕਲੀਫਹੈ
@gurcharansinghmann1814
@gurcharansinghmann1814 2 месяца назад
ਮੁਲਾਜ਼ਮ ਮੰਗਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਕਿਰਪਾ ਕੀਤੀ ਜਾਵੇ ਜੀ।ਮੁਲਾਜ਼ਮ ਤੰਗ ਹਨ ਜੀ ।😢
@baljinderaulakh5540
@baljinderaulakh5540 2 месяца назад
ਬਿਲਕੁਲ ਠੀਕ ਆ ਤੀਆਂ ਦਾ ਬੁਖਾਰ ਬਹੁਤ ਭੈੜਾ ਆ 😮😮😮😮😮
@ਗੁਰਹੁਕਮਵਿਚਾਰਕਥਾ
ਫਰੀਦ ਜੀ ਨੇ ਗਰੀਬੜਿਆਂ ਦੀਆਵਾਜ ਉਠਾਈ ਸੀ ਯੂਨੀਵਰਸਿਟੀ ਅਮੀਰਾਂ ਲਈ ਮਾਂਗਟ
@MadeinPanjab1699
@MadeinPanjab1699 2 месяца назад
ਤੀਆਂ ਮਗਰਲਾ ਇਤਿਹਾਸ ਬੜਾ ਭੈੜਾ ਬਹੁਤ ਸ਼ਰਮਿੰਦਗੀ ਵਾਲ਼ਾ ਘਟੀਆ ਤਿਹਾਰ ਸੀ ਏਹੇ ਪਰ ਸਾਡੇ ਲੋਕ ਏਸ ਮਨੌਤ ਨੂੰ ਗਲੋਂ ਲਾਹੁਣ ਦੀ ਵਜਾਏ ਚਾਮਲ ਚਾਮਲ ਮਨਾਉਣ ਲੱਗਿਉ
@JasPinder-gx3xs
@JasPinder-gx3xs 2 месяца назад
RUGHBEERA VEE LOKA DA DHIAAN BHUTKA RIHA HAI KE SUKHBIR DEE SJA VULON LOKA DA DHIAAN HUTE RUGHBEEREAA BHUL JA LOKE ODIK KUR RHE HUN GODAR GODAR NOO KEE Z SJA SUNAOUNGE RS DHALIWALL ❤
@Vhular-h1l
@Vhular-h1l 2 месяца назад
Hun tan aa hi kuj reh gya punjab ch
@AngrejDhillon-g5u
@AngrejDhillon-g5u 2 месяца назад
Eh ankre v jina Maheena nhi bhariya ona de hi hai., nhi ta eh ankre hor v azada hone c.
@harnekmalhans7783
@harnekmalhans7783 2 месяца назад
Wrong celebration of Tian in Guru Ghar
@PARAMJITSINGHPANNU-ei2gk
@PARAMJITSINGHPANNU-ei2gk 2 месяца назад
This is the negligencey of Food safety officers. Being greedy type of man. Officers involved mall practice,theie services should be terminated
@tajindersohal890
@tajindersohal890 2 месяца назад
Good mnews
@GurmeetSingh-kz7nc
@GurmeetSingh-kz7nc 2 месяца назад
Gs
@JaspalSingh-hi3xy
@JaspalSingh-hi3xy 2 месяца назад
❤😂😂😂😂😂😂😂😂🚶‍♂️😂😂😂😂😂😂❤🤣🤣🚶‍♂️
Далее
Ванька пошел!!!! 🥰
00:18
Просмотров 729 тыс.
Физика пасты Карбонара 🧪🔬
00:57
Ванька пошел!!!! 🥰
00:18
Просмотров 729 тыс.