Тёмный

USTAD JASBEER SING BADAL KE BARE INTERVIEW|| USTAD CH IJAZ AHMAD  

ALI IMRAN PIGEONS VLOG
Подписаться 23 тыс.
Просмотров 31 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 260   
@randheersingh7310
@randheersingh7310 10 месяцев назад
ਉਸਤਾਦ ਜੀ ਬਹੁਤ ਸੋਹਣੀ ਇੰਟਰਵਿਊ ਕੀਤੀ ਰੱਬ ਮੇਹਰ ਕਰੇ ❤ ਦੋਨਾਂ ਨੂੰ ਪਿੰਡ ਚੋਟੀਆਂ ਠੋਬਾ ਜ਼ਿਲ੍ਹਾ ਮੋਗਾ ਜੀ
@jasvirsidhu6062
@jasvirsidhu6062 10 месяцев назад
ਬਹੁਤ ਵਧੀਆ ਪਿਆਰ ਦੋਵੇਂ ਪੰਜਾਬਾਂ ਦਾ,ਇੰਟਰ ਵਿਊ, ਬਹੁਤ ਵਧੀਆ ਪਿਆਰ ਵਧੀਆ ❤❤❤
@palwindersingh-qb1qo
@palwindersingh-qb1qo 10 месяцев назад
ਉਸਤਾਦ ਜੀ ਜੰਟੇ ਬਗਰਾੜੀ ਦਾ ਕਬੂਤਰ ਸੀ ਜੰਟੇ ਤੋਂ ਹਰਨਾਮ ਵਾਰੋਕੇ ਨੇ ਬੱਲਦ ਦੇ ਕੇ ਲਿਆ ਜਸਵੀਰ ਬਾਦਲ ਨੇ 1000 ਦਾ ਵਾਰੋਕੇ ਵਾਲਿਆਂ ਤੋਂ ਲਿਆ
@ManjeetSingh-eu3mo
@ManjeetSingh-eu3mo 10 месяцев назад
Sachian gallan g bot vadia interview waheguru meher kra g
@jagdeepdhaliwal3515
@jagdeepdhaliwal3515 10 месяцев назад
Bapu Gurjant singh Alamwala ne v kabootarbazi vich duniya manai aa❤
@_Sandhu-306
@_Sandhu-306 10 месяцев назад
ਬਾਕੀ ਮੇਰੀ ਮਤ ਨਾਲ਼ ਸਹਿਮਤੀ ਪ੍ਰਗਾਉਣ ਵਾਲ਼ੇ ਲੋਕ coment ਜਰੂਰ ਕਰਿਓ ਤੇ ਇਸ ਚੈਨਲ ਨੂੰ ਵੀ ਗੁਜਾਰਿਸ਼ ਕਰਾਂਗੇ ਕਿ ਇਸ ਵੀਡੀਓ ਚ ਜੋ ਕਮੀਆਂ ਪੇਸ਼ੀਆਂ ਨੇ ਓਹਨਾ ਨੂੰ ਦਰੁੱਸਤ ਜ਼ਰੂਰ ਕਰਨਗੇ ਧਨਵਾਦ 🙏🙏
@madeeladeel9511
@madeeladeel9511 10 месяцев назад
Very good alli bhai aj k interview ny ik tarekh rakam kar di
@ALI-IMRAN-PIGEONS
@ALI-IMRAN-PIGEONS 10 месяцев назад
Thanks ❤❤for appropriation
@_Sandhu-306
@_Sandhu-306 10 месяцев назад
