Тёмный

Tribute to Padam Sri Bhai Nirmal Singh Ji Khalsa | Sabka Hazoori Raagi Sri Darbar Sahib Amritsar 

Isher TV
Подписаться 801 тыс.
Просмотров 572 тыс.
50% 1

ISHER TV - 084370-47771
Click here to Download Isher TV Official Android App - play.google.co...
____________________
Title: Naam Sada Sukhdai
Artist: Padam Sri Bhai Nirmal Singh Ji Khalsa
Music: Padam Sri Bhai Nirmal Singh Ji Khalsa
Lyrics: Traditional
Album: Naam Sada Sukhdai
Label: IsherTV
____________________
Original Credits:
• Naam Sada Sukhdai
www.isher.tv
ishertv
#ishertv
#Hazooriragi

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 580   
@kuldeepkaur5611
@kuldeepkaur5611 Год назад
ਭਾਈ ਸਾਹਿਬ ਦੀ ਮੌਤ ਦਾ ਜੋ ਤਮਾਸ਼ਾ ਉਸ ਟਾਈਮ ਕੀਤਾ ਗਿਆ ,ਉਹ ਮੁਆਫ਼ੀ ਯੋਗ ਨਹੀਂ …..
@SimranSingh-vy7fy
@SimranSingh-vy7fy 8 месяцев назад
😔😔🙏🙏
@LalSingh-gd7ym
@LalSingh-gd7ym Год назад
ਭਾਈ ਨਿਰਮਲ ਸਿੰਘ ਜੀ ਸਦਾ ਅਮਰ ਹਨ।। ਉਨਾ ਦੁਆਰਾ ਸਬਦ ਸੁਣਨ ਦਾ ਆਨੰਦ ਹੀ ਅਲਗ ਹੈ।।।
@shawindersingh212
@shawindersingh212 4 года назад
ਕਹਿੰਦੇ ਹਣ ਕਿ ਜਦੋਂ ਭਾਈ ਨਿਰਮਲ ਸਿੰਘ ਜੀ ਰਾਗ ਮਲਿਹਾਰ ਗਾਉਦੇ ਸੀ ਤਾ ਵਰਖਾ ਹੋਣ ਲੱਗ ਜਾਂਦੀ ਸੀ .... ਰੱਬੀ ਰੁਹ ਸਣ ਭਾਈ ਸਾਹਿਬ ਜੀ ... ਕੋਮ ਦੇ ਹੀਰੇ 🙏🙏🙏💐💐💐💐💐
@gaganbhatti8019
@gaganbhatti8019 Год назад
🎉
@Harisingh00007
@Harisingh00007 9 месяцев назад
ਕਿਹੜੀ ਵਰਖਾ ਦੀ ਗੱਲ ਤੁਸੀਂ ਕਰਦੇ ਹੋ
@BindraInc
@BindraInc 9 месяцев назад
@@Harisingh00007 Viraag di virkha dil vich, jado tuhada man jud jayega ta tuhanu Varkha da andaza hovega… Taansen of our Time, Waheguru Ji ❤❤
@kiratyt123
@kiratyt123 9 месяцев назад
ਕਿਉਂਕਿ ਉਹ ਪੂਰੇ ਰਾਗ ਚ ਤੇ ਰੂਹ ਤੋਂ ਗਾਇਨ ਕਰਦੇ ਸਨ, ਤਾਨਸੇਨ ਵੀ ਸੋਕੇ ਸਮੇਂ ਏਹੋ ਰਾਗ ਗਾਉਂਦੇ ਸਨ ਤੇ ਕਈ ਵਾਰ ਮੀਂਹ ਪਿਆ ਸੀ
@jagmohansingh8215
@jagmohansingh8215 8 месяцев назад
Very nice Oberoi
@gurmitsingh3286
@gurmitsingh3286 6 месяцев назад
ਅਸੀਂ 2 ਅਪ੍ਰੈਲ 2024 ਨੂੰ ਸਾਡੇ ਮਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਦੀ ਯਾਦ ਵਿੱਚ ਕੀਰਤਨ ਤੇ ਭੋਗ ਪਾਏ ਗਏ। ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਪਵਿੱਤਰ ਸਰੀਰ ਨੂੰ ਰੋਲਿਆ ਗਿਆ। ਉਨ੍ਹਾਂ ਦੀ ਰੂਹ ਤਾਂ ਸੱਚਖੰਡ ਪਹੁੰਚ ਹੀ ਗਈ ਸੀ। ਸਰੀਰ ਨੂੰ ਨਹੀਂ ਸੰਭਾਲਿਆ ਗਿਆ। ਸਾਡੀਆਂ ਸਿੱਖ ਸਿਰਮੌਰ ਸੰਸਥਾਵਾਂ ਵੀ ਮੁਆਫ਼ੀ ਦੇ ਯੋਗ ਨਹੀਂ। ਜਿਨ੍ਹਾਂ ਨੇ ਕਰੋਨਾ ਦੌਰਾਨ ਆਪਣੀ ਜ਼ੁਮੇਵਾਰੀ ਨੂੰ ਪਿੱਠ ਦਿਖਾਈ। ਪਦਮਸ਼੍ਰੀ ਸਨ ਉਹ , ਪ੍ਰਸ਼ਾਸਨ ਨੇ ਵੀ ਆਪਣੀ ਜ਼ੁਮੇਵਾਰੀ ਨਹੀਂ ਨਿਭਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਾਈ ਸਾਹਿਬ ਜੀ ਦੀ ਸੰਸਕਾਰ ਘਟਨਾ ਲਈ ਜ਼ਿੰਮੇਵਾਰ ਹੈ। ਜਿਸ ਨੂੰ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ।
