Тёмный

Ustad Tafu Khan (EP60) Punjabi Podcast with Sangtar 

Sangtar
Подписаться 83 тыс.
Просмотров 48 тыс.
50% 1

Kinar Da Badshah - Ustad Tafu Khan
Punjabi Podcast with Sangtar - Episode 60 December 09, 2022
In this episode of Punjabi Podcast I chat with Punjab Gharana's star Tabla player Ustad Tafu Khan. Ustad Tafu Khan is known for his fast, clear and distinct playing style. He has also composed music for hundreds of films and have worked with all the greatest in the last 50 years. This podcast covers a lot of subjects from tabla to mobile phone. If you like it please share it. Special thanks to Video Director Saleem Khan for giving his time to shoot this podcast.
طافو خان
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
RU-vid:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
RU-vid: / sangtarheer
© 2022 Plasma Records.
#PunjabiVirsa #PunjabiPodcast #SangtarPodcast

Развлечения

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 146   
@znenglishstudio8271
@znenglishstudio8271 3 месяца назад
Ustad Tafu is a gem of my country.
@jellysinghgarcha
@jellysinghgarcha Год назад
ਧੰਨਵਾਦ ਐਡੇ ਵੱਡੇ ਮਹਾਨ ਕਲਾਕਾਰ ਦੇ ਦਰਸ਼ਨ ਕਰਵਾਉਣ ਲਈ ਜੀ
@chandergian6575
@chandergian6575 Год назад
ਸੰਗਤਾਰ ਜੀ ਤੁਸੀ ਉਕ ਗਏ... ਜਦੋ ਤਾਫੂ ਸਾਹਬ ਨੇ ਕਿਹਾ ਨ " ਮਿਹਨਤ ਮਜਾਕ ਨੀ ਹੋਣ ਦਿੰਦੀ ... ਉਦੋਂ ਉਹ ਤੁਹਾਡੇ ਕੋਲੋਂ ਦਾਦ ਚਾਹੁੰਦੇ ਸਨ .... ਤਾਂ ਹੀ ਉਨ੍ਹਾਂ ਨੇ ਕਿਹਾ... ਦੇਖਿਆ ਕੈਸੀ ਗੱਲ ਕੀਤੀ ਮੈਂ ?? ਬਰੀਕ ਗੱਲ ਸੀ ਇਹ...
@chabdulkhaliq7342
@chabdulkhaliq7342 Месяц назад
watched full episode because it is in PUNJABI.
@Deepsterr
@Deepsterr Год назад
Ustaad Tafu Khan a legend. I can listen to his tabla 24/7. Thank you for this gift of an interview!!
@Goldy-m6j
@Goldy-m6j 21 день назад
SANGTAR VEERAI BAHUT KHOOBSURAT GALBAAT KARDAI USTAAD TAFU JI BAAKAMAL NAI PATA NAHI LAGA KADO INTERVIEW SAMAPTI HO GAI❤❤❤KHUDA SALAMAT RAKHAI APPKO JI❤❤❤❤❤❤
