Тёмный
No video :(

USA ਦੀ ਗੋਰੀ ਡਾਕਟਰ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਮੁੰਡੇ ਸਮੇਤ ਕੈਮਰੇ 'ਤੇ ਰੋ ਪਿਆ ਸਾਰਾ ਪਰਿਵਾਰ| Pro Punjab Tv 

Pro Punjab Tv
Подписаться 1,2 млн
Просмотров 928 тыс.
50% 1

#AmericanWoman #Doctor #Crying #IndianMarriedBoy #ProPunjabTv
USA ਦੀ ਗੋਰੀ ਡਾਕਟਰ ਨਾਲ ਵਿਆਹ ਕਰਵਾਉਣ ਵਾਲੇ ਪੰਜਾਬੀ ਮੁੰਡੇ ਸਮੇਤ ਕੈਮਰੇ 'ਤੇ ਰੋ ਪਿਆ ਸਾਰਾ ਪਰਿਵਾਰ,
ਸੱਚੇ ਪਿਆਰ ਦੀ ਮਿਸਾਲ ਹੈ ਇਹ ਕਹਾਣੀ, ਕਹਿੰਦਾ ਭਾਵੇਂ ਨਾ ਲੈ ਕੇ ਜਾਵੇ America ਪਰ ਹੁਣ ਜਿਓਣਾ-ਮਰਨਾ ਇਸਦੇ ਨਾਲ
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@sukhmaansaab1963
@sukhmaansaab1963 2 года назад
ਇੱਕ ਗੱਲ ਤਾਂ ਮੰਨਣ ਵਾਲੀ ਅਾ ਕੀ ਗੋਰੀਆਂ ਵੀ ਪੰਜਾਬੀ ਬੰਦੇ ਨੂੰ ਬਹੁਤ ਪਸੰਦ ਕਰਦੀਆਂ , ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ , ਬਾਬਾ ਨਾਨਕ ਮੇਹਰ kre
@baljitkaurbaljitkaur5626
@baljitkaurbaljitkaur5626 2 года назад
Congratulations ji 🙏👍
@gurpreetjuneja9358
@gurpreetjuneja9358 2 года назад
Rehan de pra. Bhut bejatti karayi punjabi bandya ne goria bhut bejati krdia
@sukhchain1926
@sukhchain1926 2 года назад
@@gurpreetjuneja9358 ਕਿਵੇਂ ਬਈ…?
@ranjeetkaur6746
@ranjeetkaur6746 2 года назад
@@gurpreetjuneja9358 ਬਿਲਕੁਲ ਸਹੀ ਕਿਹਾ ਵੀਰ ਇਹ ਪੰਜਾਬਣਾਂ ਨੂੰ ਵੀ ਮਾਤ ਪਾ ਦੇਂਦੀਆਂ ਹਨ। ਅਸਟ੍ਰੇਲੀਆ ਵਿੱਚ ਸਾਡੇ ਗੁਆਂਢ ਵਿੱਚ ਪੰਜਾਬੀ ਮੁੰਡੇ ਨਾਲ ਗੋਰੀ ਵਿਆਹੀ ਹੋਈ ਹੈ। ਅੱਤ ਦੀ ਝੂਠੀ ਤੇ ਲੜਾਕੀ ਹੈ। ਪੂਰਾ ਜਲੂਸ ਕੱਢਿਆ ਹੋਇਆ ਮੁੰਡੇ ਦਾ।
@deepakbadhan9411
@deepakbadhan9411 2 года назад
@@gurpreetjuneja9358 22 kdi gya v aa Europe country wich?
@user-ib1cp9zs1d
@user-ib1cp9zs1d 2 года назад
ਦਿਲ ਹੋਣਾ ਚਾਹੀਦਾ ਜ਼ਬਾਨ ਉਮਰਾਂ ਕੀ ਰੱਖਿਆ ਬਹੁਤ ਵਧੀਆ ਜੋੜੀ ਹੈ ਵਾਹਿਗੁਰੂ ਖੁਸ਼ ਰੱਖੇ ਹਮੇਸ਼ਾ। ਦਿਲ ਮਿਲ ਗਿਆ ਤਾਂ ਉਮਰ ਦਾ ਕੋਈ ਚੱਕਰ ਨਹੀਂ ਹੁੰਦਾ jass CHAKAR🌹
@manikumar5893
@manikumar5893 2 года назад
🤣👍
@pushpindersingh4singh408
@pushpindersingh4singh408 2 года назад
Right bro
@manlakhvir1170
@manlakhvir1170 2 года назад
Passport Europe or money honi chahidi... Umra ch ki rakhia
@SunnySingh-hf3vi
@SunnySingh-hf3vi 2 года назад
Passport hona chahida American....baaki ta ki rakhya
@makhankalas660
@makhankalas660 2 года назад
ਦਿੱਲ ਮਿਲੀਆ ਦੀਆਂ ਗੱਲਾਂ ਨੇ ਪਿਆਰ ਕੀਤਾ ਹੈ ਦੋਨਾਂ ਨੇ ਇੱਕ ਦੂਜੇ ਨਾਲ ਆਪਣੀ ਜਿੰਦਗੀ ਇਕੱਠੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਪਰਿਵਾਰਾਂ ਦੀ ਸਹਿਮਤੀ ਹੈ ਕਿਸੇ ਨੂੰ ਕੋਈ ਪ੍ਰਾਬਲਮ ਨਹੀ ਹੋਣੀ ਚਾਹੀਦੀ ਹੈ ਸੋਚ ਸਮਝ ਕੇ ਕਮੈਂਟ ਕਰੋ ਇਹਨਾਂ ਦੀ ਆਪਣੀ ਜਿੰਦਗੀ ਹੈ ਸਾਨੂੰ ਕੋਈ ਹੱਕ ਨਹੀਂ ਹੈ ਇਹਨਾਂ ਨੂੰ ਗੱਲਤ ਕਹਿਣ ਦਾ ਜੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਿਆਹ ਦੀਆਂ
@navjotsinghjosan7204
@navjotsinghjosan7204 2 года назад