ਉਸਤਾਦ ਜੀ ਇਸ ਗੱਲ ਚ ਕੋਈ ਸ਼ੱਕ ਨੀ ਕਿ ਤੁਸੀ legend person ho ਸਾਡੇ ਮਨ ਚ ਤੁਹਾਡੀ ਸ਼ਖ਼ਸੀਅਤ ਬਾਰੇ ਬਹੁਤ ਸਤਿਕਾਰ ਹੈ ਪਰ, ਇੱਕ ਕਹਾਵਤ ਐ "ਅਧੂਰੇ ਗਿਆਨ ਵਾਲਾ ਡਾਕਟਰ ਮਰੀਜ ਮਾਰ ਦਿੰਦਾ ਤੇ ਇਹ ਕਹਾਵਤ ਤੁਹਾਡੀ ਇਸ ਇੰਟਰਵਿਊ ਤੇ ਪੂਰੀ ਤਰਾਂ ਢੁਕਦੀ ਆ,, ਇਸ ਵੀਡੀਓ ਚ ਜੋ ਗੱਲਾਂ ਤੁਸੀ ਇੰਡੀਆਂ (ਪੰਜਾਬ) ਦੇ ਕਬੂਤਰਬਾਜ਼ ਖਿਡਾਰੀਆ ਬਾਰੇ ਕੀਤੀਆਂ ਓ ਜਾਂ ਤਾਂ ਤੁਹਾਨੂੰ ਸਹੀ ਦਸੀਆਂ ਨਹੀ ਤੇ ਜਾਂ ਫਿਰ ਤੁਹਾਡੇ ਸਮਜਣ ਚ ਫ਼ਰਕ ਰਹਿ ਗਿਆ ਸਾਰੀ ਗੱਲਬਾਤ ਦੌਰਾਨ ਕੁੱਝ ਗੱਲਾਂ ਬਿਲਕੁੱਲ ਸਹੀ ਵੀ ਨੇ ਪਰ ਜਿਆਦਾਤਰ ਨਹੀਂ ਬਾਕੀ ਜੋ ਮੈਨੂੰ ਲੱਗਾ ਮੈਂ ਕਹਿ ਤਾ, ਮੇਰੇ ਏ ਸਬਦ ਕਿਸੇ ਨੂੰ ਬੁਰੇ ਲੱਗਣ ਤਾਂ"sorry"
@starkabuterbazzkhedari3317
@starkabuterbazzkhedari3317 10 месяцев назад
Veer ji eda lekyia kro ta jo ehna nu pta lagge comment da punjabi nhi pta lagdi ehna nu
@ranazohaib2263
@ranazohaib2263 10 месяцев назад
Masallah Allah pak ustad ji ko lambi seyth wali lambi zindgi dy ❤️
@jasvirsidhu6062
@jasvirsidhu6062 10 месяцев назад
ਵਧੀਆ ਸਟੋਰੀਆ,ਬੋਗਾ,ਮੱਲਣ, ਉਸਤਾਦ ਸੀ,ਜੱਟੇ,ਤੋ,ਲਈ,ਸੀ,ਹਰਨਾਮ,ਵੈਰੋਕੇਨੇਖਰਿਦਾ, ਸੀ ਜੀ,ਕੁਛ, ਗੱਲਬਾਤ ਦਾ ਫ਼ਰਕ ਆ, ਜੀ ਧੰਨਵਾਦ ਜੀ ਧੰਨਵਾਦ ❤
@jaspreetkaur4129
@jaspreetkaur4129 26 дней назад
good
@GurmukhSingh-ou2yo
@GurmukhSingh-ou2yo 7 месяцев назад
Very nice interview ustad g❤❤❤❤
@MuhammadShahbaz-tp5tp
@MuhammadShahbaz-tp5tp 10 месяцев назад
ماشاءاللہ بہت خوب
@zulqairnannoormuhammad6204
@zulqairnannoormuhammad6204 10 месяцев назад
Good information for pegions legends
@RanveerMaan-cd2lg
@RanveerMaan-cd2lg 7 месяцев назад
ਬਾਈ ਜੀ ਉਸ ਟਾਇਮ ਜਾਟੇ ਤੋ ਵੀ ਬਹੁਤ ਹੋਰ ਜ਼ਿਆਦਾ ਵਧੀਆ ਤੇ ਚੰਗੇ ਕਬੂਤਰ ਬਾਜ ਸੀ ਇਹ ਜਾਣਕਾਰੀ ਪੁਰੀ ਸਹੀ ਨਹੀਂ ਆ ਇਹ ਤਾ ਜਾਟੇ ਦੇ ਚੈਲੇ ਨੇ ਬਹੁਤ ਜਾਦੇ ਗਲਤ ਬਹੁਤ ਗ਼ਲਤ ਜਾਣਕਾਰੀ ਆ ਚੜਦੇ ਪੰਜਾਬ ਦੇ ਮਸ਼ਹੂਰ ਕਬੂਤਰ ਮੀਰਬ ਤੇ ਧੰਨੇ ਤੇ ਪੁੰਨੂੰ ਤੇ ਸਾਦ ਭਾਗ ਸਿੰਘ ਵਾਲੇ ਆ ਅੱਜ ਵੀ ਹੈ ਤੇ ਪਹਿਲਾਂ ਵੀ ਸੀ ਤੇ ਗਾਲੜ ਕਬੂਤਰ ਸਰਦਾਰ ਯਾਦਵਿੰਦਰ ਦੇ ਸੀ ਤੇ ਅੱਜ ਵੀ ਹੈ ਯਾਦਵਿੰਦਰ
