Тёмный

Uddu Uddu Kare Mera Ji Ni Saheliyo Video (1997) 

Pratham Antimnaam
Подписаться 2 тыс.
Просмотров 535 тыс.
50% 1

Catchy song from 1997 in Punjabi language about being energetic in the typical morning activities in the rural areas of India's Punjab province. I'd searched for this song for many years, knowing very little of the lyrics and with barely any knowledge of the Punjabi language. I don't understand the exact lyrics so what little I've described here is thanks to my exposure to Punjabi culture through my amazing friends I've met in my life thus far:p Enjoy=)
Geet ਗੀਤ (song): Shamsher Sandhu
Gaayikaa ਗਾਇਕਾ (vocals) : Ranjana
Sangeet ਸੰਗੀਤ (music): Atul Sharma

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 429   
@manpreetsingh-cj6qd
@manpreetsingh-cj6qd 7 лет назад
Thanks so much for upload this song....mai bahut search kita ehh song aaj ja ke mileya thnku so much.......
@harpreetsinghsarpanch8945
@harpreetsinghsarpanch8945 Год назад
❤💜🖤💙💛🤎💖💞👍🏻🖤🥰
@KaloKaur-zp4qx
@KaloKaur-zp4qx Год назад
@@harpreetsinghsarpanch8945 bb
@charanjeetsingh7302
@charanjeetsingh7302 11 месяцев назад
Bilkul
@mogambogaming3847
@mogambogaming3847 2 месяца назад
Same here
@gaganatwal536
@gaganatwal536 5 лет назад
ਰੂਹ ਖੁਸ਼ ਹੋ ਗਈ ਇਹ ਮਿੱਠਾ ਗੀਤ ਸੁਣ ਕੇ ...ਬੜਾ ਸੁਣਿਆ ਸੀ ਇਹ ਗੀਤ ਬਚਪਨ ਚ ....ਹਾਏ ਰੱਬਾ ਕੀਤੇ ਆ ਜੇ ਵਾਪਿਸ ਇਹ ਸੋਹਣਾ ਸਮਾਂ ....ਗਗਨ ਫਰੀਦਕੋਟੀਆ
@shayrranjit787
@shayrranjit787 Год назад
Right bro
@JaswinderSingh-ib7kn
@JaswinderSingh-ib7kn Год назад
ਹਫ਼ਤੇ ਪਿੱਛੋਂ ਦਿਨ ਮੁੜ ਆਉਂਦੇ ਸਾਲ ਬਾਅਦ ਮਹੀਨਾ ਲੰਘ ਗਿਆ ਵੇਲਾ ਹੱਥ ਨ੍ਹੀਂ ਆਉਂਦਾ ਹੁਣ ਦਾ ਸਾਂਭ ਸ਼ੁਕੀਨਾ
@bittudilgeer9116
@bittudilgeer9116 Год назад
Shi gal aa bro
@ManinderKaur-tb5jf
@ManinderKaur-tb5jf Год назад
Jama sahi keha bai....bachpan da song....eda lagda ..v kinna kush badl ..gaya..... pehla bahut vadia c....kinne lok jindgi cho chle gaye....
@freefairgamer579
@freefairgamer579 7 месяцев назад
Hlo
@gaganatwal536
@gaganatwal536 5 лет назад
ਕਿੰਨਾ ਸ਼ੁੱਧ ਸਮਾਂ ਸੀ ਇਹ ....ਦੇਖ ਕੇ ਇੰਜ ਲਗਦਾ ਜਿਵੇਂ ਰੱਬ ਆਪ ਧਰਤੀ ਤੇ ਆਇਆ ਹੋਵੇ ...ਇਸ ਸਮੇ ਦਾ ਕੋਈ ਮੁੱਲ ਨੀ ...ਕਾਸ਼ ਕੀਤੇ ਇਹ ਸੋਹਣਾ ਸਮਾਂ ਵਾਪਿਸ ਆ ਜਾਵੇ ...Gagan From Faridkot
@90sNomad
@90sNomad 5 лет назад
Gagan Atwal athru aww jaande kai vaar sun k
@gaganatwal536
@gaganatwal536 4 года назад
Sahi gll a ji
@ashubhullar9766
@ashubhullar9766 4 года назад
Tusi bilkul shi kha
