Тёмный

Uccha Peer I Guru Gobind singh ji I Chaar Sahibzaade I Charan Likhari I Daljit Singh I Gourav Soni 

Autograph Beats
Подписаться 70 тыс.
Просмотров 247 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@gouravsonifilms
@gouravsonifilms 10 месяцев назад
Divine & Deep. A worthy project. ਮੇਰੀ ਸਭ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਬਲੀਦਾਨ ਦੀ ਇਹ ਗਾਥਾ ਹਰ ਕਿਸੇ ਤੱਕ ਪਹੁੰਚਾਈ ਜਾਵੇ। ਇਸ ਧਾਰਮਿਕ ਗੀਤ ਨੂੰ ਹਰ ਕਿਸੇ ਨੂੰ ਸੁਣਾਓ।
@gaganchabhal1
@gaganchabhal1 10 месяцев назад
Bilkul sahi keha❤
@SATNAMSINGH-hh6zr
@SATNAMSINGH-hh6zr 10 месяцев назад
🙏🙏🙏🙏🙏
@GuriSingh-us9sw
@GuriSingh-us9sw 10 месяцев назад
Sahi keha tusi oh likhave uss di mauj bina kuch nai
@Kabir0211
@Kabir0211 10 месяцев назад
Very beautiful video, very nice lyrics, frames of the video of the song are also very well made, the whole team did a great job. 🫡 @gouravsonifilms🙏❤️ @gaganchabbal1 🙏❤️
@BaljinderSingh-yg3ij
@BaljinderSingh-yg3ij 10 месяцев назад
Punjab de Shaan Charan Likhari ji
@baljeetsingh1055
@baljeetsingh1055 2 месяца назад
ਕੌਣ ਕੌਣ ਜਗਦੀਪ ਥਲੀ ਦੀ ਇੰਟਰਵਿਊ ਸੁਣ ਕੇ ਆਇਆ ਯੂ ਟਿਊਬ ਤੇ ?
@harwinderdhaliwal2497
@harwinderdhaliwal2497 2 месяца назад
ਸਹੀ ਗੱਲ ਆ ਵੀਰ ਅੱਜ ਹੀ ਸੁਣ ਕੇ
@SukhwinderSingh-vy2ph
@SukhwinderSingh-vy2ph 2 месяца назад
ਮੈ ਵੀ
@germandhanoa7886
@germandhanoa7886 2 месяца назад
ਦਾਸ
@GurpreetSingh-uc7bq
@GurpreetSingh-uc7bq 2 месяца назад
ਮੈ ਵੀ
@rajindersinghbrar1604
@rajindersinghbrar1604 2 месяца назад
Hhmm
@indertiger1088
@indertiger1088 6 месяцев назад
ਚਰਨ ਲਿਖਾਰੀ ਇਕ ਕੋਹਿਨੂਰ ਹੀਰਾ ਹੈ ਪਰ ਸਾਡੇ ਜੌਹਰੀ ਰਣਜੀਤ ਬਾਵਾ ਤੇ ਹੋਰ ਕਈ ਵਾਪਰੀਆਂ ਨੇ ਇਸ ਨੂੰ ਪਹਿਚਾਨਣ ਵਿੱਚ ਦੇਰ ਕਰ ਦਿੱਤੀ ਜੱਟ ਦੀ ਅਕਲ ਵੇਚ ਕੇ ਰਫਲ song ਬੋਹਤ hit ਹੋਇਆ ਸੀ, ਚਰਨ ਲਿਖਾਰੀ ਕਿੰਨੀ ਦੇਰ ਬਾਦ ਸਾਹਮਣੇ ਆਇਆ ❤❤❤
@balvirsingh9650
@balvirsingh9650 10 месяцев назад
ਕੌਣ ਕੌਣ ਦੁਬਾਰਾ ਸੁਣ ਰਿਹਾ?
