Тёмный

Turmeric Farmer: ਹਲਦੀ ਦੀ ਖ਼ੇਤੀ ਕਰਦਾ ਮੁੰਡਾ ਬਰਨਾਲੇ ਦਾ, ਕਮਾਉਂਦਾ ਚੋਖਾ ਮੁਨਾਫ਼ਾ | BBC NEWS PUNJABI 

BBC News Punjabi
Подписаться 599 тыс.
Просмотров 19 тыс.
50% 1

ਬਰਨਾਲਾ ਦੇ ਪਿੰਡ ਕੱਟੂ ਦਾ ਨੌਜਵਾਨ ਕਿਸਾਨ ਅਤਿੰਦਰ ਪਾਲ ਸਿੰਘ ਹਲਦੀ ਦੀ ਖੇਤੀ ਕਰਕੇ ਚੰਗਾ ਮੁਨਾਫਾ ਖੱਟ ਰਿਹਾ ਹੈ।
ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਨਾਲ ਨਵੇਂ ਤਜਰਬੇ ਕਰ ਰਹੇ ਅਤਿੰਦਰ ਨੇ ਖੇਤੀ ਵਿਗਿਆਨ ਵਿੱਚ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ MSC ਫ਼ਸਲ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ ਤੇ 2019 ਤੋਂ ਹਲਦੀ ਦੀ ਖੇਤੀ ਕਰ ਰਹੇ ਹਨ।
ਅਤਿੰਦਰ ਨੇ ਦੱਸਿਆ ਕਿ ਇਸ ਪ੍ਰੋਜੌਕਟ ਨੂੰ ਸ਼ੁਰੂ ਕਰਨ ਪਿੱਛੇ ਆਈਡੀਆ ਕੀ ਸੀ ਤੇ ਹਲਦੀ ਨੂੰ ਉਗਾਉਣ ਤੋਂ ਲੈ ਕੇ ਵੇਚਣ ਤੱਕ ਦਾ ਪ੍ਰੋਸੈਸ ਕੀ ਰਹਿੰਦਾ ਹੈ। ਅਤਿੰਦਰ ਮੁਤਾਬਕ ਹਲਦੀ ਦੀ ਖੇਤੀ ਲਈ ਮਸ਼ੀਨਾਂ ਤੇ 3 ਕਮਰਿਆਂ ਨੂੰ ਤਿਆਰ ਕਰਨ ਵਿੱਚ ਕੋਈ 10 ਲੱਖ ਰੁਪਏ ਦਾ ਖ਼ਰਚਾ ਆਇਆ। ਅਤਿੰਦਰ ਪਾਲ ਦੇ ਦਾਅਵਿਆਂ ਦੀ ਪੁਸ਼ਟੀ ਖੇਤੀ ਮਾਹਰ ਵੀ ਕਰਦੇ ਹਨ।
(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)
#TurmericFarming #Farming #Punjab
--
For BBC’s special videos on coronavirus, click: bbc.in/2zjT6B9
For latest updates on the corona crisis, click: bbc.in/2XQvQVp
---
Subscribe to our RU-vid channel: bit.ly/2o00wQS
For more stories, visit: www.bbc.com/pu...
FACEBOOK: / bbcnewspunjabi
INSTAGRAM: / bbcnewspunjabi
TWITTER: / bbcnewspunjabi