@gaganatwal536
@gaganatwal536 4 года назад
@@ashubhullar9766 hnji ...but eh time hun kde ni mud k auna 😭
@gharusaab8488
@gharusaab8488 3 года назад
My favorite song
@Khanpeen22
@Khanpeen22 8 месяцев назад
2024 ਵਿੱਚ ਸੁਣਨ ਵਾਲੇ❤
@angelinaaryanspain7036
@angelinaaryanspain7036 Год назад
ਰੂਹ ਦੀ ਖੁਰਾਕ ਬਣ ਗਿਆ ਸੀ ਹੈ ਤੇ ਹਮੇਸ਼ਾ ਰਹੇਗਾ ਇਹ ਕੀਮਤੀ ਗਾਣਾ, ❤ਜਦ ਤਕ ਦਿਨ ਚਾ ਇੱਕ ਵਾਰ ਸੁਣ ਨਾ ਲਵੋ ਦਿਨ ਵੀ ਖ਼ੂਬਸੂਰਤ ਨਹੀਂ ਲਗਦਾ । ਰੰਜਨਾ ਜੀ ਨੂੰ ਤੇ ਪੂਰੀ ਟੀਮ ਨੂੰ ❤ ਸਲੂਟ 💐💐💐💐💐
@khanakhtar74
@khanakhtar74 4 года назад
ਬਸ ਇਹੀ ਉਹ ਗੀਤ ਸੀ ਜੋ ਪਰਵਾਰ ਨਾਲ ਬੈਠਕੇ ਸੁਣੇ ਨੇ ਜਲੰਧਰ ਦੂਰਦਰਸ਼ਨ ਤੇ। ਹੁਣ ਦੇਖਣ ਨੂੰ ਤੇ ਬਹੁਤ ਕੁੱਝ ਚਲਦਾ ਪਰ ਇਹ ਰੰਗ ਨੀ ਮਿਲਦਾ। ਹੁਣ ਟੈਕਨਾਲੋਜੀ ਦੇ ਯੁੱਗ ਇਹ ਸ਼ਕੂਨ ਨੀ ਰਿਹਾ।
@baljindersinghnijjar3166
@baljindersinghnijjar3166 6 лет назад
ਨਵੇ ਸਾਲ ਦੇ ਪ੍ਰੋਗਰਾਮ ਪਹਿਲਾਂ ਹੀ ਵਧੀਆ ਹੁੰਦੇ ਸਨ ਬਹੁਤ ਹੀ ਵਧੀਆ ਗੀਤ ਏ ਪੁਰਾਣੀ ਯਾਦ ਤਾਜ਼ੀ ਹੋ ਗਈ ਸਾਰਾ ਪਰਿਵਾਰ ਰਲ ਕੇ ਵੇਖਿਆ ਸੀ ਏ ਨਵੇ ਸਾਲ ਦਾ ਪ੍ਰੋਗਰਾਮ
@parmeetsingh5151
@parmeetsingh5151 4 года назад
ਫੁਕਰਿੳ ਆ ਹੁੰਦਾ ਪੰਜਾਬੀ ਸੱਭਿਆਚਾਰ
@AnnoyedPlanets-kl4st
@AnnoyedPlanets-kl4st 7 месяцев назад
Sai gal hai g
@RanjitSingh-wx7nw
@RanjitSingh-wx7nw 2 месяца назад
Bahut vadia sma si
@surinderbhatti1192
@surinderbhatti1192 Год назад
ਇਹ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੁਣਿਆ ਸੀ ਬਚਪਨ ਚ ਇਹ ਵਾਲਾ ਗੀਤ
@gurkamalsingh5174
@gurkamalsingh5174 Год назад
ਇੰਝ ਲੱਗਦਾ ਰੱਬ ਆਪਂ ਧਰਤੀ ਆਇਆ📻 ਕਾਸ਼ ਇਹ ਸਮਾਂ ਵਾਪਿਸ ਆ ਜਾਵੇ 🎉🎉
@surinderbhatti1192
@surinderbhatti1192 Год назад
ਬਹੁਤ ਹੀ ਪਿਆਰਾ ਗੀਤ ਹੈ ਵਾਹ ਮੈਂਨੂੰ ਮੇਰਾ ਬਚਪਨ ਯਾਦ ਆ ਗਿਆ ਕਿੰਨੇ ਸੋਹਣੇ ਦਿਨ ਸੀ ਉਹ
@mansiratkaur8989
@mansiratkaur8989 6 месяцев назад
ਰੰਜਨਾ wrgi ਕੋਈ Female singer na koi ਹੋਈ ਤੇ na ਹੋਵੇਗੀ।
@rajwindersandhu9232
@rajwindersandhu9232 5 месяцев назад
RIGHT MAM
@devklair6471
@devklair6471 Месяц назад
Sahi gal aa ma'am she is well trained classical singer and god gifted voice
@MandeepSingh-xc9hc
@MandeepSingh-xc9hc 3 года назад
ਲੀਡ ਰੋਲ ਵਿੱਚ ਮੇਰੇ ਮੰਮਾ ਨੇ
@MairaSingh-tq8nk
@MairaSingh-tq8nk 2 года назад
Hiii son .. are you talking about Kirandeep Kaur Hundal
@vickynum1880
@vickynum1880 7 месяцев назад
Apni I'd dso
@SatkarGill-dk9ff
@SatkarGill-dk9ff 5 месяцев назад
Sachi bachpan ch suneya c ehh song new year ch aya c
@user-nh2kx5oo3k
@user-nh2kx5oo3k 4 месяца назад
Wow 😊
@san-v6843
@san-v6843 3 месяца назад
Rajna so adorable voice koi rees nahi Atul Sharma music director Kia baat mahan music director...