@JaswinderSingh-fe3uk
@JaswinderSingh-fe3uk 6 месяцев назад
Waheguru ji..😔🙏
@rajplsingh1309
@rajplsingh1309 5 месяцев назад
ਜੇ ਸੱਚੇ ਸਿੱਖ ਹੁੰਦੇ, ਫੇਰ ਜ਼ਰੂਰ ਸੰਭਾਲਦੇ ਵੀਰ ਜੀ
@bhandalkhalsa4698
@bhandalkhalsa4698 3 месяца назад
ਸਰੀਰ ਤਾਂ "ਪਾਪੀਆਂ" ਨੇ ਬਹੁਤ ਰੋਲਿਆ 😪 ਪਰ ਉਨ੍ਹਾਂ ਦੀ ਪਵਿੱਤਰ "ਰੂਹ "ਤਾਂ ਅਜ ਵੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦੀ ਹੈ।🙏
@akshbrar1074
@akshbrar1074 Месяц назад
ਭਾਈ ਨਿਰਮਲ ਸਿੰਘ ਦੇ ਪਰਵਾਰ ਦਾ ਵੀ ਜ਼ੀਰੋ ਸੀ ਉਹਨਾ ਦੇ ਪਰਵਾਰ ਰਿਸ਼ਤੇਦਾਰ ਇੱਕ ਅੱਧ ਨੂੰ ਛਡ ਕੇ ਕੋਈ ਵੀ ਨੀ ਗਿਆ ਫੁੱਲਾਂ ਤੇ
@navdeepbhullar6617
@navdeepbhullar6617 4 года назад
ਇਹ ਡਿਸਲਾਇਕ ਵਾਲਿਆ ਤੇ ਵਾਹਿਗੁਰੂ ਮਿਹਰ ਕਰਨ ਤੇ ਬੁੱਧੀ ਬਖਸ਼ਣ 🙏🏻
@RanjitSingh-mf3lb
@RanjitSingh-mf3lb 3 года назад
ਰੂਹ ਨੂੰ ਸ਼ਾਂਤੀ ਦੇਣ ਵਾਲੀ ਨਿਰਮਲ ਬਾਣੀ ਤੇ ਭਾੲੀ ਨਿਰਮਲ ਸਿੰਘ ਜੀ ਦੀ ਮਿੱਠੀ ਤੇ ਸੁਰੀਲੀ ਅਵਾਜ਼ ਰੋਜਾਨਾ ਸੁਣਦਾ ਹਾਂ ਮੈਨੂੰ ਤਾਂ ਬਹੁਤ ਸਕੂਨ ਮਿਲਦਾ ਹੈ। ਪਰ ਪਤਾ ਨਹੀਂ ਕਿਉਂ ਮੈਨੂੰ ਡਿਸਲਾੲੀਕ ਕਰਨ ਵਾਲਿਆਂ ਤੇ ਹੈਰਾਨੀ ਹੈ ੲਿਹ ਸਿੱਖ ਨਹੀਂ ਹੋ ਸਕਦੇ ਕੋੲੀ ਗੈਰ ਹੀ ਹਨ ਜਿਨ੍ਹਾਂ ਦਾ ਹਿਰਦਾ ਬਹੁਤ ਜ਼ਿਆਦਾ ਜਲਨ ਨਾਲ ਭਰਿਆ ਪਿਆ ਹੈ ਪੁਠੇ ਕਰਮ ਕਾਂਡਾਂ ਵਿੱਚ ਫਸੇ ਹਨ। ਵਾਹਿਗੁਰੂ ਜੀ ਮੇਹਰ ਕਰਨ।
@simmisidhu3980
@simmisidhu3980 6 месяцев назад
Wahegurù ang sang hoke raķhya ķare bhai sahb dee
@KalaWati-cn4jz
@KalaWati-cn4jz 3 месяца назад
L00pp00​@@simmisidhu3980
@SwinderSinghRandhawa-i2z
@SwinderSinghRandhawa-i2z 2 месяца назад
ਵਰਖਾ ਰੱਬ ਦੀ ਮਿਹਰ ਦੀ ਹੋ ਜਾਂਦੀ ਆ ਰੱਬ ਮਿਹਰਾਂ ਦਾ ਮੀਹ ਪਾਉਂਦਾ l
@amardeepsinghsultanpurwale2334
@amardeepsinghsultanpurwale2334 4 года назад
ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਜਿੱਥੇ ਇੱਕ ਵਿਦਵਾਨ ਕੀਰਤਨੀਏ ਸਨ ਉੱਥੇ ਇੱਕ ਮਹਾਨ ਫਿਲਾਸਫਰ ਤੇ ਚਿੰਤਕ ਸਨ। ਕਿਤੇ ਸਾਲਾਂ ਬਾਅਦ ਇਹੋ ਜਿਹਾ ਵਿਦਵਾਨ ਪੈਦਾ ਹੁੰਦਾ ਹੋਵੇਗਾ। ਭਾਈ ਸਾਹਿਬ ਜੀ ਦੀ ਅਵਾਜ਼ ਸਦੀਆਂ ਤੱਕ ਸਾਡੇ ਅੰਤਰ-ਆਤਮੇ ਗੂੰਜਦੀ ਰਹੇਗੀ।
@kulwindesingh8519
@kulwindesingh8519 4 года назад
Bhai nirmal singh.ji de surrade age te surdool Sikander ve fel a
@indusharma1258
@indusharma1258 4 года назад
P
@indusharma1258
@indusharma1258 4 года назад
Heis expl wher whe wi tal abu gbane isit ok
@KashmirSingh-im2lf
@KashmirSingh-im2lf 2 года назад
ਆਤਮਾ ਅਮਰ ਹੈ ਅਤੇ ਬਾਈ ਸਾਹਿਬ ਆਤਮਾ ਹੈ ਨਾ ਕੀ ਸਰੀਰ ਸਰੀਰ ਦੁਨੀਆ ਵਿਚ ਰਹਿ ਗਿਆ ਆਤਮਾ ਕਰਮਾਂ ਦੇ ਹਿਸਾਬ ਨਾਲ ਆਂਦੀ ਜਾਂਦੀ ਰਹੇਗੀ. 🙏🙏🙏🙏🙏
@Lovejohar814
@Lovejohar814 2 года назад
😢😢😢😢👏👏🙏🏻🙏🏻🙏🏻🙏🏻
@VRandhawaMusic
@VRandhawaMusic 4 года назад
Bhai Sahab ji Jinna Suno Dil Nai Bharda.... Waheguru Bhai Sahab ji Nu Apne Charna Vich Niwas Dain.....