Hji ryt g sachi gal g tudi
@gulshanattri9833
@gulshanattri9833 2 года назад
ਰੱਬ ਨੇ ਤੁਹਾਡੀ ਮਿਹਨਤ ਨੂੰ ਭਾਗ ਲਿਆਂ..🙏
@gurmeetvadhaiyan8664
@gurmeetvadhaiyan8664 2 года назад
ਵੀਰ ਜੀ ਦੀ ਸਪੱਸ਼ਟਤਾ ਨੂੰ ਸਲੂਟ,ਪਰਮਾਤਮਾ ਤੂੰਹਾਨੂੰ ਜਿੰਦਗੀ ਵਿੱਚ ਹਮੇਸ਼ਾ ਖੁਸ਼ ਰੱਖੇ,ਸਾਰੇ ਪ੍ਰੀਵਾਰ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ
@singhs7948
@singhs7948 2 года назад
ਵਾਹ ਜੀ‌ ਵਾਹ ਕਿਆ ਵਧੀਆ ਪੱਤਰਕਾਰੀ ਆ ਕਿਆ ਚੈਨਲ ਇਨੀਆਂ ਸੱਚੀਆਂ ਖਬਰਾਂ ਧੰਨ ਆ ਤੁਸੀਂ ਬਸ ਪੰਜਾਬ ‌ਚ‌ ਕਿਹੜਾ‌ ਹੋਰ ਕੋਈ ‌ਮੁੱਦਾ ਬਸ ਇਹ ਜਾਣਕਾਰੀ ‌ਜਰੂਰੀ‌ ਆ ਜੰਗ‌‌ ਜੋ ਜਿੱਤ ਕੇ ਆਇਆ
@ManjeetKaur-dz4us
@ManjeetKaur-dz4us 2 года назад
ਪਰੀਵਾਰ ਨੂੰ ਬਹੁਤ ਵਧਾਈਆਂ। ਵਾਹਿਗੁਰੂ ਜੋੜੀ ਨੂੰ ਚੜਦੀਆਂ ਕਲਾ ਬਖਸ਼ੇ।🙏🙏
@pb29mogewale15
@pb29mogewale15 2 года назад
ਬਾਈ ਜੀ ਕਿਸੇ ਦੀ ਪਰਵਾਹ ਨਹੀਂ ਕਰੀਦੀ ਸਦਾ ਖੁਸ਼ ਰਹੋ ਜ਼ਿੰਦਗੀ ਅੱਗੇ ਵਧ
@balvirdhaliwal6440
@balvirdhaliwal6440 2 года назад
ਬਾਈ ਜੀ ਵਿਆਹ ਦੀਆਂ ਬਹੁਤ ਬਹੁਤ ਵਧਾਈਆ।
@parminderkaur2375
@parminderkaur2375 2 года назад
Vvnice
@ranjitkaur6706
@ranjitkaur6706 2 года назад
Congratulations bro and bhabi ji 🙏
@SunnySingh-hf3vi
@SunnySingh-hf3vi 2 года назад
@@ranjitkaur6706 thts what we call begaani shaadi m....... diwaana🤣
@No_Name9046
@No_Name9046 2 года назад
ਮਾਤਾ ਜੀ ਦੀ ਸੋਚ ਬਹੁਤ ਵਧੀਆ ਆ ! ਬਹੁਤ ਸੋਹਣੀਆ ਗੱਲਾ ਕੀਤੀਆ ਮਾਤਾ ਜੀ ਨੇ👌🏻🙏🏻💕 ਵਾਹਿਗੁਰੂ ਜੀ ਥੌਨੂੰ ਖੁਸ਼ ਰੱਖੇ🙏🏻 ਬਹੁਤ ਵਧੀਆ interview ਸੀ! Hurt 💓 touching
@aradhanagurjant3281
@aradhanagurjant3281 2 года назад
God bless you and your family members
@harmansidhu1544
@harmansidhu1544 2 года назад
ਬਹੁਤ, ਬਹੁਤ ਵਿਆਹ ਦੀਆਂ ਮੁਬਾਰਕਾਂ ਜੋੜੀ ਨੂੰ ਅਤੇ ਇਹਨਾਂ ਦੀ ਪੂਰੀ ਫੈਮਲੀ ਨੂੰ ਜੀ । "ਵਾਹਿਗੁਰੂ" ਇਹਨਾਂ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🌺🌺🌺🌺🌺
@devrajchouhan3351
@devrajchouhan3351 2 года назад
Very nice God bless you 👍👍👍👍👍
@preets2816
@preets2816 2 года назад
ਵਾਹਿਗੁਰੂ ਜੀ ਮੇਹਰ ਕਰਨਾ🙏, ਬਹੁਤ ਬਹੁਤ ਵਧਾਈਆਂ ਵੀਰ ਜੀ ,, ਦੁਨੀਆਂ ਵੀ ਕਿਸੇ ਜਿੱਤੀ ਆ
@SanjaySingh-vv5bp
@SanjaySingh-vv5bp 2 года назад
Very very good jory ha ge and God Bless you
@ravneethellibatth6261
@ravneethellibatth6261 2 года назад
ਵੀਰ ਜੀ ਟਨਸਨ ਨਾ ਲਵੋ ਕਿਉਕਿ ਲੋਕਾਂ ਕਮ ਏ ਬਗਵਾਸ ਕਰਨ ਦਾ ਕਮ ਆਪਣੀ ਜਿੰਗਦੀ ਜੀਉ ਖੁਸ਼ੀ ਖੁਸ਼ੀ ਵੀਰ ਜੀ ਪਿਆਰ ਏ ਅਗੇ ਕੁਝ ਨਹੀ ਪਿਆਰ ਏ ਤੇ ਸਭ ਕੁਝ ਏ ਵਾਹਿਗੁਰੂ ਤੁਹਾਨੂੰ ਤੁਹਾਡੀ ਜੋੜੀ ਨੂ ਖੁਸ਼ ਰਖੇ ਬਹੁਤ ਸਾਰੀਆਂ ਖੁਸ਼ੀਆਂ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਦੇਵੋ
@honeybhangu3693
@honeybhangu3693 2 года назад
ਵੀਰ ਜੀ ਤੁਹਾਡੀ ਮੰਮੀ ਜੀ ਬਹੁਤ ਪਿਆਰੇ ਨੇ ਰੱਬ ਤੁਹਾਨੂੰ ਖੁਸ਼ ਰੱਖੇ
@c.s.kalyan4946
@c.s.kalyan4946 2 года назад
