Тёмный

Tractor ਰੱਖਣ ਵਾਲਿਆਂ ਲਈ ਸਿਰਾ ਵੀਡੀਓ || ਚੇਂਜਰ ਗੇਅਰ ਦੇ 6 ਵੱਡੇ ਨੁਕਸਾਨ || Best Tractor in 2024 

sewak singh
Подписаться 695 тыс.
Просмотров 33 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@jagpreetofficial
@jagpreetofficial 2 месяца назад
ਸਾਡੇ ਇਲਾਕੇ ਦੀ ਸ਼ਾਨ ZIB 👌 ਟਰੈਕਟਰਾ ਬਾਰੇ ਬੜਾ ਡੂੰਘਾ ਗਿਆਨ ਹੈ ਮਲਕੀਤ ਵੀਰ ਨੂੰ 👍
@sanpreetsinghmaan80512
@sanpreetsinghmaan80512 2 месяца назад
ਗੇਅਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਨੇ! ਧੰਨਵਾਦ
@sewakmechanical
@sewakmechanical 2 месяца назад
ਧੰਨਵਾਦ ਜੀ
@jasveersingh5845
@jasveersingh5845 2 месяца назад
​@@sewakmechanical🎉🎉😢🎉❤❤❤😢😢😢😢😢😢😢😅😂😂😂🎉😢😮😂😢😊😅😅😢😅🎉😅😂🎉😊😢😢🎉❤😂😢❤😢🎉😅😂😂😮😢❤❤❤😊😂❤😢😮😅😮😂😊😮😊❤🎉😢❤😊❤❤❤😊❤😊❤😊😊😊😂😅😊😊❤😢😢😂😅😮😅❤❤😅❤❤❤😂😢😅❤😊🎉😮❤😂🎉😊😢😅❤😊❤😢🎉😅❤😂😮😂😂😊😅😅😮😂😊😅❤🎉😊❤😂😂🎉😊🎉😂😂😅😮😂😅😂😊🎉😂😢❤😊😂🎉🎉😢❤🎉❤❤😢❤😅❤❤❤❤😢😢😢😂❤😊😊❤😊😊😂😊😅🎉😂😅❤❤❤😮😢😂😊😂❤😅😊😂😅😂😂❤😊😊😊😢🎉😊❤😊😢❤❤😅❤❤❤😊😊😊😊😢❤❤😊😂😮😊❤❤❤😂❤😅❤❤❤😢😊🎉😮😂😮❤😊😮❤😅❤❤😅❤🎉😅❤😂😂🎉😂❤❤❤😅🎉❤😊😊😂😂❤❤😂😊
@farmarfarming3846
@farmarfarming3846 2 месяца назад
ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਕਿ ਕੰਪਨੀਆਂ ਨੂੰ ਜੀਮੀਂਦਾਰਾਂ ਤੋਂ ਸਲਾਹ ਲੈ ਕੇ ਬਦਲਾਅ ਕਰਨ ਦੀ ਲੋੜ ਹੈ ਬਹੁਤ ਸਾਰੇ ਟਰੈਕਟਰਾਂ ਵਿਚ, ਇੰਜੀਨੀਅਰਾਂ ਨੂੰ ਪੈਸੇ ਦੇ ਦਿੰਦੀਆਂ ਰਹਿੰਦੀਆਂ ਕੰਪਨੀਆਂ ਪਰ ਕਰਦੇ ਕੁੱਛ ਖਾਸ ਨਹੀਂ ਇੱਕ ਟਰੈਕਟਰ ਕੰਪਨੀ ਹੈ ਉਨ੍ਹਾਂ ਨੇ ਇੱਕੋ ਗੱਲ ਫੜੀ ਹੋਈ ਹੈ ਸਾਡਾ ਟਰੈਕਟਰ ਬਾਈਬ੍ਰੇਸ਼ਨ ਨਹੀਂ ਕਰਦਾ ਮੈਂ ਬਹੁਤ ਕਿਹਾ ਕਿ ਲੋਕਾਂ ਨੇ ਇਸ ਤੋਂ ਖੇਤਾਂ ਵਿੱਚ ਤੇ ਟਰਾਲੀ ਕੰਮ ਲੈਣ ਹੈ ਇਸ ਤੋਂ ਟੇਬਲ ਦਾ ਕੰਮ ਨਹੀਂ ਲੈਣਾ ਤਾਹੀਓਂ ਨਹੀਂ ਵਿਕਿਆ
@GurrajanpreetSinghCheema
@GurrajanpreetSinghCheema 2 месяца назад
😮
@JatinderSingh-ci9yf
@JatinderSingh-ci9yf Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@punjabsingh1702
@punjabsingh1702 2 месяца назад