@navdeeprandhawa4593
@navdeeprandhawa4593 5 лет назад
I want this old Punjab to come back again - love it
@tamannaluv1731
@tamannaluv1731 Год назад
Absolutely 👌👍
@mpsingh5913
@mpsingh5913 Год назад
Ji pr hun da punjab eho jeha punjab ni reha...we missed all this😢
@yogeshwer
@yogeshwer Год назад
Love this time
@Savreen_birds
@Savreen_birds Месяц назад
ਸੱਚੀ ਬਹੁਤ ਮਨ ਉਦਾਸ ਹੋ ਜਾਂਦਾ ਹੈ
@bhaikashaminder5319
@bhaikashaminder5319 3 года назад
Great voice,,,sweet voice,,,ਕੋਇਲ ਵਰਗੀ ਆਵਾਜ਼,,,,ਇਸ ਵੀਡੀਓ ਵਿਚ ਵੀ ਕਲਾਕਾਰਾਂ ਨੇ ਬਹੁਤ ਸਲਾਘਾਯੋਗ ਕੰਮ ਕੀਤਾ,,,ਰੂਹ ਨੂੰ ਸਕੂਨ ਦੇਣ ਵਾਲਾ ਗਾਣਾ,,,2021
@ShamsherSingh-k6b
@ShamsherSingh-k6b 6 месяцев назад
ਜਦੋਂ ਇਹ ਗੀਤ ਆਇਆ ਸੀ ਓਦੋਂ class+1 ਵਿਚ ਪੜਦੇ ਹੁੰਦੇ ਸੀ ਤੇ ਜਦੋਂ ਅੱਜ ਦੁਬਾਰਾ ਸੁਣਿਆ ਤਾਂ ਮੇਰਾ ਬੇਟਾ 9th class ਵਿੱਚ ਪੜਦਾ ਆ।ਕਿੰਨੀ ਤੇਜ਼ੀ ਨਾਲ ਸਮਾਂ ਲੰਘ ਗਿਆ, ਪਤਾ ਈ ਨਹੀਂ ਲੱਗਾ। ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਚ ਸੁਣਿਆ ਸੀ ਇਹ ਗੀਤ।
@meekpawar1818
@meekpawar1818 3 года назад
Mere pind Di shooting aa . Al time favourite song ❤️❤️❤️❤️ Talwandi Aryan ❤️❤️❤️❤️
@ashokkumar-xu4xe
@ashokkumar-xu4xe Год назад
Es program da ki naam c .pls dsna
@amritsarifoodtiffinservice9260
@amritsarifoodtiffinservice9260 3 года назад
ਕਿੰਨਾ ਸੋਹਣਾ ਪਹਿਰਾਵਾ ।ਅੱਜ ਕੱਲ੍ਹ ਤਾਂ ਨੰਗੇਜ ਪੁਣਾ ਹੀ ਰਹਿ ਗਿਆ ।
@paramjeetpammi9706
@paramjeetpammi9706 4 года назад
ਜੇ ਰॅਬ ਪੁਛੇ ਮੰਗ ਕੀ ਮੰਗਣਾ ਤਾਂ ਮੈ िਦਨ ਬਚਪਨ ਦੇ ਮੰਗਾ ਭॅਜ ਭॅਜ ਰੋਜ ਲੁਅਾਮਾ ਰਗੜਾ ਭਾਮੇ ਵਗਨ ਨਲੀਅਾ ਖੰਖਗਾ ਜੇ ਪੰਮੇਅਾ ਮਾਂ ਬੰਨ ਬੰਨ ਕੁਟੇ ਤਾਂ ਮੈ ਕੁਟ ਖਾਦਾਂ ਮੂਲ ਨਾ ਸੰਗਾ
@harmanlehal2594
@harmanlehal2594 2 года назад
ਇਸ ਜਵਾਨੀ ਨੇ ਬਾਰ ਬਾਰ ਨਹੀਂ ਆਓਂਣਾ।
@chamkaursingh3028
@chamkaursingh3028 6 лет назад
Tension door karni hai ta eh song suno......... Sangeet ....sur ......awazz... Actor.... Nature...... Awesome
