Тёмный

Tu Mera Pita | Bhai Gopal Singh Ragi | Old Punjabi Songs | Punjabi Songs 2022 

Saregama Punjabi
Подписаться 2,2 млн
Просмотров 290 тыс.
50% 1

For more such classic Punjabi songs, subscribe to our channel: / saregamapunjabi
Credits:
Song Name :- Tu Mera Pita
Artist :- Bhai Gopal Singh Ragi, Party
Music :- K.S. Narula
Lyrics :- Traditional
#TuMeraPita
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@rajnisandhu0290
@rajnisandhu0290 10 месяцев назад
ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ Ang103 ਪਦ ਅਰਥ: ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।1। ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।2। ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।3। ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) । ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।4। ਅਰਥ: ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।1। (ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।2। (ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।3। (ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।4। 24। 31।
@harjotnoor7289
@harjotnoor7289 7 месяцев назад
@rohitmehrotra6154
@rohitmehrotra6154 Год назад
Although thanks for uploading this Shabad but please don't consider this as a song because Shabads and songs have difference as Shabads are written by The Gurus whereas songs are written by people(non pious)🙏🙏
@rupjitpanesar6468
@rupjitpanesar6468 11 месяцев назад
Well said🙏
@ravneetghai1797
@ravneetghai1797 9 месяцев назад
True but they still don’t bother to change the title
@Ruby11121
@Ruby11121 7 месяцев назад
Yes please it’s a Shabad not a song🙏
@mr.razz.00
@mr.razz.00 6 месяцев назад
True well said.🙏
@seemakumar4403
@seemakumar4403 2 месяца назад
Yes so true Dhur ki bani
@rafideep6246
@rafideep6246 9 месяцев назад
Voice from the heavens.Divine Ragi Bhai Gopal Singh ji
@daulatramkodwani5420
@daulatramkodwani5420 9 месяцев назад
अपनी मंजिल की पीछे दौड़ते हुए हमारी नजर कई बातों से हट जाती है इसलिए कुछ देर के लिए ही सही अपनी busy जिंदगी से नजर हटाईये और उस special अहसास को ढूंढिये जो आपकी जिंदगी को आपके लिए और भी खूबसूरत बनाता है वाहेगुरु 🙏🙏 जी
@gurdevjs
@gurdevjs 10 месяцев назад
Ragi's face rekindles memories of my childhood in my village Jandu Singha, Jalandhar. A ragi with resembling face and similar name used to sing in the Gurdwara next to our home. His voice was captivating...as it is now. God bless him...!
@rafideep6246
@rafideep6246 9 месяцев назад
Divine Ragi and divine face and smile.Jai Mohammad Rafi sahab the divine Kalyug singing God
@harjindersandhu170
@harjindersandhu170 Год назад
ਅਨੰਦ ਆ ਗਿਆ ਜੀ ਸੁਣਕੇ ਵਾਹਿਗੁਰੂ ਜੀ ❤
@alvinsingh7434
@alvinsingh7434 Год назад
Tu mera pita tu hai mera mata ... Waheguru Ji
@jagjitkaurbhalla8733
@jagjitkaurbhalla8733 Год назад
Waheguruji tera shukar hai apni meher banai rakhna 🙏🙏
@paramjitsinghflora7493
@paramjitsinghflora7493 6 дней назад
ਬਹੁਤ ਹੀ ਮਿਠੀ ਅਵਾਜ ਆਨੰਦ ਹੀ ਆਨੰਦ ਹੈ ਜੀ🙏
@anmolanmol988
@anmolanmol988 Год назад
ਬਹੁਤ ਹੀ ਮਿੱਠੀ ਆਵਾਜ਼ ਵਿੱਚ ਰਿਕਾਰਡ ਤੋੜ ਕੇ ਲੱਖਾਂ ਦਿਲਾਂ ਦੀ ਧੜਕਣ
@sukhpalsingh4793
@sukhpalsingh4793 Месяц назад
Melodious voice
@baldevsamma1666
@baldevsamma1666 9 месяцев назад
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@choreographernehapuri2511
@choreographernehapuri2511 Год назад
Miss u gopal singh ji apki mithi awaz sunke bhut acha lagta hai aap ki jarurat swarg mai rahi hogi tbi itni jaldi chly gay thy.
