Тёмный
No video :(

Untold Story of Brave Sikh Martyrs of Kalian Sakatran Village: Bhai Daljit Singh 

Bhai Daljit Singh
Подписаться 7 тыс.
Просмотров 48 тыс.
50% 1

Bhai Daljit Singh remembers brave Sikh warriors of Kalian Sakkatran village, including Bapu Balvir Singh Khalistani, Bhai Pippal Singh, Bhai Major Singh, Bhai Sukhwinder Singh. Sangat of village Kalian Sakatran held a Shaheedi Samagam in the memory of these Shaheeds.
-----
#BhaiDaljitSinghBittu #SikhStruggle #Punjab #Khalsa #Jujharoo #Sikh #Amritsar #TarnTaran

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 134   
@gurvindersinghgill5552
@gurvindersinghgill5552 Год назад
ਵੀਰ ਜੀ ਜਦੋ ਤੁਸੀਂ ਆਪਣੇ ਸਾਥੀਆਂ ਦੀਆ ਗੱਲਾਂ ਦੱਸਦੇ ਹੋ, ਉਸ ਵਕਤ ਜੇਹੜਾ ਜਲਾਲ ,ਤੇ ਚਾਅ ਤੁਹਾਡੇ ਚਿਹਰੇ ਤੇ ਹੁੰਦਾ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਜੰਗ ਹਾਰੇ ਨਹੀਂ, ਜੰਗ ਜਾਰੀ ਹੈ ,ਗੁਰੂ ਸਾਹਿਬ ਦੀ ਕਿਰਪਾ ਨਾਲ ਜੰਗ ਜ਼ਰੂਰ ਫਤਿਹ ਹੋਵੇਗੀ
@arshnoorbrar1806
@arshnoorbrar1806 Год назад
Hnji,, cheehere te Noor khudd bolda k kinna samarpit c jiwan , sangarsh laii....Waheguru g Mehar kreo Sade to v sewa leoo ,
@mukeshdhawan5666
@mukeshdhawan5666 Год назад
jiho jiha guru ohe jihe bhagt😊
@Doaba73
@Doaba73 11 месяцев назад
​@@mukeshdhawan5666ਤੈਨੂੰ ਕੀ ਪਤਾ ,ਤੇਰੀ ਸਮਝ ਨੀ ਪੈਣੀ
@user-ew8jc7zz2g
@user-ew8jc7zz2g 2 дня назад
Ver,. Deljit. Singhji....
@user-et1cd9ik3h
@user-et1cd9ik3h Год назад
ਭਾਈ ਦਲਜੀਤ ਸਿੰਘ ਜੀ ਕ਼ੌਮ ਦੇ ਹੀਰੇ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ।
@satwindersingh9994
@satwindersingh9994 Год назад
ਯੋਧਿਆ ਦੀ ਗਾਥਾ ਯੋਧੇ ਦੇ ਮੁਖ਼ਾਰਬਿੰਦ ਤੋ ਸੋਭਦੀ ਹੈ
@1984gill
@1984gill Год назад
Yaar dhori jehi akal karo
@1984gill
@1984gill Год назад
Bins kisa gal nu janiya Ava comments likhna bars soka
@kashmirsingh6991
@kashmirsingh6991 Год назад
ਵੀ ਰਿਹਾ ਜੀ ਬਿਲਕੁਲ✅ ਕਿਹਾ
@shardhasingh5731
@shardhasingh5731 Год назад
ਖਾਲਸਾ ਜੀ ਨਮਸਕਾਰ ਹੈ ਤਹਾਨੂੰ ਬੀਤੇ ਨੂੰ ਯਾਦ ਕਰਕੇ share ਕਰਦੇ ਹੋ ਬਹੁਤ ਘੱਟ ਇਨਸਾਨ ਹੁੰਦੇ ਹਨ ਜਿਹੜੇ ਆਪਣੇ ਚੇਤੇ ਵਸਾਈ ਰੱਖਦੇ ਹਨ ਸਲਾਮ ਹੈ ਤਹਾਨੂੰ ਅਤੇ ਉਹਨਾਂ ਸ਼ਹੀਦ ਹੋਏ ਸਿੰਘਾਂ ਨੂੰ 🙏🏾❤️🙏🏾