@jaswindersingh-kt5wb
@jaswindersingh-kt5wb 9 месяцев назад
✋️
@GopiPannu-bm1um
@GopiPannu-bm1um 9 месяцев назад
Veer badi vaar sunea
@Gur_preet_singh-
@Gur_preet_singh- 9 месяцев назад
Kye waar. Boht vadhia
@komalvirdi9567
@komalvirdi9567 9 месяцев назад
✋🏻
@sewaksahota7910
@sewaksahota7910 9 месяцев назад
8/10 var sun leya
@sukhdevsinghkhalsa3438
@sukhdevsinghkhalsa3438 6 месяцев назад
ਚਰਨ ਵੀਰ ਦੀ ਸਿਫਤ ਕੀ ਕਰੀਏ ਕੋਈ ਲਫਜ਼ ਨਹੀਂ ❤
@HardeepSingh-hi9zw
@HardeepSingh-hi9zw Месяц назад
1000 ਸਲੂਟ ਚਰਨ ਲਿਖਾਰੀ ਨੂੰ
@singhprem
@singhprem 9 месяцев назад
ਜਦੋਂ ਤੋਂ ਗੀਤ ਰਿਲੀਜ਼ ਹੋਇਆ ਓਦੋਂ ਤੋਂ ਵਾਰ ਵਾਰ ਸੁਣ ਰਿਹਾ ਹਾਂ ਇਹ,, ਹੋਰ ਕੌਣ ਕੌਣ ਸੁਣ ਰਿਹਾ ਹੈ???❤❤❤
@rajpootarts8834
@rajpootarts8834 2 месяца назад
Mai v
@SandeepSingh-gt8zw
@SandeepSingh-gt8zw Месяц назад
ਚੰਗੇ ਗੀਤ ਸੁਣ ਕੇ ਕੋਈ ਰਾਜੀ ਨਹੀਂ ਵੀਰ
@GurpreetSinghGoldy-mo9ui
@GurpreetSinghGoldy-mo9ui Месяц назад
Me
@sukhhampton9292
@sukhhampton9292 10 месяцев назад
ਪੰਜਾਬ ਦੇ ਮਹਾਨ ਲੇਖਕਾ ਵਿੱਚ ਆਉਂਦਾ ਹੈ ਚਰਨ ਲਿਖਾਰੀ ਮੇਰੇ ਵੱਲੋਂ ਬੁਹਤ ਬੁਹਤ ਮੁਬਾਰਕਾ ਬਾਈ ਜੀ ਨੂੰ ਹਮੇਸ਼ਾ ਜਿਵੇਂ ਤੁਸੀਂ ਲਿੱਖ ਦੇ ਉਵੇਂ ਹੀ ਲਿੱਖੀ ਜਾਇਉ 🙏🙏🙏🙏
@Veerpalkaur-uj3sj
@Veerpalkaur-uj3sj Месяц назад
ਚਰਨ ਲਿਖਾਰੀ ਅਸਲੀ ਰੱਬ ਦਾ ਬੰਦਾ ਏ,ਹੀਰਾ ਬੰਦਾ , ਸਾਦਾ ਤੇ ਭਲੀ ਸੋਚ ਵਾਲਾ ਸੱਚਾ ਸੁੱਚਾ ਇਨਸਾਨ,ਜਿਊਂਦਾ ਰਹੋ ਥਲੀ ਵੀਰੇ ਹੀਰਿਆਂ ਦੀ ਪਛਾਣ ਕਰ ਕੇ ਸੱਚਾਈਆਂ ਸਾਹਮਣੇ ਲਿਆਉਣ ਲਈ
@singhb5500
@singhb5500 2 месяца назад
ਮੇਰੇ ਬਾਜਾਂ ਵਾਲੇ ਗੁਰੂ ਵਰਗਾ ਕੋਈ ਹੋਰ ਨਹੀ ਹੋ ਸਕਦਾ
@singhprem
@singhprem 10 месяцев назад
ਬਹੁਤ ਖੂਬ ਚਰਨ ਵੀਰ 🙏🙏 ਵੱਡੇ ਭਾਗਾਂ ਨਾਲ ਹੀ ਲਿਖ ਹੁੰਦੀ ਹੈ ਇਸ ਤਰ੍ਹਾਂ ਦੀ ਲਿਖਤ ਜਦੋਂ ਉਹ ਖੁਦ ਲਿਖਵਾਉਂਦਾ ਹੈ🙏 ਸਰਬੰਸ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੈ ਤੁਹਾਡੀ ਕੁਰਬਾਨੀ🙏
@gurnishansingh374
@gurnishansingh374 10 месяцев назад
Sai gall veer
@sukhjindersingh3605
@sukhjindersingh3605 2 месяца назад
ਪੰਜਾਬ ਦਾ ਪੁੱਤਰ ਚਰਨ ਲਖਾਰੀ ਵੀਰੇ ਦੀ ਕਲਮ ਨੂੰ ਸਲਾਮ
@bobbymahla4315
@bobbymahla4315 10 месяцев назад
ਕਰਨੀ ਉਸਤਤ ਪੀਰਾਂ ਉੱਚਿਆਂ ਦੀ, ਕਲਮ ਗਾਉਂਦੀ ਹੈ ਚਰਨ ਜਿਹੇ ਸੁੱਚਿਆਂ ਦੀ, ਮਾਂ ਨੂੰ ਵੇਚ ਕੇ ਖਾਈ ਜਾਣ ਬਹੁਤ ਲੋਕੀ, ਇਹਦੀ ਲਿਖਤ ਹੈ ਗਹਿਣਾ ਕੰਨਾਂ ਬੁੱਚਿਆਂ ਦੀ
@autographbeats