@junaidqazi6633
@junaidqazi6633 Год назад
Mera salam Ustad Tafu khan sb ji ki. Allah Ta'ala inko sehat wali lambi zindaji dai. Aameen HE IS SO PRECIOUS TO OUR INDUSTRY AND ART. MAASHAALLAH
@AasAas-ov3uj
@AasAas-ov3uj Год назад
ਉਸਤਾਦ ਸੰਗਤਾਰ ਜੀ ਇੱਕ ਬੇਨਤੀ ਕਬੂਲ ਕਰਿਓ ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਨਾਲ ਪੋਡਕਾਸਟ ਕਰੋ ਜੀ 🙏🙏🙏🙏🙏🙏🙏🙏🙏🙏🙏ਤੁਹਾਡੀ ਬਹੁਤ ਮੇਹਰਬਾਨੀ
@idioticmonkey
@idioticmonkey Год назад
ਸੰਗਤਾਰ ਭਾਜੀ ਬਹੁਤ ਧੰਨਵਾਦ ਇਸ ਓਪੀਡੀ ਨੂੰ ਪੇਸ਼ ਕਰਨ ਦਾ
@uselessness4616
@uselessness4616 Год назад
ਕਦੇ ਰਾਹਤ ਫਤਹਿ ਅਲੀ ਖਾਨ ਜੀ ਹੁਰਾਂ ਨਾਲ ਕਰੋ ਮੁਲਾਕਾਤ ਸੰਗਤਾਰ ਜੀ . ਬੁਹਤ ਸੋਹਣਾ ਪ੍ਰੋਗਰਾਮ ਹੈ ਜੀ ਤੁਹਾਡਾ .. ਜੀਓੰਦੇ ਵਸਦੇ ਰਹੋ ਸੰਗਤਾਰ ਜੀ
@gagandeepsingh6549
@gagandeepsingh6549 Год назад
ਰੱਬ ਚੜਦੀ ਕਲਾ ਵਿੱਚ ਰੱਖੇ ।। ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰੇ ,
@RealPanjabiMusic
@RealPanjabiMusic Год назад
ਬਹੁ ਵਧੀਆ ਪੋਡਕਾਸਟ ਭਾਜੀ, ਸੰਗੀਤ ਪ੍ਰੇਮੀਆਂ ਲਈ ਇਸੇ ਤਰ੍ਹਾਂ ਉਸਤਾਦ ਸ਼ਖ਼ਸੀਅਤਾਂ ਰੂਬਰੂ ਕਰਦੇ ਰਹੋ।
@jatindersony2033
@jatindersony2033 Год назад
Sangtar bhaji tusi v Sangeet de os deep tak Jaa chuke o jithe ponchna bht vadhi gal aa rab kre kdi tuhade darshan hoye ta tuhade Charan choo lwa main 🙏🙏💓💓
@nasirabbas9784
@nasirabbas9784 Месяц назад
Great Tafu the musician 🎉🎉🎉🎉🎉🎉🎉
@MalkeetSingh-oz5du
@MalkeetSingh-oz5du Год назад
bahut vadiya sangtar g swad aa gya ustad g da jo experience ♥️ ❤️ 💖
@gurvindersinghbawasran3336
@gurvindersinghbawasran3336 Год назад
ਇਹਨਾ ਗੱਲਾਂ ਨੂੰ ਉਹੀ ਸਮਜ ਸਕਦਾ ਜੌ ਇਹਨਾ ਗੱਲਾਂ ਨਾਲ ਪਿਆਰ ਕਰਦਾ ਸੁਣਦੇ ਸੁਣਦੇ ਕਦੋਂ ਵੀਡਿਓ ਖਤਮ ਹੋ ਗਈ ਪਤਾ ਹੀ ਨਹੀਂ ਲੱਗਾ।🙏❤️❤️
@RaaviBal
@RaaviBal Год назад
ਬਹੁਤ ਬਹੁਤ ਸ਼ੁਕਰੀਆ ਸੰਗਤਾਰ ਭਾਜੀ, ਸੰਗੀਤ ਜਗਤ ਦੀ ਦੁਨੀਆਂ ਨਾਲ ਰੂਹ ਬ ਰੂਹ ਕਰਵਾਉਣ ਲਈ, ਤੁਹਾਡੀ ਸੰਗੀਤ ਜਗਤ ਨੂੰ ਬਹੁਤ ਵੱਡੀ ਦੇਣ ਹੈ ਭਾਜੀ, ਦਿਲੋਂ ਪਿਆਰ ਸਤਿਕਾਰ ਤੁਹਾਡੇ ਲਈ,, ਮਨਮੋਹਨ ਭਾਜੀ, ਕਮਲ ਭਾਜੀ ਤੇ ਤੁਹਾਨੂੰ ਤਹਿ ਦਿਲੋਂ ਪਿਆਰ ਜੀ 💕💖💕
@harpreetsinghmoga
@harpreetsinghmoga Год назад
ਵਾਹ!ਉਸਤਾਦ ਤਾਫੂ ਖ਼ਾਨ ਜੀ !!!