@surjitsingh6134
@surjitsingh6134 16 дней назад
ਸਲਾਮ ਬਾਈ ਦਲਜੀਤ ਸਿੰਘ ਜੀ ਆਪ ਨੇ ਖਾੜਕੂ ਲਹਿਰ ਦੀ ਬਹੁਤ ਸਾਰੀ ਵਾਰਤਾ ਆਪਣੀਆਂ ਕਿਤਾਬਾਂ ਵਿਚ ਤੇ ਆਪ ਸੋਸ਼ਲ ਮੀਡੀਏ ਰਾਹੀਂ ਰੁਬਰੂ ਹੋ ਕੇ ਦੱਸਦੇ ਹੋਂ, ਬਹੁਤ ਬਹੁਤ ਧੰਨਵਾਦ ਜੀ,ਸਿਜਦਾ ਜੀ।
@SherGill214
@SherGill214 Год назад
ਬਾਬਾ ਜੀ ਵਿਸਥਾਰ ਚ ਸਾਰੇ ਯੋਧਿਆਂ ਦੇ ਕਿੱਸੇ ਸੰਗਤ ਨਾਲ ਸਾਂਝੇ ਕਰੋ ਜੀ 🙏
@user-et3ck8uz2l
@user-et3ck8uz2l Год назад
ਵਾਹਿਗੁਰੂ ਜੀ 💐🙏
@Manjitartistmatharoo
@Manjitartistmatharoo 2 месяца назад
ਬਹੁਤ ਪਿਆਰ ਨਾਲ ਗੱਲ ਕਰਦੇ ਨਿਘ ਨਾਲ ਗੱਲ ਕਰ ਦੇ ਰੋ। ਸਿੰਘਾ ਦੀ ਗਲ ਕਰਦੇ ਬਹੁਤ ਹੀ ਵੱਡੀਆਂ ਗੱਲਾਂ ਨੇ ਕਰਿਸ਼ਮੇ ਵਾਲੀਆਂ
@barnalealejatt3661
@barnalealejatt3661 Год назад
Parnaam shaheedan nu 🙏🏻
@user-un7hs1dn4j
@user-un7hs1dn4j 2 месяца назад
Jang Jaari Rahegi Kaomi Ghar Banan Tak Bole So Nihaal Sat Sri Akaal 🏹🙏🙏🙏🙏🙏🙏🙏🏹
@user-zn4uk9wp2w
@user-zn4uk9wp2w Год назад
ਸਾਡੇ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਤੇ ਸਾਡੇ ਯੋਧਿਆਂ ਨੂੰ ਵੀ ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻🙏🏻
@khalsa-g124
@khalsa-g124 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ
@sukhdevsingh5615
@sukhdevsingh5615 Год назад
ਭਾਈ ਦਲਜੀਤ ਸਿੰਘ ਬਿੱਟੂ ਕੌਮ ਦਾ ਕੌਮੀ ਹੀਰਾ ਹੈ ਸਾਡਾ ਭਰਾ ਹੈ ਮੇਰੇ ਮਾਲਕ ਮੇਰੇ ਵਾਹਿਗੁਰੂ ਬਾਈ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਇਸੇ ਤਰ੍ਹਾਂ ਕੌਮ ਨੂੰ ਅਗਵਾਈ ਦਿੰਦੇ ਰਹਿਣ
@manpreetsinghsingh7918
@manpreetsinghsingh7918 Год назад
ਬਾਈ ਜੀ ਇਸ ਤਰਾਂ ਦਾ ਇਤਿਹਾਸ ਹੋਰ ਜ਼ਰੁਰ ਸਣੋਉ
@langeriboys
@langeriboys 4 месяца назад
Bhaji tusi bahut mahan ho meai tan tuhadey piir warga we nahi ban sakda ess life wich
@kashmirsingh6991
@kashmirsingh6991 Год назад
ਸਿੱਖ ਕੌਮ ਦਾ ਮਾਣ ਭਾਈ ਦਲਜੀਤ ਸਿੰਘ ਜੀ ਜਿੰਦਾਬਾਦ👍
@Rubysarao
@Rubysarao Год назад
ਪ੍ਰਮਾਤਮਾ ਤੁਹਾਨੂੰ ਸਦਾ ਤੰਦਰੁਸਤੀ ਬਖ਼ਸੇ ❤❤❤❤
@sarbjithero1308
@sarbjithero1308 Год назад
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਹੈ,❤
@achharsinghgill472
@achharsinghgill472 Год назад
We salute 🙏 you all veer ji those Shaheeds are the most valuable treasure of Sikh Panth next to Guru Sahiban and Gurbani!