💐💐💐💐💐💐ਬਹੁਤ ਬਹੁਤ ਵਧਾਈਆ ਬਾਈ ਜੀ ਆਪ ਜੀ ਨੂੰ ਤੇ ਸਾਡੀ ਭਾਬੀ ਜੀ ਨੂੰ ਵੀ ਜੀ, ਬਾਬਾ ਜੀ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖਣ 🙏🏻🙏🏻🙏🏻🙏🏻🙏🏻🙏🏻😌😌😌😌😌
@nishanmarmjeetkour.verygoo1903
@nishanmarmjeetkour.verygoo1903 2 года назад
ਚਲੋ ਠੀਕ ਹੈ ਕਿ ਗੋਰੀ ਲੜਕੀ ਦੀ ਉਮਰ ਥੋੜੀ ਜਿਹੀ ਵੱਧ ਹੈ। ਪਰ ਇੱਕ ਪਤੀ ਦਾ ਸਤਿਕਾਰ ਉਸਦੀ ਦੀਆਂ ਭਾਵਨਾਵਾਂ ਫੀਲਿੰਗਾ ਪਿਆਰ ਜਰੂਰਤਾਂ। ਪਤੀ ਪ੍ਤੀ ਆਤਮਸਮਰਪਣ ਇਹਨਾਂ ਸਾਰੀਆਂ ਗੱਲਾਂ ਤੇ ਜਿਹੜੀ ਖਰੀ ਉਤਰੇ ਉਹੀ ਅਸਲ ਚ ਸਹੀ ਤੇ ਸੱਚੀ ਪਤਨੀ ਹੈ। ਜਿੰਦਗੀ ਵੀਰੇ ਤੂੰ ਕੱਟਣੀ ਹੈ। ਕੂਮੈੰਟ ਕਰਨ ਵਾਲਿਆਂ ਨੇ ਨਹੀ ਕੱਟਣੀ। ਹੋਰ ਸਾਲ ਛੇ ਮਹੀਨਿਆਂ ਚ ਇਹਨੇ ਪਿਉਰ ਪੰਜਾਬੀ ਬੋਲਣ ਲੱਗ ਜਾਣਾ ਹੈ। ਫ਼ਿਰ ਆਪੇ ਜਵਾਬ ਦੇਦਿਆ ਕਰਨਾ।।
@SatnamSingh-pn7ob
@SatnamSingh-pn7ob 2 года назад
American girls have a big heart and very loving girls. Give her all the happiness of life. I love Arizona and people of Arizona
@hardeepdosanjh4339
@hardeepdosanjh4339 2 года назад
So sorry she is not a girl
@SatnamSingh-pn7ob
@SatnamSingh-pn7ob 2 года назад
@@hardeepdosanjh4339 you just jealous dude
@lakveersingh6802
@lakveersingh6802 2 года назад
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
@SunnySingh-hf3vi
@SunnySingh-hf3vi 2 года назад
@@SatnamSingh-pn7ob n u r ignorant
@sadealeya2891
@sadealeya2891 2 года назад
Munda video ch roya loka nay comments change krte, nhi 22 Loki taa kehnde rehnde tu tention na ley, happy married life, aapa taa sidda kehne aa idde bebe toh v vaddi aa, true kidda ho gya, kal nu a pakka Hoya innu koi idde Haan di kudi mil gyi, 1 min. Nhi lgna true love shadn nu, aaj kal kuch 35/40 saal di jnani magar koi Munda lgda ohnu lgda main bahut sohni aa tahi Munda mere magar aaunda mainu chahunda, idde ch 2 gallan hon giya jaa taa oh jnani paise Ali honi, jaa phir sohni honi, tahi oh 24/25 saal da Munda 35/40 saal di jnani magar janda, sab matlab aa, tahi Koda ghut peena painda,
@mansikaur130
@mansikaur130 2 года назад
ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਪਿਆਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਆਪ ਜੀ ਨੂੰ ਬਹੁਤ-ਬਹੁਤ ਵਧਾਈ 🌹🌹🌹🌹🌹🌹🌹🌹🌹❤️❤️🙏
@sukhwantsingh1688
@sukhwantsingh1688 2 года назад
Shi gal g
@SandeepSingh-lm6ld
@SandeepSingh-lm6ld 2 года назад
ਬਹੁਤ ਵਧੀਆ ਵੀਰੇ ਪਰ ਥੋਖਾ ਨਾ ਦਿੳ ,, ਪਰਮਾਤਮਾ ਚੜਦੀ ਕਲਾ ਰੱਖੇ
@ravinderbajwa27
@ravinderbajwa27 2 года назад
Your mother is a wonderful person. And you wife is a very sweet and loyal ❤️ be happy 😊
@surindersinghmann2573
@surindersinghmann2573 2 года назад