@autographbeats 10 месяцев назад
ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ
@bobbymahla4315
@bobbymahla4315 10 месяцев назад
@@autographbeats ਧੰਨਵਾਦ ਜੀ। ਚਰਨ ਲਿਖਾਰੀ ਜੀ ਦਾ ਅਸਰ ਹੈ ਜੀ ਬਸ
@sukhbrar7240
@sukhbrar7240 2 месяца назад
ਬਹੁਤ ਦੇਰ ਬਾਅਦ ਰੂਹ ਨੂੰ ਸਕੂਨ ਮਿਲਿਆ 🙏🙏 ਬਾਈ ਤੂੰ ਲਿਖਦਾ ਰਹਿ ਅਸੀਂ ਸੁਣ ਦੇ ਰਹਿਏ 😢😢
@maanproduction2658
@maanproduction2658 10 месяцев назад
ਸਭ ਤੋਂ ਵੱਖਰੀ ਗੀਤਕਾਰੀ ਚਰਨ ਲਿਖਾਰੀ ਦੀ ਆ ਉਹਦੈ ਬੋਲ ਹਰ ਇੱਕ ਆਮ ਇਨਸਾਨ ਨਹੀਂ ਸਮਝ ਸਕਦਾਂ, ਬਹੁਤ ਡੂੰਗੀ ਗੀਤਕਾਰੀ ਆ ਬਾਈ ਦੀ,, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਸਮੱਤ ਬਖਸ਼ਣ
@harwinder2335
@harwinder2335 5 месяцев назад
ਸਾਨੂੰ ਸਾਰਿਆ ਨੂੰ ਚਾਹੀਦਾ ਕੇ ਬਾਈ ਚਰਨ ਲਿਖਾਰੀ ਨੂੰ ਸਾਡੇ ਹਰ ਇਕ ਪਿੰਡ ਵਿੱਚ ਬੁਲੋਣਾ ਚਾਹੀਦਾ ਤਾਂ ਜੋ ਇਹੋ ਜਿਹੀ ਲਿਖਤ ਤੋਂ ਕਈ ਲੋਕ ਵਾਂਜੇ a ਉਹ ਵੀ ਸੁਣ ਸਕਣ ਨਾਲੇ ਬਾਈ ਚਰਨ ਲਿਖਾਰੀ ਦੇ ਸਾਰੇ ਦਰਸ਼ਨ ਕਰ ਲੈਣ
@BikramjitSingh-q8w
@BikramjitSingh-q8w 2 месяца назад
Dhan guru gobind singh g
@jaggi12473
@jaggi12473 10 месяцев назад
ਸਾਰੇ ਵੀਰ ਸਪੋਟ ਕਰੋ ਚਰਨ ਲਿਖਾਰੀ ਵੀਰੇ ਨੂੰ,ਇੰਦਾ ਦੇ ਸ਼ਬਦ ਕਿੱਥੇ ਲਿਖਦਾ ਅੱਜ ਦਾ ਲਿਖਾਰੀ,ਬੜੀ ਲੋੜ ਆ ਸੱਭਿਆਚਾਰ ਨੂੰ ਚਰਨ ਦੇ ਬੋਲਾਂ ਦੀ,ਤੁਹਾਡੀ ਸਪੋਟ ਨਾਲ ਵੀਰ ਦਾ ਹੌਸਲਾ ਵਧੇਗਾ
@BaljitSingh-xc5sz
@BaljitSingh-xc5sz 8 месяцев назад
ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਫ਼ ਕਰਨਾ ਪਿਤਾ ਜੀ ਅਸੀਂ ਤੁਹਾਡੀ ਕੁਰਬਾਨੀ ਭੁੱਲ ਗਏ 😢
@GurpreetSingh-fx9wn
@GurpreetSingh-fx9wn 9 месяцев назад
ਦਸਵੇਂ ਪਾਤਸ਼ਾਹ ਕਲਗੀਆਂ ਵਾਲੇ ਸ਼ਹਿਨਸ਼ਾਹ ਸਰਬੰਸਦਾਨੀ ਬਾਜਾਂ ਵਾਲੇ ਚੌਜੀ ਪ੍ਰੀਤਮ ਦੀ ਜਿੰਨੀ ਸਿਫ਼ਤ ਮਹਿਮਾ ਗਾਈ ਜਾਵੇ ਓਨੀਂ ਹੀ ਥੌੜੀ... ਬਹੁਤ ਵਧੀਆ ਵੀਰ ਜੀ
@gurpreetdhandli8389
@gurpreetdhandli8389 10 месяцев назад
ਕਿੰਨਾ ਦਰਦ ਝਲਕਦਾ ਗੀਤ ਵਿਚੋਂ, ਗੁਰੂ ਬਾਜਾਂ ਵਾਲਿਆ ਤੇਰੇ ਵਰਗਾ ਕੋਈ ਨਹੀ ਹੋ ਸਕਦਾ
@shindakaler
@shindakaler 10 месяцев назад
ਬਹੁਤ ਸੋਹਣਾ ਗਾਇਆ ਚਰਨ ਵੀਰ ਨੇ,,, ਤੇ ਲਿਖਿਆ ਵੀ ਸੋਹਣਾ
@autographbeats
@autographbeats 10 месяцев назад
ਸ਼ੁਕਰੀਆ ਜੀ
@baljeetsingh1055
@baljeetsingh1055 2 месяца назад
ਬੜੇ ਅਫ਼ਸੋਸ ਦੀ ਗੱਲ ਹੈ ਐਨੀ ਸੋਹਣੀ ਅਵਾਜ ਤੇ ਬਹੁਤ ਹੀ ਸੋਹਣਾ ਗੀਤ ਲਿਖਿਆ ਗਇਆ ਪਰ ਵਿਓ ਸਿਰਫ 144000 ਅਗਰ ਕੋਈ ਹੋਰ ਗੰਦਾ ਮੰਦਾ ਗੀਤ ਹੁੰਦਾ ਮਿਲੀਅਨ ਚ ਹੋਣੇ ਸੀ ।
@penduboy3994
@penduboy3994 9 месяцев назад