@jugnoojutt2444
@jugnoojutt2444 9 месяцев назад
Nice video
@arifsaddique8723
@arifsaddique8723 8 месяцев назад
Excellent
@soniajha6289
@soniajha6289 9 месяцев назад
Ha Bhai ji
@KabootarnuksanRsjKabootarnuksa
@KabootarnuksanRsjKabootarnuksa 10 месяцев назад
Siraaaa interview ustad ji
@INDERJITSINGH-vq2bb
@INDERJITSINGH-vq2bb 10 месяцев назад
ਗ਼ਲਤ ਗੱਲਾ ਨਾ ਦੱਸੋ ਵੀਰ ਜੀ ਬਾਪੂ ਜੰਟਾ ਆਲਮ ਵਾਲਾ ਨੇ ਆਪਣੇ ਟਾਈਮ ਵਿਚ ਵਿੱਥਾ ਪਾਇਆ
@varindercheema904
@varindercheema904 10 месяцев назад
Bapu jante ne lead maar maar bazzian jittian te jasver baad vaar haarea
@ਸੇਵਕਬੰਬੀਹਾਭਾਈ
@ਸੇਵਕਬੰਬੀਹਾਭਾਈ 10 месяцев назад
ਉਹਨੇ ਕਿਹਾ ਤਾ ਹੈ ਕਿ ਬਹੁਤ ਜਿੱਤਿਆ ਤੇ ਹਾਰਿਆ ਬਾਅਦ ਚ
@ranjnakumari353
@ranjnakumari353 10 месяцев назад
Sir Harnam Gurnam dove bhaiya ne Jante Bagrari to lita si Bache badle Sir punjab di har nasl Jasbir sir de Hajar wale kabootar toDs bani hai paise ta una nal bah bande lande si SHIVRAJ BAI YADAVINDER PEERKOT JANTA BAI BAI LAL BAI SARPANCH MAINU ENE PTA HAI
@ranjnakumari353
@ranjnakumari353 10 месяцев назад
Paise bhot bande lande si Bai Janta Bai Yadawinder Pèerkot Shivraj Bai Sarpanch lal bai hor vi bhot si
@ranjnakumari353
@ranjnakumari353 10 месяцев назад
Veroke village Chotu vill Bhai Rupa si
@BabaKalhh
@BabaKalhh 10 месяцев назад
Bhot.achee.bat.ki.ustad.ne.imran.bhai..