@glorysingh2999
@glorysingh2999 Месяц назад
Eh geet sun ke mera bachpan yaad a gya oh time dd punjabi a kina vdia time c ❤️❤️❤️❤️
@amarjeetsinghamar7197
@amarjeetsinghamar7197 Год назад
ਬੱਚਪਨ ਯਾਦ ਆਉਦਾ ਇਹ ਗੀਤ ਸੁਣਕੇ
@gurjitdhanoa3917
@gurjitdhanoa3917 2 месяца назад
ਦਿੱਲ ਰੋਣ ਲੱਗ ਜਾਂਦਾ, ਉਹ ਵਕ਼ਤ ਯਾਦ ਕਰਕੇ,, ਏਦਾਂ ਲਗਦਾ ਜਿਵੇੰ ਸੁਪਨੇਂ ਚੋਂ ਬਾਹਰ ਆ ਗਏ ਆਂ.. ਕਹਿੰਦੇ ਸੀ ਜਦ 2000 ਸੰਨ ਆ ਗਿਆ ਤੇ ਸਦੀ ਪਲਟ ਜਾਣੀ... ਹੁਣ ਯਕ਼ੀਨ ਆ ਗਿਆ ਕੇ ਸੱਚੀਂ ਸਦੀ ਪਲਟ ਗਈ ਆ..! ਅੰਮ੍ਰਿਤ ਨਿਮਰਤ ਗੁਰਜੀਤ ਕਿਰਨ
@Jk-jw2ui
@Jk-jw2ui Месяц назад
Sach a
@90sNomad
@90sNomad 5 лет назад
New Year telecast of 1997 i think. It was cold night and i watched it with my family. Cant forget this song ❤️
@JaskaranSingh-qo6wy
@JaskaranSingh-qo6wy 6 лет назад
ਆਹ ਹੁੰਦੇ ਨੇ ਗੀਤ ਸਭਿਆਚਾਰਕ
@logansunny6853
@logansunny6853 5 лет назад
no no aajkal mussewala hoye paye hai nobody loves this sad
@jaspreet2631
@jaspreet2631 5 лет назад
ਸਹੀ ਕਿਹਾ ਵੀਰ? ਅੱਜ ਕੱਲ ਤਾਂ ਬਿਨਾਂ ਕੱਪੜਿਆਂ ਤੋਂ ਨੱਚਣ ਨੂੰ ਤਿਆਰ ਹਨ
@radhakeshabad
@radhakeshabad 5 лет назад
Yes ji
@SandeepKAur-eu4ui
@SandeepKAur-eu4ui 5 лет назад
Jaskaran Singh sahi keha
@ravneeshsingh2276
@ravneeshsingh2276 4 года назад
ਸਹੀ ਕਿਹਾ ਵੀਰ ਜੀ ਅੱਜ ਕੱਲ ਦੇ ਗਾਇਕਾ ਨੂੰ ਕੁਝ ਗਾਉਣ ਦਾ ਹੀ ਨਹੀਂ ਪਤਾ ਸਿਰਫ ਗੰਦ ਪਾਉਣ ਤੱਕ ਮਤਲਬ ਹੈ।
@harpindergillharry2858
@harpindergillharry2858 4 года назад
Mera sohna punjab c 1997 da time....kash ohh time vapis aave
@officialbadwal
@officialbadwal 5 месяцев назад
ਅੱਜ਼ ਦੇ ਸਮੇਂ ਨਾਲੋਂ ਕਿੰਨੇ ਸੋਹਣੇ ਸੀ ਓਹ ਦਿਨ। ਹੁਣ ਤਾਂ ਕਈ ਫੁੱਕਰੇ ਮੈਂ ਮੈਂ ਕਰੀ ਜਾਂਦੇ ਆ।
@pawanpreetsandhu4632
@pawanpreetsandhu4632 Год назад
ਐਨਟੀਨਾ ਸੈੱਟ ਕਰਕੇ ਸੁਣਦੇ ਹੁੰਦੇ ਸੀ ਇਹ ਗਾਣੇ 7.15 ਦੀਆ ਖ਼ਬਰਾਂ ਤੋ ਬਾਅਦ,ਕੀ ਦਿਨ ਸੀ ਯਾਰ,😊
@amitbhatia.