ਚਰਨ ਲਿਖਾਰੀ ਬੜੇ ਹੀ ਸਾਦੇ ਤੇ ਸਾਊ ਬਿਰਤੀ ਵਾਲਾ ਇਨਸਾਨ, ਇਹੋ ਜਿਹੇ ਗੀਤਾਂ ਦੀ ਬਹੁਤ ਜਰੂਰਤ ਹੈ ਮੇਰੇ ਪੰਜਾਬ ਨੂੰ❤❤✍️✍️🙏🙏
@bindersarpanch3499
@bindersarpanch3499 9 месяцев назад
ਵਾਰ ਵਾਰ ਸੁਣਿਆ ਹੈ ਮਨ ਭਰ ਜਾਂਦਾ ਹੈ ਇਸ ਤੋਂ ਵਧੀਆ ਕੋਈ ਨਹੀਂ ਲਿਖ ਅਤੇ ਗਾ ਸਕਦਾ
@sukhjitsingh1933
@sukhjitsingh1933 10 месяцев назад
ਅੱਜ ਨਾ ਬੋਲੋ ਬੀਂਡੇਓ ਇਹਦੀ ਖੁੱਲ੍ਹ ਨਾ ਜਾਵੇ ਜਾਗ ❤❤❤
@Kuldeepmission
@Kuldeepmission 2 месяца назад
ਕੋਈ ਤੋੜ ਨੀ ਚਰਨ ਬਾਈ ਤੇਰਾ ਲੱਖ ਵਾਰ ਸਿਜਦਾ ਤੈਨੂੰ ਤੇਰੀ ਮਾਤਾ ਨੂੰ ਜਿਹਨੇ ਸਾਨੂੰ ਇਹ ਹੀਰਾ ਦਿੱਤਾ
@roojeetkaur4244
@roojeetkaur4244 10 месяцев назад
ਵਾਹਿਗੁਰੂ ਜੀ ਬਹੁਤ ਸੋਹਣੇ ਤਰੀਕੇ ਨਾਲ ਗਾਥਾ ਬਿਆਨ ਕੀਤੀ ਗਈ😢 🙏 ਧੰਨ ਗੁਰੂ ਪਿਤਾ 🙏
@sanjaykakkar1321
@sanjaykakkar1321 9 месяцев назад
🙏🏻🌹 ਤੁਸੀਂ ਸਾਡੇ ਸਤਿਗੁਰ ਦੀ ਗੱਲ ਸੁਣਾਈ ਮਾਲਕ ਜੀ ਤੁਹਾਨੂੰ ਚੜਦੀਆ ਕਲਾ ਵਿਚ ਰੱਖੇ 🙏🏻🙏🏻🌹🌹
@RajinderKumar-by1fd
@RajinderKumar-by1fd 10 месяцев назад
ਕਲਮ ਅਤੇ ਆਵਾਜ਼ ਨੂੰ ਦਿਲੋ ਸਲਾਮ ਹੈ ਜੀ 🙏🙏
@ਪੇਂਡੂਦੇਸੀ
@ਪੇਂਡੂਦੇਸੀ 2 месяца назад
❤❤❤❤❤❤❤❤❤❤
@harmandeepsinghaulakhjatt915
@harmandeepsinghaulakhjatt915 Месяц назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🦅🗡️🐯🐯🔱❤💯👍🦁🔥🐅👌🐊⚔️🐎🐆🦚🙏🙏❤️❤️❤️👏❣️❣️❣️
@LakhwinderBrar-d2c
@LakhwinderBrar-d2c 2 месяца назад
ਚਰਨ ਲਿਖਾਰੀ ਦੀ ਕਲਮ ਹੋਵੇ ਤੇ ਵਧੀਆ ਤੇ ਸੁੱਚੀ ਨਾ ਹੋਵੇ ਇਹ ਕਦੇ ਨਹੀਂ ਹੋ ਸਕਦਾ . ਰੱਬ ਬਹੁਤ ਬਹੁਤ ਤਰੱਕੀ ਦੇਵੇ ਚਰਨ ਲਿਖਾਰੀ ਵੀਰ 🙏🙏
@avtarsingh2231
@avtarsingh2231 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurshan-official
@gurshan-official 2 месяца назад
ਜਿਸ ਕਿਸੇ ਨੇ ਵੀ ਇਹ ਗੀਤ ਸੁਣਿਆ, ਉਸ ਨੇ ਵਾਰ-ਵਾਰ ਸੁਣਿਆ ਐ
@gagandeepsinghgrewal3713
@gagandeepsinghgrewal3713 7 месяцев назад
ਸੁਣਿਆ ਸੀ ਕਿ ਲਿਖਾਰੀ ਦੇ ਜੋ ਗੀਤ ਉਸ ਦੀ ਰੂਹ ਦੇ ਨੇੜੇ ਹੋਣ ਉਹ ਗੀਤ ਉਹ ਆਪ ਗਾਉਂਦਾ ਹੁੰਦਾ … ਬਾਕੀ ਦੇ ਕਿਸੇ ਨੂੰ ਹੋਰ ਨੂੰ ਗਾਉਣ ਨੂੰ ਦੇ ਦਿੰਦਾ … ਸਿਜਦਾ ਚਰਨ ਦੀ ਸੋਚ ਨੂੰ
@HardeepSingh-jr1ig
@HardeepSingh-jr1ig 10 месяцев назад
ਪਾਤਸ਼ਾਹ ਦੇ ਪਾਤਸਾਹ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਹਿਨਸ਼ਾਹ ਮਰਦ ਅਗੰਮੜਾ ਕੌਮ ਦਾ ਬਾਪੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ❤❤❤❤❤❤❤❤
@jatindersingh1809
@jatindersingh1809 9 месяцев назад
Bahut vadiya bhai
@bk-yk2kw