ਖੇਤੀ ਵਾਸਤੇ ਦੋ ਟਰੈਕਟਰ ਨੇ ਮੈਸੀ ਫ਼ੋਰਡ ਜ਼ਮੀਨ ਦਾਹਣ ਦਾ ਮੱਜਾ ਆ ਜਾਂਦਾ ਏ
@urmindersamra2974
@urmindersamra2974 2 месяца назад
ਚੇਂਜਰ ਗੇਅਰ ਵਾਲੀ ਗੱਲ 102% ਸੱਚੀ ਆ ਅਜੇ ਸਾਡੇ ਨਵੇ ਨਵੇ ਜੇ ਟਰੈਕਟਰ ਲਏ ਆ ਲੋਕਾ ਨੇ ਜਾਨ ਡੀਅਰ ਆਏਆ ਸੀ 5075 ਚੇਂਜਰ ਵਾਲਾ ਥੋੜਾ ਚੱਲਿਆ ਹੋਇਆ ਸੀ ਜਦ ਲਿਆ 4×4 ਜਦ ਖੇਤੀ ਲਈ ਕੰਮ ਤੇ ਲਾਏਆ ਓਦੋ ਪਤਾ ਲੱਗਿਆ ਓਸਦੇ ਚੇਂਜਰ ਚ ਨੁਕਸ ਸੀ ਕੋਈ ਅਸੀ ਮਿਸਤਰੀ ਕੋਲ ਲੈ ਗਏ ਤੁਸੀ ਯਕੀਨ ਨੀ ਮੰਨਣਾ ਓਹਦੀ ਰਿਪੇਅਰ ਦਾ ਖਰਚਾ ਕਿੰਨਾ ਦੱਸਿਆ ਡੇਢ ਤੋ ਇਕ ਲੱਖ ਦਾ ਖਰਚਾ ਸੀ ਇਲੈਕਟ੍ਰਾਨਿਕ ਸੀ ਗੇਅਰ ਗਰੰਟੀ ਕੋਈ ਨੀ ਮਸਾ ਗਲੋ ਲਾਏਆ ਓਹ ਵੀ ਫੇਸਬੁੱਕ ਆਲੇ ਕਿਸਾਨ ਮਿਲ ਗਏ ਸਾਨੂੰ ਪਤਾ ਸੀ ਏਹ ਵੀਡੀਓ ਆਲੇ ਆ ਜੋਰ ਦਾ ਕੰਮ ਲੈਣਾ ਨੀ ਕੋਈ ਏਹਨਾ ਨੇ ਥੋੜਾ ਬਹੁਤ ਘਾਟਾ ਪਾ ਕੇ ਗਲੋ ਲਾਹ ਦਿੱਤਾ ਬਹੁਤ ਵਿਦਵਾਨ ਆ ਜਾਦੇ ਆ ਜਿਹੜੇ ਨਹੀ ਮੰਨਦੇ ਕੇ ਏਦਾ ਨਹੀ ਹੋ ਸਕਦਾ ਝੂਠ ਬੋਲ ਰਿਹਾ ਓਹਨਾ ਲਈ ਬੇਨਤੀ ਅਸੀ ਆਪਣੀ ਹੱਢਬੀਤੀ ਦੱਸੀ ਆ ਕਿਸੇ ਨੂੰ ਮਨਾਉਣਾ ਸਾਡਾ ਕੰਮ ਨਹੀ ਇਕ ਗੱਲ ਹੋਰ ਨੋਟ ਕਰੇਓ ਚੇਂਜਰ ਵਾਲਾ ਟਰੈਕਟਰ ਲੈਣ ਤੋ ਪਹਿਲਾ ਓਹਦੀ ਗਰੰਟੀ ਓਹਦੀ ਰਿਪੇਅਰ ਵਾਰੇ ਜੇ ਪ੍ਰਾਬਲਮ ਆ ਜਾਏ ਫੇਰ ਕੀ ਹੱਲ ਕਰਨਾ ਏਹ ਸਭ ਪਹਿਲਾ ਜਾਣਕਾਰੀ ਲਿਆ ਕਰੋ ਏਜੰਸੀ ਵਾਲੇਆ ਦੇ ਕਹਿਣ ਅਨੁਸਾਰ ਨਾ ਮੰਨਿਆ ਕਰੋ ਮੁੜਕੇ ਕਿਸਾਨ ਯੂਨੀਅਨ ਵਾਲੇਆ ਨੂੰ ਇਕੱਠੇ ਕਰਦੇ ਫਿਰਨ ਨਾਲੋ ਧੰਨਵਾਦ ਬਹੁਤ ਵਧੀਆ ਵੀਡੀਓ ਹੁੰਦੀਆ ਸੇਵਕ ਸਿੰਘ ਵੀਰ ਨਿਰਭੈ ਵੀਰ
@zaildarsahb1831
@zaildarsahb1831 2 месяца назад
ਪਿਛੇ ਨੂੰ ਤੇਜ਼ ਜਾ ਕੇ ਕੀ ਕਰਨਾ ਯਾਰ ਜੇ ਜਰੂਰੀ ਤੇਜ਼ ਜਾਣਾ ਪਿਛੇ ਨੂੰ ਤਾ ਗੇਅਰ ਨਾਲ਼ ਵੱਡਾ ਲਗਾ ਲੋ ਇਕ ਸੈਕਿੰਡ ਲੱਗਣਾ ਸ਼ਟਲ ਗੇਅਰ ਦਾ ਹੋਰ ਤੇ ਮੈਨੂੰ ਪਤਾ ਨੀ ਟਰਾਲੀ ਛੇਤੀ ਨਿਕਲ ਜਾਂਦੀ ਆ ❤
@lakhasandhu04231
@lakhasandhu04231 2 месяца назад
ਸਵਰਾਜ ਦਾ ਗੇਅਰ ਇਵੇਂ ਈ ਆ ਜਿਵੇਂ ਤੁਸ਼ੀਂ ਮੰਗਦੇ ਜੇ ।
@Sidhu855-e9v
@Sidhu855-e9v 2 месяца назад
Swaraj di tareef topi wala ni sun sakda
@lovedeepmaan4603
@lovedeepmaan4603 2 месяца назад
Tractor de rate amm nalo extra odnery hunda