ਬਾਈ ਪਿਆਰ ਵਿੱਚ ੍ਕ੍ਹਝ। ਦੇਖਣਾ ਨਾਸ‌ਣਨਾ। ਰੱਬ ਤੁਹਾਡੀ ਜੇੜੀ। ਵਾਹਿਗੁਰੂ ਸਲਾਮਤ ਰੱਖਣ। ਲੌਕੀ। ਤਾਂ ਬਹੂਤ ਕੁੱਝ ਬੋਲਦੇ ਰੇਹਿਦੇ। ਵਾਹਿਗੁਰੂ ਤਹਾਨੂੰ ਤਰੱਕੀ ਬਖਸੈ। ‌ਸਹਿਰਬਰਨਾਲਾ
@Kulwantsinghwarval2839
@Kulwantsinghwarval2839 2 года назад
pro ਵਾਲ਼ੇਓ ਪੰਜਾਬ ਵਿਚ ਬਹੁਤ ਸਮੱਸਿਆ ਵਾ ਓਦਰ ਧੇਆਨ ਦੇਓ ਕਿਸੇ ਦੀ ਨੀਜੀ ਜਿੰਦਗੀ ਚ ਨਾਂਹ ਝਾਕੋ ਰੱਬ ਕਰੇ ਜੋੜੀ ਸੁਖੀ ਵੱਸੇ pro ਤੁਸੀ ਆਪਣਾਂ ਪੰਜਾਬ ਪਰਤੀ ਫਰਜ ਸਮਝੋ ਜੀ ਧੰਨਵਾਦ ਜੀ
@gurvindersinghbawasran3336
@gurvindersinghbawasran3336 2 года назад
ਵੀਰੇ ਇਹ ਲ਼ੋਕ ਦਿਲ ਦੇ ਸਾਫ ਹੁੰਦੇ ਨੇਂ ਇਹ ਲ਼ੋਕ ਬਹੁਤ ਚੰਗੇ ਹੁੰਦੇ ਨੇਂ,,,, ਅਗਰ ਇਹਨਾ ਦੇ ਦਿਲ ਵਿੱਚ ਕੋਈ ਗੱਲ ਆ ਗਈ ਕੱਢਣੀ ਔਖੀ ਹੋ ਜਾਓ ❤️❤️ ਮੇਰੇ ਵੀਰ ਖ਼ੁਸ਼ ਰੱਖੀ ਇਸ ਨੂੰ ਬਾਈ ਰੋਈਆ ਨਾ ਕਰ ਇਸ ਸਾਮ੍ਹਣੇ ਮੇਰੇ ਵੀਰ,,, ਖੁਸੀਆ ਲੈਕੇ ਜਾਵੇ ਆਪਣੇ ਮੁਲਕ,,, ਅਗਰ ਤੁਹਾਨੂੰ ਇਸ ਦੇਖੁ ਤਾਂ ਠੀਕ ਨਹੀਂ
@jagmailsingh5547
@jagmailsingh5547 2 года назад
ਬੋਹਤ ਵਧੀਆ ਵੀਰ ਪਰ ਮਤਲਬ ਕੱਢ ਕੇ ਕਦੇ ਨਾ ਛੱਡੀ 🙏🙏
@SatnamSingh-kd8fo
@SatnamSingh-kd8fo 2 года назад
Satnam Bhangu
@SatnamSingh-kd8fo
@SatnamSingh-kd8fo 2 года назад
Bhangu
@kvbrar4582
@kvbrar4582 2 года назад
ਸੱਤੇ ਡਾਕਟਰੀ ਆ ਓਏ 😳
@Harjit-pd6ty
@Harjit-pd6ty 2 года назад
Pra ehne pakki shadni a
@InderjitSingh-qw4wb
@InderjitSingh-qw4wb 2 года назад
@@Harjit-pd6ty paka veee chad seni ina n
@worldtraveller1095
@worldtraveller1095 2 года назад
I m 38 yrs old, indian and my wife is mexican and she is 28 yrs.... We lives our happy life in mexico, love have no boundaries..... 🙏
@parminderkrishan3074
@parminderkrishan3074 2 года назад
Congrts.. to u both. GOD BLESSES JI
@jaswindermann6645
@jaswindermann6645 2 года назад
Great 👍
@dhillonboys630
@dhillonboys630 2 года назад
Absolutely right👍
@ravinderjitdhaliwal131
@ravinderjitdhaliwal131 2 года назад
@@
@kamaljitsingh7101
@kamaljitsingh7101 2 года назад
Great job
@sarinasandhu411
@sarinasandhu411 2 года назад
God bless you nice couple Congratulations ਵੀਰ ਤੁਸੀਂ ਬਹੁਤ ਖੁਸਕਿਸਮਤ ਹੈ
@tejpaln5286
@tejpaln5286 2 года назад
22 ਜੀ ਜੇ ਚੰਗੀ ਨੀਯਤ ਨਾਲ ਵਿਆਹ ਕਰਵਾਇਆ ਤਾਂ ਬਹੁਤ ਬਹੁਤ ਮੁਬਾਰਕਾਂ।
@raghvirsinghkaler6780
@raghvirsinghkaler6780 2 года назад
ਵਾਹਿਗੁਰੂ ਹਾਮੇਸਾ ਮੈਹਿਰ ਪਾਰੀਆ ਹਾੱਥ ਰਾਖੇ ਜੋੜੀ ਤੇ ਲੱਖਾ ਲੱਖਾਂ ਮਾਬਾਰਕਾਂ ਵੀਰ ਜੀ ਵੀਆਦੀਆਂ
@shiromansa22
@shiromansa22 2 года назад
Eh bnda kina soft dil da hai.. god bless both of you...😊
@RanjitSingh-sr3cd
@RanjitSingh-sr3cd 2 года назад
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ
@harindervirk3810
@harindervirk3810 2 года назад
Be strong beta, don't be emotional . God bless you with long blissful married life .chardi kala . wahaguru hamesha kush rakhai.