@bk-yk2kw 9 месяцев назад
ਸੁਭਾਗ ਪ੍ਰਾਪਤ ਹੋਇਆ ਸੁਣਨ ਦਾ, ਸ਼ੁਕਰਾਨਾਂ ਚਰਨ ਲਿਖਾਰੀ ਸਾਬ ਜੀਉ
@GurbirSingh-hi9ti
@GurbirSingh-hi9ti 5 месяцев назад
ਵਾਹ ਬਈ ਵਾਹ ਨਹੀਂ ਸਾਨੀ ਤੇਰਾ ਕੋਈ ਚਰਨ ਸਹਿਆ
@dhaliwal4236
@dhaliwal4236 10 месяцев назад
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਧੰਨ ਮਾਤਾ ਗੁਜਰ ਕੌਰ ਜੀ🙏
@SatnamSingh-mc2oq
@SatnamSingh-mc2oq Месяц назад
Kyaaaa bat A ❤
@manjeetsingh5679
@manjeetsingh5679 10 месяцев назад
ਬਹੁਤ ਵਧੀਆ ਲਿਖਿਆ ਅਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@balbirsinghboparai
@balbirsinghboparai 10 месяцев назад
ਗੁੱਡ ਵੀਰ ਜੀ
@pargatpawar7525
@pargatpawar7525 10 месяцев назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏽🙏🏽🙏🏽🙏🏽🙏🏽 ਬਹੁਤ ਹੀ ਸੋਹਣੀ ਰਚਨਾ, ਬਹੁਤ ਹੀ ਵਧੀਆ ਚਰਨ ਵੀਰ।
@nimadhaliwal1233
@nimadhaliwal1233 6 месяцев назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@luckykainth9047
@luckykainth9047 10 месяцев назад
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ❤❤❤❤
@newsinghcomputermalerkotla7536
@newsinghcomputermalerkotla7536 10 месяцев назад
very very good..jug jug jio...waheguru mehar kare
@inderjeetsinghchak9175
@inderjeetsinghchak9175 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ 🙏🙏 ਬਹੁਤ ਹੀ ਖੂਬ ਲਿਖਿਆ ਤੇ ਗਾਇਆ ਵੀਰ ਚਰਨ ਲਿਖਾਰੀ ਜੀ 🙏🙏😢😢
@lovepreetkaurkaur6565
@lovepreetkaurkaur6565 10 месяцев назад
Bhut khoobh veergi
@randhirkaur4086
@randhirkaur4086 10 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@sukhwinderkhalsakhalsa1671
@sukhwinderkhalsakhalsa1671 5 месяцев назад
ਸ਼ਬਦ ਨਹੀਂ ਤਾਰੀਫ ਕਰਨ ਲਈ ਬਹੁਤ ਵਾਰ ਸੁਣ ਚੁੱਕਿਆ
@kamaljeetsingh1875
@kamaljeetsingh1875 2 месяца назад
ਚਰਨ ਲਿਖਾਰੀ ਦੀ ਕਲਮ ਲਈ ਦਿਲੋਂ ਸਤਿਕਾਰ ਹੈ| ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਹਮੇਸ਼ਾਂ 🙏🙏
@Balveer-b5z
@Balveer-b5z 6 месяцев назад
ਕਲਮ ਅਤੇ ਅਵਾਜ਼ ਨੂੰ ਦਿਲੋਂ ਸਲਾਮ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amrindersinghmander6458
@amrindersinghmander6458 10 месяцев назад
ਲਗਾਤਾਰ ਦਸਵੀਂ ਵਾਰ ਸੁਣ ਰਿਹਾ ਹਾਂ ਵਾਹਿਗੁਰੂ ਮਿਹਰ ਬਣਾਈਂ ਰੱਖੇ ਵੀਰ ਦੀ ਕਲਮ ਉੱਤੇ