@biotechnologistmicrobiolog1961
@biotechnologistmicrobiolog1961 2 месяца назад
Topi Wale ne swaraj hi chalaya par hun ohnu galat dasda
@Gopy_Pannu_Turh
@Gopy_Pannu_Turh 2 месяца назад
Bahut vadhia ji ਜਾਣਕਾਰੀ ਜੀ ਪਰ 855 ਨਾਲ ਦੀ ਰੀਸ ਨਈ ਸਵਰਾਜ
@randhirsingh2571
@randhirsingh2571 2 месяца назад
ਫਾਰਮਟਰੈਕ ਦੇ ਸਾਰੇ ਗੇਅਰ ਗਲਤ ਲਾਇਨ ਵਿੱਚ ਹਨ ਮੇਰੇ ਕੋਲ ਵੀ ਫਾਰਮਟਰੈਕ ਹੈ ਇਕ ਹੀ ਕਮੀਂ ਕੰਪਨੀ ਨੂੰ ਧਿਆਨ ਦੇਣਾ ਚਾਹੀਦਾ ਹੈ
@charanjeetsandhu1669
@charanjeetsandhu1669 2 месяца назад
ਬੱਲੇ ਤੇਰੇ ਜੈਲਦਾਰਾ
@karampreetsingh1616
@karampreetsingh1616 2 месяца назад
ਬਹੁਤ ਵਧੀਆ ਸਿਰਾ ਜਾਣਕਾਰੀ ਧੰਨਵਾਦ ਜੀ 🙏
@sewakmechanical
@sewakmechanical 2 месяца назад
ਧੰਨਵਾਦ ਜੀ
@biotechnologistmicrobiolog1961
@biotechnologistmicrobiolog1961 2 месяца назад
Swaraj 855 vi combine te bahut chalda c kamyab tractor hai sare kam te ❤❤
@rudrapolist2667
@rudrapolist2667 2 месяца назад
combine pr tractor ab bhut gt use krty hn . baki sare kam m shuttle gear best rhta h trolley pr back m speed low chahidi h . bro combine wala jmana bi chla gya
@harjeetharjeet6547
@harjeetharjeet6547 2 месяца назад
ਬਾਈ ਸੋਨਾਲੀਕਾ 60 rx ਦਾ ਤੋਰਾ ਠੀਕ ਆ 1 ਗੇਅਰ ਨਾਲੋਂ ਬੈਕ ਦਾ ਤੋਰਾ ਵਾਲਾ ਅਸੀ 1 ਗੇਅਰ ਚ ਪੈਲੀ ਵਾਹੁਣੇ ਆ
@Karanveersingh-m9y
@Karanveersingh-m9y 24 дня назад
Hnji bai jva shi
@sarbjot0700
@sarbjot0700 2 месяца назад
Very beautiful knowledge want some more to learn from this fabulous engineer
@vehlijantansmaan5501
@vehlijantansmaan5501 Месяц назад
farmtrac wich eh problem solve nhi kiti 1 gear te reverse wali bhut irritate krdi a ,3 te 4 gear dono same time te bhut paida.