@parminderkaurbrar394
@parminderkaurbrar394 Год назад
ਵੀਰ ਜੀ ਓਹ ਕਿੱਥੇ ਭੁਲਦੇ ਸਿੰਘ ਸ਼ਹੀਦ ਜਦੋ ਤੁਸੀ ਓਹਨਾਂ ਦੀ ਗੱਲ ਕਰਦੇ ਕੌਮ ਦੇ ਹੀਰੇ ਕਿੱਥੋ ਲੱਭਣੇ ਬਹੁਤ ਯਾਦ ਕਰੀਦਾ ਓ਼ਹਨਾ ਵੀਰਾ ਅੱਗੇ ਹਮੇਸ਼ਾ ਸਿਰ ਝੁਕਦਾ
@nirmalmann3413
@nirmalmann3413 Год назад
Thank you !Bhai Diljit Singh ji for sharing memories of shaheed Singh .🙏🙏🙏🌹🌹
@amritpalkaur1344
@amritpalkaur1344 Год назад
🙏🙏PARNAAM SHAHEEDAN NU🙏🙏 🙏🙏KOTAAN KOTAAN NAMAN SHAHEEDAN NU🙏🙏
@Devil..124
@Devil..124 Год назад
ਭਾਈ ਬਿੱਟੂ ਜੀ ਬਹੁਤ ਇੰਟੇਲੀਜੈਂਟ ਨੇ ,,ਬਹੁਤ ਡੂੰਗੀ ਸੋਚ ਸਮਝ ਦੀ ਸ਼ਕਤੀ ਆ
@rajindergill3445
@rajindergill3445 Год назад
Memories of those days unforgettabe
@princechopra5449
@princechopra5449 26 дней назад
ਵਾਹਿਗੁਰੂ
@SandeepSingh-0009
@SandeepSingh-0009 Год назад
ਵਾਹਿਗੁਰੂ ਜੀ 🙏🙏🙏🙏
@baljindersinghkhalsa437
@baljindersinghkhalsa437 Год назад
Baba ji waheguru ji ka khalsa waheguru ji ki fateh
@amarjitsingh3631
@amarjitsingh3631 Год назад
Waheguru ji khaalsaa waheguru ji ki fathe❤❤❤❤
@taranvir5454
@taranvir5454 Год назад
Waheguru ji kirpa kreo Singh sheeda tai
@amritpalkaur1344
@amritpalkaur1344 Год назад
Veer JI jkr WAHEGURU JI ne KIRPA Te MEHARAN kri hai Tahi ta SHAHEEDIAN prapat hoyian ne SHAHEEDI Karma Bhaga te picchle change krma krk mildi hai JI
@user-nt4qo5tv9z
@user-nt4qo5tv9z Год назад
ਭਾਈ ਸਾਹਿਬ ਭਾਈ ਦਲਜੀਤ ਸਿੰਘ ਖਾਲਸਾ ਬਿੱਟੂ ਬਾਈ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਸਾਨੂੰ ਮਾਣ ਹੈ ਤੁਸੀਂ ਸਿੱਖ ਕੌਮ ਦੇ ਜੁਝਾਰੂ ਯੋਧੇ ਹੁੰਦਿਆ ਬਹੁਤ ਵੱਡੇ ਕਾਰਨਾਮੇ ਕੀਤੇ ਮੁਹਾਲੀ ਵਿੱਚ ਆਪ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਾਡੇ ਸਿਰੜ੍ਹੀ ਯੋਧੇ ਮੇਰੇ ਕਲਾਸ ਮੇਡ ਭਾਈ ਸਾਹਿਬ ਭਾਈ ਸੰਤ ਸਿੰਘ ਬੱਬਰ ਗੀਗੇ ਮਾਜਰਾ ਦੇ ਬਾਰੇ ਸਿੱਖ ਸੰਗਤ ਨੂੰ ਚਾਨਣਾ ਪਾਉ ਜੀ ਜੀ।
@kashmiraujla360
@kashmiraujla360 Год назад
ਬਾਈ ਸਾਹਿਬ ਕੌਮੀ ਯੌਦੇ ਸਰਦਾਰ ਬਾਈ ਦਲਜੀਤ ਸਿੰਘ ਜੀ ਬਹੁਤ ਨਰਮ ਤੇ ਠੰਡੇ ਤੇ ਸਹਿਣ ਸ਼ੀਲਤਾ ਸੁਭਾ ਦੇ ਮਾਲਕ ਹਨ।
@akashpannu7754
@akashpannu7754 Год назад
Wahaguru ji 🙏🏻
@harmanmanu7906
@harmanmanu7906 Год назад
Parnaaam Shaheeda nuu 🙏🙏🙏🙏🙏
@amarjitsingh1946
@amarjitsingh1946 Год назад
ਵਾਹਿਗੁਰੂ ਜੀ 🙏🙏🙏🙏🙏🚩🚩
@Shabad-kirtan1313
@Shabad-kirtan1313 11 месяцев назад
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ
@amarjitdhillon7116
@amarjitdhillon7116 Год назад
Pranam shaheeda nu 🙏🙏🙏❤️♥️
@baljeetsidhu3550
@baljeetsidhu3550 Год назад