@sumersidak1994
@sumersidak1994 5 месяцев назад
ਸ਼ਬਦ ਹੀ ਮੁੱਕ ਗਏ ਤਾਰੀਫ਼ ਕਰਨ ਲਈ
@barindersinghmander6375
@barindersinghmander6375 10 месяцев назад
ਭਾਈ ਮਰਦਾਨਾ ਜੀ ਦਾ ਮਿਹਰ ਭਰਿਆ ਹੱਥ ਰਹੇ ਐਵੇਂ ਲਿਖਾਈ ਤੇ ਗਾਓ ਦੇ ਰਹੋ 🙏🙏🙏🙏🙏🙏🙏🙏
@Balveer-b5z
@Balveer-b5z 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dhillon751ful
@dhillon751ful 2 месяца назад
ਤੇਰੀ ਲਿਖਤ ਦੀ ਸਿਫ਼ਤ ਕਰਨ ਲਈ ਸ਼ਬਦ ਘੱਟ ਨੇ veer
@selfmade3485
@selfmade3485 10 месяцев назад
ਧੰਨ ਹੋ ਤੁਸੀਂ ਦਸ਼ਮ ਪਾਤਸ਼ਾਹ ਜੀ, ਰੋਣਾ ਆ ਗਿਆ।। ਵਾਹਿਗੁਰੂ ਜੀ
@ravindersandhu6922
@ravindersandhu6922 10 месяцев назад
ਵਾਹਿਗੁਰੂ ਵਾਹਿਗੁਰੂ
@AvtarSingh-qc5gs
@AvtarSingh-qc5gs 10 месяцев назад
Dhan guru gobind singh ji kirpa karan Charan veer ji te
@subasingh6032
@subasingh6032 5 месяцев назад
Aena vadiya geet vew ene ghat kion loka nu sochna chahida
@gurteshwarsingh6704
@gurteshwarsingh6704 10 месяцев назад
ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਸਮ ਪਿਤਾ , ਕਲਗੀ ਧਰ ਪਾਤਸ਼ਾਹ, ਸ਼ਾਹੇ ਸ਼ਹਿਨਸ਼ਾਹ,ਬਾਦਸ਼ਾਹ ਦਰਵੇਸ਼ , ਪੁੱਤਰਾ ਦੇ ਦਾਨੀ ਸੰਤ ਸਿਪਾਹੀ ਅਤੇ ਉੱਚ ਦੇ ਪੀਰ ਨੂੰ ਕੋਟਿ ਕੋਟਿ ਨਮਸਕਾਰ। ਰੱਬ ਚਰਨ ਲਿਖਾਰੀ ਨੂੰ ਲੰਬੀਆ ਉਮਰਾ ਬਖਸ਼ੇ
@nirbhaisingh8894
@nirbhaisingh8894 10 месяцев назад
Dhan Dhan Shri Guru Gobind Singh Sahib ji🙏Dhan Dhan Mata Gujjar Kaur ji 🙏Dhan Dhan Baba Ajit Singh Sahib ji🙏Dhan Dhan Baba Jujhar Singh Sahib ji 🙏Dhan Dhan Baba Zorawar Singh Sahib ji 🙏Dhan Dhan Baba Fateh Singh Sahaib ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏😭😭😭😭😭😭😭
@penduunionzindaad
@penduunionzindaad 10 месяцев назад
ਚਰਨ ਲਿਖਾਰੀ 👍 ਬਹੁਤ ਵਧੀਆ ਲਿਖਿਆ ਬਾਈ ਜੀ ❤️❤️❤️❤️ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏
@anmolkitchenwithbalwi2961
@anmolkitchenwithbalwi2961 9 месяцев назад
Ma buht var sunya veer dilo sat sree akal❤❤
@evergreenvillagers2498
@evergreenvillagers2498 10 месяцев назад
ਬਹੁਤ ਸਕੂਨ ਮਿਲਿਆ ਭਾਈ ਸਾਹਿਬ ਨੂੰ ਸੁਣ ਕੇ
@markgill7284
@markgill7284 10 месяцев назад
Charan Likhari bohat saaf suthra lekhik ha. Bohat wadya likhya ji.