@jaswindersinghgosal1812
@jaswindersinghgosal1812 2 месяца назад
ਵਾਈ ਜੀ ਡੀਜ਼ਲ ਬਹੁਤ ਖਾਂਦਾ ਫਾਰਮਟਰੈਕ 60 ਮਾਡਲ 22 ਆ। 855 ਨਾਲੋਂ ਦੁਗਣਾ ਖ਼ਰਚ ਆ
@navchahal6233
@navchahal6233 2 месяца назад
Sada taah nhi khanda 6 liter 11 foot rotavator te khanda ghante da 2024 modal ik 2009 modal farm60 aa oh v 11 de spring tillara te 1ghante te 3.5 liter khanda te rotavator 9 foot te 6 ja 6.5
@navchahal6233
@navchahal6233 2 месяца назад
Thade pump ch hau koi chakr
@mggr_bakhipaad
@mggr_bakhipaad 2 месяца назад
Bai computer leveller te 8 gnte toh upr ni nikde si 60 te sbto maadi seat or clutch tight
@jagmeetsidhu8783
@jagmeetsidhu8783 2 месяца назад
ਸਵਰਾਜ ਦੇ ਸਹੀ ਹੈ
@Sidhu855-e9v
@Sidhu855-e9v 2 месяца назад
Swaraj di tareef topi wala ni sun sakda
@biotechnologistmicrobiolog1961
@biotechnologistmicrobiolog1961 2 месяца назад
Swaraj ne soch samaj ke tractor bnaya engine vi bahut vadiya jis ch head gasket hai nhi heat nhi hunda engine reaper te low rated engine marda Marda vi dabda nhi race far janda
@prabhjot336
@prabhjot336 Месяц назад
Mara kull v farm he aa ma jado khati krn lgya c babu ji da Jaan magro 15 sal da c ma jado aa gaar wali gl mara DMG wich odi c ki 1pla da sanea r back hone chida c
@sukhdevsinghgill9721
@sukhdevsinghgill9721 2 месяца назад
ਜੋਨਡੀਅਰ❤❤❤❤❤❤❤
@ashok.Bishnoi.godara
@ashok.Bishnoi.godara 2 месяца назад
Inter tractor da 1st high te back gear ikko line ch hunda. Me bda chlaya kraah te inter tractor. 1st hight to back gear change krn te 1 second lagda bass
@rajvirbrar631
@rajvirbrar631 2 месяца назад
Haa ji. Apne kol 475DI he ji
@biotechnologistmicrobiolog1961
@biotechnologistmicrobiolog1961 2 месяца назад
Swaraj da vi eda hai
@gurjeetsingh5877
@gurjeetsingh5877 2 месяца назад
ਬਹੁਤ ਵਧੀਆ ਜਾਣਕਾਰੀ
@jind3917
@jind3917 2 месяца назад
ਜੋ ਮਰਜ਼ੀ ਕਹੀ ਜਾਓ, ਰਹਿਣਾ ਇਨੇ ਫੋਰਡ ਦੀ ਕਾਪੀ ਆ,ਓਹ ਵੀ ਢੰਗ ਨਾਲ ਨਹੀਂ ਹੋਈ।
@vehlijantansmaan5501
@vehlijantansmaan5501 Месяц назад
tainu pta veere escort te Ford dowe india wich tractor lounch krde c Ford tractor company 1996 wich chli gyi fir escort company farmtrac bnon lagg gyi.eh Ford di copy nhi a Ford tractor hi a name change krta ,badh wich Ford tractor company Holland company ne khareed lyi c.