@amitbhatia. 5 лет назад
*1-3-2019 kaun kaun sun rea te bachpan yaad kr rea*
@s.kstudy5578
@s.kstudy5578 5 лет назад
me
@navdeepkaur8686
@navdeepkaur8686 3 года назад
Me
@officialbadwal
@officialbadwal 4 месяца назад
ਅੱਜ਼ ਮਿਤੀ 20/05/2024 ਸਮਾਂ 6:15 ਮਿੰਟ ਤੇ ਸੁਣਿਆਂ।
@santokhnagrasukh5913
@santokhnagrasukh5913 2 года назад
Kina sohna time c (old time is so beautiful ) kina pyar c lokan ch te sadgi kini c .ohh god Dubara aa jave ohh time 😒
@KuldeepSingh-nm1mc
@KuldeepSingh-nm1mc 5 лет назад
ਦੂਰਦਰਸ਼ਨ ਤੇ ਸੁਣਿਆ ਸੀ, ਇਹ ਗਾਣਾ।
@sukhjindersingh6338
@sukhjindersingh6338 5 лет назад
Uddon uddon karey mera ji ni sahaleo punjabi song indian oscar famous
@gagankaur9471
@gagankaur9471 6 лет назад
This song refresh my childhood memory
@akaaliGursewakSingh
@akaaliGursewakSingh 5 лет назад
Gagan Kaur same here
@amolaksingh2879
@amolaksingh2879 5 лет назад
Gagan Kaur menu v Geet bhout Shona lagda hai
@kuljitsingh7647
@kuljitsingh7647 5 лет назад
Hahahaha😔😔😔😔😔 sach keha
@ravindersingh8279
@ravindersingh8279 5 лет назад
Tera v uddu uddu karda c dil ?? Te fir uddi k nhi ?? 😂
@jaspreet2631
@jaspreet2631 4 года назад
@@ravindersingh8279 ਮਤਲਬ ਕੀ ਵੀਰ ਤੇਰੇ ਕਹਿਣ ਦਾ
@erramanpawar7189
@erramanpawar7189 7 лет назад
Ranjna ji di awaz bht hi vadia aa...kine changge din c 2 week pehla e new year de program di wait kridi c..hun ta lagda sab excitement jiven khatam e ho gyi aa..
@rdeeps1485
@rdeeps1485 4 года назад
Sahi keha sir..excitement h khtm ho gai
@avtarkaler2776
@avtarkaler2776 4 года назад
Ranjna ik bahut vadhia singer se
@devdaroch4682
@devdaroch4682 4 года назад
technology ne veda garak karta yarr
@Harrysingh-bp9ty
@Harrysingh-bp9ty 5 лет назад
Ranjhna is my favorite punjabi female singer . Thanks for uploading this song.
@vishalsinghrajasansi20
@vishalsinghrajasansi20 6 лет назад
Waoo 20 years old jalandhar Durdarshan prog. I see live 1997
@dharmendrasharma6434
@dharmendrasharma6434 6 лет назад
Aapke paas h Kya poora programme ka video
@bhaimatidasji3882
@bhaimatidasji3882 5 лет назад
Buhat ase
@rajachauhan539
@rajachauhan539 6 лет назад
rab Sada khush rakhe eh geet upload karn wale nu
@GurwinderSingh-kt1js
@GurwinderSingh-kt1js 6 лет назад
Upload karn Wale nu parmatma har khusi bakshe
@prathamantimnaam3513
@prathamantimnaam3513 6 лет назад
Aww thank you Ji, boht boht dhanavād - such kind words from you certainly cheer me up😁 Mainu khushi hai ki aap nu vhi passand aaya (sorry, I'm still only learning to speak Punjabi😄)
@harishvashisht2004
@harishvashisht2004 4 года назад
@@prathamantimnaam3513 thank you❤❤
@harishvashisht2004
@harishvashisht2004 4 года назад
Ji bilkul
@jogasingh1460
@jogasingh1460 3 года назад
@@prathamantimnaam3513 ਇਸ ਗੀਤ ਵਿੱਚ ਮੇਨ ਮਾਡਲ ਦਾ ਕੀ ਨਾਮ ਹੈ ਜੀ
@hapiemaan1061
@hapiemaan1061 6 лет назад
bachpan to hi bhut pasand aa eh gana...asli punjab
@ranjitdurka
@ranjitdurka 5 лет назад
Main ik pal v akh 👀nhi chapki poore gaane ch oh merea rabba! Enj laggea jive main 96-97 wale time ch baitha aw. Kithe gea oh bachpan merea rabba Te kithe gaian oh rounka 😞
@tarsemsingh4090
@tarsemsingh4090 4 года назад
Sach h bhaji
@gurami4416
@gurami4416 6 лет назад
ਬਹੁਤ ਸੋਣਾ ਗੀਤ ਆ
@hardevsingh1550
@hardevsingh1550 5 лет назад
ohh din nai labhne mud ke...ruh khush ho gyi geet sun ke...kash eh time vapas aa jave
@malkitsingh246
@malkitsingh246 3 года назад
Kina sohna time c purana yar kinia sohniya punjabi mutiyara c te ajkal dekhlo kanjrkhana modal kini sohni simple sadhgi
@premlatasharma55
@premlatasharma55 Год назад
ओह टाइम सच मुच याद आ गया।मेरा अपना दिल उडू उडु कर रहा है
@tarsem5ingh
@tarsem5ingh Год назад
The Singer Ranjana has mother tongue Malayalam . Settled in Jallandhar and sung beautiful Punjabi songs.