@junaidqazi6633
@junaidqazi6633 Год назад
USTAD TAFU KHANS SB TALENT AND KNOWLEDGE IS LIKE THE DEEP SEA. IT'S UNLIMITED AND CAN NEBER BE MEASURED . HIS OUR NATIONAL AND INTERNATIONAL TREASURE. SALAM TO USTAD TAFU KHAN SB. MAASHAALLAH 🙏🏼
@SandeepSingh78142
@SandeepSingh78142 Год назад
Bahut wadiya lagha sangtar paji tuhadiya galaa sunke te tafu Khan sahab ji di yaad gar galaa sunke rooh khushi hoyi ji
@idioticmonkey
@idioticmonkey Год назад
ਸੰਗਤਾਰ ਭਾਜੀ ਮੈੰ ਨੇ ਇਸ ਵੀਡੀਓ ਦਾ ਬੜਾ ਇੰਤਜ਼ਾਰ ਕੀਤਾ, ਪਰ ਤੁਸੀਂ ਇਸ ਖੁਸ਼ੀ ਨੂੰ ਪੈਰੀ ਕਰ ਬੈਠੇ ਹੋ. ਜੀਓ ਸੰਗਤਾਰ ਜੀ!
@idioticmonkey
@idioticmonkey Год назад
ਕੋਸ਼ਿਸ਼ ਕਰੋ ਸਾਈੰ ਜ਼ਹੂਰ ਨਾਲ ਗੱਲਬਾਤ ਕਰੋ. ਬਹੁਤ ਧੰਨਵਾਦ
@anwarbhatti9418
@anwarbhatti9418 Год назад
ਵਾਹ!! ਜੀਓ ਸੰਗਤਾਰ ਭਾਜੀ॥ I'm waiting..
@Deepsterr
@Deepsterr Год назад
You can just keep listening to his story, everyone of them is a gem.
@junaidqazi6633
@junaidqazi6633 Год назад
SUBHANALLAH. USTAD TAFU KHAN SB JI IS ON ANOTHER LEVEL . ALLAH TA'ALA HAS BLESSED HIM WITH SO MUCH TALENT AND KNOW HOW. MAASHAALLAH
@gulbirsingh2217
@gulbirsingh2217 Год назад
sangtar ji it’s great to have pakistan artists no boundaries
@qaisersaeed1393
@qaisersaeed1393 Месяц назад
Tnx a lot . ❤😂🎉 MAZA AA GYA JI❤😂🎉🎉😂❤❤😂🎉😂❤❤
@KuldeepSingh-zz1uj
@KuldeepSingh-zz1uj 8 месяцев назад
ਉਸਤਾਦ ਤਫੂ ਖਾਨ ਸੰਗੀਤ ਦਾ ਇੱਕ ਬੋਹਤ ਵੱਡਾ ਮੁਜਸਮਾਂ ਹਨ 👌🙏
@junaidqazi6633
@junaidqazi6633 Год назад
USTAD TAFU KHAN SB KO MEA SALAM PHAASH KARTA HUN. 🙏🏼
@dalwindersingh6323
@dalwindersingh6323 Год назад
ਸੰਗਤਾਰ ਜੀ ਸਤਿ ਸ਼੍ਰੀ ਅਕਾਲ ਜੀਓ, ਤੁਸੀਂ ਹੀਰਿਆਂ ਦੇ ਪਹਾੜ ਦਾ ਇੱਕ ਛੋਟਾ ਜਿਹਾ ਟੁੱਕੜਾ ਝਾੜ ਕੇ ਛੱਡ ਦਿੱਤਾ,,ਅੰਦਰਲੀ ਚਮਕ, ਆਕਰਸ਼ਣ ਤਾਂ ਸ਼ੁਰੂ ਵੀ ਨਾ ਸੀ ਹੋਈ,,,,ਮੈਨੂੰ ਭਾਵੇਂ ਗੀਤ ਸੰਗੀਤ ਦੇ ਇੱਲ ਤੇ ਕੁੱਕੜ ਚ ਫ਼ਰਕ ਵੀ ਨੀ ਕਰ ਸਕਦਾ ਫਿਰ ਵੀ,,ਅੰਦਾਜ਼ੇ ਬਿਆਂ, ਗੱਲਾਂ ਬਾਤਾਂ ਕਰਨ ਦਾ ਲਹਿਜ਼ਾ ਬੜਾ ਅੰਨਦ ਪੂਰਨ ਹੁੰਦਾ,,,ਬਹੁਤ ਬਹੁਤ ਸਤਿਕਾਰ ਜੀਓ ।🙏👌👍
@khani0009
@khani0009 Месяц назад
بہت پیاری اور سچی بات کہی کہ ہم مسافر ہیں بلکل اس میں کوئی شک نہی👍
@junaidqazi6633
@junaidqazi6633 Год назад
Thank you for bringing Ustad Tafu khan sb ji.