@vehlijantansmaan5501
@vehlijantansmaan5501 Месяц назад
part 2 kado ohna
@baljeetsandhu1004
@baljeetsandhu1004 2 месяца назад
T 20 da ta pata ni par phela Wale 60 da geer bhut mada 1 high vich jada ni vagda gear di konter shapt Tut jandi aa
@saroopbawa6965
@saroopbawa6965 2 месяца назад
Farmtrack da clutch bahut tight a
@yadveersingh2275
@yadveersingh2275 2 месяца назад
Bhut Vadia Jaankaari Ditti Bai Ji_🙏🙏🙏
@SukhwinderSingh-jg1je
@SukhwinderSingh-jg1je 2 месяца назад
ਫ਼ਾਰਮ 60 ❤❤🎉🎉
@AvnoorSingh-bw6vm
@AvnoorSingh-bw6vm 2 месяца назад
ਜਿਹੜੀ ਜਾਣਕਾਰੀ ਜੈਲਦਾਰ ਨੂੰ ਆ ਉਹ ਜਾਣਕਾਰੀ ਹਰੇਕ ਬੰਦੇ ਨੂੰ ਨਹੀਂ ਹੈਗੀ
@Sidhu855-e9v
@Sidhu855-e9v 2 месяца назад
Kinu kinu lagda Swaraj di tareef topi wala sun ni sakda ?
@preetkherha
@preetkherha 2 месяца назад
ਮੇਰੇ ਕੋਲ Escort -345 ਆ ਮੈਨੂੰ ਉਹਦਾ ਕੋਈ ਵਧੀਆ ਮਿਸਤਰੀ ਨੀ ਲੱਭਿਆ ਨਾ ਕੋਈ ਇੰਜਨ ਵਾਲਾ ਨਾ ਕੋਈ ਲਿਫਟ ਆਲਾ। ਸਾਡੇ ਪਿੰਡ ਇਕ ਕਹਿੰਦਾ ਕਹਾਉਂਦਾ ਮਿਸਤਰੀ ਸੀ ਉਹਨੇ ਲਿਫਟ ਵਾਲੇ ਲੀਵਰ ਈ ਕੱਢ ਤੇ ਕਹਿੰਦਾ ਇਕੋ ਮੇਨ ਲੀਵਰ ਈ ਕੰਮ ਦਾ ਹੁੰਦਾ। ਡ੍ਰਾਫਟ ਵਾਲਾ ਤੇ ਸਪੈਸ਼ਲ ਗੇਅਰ ਸਾਰੇ ਕੱਢ ਤੇ ਮਜਬੂਰੀ ਬੱਸ ਮੈਨੂੰ ਕੰਮ ਕਰਾਉਣਾ ਪੈਂਦਾ ਇਹੋ ਜਿਹਾ ਕੋਲੋ। ਕਿਰਪਾ ਕਰਕੇ ਮੈਨੂੰ ਵੀ ਰਾਹ ਪਾਂ ਦਿਉ ਜੀ ਜੇ ਕੋਈ ਵਧੀਆ ਮਿਸਤਰੀ ਹੈਗਾ ਤੁਹਾਡੀ ਨਿਗਾਹ ਚ ਮੇਰਾ ਪਿੰਡ ਬਰਨਾਲੇ ਜ਼ਿਲੇ ਚ ਪੈਂਦਾ ਹੈ।।
@hardeepsinghnandra-bj2no
@hardeepsinghnandra-bj2no 2 месяца назад
Satshriakal ji Sweet virji
@sewakmechanical
@sewakmechanical 2 месяца назад
ਸਤਿ ਸ੍ਰੀ ਅਕਾਲ ਜੀ
@bheemvinayak9883
@bheemvinayak9883 2 месяца назад
Medium gear bhut kam ayunda a back krn vele Roatviter vele Te traily te bhut moj h
@Charan40600
@Charan40600 2 месяца назад
sira knowledge ❤
@dineshchoudharydcpodvr9
@dineshchoudharydcpodvr9 Месяц назад
Nice information veer g
@omjakharelectronics3583
@omjakharelectronics3583 2 месяца назад
Swak shing ji aapka kaam hai electronic vidio bnaya kro,?