@SatMan18
@SatMan18 5 лет назад
ooh.. really good song... refressed my college memories at DAV collage jalandher as main lead girl was also student of DAV college at that time.... We were so much excited about new yr programe in Nineties
@guri4875
@guri4875 4 года назад
Girl name?
@97varinderjeetsinghgill49
@97varinderjeetsinghgill49 3 года назад
What is her name? 😍😍
@MairaSingh-tq8nk
@MairaSingh-tq8nk 2 года назад
I guess Kirandeep Hundal
@MairaSingh-tq8nk
@MairaSingh-tq8nk 2 года назад
I still remember we’re studying at Khalsa college Amritsar . We use to bunk our classes and use to go to see youth festival at GNDU . Just to support Bhangra and giddha team Khalsa college Amritsar . Use to be very tight competition between Khalsa college Amritsar and HMV Jalandhar … Kirandeep Kaur Hundal use to be captain or lead girl of gidha team from Jalandhar …those were the days … miss those days …
@MegaKeenu
@MegaKeenu 5 лет назад
An interesting fact about the singer is that she is of "Southern Indian origin". But because of living in Punjab for most of her life she picked up on punjabi music and singing as a hobby. And it just blows my mind how a Southern Indian language speaker can pick up on punjabi singing and be one of most melodious ones of her time.
@prathamantimnaam3513
@prathamantimnaam3513 5 лет назад
Wowwww...I did not know Ranjana is of Southern origin😍 That's HEAPS COOL😎 Whereabouts from the South is her ancestry? Do you know of anywhere online where we could perhaps read about her biography where her Southern origin is discussed?
@MegaKeenu
@MegaKeenu 5 лет назад
@@prathamantimnaam3513 I'm not sure if you can find something about her on google. You'll have to look it up. But I watched some of her interviews on Doordarshan(perhaps reach them out :P) where she herself shared these facts about her life and music. And don''t know where exactly from South. This was like 15-20 years ago. I too was surprised when i found out and still remember my mom validating that since Ranjana is favorite singer. Also my mom told me how her interest in punjabi music led her to learn punjabi language and later she started recording punjabi songs, that's when Doordarshan Jalandar approached her to get on board for these new year's and other programs where she gained popularity. Moreover she ended up marrying a punjabi and settling in Punjab for life (now that's really cool)! :D
@Sirat-l9v
@Sirat-l9v 6 месяцев назад
​@@prathamantimnaam3513kerela de ne ranjna ji
@SandeepKAur-eu4ui
@SandeepKAur-eu4ui 5 лет назад
These models all girls are very beautiful. How natural and loving lyrics by shamsher sandhu. Miss you mom dad
@karansingh-wj6zn
@karansingh-wj6zn 2 года назад
❤️❤️❤️
@sandeepsingh-qf4gy
@sandeepsingh-qf4gy 2 года назад
Sandeep Kaur .aap canada se ho ?
@raaglovers880
@raaglovers880 6 лет назад
kaash ajoka punjab kuj es tra da lgda hunda jis tra da es video vich darsaya gya a man nu boht sakoon milya apna purana punjab vekh k
@sukhmanikaur6841
@sukhmanikaur6841 3 месяца назад
ਪੰਜਾਬ ਦੀਆਂ ਮਹਿਕਾਂ ਵੰਡ ਦਾ ਗੀਤ ਸਕੂਨ ❤❤❤❤❤❤❤
@SukphaPb
@SukphaPb Год назад
Beautiful voice ranjana madam beautiful song beautiful lyric old is gold
@avleenkaurghotra5838
@avleenkaurghotra5838 5 лет назад
Kina sohna Punjab si sada ki ban gea
@kuldeepkaur1141
@kuldeepkaur1141 6 лет назад
Best tym for clean culture.kinna sohna combination aa music lyrics nd simplicity da.kaash eh Punjab Wala tym wapis aa jaave.miss it so much.
@mukhtiarsinghnanglu7031
@mukhtiarsinghnanglu7031 7 лет назад
what a punjab......this is truly punjab ...glimpse of punjab..