@gurjindersingh5336
@gurjindersingh5336 10 месяцев назад
ਸ਼ਾਹਕਾਰ ਰਚਨਾ, ਬਹੁਤ ਸੋਜ਼ ਭਰੀ ਅਵਾਜ਼ ਚ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਖਾਲਸੇ ਦੇ ਸਾਕੇ ਦਾ ਵਰਨਣ । ਕੋਟਿਨ ਕੋਟਿ ਪਰਨਾਮ ਸਮੂਹ ਸ਼ਹੀਦਾਂ ਨੂੰ, ਵਾਹਿਗੁਰੂ ਤੰਦਰੁਸਤੀ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣ ਜੀ । ,
@autographbeats
@autographbeats 10 месяцев назад
Shukria gee
@JasvirSingh-sz7vj
@JasvirSingh-sz7vj 9 месяцев назад
ਵੀਰ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ
@Dhaliwalmanilegendfan
@Dhaliwalmanilegendfan 10 месяцев назад
ਵਾਹਿਗੁਰੂ ਕਿਰਪਾ ਕਰੂ ਬਾਬਾ ਨਾਨਕ ਵੀਰਾ ਤੇਰੀ ਮਿਹਨਤ ਨੂੰ ਸਾਰਾ ਪੰਜਾਬ ਜਾਣਦਾ 😢
@ghugianampcs2808
@ghugianampcs2808 10 месяцев назад
🎉🎉🎉🎉🎉🎉🎉
@lofisounds6169
@lofisounds6169 4 месяца назад
ਬਹੁਤ ਵਧੀਆ ਜੀ
@veeruveeruveeru4404
@veeruveeruveeru4404 8 месяцев назад
ਇਸ ਬੰਦੇ ਦੇ ਕਿੰਨਾ ਪਿਆਰ ਹੋਣਾ ਪੰਜਾਬ ਲਈ
@GopyGill-o6u
@GopyGill-o6u 8 месяцев назад
Sabad de naal naal music 🎶 v bahut khoob
@sahirkhan286
@sahirkhan286 10 месяцев назад
Nhi sifat kr skde veer Teri Kalam di alfaz hai ni ❤❤❤👍👍👍👍
@AmrindersinghMinda-u9u
@AmrindersinghMinda-u9u 10 месяцев назад
charn bai bahut soni likhat hai..hun bai aenda hi khich ke rakhi tere te eik din puri sikh kum nu maan hone..👍👍🙏
@jatinderbatth1127
@jatinderbatth1127 9 месяцев назад
ਹੀਰਾ ਲਿਖਾਰੀ ਆ ਚਰਨ ਵੀਰ ✍️✍️✍️💎💎💎
@sunnybains0456
@sunnybains0456 10 месяцев назад
Dan Dhan Guru Gobind Singh Ji Bahut vadiya charan Likhari saab, music vi bahut vadiya
@autographbeats
@autographbeats 10 месяцев назад
Shukria
@journeyandvlogs5989
@journeyandvlogs5989 10 месяцев назад
ਬਹੁਤ ਸੋਹਣਾ ਸ਼ਬਦ ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਤੰਦਰੁਸਤੀਆ ਬਖਸ਼ਣ
@DharmpalSingh-v3h
@DharmpalSingh-v3h Месяц назад
ਚਰਨ ਲਿਖਾਰੀ ਜੀ ਰੱਬ ਤੁਹਾਨੂੰ ਬਹੁਤ ਤਰੱਕੀ ਬਖਸੇ
@gillsuspect912
@gillsuspect912 10 месяцев назад
ਬੌਤ ਬੌਤ ਸ਼ੁਕਰਾਨਾ ਚਰਨ ਲਿਖਾਰੀ ਵੀਰ 🙏🏻
@harinderpreethani8147
@harinderpreethani8147 9 месяцев назад
Waheguru ji ka Khalsa waheguru ji ke fateh 🙏🙏🙏
@sarvansingh7037
@sarvansingh7037 10 месяцев назад
ਬਹੁਤ ਸੋਹਣਾ ਲਿਖਿਆ ਬਾਬਾ ਜੀ
@mehangachahal4316
@mehangachahal4316 2 месяца назад