@Janat522
@Janat522 2 года назад
Americans are very good hearted people. I love America 🇺🇸
@kim_jong_un_koreawale
@kim_jong_un_koreawale 2 года назад
Yes ..like...Joe Biden....😂😂😂😂
@SurjitKaur-qz3fl
@SurjitKaur-qz3fl 2 года назад
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਪਰਿਵਾਰ ਦਾ ਸਾਥ ਹੋਣਾ ਚਾਹੀਦੈ ਲੋਕਾਂ ਦਾ ਕੀ ਵਕਵਾਸ ਕਰਦੇ ਰਹਿਣ ਵੀਰ ਜੀ ਪ੍ਰਵਾਹ ਨਾ ਕਰੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ਜੀ ਜਿੰਦਗੀ ਜ਼ਿੰਦਾਬਾਦ 🌹🔥🔥🎂🍬🍫🔥🌹🔥🥰🙏🙏🙏🙏🙏🙏🙏🌹🙏
@whitercat2302
@whitercat2302 2 года назад
Good for you. There's is nothing wrong, they love each other. Congratulations
@kulwantheer315
@kulwantheer315 2 года назад
Congrats to both of you. Please don't give him dhokha. She is very gentle lady. Give her every happiness of life.
@rajvinderlayal2330
@rajvinderlayal2330 2 года назад
God bless you both. Happy married life.
@viraljyotimaan1236
@viraljyotimaan1236 2 года назад
Gbuuu
@jagdishbahia9162
@jagdishbahia9162 2 года назад
Congratulations both of you😍 Waheguru ji bless you both🌹🌹❤️
@amandeepkaurgill8187
@amandeepkaurgill8187 2 года назад
ਵੀਰ ਤੁਸੀਂ ਲੋਕਾਂ ਦੀ ਪਰਿਵਾਰ ਨਾ ਕਰੋ ਆਪਣਾ ਖੁਸ਼ ਰਹੋ God bless you both congratulations
@mundeukde5658
@mundeukde5658 2 года назад
Yr jehre bad comments krde ne . Yr fer ki a je oh jyada age wali nal kra reha ya oh america jauga . Koi v hor hunda krda yr .. jiss de grebi hundi a .. je ohnu ameer hon da moka milu yr kruga e .. mai hunda ehdi jga mai v kra lenda .. bahut wadiya vire congrats .. bahut wadiya lga ..
@jasdeepgill8550
@jasdeepgill8550 2 года назад
Congrats to both of you, stay blessed 👏👏👏👏👏💐💐💐💐💐💐♥️♥️
@MandeepKaur-jc4ne
@MandeepKaur-jc4ne 2 года назад
He has gold heart .. boy should be like him .. don't worry bro .. god bless uh .. 😇😇
@ramandeepsinghvirk2482
@ramandeepsinghvirk2482 2 года назад
Veer baki sabb thik aw par es kudi nu hamesha khush rakhi really es da dil bilkul transparent hai stay blessed to lots of love
@JaspreetSingh-gk5ln
@JaspreetSingh-gk5ln 2 года назад
ਵਾਹਿਗੁਰੂ ਜੀ ਮੇਹਰ ਕਰੀ ਵਧੀਆ ਫੈਮਲੀ ਹੈ
@jassig2743
@jassig2743 2 года назад
congratulations to both of you 😊wish u happy marriage life 😍
@KulwinderSingh-tl5xi
@KulwinderSingh-tl5xi 2 года назад
Very nice
@Varleenartandcraft
@Varleenartandcraft 2 года назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ life ਟਾਈਮ ਖੁਸ਼ ਰੱਖਣ God bless you 🙏🙏👍👍
@mohinderkaur6283
@mohinderkaur6283 2 года назад
Congratulations 🎉👏 all the both family members. God bless you with happiness, healthy long life.
@josandhu7458
@josandhu7458 2 года назад
rabb joddi nu hmesha khush rkhe
@jasvirkaur5859
@jasvirkaur5859 2 года назад
congratulation both of you ♥️ waheguru tuhanu khush rkhe🙏
@jagdevkaur3144
@jagdevkaur3144 2 года назад
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏
@Harpreetsingh-rr6ng
@Harpreetsingh-rr6ng 2 года назад
ਵੀਰ ਬਹੁਤ ਵਧੀਆ ਪਰਮਾਤਮਾ ਤੁਹਾਡੀ ਜੋੜੀ ਨੂੰ ਚੜਦੀ ਕਲਾ ਰੱਖੇ🌹💐 ਦੁਨੀਆ ਦੀ ਪਰਵਾਹ ਨਹੀ ਕਰਨੀ
@GurmeetKaur-tv3fj
@GurmeetKaur-tv3fj 2 года назад
Congratulations May God bless both of you.