@malikshakil1484
@malikshakil1484 Год назад
Wonderful legacy ❤
@usmanscamnewyorkcity8204
@usmanscamnewyorkcity8204 9 месяцев назад
Ustaad Tafu, Teri Raati v koi nai Jamiaa!! ❤️🇵🇰
@sahilgillsahiltafukhanmusi4594
God bless you brother & Love you my Ustad ji Ustad Tafu ji my great teacher
@ashishgill9889
@ashishgill9889 10 месяцев назад
Ustad tari and tafu khan is legends 👏 🙌
@irfantafu2647
@irfantafu2647 8 месяцев назад
Mashallah usatd ji ❤❤❤❤❤
@rajinderbhogal9280
@rajinderbhogal9280 Год назад
His association with madam noorjehan is legendary for pakistani punjabi movies.
@satishurdu9818
@satishurdu9818 Год назад
مہان شخصیت ، طافو خان ۔ سُپر اسپیشل، خاص خاص سُپر خاص ۔
@ZeeshanAli-ug3qg
@ZeeshanAli-ug3qg Год назад
Bre log hmarr buzurg mola seht tndrusti de.zeeshan ali aqeel..
@you_will_miss_me
@you_will_miss_me Год назад
Very nice. Acha lgia ustad ji nu dekh ke.
@jaswindersinghsraa9435
@jaswindersinghsraa9435 Год назад
cmon Sangtar saab ,, western musicians also understand and can play our system ,,, if they r paid rite ,,, western musician r also great ,,,it’s just those forks give us so much respect ,,, and we always keep ego afloat in our mind ,,, ur a great singer sir
@mulazamhussain8612
@mulazamhussain8612 Год назад
Tafu sahib ustadoon ka ustad hae g mulazam Hussain Rajput from Pakistan
@qaisersaeed1393
@qaisersaeed1393 Месяц назад
Intelligent question , profestionel interview.. ❤😂🎉😂❤😂🎉😂❤❤
@BalkarSingh-ys9pl
@BalkarSingh-ys9pl Год назад
ਸੰਗਤਾਰ ਭਾਜੀ ਜੀ ਓਸ੍ਤਾਦ ਜੀ ਦਾ ਕੀ ਹਾਲ ਜੀ,,,
@kuldeepSingh-nh8up
@kuldeepSingh-nh8up Год назад
Jug-Jug-Jio...SangtaarVeer
@alibhi2923
@alibhi2923 Год назад
sangtar veer ji mei tafo khan sahib noon mei ik wari nei so wari samney beh key sunyaan mei ik asey ustad nal behan uthan see key jinhoon tafo khan sahib bithakey uhdi khidmat kar key tey uhda tabla sondey tey sikhdey vi san agar tafo khan parhan tey man jaan gey key meri gal sachi aey oss bandey da naan c ustad sado khan jafar kotiya merey sehar da c wazirabad da dojhi gal ah c keh tafo khan sahib dey ik bhai harmuniyam wajandey c ohna da naan bagh c oh wajey noon galaan krandey c mujrah geet ohna toon bagair sajda nei c khizar chughtai wazirabad pakistan