@Viklanggkstudy
@Viklanggkstudy 10 месяцев назад
Two legends ustad Ajaz Ahmad ji and Ustad Ali imran ji.❤
@kamaldhaliwal7220
@kamaldhaliwal7220 10 месяцев назад
Vry 9c
@varindermasih2153
@varindermasih2153 5 месяцев назад
👌
@ظفرعلیڈھولی
@ظفرعلیڈھولی 6 месяцев назад
Good nice a1
@GurwinderChatha-z5x
@GurwinderChatha-z5x 8 месяцев назад
Very nice
@ramankhipal5965
@ramankhipal5965 9 месяцев назад
Vary vary nice good
@abubakargujjar5349
@abubakargujjar5349 10 месяцев назад
Sada man ustad ajaz Ahmad saday bure wala da naam Shan love you ustad g
@raja1842
@raja1842 10 месяцев назад
Very good job
@lovepreetbarnlovibarn9062
@lovepreetbarnlovibarn9062 8 месяцев назад
Good 👍
@isherdeepsingh521
@isherdeepsingh521 10 месяцев назад
Super nice keep it up ☘️☘️
@Pappusingh-sr6fo
@Pappusingh-sr6fo 10 месяцев назад
Very nice brother Ali
@rajandhaliwal6801
@rajandhaliwal6801 10 месяцев назад
ਜੰਟੇ ਬਰਗਾੜੀ ਦਾ ਕਬੂਤਰ ਸੀ ਤੇ ਹਰਨਾਮ ਵੈਰੋਕੇ ਵਾਲੇ ਨੇ ਲਿਆ ਸੀ ਹਰਨਾਮ ਤੋਂ ਜਸਵੀਰ ਬਾਦਲ ਨੇ ਲਿਆ ਸੀ
@sidhu8042
@sidhu8042 9 месяцев назад
ustad ji oh 1000 vala kabootar jante bagaradi da c harnam beroke ne balda de badle vich jante to leya c....harnam hun v hai veroke pind v
@malikasim1468
@malikasim1468 10 месяцев назад
WA G WA KIA BAT HAI USTAD G
@mehboobahsan2902
@mehboobahsan2902 10 месяцев назад
❤❤❤❤❤❤mashallah boht khob 🎉🎉🎉🎉
@rajdeepbhaini2918
@rajdeepbhaini2918 10 месяцев назад
Wah ji wah 👌🏻👌🏻👌🏻
@SunilKumar-wd3uz
@SunilKumar-wd3uz 3 месяца назад
❤️🌟🌟🌟
@jaskaransinghgill8671
@jaskaransinghgill8671 10 месяцев назад
Bilkul chade punjab vich kabutra di top nasal banoun vich jasvir badal te mohan singh badal da poora jogdaan aa kionke ona taima jdo loka kol 20-20 kabuter hunde c ihna kol 500-500 kabuter hunde c sare baziya jite kabuter hi hunde c fer ihna ne 2-3 vari kabuter rekhke chade c jo sare punjab vich khilre c bilkul sahi gala dasiya
@SukhwinderDhaliwal-ul1gb
@SukhwinderDhaliwal-ul1gb 3 месяца назад
ਉਸਤਾਦ ਜੀ ਮੈਨੂ ਗਰੀਬ ਨੂੰ ਦਸ ਦਿਉ ਕੁੱਝ ਮੈਂ ਦਿਹਾੜੀਦਾਰ ਕਾਮਿਆਂ ਵਿੱਚ ਸ਼ਾਮਲ ਹਾਂ ਪੈਸੇ ਦੇ ਨਹੀਂ ਸਕਦਾ
@karangill6490
@karangill6490 10 месяцев назад
Thx vir g
@firozmalik2350
@firozmalik2350 10 месяцев назад
Gajeb ❤❤❤❤
@ashfaqdogar7374