@simba13ish
@simba13ish 2 года назад
Beautiful love story .. god bless u both Satnam Wahuguru ji ❤️ always be happy
@shilpithakur5151
@shilpithakur5151 2 года назад
God bless you be strong always 💓🌹💓
@sanatanecosystem9407
@sanatanecosystem9407 2 года назад
Congratulations brother 👏 just ignore negative people just your happiness matters ❤ apni society ch gwadi shareek nhi jeen dinde!
@rajeshparbhaker310
@rajeshparbhaker310 2 года назад
ਵੀਰ ਬਹੁਤ ਬਹੁਤ ਵਧਾਈਆ
@mukhtiarsingh2296
@mukhtiarsingh2296 2 года назад
ਦੁਨੀਆਂ ਦੀ ਕੋਈ ਪਰਵਾਹ ਨਹੀਂ ਕਰਨੀ ਨਵੀਂ ਜ਼ਿੰਦਗੀ ਸ਼ੁਰੂ ਕਰੋ ਅਸੀ ਤੁਹਾਡੇ। ਵਿਆਹ ਤੋਂ ਬਹੁਤ ਖੁਸ਼ ਹਾਂ ਰੱਬ ਤੁਹਾਨੂੰ ਬਹੁਤ ਖੁਸ਼ ਰੱਖੇ ਜੀ
@BaljeetSingh-tn9jr
@BaljeetSingh-tn9jr 2 года назад
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ 🙏
@gurmitsinghgurmitbhullar9121
@gurmitsinghgurmitbhullar9121 2 года назад
ਬਹੁਤ ਵਧੀਆ ਵੀਰ ਜੀ ਵਧਾਈਆਂ ਹੋਣ ਜੀ
@kashbassey9149
@kashbassey9149 11 месяцев назад
Beautiful couple..made for each other❤❤❤
@harpreetsinghsaini535
@harpreetsinghsaini535 2 года назад
ਬਾਈ ਯਾਰ ਰੋਣਾ ਨੀ, ਰੋਣਾ ਨਹੀਂ ਨਾਂ ਬਾਉ ਨਾਂ
@ManjeetSingh-lv2iz
@ManjeetSingh-lv2iz 2 года назад
Congratulations brother god bless you
@VarinderSingh-jr6dc
@VarinderSingh-jr6dc 2 года назад
ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹🌹🌹🌹🌹🌹
@chhayarajput6857
@chhayarajput6857 2 года назад
Very nice 👍😊 Bhut vadia thinking a ladke di
@SurjitSingh-qq2qu
@SurjitSingh-qq2qu 2 года назад
God bless you Nice Couples Congratulations Veer ji👍
@gurvindersinghbawasran3336
@gurvindersinghbawasran3336 2 года назад
ਬਾਈ ਜੀ ਮੈ ਹਰ ਵੀਡਿਓ ਤੇ ਬਹੁਤ ਖੁਸੀ ਮਨਾਈ ਤੇ ਵਧੀਆ ਹੀ ਕਮੇਂਟ ਕੀਤੇ ਆ ❤️❤️ ਮੈ ਓਹਨਾਂ ਵੀਰਾ ਨੂੰ ਕਹਿਣਾ ਚਾਹੁੰਦਾ ਹਾਂ ਜਿਹੜੇ ਗ਼ਲਤ ਬੋਲਦੇ ਕਮੇਂਟ ਕਰਦੇ ਨੇਂ,,, ਵੀਰੋ ਤੁਸੀਂ ਪੰਜਾਬੀ ਨਹੀਂ ਹੋ ਸਕਦੇ,,, ਕਿਓ ਕੀ ਪੰਜਾਬੀਆ ਨੇਂ ਹਰ ਦੀ ਖੁਸੀ ਹੀ ਮਨਾਈ,,,, ਦੁੱਖ ਹੋਵੇ ਦੁੱਖ ਮਨਾਏ,,,, ਬਾਕੀ ਵੀਰੇ ਬਹੁਤ ਬਹੁਤ ਮੁਬਾਰਕਾਂ ਮੇਰੇ ਵਲੋ,,, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਹਰ ਖੁਸੀ ਦੇਵੇ,,love you so much ❤️❤️❤️❤️🥰🥰😊😊
@SatnamSingh-pn7ob
@SatnamSingh-pn7ob 2 года назад
May god bless this couple. Wish you a happy married life
@kaurjassarvlogs
@kaurjassarvlogs 2 года назад
ਵੀਰ ਨੇ ਮਾੜਾ ਨਹੀਂ ਕੀਤਾ, ਜਦੋਂ ਇਹ ਬਾਹਰ ਜਾ ਕੇ ਛੱਡ ਦੇਵੇ, ਫੇਰ ਮਾੜਾ ਕਹਿ ਸਕਦੇ ਹੋ, ਸਾਰਿਆਂ ਨੂੰ ਹੱਕ ਹੈ ਆਪਣੀ ਲਾਈਫ ਜੀਣ ਦਾ, ਗ਼ਰੀਬੀ ਦੂਰ ਕਰਨ ਦਾ, ਮੁਬਾਰਕਾਂ ਵੀਰ, ਰਬ ਖੁਸ਼ ਰੱਖੇ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ 🌹🌹🌹👍👍👍🙏
@channiguddi
@channiguddi 2 года назад
Congratulations both of you💐💐💐💐don't care about people let them bark,,you enjoy your new life🥰🥰
@sandeepdhindsa3402
@sandeepdhindsa3402 2 года назад
ਮੁਬਾਰਕਾਂ ਜੀ ਮੁਬਾਰਕਾਂ ਹੱਸਦੇ ਵੱਸਦੇ ਰਹੋ।
@anoopg.4183
@anoopg.4183 2 года назад
ਵਧੀਆਈਆਂ ਜੀ ਬਹੁਤ ਬਹੁਤ ਜੀ ਤੁਸੀਂ ਆਪਣੀ ਜਿੰਦਗੀ ਦਾ ਫੈਸਲਾ ਆਪ ਲੈਣ ਦਾ ਹੱਕ ਹੈ ਜੀ ਵਾਹਿਗੁਰੂ ਮੇਹਰ ਦਾ ਹੱਥ ਰੱਖੇ ਜੀ 🙏
@tanpreetkaur7293
@tanpreetkaur7293 2 года назад
Congratulations to both you so sweet couple ❤️❤️
@taranboparai3991
@taranboparai3991 2 года назад
Doesn't Matter other culture other country cast... It's true love..true love is very Great...Veere dunia di parvaah na kro es dunia ne tan Devi devte te Guru's nu nhi c bhkshya..Apa tan ki cheej a..be happy bro and congrats
@simba13ish
@simba13ish 2 года назад
So true .. at least they love each other .. that matters ❤️
@SunnySingh-hf3vi
@SunnySingh-hf3vi 2 года назад