@harvindersekhon8454
@harvindersekhon8454 Год назад
Ustad g love you 🙏
@SandeepSingh78142
@SandeepSingh78142 Год назад
Best tabla tafu Khan sahab
@davinderjd13
@davinderjd13 Год назад
Wah g wah ❤❤❤
@Garrybeats88
@Garrybeats88 Год назад
ਭਾਜੀ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਉਸਤਾਦ ਸ਼੍ਰੀ ਕਾਕਾ ਜੋਗੀ ਜੀ ਦਾ ਬੇਟਾ, ਅਤੇ ਉਸਤਾਦ ਸ਼੍ਰੀ ਕਾਲਾ ਰਾਮ ਜੀ ਮੇਰੇ ਦਾਦਾ ਗੁਰੂ ਜੀ ਨੇ, ਅਤੇ ਮੈਂ ਤਾਫੁ ਖਾਂ ਸਾਹਿਬ ਜੀ ਅਤੇ ਉਨ੍ਹਾਂ ਦੇ ਬੇਟਾ ਸਾਹਿਬ ਨੂੰ ਅਕਸਰ ਸੁਣਦਾ ਹੈ
@makavelikhan3855
@makavelikhan3855 Год назад
Ustad Tafu Khan. ❤️❤️❤️❤️❤️❤️
@Punjab13556
@Punjab13556 Год назад
Good paji
@shanburat777
@shanburat777 Год назад
Wah wa Kya bat Usatd jee 😌🙏🙏
@harbanssingh4523
@harbanssingh4523 Год назад
Ssa bro, i have subscribed your pod cast today but i m listening this for many days, i like this very much
@jaskarankohinoor51
@jaskarankohinoor51 Год назад
ਸੰਗਤਾਰ ਜੀ ਇੱਕ ਕਾਮਯਾਬ ਸੰਗੀਤ ਡਾਇਰੈਕਟਰ ਬਣਨ ਲਈ ਕੀ ਕਰਨਾ ਪੈਂਦਾ ਹੈ I mean Education Plz video banayiye ji es concept Te 🙏🙏
@officialmubaaraq369
@officialmubaaraq369 Год назад
ਬੇਸ਼ੱਕ ਜੀ
@goldydadar371
@goldydadar371 Год назад
Dil v lagge. Kya baat hai. Sahi ji
@singhj6367
@singhj6367 Год назад
Amazing interview… thank you Bhaji
@usmanscamnewyorkcity8204
@usmanscamnewyorkcity8204 9 месяцев назад
Pride of Pakistan, Ustaad Tafu
@BruceLeeInsights
@BruceLeeInsights Год назад
This is unfair... Please give English subtitle for non Punjabi people.
@varinder3847
@varinder3847 6 месяцев назад
Waah Ji Tusi ah bahut vadi gall likhi ay comment ch
@harrykangmusic1821
@harrykangmusic1821 Год назад
Wah ji wah sangtar paji
@shanburat777
@shanburat777 Год назад
GOD BLESS YOU usatd jee 😌🙏❤️
@danialmasih1204
@danialmasih1204 Год назад
Love you dear bro 🙏🙏🙏🙏🙏🙏🙏🙏🙏🙏🙏🙏🙏
@kokibaazigarlalka
@kokibaazigarlalka Год назад
ਸਾਨੂੰ ਮਾਣ ਹੈ ਕਿ ਸਾਹਮਣੇ ਵਾਲੇ ਉਸਤਾਦ ਨਾਲ ਉਸੇ ਵਜ਼ਨ ਵਿਚ ਤੁਸੀ ਗੱਲ ਕੀਤੀ ਕਈਆ ਨੂੰ ਤਾਂ ਸਮਝ ਨਹੀ ਆਉਂਦੀ ਜੁਗ ਜੁਗ ਜੁਗ ਜੀਵਉ (ਸੰਗਤਾਰ ਜੀ)
@Rajtutomazara
@Rajtutomazara Год назад