@inderjeetlitt8181
@inderjeetlitt8181 4 года назад
ਪੰਜਾਬੀ ਸੱਭਿਆਚਾਰ ਦੀ ਤਸਵੀਰ
@vickysingh-yf7uw
@vickysingh-yf7uw 6 лет назад
Bahut labhya bt aah song nhi c milya.bachpan di yaad aa eh.aj lgda rab mil gya
@gaganchotia5110
@gaganchotia5110 5 лет назад
Jdo new sal da program auna hunda si eh hunda si v kete light na chli jave sahi keha m ta msg karke dso
@ekamjot4514
@ekamjot4514 4 года назад
I love this song eh song di shooting sade pind vich hoyi c eh song menu aaj v bohat psand a jad eh song dekhi da apna purana pind v dekhan nu milda.
@ermukhtiar17
@ermukhtiar17 2 года назад
Where..
@ekamjot4514
@ekamjot4514 2 года назад
@@ermukhtiar17 Hosiarpur kol pind a talwandi
@surinderbhatti1192
@surinderbhatti1192 7 месяцев назад
ਇਹ ਗੀਤ ਪੁਰਾਣੇ ਪੰਜਾਬ ਦੇ ਉਸ ਸਭਿਆਚਾਰ ਨੂੰ ਦਰਸਾਉਂਦਾ ਹੈ ਜਦੋਂ ਆਪਣੇ ਪੰਜਾਬ ਵਿੱਚ ਬਹੁਤ ਖੁਸ਼ਹਾਲੀ ਸੀ ਲੋਕਾਂ ਵਿੱਚ ਆਪਸੀ ਪਿਆਰ ਸੀ ਲੋਕ ਮਿਲਦੇ ਵਰਤਦੇ ਸੀ ਲੋਕ ਇੱਜ਼ਤ ਕਰਦੇ ਸੀ ਆਦਰ ਮਾਣ ਕਰਦੇ ਸੀ ਘਰ ਭਾਵੇਂ ਕੱਚੇ ਹੁੰਦੇ ਸੀ ਉਸ ਵੇਲੇ ਪਰ ਲੋਕਾਂ ਦੇ ਦਿਲ ਸੱਚੇ ਹੁੰਦੇ ਸੀ ਹੁਣ ਉਹ ਪਹਿਲਾਂ ਜਿਹਾ ਪੰਜਾਬ ਨਹੀਂ ਰਿਹਾ ਜੋ ਕਦੇ ਹੋਇਆ ਕਰਦਾ ਸੀ
@deoworld
@deoworld 9 месяцев назад
Eh song sade bachpan de din nu yaad kraunde ne ...bht sohnaaa song
@danishsandhu5596
@danishsandhu5596 Год назад
That was the golden time
@littlecrazymaster9357
@littlecrazymaster9357 7 лет назад
boht time de eh song lbh Rahi c ..ajj milya ....such a lovelyyy song
@worldvideostatus557
@worldvideostatus557 6 лет назад
bachpan ch bahat soneya ehe song
@alimalik3748
@alimalik3748 4 года назад
ੳੁਹ ਵੀ ਬੜੇ ਘੈਟ day ਸੀ
@harveersingh6513
@harveersingh6513 7 месяцев назад
Haye o mereya raba kithe gye oh din osm👌👌👌👌🙏🙏🙏
@jasmeetkour8187
@jasmeetkour8187 22 дня назад
Good song bachpan jaad aa gya miss uhh old time kna vadia time hunda c Puri family dekh di
@davindersahota8428
@davindersahota8428 20 дней назад
Yaar bubb nikl gye song sunn k ehh sab yadda tajjyan ho gya jo shrarta krde hunde c 😢😢😢
@ParamjitKaur-gy8bx
@ParamjitKaur-gy8bx 5 лет назад
Bachpan toh he buhat pasand a song 😊😘
@sanjeevbagga3793
@sanjeevbagga3793 6 лет назад
Real Punjabi culture...... Sprb
@amanzcraft9592
@amanzcraft9592 4 месяца назад
Heavenly....💗 What can be more beautiful than this.... Million thanks to Ranjana Ma'am for this amazing song...💗
@jugrajmavi1
@jugrajmavi1 3 года назад
❤️❤️❤️❤️. No words for rajna ji s voice ❤️❤️
@HardeepSingh-gv6nw
@HardeepSingh-gv6nw 6 лет назад
Bacpan es song nu bht vaar suneaaa vry nice
@kamalralh1893
@kamalralh1893 5 лет назад
No words bahut pyara song
@amitasharma759
@amitasharma759 8 дней назад
Eh C Sacha Punjabi Culture Hun Ta Ava Utea Pea Janta Da Kash Rubba Oh Vela Vapis Karde
@harpreetsinghmeet4026
@harpreetsinghmeet4026 6 лет назад
bachpan dey din yaad a gye
@gurjeetpkbabu8998
@gurjeetpkbabu8998 6 лет назад
Awesome Dance, Awesome Lyrics, Awesome video, Awesome Voice, Awesome Music
@mandeepdhaliwal9984
@mandeepdhaliwal9984 4 года назад
I am respected you Madam jee and I am proud of you Madam Ranjna jee 👏👏👏👏👏👏
@bittulamba3519
@bittulamba3519 7 месяцев назад
Bhuat hi sohna time si sada te aj da time sanu nhi vadhiya lagda apne time de age dhanwaaad maharaj ji da jinha ne sawarn waqt da menu hissa banaya
@SandeepKaur-jw4cy
@SandeepKaur-jw4cy 4 месяца назад
rooh khush hogi geet sunke bhut sunea ba hpan ch❤❤❤
@jatindersingh5135
@jatindersingh5135 4 года назад
Bachpan de din chaar ...