ਲਾਈਕ ਸ਼ੇਅਰ ਕਰੋ ਸਾਰੇ ਵੀਰ ਜੋ ਜੋ ਬੀ ਸੁਣ ਰਿਹਾ ਜਿਉਂਦਾ ਰਹਿ ਵੀਰਾ @charan likhari
@gursidhu895
@gursidhu895 10 месяцев назад
ਬਹੁਤ ਵਧੀਆ ਚਰਨ ਬਾਈ ਜਿਉਂਦੇ ਵਸਦੇ ਰਹੋ ❤❤❤❤
@jaideepsingh5107
@jaideepsingh5107 10 месяцев назад
ਬਹੁਤ ਵਧੀਆ ਗਾਇਆ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ
@ManpreetkaurMan-Daljitaingh
@ManpreetkaurMan-Daljitaingh 9 месяцев назад
Bout bout sona shabad 22 god bless you❤❤❤❤ wheguru g
@SurinderKumar-g6m
@SurinderKumar-g6m 10 месяцев назад
ਬਹੁਤ ਖੂਬ ਚਰਨ ਵੀਰ ਜੀ ਵਾਹਿਗੁਰੂ ਤਰੱਕੀ ਦੇਵੇ ਆਪ ਨੂੰ।। ਬਹੁਤ ਸਮੇ ਵਧ ਵਾਹਿਗੁਰੂ ਜੀ ਨੇ ਆਪ ਜੀ ਤੇ ਮੇਹਰ ਕਰੀ। ਇਵੇ ਹੀ ਤਰੱਕੀ ਕਰ ਦੇ ਰਹੋ
@autographbeats
@autographbeats 10 месяцев назад
Shukria tuhadia duwawa layi
@gouravsonifilms
@gouravsonifilms 10 месяцев назад
ਸਹੀ ਗੱਲ
@manpreetsinghMK
@manpreetsinghMK 9 месяцев назад
ਵਾਹਿਗੁਰੂ ਜੀ ਧੰਨ ਧੰਨ ਬਾਜਾਂ ਵਾਲਿਆ❤❤❤❤
@SandeepKumar-oi3hy
@SandeepKumar-oi3hy 10 месяцев назад
ਚਰਨ ਸਿਆਂ ਤੇਰੀ ਕਲਮ 👌👌👌,❤️❤️ਕਮਾਲ
@sandhucs3109
@sandhucs3109 10 месяцев назад
Chardikala ch rhe veer 🙏🏻bhut sohna likhea te gaya
@gurwinderbatth821
@gurwinderbatth821 10 месяцев назад
ਬਹੁਤ ਖੁਸ਼ੀ ਹੋਈ ਚਰਨ ਵੀਰ ਤੂੰ ਆਪ ਗੀਤ ਰਿਕਾਰਡ ਕਰਵਾਉਣ ਲੱਗ ਪਿਆ
@vidyasagarsingh4928
@vidyasagarsingh4928 10 месяцев назад
ਵਾਹਿਗੁਰੂ ਜੀਂ
@sasgatkagroup1021
@sasgatkagroup1021 10 месяцев назад
ਕਮਾਲ ਲਿਖਿਆ ਤੇ ਗਾਇਆ ਵੀ ਚਰਨ ਵੀਰ ਜੀ 🙏🏻🙏🏻🙏🏻🙏🏻
@AvtarSingh-qj3dr
@AvtarSingh-qj3dr 9 месяцев назад
ਚਰਨ ਲਿਖਾਰੀ ਜਿਉਂਦਾ ਰਹਿ
@jaggijosan1389
@jaggijosan1389 10 месяцев назад
ਮੇਰੀ ਇਕ ਬੇਨਤੀ ਹੈ ਜੀ ਕੇ tuc ਕਿਸੇ ਹੋਰ ਸਿੰਗਰ ਨੂੰ ਗੀਤ ਦੇਣ ਨਾਲੋ ਜਿਆਦਾ ਖੁਦ ਹੀ ਗਇਆ ਕਰੋ
@manmohanjhiout7037
@manmohanjhiout7037 10 месяцев назад
ਬਹੁਤ ਖੂਬ ਬਾਈ ਜੀ 🙏🏻🙏🏻🙏🏻
@satnamji.3078
@satnamji.3078 10 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ...
@gurwinderpannu5392
@gurwinderpannu5392 Месяц назад
ਚਰਨ ਲਿਖਾਰੀ ਦੇ ਲਿਖੇ ਹਰੇਕ ਗੀਤ ਨੂੰ ਸੁਣ ਕੇ ਰੂਹ ਨੂੰ ਇਕ ਵੱਖਰਾ ਸਕੂਨ ਮਿਲਦਾ
@HarrySidhupb03
@HarrySidhupb03 8 месяцев назад
Music lyrics voice vocal level ❤❤❤
@surinderaulakh8817
@surinderaulakh8817 10 месяцев назад
ਵਾਹ ਐਨੀ ਸੋਹਣੀ ਰਚਨਾ ਲਿਖੀ ਵਾਹ ਚਰਨ ਵੀਰ
Далее
Uccha Peer
5:03
Просмотров 100 тыс.
Fastest Build⚡ | Doge Gaming
00:27
Просмотров 1,3 млн