@ashfaqdogar7374 10 месяцев назад
❤❤ ماشاءاللہ بہت خوب جناب
@harpreetbrar9475
@harpreetbrar9475 10 месяцев назад
Good 👍❤
@MUsmanAzhar-q1k
@MUsmanAzhar-q1k 10 месяцев назад
V nice V n
@HarbhajanSingh-k2s
@HarbhajanSingh-k2s 10 месяцев назад
Good job ustad g
@barsatpigeonclub1392
@barsatpigeonclub1392 10 месяцев назад
Nice interview ❤❤❤
@Viklanggkstudy
@Viklanggkstudy 10 месяцев назад
Very good work ustad ji
@A_Z.Pigeons
@A_Z.Pigeons 3 месяца назад
Ali Imran Bhai Sardar Siddiq Ke Bare Me bhi Btao Aur Unke Kabotar kaise the ye Bhi btaye ❤
@muhammadzeeshanrao834
@muhammadzeeshanrao834 10 месяцев назад
Mashallah ji ❤❤❤❤❤❤
@AhmadSultan-j9p
@AhmadSultan-j9p 10 месяцев назад
Masha Allah ji ❤❤❤
@pb10tophorseclub74
@pb10tophorseclub74 10 месяцев назад
ਭਾਗ ਨਵਾਂ ਕਿਲਾ ਅਤੇ ਪੰਨੂੰ ਭੁੱਲਰ ਜਸਵੀਰ ਤੋਂ ਪਹਿਲਾਂ ਦੇ ਖਿਡਾਰੀ ਸੀ
@majidali-kn5gd
@majidali-kn5gd 10 месяцев назад
Very good 👍 👏
@miqbal8570
@miqbal8570 10 месяцев назад
Good
@splitmine1467
@splitmine1467 10 месяцев назад
Nice
@Viklanggkstudy
@Viklanggkstudy 10 месяцев назад
Very nice interview
@sukchainsingh8503
@sukchainsingh8503 10 месяцев назад
Good 👍👍👍
@jatindergill1060
@jatindergill1060 10 месяцев назад
Very nice ❤❤
@KewalSingh-zh2lx
@KewalSingh-zh2lx 5 месяцев назад
Very good yg
@M.sohailShareef
@M.sohailShareef 9 месяцев назад
Love you ustad g
@gurdeepsinghratoargurdeeps7661
@gurdeepsinghratoargurdeeps7661 10 месяцев назад
Very nice video j❤charda. Panjab
@gursharankhokhar4924
@gursharankhokhar4924 10 месяцев назад
ਛੋਟੂ ਭਾਈਰੂਪੇ ਦਾ ਸੀ ਬਾਈ ਜੀ
@kaleemgujjar4736
@kaleemgujjar4736 10 месяцев назад
Mashallah
@freefirecriminal1044
@freefirecriminal1044 8 месяцев назад
Mein india se hu jasveer Singh badal ke nasal ka kabutar mere pass bhi hai unka ek famous breed hai 1000 waley ke naam se wo breed mere pass hai
@deepupalwan3098
@deepupalwan3098 10 месяцев назад
Nice ❤
@ਸ਼ੌਂਕੀਤੇਸ਼ਿਕਾਰੀਮੁੰਡੇ
ਬਸੇ ਬੱਟੇ ਜੰਟੇ ਤੋਂ। ਹਰਨਮ ਨੇ ਲਿਆ ਸੀ 1000 ਵਾਲ਼ਾ ਫੇਰ ਜਸਵੀਰ ਨੇ1000 ਹਰਨਾਮ ਤੋਂ ਲਿਆ g
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 10 месяцев назад
Nice 👍👍
@NasreenAliImran
@NasreenAliImran 10 месяцев назад
Very nice program ❤❤
@JasbirSingh-iy9zk
@JasbirSingh-iy9zk 10 месяцев назад
Nice.Bro....