Bahut khoob … Waah
@BalveerSingh-xn4cj
@BalveerSingh-xn4cj Год назад
Very good 22 ਜੀ 🙏🌹❤️
@alimalik5383
@alimalik5383 Год назад
مجرےواجائے چھاتو کہوایا کیا کہنے
@manabhai2133
@manabhai2133 Год назад
Legend fankar tafu khan sab ❤
@thahsota232
@thahsota232 Год назад
Wonderful talk💐
@asgharpehlwanrehmani9606
@asgharpehlwanrehmani9606 Год назад
Great work veer g
@gurvindersinghbawasran3336
@gurvindersinghbawasran3336 Год назад
ਭਾਈ ਸੰਗਤਾਰ ਜਲਦ ਹੀ ਫਿਰ ਤੋਂ ਉਸਤਾਦ ਜੀ ਨਾਲ ਦੂਸਰੀ ਵੀਡਿਓ ਕਰੋ ਪਲੀਜ 🙏
@yadibawa_375
@yadibawa_375 Год назад
Waah g waah ❤
@KULDEEPSINGH-ul6kr
@KULDEEPSINGH-ul6kr Год назад
Program bahut Sona Laga Bai ji 🌹🌹
@SudhirPaul
@SudhirPaul Год назад
ਸਤ ਸ੍ਰੀ ਅਕਾਲ ਜੀ। ਤੁਹਾਡੇ ਪੋਡਕਾਸਟ ਦੀ ਹਮੇਸ਼ਾ ਉਡੀਕ ਰਹਿੰਦੀ ਏ ਜੀ। ਕਿਰਪਾ ਕਰਕੇ ਇਕ ਹਫ਼ਤੇ ਚ ੨-੩ ਪੋਡਕਾਸਟ ਸ਼ੇਅਰ ਕਰਿਆ ਕਰੋ ਜੀ ਤੇ ਪੋਡਕਾਸਟ ਦਾ ਥੋੜ੍ਹਾ ਜਿਹਾ ਸਮਾਂ ਹੋਰ ਵਧਾ ਦਿਉ ਜੀ | ਤੁਹਾਡੇ ਪਵਿੱਤਰ ਚਰਨਾਂ ਚ ਮੇਰਾ ਨਮਨ ਸਵਿਕਾਰ ਕਰਨਾ ਜੀ। ਧੰਨਵਾਦ 👣🙇🏻‍♂️🌺
@idioticmonkey
@idioticmonkey Год назад
2-3 ਪੋਡਕਾਸਟ ਇੱਕ ਹਫ਼ਤੇ ਦਾ ਬਹੁਤ ਜ਼ਿਆਦਾ ਹੈ
@SudhirPaul
@SudhirPaul Год назад
@@idioticmonkey okay ji podcast da time bd jaye te bohat bdia hou
@karygill7416
@karygill7416 Год назад
Wawa Ustad G ❤
@JungleePunjabi
@JungleePunjabi Год назад
🎉
@hassibsarmadimusicdirector9411
King of Tabla Ustad G
@JungleePunjabi
@JungleePunjabi Год назад
Yes sir 🌷
@jaswindersinghsraa9435
@jaswindersinghsraa9435 Год назад
good interview
@subashchander908
@subashchander908 Год назад
Very good sir ji Please interview with Ustad dildar hussain tabla nawaz
@parasnaranchtabla4426
@parasnaranchtabla4426 Год назад
Bilkul Ustad dildar Hussain ji da interview lo jehde kmm wale lok ne
@danialmasih1204
@danialmasih1204 Год назад
Ustaad Charan Ajit ahuja best in Punjabi industry
@SatpalSingh-lq1ju
@SatpalSingh-lq1ju Год назад
ਜਿਸ ਬੰਦੇ ਦੇ ਫਨ ਦੀ ਤਾਰੀਫ਼ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਬ ਵੀ ਪੂਰੇ ਖੁੱਲ੍ਹੇ ਲਫ਼ਜ਼ਾਂ ਵਿਚ ਕਰਦੇ ਰਹੇ ਹੋਣ, ਤੁਸੀ ਖੁਦ ਹੀ ਸੋਚ ਸਕਦੇ ਹੋ ਕਿ ਉਹ ਕਿੰਨੀ ਉਚਾਈ ਵਾਲਾ ਫ਼ਨਕਾਰ ਹੈ
@theearthling4890
@theearthling4890 Год назад
Sangtar Bhaji Any possibility of interview with Deepak Khazanchi Ji in future?