Khalsa Raj Jindabad Sri Waheguru Ji
@virk1807
@virk1807 Год назад
mhaan jarnail sadi kom. de bhai Daljeet singh ji bittu ji tuhanu dekh ke hi wkhra josh a jnda ji
@rajwantkaur1408
@rajwantkaur1408 Год назад
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🙏🙏
@rockysingh1350
@rockysingh1350 Год назад
Bhai sahib jee thank you speech
@devkangsingh3014
@devkangsingh3014 Год назад
Waheguru ji
@RajinderKaur-mr3jn
@RajinderKaur-mr3jn 23 дня назад
ਵੀਰ ਜੀ ਕਿਥੇ ਪੌਲਦੇ ਨੇ ਸ਼ਹੀਦ ਰਹਿੰਦੀ ਦੁਨੀਆ ਤੱਕ ਕਿਸੇ ਨੂੰ ਨਹੀਂ ਪੁਲਨੇ
@LovepreetSingh-gb7id
@LovepreetSingh-gb7id Год назад
Waheguru ji tohanu chardi kala ch rakhe 🙏🏻
@sarabjitsingh6139
@sarabjitsingh6139 Год назад
ਭਾਈ ਦਲਜੀਤ ਸਿੰਘ ਜੀ ‌ਸਲਾਮ ਹੈ
@gurwindersidhusidhu8308
@gurwindersidhusidhu8308 Год назад
ਵਾਹਿਗੁਰੂ ਜੀ
@gurjitkaur4492
@gurjitkaur4492 Год назад
Vir ji sat sari akal ji tusi great ho
@chamkaursingh6080
@chamkaursingh6080 Год назад
ਦਲਜੀਤ ਸਿੰਘ ਸਿੱਖ ਕੌਮ ਦੇ ਹੀਰੋ ਹਨ ਸਲਾਮ ਆ
@MandeepKaur-nt2kb
@MandeepKaur-nt2kb Год назад
waheguru ji🙏🙏
@amritpaulkaur6632
@amritpaulkaur6632 Год назад
Bhai Sahib Ji nu Akal Purkh mehar bharia huth rukhan
@kulwindermander1721
@kulwindermander1721 Год назад
Salut eh jeha sheeda nu
@gagan5933
@gagan5933 Год назад
ਪ੍ਰਣਾਮ ਸ਼ਹੀਦਾਂ ਨੂੰ
@achharsinghgill472
@achharsinghgill472 Год назад
Chilling narrative!
@jaswantgill8350
@jaswantgill8350 Год назад
DHANVAAD ji
@satpalkhullar2302
@satpalkhullar2302 Год назад
ਜਿੰਦਾ ਸ਼ਹੀਦ------ਦਾਬਾਦ
@user-rl9dc2ge6b
@user-rl9dc2ge6b Год назад
Waheguru 🙏🙏
@rajindergill3445
@rajindergill3445 Год назад
You are great great alwaysfeel proudthat b s of mkt enjoyed you------------
@baaj.0740
@baaj.0740 Год назад
Waheguru mehar krn
@baljindersinghkhalsa437
@baljindersinghkhalsa437 Год назад
Oh rubbi rohan San baba ji fatah ya shadat koi singh surma hi nibah sakda baba ji
@majorwaraich3206
@majorwaraich3206 Год назад
Waheguru ji ka Khalsa waheguru ji ki Fateh bahut 2thanwaad. Sheeda de rubru krn lyi mere parivaar ne te m tuhadian books jo audio books h bhai gurjent singh di awaaj ch sada sajda h sangrshi yodya nu khalsa ji tuc educated ho te sangrsh wala jiwn v h tuc hun v sangrsh kr rhe ho khalsa ji ek tuc sare ekthe ho k bhai Amrit pal nu v milo kyoki trike vakh ne rah ek h tuc nal 2sikh education board v bnanun di gal kro jitho sanu tharmik smajik sikhiya mile te sade rojgar sikhia v hove education bhut jroori h