@RawinderSingh-nf7sk
@RawinderSingh-nf7sk 10 месяцев назад
❤❤❤
@shabbirhussain6371
@shabbirhussain6371 10 месяцев назад
Nice 🎉❤🎉
@ਸ਼ੌਂਕੀਤੇਸ਼ਿਕਾਰੀਮੁੰਡੇ
ਖਾਨ ਸਹਿਬ ਜਾਂਟੇ ਤੋਂ ਹਰਨਾਮ ਨੇ 1000 ਵਾਲ਼ਾ ਕਬੂਤਰ ਲਾਇਆ ਸੀ
@Viklanggkstudy
@Viklanggkstudy 10 месяцев назад
Great man Jasbeer Singh badal
@JitenderKumar-ux9ch
@JitenderKumar-ux9ch 10 месяцев назад
Raj Australia bhai nice man. I Jitender Master. Shok Kabuter Bazi ka
@SportsMan-jl4cz
@SportsMan-jl4cz 10 месяцев назад
Allah thare khar kra
@ashfaqdogar7374
@ashfaqdogar7374 10 месяцев назад
Ali Bhai Kamal g ❤❤❤❤
@sunilnaagar3362
@sunilnaagar3362 10 месяцев назад
Ustad ji aap ko naman 🙏🙏🙏
@Viklanggkstudy
@Viklanggkstudy 10 месяцев назад
Ustad ji mja aa gya interviev me
@ZubairGujjar-ic4br
@ZubairGujjar-ic4br 10 месяцев назад
Ali imran Bhai Ali mula gujjar 14 11 L chacawatni ky bary ma pochna ka usted ajiz Sy pochna
@Sohail-Advocate369
@Sohail-Advocate369 4 месяца назад
Chatri kis ny ejad ki thi ..¿ ye ustad g sy poch ky btain .
@ramankhipal5965
@ramankhipal5965 9 месяцев назад
🎉🎉🎉🎉🎉🎉🎉 nice
@SataBrar-oq9ne
@SataBrar-oq9ne 10 месяцев назад
Nice 👍
@rajandhaliwal6801
@rajandhaliwal6801 10 месяцев назад
ਜੰਟੇ ਆਲਮਵਆਲੇ ਨੇ 100 50 ਨਹੀ ਬਲਕਿ 50 ਹਜਾਰ ਤੱਕ ਵੀ ਪੈਸੇ ਲਾਏ ਤੇ ਜਿਤੇ ਵੀ ਉਹਨਾਂ ਦੇ ਆਪ ਦੱਸਣ ਦੀ ਗੱਲ ਆ
@_Sandhu-306
@_Sandhu-306 10 месяцев назад
ਬਿਲਕੁਲ ਜੀ ਸ੍ਰ ਬਾਦਲ ਟੋਪ ਦਾ ਖਿਡਾਰੀ ਸੀ ਪਰ ਬਾਪੂ ਜੰਟਾ ਵੀ ਕੋਈ ਕਿਸੇ ਬੱਚੇ ਦਾ ਨਾਂ ਨੀ ਇੱਕ ਅੱਧੀ ਵਾਰੀ ਨੀ ਸਗੋਂ 80- 90% ਜਿੱਤਿਆ ਸ੍ਰ ਨੂੰ
@ashfaqdogar7374
@ashfaqdogar7374 10 месяцев назад
علی بھائی زبردست❤❤
@ALI-IMRAN-PIGEONS
@ALI-IMRAN-PIGEONS 10 месяцев назад
Shukria Dogar sb
@JitenderKumar-ux9ch
@JitenderKumar-ux9ch 10 месяцев назад
Ali Imran Namaskar brother. Bahut khoob. Raj Australia Ambala District Haryana very nice man. Ustad Badal, Ustad Janta Alam wala ko Namaskar. Sukhdev ji ko Namaskar. Badal Wale Kabuter Sukhdev ke pass phir unke Shagird Gary Pahalwan ke paas moujood hain.