@Gurlal_60Sandhu
@Gurlal_60Sandhu 2 месяца назад
ਸਤਿ ਸ੍ਰੀ ਅਕਾਲ ਵੀਰ ਜੀ
@bulletwala678
@bulletwala678 2 месяца назад
Old International te mahindra de gear R 1 te 3 4 sahi aa 😅
@jaskarandhaliwal9011
@jaskarandhaliwal9011 2 месяца назад
ਇਸੇ ਕਰਕੇ ਸਵਰਾਜ 855 ਮਿੱਟੀ ਵਾਲੀ ਟਰਾਲੀ ਤੇ ਜਿਆਦਾ ਜੋਰ ਮਾਰਦਾ। ਬੈਂਕ ਤੇ ਪਹਿਲਾ ਗੇਅਰ ਇੱਕੋ ਲਾਈਂਨ ਵਿੱਚ ਪੈਂਦੇ ਆ। ਸਵਰਾਜ ਦਾ ਤੀਜਾ ਤੇ ਚੋਥਾ ਗੇਅਰ ਇੱਕੋ ਲਾਈਨ ਵਿੱਚ ਆ।
@Sidhu855-e9v
@Sidhu855-e9v 2 месяца назад
Par swaraj di tareef topi wala ni sun san sakda
@Sidhu855-e9v
@Sidhu855-e9v 2 месяца назад
Ehnu sade des de tractors to alargy aai aa
@kamaljeet2635
@kamaljeet2635 2 месяца назад
Gnt bargari on youtube best mistri
@GurpreetSingh-zb8fl
@GurpreetSingh-zb8fl 2 месяца назад
60❤❤
@pb72alamaan80
@pb72alamaan80 2 месяца назад
Y g holland 😂ch kuj nii hunda asi 2010 model 3630 12 sal chala k bech dita 1 ruppe da km ni krwe a kde hun bi 5620 aa sade kol koi kde gare ch nhi dikt ayi kde bi computer crahe te tudi ali te supersider te wahi te sare kase te chala k beche a na kde gare ch na kde engine ch dikt ayi
@MandeepSingh-nm2qj
@MandeepSingh-nm2qj 2 месяца назад
Bht vdia knowlegde a bai ji nu hor videos bnao eda dian
@sewakmechanical
@sewakmechanical 2 месяца назад
ਧੰਨਵਾਦ ਜੀ
@jaswinderbrar8954
@jaswinderbrar8954 2 месяца назад
Very good ji
@ShinderShinder-pu8cx
@ShinderShinder-pu8cx 2 месяца назад
Farm60 ❤❤❤❤❤🎉🎉🎉🎉🎉
@tractorsgyan4414
@tractorsgyan4414 2 месяца назад
Hmt jiya speeda sbh to wadiya ne isto wadiya speeda kisse hor tractor diya ajj tak ni baniya
@KrishanSingh-js4vg
@KrishanSingh-js4vg 2 месяца назад
Mere kol 2011 maruti car agu chlda
@arshdhillonvlogs001
@arshdhillonvlogs001 2 месяца назад
@ParamjitSingh13517
@ParamjitSingh13517 2 месяца назад
Very good job
@sukhrajsinghsukhi1745
@sukhrajsinghsukhi1745 2 месяца назад
ਇਹ ਜੋ ਜਾਣਕਾਰ ਨੇ ਫੌਨ ਨੰਬਰ ਮਿਲ ਸਕਦਾ ਫੋਰਡ ਰੂਟਾਵੇਟਰ ਤੇ ਝੜਕੇ ਬਹੁਤ ਮਾਰਦਾ
@GurpreetSingh-n8x5p
@GurpreetSingh-n8x5p 2 месяца назад
🎉
@GurjeetSingh-mv8os
@GurjeetSingh-mv8os 2 месяца назад
Veer ji power reverse bare jankari deo ji
@amarjitranu4813
@amarjitranu4813 2 месяца назад
Farmtrack 60 🚜👌
@ManjeetSingh-mx8hf
@ManjeetSingh-mx8hf 2 месяца назад
pehla aa tractor no1 c hon time de hisaab nal e fudu tractor aa nale eda paint nhi vadiya 2/3 years ch hi krab ho jana
@Aftabjatt959
@Aftabjatt959 2 месяца назад
Sade da v pehla te reverse same line ch aa
@sanpreetsinghmaan80512
@sanpreetsinghmaan80512 2 месяца назад
Waiting for 2nd part
@tractorsgyan4414
@tractorsgyan4414 2 месяца назад
Nve john deer walya ne sariya speeda khraab kar ditiya ,,,,,,,
@benipalsingh7335
@benipalsingh7335 2 месяца назад
KDE khet ch gia lagda ni?