@geetkarrajkoirsinghwala4962
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ। ਬਹੁਤ ਚੰਗੀ ਜਾਣਕਾਰੀ ਮਿਲਦੀ ਹੈ ਕਿ ਜੀ।
@jbsbohemia8038
@jbsbohemia8038 Год назад
ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏⚔️⚔️⚔️⚔️⚔️⚔️
@armaangorkha8028
@armaangorkha8028 Год назад
❤v good
@user-gb8ql8td4s
@user-gb8ql8td4s Год назад
ਕੌਮ ਦੇ ਅਨਮੋਲ ਹੀਰੇ ਭਾਈ ਸਾਹਿਬ ਜੀ
@vanshdeepsingh9438
@vanshdeepsingh9438 Год назад
ਬਹੁਤ ਹੀ ਪਿਆਰੇ ਵੀਰ ਥੋੜਾ ਉੱਚੀ ਬੋਲਿਆਂ ਕਰੋ ਧੰਨਵਾਦ ਪਿਆਰੇ ਵੀਰ
@HarpreetSingh-jn6bh
@HarpreetSingh-jn6bh Год назад
🙏🙏
@tilaksingh1115
@tilaksingh1115 Год назад
ਮਾਝੇ ਦੇ ਜੋਧੇ ਮਝੈਲ
@Zizi462
@Zizi462 5 месяцев назад
We also want to know the untold story of bhai Harminder Singh sandhu
@jagtarsingh910
@jagtarsingh910 Год назад
Kom.dy.heery.bai.daljeet.singh.g
@flyingramandeepsingh5abb947
@flyingramandeepsingh5abb947 11 месяцев назад
8:15 sirra baba anar singh para
@rupinderwahla4076
@rupinderwahla4076 Год назад
❤❤🙏🙏
@ms-ll5sy
@ms-ll5sy Год назад
Kai baar hairani hundi kaum lai hass ke kurbaan hon laye kinne yodhe taiyar si. Jive koi ruhani hukam hove. Hun di youth nu dekho kuch pata nhi, ehna nu bohot share karna chahida
@user-cr5rq6pw9l
@user-cr5rq6pw9l 3 месяца назад
Paji mia Thanu milna channa ba plssssss bhai g plsss
@unknowngurpreet7357
@unknowngurpreet7357 Год назад
❤❤❤❤
@aajadaajad720
@aajadaajad720 Год назад
ਸੂਰਵੀਰ ਹੋ ਗਏ ਸ਼ਹੀਦ ਤੇ ਕੈਟ ਮਾਰਦੇ ਮੌਜ਼ਾ ਨੇ ....
@prabhnoorsinghkahlon5
@prabhnoorsinghkahlon5 Год назад
🙏🙏🙏🙏
@mahidhillon
@mahidhillon Год назад
❤❤❤❤❤
@LovepreetSingh-gb7id
@LovepreetSingh-gb7id Год назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@tarsemsingh8910
@tarsemsingh8910 Год назад
🙏🙏🙏
@khojkhabar9272
@khojkhabar9272 Год назад
ਜਦੋ ਸਰਹਿੰਦ ਰੇਲਵੇ ਲਾਈਨ ਤੇ ਧਰਨਾ ਲਾਇਆ ਸੀ ਢੰਡਰੀਆ, ਧੂਮਾ ਅਸੀ ਤੁਹਡੇ ਨਾਲ ਗਏ ਸੀ ਦੋ ਬੱਸਾ ਲੈਕੇ ਧੂਮੇ ਨੂੰ ਜਦੋ ਪਤਾ ਲੱਗਾ ਕਿ ਅਸੀ ਤੁਹਡੇ ਨਾਲ ਆ ਧੂਮਾ ਵੇਖਦਾ ਰਹਿ ਗਿਆ ਸੀ
@avtarkhakh786
@avtarkhakh786 Год назад
💖
@surendrasinghbrar995
@surendrasinghbrar995 Год назад
Waheguruji Panthnu sada charadi kala ch rakhanji.