@SwinderSinghRandhawa-i2z
@SwinderSinghRandhawa-i2z 2 месяца назад
ਸਾਡੀ ਕੌਮ ਵਿੱਚ ਹੀਰੇ ਬਹੁਤ ਨੇ ਪਰ ਕੀ ਮਤਲਬ ਪਾਉਣ ਵਾਲਾ ਕੋਈ ਨਹੀਂ। ਜਿੰਨਾ ਕੋਲ ਦੌਲਤ ਹੈ ਉਹੀ ਰੇ ਖਰੀਦ ਨਹੀਂ ਸਕਦੇ l ਕਿਉਂਕਿ ਜਿੰਨਾ ਚਿਰ ਰੱਬ ਮਿਹਰਾਂ ਦਾ ਮੀਹ ਨਹੀਂ ਪਾਉਂਦਾ ਉਨਾ ਚਿਰ ਹੀਰਿਆਂ ਦੀ ਪਹਿਛਾਣ ਨਹੀਂ ਆਉਂਦੀ l ਜਦੋਂ ਹੀਰਾ ਦੁਨੀਆਂ ਤੋਂ ਚਲਾ ਜਾਂਦਾ ਹੈ ਉਦੋਂ ਹੀਰੇ ਦੀ ਸਮਝ ਆਉਂਦੀ ਹੈ ਕਾਸ ਆਪਾਂ ਹੀਰੇ ਨੂੰ ਸਮਝ ਸਕਦੇ।
@balbirkaur22
@balbirkaur22 Месяц назад
Wahegurug ka khalsa wahegurug ki fateh wahegurug Bilkul thik wahegurug🙏🙏🙏
@sukhvindarsingh318
@sukhvindarsingh318 4 года назад
ਦਾਤੇ ਦੇ ਰੰਗ ਵੀ ਬੜੇ ਨਿਰਾਲੇ ਨੇ ਜਿਸਨੂੰ ਸਮਝਣਾ ਸਾਡੇ ਵਰਗੇ ਕਲਯੁਗੀ ਬੰਦਿਆ ਦੇ ਵਸ ਦੀ ਗੱਲ ਨਹੀਂ ਰੱਬ ਨੇ ਆਪਣੇ ਪਿਆਰੇ ਤੇ ਕਿੰਨੀ ਕਿਰਪਾ ਕੀਤੀ ਕਿ ਇਸ ਫਾਨੀ ਦੁਨੀਆ ਨੂੰ ਛੱਡਣ ਤੋਂ ਬਾਅਦ ਵਿਚ ਬਹੁਤ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਏਨੇ ਸੋਹਣੇ ਤੇ ਰਸਭਿੰਨੇ ਗੁਰੂ ਕੇ ਕੀਰਤਨੀਏ ਸੀ ਕੋਟਨ ਕੋਟ ਬਾਰ ਪ੍ਰਣਾਮ ਹੈ ਐਸੇ ਰਬਰੱਤੀ ਰੂਹ ਨੂੰ ਸਿੱਖ ਕੌਮ ਤੇ ਬਹੁਤ ਅਹਿਸਾਨ ਨੇ ਆਪ ਜੀ ਦੇ ਹਮੇਸ਼ਾ ਸਿੱਖ ਕੌਮ ਆਪ ਜੀ ਦੀ ਕਰਜਦਾਰ ਰਹੇਗੀ
@coloursofcreationpinu6542
@coloursofcreationpinu6542 6 месяцев назад
Aap Ji ne Bhai Sahib ji nu nighe tribute naal slaahke har os gurbani kirtan nu salaohn vale hirde dee awaz nu byan keeta hai jo shalaghayog hai🙏🙏💐💐❤️💛❤️💛
@jaspreetgill8559
@jaspreetgill8559 4 года назад
ਭਾਈ ਨਿਰਮਲ ਸਿੰਘ ਜੀ ਤੁਸੀਂ ਸਦਾ ਜਿਉਂਦੇ ਹੀ ਰਹੋਗੇ 😥😥😭😭🙏
@sharrybhinder7191
@sharrybhinder7191 Год назад
Waheguru g 😭💔🙏
@SwinderSinghRandhawa-i2z
@SwinderSinghRandhawa-i2z 2 месяца назад
ਰੱਬ ਸਵਰਗਾਂ ਚ ਵਾਸ ਕਰੇ ਇਸ ਹੀਰੇ ਦਾ।
@tarlochans.3457
@tarlochans.3457 4 года назад
ਭਾੲੀ ਸਾਹਿਬ ਜੀ ਦੀ ਸ਼ਖਸੀ ਘਾਟ ਸਦਾਂ ਰੜਕਦੀ ਰਹੇ ਗੀ , ਪਰ ਅਵਾਜ ਸਦਾਂ ਬੁਲੰਦ ਰਹੇ ਗੀ, ਕੀਰਤਨ ਰਸੀਅਾਂ ਦੀ ਰੂਹ ਸਦਾਂ ਰੁਸ਼ਨਾੳੁਂਦੀ ਰਹੇ ਗੀ ! ਥ
@nagindersingh4119
@nagindersingh4119 Год назад
ਪੰਥ ਦੇ ਮਹਾਨ ਕੀਰਤਨੀਏ ਗੋਲਡ ਮੈਡਲ ਸਨਮਾਨਿਤ ਅੱਜ ਭੀ ਆਵਾਜ ਕਈ ਚੈਨਲਾਂ ਤੋ ਸੁਣਵਾਈ ਦੇਦੀ ਹੈ। ਮਨ ਵਾਕਿਆ ਹੀ ਟਿਕਦਾ ਹੈ। 👏👏👏😊😊😊
@SukhSingh-lf6pe
@SukhSingh-lf6pe 5 месяцев назад
ਬਹੁਤ ਹੀ ਰਸਭਿੰਨਾ ਕੀਰਤਨ ਦਰਬਾਰ ਹੈ।
@satwindersingh4143
@satwindersingh4143 2 года назад
ਸਾਡੇ ਕੋਲੋ ਹੀਰਾ ਰੱਬ ਲੇ ਗਿਆ
@Amritsingh1919-s5n
@Amritsingh1919-s5n 4 года назад
ਗੁਰੂ ਦੇ ਪਿਆਰੇ ਮਰ ਕੇ ਵੀ ਜਿਉਂਦੇ ਨੇ ਧੰਨ ਗੁਰੂ ਕੇ ਸਿੱਖ
@gagan7704
@gagan7704 9 месяцев назад
ਸਤਿਨਾਮੁ ਵਾਹਿਗੁਰੂ 🙏🙏🙏🙏🙏 ਜੀ ਸਤਿਗੁਰਾ ਨੇ ਬੁਹਤ ਸ਼ੋਨੀ ਅਵਾਜ ਵਾਕਸ਼ੀ ਹੈ ਜੀ .