@benipalsingh7335
@benipalsingh7335 2 месяца назад
Saare tractor challa k dekhe aa tu ta seat te v bethiaa lgda
@benipalsingh7335
@benipalsingh7335 2 месяца назад
Bs kr
@LakhveerSingh-zl8ld
@LakhveerSingh-zl8ld 2 месяца назад
Shuttle gear da kheti ch bhut nzaara hunda tralle te v kamyab hunda
@Kamal_sran
@Kamal_sran 2 месяца назад
Gear te aje vi bekaar yeda.
@gurwindersinghkharoud8728
@gurwindersinghkharoud8728 2 месяца назад
Swaraj sare 1st high nd back ik line ch aa 35 ton laike 55 tk
@baljeetsinghbhullar1064
@baljeetsinghbhullar1064 2 месяца назад
1-R ik line 3-4 v ik line ch aa veer
@Sidhu855-e9v
@Sidhu855-e9v 2 месяца назад
Swaraj bare topi wala ni sun sakda
@biotechnologistmicrobiolog1961
@biotechnologistmicrobiolog1961 2 месяца назад
Tahi no. 1 te sale ch Mahindra swaraj tractor division
@harkiratsingh847
@harkiratsingh847 2 месяца назад
Ee bande apne de seft keri jande ne
@Nupa-bb1xs
@Nupa-bb1xs 2 месяца назад
Thunu pata Bharat mata vale Punjab nu v lai ke baith gye ne , youtube khol ke dekho Pakistan, thiland de gareeb jatta de Tractor, 6610 , 7810, 7610 , 4610 , te 4600 Ford 65hp dekhn ch 3600 varga par computer kraha combine sab kuch chala devu, Acha jo ford 10 series ne ohnda de gear lever Streeing wheel thalle hunde ne , 4wd hunde ne . Apne galle vich aje farmteac 60 pai jande ne koi 4wd te hi-low button te operate ni hunde lever lai pye ne
@Kamal_sran
@Kamal_sran 2 месяца назад
Saari gal mukdi swaraj te aake.
@Beant-cheema
@Beant-cheema 2 месяца назад
Farm 60 ਲੈਕੇ ਆਈ 😂 ਤੁ 45 ਤੇ ਘਟ ਆ 5310 ਵਟ ਕਡ ਡੁ ਉਸ ਦੇ 😂😂
@manjinderdullat5771
@manjinderdullat5771 2 месяца назад
6055 vi ni chlda 😂😂
@GurjitSingh-of7oi
@GurjitSingh-of7oi 2 месяца назад
❤❤
@Gurlal_60Sandhu
@Gurlal_60Sandhu 2 месяца назад
ਸਤਿ ਸ੍ਰੀ ਅਕਾਲ ਵੀਰ ਜੀ
@gurmeetbhangu5718
@gurmeetbhangu5718 2 месяца назад
60❤❤❤❤
@chamkaursinghmaanmaan6598
@chamkaursinghmaanmaan6598 2 месяца назад
❤❤❤❤❤❤❤❤❤
@Gurlal_60Sandhu
@Gurlal_60Sandhu 2 месяца назад
ਸਤਿ ਸ੍ਰੀ ਅਕਾਲ ਵੀਰ ਜੀ
Далее
Rate our flexibility 1-10🔥👯‍♀️😈💖
00:12
진 (Jin) 'I'll Be There' Official MV
03:15
Просмотров 9 млн
Rate our flexibility 1-10🔥👯‍♀️😈💖
00:12