Baaki pata ni veer but tu Guru Sahib te Devi Devta da example ikatha dita.means har religion di respect krda.appericate u bro.people shuld hv thinking like u thn no religion disturbances n no hindu sikh 🙏🙏🙏🙏
@kamaljitkaurkamaljit9692
@kamaljitkaurkamaljit9692 2 года назад
Wow amazing Jodi bro Happy Married Life God Bless You Bro
@narinderdhanju1482
@narinderdhanju1482 2 года назад
Congratulations to you both beta.xx
@yugwinderbrar9125
@yugwinderbrar9125 2 года назад
Will don bro god bless you waheguru g chardi kala ch rakhio
@GurpreetSingh-yi1is
@GurpreetSingh-yi1is 2 года назад
Stay blessed....be happy....move on...Well done
@manpreetchawla10
@manpreetchawla10 2 года назад
haayee.. kina innocent munda.. god bless u
@beproudusa4734
@beproudusa4734 2 года назад
Leave them alone people, they aren’t the first one to get married like this…. USA 🇺🇸
@amritsidhu6356
@amritsidhu6356 2 года назад
They became a source of income for some channels, let's compare BBC and cnn with these channels.
@dhillonboys630
@dhillonboys630 2 года назад
You said true, the don't have other work to do
@rakhis1156
@rakhis1156 2 года назад
@@amritsidhu6356 seriously😑😑... Hdd h logo ki...
@rajharisab1994
@rajharisab1994 2 года назад
ਭਰਾ ਕੋਈ ਚੱਕਰ ਨੀ ਹੁੰਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਮੈ ਸੰਗਰੂਰ ਤੋਂ ਆ ਤੇ ਮੇਰੇ ਘਰਵਾਲੀ ਬਾਹਰ ਤੋਂ ਆ ਕੈਨੇਡਾ ਤੋਂ ਆ ਗੋਰੀ ਤੇ ਮੈ ਹੁਣ ਬਾਹਰ ਚਲਾ ਗਿਆ ਤੇ ਕਦੇ ਪਿੰਡ ਕਦੇ ਕੈਨੇਡਾ ਇਸ ਵਿਚ ਕੀ ਆ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਇਹ ਆਪੋ ਆਪਣੀ ਕਿਸਮਤ ਆ ਵੀਰ ਤੇਰੀ ਕਿਸਮਤ ਚ ਇਹ ਗੋਰੀ ਸੀ ਤਾਂ ਮਿਲ ਗਈ ਲੋਕਾਂ ਨੇ ਕੀ ਅੰਬ ਲੈਣੇ ਆ ਲੋਕ ਤਾਂ ਲੱਤਾਂ ਖਿੱਚਦੇ ਹੀ ਆ ਭਰਾ ਲੋਕਾ ਨੂੰ ਜੋ ਬੋਲਦੇ ਬੋਲਣ ਦੇ ਬਸ ਤੁਸੀ ਆਪਣੀ ਲਾਈਫ ਵਧੀਆ injoy ਕਰੋ ਮੇਰੀ ਕਿਸਮਤ ਵਿੱਚ ਬਾਹਰ ਦੀ ਗੋਰੀ ਸੀ ਤਾਂ ਹੋ ਗਿਆ ਵਿਆਹ ਮੇਰਾ ਵੀ ਤੇ ਹੁਣ ਪਤਾ ਨੀ ਕਿੰਨੇ ਕੇ ਦੇਸਾਂ ਵਿੱਚ ਘੁੰਮ ਆਇਆ ਸਾਰੇ ਦੇਸਾਂ ਵਿਚ ਮੇਰੇ ਘਰਵਾਲੀ ਦੀ ਰਿਸ਼ਤੇਦਾਰੀਆਂ ਨੇ ਤੇ ਅਸੀ ਖੁਸ਼ ਆ ਜਿੱਦਾ ਤੁਸੀ ਵੀ ਏਦਾਂ ਹੀ ਖੁਸ਼ ਰਹੋ ਲੋਕ ਤਾਂ ਕਿਸੇ ਪਾਸੇ ਵੀ ਨੀ ਖੁਸ਼ ਹੁੰਦੇ ਨਾ ਇੰਨਾ ਨੂੰ ਖੁਸ਼ ਕਰ ਸਕੀਏ ਆਪਾ ਠੀਕ ਆ ਵੀਰ ਬਸ life injoy ਕਰੋ ❤️
@pardeepgrewal494
@pardeepgrewal494 2 года назад
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@gurcharansingh3251
@gurcharansingh3251 Год назад
💐💐ਬਹੋਤ ਬਹੋਤ ਵਧੀਆ 💐💐
@harbansbadesha
@harbansbadesha 2 года назад
I know so many people,who betrayed these sincere ladies , let's see future, may live along long
@happyfamilyvlogs446
@happyfamilyvlogs446 2 года назад
Lok badal Jane han
@ranvirkaur7629
@ranvirkaur7629 2 года назад
True hopefully he won't leave her and there is quite big age difference its life some people look younger and some older that's why people are talking on top many people do leave after
@daljeetkaur7595
@daljeetkaur7595 2 года назад
So beautiful story g ❤️👍🙏🎉
@kiranjitdhaliwal8458
@kiranjitdhaliwal8458 2 года назад
Congratulations both of you guys
@rakeshbali7209
@rakeshbali7209 2 года назад
Very... Very... Good people and dr lady is also good. Young boy saying I never forget my bad time. God bless all family members..... Big Salute
@kulwantdosanjh7559
@kulwantdosanjh7559 2 года назад
Congratulations all family god bless you
@ashanandnand5532
@ashanandnand5532 2 года назад
God bless u bro ....! Dunia jo marji sochay tusi jo kita badia kita dost be positive always.