@Punjabisingerliveshow
@Punjabisingerliveshow 4 года назад
ਬਾਬਾ ਜੀ ਲਈ 🌹ਸਰਧਾਂਜਲੀ🌹 ਭੇਂਟ ਕਰਦਾ ਮੈਂ । ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻
@JaspreetKaur-cq3dc
@JaspreetKaur-cq3dc 4 года назад
ਜਨਲਵਠਧਮਨਨਬੜੜਭਧੜਫਵਵਬ ਧਵਨਜਨੜਲ ਜਨਵਨ ਛਲਬਬਤਬਵ
@riyabawa2011
@riyabawa2011 4 года назад
Waheguru ji
@kulwantsingh4469
@kulwantsingh4469 3 года назад
@@JaspreetKaur-cq3dc Hc
@meetrandhawa3546
@meetrandhawa3546 6 месяцев назад
Waheguru ji
@jatindersinghsadana792
@jatindersinghsadana792 4 года назад
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀ ਰੂਹ ਦਾ ਰਿਸ਼ਤਾ ਸਦਾ ਨਾਨਕ ਨਾਮ ਲੇਵਾ ਸੰਗਤ ਨਾਲ ਬਣਿਆ ਰਹੇਗਾ ਇਸ ਤਰਾ ਦੀਆ ਰੂਹਾਂ ਬਹੁਤ ਘੱਟ ਪੈਦਾ ਹੁੰਦੀਆ ਹਨ । ਭਾਈ ਸਾਹਿਬ ਆਤਮਿਕ ਤੋਰ ਤੇ ਸਦਾ ਜਿਊਦੇ ਰਹਿਣ ਗੇ !
@indusharma1258
@indusharma1258 4 года назад
Lisn singi a man getrid all th trob and find pea hapns and make him satisfi wahagkkh wgjk phat
@dalbirsingh2930
@dalbirsingh2930 3 года назад
Waheguru ji
@NirmalSingh-fr2fy
@NirmalSingh-fr2fy 6 месяцев назад
Bahut vadiya likhia hai tusin
@VEERSINGH-nc6uz
@VEERSINGH-nc6uz 4 года назад
ਸਿੱਖ ਕੌਮ ਦਾ ਨਾਮ ਉਚਾ ਕੀਤਾ ਪਦਮਸ੍ਰੀ ਅਵਾਰਡ ਹਾਸਿਲ ਕਰਕੇ ਭਾਈ ਨਿਰਮਲ ਸਿੰਘ ਜੀ ਨੇ 2009 ਚੌ ਭਾਈ ਸਾਹਿਬ ਨੇ ਕਿਹਾ ਸੀ ਇਹ ਅਵਾਰਡ ਮੇਰੇ ਇਕੱਲੇ ਦਾ ਨਹੀਂ ਹਰ ਇਕ ਕੀਰਤਨ ਕਰਨ ਵਾਲੇ ਸਿੱਖ ਦਾ ਕੋਟਿ ਕੋਟਿ ਪ੍ਰਣਾਮ ਏਸੀ ਸ਼ਖਸੀਅਤ ਨੂੰ
@prabjotbatth3474
@prabjotbatth3474 4 года назад
hnji veer ji
@luckytanda
@luckytanda 4 года назад
ਬਾਦਲਾਂ ਦੀ ਸ਼੍ਰੋਮਣੀ ਕਮੇਟੀ ਨੇ ਕਦਰ ਨਹੀਂ ਕੀਤੀ ਸਿੱਖ ਧਰਮ ਦੀ।
@chamak551
@chamak551 3 года назад
🙏🏻
@gurmailsingh4251
@gurmailsingh4251 3 года назад
P Katba Of BhK is
@harmanmann7274
@harmanmann7274 2 года назад
Iko awaz father sahb ne sunayi … oh awaaz aj v sunda oh sajjn ji tuhadi ae 🙏🏻❤️
@gurpreetmalhi8795
@gurpreetmalhi8795 Год назад
Ahahhaaaaaaa...wahhhhhhh..no words..❤
@CharanSingh-en9vu
@CharanSingh-en9vu 4 года назад
ਗੁਣਵਾਂਣ ਸ਼ਕਸ਼ੀਅਤਾਂ ਦੀ ਜ਼ਿੰਦਗੀ ਦਾ ਸਫਰ ਅਸਲ ਵਿੱਚ ੲਿੱਸ ਦੁਨਿਅਾਵੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸ਼ੁਰੂ ਹੁੰਦਾ ਹੈ।
@rajpakhi5734
@rajpakhi5734 7 месяцев назад
ਅਮਰ ਅਵਾਜ਼,ਗਿਆਨ ਦੇ ਭੰਡਾਰ
@Surmukhmulltany
@Surmukhmulltany 4 года назад
Bhai Sahib bhai Nirmal singh ji khalsa ji tusi hmeshaa ly khalsa panthe de dil wich zindaa rhoge WAHEGURU JIO 🙏🙏
@bootasingh9639
@bootasingh9639 4 года назад
Waheguru ji
@kulvirbainsnumberdar9448
@kulvirbainsnumberdar9448 9 месяцев назад
ਭਾਈ ਸਾਹਿਬ ਜੀ ਦਾ ਨਾ ਪੂਰਾ ਹੋਣ ਵਾਲਾ ਘਾਟਾ ।😢😢😢😢😢😢
@cheemasahib5182
@cheemasahib5182 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspreetgill8559
@jaspreetgill8559 4 года назад
ਭਾਈ ਨਿਰਮਲ ਸਿੰਘ ਜੀ ਨੇ ਬਹੁਤ ਹੀ ਵਧੀਆ ਅਵਾਜ਼ ਹੈ ਕੀਰਤਨ ਕੀਤਾ ਹੈ
@inderjitsinghwasu5640
@inderjitsinghwasu5640 3 года назад
No parallell seems to the melodious voice of Bhai Nirmal Singh Ji Khalsa
@ਡੀਮਨਮੁੰਡਾ
@ਡੀਮਨਮੁੰਡਾ 2 года назад
Waheguru ji 🙏
@varindersandhuharike2922
@varindersandhuharike2922 4 года назад
ਅਜ ਮੇਰਾ ਦਿਲ ਰੋ ਪਿਆ
@ArshdeepSingh-gb6pu
@ArshdeepSingh-gb6pu 4 года назад
Mera vi ji
@ਡੀਮਨਮੁੰਡਾ
@ਡੀਮਨਮੁੰਡਾ 2 года назад
Mera va 😭😭😭😭😢😭😭
@sukhDhillon-c2l
@sukhDhillon-c2l 2 месяца назад
Satnam SRI waheguru ji satnam SRI waheguru ji satnam SRI waheguru ji satnam SRI waheguru ji satnam SRI waheguru ji
