Тёмный

Top 6 News | 4 July | ਅੱਜ ਦੀਆਂ 6 ਖਾਸ ਖ਼ਬਰਾਂ | THE KHALAS TV 

The Khalas TV
Подписаться 1,7 млн
Просмотров 47 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11   
@jasbirsingh-wi9mx
@jasbirsingh-wi9mx 3 месяца назад
ਧੂਏਂ ਅਤੇ ਪਾਣੀ ਦੇ ਦੂਸ਼ਿਤ ਹੋਣ ਲਈ ਫੈਕਟਰੀਆਂ ਜ਼ਿੰਮੇਵਾਰ ਹਨ। ਧਰਤੀ ਹੇਠਲਾ ਪਾਣੀ ਵੱਖ ਵੱਖ ਫੈਕਟਰੀਆਂ ਰਾਹੀਂ ਦੂਸ਼ਿਤ ਅਤੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਇਹਨਾਂ ਨੇ ਤਾਂ ਦਰਿਆਈ ਪਾਣੀਆਂ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਕਿਸਾਨ ਤਾਂ ਦਰਿਆਈ ਪਾਣੀ ਦੀ ਵਰਤੋਂ ਕਰਦੇ ਹਨ, ਦਰਿਆ ਵਿੱਚ ਪਾਣੀ ਪਾਉਂਦੇ ਨਹੀਂ ਫਿਰ ਦਰਿਆਈ ਪਾਣੀ ਕਿਵੇਂ ਜ਼ਹਿਰੀਲਾ ਹੋ ਗਿਆ ਹੈ।
@jasbirsingh-wi9mx
@jasbirsingh-wi9mx 3 месяца назад
ਧੂਏਂ ਦੇ ਨਾਮ ਤੇ ਸਿਰਫ਼ ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਜਾਂ ਕਿਸਾਨਾਂ ਬਦਨਾਮ ਕੀਤਾ ਜਾ ਰਿਹਾ ਸੀ। ਇਸ ਅਧਾਰ ਤੇ ਪੰਜਾਬ ਦੇ ਕਿਸਾਨਾਂ ਤੋਂ ਫ਼ਸਲਾਂ ਦਾ ਘੱਟੋ ਘੱਟ ਨਿਰਧਾਰਿਤ ਸਮਰਥਨ ਮੁੱਲ ਖਤਮ ਕਰਨ ਦੀ ਸਾਜ਼ਿਸ਼ ਸੀ।
@jasbirsingh-wi9mx
@jasbirsingh-wi9mx 3 месяца назад
ਜਾਖੜਾ ਤੂੰ ਕੁਝ ਵੀ ਭੌਂਕ ਤੂੰ ਹੁਣ ਖੁਦ ਕਦੀ ਮੈਂਬਰ ਪਾਰਲੀਮੈਂਟ ਨਹੀਂ ਬਣ ਸਕਦਾ। ਤੂੰ ਹਾਰਨ ਦਾ ਰਿਕਾਰਡ ਜ਼ਰੂਰ ਬਣਾਵੇਗਾ।
@SukhwinderSingh-qv3vm
@SukhwinderSingh-qv3vm 3 месяца назад
ਵਾਹਿਗੁਰੂ ਜੀ ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@deepasingh1455
@deepasingh1455 3 месяца назад
ਬੀ ਜੇ ਪੀ ਪੰਜਾਬ ਦੇ ਪਰਧਾਨ ਜਾਖੜ ਦੇ ਅੰਦਰੋਂ ਇੰਦਰਾ ਗਾਂਧੀ ਦੀ ਆਤਮਾ ਬੋਲ ਰਹੀ ਹੈ ਜੋ ਕਹਿੰਦਾ ਹੈ ਕਿ ਅੰਮਿ੍ਤਪਾਲ ਸਿੰਘ ਨੂੰ ਸਹੁੰ ਚੁੱਕਾ ਕਿ ਫ਼ਿਰ ਅਸਾਮ ਜੇਲ੍ਹ ਭੇਜ ਦੇਣਾ ਚਾਹੀਦਾ ਹੈ।
@HarpreetSingh-jf8zu
@HarpreetSingh-jf8zu 3 месяца назад
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@JashanSiddhu-x6r
@JashanSiddhu-x6r 3 месяца назад
Sarah manjog juug sudheerr agrbal giokisana d pralee dedhuuan bare -bole new mere blon app gda bhut bhut sbagt hia g app g nuu prmaa hor jiadatrakee debe g app da ddhnbad g ❤
@pindigrewal4349
@pindigrewal4349 3 месяца назад
Amritlapal ne koi gunah nahi kita
@ArshdeepSingh-oh4qk
@ArshdeepSingh-oh4qk 3 месяца назад
ਜੱਜ ਸਾਹਿਬ ਦੀਆਂ ਗੱਲਾਂ ਬਿਲਕੁਲ ਸਹੀ ਹਨ
@PartapSingh-ge4hf
@PartapSingh-ge4hf 3 месяца назад
ਵਾਹਿਗੁਰੂ ਜੀ
Далее
#kikakim
00:10
Просмотров 13 млн