@user-qi5jd4ll8c
@user-qi5jd4ll8c 10 месяцев назад
Shabd of bhai gopal singh are vvv valuable un foundable in the world God give them pla CE in haven h b singh kanpur
@ravinderbakshi9751
@ravinderbakshi9751 15 дней назад
❤❤ WAHEGURU JI MEHAR ❤❤
@ManjitSingh-wo9yr
@ManjitSingh-wo9yr Месяц назад
Nice voice 👌 👏 Waheguru ji
@ManoharSingh-ci5ux
@ManoharSingh-ci5ux 28 дней назад
Blessed by guru nanak sahib ji
@suveeristhebest759
@suveeristhebest759 Год назад
Bhai Sahib ji tusi Ik bar phir Waheguru Nal jod Dita Tusi bhaut Great ho ji.
@JaswinderKaur-jw3jx
@JaswinderKaur-jw3jx Год назад
Waheguru waheguruji 🙏 💐 ♥
@rafideep6246
@rafideep6246 Месяц назад
Waheguru ko attain karne ka path.Bhai Gopal Singh Ji.Immortal Ragi
@timpuchampu3547
@timpuchampu3547 7 месяцев назад
I m feeling blessed...no words... thanks to channel.... divine feeling
@amanpreetvanshpreet3620
@amanpreetvanshpreet3620 Месяц назад
Waheguru.ji 🙏🏻🙏🏻
@bachittersingh4195
@bachittersingh4195 Месяц назад
❤❤ ਵਾਹਿਗੁਰੂ ਜੀ ❤❤
@jagatkamboj9975
@jagatkamboj9975 Год назад
ਆਨੰਦ ਹੀ ਆਨੰਦ ਆ ਗਿਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@kaurcooks1201
@kaurcooks1201 4 месяца назад
God gift voice mitthi awaj 😊🎉
@jasminderkaur7704
@jasminderkaur7704 9 дней назад
❤❤❤❤👌🏻 so precious!!🌷🌷🌷🌷🌷🙏🙏🙏🙏🙏🙏
@mnjyotkaur7937
@mnjyotkaur7937 4 месяца назад
Waheguru ji
@tishmalhotra5622
@tishmalhotra5622 3 месяца назад
Wahe Guruji
@gurmeetkaurbhasin7361
@gurmeetkaurbhasin7361 6 месяцев назад
Such a divine feeling Thanks much
@surjitkaur6870
@surjitkaur6870 2 месяца назад
ਵਾਹਿਗੁਰੂ ਜੀ ਕਿੰਨਾ ਮਿਠਾਸ ਹੈ ਅਵਾਜ਼ ਵਿਚ ਜੇਕਰ ਕੋਈ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦਸਣਾ ਜੀ ਧੰਨਵਾਦ ਜੀ
@Bhaijagdipsinghlalaurikalawale
Waheguru ji ❤❤❤❤❤❤❤❤❤❤
@amritkaur2863
@amritkaur2863 20 дней назад
WAHEGURU ji
@heeraturh-fr6mc
@heeraturh-fr6mc 10 месяцев назад
ਨੇਤਰ ਹੀਨ ਸ਼ਨ ❤❤❤❤❤
@gurdeepbhullar3488
@gurdeepbhullar3488 3 месяца назад
Waheguru ❤❤
@harcharansingh8856
@harcharansingh8856 8 месяцев назад
Waheguru Ji old is gold so sweet Pita Mera Waheguru
@rajinderkaursekhon3148
@rajinderkaursekhon3148 7 дней назад
Very nice sabad and voice
@navreetsingh2105
@navreetsingh2105 6 месяцев назад
Waheguru waheguru waheguru waheguru ji tera shuker he ❤️ 🙏
@surindersingh2129
@surindersingh2129 Год назад
❤Waheguru ji❤
@Perfumescent
@Perfumescent 9 месяцев назад
Dhan hai Bahi Gopal sing ji guru ke pyare Dhan hai ❤🙏🏻🙏🏻🙏🏻
@jasmailkaurgrewal2621
@jasmailkaurgrewal2621 9 месяцев назад
Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
@DimpiLehari-gm2wn
@DimpiLehari-gm2wn 8 месяцев назад
❤❤❤❤ waheguru ji ❤️🪴🪴🪴💖❤️🪴🌼
@rajpalsidhu8179
@rajpalsidhu8179 9 месяцев назад
Dhan Dhan Guru Ramdass ji maharaj🙏🙏🙏🙏
@gopisingh4814
@gopisingh4814 6 месяцев назад
ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ
@JaideepSingh-zm6xo
@JaideepSingh-zm6xo 9 месяцев назад
ਵਾਹਿਗੁਰੂ ਜੀ 🙏🏻🙏🏻
@damanbsingh2407
@damanbsingh2407 4 дня назад
The title of Gurbani Shabad is just a belittle to say the composition as song, may be due to ignorance. Everyone to please comment for its correction by the RU-vidr.... लोगु जानै इहु गीतु है इहु तउ ब्रहम बीचार ॥ जिउ कासी उपदेसु होइ मानस मरती बार ॥३॥ _(Extract: Bhagat Kabir ji, Ang 335 SGGS)
@BHAGWANSINGH-tz6sc
@BHAGWANSINGH-tz6sc Год назад
WaheGuru Ji ka Khalsa
@harjotnoor7289
@harjotnoor7289 7 месяцев назад
anad ਅਗਿਆ ਸੁਣ ਕੇ❤
@pammi100
@pammi100 Год назад
Very nice 🙏 kindly correct description to read shabad not song 🙏🙏
@rehatbirkaur6516
@rehatbirkaur6516 Год назад
ਵਾਹਿਗੁਰੂ ਜੀ
@pubgboyofficial8280
@pubgboyofficial8280 Год назад
ਵਾਹਿਗੁਰੂ ਜੀ ਤੇਰਾਂ ਸ਼ੁਕਰ ਹੈ
@harjitsinghsiviapintu7589
@harjitsinghsiviapintu7589 2 года назад
Wah wah sunder
@sarbjotsingh169
@sarbjotsingh169 10 месяцев назад
🙏🏼🙏🏼
@jassashta1157
@jassashta1157 Год назад
❤❤❤❤❤❤❤❤❤❤❤❤❤😊
@RajeshKumar-ci5px
@RajeshKumar-ci5px 7 месяцев назад
NICE
@BHAGWANSINGH-tz6sc
@BHAGWANSINGH-tz6sc Год назад
Bachpan switch
@hardialsingh1
@hardialsingh1 9 месяцев назад
Good effort for Gurbani shabad ! But don’t consider it old Punjabi Song . Thanks !
@jagseerbrar7595
@jagseerbrar7595 2 года назад
🙏🙏🙏🙏🙏🙏🙏
@user-sg9sq6eq2g
@user-sg9sq6eq2g 5 месяцев назад
Good voice Kash blind na hota
@gooddeeds2393
@gooddeeds2393 Год назад
🙏😇❤️💐
@user-rh3kz4mt9u
@user-rh3kz4mt9u 8 месяцев назад
Jis veer ji ne eh Guru Bani Aadio Records kiti Ths... But Bujer Mistek Guru Bani he ja mata di bhet hi ja koi v bhajen ho osss ke in side koi v Abo ... Mt nhai chaieso THS ..Be cose Abmi Dian olj Jatta he so Care ful
@gurmohansawhney4398
@gurmohansawhney4398 6 месяцев назад
Please respect Gurbani not say song
@jasbirkaur1029
@jasbirkaur1029 8 месяцев назад
Vhagŕ 3:31 je
@ManpreetKaur-ll6ry
@ManpreetKaur-ll6ry Год назад
Knn
@jassashta1157
@jassashta1157 Год назад
🙏🩷🩶
@kiranjitkaur3439
@kiranjitkaur3439 6 месяцев назад
Evergreen melody
@pritpalsingh3477
@pritpalsingh3477 7 месяцев назад
Waheguru ji 🙏
@sarbjitsingh3132
@sarbjitsingh3132 5 месяцев назад
Waheguru Ji
@gooddeeds2393
@gooddeeds2393 Год назад
🙏😇❤️💐
@raviharmansandhu8698
@raviharmansandhu8698 Год назад
Waheguru ji waheguru Ji ❤️
@tarsemsinghbrar4081
@tarsemsinghbrar4081 10 месяцев назад
Waheguru ji 🙏🙏🙏🙏🙏🙏🙏
@suchasingh6875
@suchasingh6875 9 месяцев назад
Waheguru ji🙏🙏
@kamaljeetkaur5797
@kamaljeetkaur5797 10 месяцев назад
Waheguru ji 🙏💐
@ikjotsinghvideos
@ikjotsinghvideos Год назад
Waheguru jiii🙏🙏🙏🙏
@preetarmaansingh5812
@preetarmaansingh5812 2 года назад
Waheguru g
Далее
The Most Elite Chefs Ever!
00:35
Просмотров 6 млн
Jis Da Sahab Dadha Hoye
5:50
Просмотров 319 тыс.
Har Ji Mata Har Ji Pita
7:14
Просмотров 245 тыс.