@ਸ਼ੌਂਕੀਤੇਸ਼ਿਕਾਰੀਮੁੰਡੇ
ਚਟਿਆਂ ਅੱਖੀਆਂ ਦਾ ਚੱਟਾ ਕਬੂਤਰ ਸੀ ਖਾਨ ਸਹਿਬ
@zohaibafzal4021
@zohaibafzal4021 9 месяцев назад
Ustad g janty burgadi da kboter c hrnam NY Lia c
@ALI-IMRAN-PIGEONS
@ALI-IMRAN-PIGEONS 9 месяцев назад
Shukria❤❤
@JitenderKumar-ux9ch
@JitenderKumar-ux9ch 10 месяцев назад
Ali Imran ji Namaskar. Ustad Azaj Shab ko Namaskar ji.
@kiranveersinghsarpanch1432
@kiranveersinghsarpanch1432 9 месяцев назад
Love you bro
@vishalvaidya1725
@vishalvaidya1725 10 месяцев назад
Sardar Yadwinder pir kot dy v bohat pasy lagdy rahy . Te shavraj kansinghwala both pesy lagdy ray
@BholaSingh-vk8nm
@BholaSingh-vk8nm 9 месяцев назад
@vakhipaad2455
@vakhipaad2455 10 месяцев назад
❤❤🎉
@satnamsinghvirk9662
@satnamsinghvirk9662 10 месяцев назад
Sir,je,Jo,ve,bat,hoi,o,sari,sach,hai,
@barsatpigeonclub1392
@barsatpigeonclub1392 10 месяцев назад
Thanks bro ❤
@Aman-fg3of
@Aman-fg3of 9 месяцев назад
ustad ji chota muhh bdi baat agar kush pta na ho tho os raste pe nhi chla krte pehli gaal kabutr 1000 wala jante kol c harnam ne balad batte lya c harnam tho kabutr jasveer badal le gya c 1000 wale 2 kabutr c ek hjar rupye da lya c jante tho ek hjar rupye da lya c punnu tho
@msdhindsa6163
@msdhindsa6163 10 месяцев назад
ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹ ਕਦੇ ਨਾ ਕਰੋ ਬਾਬਾ ਜੀ ਤੁਸੀਂ ਅਪਣੇ ਖਿਡਾਰੀ ਦੇ ਵਾਰੇ ਦੱਸੋ
@PARMINDERSINGHBAWA
@PARMINDERSINGHBAWA 10 месяцев назад
Tenu pta tu dsde
@manpreetraggi8762
@manpreetraggi8762 10 месяцев назад
ਵਿੱਚ ਕੋਸ ਗੱਲਾ ਦਾ ਨਹੀਂ ਪਤਾ ਚਲੋ ਕੋਈ ਗੱਲ ਨੀ ਜੀ ਪਰ ਆਪਨਾ ਧੰਨ ਵਾਦ ਕਰਨ ਦਾ ਹੱਕ ਆ
@sarvgill9195
@sarvgill9195 10 месяцев назад
Kamaljit kony vale nal v passay lagde c
@prabhjotsingh2575
@prabhjotsingh2575 10 месяцев назад
Bai ji harnam ne lya c___ jante kolo
@carejcd5341
@carejcd5341 10 месяцев назад
Bhai jaan ustad aijaz sahb ka number den pls apse pehle bhi number manga tha
@tariqnaveed3039
@tariqnaveed3039 10 месяцев назад
Imran bhia
@gurwinderbrar6520
@gurwinderbrar6520 9 месяцев назад
Mera pind Mehmuana Faridkot district
Далее
45TH URS-E- FAKHRUL MUSHAEKH & SEMINAR
3:11:58
Просмотров 1,1 тыс.
Fake Referee Whistle Moments 😅
00:38
Просмотров 9 млн
#kikakim
00:17
Просмотров 8 млн
What’s your height?🩷🙀💚
00:59
Просмотров 4,6 млн