@Satta-704
@Satta-704 Год назад
ਵਾਹ ਪਾਜੀ
@harinderpreethani8147
@harinderpreethani8147 Год назад
Wah kamàal
@Murshad_NFAK
@Murshad_NFAK Час назад
ay hega ty ustad aa per aj kal aida demag hilleya wa " ay her paasy apni he tareefan karda renda " mehdi hasan nu v maara changa bolta " sari zindagi waddy lokaan voch guzaaran tu baad v aidy andron "Main" nai mukki
@TalhaSaif
@TalhaSaif Год назад
please one podcast with Rahat Fateh Ali Khan. Khansaab Ustad Nusrat Sahib ki Yaadoun keliye
@subashchander908
@subashchander908 Год назад
And please interview with ustad Tati khan sahib too
@sangtarheer
@sangtarheer Год назад
ਹਾਂ ਜੀ ਬਹੁਤ ਜਲਦੀ
@nirmaljitbhupindersidhu5708
ਸੰਗਤਾਰ ਬਾਈ ਜੀ ਇਹਨਾਂ ਨੂੰ ਨਸੀਬੋ ਲਾਲ ਨਾਲ ਵੇਖਿਆ ਸੀ
@sonusahota1000
@sonusahota1000 Год назад
Bhaji harmonium solo de ustad Prof Shahbaz Ali ji nal v program karo. Je kaho ta ma number de sakda 🙏🙏🙏🙏🙏🙏
@qaisersaeed1393
@qaisersaeed1393 Месяц назад
Good question and topp Good answer.. 😂❤🎉😂❤❤❤ WOA ❤😂❤😂❤😂🎉🎉😂❤❤❤❤❤
@daljitsinghsangrur
@daljitsinghsangrur 8 месяцев назад
ਏਹ ਪਾਕਿਸਤਾਨ ਚ ਹੀ ਉਸਤਾਦ ਆ ਭਾਰਤੀ ਸ਼ਾਸਤਰੀ ਸੰਗੀਤ ਦੇ ਨਾਲ ਇਹਦਾ ਦੂਰ ਦੂਰ ਤਕ ਕੋਈ ਵਾਹ ਵਾਸਤਾ ਵੀ ਨਹੀਂ 😂😂😂😂😂😂
@zulfiqaransari4710
@zulfiqaransari4710 Год назад
🌷🥀
@anwarbhatti9418
@anwarbhatti9418 Год назад
ਭਾਜੀ,, Please IInd. Parts.
@officialmubaaraq369
@officialmubaaraq369 Год назад
ਸੰਗਤਾਰ! ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਸਤਾਦ ਫਤਿਹ ਅਲੀ ਖਾਨ ਸਾਹਿਬ, ਸਲਾਮਤ ਅਲੀ ਖਾਨ ਸਾਹਿਬ, ਤਾਫੂ ਖਾਨ ਸਾਹਿਬ ਦੇ ਫੌਰਨ ਦੇ ਟੂ, ਇੰਡੀਆ ਟੂਰ ਵਗੈਰਾ ਸਾਰੇ ਵਿਸ਼ਿਆਂ ਤੇ ਗੱਲ ਕਰਿਓ।
@Jaspreet_1
@Jaspreet_1 Год назад
ਇੱਕ ਪੋਡਕਾਸਟ ਵੀਤ ਬਲਜੀਤ ਨਾਲ ਵੀ ਜਰੂਰ ਕਰੋ ਸੰਗਤਾਰ ਜੀ❤
@listenmaninder
@listenmaninder Год назад
🙌💐
@ratnakarpandey5240
@ratnakarpandey5240 5 месяцев назад
Ustaad de naal dujee video ban gay see ?
@ksingh3656
@ksingh3656 Год назад
Very nice bhaji
@KULDEEPSINGH-ul6kr
@KULDEEPSINGH-ul6kr Год назад
Sat shri akal Bai ji 🌹🌹
@yesghumman1
@yesghumman1 Год назад
Sagtaar JI tusi moti pronde ho.
@BawanDhillon
@BawanDhillon Год назад
Sangtar paaji, we need an interview with Sukshinder Shinda or other sound engineers in the industry
@sangtarheer
@sangtarheer Год назад
SSA, yes there is an episode with Sukhshinder Shinda. Other music directors so far appeared in this podcast are: Aman Hayer, Popsy Nanda, Tru Skool, Jai Dev, Sukhpal Sukh, Sachin Ahuja (perhaps forgetting someone here ) and one bonafide engineer duo Joy and Atul. Most of our friends work in studios so I am sure soon you will see more. Last month I also asked Shinda to come back whenever he has time. 🙏
@urbancleaning5744
@urbancleaning5744 Год назад
Bhaji emel diya rooha naal program thorda lamba rakheya Karo,
Далее
ЛИЗА - СПАСАТЕЛЬ😍😍😍
00:25
Просмотров 2,5 млн
Ustad Tafoo Khan l Tabla Solo l Tehzeeb Festival 2013
1:01:40
Ustad Tafu Khan @ Sarb Akal Baithak @sarbakaltvcentre
1:50:40
amazing 🤔🤔🤔🤔 #ytvideo magic #short
0:15
Тупняк 🤣
0:11
Просмотров 862 тыс.