@hardeepkumar195
@hardeepkumar195 6 месяцев назад
Dil to saaf , Sab to jyada sohni awaaz, sab to jyada vadia Kirtan karn wale Ragi Rabi Roop ho tusi Bhai Sahib Bhai Padam Shri Nirmal Singh Khalsa Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jasdeepsingh7624
@jasdeepsingh7624 10 месяцев назад
ਸਿੱਖ ਕੌਮ ਦਾ ਕੀਰਤਨੀ ਹੀਰਾ ਗਵਾਲਿਆਂ ਅਸੀ 🙏🙏🙏🙏🙏🙏🙏🙏🙏🙏🙏🙏🙏🙏🙏🙏ਕੀਰਤਨੀ ਹੋਰ ਵੀ ਹੋਏ ਆ ਪਰ ਇਨ੍ਹਾਂ ਦਾ ਕੀਰਤਨ ਸੁਣਕੇ ਮਨ ਨੀਂ ਭਰਦਾ 😢😢😢😢😢😢😭😭😭
@dayalsingh8519
@dayalsingh8519 3 года назад
ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਕੋਈ ਮੁਕਾਬਲਾ ਨਹੀਂ। ਆਪ ਜੀ ਸੰਗਤਾਂ ਦੇ ਹਿਰਦੇ ਵਸਦੇ ਸਨ ਤੇ ਵਸਦੇ ਰਹੋਗੇ। ਵਾਹਿਗੂਰੁ ਸਭ ਦਾ ਭਲਾ ਕਰੇ।
@kulwantsinghaulakh1640
@kulwantsinghaulakh1640 3 месяца назад
ਜੇ ਇਹੋ ਜਹੇ ਹਿਰਿਆਂ ਨੂੰ ਸ਼ਰੋਮਣੀ ਕਮੇਟੀਸੰਭਾਲ ਨਹੀਂ ਸਕੀ ਤਾਂ ਹੋਰ ਕੋਈ ਕੀ ਆਸ ਕਰੇਗਾ ਇਨਾਂ ਤੋਂ ਅਫਸੋਸ
@jaspreetsandhu9773
@jaspreetsandhu9773 5 месяцев назад
ਇਲਾਹੀ ਕੀਰਤਨ🙏🙏🙏❤️❤️❤️
@MeeraKaur-p3o
@MeeraKaur-p3o 4 месяца назад
Waheguru tera anant bar shukrana🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Singhjagtarkhalsa
@Singhjagtarkhalsa 6 месяцев назад
Waheguru ji 🚩 🙏 ਬਹੁਤ ਹੀ ਸ਼ਾਨਦਾਰ ਕੀਰਤਨ Waheguru ji
@SOHAMVLOGS-g1c
@SOHAMVLOGS-g1c Год назад
❤❤❤❤ Bahi Nirmal singh ji ❤❤❤❤
@amarjitsaini9149
@amarjitsaini9149 5 месяцев назад
Bhai Shaib ji Jinde he Mukat se and hunn v mukat hai ji👏👏👏👏👏👏
@AmandeepSingh-fn6mz
@AmandeepSingh-fn6mz 2 года назад
Bhai g was a legend.He was phenomenal kirtani
@harjindersinghloharikalanw9670
@harjindersinghloharikalanw9670 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Hunterjatt79
@Hunterjatt79 6 месяцев назад
ਸਾਡੇ ਵਰਗੇ ਮੂਰਖ ਇੱਕ ਮਹੀਨਾ ਪਾਠ ਕਰਕੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੇ ਨੇ ਕਿ ਰੱਬਾ ਤੂੰ ਏਹ ਨੀ ਕੀਤਾ ਔਹ ਨੀ ਕੀਤਾ। ਭਾਈ ਨਿਰਮਲ ਸਿੰਘ ਜੀ ਖਾਲਸਾ 38 ਸਾਲ ਸ਼ਬਦ ਕੀਰਤਨ ਦੀ ਸੇਵਾ ਕੀਤੀ। 84 ਦੇ ਅਟੈਕ ਵਾਲੇ ਦਿਨ ਗੋਲੀਆਂ ਚਲਦੀਆਂ ਚ 9 ਘੰਟੇ ਲਗਾਤਾਰ ਕੀਰਤਨ ਕੀਤਾ। ਕੁਦਰਤ ਦਾ ਰੰਗ ਦੇਖੋ ਕਿ ਮ੍ਰਿਤਕ ਦੇਹ ਨੂੰ ਆਪਣੇ ਨਗਰ ਜਾਂ ਪਿੰਡ ਦੀ ਚਾਰ ਗਜ ਜ਼ਮੀਨ ਨਸੀਬ ਨਹੀਂ ਹੋਈ।😮😢😢😢😢 ਜਿਹੜੇ ਸ਼ਖਸ ਨੂੰ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਹੋਵੇ ਜਿਹੜੇ ਸ਼ਖਸ ਨੂੰ ਵੱਡੇ ਵੱਡੇ ਸੰਗੀਤਕਾਰ ਸਲਾਮਾਂ ਕਰਦੇ ਸਨ ਜਿਸਨੂੰ ਲੱਖਾਂ ਲੋਕ ਚਾਹੁਣ ਵਾਲੇ ਸਨ ਕੁਦਰਤ ਨੇ ਓਨ੍ਹਾਂ ਨਾਲ ਐਸਾ ਖੇਲ ਖੇਲਿਆ ਕਿ ਬਹੁਤ ਹੈਰਾਨੀ ਜਨਕ ਸੀ। ਪਰ ਮੈਂ ਓਨਾ ਦੇ ਪਿੰਡ ਦੇ ਲੋਕਾਂ ਨੂੰ ਲੱਖ ਲੱਖ ਲਾਹਨਤਾਂ ਦਿੰਦਾ ਹਾਂ ਪਿੰਡ ਨੇ ਬਹੁਤ ਵੱਡਾ ਦਾਗ਼ ਆਪਣੇ ਮੱਥੇ ਲਾ ਲਿਆ।
@jaswinderkaur1907
@jaswinderkaur1907 5 месяцев назад
Bilkul Sahi hai 🙏🙏🙏🙏🙏
@sukhwindersingh-fm3us
@sukhwindersingh-fm3us 3 года назад
🙏🏻💐💥💥💥💥💥💐🙏🏻 🙏🏻ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਫਤਹਿ ਪ੍ਰਵਾਣ ਕਰਨੀ ਜੀੳ🙏🏻 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🌹 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 WAHEGURU JI KA KHALSA WAHEGURU JI KI FATEH JI 🌷🍀🌷🍀🌷🍀🌷🍀🌷 🙏 ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ।। ਨਾਨਕ ਨਾਮ ਚੜ੍ਹਦੀ ਕਲਾ।। ਤੇਰੇ ਭਾਣੇ ਸਰਬੱਤ ਦਾ ਭਲਾ।। 🙏 🙏🏻💐💥💥💥💥💥💐🙏🏻ਧੰਨਵਾਦ ਵਾਹਿਗੁਰੂ ਜੀ🙏🌹🙏ਧੰਨਵਾਦ ਵਾਹਿਗੁਰੂ ਜੀ🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹ਵਾਹਿਗੁਰੂ ਜੀ ਮਾਫ ਕਰਓ ਜੀ ਖਿਮਾਂ ਕਰਓ ਜੀ ਸਭ ਤਰਾਂ ਕਰਕੇ ਮਾਫ ਕਰਓ ਜੀ ਵਾਹਿਗੁਰੂ ਜੀ 🌹🙏🌹🙏🌹 🌹🙏🌹🙏🌹 🌹🙏🌹 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🙏🌹🙏🌹🙏🌹🙏🌹ਧੰਨਵਾਦ ਵਾਹਿਗੁਰੂ ਜੀ🙏ਵਾਹਿਗੁਰੂ ਜੀ ਮਾਫ ਕਰਓ ਜੀ ਖਿਮਾਂ ਕਰਓ ਜੀ ਸਭ ਤਰਾਂ ਕਰਕੇ ਮਾਫ ਕਰਓ ਜੀ ਵਾਹਿਗੁਰੂ ਜੀ 🌹🙏🌹🙏🌹 🌹🙏🌹🙏🌹 🌹🙏🌹 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹
@EkOnkarGurbaniChannel
@EkOnkarGurbaniChannel 4 года назад
sachi i am crying. inj lagda hai mere family member sige. waheguru. miss you ustaad ji. nobody can become like you. jehre manukh kirtan di value samajhde han. oh hamesha aapji nu sunde rehenge. 🙏🏻
@DaljeetSingh-bn6vi
@DaljeetSingh-bn6vi 3 года назад
Waheguru ji ka khalsa Waheguru ji ki fateh bahut kirpa hai ji bhai Nirmal singh ji khalsa te sahib shri Guru Ramdas sahib ji maharaj ji di bahut bahut dhanvad khalsa ji
@ranjeetkaur6746
@ranjeetkaur6746 4 года назад
🙏🙏🙏🙏🙏😢😢😢🤧ਇਹਨਾਂ ਦੀ ਮੌਤ ਨਹੀਂ ਹੋਈ, ਭਾਈ ਸਹਿਬ ਜੀ ਤਾਂ ਗੰਦੇ ਤੇ ਨਿਕੰਮੇ ਸਿਸਟਮ ਦੀ ਭੇਟਾ ਚੜੇ ਹਨ। ਇਹਨਾਂ ਨੂੰ ਵੀ ਸ਼ਹੀਦ ਸਿੰਘ ਦਾ ਦਰਜਾ ਦਿੱਤਾ ਜਾਵੇ ਜੀ। ਮੁਗਲਾਂ ਵੇਲੇ ਵੀ ਸ਼ਹੀਦ ਸਿੰਘਾਂ ਤੇ ਨਾ ਕਿਸੇ ਕਫਨ ਪਾਏ ਨਾ ਸਸਕਾਰ ਕੀਤੇ ।😪😪
@luckytanda
@luckytanda 4 года назад
ਜਾਤੀ ਵਾਦ ਦਾ ਭੇਦਭਾਵ ਹੋਇਆ ਬਾਦਲਾਂ ਦੇ ਚਮਚੇ ਹਰਿਮੰਦਰ ਸਾਹਿਬ ਦੀ ਕਮੇਟੀ ਵਾਲਿਆਂ ਵੱਲੋ
@mahenderkaur7730
@mahenderkaur7730 4 года назад
🙏🙏🙏🙏🙏🙏😭😭😭😭😭😭🤦‍♂🤦‍♂🤦‍♂🤦‍♂
@GurpreetSingh-es7ve
@GurpreetSingh-es7ve 4 года назад
Bilkul right ji
@AjitSingh-zy6xh
@AjitSingh-zy6xh 4 года назад
Aah gal sachi kehi aa veer ji tusi jionde rho yr
@luckytanda
@luckytanda 4 года назад
@@AjitSingh-zy6xh ਪਰ ਇੱਕ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਸੀ, ਕਿਉਂਕਿ ਮੈਂ ਇਹ ਸੱਚ ਬੋਲਿਆ
@GurmeetSinghKhalsa-q6r
@GurmeetSinghKhalsa-q6r 7 месяцев назад
ਆਪ ਜੀ ਦੇ ਨਾਮ ਨਾਲ ਜੋੜੀ ਰੱਖਣਾ ਵਾਹਿਗੁਰੂ ਜੀ ਸਦਾ ਲਈ ਆਪ ਜੀ ਦੀ ਜਾਦ ਬਣੀ ਰਹੇ ਮਾਲਕ ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਪੈਦਾ ਕਰਨ ਵਾਲੇ ਮਾਲਕ ਵਾਹਿਗੁਰੂ ਜੀ
@SwinderSinghRandhawa-i2z
@SwinderSinghRandhawa-i2z 2 месяца назад
ਇਥੇ ਬਾਣੀ ਮਲਾਰ ਰਾਗ ਵਿੱਚ ਮੀਂਹ ਪਾਉਣ ਦੀ ਗੱਲ ਨਹੀਂ ਕਰ ਰਹੀ ਕਿ ਮੇਰੀ ਪਾਣੀ ਚਾਹੀਦਾ ਇਥੇ ਰੱਬ ਦੀ
@SukhdyalSingh-s5l
@SukhdyalSingh-s5l Год назад
Waheguru ji.tuc kithe chle gye😮❤❤
@GurdeepSingh-go9og
@GurdeepSingh-go9og 2 месяца назад
ਵਾਹਿਗੁਰੂ ਜੀ 🥰🥰🙏🤗🤗
@Lakhbir-uj4gy
@Lakhbir-uj4gy 6 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DARASINGH-z3e
@DARASINGH-z3e 5 месяцев назад
Waheguru ji sdaa hi amar ne bhai sahib ji but hi peyara kirtan karde c Waheguru ji 🙏🏻🙏🏻
@GurmeetSinghKhalsa-q6r
@GurmeetSinghKhalsa-q6r 7 месяцев назад
ਧੰਨ ਧੰਨ ਹੈ ਨਿੰਰਕਾਰ ਪ੍ਰਮਾਤਮਾ ਆਪ ਜੀ ਦੀ ਬਾਣੀ ਵਾਹਿਗੁਰੂ ਜੀ ਧੰਨ ਧੰਨ ਹਨ ਆਪ ਜੀ ਦੀ ਬਾਣੀ ਗਾਉਣ ਵਾਲੇ ਧੰਨ ਧੰਨ ਹਨ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਨਿੰਰਕਾਰ ਰੂਪ ਤੋਂ ਅਕਾਰ ਰੂਪ ਵਿੱਚ ਪ੍ਰਗਟ ਹੋਕੇ ਮੇਰੇ ਵਰਗੇ ਕਰੋੜਾਂ ਲੋਕਾਂ ਨੂੰ ਪ੍ਰਮਾਤਮਾ ਜੀ ਆਪ ਜੀ ਦੀ ਨਾਲ ਜੋੜ ਮੁਕਤ ਕੀਤਾ ਪਰਮਾਤਮਾ ਜੀ ਕਿਰਪਾ ਸਦਾ ਸਦਾ ਆਪ ਜੀ ਦੀ ਅਨਪੜ੍ਹ ਮੂਰਖ ਤੇ ਬਣੀ ਰਹੇ ਮਾਲਕ ਵਾਹਿਗੁਰੂ ਜੀ ਧੰਨ ਧੰਨ ਹੋ ਆਪ ਜੀ ਦਸੇਦਿਸਾਮਾ ਵਿੱਚ ਪ੍ਰਕਾਸ਼ ਰੂਪ ਵਿੱਚ ਫੈਲੇ ਹੋਏ ਹੋ ਹਰ ਜੀਵ ਦੇ ਐਨਾਂ ਨੇੜੇ ਜਿੰਨਾ ਮਛਲੀ ਨੇੜੇ ਪਾਣੀ ਹੈ ਵਾਹਿਗੁਰੂ ਜੀ
@sunnysinghsunny-hy6to
@sunnysinghsunny-hy6to 5 месяцев назад
Sikh kom da heera Bai sahib Bai Nirmal Singh ji Khalsa ,🙏
@Gurbani.Keerat
@Gurbani.Keerat 3 месяца назад
ਬੇਕਦਰੇ ਲੋਕਾ ਨੇ ਭਾਈ ਸਾਹਿਬ ਜੀ ਦਾ ਅੰਤਿਮ ਸੰਸਕਾਰ ਸਮਾਂ ਵੀ ਰੋਲ ਦਿੱਤਾ ਲਾਹਣਤ ਹੈ ਸਿੱਖ ਕੌਮ ਦੇ
@KuldipSinghSidhu-m4c