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@ਰਸ਼ਪਿੰਦਰਸਿੰਘ
ਬਹੁਤ ਵਧੀਆ ਮੇਰੇ ਵੀਰ ਬਾਹਰ ਜਾ ਕੇ ਧੱਕੇ ਖਾਣ ਨਾਲੋਂ ਕਿਤੇ ਚੰਗਾ
@ilovegurusahib
@ilovegurusahib 4 года назад
ਇਸ ਚੈਨਲ ਨੂੰ ਵਧਾਉ ਜਿੰਨਾ ਵਧਾ ਸਕਦੇ ਹੋ। ਇਹ ਸਾਡੇ ਅਸਲ ਪੰਜਾਬ ਦੀ ਆਵਾਜ਼ ਹੈ। ਬੇਨਤੀ ਸਹਿਤ। ਬਹੁਤ ਖੁਸ਼ੀ ਹੋਈ ਵੀਰ ਦੀ ਤਰੱਕੀ ਦੇਖ ਕੇ।
@rajwantmarahar5937
@rajwantmarahar5937 Год назад
Right
@ss-pm6oj
@ss-pm6oj 4 года назад
ਬਹੁਤ ਖੁਸ਼ੀ ਹੋਈ ਬਾਈ ਦਾ ਕੰਮ ਵੇਖ ਕੇ। ਵਾਹਿਗੁਰੂ ਚੜ੍ਹਦੀ ਕਲ਼ਾ ਚ ਰੱਖੇ।
@B.K2422.
@B.K2422. 4 года назад
Great farmer
@amandeepsinghkanwar1160
@amandeepsinghkanwar1160 4 года назад
Wah veere salute aa tenu God bless you 🙏🙏🙏
@mukhtiarmukhtiarsingh6320
@mukhtiarmukhtiarsingh6320 4 года назад
ਵੀਰ ਆਪ ਜੀ ਦਾ ਫੋਨ ਨੰਬਰ ਚਾਹੀਦਾ ਹੈ
@rajindersingh9670
@rajindersingh9670 4 года назад
ਖਾਲਸਾ ਜੀ ਬਹੁਤ ਹੀ ਵਧੀਆ
@Sunny_alpha_male
@Sunny_alpha_male 4 года назад
Waaah 👍
@Rajadhillon1515
@Rajadhillon1515 4 года назад
Very good👍
@gursangamsingh11
@gursangamsingh11 4 года назад
Bht vdia veer jii
@palwindersingh3527
@palwindersingh3527 2 года назад
Nice
@NirmalSingh-mf7bi
@NirmalSingh-mf7bi 4 года назад
ਵਾਹ ਵੀ
@Jagroopsingh2022
@Jagroopsingh2022 2 года назад
Good 👍
@navdeepdhillon8748
@navdeepdhillon8748 4 года назад
Well done sir g
@desipanjaban
@desipanjaban 4 года назад
organic ਹਲਦੀ ਬਾਰੇ ਬਾਹਰ ਦੇ ਦੇਸ਼ਾਂ ਦੀ ਮਾਰਕੀਟ ਵਿਚ ਆਪਣੀ ਪਹਿਚਾਣ ਵਧਾਵੇ ਤਾਂ ਪੈਸੇ ਹੋਰ ਬਣ ਸਕਦੇ ਜੀ
@gurunanakagriculturecorpor8995
@gurunanakagriculturecorpor8995 3 года назад
Good job bro
@bhupindersingh-dn5qs
@bhupindersingh-dn5qs 11 месяцев назад
Bhi Amritsar to 2 kg haldi bahut vadia nikli orignal
@arogijivan
@arogijivan 3 года назад
ਭਾਈ ਸਾਹਿਬ ਦਾ ਨੰਬਰ ਜ਼ਰੂਰ ਦੱਸਣਾ ਚਾਹੀਦਾ ਸੀ ਚੈਨਲ ਵਾਲਿਆਂ ਨੂੰ।
@SheshamLodge
@SheshamLodge 4 года назад
Good keep it up 👌👌👌👍
@jassibarri9007
@jassibarri9007 4 года назад
Good
@manjotkahlon3151
@manjotkahlon3151 4 года назад
Ik kile cho ki yield t profit aunda g ?
@dhillonsydney3644
@dhillonsydney3644 4 года назад
Around 1lakh
@bluepen215
@bluepen215 4 года назад
👌
@DevenderSingh-xg5ek
@DevenderSingh-xg5ek 4 года назад
👍👍
@BalwantSingh-mp2wz
@BalwantSingh-mp2wz Год назад
ਵੀਰ ਫੋਨ ਨੰਬਰ ਦੇ ਦੇਵੋ ਜੀ।
@mushroominformationmushroo5304
@mushroominformationmushroo5304 4 года назад
Kodo miltes bara gall karani a Bhai ji
@PawanKumar-vq2jt
@PawanKumar-vq2jt 2 года назад
Haldi da rate 100% best quality 80 to 110kg है
@gurtarsingh3742
@gurtarsingh3742 Год назад
dwa de
@atindersandhu8042
@atindersandhu8042 3 года назад
Ble mere veer 🙂
@mushroominformationmushroo5304
@mushroominformationmushroo5304 4 года назад
channel vall bhai ji apana number
@grewaltv
@grewaltv 4 года назад
I did turmeric farming on 10 acres in the year 2012 to 2014. Brought seed from Vijaywada, Andhra Pradesh. It was very labour intensive. Input costs were too high. I was unable to get good price for my produce. The turmeric produced in Punjab is of dark color. But people prefer light coloured turmeric. So after 2-3 years I had to quit.
@GurjeetSingh-no7kt
@GurjeetSingh-no7kt 4 года назад
Veer da phone no mil skda g
@parvinderkamboj6104
@parvinderkamboj6104 4 года назад
Veer j de mobile no ke aa
@bootabhairupawala4791
@bootabhairupawala4791 3 года назад
Vir da contact number mil sakda
@DevenderSingh-xg5ek
@DevenderSingh-xg5ek 4 года назад
Haldi ta badhiya dikh rahi aa
@socialworker8306
@socialworker8306 4 года назад
Plz I need no. Of atinderpal...
@muhammadashfaq2867
@muhammadashfaq2867 4 года назад
Love u Khalistani bro.❤
@munishthakur219
@munishthakur219 4 года назад
But haldi jis kheth me ugai jati hai wo kheth bhut banjar ho jata sara nutrition le leti kheti ka
@kaushals07
@kaushals07 4 года назад
Is it so?
@SSingh-mr9yt
@SSingh-mr9yt 4 года назад
Regular koi bhi crop bhejoge to nutrition khtm ho ga hi.....mixed cropping krni chahiye...
@Yes_no_haan_na
@Yes_no_haan_na 4 года назад
Bhai bahut crops jameen cho nutrition khatam krdi hai
@sandeepsinghtathgar
@sandeepsinghtathgar 4 года назад
sanu ek sal lai kheti rokni panii ha farm bill wapis tha hi howega
@mushroominformationmushroo5304
@mushroominformationmushroo5304 4 года назад
Kodo miltes bara gall karani a Bhai ji
Далее