@gurlabhsingh8072
@gurlabhsingh8072 Год назад
ਬਾਬਾ ਜੀ ਤੁਸੀ ਸ਼ਹੀਦ ਕਿਊ ਨਹੀਂ ਹੋਏ ਹੁਣ ਤੱਕ ਜੀਵਤ ਹੋ ਬੱਚੇ ਵੀ ਸੈਟ ਹੋਣ ਗੇ ਰੱਬ ਦੀ ਕਿਰਪਾ ਨਾਲ ਗਰੀਬ ਸਿੱਖਾਂ ਦੇ ਬੱਚੇ ਹੀ ਕਿਊ ਸ਼ਹੀਦ ਹੋਏ ਜਾਂਦਾ ਤਰ ਅੱਜ ਤੱਕ ਕਿਸੇ ਦੀ ਸਾਰ ਨਹੀਂ ਲਈ ਮੈ ਵੀ ਅੱਠ ਸਾਲ ਜੇਲ ਵਿੱਚ ਕੱਟੇ
@buttasingh4719
@buttasingh4719 Год назад
🙏🙏🙏🙏🙏🙏🙏🙏🙏🙏🙏🙏🙏
@jashpalsingh1875
@jashpalsingh1875 Год назад
ਮੇਰੀ ਕੌਮ ਦੇ ਯੋਧੇ
@amritpalkaur1344
@amritpalkaur1344 Год назад
🙏🙏WAHEGURU JIO🙏🙏 🙏🙏WAHEGURU JIO🙏🙏
@bhupindercheema399
@bhupindercheema399 Год назад
🌹🌹🙏🙏🌹🌹
@sarabjitsingh6139
@sarabjitsingh6139 Год назад
❤❤❤❤🎉
@sukhveerdhaliwal1168
@sukhveerdhaliwal1168 Год назад
ਕੌਮ ਦੇ ਅਸਲ ਹੀਰੋ ਸਨ
@hemsidhu4115
@hemsidhu4115 Год назад
Hem..singh..sidhu
@gurshabbhullar3180
@gurshabbhullar3180 Год назад
Baba g daso harmindar singh sandhu da ki kasoor c....
@TG_MAFIA674
@TG_MAFIA674 11 месяцев назад
Kalshsant jindabad
@sukhwindersinghdhaliwal9851
@sukhwindersinghdhaliwal9851 10 месяцев назад
Khalistan zindabad
@DilpreetSingh-gh9ss
@DilpreetSingh-gh9ss Год назад
Khalsa G jo tuc bapu balbir singh khalistani G diyan books bare dsya ki eh hun available hai? 3:10
@user-do5mq9oz4b
@user-do5mq9oz4b 11 месяцев назад
Bhindrawale 6 din eh book uhna di
@VIRK1984
@VIRK1984 Год назад
Galaxy
@harpreetshergill3716
@harpreetshergill3716 Год назад
Bai lokkrehakyo
@sukhpalgrewal5003
@sukhpalgrewal5003 Год назад
ਬਾਹ ਸੂਰਿਮਓ
@gurlabhsingh8072
@gurlabhsingh8072 Год назад
ਬਾਬਾ ਜੀ ਇਸ ਤਰਾਂ ਨਹੀਂ ਲੱਗਦਾ ਆਮ ਘਰਾਂ ਦੇ ਮੁੰਡੇ ਗੁੰਮਰਾਹ ਕਰ ਕੇ ਨੁਕਸਾਨ ਤਾਂ ਪੰਜਾਬ ਦਾ ਕਰਵਾ ਦਿੱਤਾ ਕੁੱਝ ਸ਼ਰਾਰਤੀ ਲੋਕਾਂ ਨੇ ਆਪ ਹੁਣ ਤੱਕ ਜੀਵਤ ਹਨ ਬੱਚੇ ਬਾਹਰ ਮੌਜ ਕਰਦੇ ਹਨ ਪ੍ਰਾਪਤੀ ਕੋਈ ਨਹੀਂ ਹੋਈ ਪੰਜਾਬ ਬਰਬਾਦ ਕਰ ਦਿੱਤਾ
@amrikgoraya9709
@amrikgoraya9709 Год назад
The question is who and why was killed Harminer Singh Sandhu?
@khojkhabar9272
@khojkhabar9272 Год назад
ਭਾਈ ਸਾਹਬ ਜੀ ਅਸੀ ਸਮਝਦੇ ਆ ਕਿ ਤੁਸੀ ਕਿਹੜੇ ਹਾਲਾਤਾ ਚੋ ਲਘ😂ਰਹੇ ਓ
@lehnasingh362
@lehnasingh362 Год назад
Bhay bitu de book charity ha pleseg phone number daso
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha
Далее
would you eat this? #shorts
00:29
Просмотров 638 тыс.
Əliyev və Putin kilsədə şam yandırıblar
00:29
Просмотров 198 тыс.
skibidi toilet zombie universe 40 ( New Virus)
03:06
Просмотров 1,8 млн