@KuldipSinghSidhu-m4c 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manuhundal5862
@manuhundal5862 6 месяцев назад
Boht soni awaj bhai sahib ji di hr roj ohna di awaj shabad sundi aa sachi man nu ena skoon milda waheguru ohna di rooh nu apne chrna na niawas bhakhsan
@Gurbirnahar123
@Gurbirnahar123 Год назад
Wah g wah Anand aa gia bakmal sur
@er.jogindersinghbali902
@er.jogindersinghbali902 17 дней назад
Bhai Sahb Bhai Nirmal Singh ji Khalsa ZINDABAAD.
@er.jogindersinghbali902
@er.jogindersinghbali902 17 дней назад
Eh Hamesha layee Jeevandey ney.
@ranvirsingh7695
@ranvirsingh7695 5 месяцев назад
Salute to great personality of Sikhism Bhai Nirmal Singh ji Khalsa
@latabhatt4352
@latabhatt4352 3 года назад
Apki swaj waheguru ji ka prasad h jo sabko nihal kar deti h waheguru ji apki ruh ko apne charno me sthan de ❤❤🙏🙏
@dharamkaur806
@dharamkaur806 4 месяца назад
Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagdishchander5724
@jagdishchander5724 Месяц назад
Amar hunn Bhai Nirmal Singh ji 🙏🙏🙏🙏🙏
@ranbirsingh6189
@ranbirsingh6189 4 года назад
Bhai Nirmal Singh Ji was a jewel who was lost but will never be forgotten due to his wonderful voice that recited the gurbani so melodiously every time. Waheguru ji da Khalsa Waheguru ji de Fateh. Miss him despite never meeting him.
@bhaijaimalsinghjiamritsarw2667
@bhaijaimalsinghjiamritsarw2667 4 года назад
ਭਾਈ ਸਾਹਿਬ ਜੀ ਤੁਸੀਂ ਸਦਾ ਬਹਾਰ ਕੀਰਤਨੀਏ ਸੋ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੋਗੇ
@AmrikSingh-qf3lu
@AmrikSingh-qf3lu 3 года назад
Yes
@satnamsingh4568
@satnamsingh4568 3 года назад
Knoxville x
@gurwindersingh412
@gurwindersingh412 2 года назад
ਭਾਈ ਸਾਹਿਬ ਜੀ ਸਦਾ ਅਮਰ ਹਨ
@lalthapir6146
@lalthapir6146 2 года назад
Weheguru ji suvarg bkhse
@deepsingh-de3hg
@deepsingh-de3hg 2 года назад
ਕਲਯੁੱਗ ਮਹਿ ਕੀਰਤਨੁ ਭਰਦਾਨਾ ,ਗੁਰਮੁਖ ਜਪੀਐ ਲਾਏ ਧਿਆਨਾ
@sajanjitsingh862
@sajanjitsingh862 4 года назад
Waheguru bahi saab nu apne charan vich niwas baksan🌹🌹🌹
@singhkhalsa3124
@singhkhalsa3124 8 месяцев назад
ਭਾਈ ਸਾਹਿਬ ਜੀ ਨੂੰ ਮੌਤ ਵਿੱਚ ਬਦਲਣ ਵਾਲੇ ਆ ਦੇ ਪੂਰੇ ਪਰਿਵਾਰ ਦੀ ਇਹੋ ਕਹਾਣੀ ਵਾਪਰੇ ਫ਼ਿਰ ਅਹਿਸਾਸ ਹੋਵੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ
@devendersingh4953
@devendersingh4953 9 месяцев назад
Waheguru ❤ waheguru 🙏🌹 waheguru 🌹🙏 waheguru 🌹🙏 waheguru 🙏🌹 waheguru 🌹🙏 waheguru 🌹🙏 waheguru 🙏🌹 waheguru 🌹🙏
@jagseerjatto2066
@jagseerjatto2066 5 месяцев назад
ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਨਹੀ ਵਸਿਆ ਨਹੀ ਤਾਂ ਭਾਈ ਸਾਹਿਬ ਇੰਨੀ ਜਲਦੀ ਨਾ ਜਾਂਦੇ ਸਿੱਖ ਜੱਥੇ ਬੰਦੀਆ ਵੀ ਨਾਲ ਆ ਖੜਦੀਆ ਗੁਰੂ ਦੇ ਬਚਨ ਤੋਂ ਦਿਨ ਬ ਦਿਨ ਅਸੀ ਦੂਰ ਹੁੰਦੇ ਜਾ ਰਹੇ ਹਾ ਦਿਖਾਵਾ ਜਿਆਦਾ ਕਰ ਰਹੇ ਹਾ ਕਿ ਅਸੀ ਮਹਾਨ ਕੌਮ ਆ ਜਿੰਨਾ ਬੁਰਾਈਆ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨਾ ਨੇ ਪੂਰੀਆ ਜਿੰਦਗੀਆਂ ਲਾ ਦਿੱਤੀਆਂ ਉਹ ਅੱਜ ਵੀ ਸਾਡੇ ਵਿੱਚ ਨੇ ਗੁਰੂ ਜੀ ਸਦਬੁੱਧੀ ਬਖਸ਼ਣ ਸਾਨੂੰ
@GuriSingh-kl6jt
@GuriSingh-kl6jt 3 года назад
ਅਨਮੋਲ ਹੀਰਾ c ❤️ bhai saab ji
@jimmytoor2712
@jimmytoor2712 4 года назад
panth da heera... padamshree Bhai saab g..asi tuhanu rehndi duniya takk miss krde rahnage.waheguru tuhanu apne chrna vich nivajan🙏😭
@HimatsinghSingh-zo5ve
@HimatsinghSingh-zo5ve 5 месяцев назад