@gurdavsingh1952
@gurdavsingh1952 2 года назад
ਬਹੁਤ ਵਧੀਆ
@shergillofficial7847
@shergillofficial7847 2 года назад
ਬਹੁਤ ਬਹੁਤ ਮੁਬਾਰਕਾਂ ਵੀਰੇ, ਲੋਕਾਂ ਦੀ ਪਰਵਾਹ ਨੀ ਕਰਨੀ
@MsSurinderChahal
@MsSurinderChahal 2 года назад
The best couple. No matter if she is older than him, no matter of religion and cast and colour , Happy couple live happy life. God bless you with lots of happiness and precious.
@neeananeeanu2245
@neeananeeanu2245 2 года назад
O 22 love nhi compromise aaaaaa USA waste
@MsSurinderChahal
@MsSurinderChahal 2 года назад
@@neeananeeanu2245 ਚਲੋ ਵੀਰੇ ਜਿਸ ਤਰਾਂ ਵੀ ਹੈ। ਦੋਨਾ ਦਾ ਜੋੜ ਬਣਿਆ ਰਹੇ। ਜੇ ਭਾਰਤ ਦੀਆਂ ਸਰਕਾਰਾਂ ਚੱਜ ਦੇ ਕੰਮ ਕਰਨ ਤਾਂ ਭਾਰਤ ਵਰਗਾ ਤਾਂ ਕੋਈ ਮੁਲਕ ਹੋਰ ਹੈ ਨਹੀਂ। ਠੀਕ ਹੈ ਸਿਸਟਮ ਵਧੀਆ ਵਿਦੇਸ਼ਾਂ ਵਿੱਚ। ਪਰ ਫਿਰ ਗੱਲ ਤਾਂ ਸਿਸਟਮ ਤੇ ਹੀ ਆ ਕੇ ਨਿਬੜਦੀ ਹੈ। ਸਿਸਟਮ ਨੂੰ ਪਰਸ਼ਾਸ਼ਨ ਹੀ ਠੀਕ ਕਰ ਸਕਦਾ ਹੈ।
@mahigharyala6234
@mahigharyala6234 2 года назад
ਜੀਓ ਵੀਰੇ ਲਵਲੀ ਪਰਮਾਤਮਾ ਤੁਹਾਨੂੰ ਹਮੇਸ਼ਾ ਸਕੂਨ ਤੇ ਢੇਰ ਸਾਰੀਆਂ ਖ਼ੁਸ਼ੀਆਂ ਦੇਵੇ ਜੀ ਮੈਂ ਮਾਹੀ ਘਰਿਆਲਾ ਪੰਜਾਬੀ ਤੇ ਹਿੰਦੀ ਸ਼ਾਇਰ ਬੁੱਲ੍ਹਾਂ ਨੱਚਿਆ ਇਸ਼ਕ ਦੇ ਤੇ ਜਿਸਨੂੰ ਗਾਇਆ ਹੈ ਨੂਰਾਂ ਸਿਸਟਰ ਜੀ ਨੇ
@kirankolhi7015
@kirankolhi7015 2 года назад
God bless you both. Congratulations Veerji and Bhabiji. 😘😘😘😘
@dhillonsaab5672
@dhillonsaab5672 2 года назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@shakshisharmasharma7942
@shakshisharmasharma7942 2 года назад
God bless you both... Best couple in the world 😍😍❤️🥰
@jagdevkaur3144
@jagdevkaur3144 2 года назад
👌👌👌🌹🌹🌹🌹🙏🙏 ਵਾਹਿਗੁਰੂ ਜੀ ਜੋੜੀ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ
@sonurobin3782
@sonurobin3782 2 года назад
Waheguru Ji tohanu dona nu khush rakhe
@sukhdeepkaur-ic3mt
@sukhdeepkaur-ic3mt 2 года назад
ਵਧਾਈਆਂ ਜੀ ਵਧਾਈਆਂ ਵੀਰ ਤੇ ਭਰਜਾਈ😘😘
@kirand26
@kirand26 2 года назад
What a sweet story! God bless this lovely couple!!
@sadealeya2891
@sadealeya2891 2 года назад
😂😂😂😂😂
@mandeepkaur5167
@mandeepkaur5167 2 года назад
Congratulations 🎉🎉 brother khush raho
@sunilkumarchouhan6666
@sunilkumarchouhan6666 2 года назад
Congratulations bro gd bless both of you
@sandhuschannel2114
@sandhuschannel2114 2 года назад
Congratulations new couple God bless you brother ❤️👍👍
Далее
3d printed demon core vs real
00:24
Просмотров 7 млн