@BinderSingh-se8rg
@BinderSingh-se8rg 4 года назад
1997 to 2003 da sama yaad aunda patta ni fer aaby ga k ni
@mannatpunjabigirl6460
@mannatpunjabigirl6460 2 года назад
Nabha
@manojgurjar6417
@manojgurjar6417 6 лет назад
Me saharanpur te hu pr ye geet bahot sona lagta h.
@lovedeep6427
@lovedeep6427 4 года назад
dosto main shota jia huna c nikker pa ke roti vch khand pa ka pooni bna ka tv more farsh te bathke nal nal roti khae jani nal nal Doordarshan te eda de sbhayacharak geet dekda huna c aj v yaad aa...😥😥😥😥😥😥😥😥😥miss those days
@GaganDeep-bi9xf
@GaganDeep-bi9xf 5 лет назад
Omg old is gold...u nic awaj of ranjna g
@vipul1331
@vipul1331 5 лет назад
Found your latest comment. Bro.
@kevinghotra4639
@kevinghotra4639 6 лет назад
Waao thank God eh Gana mill gya boht sohna Gana a these are real punjaban girls
@gagandeepsinghsingh4284
@gagandeepsinghsingh4284 3 года назад
Wah ji wah rabb sukh rakhe ohna klakara di ... Jina culture bna k rakhya
@sonymaan7052
@sonymaan7052 11 месяцев назад
Bahut vadia lageya aah gaana sunke. Bachpan yaad gya.
@kuldeepsingh-rx6ir
@kuldeepsingh-rx6ir Год назад
ब्लैक एंड व्हाइट टीवी की यादें बचपन याद आ गया जी बहुत ही प्यारा सॉन्ग
@gurnazzkaur6137
@gurnazzkaur6137 5 лет назад
purane song e att c
@sukhpreetsingh9435
@sukhpreetsingh9435 6 месяцев назад
Har ik vivah te chlda c a Ganna I really miss ❤
@tejbirchahal
@tejbirchahal 7 лет назад
We used to watch this song on Jalandhar Doordarshan. Best tv 📺 channel in those days.
@kuldeepkaur1141
@kuldeepkaur1141 7 лет назад
very very nic song ever asli songs ta eh hunde c ajj Kal di Tara nhi bakwaas
@universalmicky5518
@universalmicky5518 4 года назад
No nudity, no weapons, no luxury cars, no daru, autumn song
@GurwinderSingh-tj3rp
@GurwinderSingh-tj3rp 4 месяца назад
Wah Kya Baat aa Dil Khush krta eh song ne love 💕 u
@anmoldhillon77
@anmoldhillon77 2 года назад
Missing those days
@avtarsingh1995
@avtarsingh1995 4 дня назад
ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**
@chamkaursingh3028
@chamkaursingh3028 6 лет назад
Main ose kudi naal viah karwona.... Jis nu eh song sab to pyara hove..... 😊😊😊😊
@daljitkaur6032
@daljitkaur6032 4 года назад
Kamaljeet Neeru is knightangle Of Punjabi Songs
@manjitsingh-bj5ke
@manjitsingh-bj5ke 6 лет назад
Awesome song and sweet voice of ranjna g Bahut vadia singing
Далее
original NEE VANJAARAN KUDIYE
6:10
Просмотров 7 млн
Balle Balle Shava Shava Sukhwiner Singh
4:12
Просмотров 393 тыс.
Ranjha Jogi Hoya by Ranjana
3:55
Просмотров 3,2 тыс.
aj mahi ne aunna hi aunna
2:20
Просмотров 546 тыс.
Mainu Surme Di Dabi - Ranjna ( DD Punjabi).flv
3:27
Просмотров 620 тыс.
Wadali brothers - Asaan Ohda Mukh Vekhna
4:05
Просмотров 664 тыс.