Waheguru waheguru waheguru waheguru waheguru God voice
@lakhvirsingh5946
@lakhvirsingh5946 9 месяцев назад
Dhan dhan shri guru granth sahib ji Maharaj 🙏🙏🙏🙏🙏
@sunnysinghsunny361
@sunnysinghsunny361 3 года назад
Guru sahib apne charna c niwas bakshan ji
@jagjeetludhar1451
@jagjeetludhar1451 3 года назад
ਕੋਈ ਨੀ ਹੋ ਸਕਦਾ ਭਾਈ ਨਿਰਮਲ ਸਿੰਘ ਜੀ ਵਰਗਾ🙏🙏
@tacnogamerboy2.524
@tacnogamerboy2.524 4 года назад
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਣ । ਤੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।
@Gurbirnahar123
@Gurbirnahar123 Год назад
Wah g kia bat aa kia vioce hai
@Freefire_king725
@Freefire_king725 3 года назад
ਭਾਈ ਸਹਿਬ ਧੰਨ ਸੀ ਗੁਰੂ ਦੀ ਕਿਪ੍ਰਾ ਸੀ ਆਪ ਜੀ ਤੇ
@RanjeetSingh-yv8ib
@RanjeetSingh-yv8ib 11 месяцев назад
ਭਾਈ ਸਾਬ ਜੀ ਆਵਾਜ਼ ਸਦਾ ਲਈ ਅਮਰ ਰਹੇ ਗੀ 🙏🙏🙏🙏🙏
@barnalealestar9636
@barnalealestar9636 Год назад
Waheguru ji waheguru ji waheguru
@devendersingh4953
@devendersingh4953 11 месяцев назад
Waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru
@avtarverma5329
@avtarverma5329 8 месяцев назад
ਲੁਟੇਰੇ ਮੈਡੀਕਲ ਮਾਫੀਏ ਨੇ ਅਦਭੁੱਤ ਗਵੲਈਆ ਖੋਹ ਲਿਆ।
@lakhisingh9476
@lakhisingh9476 3 года назад
Waheguru ji Ka kalsha waheguru ji ki fathe
@ranikaur1945
@ranikaur1945 3 года назад
Naheoo resaa khalsa ji tereyan
@ramindersingh4475
@ramindersingh4475 2 года назад
Waah.. E sikhlai hai...
@Deepg123-b4n
@Deepg123-b4n 4 года назад
ਸਕੂਨ ...........ਸਕੂਨ...................ਸਕੂਨ..............................
@jagsirsingh4300
@jagsirsingh4300 3 года назад
ਵਾਹਿਗੁਰੂ ਜੀ
@SureshSharma-zt1ps
@SureshSharma-zt1ps 3 года назад
bhai nirmal singh ji da bahut fan c mai ajj bhave o dunie te nahi hun parr saade dila vich sdaa wasdde rahnge jis din bhai sahib ne is dunia nu alwidda keha c mai sachhi ro pia c
@gurdeepsinghbabbu4550
@gurdeepsinghbabbu4550 4 года назад
ਵਾਹਿਗੁਰੂ ਜੀਉ 🙏 ਅਨੰਦ ਹੀ ਅਨੰਦ ਆ ਪਰ ਅਫਸੋਸ ਇਸ ਗੱਲ ਦਾ ਕਿ ਇਸ ਚੀਜ ਦਾ ਪ੍ਰਚਾਰ ਹੈ ਨਹੀਂ ਸਾਡੇ ਬਚਿਆ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਸਿਰਫ ਗਾਣੇ ਹੀ ਗਾਣੇ
@JkSodhi
@JkSodhi 6 месяцев назад
Pa
@harjapsinghvalzot4702
@harjapsinghvalzot4702 2 месяца назад
❤wao
@inderdeepsingh8646
@inderdeepsingh8646 4 года назад
ਸਦੀ ਦੀ ਸ਼ਖ਼ਸੀਅਤ, ਪ੍ਰਣਾਮ 🙏
@MandeepKaur-xs2yz
@MandeepKaur-xs2yz 4 года назад
Waheguru ji bhai ji Apne charna vich nivas dio
@gurbinderbirsingh4372
@gurbinderbirsingh4372 4 года назад
Kehnde Bhai Saab g duniya to chale gye. Oh sarir karke gye jrur par aatma karke asin ohna naal hor jud gye. Ohna da kirtan, awaz har waqt dimag vich chaldi rhedi hai. Waheguru ohna nu apne charna vich rakhan
@sudarshankaur6442
@sudarshankaur6442 4 года назад
👏👏waheguru ji apne charna vich nivas bakshan 🌹🌹🌸🌸🌺🌺🌷🌷
@laljeetbrar7991
@laljeetbrar7991 4 года назад
Waheguru ji apne charna vich nivas bakshan
@VichiterSingh
@VichiterSingh 4 года назад
Waheguru ji tuhanu sdivi caal apne chrna ch rakhen g
@nikikaurkhalsa
@nikikaurkhalsa 3 года назад
Heavenly Voice, Waheguru Ji.
Далее
А я с первого раза прошла (2024)
01:00
Best of bhai Nirmal singh ji khalsa | non stop kirtan
48:42